Ripan 22 g paway jrur le kay a eo nesani Pakistan to bohat badiya talli wale bohat Punjabi virsa sabaya ina ne apne ta payea he rah gai Punjab vich sat sri akal g ❤❤❤❤❤
God bless u both , I am getting really nostalgic after seeing your vlogs of western Punjab, up till now I have been listening about all the cultural heritage from my elders and you both have shown everything, my parents migrated from Gujranwala, if possible please show the cultural heritage of that city of great son of soil Hari Singh nalwa ji and maharaja Ranjit singh ji thanks and regards arun arora
🙏🙏🙏🙏🙏🙏🙏Tanbaad ripan veere /khushi bhen god bless uuuu Plzzzzz Hamesha duniaa nu ithaas dasde Te dikonde raho Te loka nu pta lge ki apne ch Kinna payar si defulter sarkara ne appa nu alag-alag krta
Bahut sona vlogg veer ji ajje main tv ch dekh rai but comment ph kar rai a dulla bhatti g d kabar dikhai ithas nal fir ton janu kraya ji kitaba ch padia c sachi sara itihaas ta pakistan vich reh gia 😢 nice vlogg thank you far shairing
Miani saab mery ghar to 2 min day rah tay ha phaly desya honda tay apnu milday.. Ya bohat purana qabristan a tay sabtu wada qabristan a,,,, tusi mian meer g day v hazri deyo ja k o shaid tusi pull khaloty o sian mian meer g
ਬੱਲੇ ਓਏ ਚੜਦੇ ਪੰਜਾਬ ਦੇ ਪਰਿੰਦਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਜਹਿੜਾ ਤੁਸੀਂ ਲਹਿੰਦੇ ਪੰਜਾਬ ਵਿੱਚ ਗੁਰੂ ਧਾਮ,ਪੁਰਾਣਾ ਵਿਰਸਾ ਤੇ ਜਿਨਾ ਦੇ ਕਿੱਸੇ ਕਹਾਣੀਆ ਸੁਣਦੇ ਰਹੇ ਉਹਨਾ ਦੀਆਂ ਯਾਦਗਾਰਾਂ ਦਿਖਾ ਰਹੇ ਤੇ ਉਥੇ ਵਸਦੇ ਲੋਕਾਂ ਦੀ ਮਹਿਨਵਾਜੀ ਤੇ ਪਿਆਰ ਕਿਆ ਬਾਤ ਹੈ ਜੀ ❤❤👌👌🙏🙏 ਚੜਦੀ ਕਲਾ ਵਿੱਚ ਰੱਖੇ ਦਾਤਾ 🙏🙏❤️
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲੋਕ ਨਾਇਕ ਦੁਲਾ ਭੱਟੀ ਜੀ ਦੀ ਹਿਸਟਰੀ ਦਸ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
❤❤😂
ਸੱਚਮੁੱਚ ਬਾਈ ਰੂਹ ਤੱਕ ਪਹੁੰਚਿਆ,ਪੁਰਾਣੇ,ਕਿੱਸੇ,ਕਹਾਣੀਆਂ ਪੜੵਦੇ ਸੁਣਦੇ ਸੀ ਅੱਜ ਤੁਸੀਂ ਵਿਖਾ ਦਿੱਤੇ ਜੋ ਕਦੇ ਸਾਇਦ ਈ ਵੇਖਣ ਨੂੰ ਮਿਲਣੇ ਸੀ । ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਦੀਲੋਂ ਦੁਆਵਾਂ ਪਿਆਰ 👏👏🙏🙏🎉🎊💥💐💐💐💐
ਭਾਈ ਭਾਈ ਵਿੱਚ ਬਟਵਾਰਾ ਕਰਤਾ ਮਾੜੇ ਲੀਡਰਾਂ ਨੇ ਰੱਬ ਇਕ ਕਰੇ ਬਾਬੇ ਨਾਨਕ ਦੇਵ ਜੀ ਦੇ ਸਮੇਂ ਵਾਲਾ
ਧੰਨਵਾਦ ਰਿਪਨ ਖੁਸ਼ੀ ਦੁੱਲਾ ਭੱਟੀ ਮਜਾਰ ਤੇ ਪਿੰਡ ਵਾਲਾ ਚੌਕ ਦਿਖਾਉਣ ਲਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਤੇ ਤੁਹਾਡਾ ਹਾਰਦਿਕ ਸਵਾਗਤ ਹੈ ਲਹਿੰਦੇ ਪੰਜਾਬ ਦੀ ਸੈਰ ਕਰਵਾਉਣ ਲਈ ਤੇ ਸਾਡੀ ਜਾਣਕਾਰੀ ਵਿਚ ਵਾਧਾ ਕਰਨ ਲਈ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਜੀ 🙏
ਕਰਮਾ ਵਾਲੇ ਯੋ ਤੁਸੀਂ, ਜਿਹੜੇ ਬਹੁਤ ਖਾਸ ਜਗਾਹਾਂ ਦੇ ਦਰਸ਼ਨ ਕਰ ਰਹੇ ਹੋ , ਧੰਨਵਾਦ ਤੁਹਾਡਾ ਜੋ ਸਾਨੂੰ ਵੀ ਦੇਖਣ ਦਾ ਮੌਕਾ ਮਿਲ ਰਿਹਾ ਹੈ ।
ਪੰਜਾਬ ਦਾ ਸਾਰਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਭਾਈ ਮਨੀ ਸਿੰਘ ਜੀ, ਦੁੱਲਾ ਭੱਟੀ, ਹਰੀ ਸਿੰਘ ਨਲਵਾ ਜੀ, ਬਾਬਾ ਫਰੀਦ ਜੀ, ਬੁੱਲੇ ਸ਼ਾਹ ਜੀ, ਬਾਬਾ ਬੁੱਢਾ ਜੀ, ਆਦਿ ਗੁਰੂਆਂ ਤੋਂ ਇਲਾਵਾ ਸਰਦਾਰ ਭਗਤ ਸਿੰਘ ਜੀ 'ਤੇ ਵਾਰਸ ਸ਼ਾਹ, ਹੀਰ ਰਾਂਝਾ, ਸਾਹਿਬਾਂ ਮਿਰਜਾ, ਸੋਹਣੀ ਮਹੀਂਵਾਲ, ਮਹਾਰਾਜ ਰਣਜੀਤ ਸਿੰਘ ਤੇ ਸਾਰਾ ਪੰਜਾਬੀ ਸਾਹਿਤ, ਸਾਰਾ ਪੰਜਾਬੀ ਬੋਲੀ 'ਤੇ ਸਭਿਆਚਾਰ ਤੇ ਲਹਿੰਦੇ ਪੰਜਾਬ ਪਾਸੇ ਰਹਿ ਗਿਆ। ਪੰਜਾਬੀ ਖਾਣੇ, ਪਹਿਰਾਵੇ, ਬੋਲੀ, ਖੇਤੀਬਾੜੀ ਫਸਲਾਂ, ਪੁਰਾਣੇ ਰੇਲ ਗੱਡੀ ਪੁਰਾਣੇ ਰੇਲਵੇ ਸਟੇਸ਼ਨ 'ਤੇ ਸਭ ਕੁਝ ਉਧਰ ਹੈ। ਸੱਚਮੁੱਚ ਬੜਾ ਦਿਲ ਕਰਦਾ ਇਹ ਸਭ ਦੇਖਣ ਨੂੰ ਤੇ ਮਨ ਭਰ ਆਉਂਦਾ ਕਿ ਸਾਰਾ ਪੰਜਾਬ ਇੱਕ ਹੁੰਦਾ।
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਸਤਿਕਾਰ ਤੁਹਾਡੇ ਦੋਵਾਂ ਲਈ ਜੋ ਤੁਸੀਂ ਚੜ੍ਹਦੇ ਨੂੰ ਲਹਿੰਦੇ ਨਾਲ ਮਿਲਾ ਰਹੇ ਹੋ.....❤❤big fan of u people.... Good initiative
ਸਤਿਸਿਰੀ ਅਕਾਲ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡੇ ਸਾਰੇ ਵਲੌਗ ਦੇਖਦਾ ਹਾਂ ਜਾਣਕਾਰੀਆਂ ਦੇਣ ਲਈ ਧੰਨਵਾਦ ਜੀ
Ripan ਮੰਜੇ ਦੇ ਇਕ ਪਾਸੇ ਬਾਹੀ ਲੰਬੀ ਵਾਲੀ ਹੁੰਦੀ ਹੈ, ਦੁਜੀ ਪਾਸੇ ਸੇਰਵਾ ਕਹਿੰਦੇ ਹਨ ਆਪਣੇ ਪੰਜਾਬ ਵਲ
ਬਾਕੀ ਬਾਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇਨਾ ਕੁਝ ਤੁਸੀਂ ਦਿਖਾ ਰਹੇ ਹੋ। ਵਾਹੇਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤
ਸੁੰਦਰ ਮੂੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾਹ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਈ ਹੋ
ਸੇਰ ਸ਼ੱਕਰ ਪੇ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ
ਕੁੜੀ ਦਾ ਜੀਵੇ ਚਾਚਾ
ਚਾਚੇ ਚੂੜੀ ਕੁੱਤੀ! ਜ਼ਾਮੀਦਾਰਾ ਲੁੱਟੀ
ਜ਼ਮਿਨਦਾਰ ਸੁਢਆਏ
ਗਿਣ ਗਿਣ ਭੋਲੇ ਆਏ
ਏਕ ਭੋਲਾ ਰਿਹ ਗਯਾ
ਸਿਪਾਹੀ ਫੜ ਕੇ ਲ ਗਯਾ
ਸਿਪਾਹੀ ਨੇ ਮਾਰੀ ਇੱਟ
ਸਾਨੂੰ ਦੇ ਦੇ ਲੋਹੜੀ, ਤੇ ਤੇਰੀ ਜੀਵੇ ਜੋੜੀ
ਭਾਂਵੇਯ ਰੋ ਤੇ ਭਾਂਵੇਯ ਪਿੱਟੇ
ਭੂਤਾਂ ਚੰਗਾ ਲੱਗਿਆ ਪਾਜੀ ਤੁਸੀਂ ਓਥੇ ਹੋ..ਚੜ੍ਹਦੀ ਕਲਾਂ ਰਖੇ ਵਾਹਿਗੁਰੂ 🙏
ਨਾਸਿਰ ਢਿੱਲੋਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਰੀਪਨ ਤੇ ਖੁਸ਼ੀ ਜੀ ਦਾ ਵੀ ਧੰਨਵਾਦ
ਵਿਛੜੀਆਂ ਰੂਹਾਂ ਨੂੰ ਮਿਲਾਉਣ ਲਈ।
ਢਾਹਵਾਂ ਦਿੱਲੀ ਦੇ ਕਿੰਗਰੇ
ਬਲਦੇਵ ਸਿੰਘ ਜੀ ਦੁਆਰਾ ਲਿਖੀ ਕਿਤਾਬ ਜਰੂਰ ਪੜ੍ਹੋ ਵੀਰੇ
Well done Ripan and Khushi God bless you brothers ji de thanks ji 🙏🙏🙏🙏🙏♥️♥️♥️♥️♥️
Ripan 22 g paway jrur le kay a eo nesani Pakistan to bohat badiya talli wale bohat Punjabi virsa sabaya ina ne apne ta payea he rah gai Punjab vich sat sri akal g ❤❤❤❤❤
ੳ ਵੀਰ
"ਧੰਨ ਭਾਈ ਮਨੀ ਸਿੰਘ ਜੀ"! ਨੂੰ ਵੀ ਨਿਕਾਸ ਚੌਂਕ ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ।
।।ਵਾਹਿਗੁਰੂ ਜੀ ਕਾ ਖ਼ਾਲਸਾ! ਵਾਹਿਗੁਰੂ ਜੀ ਕੀ ਫ਼ਤਹ।।🙏
Waheguru ji tvanu chardikala vich rakhn 🙏🙏🙏🙏Bht hi vadia koshish aa India vaalyan nu óna de vichde culture nu vakhon di Well done 💐💐💐👌👌👌👌👌
ਲੋਕ ਨਾਇਕ ਦੁੱਲਾ ਭੱਟੀ ਦੀਆਂ ਯਾਦਗਾਰਾਂ ਦਿਖਾਉਣ ਲਈ ਧੰਨਵਾਦ 👍👍🙏🙏
ਸਤਿ ਸ੍ਰੀ ਅਕਾਲ
ਜਿਹੜੀ ਗੱਲ ਇਤਿਹਾਸ ਵਿੱਚ ਪੜਦੇ ਸੀ ਅੱਜ ਉਹ ਅੱਖੀਂ ਵੇਖ ਲਈਆਂ । ਧੰਨਵਾਦ ਲਹਿੰਦੇ ਪੰਜਾਬ ਦਾ ਸਭਿਆਚਾਰ ਵਿਖਾਉਣ ਲਈ ।
ਦੁੱਲਾ ਭੱਟੀ ਜੀ 🙏🙏🙏🙏
Sat shiri Akal g sareya nu g Bohat Bohat Tanbad g
ਰਹਿੰਦੀ ਦੁਨੀਆਂ ਤੇ ਨਾਮ ਰਹੁ ਗਾ ਅਬਦੁੱਲਾ ਭੱਟੀ ਦਾ thank you ❤ਬੜੀ ਸੋਹਣੀ ਵੀਡਿਓ 🙏🇮🇳👌❤
Thanks bete for showing Dullha Bhatti’s smadh. You showed so many places thanks
ਜੀਅ ਓ ਬਾਈ 🍀💙
ਜਿਉਂ ਦੁੱਲੇ ਸਾਂਦਲ ਬਾਰਾਂ ਦੇ
ਤਖਤਾਂ ਮੂਹਰੇ ਅੜ੍ਹਦੇ ਆ
God bless u both , I am getting really nostalgic after seeing your vlogs of western Punjab, up till now I have been listening about all the cultural heritage from my elders and you both have shown everything, my parents migrated from Gujranwala, if possible please show the cultural heritage of that city of great son of soil Hari Singh nalwa ji and maharaja Ranjit singh ji thanks and regards arun arora
Great rajput Bhatti love you❤
ਗੰਜੀਬਾਰ ਬਾਰੇ ਇਕ ਬਹੁਤ ਸੋਹਣੀ ਕਿਤਾਬ ਹੈ ਜੀ "ਯਾਦਾਂ ਗੰਜੀਬਾਰ ਦੀਆਂ" ਜੇ ਵਕਤ ਮਿਲੇ ਤਾਂ ਜਰੂਰ ਪੜਨਾ ਜੀ। ਜੇ ਸਮਾਂ ਮਿਲੇ ਤਾਂ ਉੱਥੇ ਵੀ ਗੇੜਾ ਮਾਰ ਆਉਣਾ ਜੀ ਕਿਤਾਬ ਵਾਲੀਆਂ ਥਾਵਾਂ ਵੇਖ ਮਨ ਪ੍ਰਸੰਨ ਹੋ ਜਾਵੇਗਾ।
ਕਿਤਾਬ ਦੇ ਲੇਖਕ ਡਾ ਹਰਕੀਰਤ ਸਿੰਘ ਜੀ ਨੇ।
ਨਾਸਿਰ ਢਿੱਲੋਂ ਵੀਰ ਜੀ ਨੂੰ ਅਸਲਵਲਕਮ ਸਤਿ ਸ੍ਰੀ ਅਕਾਲ
ਰਿਪਨ ਖੁਸੀ ਨਾਸਿਰ ਢਿਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਰਾ ਕੁਝਦਿਖਾ ਰਹੇ ਹੋ ਇਕ ਗੱਲ ਹੈ ਜਦੋ ਮੇਰੇ ਪਿੱਡੋ ਗਏਸੀ ਸਨਤਾਲੀ ਦੀ ਵੱਡ ਵੇਲੇ ਮੁਸਲਮਾਨ ਉਹਨਾ ਦੇ ਮੱਜੇ ਵੀ ਵੱਡੇ ਵੱਡੇ ਅ੍ਹੋ ਜਿਹੇ ਪਾਵਿਆ ਵਾਲੇ ਮੰਜੇ ਸਾਡੇ ਪਿਡ ਉਹ ਜਾਦੇ ਜਾਦੇ ਛੰਡ ਗਏ ਸੀੀ
ਵਧੀਆ ਰਿਪਨ ਅਤੇ ਖੁਸ਼ੀ ਜੀ
ਵੈਰੀ ਗੁਡ ਬਾਈ ਜੀ ਦੁਲਾ ਭੱਟੀ ਦੀ ਮਜਾਰ ਵਖਾਉਣ ਤੇ ਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਬਹੁਤ ਵਧੀਆ ਲਗਦੀ ਤੁਹਾਡੀ ਜਾਣਕਾਰੀ❤❤❤❤❤❤❤❤❤❤
ਇਹ ਸਾਰੀ ਪੁਰਾਣੀ ਵਿਰਾਸਤ,ਪਾਵੇ, ਪੀੜ੍ਹੀਆਂ ਦੇਖ ਕੇ ਇੰਝ ਲੱਗਦਾ ਸੀ ਕਿ 30 ਸਾਲ ਪਿੱਛੇ ਹੀ ਚੰਗੇ ਸੀ 😢।
ਰਿਪਨ ਖੁਸ਼ੀ thanks uk very nice video uk🌹👌🙏
🙏🙏🙏 ਬਹੁਤ ਧੰਨਵਾਦ ਜੀ
Enjoy a tour of Pakistan 🇵🇰 ❤❤❤❤
❤ ਵੈਰੀ ਗੁੱਡ ਬੇਟਾ ਜੀ ❤ ਖੁਸ਼ ਰਹੋ
🙏🙏🙏🙏🙏🙏🙏Tanbaad ripan veere /khushi bhen god bless uuuu Plzzzzz Hamesha duniaa nu ithaas dasde Te dikonde raho Te loka nu pta lge ki apne ch Kinna payar si defulter sarkara ne appa nu alag-alag krta
Really nice you did very well documented history of punjab cause things are changing very frequently our future generations could be beneficial
Thanku ji bhau bhaut waheguru ji mehar kran ji
Bahut bahut dhanyawad ripan and Khushi always happy
Rab tohadi zindgi lambi Kery ty khushiyaan deway
Video wekh k dil khush ho janda
ਰਿਪਨ ਜੀ ਬਹੁਤ ਵਧੀਆ ਲੱਗਾ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
रिपन भाई जी आप भी नासिर भाई की तरह शुद्ध पंजाबी बोला करो और भी अच्छा लगेगा
Buhat buhat Tnxxx tusi veer ji sanu ithasak jaga dikhaiya hai ji❤❤
Waheguru ji 🙏 tuhanu hamesha khush rakhe ❤😊🥰👩❤️👨
Haji Ripan y ਅਸੀ v Barnala ਤੋਂ ਆਂ village Pharwahi. ਬਹੁਤ ਪਿਆਰ krde ਆਂ ਸੋਨੂ ਤੇ tuhade blogs nu.
ਵੀਰ ਜੀ ਸਾਡੇ ਪਿੰਡ ਪਾਕਿਸਤਾਨ ਦੇ ਕੋਈ ਕੌਟਲਾ ਨਾ ਦੇ ਕੋਈ ਪਿੰਡਾ ਤੋ ਉਠ ਕੇ ਆਏ ਸੀ ਤੇ ਜਿਸ ਜਗ੍ਹਾ ਤੇ ਉਹ ਹੁਣ ਲੱਗ ਗਏ ਉਸ ਦਾ ਨਾ ਕੌਟਲਾ ਬਸਤੀ ਪੈ ਗਿਆ ਹੈ
ਰਿਪਨ ਵੀਰੇ ਸੈਮੀ ਦਾ ਘਰ ਜ਼ਰੂਰ ਦਿਖਾਓ❤❤❤❤❤
Very good. Thanks for showing us.
Bahut sona vlogg veer ji ajje main tv ch dekh rai but comment ph kar rai a dulla bhatti g d kabar dikhai ithas nal fir ton janu kraya ji kitaba ch padia c sachi sara itihaas ta pakistan vich reh gia 😢 nice vlogg thank you far shairing
ਭਾਜੀ ਅਸੀ ਲੈਣੇ ਹੈਣ ਤਾਂ ਪਾਵੇ ਕਿਸ ਤਰਾਂ ਲੈ ਸਕਦੇ ਹਾਂ ਦੱਸਿਉ ❤❤❤
ਲਾਹੌਰ ਦੀ university of punjab ਜ਼ਰੂਰ ਜਾ ਕੇ ਆਇਓ ਵੀ ਸੀ ਤੋ ਪਰਮਿਸ਼ਨ ਲੈਕੇ
Khushi Penn g suit Bohat sohna pya g. Green 👌
ਵੀਰ ਜੀ ਅਸੀਂ ਮਾਝੇ ਵਾਲੇ ਤਰਨ ਤਾਰਨ ਵਾਲੇ ਵੀ ਸੇਰੋ
ਬੋਲਦੇ ਆਂ ਤੇ ਹੀ ਬੋਲਦੇ ਆਂ ਮੈਂ ਕਈ ਵਾਰੀ ਹਿਸਾਬ ਲਗਾਇਆ ਸਾਡੀ ਮਾਝੇ ਦੀ ਪੰਜਾਬੀ ਬੋਲੀ ਤੇ ਲਾਹੌਰ ਤੱਕ ਦੀ ਪੰਜਾਬੀ ਬੋਲੀ ਇੱਕੋ ਜਿਹੀ ਹੈ ਕਿਉਂਕਿ ਇਹ ਵੰਡ ਤੋਂ ਪਹਿਲਾਂ ਸਾਡਾ ਮਾਝੇ ਦਾ ਇਲਾਕਾ ਸੀ ਤੇ ਸਾਡਾ ਇੱਕੋ ਜਿਹਾ ਹੀ ਬੋਲ ਬਾਣੀ
Thankuuu veer ji.
😂😂😂😂 ਰਿਪੁਨ ਵੀਰ ਸਾਹਮਣੇ ਕੈਮਰਾ ਨਾ ਲਾਇਆ ਕਰ ਇਹ ਲਗਦਾ koh lya hove
ਰਿਪਣ ਸਾਨੂੰ ਵੀ ਲਿਆ ਦੋ ਪਾਵੇ ਦੋ ਮੰਜੀਆ ਦੇ ਪਿੰਡ ਤੋ ਆ ਕੇ ਲੈ ਜਾ ਗੇ ਸਾਡਾ ਪਿੰਡ ਭੈਣੀ ਫੰਤਾ
Watching from Pindi Bhattian 😊
ਬਹੁਤ ਵਧੀਆ ਲੱਗਿਆ ਜੀ Pakistan waleo
Great blog my forefathers are from dhamiyal Rawalpindi if you could shoot that city I will be very thankful
ਰਿਪਨ ਪੁੱਤਾਂ ਚਲਦੇ ਪੰਜਾਬ ਵਿੱਚ ਕਿਹਾ ਜਹੇ ਮੰਜੇ ਤੇ ਪੂਵੇ ਬਣਾ ਲਾਓ ਜੀ
Great brother I am zahid gujjar kalokay Virkan sheikhupura Pakistan
ਲਹਿੰਦੇ ਪੰਜਾਬ ਵਾਲਿਆ ਦੀ ਬੋਲੀ ਮਾਝੇ ਨਾਲ ਦੀ ਆ ਸਾਨੂੰ ਸਮਝ ਆ ਜਾਂਦੀ ਆ ਰਿਪਣ ਦੀ ਬੋਲੀ ਮਲਵਈ ਆ ਤੁਹਾਡੀ ਬੋਲੀ ਸਾਡੇ ਨਾਲੋ ਥੋੜੀ ਜਿਹੀ ਅਲੱਗ ਆ
Miani saab mery ghar to 2 min day rah tay ha phaly desya honda tay apnu milday.. Ya bohat purana qabristan a tay sabtu wada qabristan a,,,, tusi mian meer g day v hazri deyo ja k o shaid tusi pull khaloty o sian mian meer g
ਸਤਨਾਮ ਸ਼੍ਰੀ ਵਾਹਿਗੁਰੂ 🙏🙏
SsA ji very sweet couple ji Rab mahr kara
ਕੁਲਦੀਪ ਮਾਣਕ ਸਾਬ ਜੀ ਨੇ ਪੂਰੀ ਦੁੱਲਾ ਭੱਟੀ ਦੀਆਂ ਲੋਕ ਗੀਤ ਗਾਏ ਹਨ ਬੜੀ ਰੂਹ ਨਾਲ?
22 ਜੀ ਬਹੁਤ ਬਹੁਤ ਧੰਨਵਾਦ ਜੀ ਲੈਂਦੇ ਪੰਜਾਬ ਦੇ ਭੱਦਰ ਪੁਰਸ਼ੋਂ?
Rana Ejaj nu jarur milo
Famous U Tube comedy king of Pakistan.
ਲਹਿੰਦਾ ਪੰਜਾਬ ਮੈਨੂੰ ਬਹੁਤ ਵਧੀਆ ਲੱਗਾ
ਰਿਪਨ ਜੀ ਦੇ ਤੁਸੀਂ ਦੁੱਲੇ ਦੀ ਵਾਰ ਚ ਘੁੰਮ ਰਹੇ ਹੋ ਤਾਂ ਮੇਰੇ ਬਜ਼ੁਰਗਾਂ ਦਾ ਪਿੰਡ ਜ਼ਿਲਾ ਲਾਇਲਪੁਰ ਚ ਪੈਦਾਂ ਹੈ 79ਚੱਕ ਤੇ 78ਚੱਕ ਕੋਲੋਂ ਕੋਲ ਹਨ ਕਦੇ ਮੌਕਾ ਮਿਲੇ ਤਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਿਓ ਧੰਨਵਾਦ ਹੋਵੇਗਾ
Tusi ap ajaoo na g ,APNI akhan nalvaikh lo apny bazurgan da pind
Waheguru ji ❤❤🎉🎉
Waheguru ji 🙏 mehar kare ❤😊🥰👩❤️👨
ਇੱਕ ਪਾਵਾ ਐਕਸਟੈਰਾ ਲੈ ਲਿਆਉ ,ਜੱਸੀ ਜਸਰਾਜ ਨੂੰ ਚਾਹੀਦਾ ਪਹਿਲੇ ਨੂੰ ਸਿਉਂਕ ਲੱਗ ਗਈ,
ਗੁਰਪੀਤ ਜਰਮਨੀ
Love you paji Ripan and khushi pein nu sath seri cal
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Bahut vadea lag reha ❤ italy
Good video. Love from Calgary..Canada.
God bless both of you and your channel 💝
God bless you guys 😊
ਬਹੁਤ ਵਧੀਆ 👍🏼👍🏼
Sir ma kasur sa ho ap ka boht bra fan please ap jab pattoki ka pas ao to zror btana please sir please
Ripan veer ji apne Punjab ch bi sab kush milda aa purana time da samaan Sade Hoshiarpur ch har tarah da samaan hai purane time da
everything is same ., ki indian punjab hun purana kuch nahi raha
ਰਿਪਨ ਜੀ ਖ਼ਾਨ ਬਾਬਾ ਬਾਰੇ ਬੀ ਦੱਸੋ pakstan ਕਾ ਰਸਲਾਰ ਹੈ
ਰਿਪਨ ਜੀ , ਕੋਟਕਪੂਰਾ ਤੋਂ ਗਏ ਕੋਈ ਬਜ਼ੁਰਗ ਮਿਲੇ ਤਾਂ ਦੱਸਿਓ ਜੀ 🙏 ।
Thanks 👍 paji
Well done Ripan and khushi God bless.
ਰਿਪਨ ਜੀ ਅੰਮ੍ਰਿਤਸਰ ਦੇ ਪਿੰਡਾ ਚ ਵੀ ਮੰਜੇ ਦੀ ਛੋਟੀ ਸਾਈਡ ਨੂੰ ਸੇਰੂ ਤੇ ਲੰਬੀ ਸਾਈਡ ਨੂੰ ਹੀਂ ਕਹਿੰਦੇ ਨੇ ।
Big fan from wagha border village Lahore❤🇵🇰
❤❤ love from New Zealand 🇳🇿❤❤
Kaka ji jei chikku mil jawei taa loyal Pakistan ch ch ehnu patari kehndei nei
ਪਾਵਿਆਂ ਦੀ ਕਲਾਕਾਰੀ ਬਹੁਤ ਵਚਿੱਤਰ ਹੈ,, ਡਿਜ਼ਾਇਨ ਵੀ ਨਵੀਂ ਦੁਲਹਨ ਦੇ ਗਜਰਿਆਂ ਵਰਗਾ ਹੈ,,, ਖੁਸ਼ੀ ਨੇ ਤਾਂ ਹੀ,, ਐਨ ਮੌਕੇ ਤੇ ਸੌਦਾ ਮਾਰ ਲਿਆ,,
Thank you vill bukanwala Moga
Welcome to Pakistan rippan bro Multan bhi aen aap log...agar yahan aa rahay hain to kab aa rahy hain
ਧੁੰਮਾਂ ਪੈ ਗਈਆਂ ਲਹੌਰ ਵਿੱਚ ਸਾਰੇ,ਲੱਧੀ ਨੇ ਜਦੋਂ ਦੁੱਲਾ ਜੰਮਿਆਂ