veer g Hazrat Yousaf jis bazr dy vich faroght hoye se oho bazr dekho ty jis badsha dy wazir ny yousaf no khredya se ous da ghr yani zoolekha rani da ghr dekho fer yousaf badsha ban gy se much love from pakistan
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਕਿਆ ਵਧੀਆ ਕੁੱਦਰਤ ਦਾ ਨਜਾਰਾ।ਧੰਨ ਪਰਮਾਤਮਾ ਜੀਹਨੇ ਐਨੀ ਸੋਹਣੀ ਕੁੱਦਰਤ ਵਸਾਈ।
ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਜੋੜਾ
ਵੀਰ ਜਿੰਨਾ ਚ ਪਿਆਰ ਤੇ ਵਫ਼ਾਦਾਰੀ ਹੋਵੇ ਨਾ ਜਿੱਥੇ ਯਕੀਨ ਹੋਵੇ ਪਾਵੇਂ oh ਗਰੀਬ ਈ ਹੋਵੇ ov ਖੁਸ਼ਕਿਸਮਤ ਈ ਹੁੰਦਾਂ ਬਥੇਰੇ ਜੋੜੇ ਨੇ ਵੀਰ ਇਹਨਾਂ ਨਾਲੋ ਕਈ ਹਿੱਸੇ ਵੱਧ ਖੁਸ਼ਕਿਸਮਤ ਹੈਗੇ ਨੇ ਵੀਰ ਇਸ ਦੁਨੀਆਂ ਤੇ
ਗਿੱਦੜਾਂ ਦਾ ਗੂੰਹ ਪਹਾੜੀ ਚੜਾਉਣ ਵਾਲੀ ਗੱਲ ਨਾ ਕਰਿਆ ਕਰੋ ਆਵਦੇ ਆਵਦੇ ਘਰੇ ਸਾਰੇ ਜੋੜੇ ਖੁਸਕਿਸਮਤ ਹੁੰਦੇ ਐ ਇਹਨਾਂ ਵੇਹਲੜਾਂ ਨਾਲੋਂ ਕਿਤੇ ਵੱਧ
Jaroori Nahi har koi video upload kare.main te meri wife 138 country ghumme aa. I'm UK citizen of Punjabi origin.
ਐਦਾਂ ਭੋਰਣ ਨਾਲ਼ ਤੈਨੂ ਇਹਨਾਂ ਕੈਮਰਮੈਨ ਤਾਂ ਨੀਂ ਲੈ ਲੈਣਾ ...😂
waheguru waheguru apni kirpa bna ke rakhan es jordi te
ਧੰਨ ਹੈ ਬਾਈ ਜੀ ਇਨੀ ਉੱਚੀ ਜਗ੍ਹਾ ਤੇ ਤੁਸੀਂ ਆਮ ਹੀ ਘੁੰਮੀ ਜਾਂਦੇ ਹੋ, ਮੈਨੂੰ ਤਾਂ ਦੇ ਖ ਕੇ ਹੀ ਡਰ ਲਗਦਾ ਹੈ। ਧੰਨਵਾਦ ਜੀ
ਆਪਣੇ ਪਿੰਡ ਬੈਠੇ ਅਸੀਂ ਤੁਹਾਡੇ ਨਾਲ ਦੁਨੀਆਂ ਦੇਖ ਰਹੇ ਹਾਂ ਬਹੁਤ ਅੱਛਾ ਲੱਗਦਾ ਹੈ ਧੰਨਵਾਦ ਇਤਿਹਾਸਕ ਥਾਵਾਂ ਦਿਖਾਉਣ ਤੇ ਜਾਣਕਾਰੀ ਵਧੀਆ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਸਦਾ ਖੁਸ਼ੀਆਂ ਬਖਸ਼ੇ ਤੇ ਤਰੱਕੀਆਂ ਦੇਵੇ❤❤❤❤❤❤
ਤੁਸੀਂ ਮਿਸਰ ਘੁੰਮਦੇ ਹੋਏ ਬਹੁਤ ਹੀ ਸੁੰਦਰ ਹੋਟਲ ਤੇ ਫਿਰ ਪਿੰਡ ਦਾ ਮਾਹੌਲ ਇਤਨਾ ਸੋਹਣਾ ਤੇ ਸਭਿਆਚਾਰਕ ਲੱਗਿਆ। ਬੇਹੱਦ ਖੂਬਸੂਰਤ ਕਲਾਕਾਰੀ ਨਾਲ ਭਰਪੂਰ ਲਗਿਆ। ਤੁਸੀਂ ਸਦਾ ਦੇਸ਼ ਦੁਨੀਆਂ ਦੀ ਇਵੇ ਹੀ ਦਿੰਦੇ ਹੋਏ ਸਦਾ ਚੜ੍ਹਦੀ ਕਲਾ ਵਿਚ ਰਹੋ।
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਰਿਪਨ ਖੁਸ਼ੀ ਪੁੱਤਰ ਵਾਹਿਗੁਰੂ ਜੀ ਆਪ ਵਰਗੀਆ ਹਰ ਪਰਿਵਾਰ ਵਿੱਚ ਜੋੜੀਆ ਬਨਵੇ ਸਦਾ ਖੁਸ਼ ਰਹੋ ਜੀ ਧੰਨਵਾਦ ❤❤🎉🎉
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਸੋਹਣਾ ਮਿਸਰ ਦਾ ਇਹ ਪਿੰਡ ਧੰਨਵਾਦ ਖੁਸ਼ੀ ਅਤੇ ਰਿਪਨ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ❤🎉🎉
ਵੀਰ ਜੀ ਜੋ ਸਰਪੰਚਾਂ ਦੀ ਗਲ ਕੀਤੀ ਉਹ ਸਹੀ ਹੈ ਹੁਣ ਸਰਪੰਚ ਪੈਸਾ ਨਹੀਂ ਖਾ ਸਕਦੇ ਪਰ ਕੋਲ਼ੋਂ ਗਰੀਬਾਂ ਦੇ ਵਿਆਹ ਕੱਠ ਮਕਾਣਾ ਤੇ ਖਰਚ ਕਰਨਾ ਪੈਂਦਾ ਸਰਕਾਰੀ ਪੇਮੇਨਟਾ ਓਨ ਲਾਇਨ ਕਰਨਗੀਆਂ ਪੈਂਦੀਆਂ
ਬਹੁਤ ਵਧੀਆ। ਰਿਹਾ। ਮਿਸਰ ਦੇ। ਪਿੰਡ। ਦਾ। ਸਫਰ। ਰਿਪਨ। ਬੇਟਾ ਬਹੁਤ। ਬਹੁਤ। ਧੰਨਵਾਦ
ਮਿਸ਼ਰ ਬਾਰੇ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ
ਜੋੜੀਆਂ ਜੱਗ ਥੋੜੀਆਂ,, ਇਹ ਜੋੜੀ ਇੱਕ ਮਿਸਾਲ ਹੈ ਲੋਕਾਂ ਲਈ। ਅੱਜਕੱਲ ਦੀਆਂ ਕੁੜੀਆਂ ਆਪਣੇ ਆਪ ਨੂੰ ਸੋਹਲ ਸ਼ੋਅ ਕਰਨ ਵਿੱਚ ਆਪਣੀ ਸ਼ਾਨ ਸਮਝਦੀਆਂ ਹਨ। ਪਰ ਖੁਸ਼ੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਾਰਾ ਦਿਨ ਰਿਪਨ ਤੋਂ ਵੀ ਦੋ ਕਦਮ ਅੱਗੇ ਵਧਕੇ ਚੱਲਦੀ ਹੈ, ਬੋਝ ਨਹੀਂ ਬਣਦੀ। ਸ਼ਾਬਾਸ਼ ਬੇਟਾ,,,, ਖੁਸ਼ ਰਹੋ ਦੋਨੋ, ਅਸੀਂ ਤੁਹਾਨੂੰ ਖੁਸ਼ ਦੇਖ ਕੇ ਖੁਸ਼ ਰਹੀਏ।
ਬਹੁਤ ਹੀ ਵਧੀਆ ਜਾਣਕਾਰੀ। ਜਿਉਂਦੇ ਵੱਸਦੇ ਰਹੋ। ਰੱਬ ਸਭ ਨੂੰ ਤਰੱਕੀਆਂ ਬਖ਼ਸ਼ੇ
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਵੇ ਦੇਸ ਕਮਾਉਣ ਲਈ
ਲਿਪਟ ਜਿਹੜੇ ਘਰ ਪਾਣੀ ਪੀਤਾ ਸੀ ਉਹ ਘਰ ਕਿਨਾਂ ਸੋਹਣਾ ਸੀ ਯਾਰ ਬਹੁਤ ਵਧੀਆ ਲੱਗਿਆ
ਬਹੁਤ ਸੋਹਣਾ ਲੱਗਿਆ Egypt ਦਾ ਇਹ ਪਿੰਡ । ਬਹੁਤ ਹੀ ਸੋਹਣਾ ਆਲਾ ਦੁਆਲਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ । Egypt ਦੀ ਧਰਤੀ ਦਿਖਾਉਣ ਲਈ ।
veer g Hazrat Yousaf jis bazr dy vich faroght hoye se oho bazr dekho ty jis badsha dy wazir ny yousaf no khredya se ous da ghr yani zoolekha rani da ghr dekho fer yousaf badsha ban gy se much love from pakistan
Thanks for see villagers life of Egypt 🇪🇬 🙏 🙌 ❤️ ❤❤❤❤❤
ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 ਰਿਪਨ ਤੇ ਖੁਸ਼ੀ 😅😂❤😆🤣 ਵੱਧੀਆ ਬੱਤਾਂ ਗੋਲੀ ਵਾਲਾ ਪੀਣਾ ਸੀ🌹💖💙 ਪੰਜਾਬੀ ਦੀ ਪੁਰਾਣੀ ਠੰਡੇ ਵਾਲੀ ਬੋਤਲ
ਵਾਹਿਗੁਰੂ ਚੜਦੀਆਂ ਕਲਾਂ ਬਖਸੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
ਸਤਿ ਸ੍ਰੀ ਅਕਾਲ
ਵਧੀਆ ਬਲੋਗ ਹੈ । ਮਿਸਰ ਦੇ ਪਿੰਡ ਦੀ ਜਾਣਕਾਰੀ ਮਿਲੀ ।
ਹੁਣ ਸਰਪੰਚ ਜੀ ਕਾਹਦੀ ਆ ਹੁਣ ਤਾਂ ਸਰਪੰਚ ਨੂੰ ਜਣਾ ਖਣਾ ਰੋਮ ਮਾਰਦਾ ਤੈਨੂੰ ਵੋਟਾਂ ਪਾਈਆਂ ਸੀਗੀਆਂ ਤੂੰ ਮੇਰਾ ਕੰਮ ਨਹੀਂ ਕੀਤਾ❤❤❤❤
ਭੂ ਮੱਧ ਰੇਖਾ ਦੇ ਦੋਨੋ ਪਾਸੇੇ ਦੇ ਲੋਕ ਜਿਆਦਾ ਸਾਰੇ ਹੁੰਦੇ ਹਨ।
🌹ਬਹੁਤ ਵਧੀਆ ਵਲੋਗ🌹ਮਿਸਰ ਦੇ ਪਿੰਡ ਬਹੁਤ ਸੋਹਣੇ ਹਨ🌹
ਬਹੁਤ ਬਹੁਤ ਧੰਨਵਾਦ ਪਿੰਡ ਇੰਨਾ ਵਧੀਆ ਦਿਖਾਇਆ
Very hardworking cupple 👍 🎉🎉
Misher..Egypt
Iss Desh vich roop te basant di v kahani dikhao❤❤
Bhji yaad tainu sada dada sunnoda Hnuda si
ਯੂਸਫ਼ ਅਤੇ ਯੁਲੇਖਾ ਮਿਲਣ ਦੇਸ਼
ਮੈਨੂੰ ਲੱਗਦਾ ਤੁਸੀਂ ਵੀ ਮੇਰੇ ਤਰ੍ਹਾਂ prophet Yousuf ਦੇਖਿਆ ਹੈ ਬਹੁਤ ਵਧੀਆ ਸੀ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Dhan Dhan Sri Guru Nanak Dev Ji app ji nu chardikala atee tandrusti bakhsee
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਆਪਣੇ ਪਿੰਡ ਵਾਲ਼ਾ ਮਾਹੋਲ ਬਣਾਇਆ ਪਿਆ ਹੈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
Hazrat. Yousaf. History. Baray. Dasu
Red sea Moses bare dso
ਰਿਪਨ ਜੀ ਖੁਸ਼ੀ ਜੀ ਸੱਤ ਸ਼੍ਰੀ ਆਕਾਲ ਜੀ, ਵਧੀਆ ਬਲੋਗ ਹੈ । ਮਿਸਰ ਦੇ ਪਿੰਡ ਦੀ ਜਾਣਕਾਰੀ ਮਿਲੀ,, thanks kamaljit singh chandigarh to
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਰਿਪਨ ਜੀ ਜੇਕਰ ਸੰਭਵ ਹੋਵੇ ਤਾਂ ਦੇਸ਼ ਅਤੇ ਇਲਾਕੇ ਦੇ ਲੋਕਾਂ ਦੇ ਆਮਦਨ ਦੇ ਸਾਧਨਾਂ ਬਾਰੇ ਪਤਾ ਕਰਕੇ ਦੱਸ ਦਿਆਂ ਕਰੋ ਜੀ। ਬਾਕੀ ਜੋ ਤੁਸੀਂ ਕਰ ਰਹੇ ਹੋ ਉਸ ਲਈ ਵੀ ਤਹਿ ਦਿਲੋਂ ਧੰਨਵਾਦ ਜੀ
ਜਦੋਂ ਦਰਿਆ ਵਿੱਚ ਨਜ਼ਾਰੇ ਵੇਖਣ ਦਾ ਸਮਾਂ ਆਇਆ ਓਦੋਂ ਬਲੌਗ ਬੰਦ ਕਰ ਦਿੱਤਾ।
Love from Punjab Pakistan❤🇵🇰
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️🌷💕🌹🌻🌹💕🌷❤️🙏🙏
ਸਾਨੂੰ ਘਰ ਬੈਠੇ ਦੁਨੀਆਂ ਘਮਾਉਣ ਲੲਈ ਧੰਨਵਾਦ ਜੀ ਜੀਉਂਦੇ ਵਸਦੇ ਰਹੋ ਖੁਸ਼ੀਆਂ ਮਾਣੋਂ ਵਹਿਗੁਰੂ ਚੜਦੀ ਕਲਾ ਵਿਚ ਰੱਖੇ
ਵਾਹਿਗੂਰੁ ਜੀ ਤੂਹਾਨੁ ਹਮੈਸਾ ਖੂਸ ਰੱਖੇ 🌷🌷
Neela rang te suraj di roshani da taap niche nhi aan dinda... Eh suraj de taap nu cut da a
ਵਾਹਿਗੁਰੂ ਜੀ ਨੇ ਸਾਡੇ ਦੇਖਣਯੋਗ ਬਹੁਤ ਵਧੀਆ ਸ੍ਰਿਸ਼ਟੀ ਸਾਜੀ ਪਰ ਬਲੋਗ ਸ਼ੁਰੂਆਤ ਕਰਨ ਲੱਗੇ ਕਦੇ ਵਾਹਿਗੁਰੂ ਜੀ ਬੋਲਿਆ ਨਹੀ
ਨੀਲ ਦਰਿਆ ਅਤੇ ਮਿਸਰ ਬਾਰੇ ਥੋੜਾ ਬਹੁਤ ਸਕੂਲ ਟੈਕਸਟ ਬੁੱਕ ਵਿਚ ਪੜ੍ਹਦੇ ਹੁੰਦੇ ਸੀ ਜਾਂ ਫੇਰ ਮਿਸਰ ਦੀ ਕੈਨਾਲ ਬਾਰੇ ਪੜ੍ਹਦੇ ਸੀ ਜਿੱਥੋਂ ਵਡੇ ਵਡੇ ਪਾਣੀ ਦੇ ਜਹਾਜ ਨਿਕਲਦੇ ਹਨ ਇਹ ਵੀ ਇਕ ਅਜੂਬੇ ਵਾਂਗ ਮਨੁੱਖ ਦਾ ਬਣਾਇਆ ਹੈ.. ਤੁਸੀਂ ਉਥੇ ਜਾਣ ਦਾ ਕੋਈ ਇਸ਼ਾਰਾ ਨਹੀਂ ਦਿੱਤਾ.. ਮਿਸਰ ਕੈਨਾਲ ਵਾਂਗ ਇਕ ਪਨਾਮਾ ਕੈਨਾਲ ਵੀ ਮੈਨ ਮੇਡ ਹੈ.. ਅਸੀਂ ਫਰਵਰੀ 24 ਹੋ ਕੇ ਆਏ ਹਾਂ.. ਰੱਬ ਰਾਖਾ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.. ਰੰਗ ਬਿਰੰਗੇ ਘਰ ਬਹੁਤ ਦਿਲ ਖਿੱਚਵੇਂ ਲੱਗੇ
Dhan Guru Nanak Dev g Chadikala Rakhna 🙏
The luckiest ❤ couple in the world😊
Enjoy a villagers life of Egypt 🇪🇬 ❤️ 💙 ❤❤❤
Masri ki fak
ਪੰਜਾਬ ਚ 14 ਕਿਲੋਮੀਟਰ ਦੇ 800 ਰੁਪਏ ਕਿਹੜੇ ਜਿਲ੍ਹੇ ਚ ਲੈਂਦੇ ਆ ਪਤਾ ਕਿਸੇ ਨੂੰ Ripan ਆਂਦਾ ਆਪਣੇ ਵੀ ਇਹਨੇ ਕ ਈ ਲੈਂਦੇ ਆ
ਰਿਪਨ ਬਾਈ ਬਿਜਲੀ ਮੀਟਰ ਜਿਹੜੇ ਆਪਣੇ ਪੁਰਾਣੇ ਹੋਂਦਾ ਸੀ ੳਉਸ ਨਾਲ ਦੇ ਨੇ
ਸਤਿ ਸਰੀ ਅਕਾਲ ਜੀ 🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉❤❤❤❤❤❤🎉🎉🎉🎉❤❤❤❤🎉🎉🎉
ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਤੁਸੀਂ ਸਾਨੂੰ ਪਿੰਡ ਦੀ ਸੈਰ ਕਰਵਾ ਕੇ ਨਜ਼ਰਾਂ ਹੀ ਆਗਿਆ ਜੀ ਇਹ ਕਾਦਰ ਦੀ ਕੁਦਰਤ ਦਾ ਨਜ਼ਾਰਾ ਪੇਸ਼ ਕੀਤਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਦੁਨੀਆ ਦਾ ਸਭ ਤੋ ਖੂਬਸੂਰਤ ਜੋੜਾ
ਰਿਪਨ ਤੇ ਖੁਸ਼ੀ 🌹🌹🌹🌹🌹🌹🌹🌹♥️
l❤ve you g
Iam always first looking daily vlog 8P.M.on you tube and 7A.M on face book 📖 ❤❤❤❤
👍 👌 ❤sunam udham singh wala 22g sangrur 🎉Thanks
Qatar tu love you vr 🚛❤️💯🇶🇦
❤ ਨੀਲ ਦਰਿਆ ਦੇ ਨਾਮ ਨੀਲ ਕਰਕੇ ਲੱਗਦਾ ਘਰਾ ਨੂੰ ਨੀਲ ਵਰਗਾ ਰੰਗ ਕੀਤਿ ਹੋਇਆ ਸਾਇਤ ਇਹ ਵੀ ਨੀਲ ਨੂੰ ਨੀਲ ਕਹਿੰਦੇ ਹੋਣ ਸਤਿ ਸ੍ਰੀ ਆਕਾਲ ਜੀ ❤️🙏
ਬੰਦਿਆ ਨਾਲੋਂ ਔਰਤਾਂ ਸਮਝ ਦਾਰ ਅਤੇ ਸੋਹਣੀਆ ਬਹੁਤ ਜਿਆਦਾ ਹਨ
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤
ਬਹੁਤ ਵਧੀਆ ਸ਼ਹਿਰ ਹੈ ਨੀਲ ਦਰਿਆ ਤੋਂ ਪਿੰਡਾਂ ਦਾ ਨਜ਼ਾਰਾ ਬਹੁਤ ਵਧੀਆ ਲੱਗਿਆ ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ
A village life is real life of the country.U don't miss to visit a village.Carry on beta hi .live long
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਭਲਾ ਕਰੇ ਆਪ ਦਾ
ਬਹੁਤ ਹੀ ਖੂਬਸੂਰਤ ਦੇਸ਼ ਮਿਸੱਰ
God bless both of you and your channel 💐🌹🌻🌷💐🌹🌻🌷👍👍
Love you Ripan brother & Khushi sister. Regarding Shahid Zaffar Dehar Jutt
It's look like Rajasthan❤❤
ਬਾਈ ਜੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤❤❤
ਦੁਨੀਆਂ ਦੀ ਸਭ ਤੋਂ ਵੱਡੀ ਨਦੀ ਵੋਲਗਾ ਰਸ਼ੀਆ ਵਿੱਚ ਹੈ ਨੀਲ ਦਾ ਨਾਂ ਦੁਨੀਆਂ ਦੀਆਂ 10 ਵੱਡੀਆਂ ਨਦੀਆਂ ਵਿੱਚ ਵੀ ਨਹੀਂ ਹੈ
Very beautiful village & very nice vlog thanks P. T. C. ghar beth k duniya de vkh rangan da aanand mann rhe han Raj Joga
Boss both you are lucky person, Mere Nazar naheen lagnee 😅😅
Your all vedio's are vice nice and beautiful, Stay happy and good 😃
Waheguru ji 🙏🙏🙏🇮🇳🌹🇮🇳🙏🙏🙏
Eh pind vekh ke purane punjab Wali feeling aondi
Very nice video mara vir ji thanks to you ❤❤❤
ਬਹੁਤ। ਵਧੀਆ। ਵਲੋਗ। ਲਗਾ।ਰਿਪਨ। ਖੁਸੀ।ਜੀ
Enjoyed the video - beautiful village- looks so good and peaceful. 👍🙏
Waheguru ji Maher karn ji ❤❤
Eh pind sirf tourist attraction hi
Banda teh ethe koi labda nahi
ਮਿਸਰ ਵਿਚ ਕਦੇ ਵੀ ਮੀਂਹ ਨਹੀਂ ਪੈਂਦਾ, ਕਦੇ ਵੀ ਨਹੀਂ
Kyu?
In Drive app apne india ch v chlda... Baki tuhade vlogs bohat sohne hunde...
Sat shri akal ji waheguru ji tuhadi Jodi bnai rkhn ehi ardas ha ji te tusi sanu dunia darshan karwonde rho
Waheguru ji bless u both with good health and bright future
ਬਹੁਤ ਵਧੀਆ ਵੀਰ ❤
Waheguruji ❤🎉🎉🎉🎉🎉🎉
Waheguru ji 🙏 kirpa kare
ਬਹੁਤ ਵਧੀਆ ਅਤੇ ਸੋਹਣਾ ਬਲੌਗ 🎉
🙏ਵਾਹਿਗੁਰੂ ਜੀ 🙏🙏
Waheguru ji 🙏☺️❤️
ਸਤਿ ਸੀ੍ ਅਕਾਲ ਪੰਜਾਬੀਉ
Both of you great bloger❤❤❤❤GBU.❤❤❤
22g sat sri akal g sach dasa manu bilkul nahi vadiya lagay tuhaday es desh de 1.2 vlog dekhay mahi vadiya g sorry😊😊❤
Very nice jankari god bless both of you take care 👌🏾
God bless 🎉🎉🎉you 🙌 🙏 ❤️
ਸਵੇਜ ਕਨਾਲ਼ ਜ਼ਰੂਰ ਦੇਖਿਓ ਜੀ
Thanks from vill bukanwala Moga Punjab
Karamgarh Barnala Punjab Punjabi tariple capple thanks by Ji Punjabio
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)
Sat sri akal g to both , Dr Harbhagwan singh muktsar sahib
ਬਹੁਤ ਵਧੀਆ👍💯