Dallewal ਮਰਨ ਵਰਤ - ਬੰਦਾ ਆਖਿਰ ਕਦੋਂ ਤੱਕ ਜ਼ਿੰਦਾ ਰਹਿ ਸਕਦੈ ? Hunger Strike Dr Pyara Lal Grag Arbide World

Поділитися
Вставка
  • Опубліковано 21 січ 2025

КОМЕНТАРІ • 196

  • @SukhwinderSingh-wq5ip
    @SukhwinderSingh-wq5ip 14 днів тому +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @BalwinderSingh-mq6xq
    @BalwinderSingh-mq6xq 16 днів тому +17

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ ਜੀ ਦਵਿੰਦਰ ਜੀ

  • @gurkiratkajjal5716
    @gurkiratkajjal5716 14 днів тому +3

    ਬਹੁਤ ਵਧੀਆ ਵਿਸਥਾਰ ਸਹਿਤ ਜਾਣਕਾਰੀ ਡਾਕਟਰ ਸਾਬ ।

  • @GurnamSingh-l3j
    @GurnamSingh-l3j День тому

    ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਹੋਣਾ

  • @KalaSerron
    @KalaSerron 16 днів тому +14

    ਉਏ ਪੰਜਾਬੀਉ ਨਾ ਅਕਾਲ ਤਖ਼ਤ ਨਾ ਪੰਥ ਨਾ ਕੋਮ ਨਾ ਪਾਣੀ ਨਾ ਕਿਸਾਨੀ ਨਾ ਜਵਾਈ ਨਾ ਗ੍ਰੰਥ ਨਾ ਸਰਕਾਰਾਂ ਰਿਹਾਈਆਂ ਪੰਜਾਬ ਖੱਸੀ ਹੋ ਗਿਆ ਹੈ ਪੱਤਰਕਾਰ ਸਾਬ ਲਵ ਯੂ

  • @gurlalsingh7085
    @gurlalsingh7085 15 днів тому +6

    ਬਹੁਤ ਵਧੀਆ ਜਾਂਨ ਜਾਨਕਾਰੀ ਜੀ 🙏🙏🙏

  • @SanjeevSharma.72
    @SanjeevSharma.72 16 днів тому +5

    Agar hunn v lokka dia 👀 Aakhha na khuliaa fir ta lokka de fittelahnaat hi hai. Bahut hi wadhia jaankaari mildi hai ess CHANNEL to 🙏🙏🙏

  • @tarsemwalia9599
    @tarsemwalia9599 16 днів тому +6

    महान विद्वान् बुद्धिजीवी तर्कवादी डॉक्टर प्यारे लाल गर्ग जी को मेरा कोटि कोटि प्रणाम 🙏🕉️🙏

  • @ManmohanSingh-li8tr
    @ManmohanSingh-li8tr 16 днів тому +5

    Very good Analysis Doctor saab👍

  • @malkitsidhu8098
    @malkitsidhu8098 15 днів тому +1

    ਬਹੁਤ ਵਧੀਆ ਪੇਸ਼ਕਾਰੀ ਜੀ

  • @yadwindersingh8989
    @yadwindersingh8989 15 днів тому +5

    Bahut vadia dr.saab

  • @gurwinderlally1551
    @gurwinderlally1551 16 днів тому +3

    Davinder pal ji you program is always good & knowledgeable thanks ❤

  • @JarnailSingh-ud5kg
    @JarnailSingh-ud5kg 15 днів тому +8

    ਵਧੀਆ ਜਾਣਕਾਰੀ ਗਰਗ ਜੀ ਵੱਲੋਂ ❤

  • @narindersingh2387
    @narindersingh2387 16 днів тому +10

    ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਵੇਲੇ 74ਦਿਨ ਬਾਅਦ ਸ਼ਹੀਦ ਹੋਇਆ ਸੀ

    • @ShamsherSingh-e4o
      @ShamsherSingh-e4o 14 днів тому

      ਉਹ..ਮੇਰੇ.ਨਾਨੇ.ਦੀ.ਮਾਸੀ.ਦਾ.ਮੁਡਾ.ਸੀ....ਬਾਬੂ.ਦਸਦਾ.30...35.ਵਜਨ.ਰਹਿਗਿਅਆ.ਸੀ

  • @Tangovlog_CHD
    @Tangovlog_CHD 16 днів тому +3

    Waheguru ji aap Ji nu hamisha charde kala vich rakhey 🙏🌹🙏😊

  • @gur9213
    @gur9213 15 днів тому +5

    ਡਾਕਟਰ ਸਹਿਬ ਨੇ ਬੜਾ ਵਿਸਥਾਰ ਨਾਲ ਦੱਸਿਆ ਧੰਨਵਾਦ ਡਾਕਟਰ ਸਹਿਬ

  • @balramverma4837
    @balramverma4837 14 днів тому

    डॉक्टर प्यारेलाल जी को बहुत ज्यादा ज्ञान है हर फील्ड में तूने हर बात को बहुत ही सिंपल तरीके से समझाया है थैंक्स थैंक्स

  • @drnirmalmaakhewala1497
    @drnirmalmaakhewala1497 16 днів тому +5

    ਸਤਿਕਾਰ ਗਰਗ ਸਾਬ

  • @Tree-z9b
    @Tree-z9b 9 днів тому +1

    37:06 ਸਾਰੇ ਸਰੀਰ ਦੀ ਬਣਤਰ ਸਮਝਾ ਦਿੱਤੀ। ਸਾਰੇ ਡਾਕਟਰ ਇਹੋ ਜਿਹੇ ਕਿਉਂ ਨਹੀ ਹੁੰਦੇ? ਸੰਗਰੂਰ ਜ਼ਿਲ੍ਹੇ ਦੇ ਲੋਕ ਸਭ ਤੋਂ ਵਧੀਆ

  • @abuzaidnewstv378
    @abuzaidnewstv378 14 днів тому

    Bahut achhi jankari sir ji jazakallah

  • @mohanpinjor3445
    @mohanpinjor3445 10 днів тому

    ਜਿਹੜਾ ਕੰਜਰੀਆਂ ਦਾ ਸਰਕਾਰ ਦੀਆਂ ਨੀਤੀਆਂ ਤੇ ਸਰਚ ਨਹੀਂ ਕਰ ਰਿਹਾ ਹੈ ਉਹ ਕੰਜਰੀਆਂ ਦਾ ਸਰਕਾਰੀ ਨੀਤੀਆਂ ਤੇ ਕਿਉਂ ਸਵਾਲ ਪੁੱਛਣ ਤੋਂ ਸਰਕਾਰ ਤੋਂ ਡਰਦਾ ਸਾਂ ਲੋਕਾਂ ਦੇ ਵਿਓ ਲੈਣ ਦੇ ਲਾਲਚੀ ਕਤਰ ਵਾਂਗ ਹੈ ਜੀ

  • @RajwinderSinghSandhu-yb8vu
    @RajwinderSinghSandhu-yb8vu 15 днів тому +1

    ❤❤dr ਪਿਆਰੇ ਲਾਲ ਜੀ

  • @VishalKumar-xr6jp
    @VishalKumar-xr6jp 9 днів тому

    Best episode

  • @TARUBALETIAUK
    @TARUBALETIAUK 15 днів тому +2

    Good. Advice

  • @balrajsinghgill2412
    @balrajsinghgill2412 16 днів тому +19

    ਜਿਨਾ ਧੱਕਾ ਕਿਸਾਨਾਂ ਨਾਲ ਬੀਜੇਪੀ ਸਰਕਾਰ ਕਰ ਰਹੀ ਹੈ ਪਹਿਲਾਂ ਇਨਾਂ ਧੱਕਾ ਸਰਕਾਰਾਂ ਨੇ ਨਹੀਂ ਕੀਤਾ ਸਰਕਾਰਾਂ ਕੁਝ ਨਾ ਕੁਝ ਜਰੂਰ ਮੰਨ ਜਾਂ ਜਾਂਦੀਆਂ ਸਨ ਕਿ ਇਹ ਫੈਸਲਾ ਅਸੀਂ ਤੁਹਾਡਾ ਮੰਨਦੇ ਹਾਂ ਡਾਕਟਰ ਸਾਬ ਗੱਲ ਡੱਲੇਵਾਲ ਦੀ ਭੁੱਖ ਹੜਤਾਲ ਦੀ ਆ ਤੁਸੀਂ ਆਮ ਲੋਕਾਂ ਦੀ ਭੁੱਖ ਹੜਤਾਲ ਨੂੰ ਲੈ ਕੇ ਬਹਿ ਗਏ ਮਸਲਾ ਕੋਈ ਆ ਤਾਂ ਹੀ ਕਹਿੰਦੇ ਕਿ ਜਦੋਂ ਬੰਦਾ 70 ਦੀ ਉਮਰ ਤੋਂ ਲੰਘ ਜੇ ਉਹਦੇ ਵਸ ਦੀ ਗੱਲ ਨਹੀਂ ਰਹਿ ਜਾਂਦੀ ਸਾਡਾ ਦੇਸ਼ ਹੀ 80 90 ਸਾਲ ਦੀ ਉਮਰ ਵਾਲੇ ਚਲਾ ਰਹੇ ਨੇ ਪ੍ਰਧਾਨ ਮੰਤਰੀ 75 ਸਾਲਾਂ ਦਾ ਹੋ ਗਿਆ ਹੁਣ ਲੋਕਾਂ ਨੂੰ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਜੇ ਦੇਸ਼ ਨੂੰ ਬਚਾਉਣਾ ਮਰਨ ਵਰਤ ਤੇ ਬਹਿਣ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਸਾਡੀਆਂ ਮੰਗਾਂ ਨਹੀਂ ਮੰਨਦਾ ਹੋਰ ਕੋਈ ਹੀਲਾ ਨਹੀਂ ਰਹਿ ਜਾਂਦਾ ਆਮ ਜਨਤਾ ਕੋਲੋਂ ਇਹੀ ਮਰੋੜਾਂ ਮਾਰਨਾ ਹੁੰਦਾ

    • @chhajusingh9591
      @chhajusingh9591 15 днів тому +2

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Main With Family Dalewal and Kaka kotra De Ghar Gaya c ji, Meri koi Baat Nahin Suni hai ji, Eah Thaggan Da Tolla hai ji Waheguru ji

    • @RajeshSharma-d6n
      @RajeshSharma-d6n 15 днів тому

      Zina dhaka kissan andoln

    • @RajeshSharma-d6n
      @RajeshSharma-d6n 15 днів тому

      Kita age kade nhi eh party wazi hai piltics bi hai mushkla ta Sare loka no ne uhuh koi dhsrne nhi laaonde eda de lok. Tang aa gye eh sab rale hoye😮

    • @RajeshSharma-d6n
      @RajeshSharma-d6n 15 днів тому

      Nale kissana di koi ekta nhi Sare alag alag rah chal rahe ji

    • @jattz3023
      @jattz3023 15 днів тому

      @@chhajusingh9591ਗੱਲ ਸੁਣ ਓਏ ਤੂੰ ਹਰੇਕ ਵੀਡੀਓ ਪੋਸਟ ਤੇ ਇੱਕੋ ਕਮੈਂਟ ਕਾਪੀ ਕਰਕੇ ਚਿਪਕਾ ਦਿੰਨਾ ਤਕਲੀਫ਼ ਕੀ ਆ ਤੇਨੂ ਥਾਣੇ ਜਾ ਕੋਰਟ ਕਚਹਿਰੀ ਜਾ kuj ethe youtube te comment krke ta hun na tnu kabja shudvade koi

  • @mommata7773
    @mommata7773 16 днів тому +1

    Thankuuu bai Davinder

  • @sandeepmasih5143
    @sandeepmasih5143 16 днів тому +2

    Keep it up bro you’re doing great job 🇺🇸🇺🇸🇺🇸🇺🇸🇺🇸🇺🇸🦁🦁🙏🙏

  • @jassar100
    @jassar100 15 днів тому +7

    Salute to pyara Lal Garg Saab , most intelligent person.

  • @BKK1521
    @BKK1521 16 днів тому +2

    Very well explained

  • @jaswanthandiaya6967
    @jaswanthandiaya6967 11 днів тому +1

    ਬਹੁਤ ਹੀ ਵਧੀਆ ਜਾਣਕਾਰੀ 🙏🙏

  • @jaswindergrewal4356
    @jaswindergrewal4356 14 днів тому

    Gud Information by Doctor

  • @devinderpuri1830
    @devinderpuri1830 16 днів тому +1

    Informative and useful

  • @Amarjitsingh-cu9nm
    @Amarjitsingh-cu9nm 12 днів тому

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ।

  • @HarmeetKaur-bq9ig
    @HarmeetKaur-bq9ig 15 днів тому +3

    ਦੇਸ਼ ਦਾ ਹੁਕਮਰਾਨ ਤਾਂ ਅਨਪੜ੍ਹ ਡਫਰ ਜਾਅਲੀ ਡਿਗਰੀ ਵਾਲਾ ਪੂਰਬੀਆਂ ਤੇ ਡਿਗਰੀ ਵਾਲਿਆਂ ਚੰਗੇ ਏਨਟੈਲੀਜੈਡ ਨੇ ਚੁਣਿਆਂ ਹੋਇਆਂ ਹੈ ਫਿਰ ਦੇਸ਼ ਸਵਾਹ ਤਰੁੱਕੀ ਕਰੂਗਾ ਉਲਟਾ ਦੇਸ਼ ਵੇਚ ਰਿਹਾ ਹੈ ਤੇ ਕਈ ਗੁਜਰਾਤੀ ਦੇਸ਼ ਨੂੰ ਚੁਨਾ ਲਗਾ ਕੇ ਵਿਦੇਸਾਂ ਵਿੱਚ ਰਫੂ ਚੱਕਰ ਹੋ ਗਏ ਅੱਧੀ ਨਾਲੋਂ ਵੱਧ ਜਨਤਾ ਨੂੰ ਬਸ ਰਾਮ ਦਾ ਘੰਟਾ ਵਜਾਉਣਾ ਜਿਆਦਾ ਜਰੂਰੀ ਜਾਪਦਾ...... ਮੋਦੀ ਅਡਾਨੀ ਅਬਾਨੀ ਭਾਈ ਭਾਈ ਡਫਰ ਜਨਤਾ ਕਰੇ ਜੈ ਸੵੀ ਰਾਮ ਜੈ ਸੵੀ ਰਾਮ ਕੀ ਦੁਹਾਈ 😮

  • @chhindasinghaulakh6815
    @chhindasinghaulakh6815 16 днів тому +1

    Bhai Ji second like te First comment kita Hai Mai, kiyonki Tohada podcast Bohat Badhiya lagda Hai

  • @gsdakha3763
    @gsdakha3763 15 днів тому

    ਡਾਕਟਰ ਸਾਬ ਜੀ ਸਤਿ ਸ੍ਰੀ ਅਕਾਲ ਜੀ

  • @PritamSingh-wt7jx
    @PritamSingh-wt7jx 15 днів тому +10

    ਜੇ ਪ੍ਰਮਾਤਮਾ ਦਾ ਨਾਮ ਜੱਪਦਾ ਹੈ ਤਾਂ ਵੱਧ ਸਮਾਂ ਜਿਉਂਦਾ ਰਹਿ ਸਕਦਾ ਹੈ ਜੀ ।

    • @PawanKumar-wx2ml
      @PawanKumar-wx2ml 15 днів тому +2

      Paise ke bina koi naam to birla hi leta hai.

    • @horrorgaming8119
      @horrorgaming8119 15 днів тому

      😂

    • @igs4510
      @igs4510 15 днів тому

      @@PritamSingh-wt7jx ਸਿਰੇ ਦਾ ਠੱਗ ਏਜੰਟ dalewal

  • @BittuChambal-vl4hr
    @BittuChambal-vl4hr 16 днів тому +1

    Good job sir ji 👍👍👍👍

  • @s.k.haridas6726
    @s.k.haridas6726 15 днів тому +1

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ

  • @kulbhushanphaudhary
    @kulbhushanphaudhary 15 днів тому +1

    Great insight into the Medical Perspective of Fasting Science.,and the history of fasting by the prominent personalities.Fake or true.The intelligence agencies know whether it is drama or true😅😅😅.Love Dr Garg ❤❤❤❤the simplified Panjabi version of Medical Science for a common to understand .

  • @TARUBALETIAUK
    @TARUBALETIAUK 15 днів тому

    Thankfully

  • @gurlalsingh7085
    @gurlalsingh7085 15 днів тому +2

    👍👍👍

  • @jaspreetsekhon6241
    @jaspreetsekhon6241 15 днів тому

    Very Informative 👍🏻

  • @balwindersinghkhalsa5402
    @balwindersinghkhalsa5402 13 днів тому

    ਡਾਕਟਰ ਪਿਆਰੇ ਲਾਲ ਗਰਗ ਜੀ ਇਹ ਮੌਰਚਾ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਲੱਗਾ ਹੋਇਆ ਹੈ,ਜਦੋਂ ਦਾ ਇਹ ਮੌਰਚਾ ਲੱਗਾ ਹੈ ਤੁਸੀਂ ਇਕ ਵੀ ਬਿਆਨ ਮੌਰਚੇ ਦੇ ਹੱਕ ਵਿੱਚ ਨਹੀਂ ਦਿੱਤਾ, ਸਾਰੇ ਬਿਆਨ ਮੌਰਚੇ ਦੇ ਉਲਟ ਹੀ ਦਿੱਤੇ ਹਨ। ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ? ਕਿਤੇ ਤੁਸੀਂ ਵੀ ਸਰਕਾਰ ਨਾਲ ਮਿਲ ਕੇ ਤਾਂ ਨਹੀਂ ਚੱਲ ਰਹੇ?

  • @Sister_Reactions
    @Sister_Reactions 16 днів тому +2

    Gud evening uncle ji 🙏🏻😊

  • @sharmatenthouse1848
    @sharmatenthouse1848 15 днів тому

    Dr pyara LaL devinder pal g sat shri akal

  • @sukhjitsingh6668
    @sukhjitsingh6668 15 днів тому +1

    Sardar jagjeet singh dallewal zindabad waheguru ji hamesha chrhdi kla vich rakhe

  • @Nirbhai-e3r
    @Nirbhai-e3r 14 днів тому +1

    👍❤️👍

  • @lallibrar
    @lallibrar 13 днів тому

    Good knowledge

  • @Harmanpreet-ml2jl
    @Harmanpreet-ml2jl 15 днів тому

    Waheguru ji waheguru ji waheguru ji

  • @NidhanSingh-y4u
    @NidhanSingh-y4u 15 днів тому +2

    ਡਾਕਟਰ ਸਾਹਿਬ ਦੇ ਮੁਤਾਬਿਕ ਤਾਂ ਡੱਲੇਵਾਲ ਲੋਕਾਂ ਨੂੰ ਮੂਰਖ ਹੀ ਬਣਾ ਰਿਹਾ

    • @Arshgifthouse
      @Arshgifthouse 15 днів тому +1

      ਬਿਲਕੁਲ

    • @chhajusingh9591
      @chhajusingh9591 15 днів тому

      Ok Right ji Bilkul Sahi Thanks ji Waheguru ji

    • @chhajusingh9591
      @chhajusingh9591 15 днів тому +2

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @Singhyadwinder5911
      @Singhyadwinder5911 15 днів тому

      ​@@chhajusingh9591tuhada phn no deo Saab ji tuhanu insaaf dwayie ji

    • @Singhyadwinder5911
      @Singhyadwinder5911 15 днів тому

      Veer ji ਦਰਸ਼ਨ ਸਿੰਘ ਫੇਰੂਮਾਨ 74 ਦਿਨ ਮਰਨ ਵਰਤ ਰੱਖਣ ਤੋਂ ਬਾਅਦ ਸ਼ਹੀਦ ਹੋਏ c

  • @Raj00073
    @Raj00073 16 днів тому +5

    Saag naal makhan pa ke Makki di roti kha ke koi ni marda Devinder veer ji
    Dry fruits time to time

    • @chhajusingh9591
      @chhajusingh9591 15 днів тому

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji,Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @Singhyadwinder5911
      @Singhyadwinder5911 15 днів тому

      ​@@chhajusingh9591phn no deo tuhanu insaf dwaiye ji

    • @Singhyadwinder5911
      @Singhyadwinder5911 15 днів тому

      ​@@chhajusingh9591phn no deo feku ji tuhada insaaf ਕਰਵਾਉਣੇ ਆ

  • @jagwindersingh9474
    @jagwindersingh9474 14 днів тому

    ਕਾਮਰੇਡਾਂ ਨੂੰ ਚਿੰਤਾ ਡੱਲੇਵਾਲ ਦੇ ਜੀਵਨ ਦੀ ਤਾਂ ਹੈ ਪਰ ਜਿਹੜੇ ਲੱਖਾਂ ਕਿਸਾਨ ਹਰ ਸਾਲ ਆਤਮਘਾਤ ਕਰਦੇ ਨੇ ਉਨਾਂ ਦੇ ਬਾਰੇ ਕੁਛ ਨਹੀਂ ਬੋਲਦੇ
    What a hippocracy

    • @balwindersinghkhalsa5402
      @balwindersinghkhalsa5402 13 днів тому

      ਭਾਈ ਸਾਹਿਬ ਗੱਲ ਇਹ ਹੈ ਕਿ ਡੱਲੇਵਾਲ ਸਾਹਬ ਜਿਨ੍ਹਾਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਹਨ, ਇਹ ਮੰਗਾਂ ਲਾਗੂ ਹੋਣ ਨਾਲ ਹੀ ਹੀ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੁਕਣੀਆਂ ਹਨ। ਆਪ ਜੀ ਨੂੰ ਬੇਨਤੀ ਹੈ ਕਿ ਸ਼ੰਭੂ, ਖਨੌਰੀ ਮੌਰਚੇ ਦਾ ਤਕੜੇ ਹੋ ਕੇ ਸਾਥ ਦਿਉ ਜੀ।

  • @jarnailsingh9949
    @jarnailsingh9949 15 днів тому +1

    218th like Jarnail Singh Khaihira Retired C H T Seechewaal Pannjab ❤

  • @shallysingh829
    @shallysingh829 16 днів тому +8

    ਦਵਿੰਦਰਪਾਲ ਜੀ,,ਮੈ ਅਲੱਗ ਅਲੱਗ ਜਗ੍ਹਾ ਤੋਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਤਾਂ ਪਤਾ ਲੱਗਿਆ ਕਿ 74 ਦਿਨਾਂ ਤੱਕ ਮਿਲੀ ਹੈ, ਡੱਲੇਵਾਲ ਸਾਹਿਬ ਜੀ ਦੀ ਜਾਨ ਕੀਮਤੀ ਹੈ ਉਨ੍ਹਾਂ ਦੀ ਜਾਨ ਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ, ਅਫ਼ਸੋਸ ਕਿ ਸਮਝਣ ਨੂੰ ਕੋਈ ਤਿਆਰ ਹੀ ਨਹੀਂ,ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ|

    • @chhajusingh9591
      @chhajusingh9591 15 днів тому +1

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @shallysingh829
      @shallysingh829 15 днів тому +1

      @chhajusingh9591 ਕੋਈ ਮਾੜੀ ਗੱਲ ਨਹੀ ਅੰਗਰੇਜ਼ੀ ਵਿੱਚ ਲਿਖਣਾ,ਜੇਕਰ ਇਹੀ ਪੰਜਾਬੀ ਵਿੱਚ ਲਿਖਿਆ ਹੋਵੇ ਤਾਂ ਹੋਰ ਹੀ ਗੱਲ ਹੋਣੀ ਸੀ ਕਿਉਂਕਿ ਇਸ ਨੂੰ ਸਾਰੇ ਹੀ ਪੜ੍ਹ ਸਕਦੇ ਸੀ,,ਮੇਰਾ ਮੰਨਣਾ

    • @jugrajsinghsidhu1551
      @jugrajsinghsidhu1551 15 днів тому

      ​@@chhajusingh9591ਸੱਜੂ ਬਾਈ ਤੁਸੀ ਹੋਰ ਜਥੇਬੰਦੀ ਕੋਲ ਗੱਲ ਕਿਉ ਨਹੀ ਕੀਤੀ ਕਾਕੇ ਕੋਟੜੇ ਵਾਰੇ ਤਾ ਪਤਾ ਨਹੀ 20 ਸਾਲ ਪਹਿਲਾ ਡੱਲੇਵਾਲ ਦਾ ਭਰਾ ਜਥੇਬੰਦੀ ਵਿੱਚ ਕੰਮ ਕਰਦਾ ਸੀ ਡੱਲੇਵਾਲ ਨੂੰ ਤਾ 19 ਸਾਲ ਹੋਏ ਨੇ ਇਸ ਜਥੇਬੰਦੀ ਵਿੱਚ ਕੰਮ ਕਰਦੇ ਨੂੰ ਉਸ ਸਮੇ ਤਾ ਇਹ ਇਸ ਜਥੇਬੰਦੀ ਦੇ ਆਮ ਮੈਂਬਰ ਸੀ ਉਸ ਤੋ ਬਾਅਦ ਫਰੀਦਕੋਟ ਜਿਲੇ ਦੇ ਪ੍ਰਧਾਨ ਬਣੇ ਥੋੜਾ ਟਾਇਮ ਪਹਿਲਾ ਇਸ ਜਥੇਬੰਦੀ ਪ੍ਰਧਾਨ ਪਿਸ਼ੋਰਾ ਸਿੰਘ ਸਿੱਧੂਪੁਰ ਸੀ ਉਹਨਾ ਦੀ ਮੌਤ ਪਿੱਛੇ ਜਿਹੇ ਹੋਈ ਉਸ ਤੋ ਪੰਜਾਬ ਦੇ ਪ੍ਰਧਾਨ ਡੱਲੇਵਾਲ ਬਣੇ ਨੇ ਮੈ ਬਾਈ ਇਹ ਨਹੀ ਕਹਿੰਦਾ ਤੇਰੇ ਨਾਲ ਕੋਈ ਧੱਕਾ ਨਹੀ ਹੋਈਆ ਹੋਣਾ ਜਿਸ ਬੰਦੇ ਨੇ ਤੇਰੀ ਜਮੀਨ ਦੱਬੀ ਉਸ ਦਾ ਕੀ ਕਾਰਨ ਹੈ ਅਦਾਲਤਾ ਨੇ ਠਾਣੇ ਕਚਹਿਰੀਆ ਨੇ ਇਹ ਕਿਸ ਲਈ ਨੇ ਤੁਸੀ ਵਿਸਥਾਰ ਨਾਲ ਦੱਸੋ ਕਿਸ ਚੀਜ ਦੇ ਅਧਾਰਿਤ ਤੇਰੀ ਜਮੀਨ ਉਸ ਬੰਦੇ ਨੇ ਦੱਬ ਲਈ ਹੈ

    • @jattdhillon1990
      @jattdhillon1990 13 днів тому

      @@shallysingh829 usnu jawab de de pra.. punjabi english baad ch kar lyi 😂

    • @shallysingh829
      @shallysingh829 13 днів тому

      @jattdhillon1990 ਦੱਸੋ ਕੀ ਜਵਾਬ ਦੇਵਾ ਸਵਾਲ ਕਰੋ

  • @sarbjitsingh6984
    @sarbjitsingh6984 14 днів тому

    ਡਾਕਟਰ ਸਾਹਿਬ ਤੁਸੀ ਜਾ ਕੇ ਦੇਖ ਲਓ ਜੀ ਟੀ ਵੀ ਤੇ ਬੈਠ ਕੇ ਚਿੰਤਾ ਨਾਲ ਕੀ ਹੁੰਦਾ ਜੀ

  • @gsdakha3763
    @gsdakha3763 15 днів тому +1

    ਡਾਕਟਰ ਗਰਗ ਸਾਬ ਬਹੁਤ ਵਧੀਆ ਇਨਸਾਨ ਹੈ 🫡

  • @mayanksingla4672
    @mayanksingla4672 15 днів тому

    Excellent

  • @gurmeetsingh-db9sn
    @gurmeetsingh-db9sn 16 днів тому +3

    ਸ਼ੂਗਰ ਦਾ ਮਰੀਜ਼,,,,,, ਸ਼ੂਗਰ ਘਟਣ ਕਾਰਨ ਇੱਕ ਹਫ਼ਤੇ ਵਿੱਚ ਮਰ ਜਾਂਦਾ ਹੈ।

    • @chhajusingh9591
      @chhajusingh9591 15 днів тому +2

      Waheguru ji - Meri 30 Kanala Jameen Pichhle 19 Salan Ton Nappi hai ji BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @SurinderSingh-fd9ed
    @SurinderSingh-fd9ed 14 днів тому

    Ssa.sir

  • @anwarchiragh1664
    @anwarchiragh1664 16 днів тому +1

    Very nice

  • @PrinceKumar-cf7ek
    @PrinceKumar-cf7ek 16 днів тому +1

    🙏🏻💐💐💐💐💐💐

  • @shallysingh829
    @shallysingh829 16 днів тому +1

    🙏👍

  • @krishansingh786
    @krishansingh786 12 днів тому

    ਡੱਲੇਵਾਲ ਨੂੰ ਤਾਂ ਸੂਗਰ ਅਤੇ ਕੈਂਸਰ ਵਗੈਰਾ ਵੀ ਹੈ,

  • @mommata7773
    @mommata7773 16 днів тому +1

    Very good information

  • @ranjitsingh-gq3gc
    @ranjitsingh-gq3gc 16 днів тому +1

    ਵੀਰ ਦਵਿੰਦਰ ਪਾਲ ਜੀ
    ਤੁਸੀਂ ਡਾਕਟਰ ਸਾਹਿਬ ਤੋਂ ਸਾਰਾ ਕੁਝ ਕਹਾ ਲਿਆ

  • @James-Prinsep
    @James-Prinsep 16 днів тому +1

    Thanks

  • @KumarSandeep-o9p
    @KumarSandeep-o9p 13 днів тому

    Payare Lal garg is a nice person

  • @anitagupta678
    @anitagupta678 14 днів тому

    Dr, being physician can do a lot to save the life of his friend on fast

  • @jasvirkaur5028
    @jasvirkaur5028 16 днів тому +2

    Sir dalewal ta suger. Te cencer da marij vi hega Suger wala ta 2 hour bhukh kt nhi skda fir dalewal kive jiunda hai

    • @chhajusingh9591
      @chhajusingh9591 15 днів тому

      Waheguru ji - Suppliments and Minerals le Raha hai ji, With Water ji Waheguru ji

  • @jasvirkaur5028
    @jasvirkaur5028 16 днів тому +3

    Sir ae vi pta nhi ke dalewal ander khate rajae vich baitha pinya khanda hona

    • @navdeepkang5162
      @navdeepkang5162 15 днів тому

      Salam aa tohadi soch nu @jasvirkaur5028 tusi kihdi rajai vich baith k eda de ghtia comment krde o

    • @chhajusingh9591
      @chhajusingh9591 15 днів тому

      Ok Right ji Bilkul Sahi Thanks ji Waheguru ji

    • @chhajusingh9591
      @chhajusingh9591 15 днів тому

      ​@@navdeepkang5162Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @dimpychhabra01635
    @dimpychhabra01635 16 днів тому +4

    Dr sahib a daso ke ik insaan nu cancer suger hove oh insaan 42 dina tak jeewat reh sakda hai suger wala patient agar 2 ghante kujh na khave ta ke oh jeewat reh sakda hai

    • @gurkiratsinghmaan2990
      @gurkiratsinghmaan2990 16 днів тому

      Walle tere tarkwaadia de shrm ni aundi comment Krn tym, banda apna parivaar laike border te baitha naal thand ch apne aap nu khtm kr reha te thode wrge rajayian ch baithe syane bni jaande aa. Sat bigaane v eho ja comment Krn lyi sochda tu ta punjabi lgda

    • @BootaLalllyan-no6bu
      @BootaLalllyan-no6bu 16 днів тому

      ਐਵੇਂ ਗੱਲ ਤੇ ਨੀ ਆਉਂਦਾ ਜਿਹੜੀ ਗੱਲ ਪੁਸ਼ੀ ਆ

    • @gurkiratsinghmaan2990
      @gurkiratsinghmaan2990 16 днів тому

      @@dimpychhabra01635 Bnda ehni thand ch apne lokan naal te family naal sadak te baitha, apni body khatm kr reha thonu shrm ni ayi eho ji gal krdya nu so called vidhvan, Lokan lyi aj de tym koi apna aap daa te laa reha bhut vddi gal aa bhut vddi mehr aa Guru sahib di Punjab te Nhi aj kal vidvaan rajai ch baithke klla defame e krde aa sache bnde nu.

    • @gksamra229
      @gksamra229 16 днів тому +1

      ਸ਼ੂਗਰ ਕੈਂਸਰ ਵਾਲਾ ਮਰੀਜ਼ ਇੰਨੇ ਦਿਨ ਖੁਰਾਕ ਬਿਨਾਂ ਨਹੀਂ ਜਿਉਦਾ ਰਹਿ ਸਕਦਾ

    • @MIKE2225JJJ
      @MIKE2225JJJ 16 днів тому

      ​@gurkiratsinghmaan2990 Kha pike anshan karda Vya hai . Mauja karda vya

  • @planetindiainside2765
    @planetindiainside2765 13 днів тому

    ਡੱਲੇਵਾਲ 4 din ਤੋਂ ਬਾਅਦ ਸਭ ਖਾ pi ਰਿਹਾ hai

  • @Sister_Reactions
    @Sister_Reactions 16 днів тому +2

    Center sarkar vich koi Ve aye ush Sarkar Ney Punjab anti hee chalna hai Kuch Ve Kar Lo 😊

  • @NSINGH-j6x
    @NSINGH-j6x 15 днів тому

    D garg bhaut shatan banda.tere mutabik.kush.na.kush.ohla hia.rub.ji.jande sach

  • @Iqbalsingh-g2c
    @Iqbalsingh-g2c 14 днів тому

    Majdoor vi karan ge Adolan date daso kado kariye

  • @JARNAILSINGH-vc2mt
    @JARNAILSINGH-vc2mt 16 днів тому +3

    Dlewal ਨੂੰ ਕੁੱਝ ਨਾ ਕੁੱਝ ਖਵਾਇਆ ਜਾ ਰਿਹਾ ਹੈ

    • @igs4510
      @igs4510 16 днів тому +1

      ਕੁਸ਼ ਨਹੀਂ ਸਾਰਾ ਕੁਸ਼ ਖਾਂਦਾ

    • @sukhdevbrar965
      @sukhdevbrar965 15 днів тому

      ਕਿਸਾਨ ਜਥੇਬੰਦੀਆਂ ਚ ਫੁੱਟ ਪਾਉਣ ਲਈ ਮੋਦੀ ਦੀ ਚਾਲ ਸਫਲ ਹੋ ਗਈ ,ਮੋਦੀ ਕਾਰਪੋਰੇਟ ਘਰਾਣਿਆਂ ਦੀ ਮੱਦਦ ਕਰ ਰਿਹਾ ਹੈ ਜੀ

    • @chhajusingh9591
      @chhajusingh9591 15 днів тому

      Ok Right ji Bilkul Sahi Thanks ji Waheguru ji

    • @Singhyadwinder5911
      @Singhyadwinder5911 15 днів тому

      ​@@chhajusingh9591oh waheguru ji tuhada phn no deo asi tuhanu insaaf dwaiye

    • @jattdhillon1990
      @jattdhillon1990 13 днів тому

      vir phela ik baba surat singh khalsa vi 5 saal marn vart de bethya c.. fer usdi vi vedio ealk hoyi c kheer ch mitha ghut hai😂

  • @Arshdeep_virk
    @Arshdeep_virk 15 днів тому

    Satpal Sehgal 1980 vich sadda parivar da Vakeel ce vasa assi Haryana to aa case patiala district da ce

  • @Sister_Reactions
    @Sister_Reactions 16 днів тому +3

    47 Dey wand tho La Kay hun tak Da etehas dekho Punjab Da Nash hee Kar rahey ney oh age Ve jare rahey gha

  • @sandeepvansh1470
    @sandeepvansh1470 14 днів тому +1

    Kha reha Betha dekh k lgd ni v bukha rehnda 😂

  • @davindermohan9443
    @davindermohan9443 15 днів тому

    😮

  • @SukhdevVirk-p8m
    @SukhdevVirk-p8m 16 днів тому +3

    ਫ਼ਿਕਰ ਨਾ ਕਰੋ
    ਡੱਲੇਵਾਲ ਟਰੇਡ ਹੈ
    ਵਰਤ ਰੱਖਣ ਵਿੱਚ
    ਕਈ ਵਾਰ ਪਹਿਲਾ
    ਵੀ ਜੂਸ ਪੀ ਚੁੱਕਿਆ
    ਸਰਕਾਰੀ ਮਾਲ ਹੈ

    • @chhajusingh9591
      @chhajusingh9591 15 днів тому

      Ok Right ji Bilkul Sahi Thanks ji Waheguru ji

  • @gurdipsingh153
    @gurdipsingh153 15 днів тому +1

    Understand. Meanwhile he is taking something

  • @Tree-z9b
    @Tree-z9b 9 днів тому

    Dr sahib Great man. long live. Punjab needs you

  • @ButtaKang-b7b
    @ButtaKang-b7b 16 днів тому +1

    Dr. Sab. Satkar. Yog. Par. Sharti. Ancer

  • @HarpalSingh-yk8wy
    @HarpalSingh-yk8wy 15 днів тому

    Dr garg is god man

  • @NSINGH-j6x
    @NSINGH-j6x 15 днів тому

    Samajh.nhi a rehi ki ho riha

  • @CharanjitSingh-ho1hv
    @CharanjitSingh-ho1hv 14 днів тому

    God is the one who brings everything in to being. Keep it.and brings it to it's end everything is under gods great power, and he is one who is head over all thing's. I am lord. And there is no other. There is no god besides me. I will give you strength, even though you have not known me. Then men may known from sunrise to sunset that time there is no god besides me. I am the lord. And there is no god other. I make the light.and i make darkness.i brings good and i make trouble. I am lord who does all things. All things are held together by him.

  • @chhindasinghaulakh6815
    @chhindasinghaulakh6815 16 днів тому +1

    Second Gal Veer Asi Panjab te Haryana De Border Te Haryana Bich Rehnde Ha.Tehsil Rattia,Jilla Fatehabad Hai Mera, Sade pinda Bal 1995,96 Bich ik Mukabla Hoyea Si.jis Bich Balvinder Bullet Name Da khadku police Ne maarta si, Je Ho sake Tusi eh story To jaanu karbayo.ehde Bare pehle kite Bi gal Nahi hoyi jadhke eh ik Bohat takda mukabla Si Bohat police Wale Bi mare Gaye si

    • @jassar100
      @jassar100 15 днів тому

      कौनसा गांव भाई साब।

  • @Swaran041
    @Swaran041 15 днів тому

    Punjab de sardar darshan singh feruman 72 din tak bhukh hartaal te zionde rahe 😊

  • @Iqbalsingh-g2c
    @Iqbalsingh-g2c 14 днів тому

    Greeb di dehari 800 karo atta mehnga ho gya 80000 theka kile da

  • @ManjitSingh-eh6ym
    @ManjitSingh-eh6ym 15 днів тому +1

    It's very difficult to survive without any food for more than 30 days !!!!!

    • @chhajusingh9591
      @chhajusingh9591 15 днів тому +1

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @Sukhwindersingh-f3k5f
    @Sukhwindersingh-f3k5f 16 днів тому +1

    ਪੱਤਰਕਾਰ ਜੀ ਮੈਂ ਹਜੇ ਪਿਆਰਾ ਲਾਲ ਗਰਗ ਸਾਹਿਬ ਦੇ ਵਿਚਾਰ ਨਹੀਂ ਸੁਣੇ ਉਹ ਵਧੀਆ ਵਿਚਾਰ ਦਿੰਦੇ ਰਚੀ ਗੱਲ ਕਰਦੇ ਆ ਪਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਰੂਬਰੂ ਹੋਏ ਜੇ ਸਾਨੂੰ ਕੋਈ ਡੱਲੇਵਾਲ ਸਾਹਿਬ ਨੂੰ ਹਮਦਰਦੀ ਨਹੀਂ ਕਿਉਂਕਿ ਉਹ ਆਪਣੇ ਵਾਸਤੇ ਲੜਨ ਰਹੇ ਆ ਕੋਈ ਮਤਲਬ ਇਹ ਨਾ ਕਹੋ ਕਿ ਸਾਰੇ ਅਰਦਾਸਾਂ ਸਾਰੇ ਜਿਹੜੇ ਗਰੀਬ ਮਜ਼ਦੂਰ ਨੂੰ ਕਦੀ ਉਹਨਾਂ 20 ਕਿਲੋ ਕਣਕ ਨਹੀਂ ਦਿੱਤੀ ਉਹ ਕਿਉਂ ਅਰਦਾਸ ਕਰੂ

    • @chhajusingh9591
      @chhajusingh9591 15 днів тому

      Ok Right ji Bilkul Sahi Thanks ji Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

  • @LashmanSingh-t5z
    @LashmanSingh-t5z 14 днів тому

    Darshan singh Feroman nu bhi Sugre Censer etc bivariate c ki koe hor leader marn Bert nehi crash sakda Jagjit singh Dallewal hi Q

  • @NSINGH-j6x
    @NSINGH-j6x 15 днів тому

    Akalpurkh.pita.ji ah ki ho.riha hai

  • @ravinandan245
    @ravinandan245 16 днів тому

    Davinderpal ji menu garg sab di soch wadia ni lagdi eh vadia such de ni lagde

    • @ParamjitKaur-lv8tw
      @ParamjitKaur-lv8tw 15 днів тому +2

      Are you doctor,how you can say he is not good, what is your Parameter,you now what is true.

  • @tarsemrajgarg8117
    @tarsemrajgarg8117 9 днів тому

    Dalewal kush nahi khaa reha voh to cancer pe jit hasil kar raha hae.you know better that be fast and win cancer.

  • @BhagwaansingnChahal
    @BhagwaansingnChahal 15 днів тому

    AAH HUNDI AA GALLBAAT YAAR NAHI TAA JIUN MARAN LAGDE NE YABLIAN PATAA HUNDA NI KISE GALL DA, KEHINGE BASS AAHI HAI SACH EHADA HOR NI PATAA AJE KISE. SAARA 2 DIN GALAAN KHAYI JANDE NE GALLA CHOR WARGE, HOR VI BAHUT NE

  • @088surjit
    @088surjit 15 днів тому

    Wartwala andolan jiada ter RSS jundli rakhdi hundi hai eh hun pta nhi kis ne slah diti

  • @Iqbalsingh-g2c
    @Iqbalsingh-g2c 14 днів тому

    80000 kila