ਅੱਜ ਪਹਿਲੀ ਵਾਰ ਦੇਖਿਆ ਲਾਲ ਸਮੁੰਦਰ Red Sea Egypt | Punjabi Travel Couple | Ripan Khushi

Поділитися
Вставка
  • Опубліковано 29 вер 2024

КОМЕНТАРІ • 273

  • @ranbirsinghjogich197
    @ranbirsinghjogich197 5 місяців тому +57

    ਆਸਮਾ ਬੇਟੀ ਤੇ ਖੁਸ਼ੀ ਜਿਵੇਂ ਭੈਣਾਂ ਹੀ ਹੋਣ, ਬਹੁਤ ਚੰਗਾ ਲੱਗਾ ਇਹ ਦੇਖ ਕੇ। ਮਿਸਰ ਦੇ ਸਾਰੇ ਸ਼ਹਿਰਾਂ ਨੂੰ ਦਿਲ ਪਹਿਲਾਂ ਹੀ ਬਹੁਤ ਪ੍ਰਸੰਨ ਸੀ ਪਰ ਆਸਮਾਂ ਬੇਟੀ ਦਾ ਸ਼ਹਿਰ ਤਾਂ ਸੁਬਹਾਨ ਅੱਲ੍ਹਾ ਵਾਲੀ ਗੱਲ ਹੈ। ਤੁਸੀਂ ਦੁਨੀਆਂ ਹੀ ਨਹੀਂ ਘੁੰਮ ਰਹੇ ਸਗੋਂ ਇਨਸਾਨੀਅਤ ਦੇ ਰਿਸ਼ਤੇ ਸਭ ਦੇਸ਼ਾਂ ਵਿਚ ਵਧਾ ਰਹੇ ਹੋ।ਸਾ਼ਲਾ ਇਨਸਾਨੀਅਤ ਸਭ ਜਗ੍ਹਾ ਵਧੇ ਫੁਲੇ ਇਹੀ ਸਾਡਾ ਸ਼ਭ ਦਾ ਧਰਮ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।

  • @baljinderkaur7589
    @baljinderkaur7589 5 місяців тому +4

    ਏ ਓਹੀ ਲਾਲ ਸਮੁੰਦਰ ਏ ਜਿਸ ਨੂੰ ਮੂਸਾ ਨੇ ਦੋ ਹਿੱਸੇ ਕੀਤਾ ਸੀ ਜਦੋਂ ਇਸਰਾਲੀ ਮਿਸਰ ਦੀ ਗੁਲਾਮੀ ਚ ਸੀ ਓਹਨਾ ਨੂ ਅਜ਼ਾਦ ਕਰਾਉਣ ਲਈ ਅੱਗੇ ਸਮੁੰਦਰ ਪਿੱਛੇ ਫਿਰੋਨ ਦੀ ਸੈਨਾ ਸੀ ਮੂਸਾ ਨੇ ਆਪਣੀ ਲਾਠੀ ਮਾਰੀ ਤੇ ਸਮੁੰਦਰ ਦੋ ਹਿੱਸੇ ਹੋ ਗਿਆ ਸਾਰੇ ਇਜ਼ਰਾਲੀ ਸੁੱਕੇ ਸਮੁੰਦਰ ਰਹੀ ਅੱਗੇ ਪਹੁੰਚ ਗਏ ਪਰ ਫਿਰੋਨ ਤੇ ਓਹਨਾ ਦੀ ਸੈਨਾ ਸਾਰੀ ਸਮੁੰਦਰ ਵਿੱਚ ਡੁੱਬ ਗਈ

  • @avtarcheema3253
    @avtarcheema3253 5 місяців тому +2

    ਬਹੁਤ ਸੋਹਣਾ ਸਮੁੰਦਰ ਤੇ ਸਮੁੰਦਰ ਦੇ ਆਸ ਪਾਸ ਦਾ ਏਰੀਆਂ 👌👌

  • @avtargrewal3723
    @avtargrewal3723 4 місяці тому

    ਰਿਪਨ ਪੁੱਤਰ ਆਸਮਾ ਦਾ ਧੰਨਵਾਦ ਕਰਦਿਆ ਤੁਹਾਡਾ ਸਾਥ ਦੇਣ ਲਈ ਤੁਸੀ ਸਾਨੂੰ ਵਧੀਆ ਤੇ ਯਾਦਗਾਰੀ ਚੀਜਾ ਦਿਖਾ ਰਹੈ ਹੋ ਰਿਪਨ ਖੁਸੀ ਪੁੱਤਰ ਵਧੀਆ ਜਿੰਦਗੀ ਦੇ ਨਜਾਰੇ ਲੈ ਰਹੇ ਹਨ ਕਿੰਨਾ ਦੂਰ ਤਕ ਅਨਜਲ ਚੁਗ ਰਹੈ ਚੰਗੇ ਕਰਮ ਕੀਤੇ ਨੇ ਬੇਟਾ ਦੁਨੀਆ ਦੇ ਨਜਾਰੇ ਫਿਰ ਕੇ ਲੈ ਰਹੇ ਹੋ ਧੰਨਵਾਦ ਬੇਟਾ ਜੀ

  • @SatnamSingh-fe3tg
    @SatnamSingh-fe3tg 5 місяців тому +5

    Dhan Guru Nanak Dev g Chadikala Rakhna 🙏

  • @manjitsinghkandholavpobadh3753
    @manjitsinghkandholavpobadh3753 5 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @smartphonedoctor1242
    @smartphonedoctor1242 5 місяців тому +1

    Waheguru ji kirpa rakhe ji

  • @bharatsidhu1879
    @bharatsidhu1879 5 місяців тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਮਿਸਰ ਦਾ ਬਜ਼ਾਰ ਘੁਮਾਉਣ ਲਈ । ਬਹੁਤ ਵੱਧੀਆ ਲੱਗਿਆ ਮਿਸਰ ਦਾ ਆਲਾ ਦੁਆਲਾ ।

  • @SukhwinderSingh-wq5ip
    @SukhwinderSingh-wq5ip 5 місяців тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Searchboy77
    @Searchboy77 5 місяців тому +2

    Waheguru ji 🙏 kirpa kare

  • @omparkash5816
    @omparkash5816 Місяць тому

    Bible vich likha hoya lal smunder bare musa ne lathi mari doh bhag kita lal smuder

  • @mewasingh3980
    @mewasingh3980 5 місяців тому +1

    ਰਿੰਪਨ ਵੀਰ ਬੁਹਤ ਹੀ ਵਧੀਆ ਸਹਿਰ ਹੈ ਦੇਖ ਕੇ ਮਨ ਖੁਸ਼ ਹੋ ਗਿਆ

  • @sonuburj2797
    @sonuburj2797 5 місяців тому +3

    Ripan veere aasma ta aj 70 saal d budrri lagg rahi e 😊😊😊

  • @lakhwinderram903
    @lakhwinderram903 5 місяців тому

    Red se matlab khatarnak

  • @paramjitsinghsingh251
    @paramjitsinghsingh251 5 місяців тому +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤

  • @bhagwansingh-hh3rs
    @bhagwansingh-hh3rs 5 місяців тому

    Karamgarh Barnala Punjab Punjabi tariple capple thanks

  • @himmatgill2090
    @himmatgill2090 5 місяців тому

    bhut sona lga bai ripan khusi tuhade volog dekh ke bhut maja anda God bless you bai ripan khusi te asma

  • @artimasih4125
    @artimasih4125 5 місяців тому

    Bible study karo vich likhya lal sumder bare

  • @tejindersingh5761
    @tejindersingh5761 5 місяців тому

    Sohal Dhanaula❤

  • @jaspalkhoslababbu8594
    @jaspalkhoslababbu8594 5 місяців тому +1

    Very nice

  • @PremSingh-ly7lx
    @PremSingh-ly7lx 5 місяців тому

    👍 👌 ❤sunam udham singh wala 22g sangrur pb 🎉

  • @IqbalSingh-nd8gm
    @IqbalSingh-nd8gm 5 місяців тому

    Asfan is good ladi and ripan kushi ❤❤❤

  • @gurmelsinghmalhi8684
    @gurmelsinghmalhi8684 5 місяців тому

    ਮੈਂ ਸ਼ਿੱਪ ਤੇ ਕੰਮ ਕੀਤਾ ਮੈਂ ਸਾਰੀ ਦੁਨੀਅਾਂ ਦਾ ਸਮੁੰਦਰ ਦੇਖਿਅਾ ਹੈ

  • @SamraSarpanch
    @SamraSarpanch 5 місяців тому

    😊😊😊

  • @GurpreetSingh-os4gn
    @GurpreetSingh-os4gn 5 місяців тому

    ਬਹੁਤ ਵਧੀਆ ਲੱਗਿਆ ਵੀਰ ਜੀ

  • @darshangill26
    @darshangill26 5 місяців тому +64

    ਰਿਪਨ ਤੇ ਖੁਸ਼ੀ। ਬੇਟੀ। ਪਿਛਲੇ। ਜਨਮ। ਚ। ਕੀ। ਦਾਨ। ਕਰਕੇ। ਜਨਮ। ਲਿਆ। ਕਿ। ਸਾਰੀ। ਦੁਨੀਆਂ। ਹੀ। ਗਾਹ। ਤੀ। ਏਨਾ। ਦੂਰ। ਦੂਰ। ਚੋਗ। ਖਲਾਰਿਆਂ। ਜੋ। ਤੁਸੀਂ। ਚੁਗਦੇ। ਹੋ। ਇਸ। ਬਹਾਨੇ। ਸਾਨੂੰ। ਵੀ। ਦੁਨੀਆਂ। ਦੇ। ਵੱਖ। ਵੱਖ। ਰੰਗ। ਰੋਣਕਾਂ। ਦੇ ਖਾ ਰਹੇ। ਹੋ। ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੁ

    • @funfoodfamilysohal
      @funfoodfamilysohal 5 місяців тому

      ਮੇਰੇ ਹਿਸਾਬ ਨਾਲ ਤਨ ਏਹ ਜਿਮੀਦਾਰ ਨੇ। ਜ਼ਮੀਨ ਥੇਕੇ ਤੇ ਚੜ੍ਹਾ ਕੇ ਆਪ ਸੈਰਾਂ ਤੇ ਰਹਿੰਦੇ ਨੇ ||

  • @jagjitsinghsomal754
    @jagjitsinghsomal754 5 місяців тому +9

    ਵਲੋਗ ਦੇਖਦੇ ਦੇਖਦੇ ਮਨ ਨੇ ਇੱਕ ਫੈਸਲਾ ਕਰ ਲਿਆ ਕਿ ਬੱਚਿਆਂ ਨੂੰ ਵੱਡੀਆ ਵੱਡੀਆ ਡਿਗਰੀਆਂ ਕਰਨ ਲਈ ਮਜਬੂਰ ਨਹੀਂ ਕਰਨਾ ਆਪਣੇ ਪੰਜਾਬ ਵਿੱਚ ਰਹਿ ਕੇ, ਜਿੱਥੇ ਵੀ ਮਰਜੀ ਜਾਉ ਪੜਨ ਨਾਲੋਂ ਦੁਨੀਆਂ ਘੁੰਮ ਕੇ ਜਿਆਦਾ ਸਿੱਖਣ ਨੂੰ ਮਿਲਦਾ ਜਿਸ ਨਾਲ ਅੰਤਰ ਆਤਮਾ ਜਿਆਦਾ ਚੇਤਨ ਹੁੰਦੀ ਹੈ। ਬਾਬੇ ਨਾਨਕ ਨੇ ਵੀ ਬਹੁਤ ਦੁਨੀਆਂ ਘੁੰਮੀ ਸੀ, ਪਤਾ ਨਹੀਂ ਮਨੁੱਖਾ ਸਰੀਰ ਦੁਆਰਾ ਮਿਲੇਗਾ ਜਾਂ ਨਹੀਂ ਅਕਾਲ ਪੁਰਖ ਜਾਣੇ। ਇੱਕ ਪਿੰਡ ਜਾਂ ਸਹਿਰ ਦੇ ਘਰ ਵਿੱਚ ਰਹਿ ਕੇ ਜਿੰਨੀ ਮਰਜ਼ੀ ਮਾਇਆ ਇਕੱਠੀ ਕੀਤੀ ਜਾਵੇ ਉਹ ਖੂਹ ਦੇ ਡੱਡੂ ਦੀ ਕਹਾਣੀ ਤੋਂ ਉੱਪਰ ਕੁੱਝ ਵੀ ਨਹੀਂ ਹੋ ਸਕਦੀ। ਸਿਰਫ ਆਂਢ ਗੁਆਂਢ ਅਤੇ ਸਰੀਕੇ ਵਾਜੀ ਦਾ ਮਨੁੱਖ ਸਿਕਾਰ ਹੀ ਬਣਦਾ। ਤੁਹਾਡਾ ਲੋਕ ਪਰਲੋਕ ਸੁਹੇਲਾ ਹੋਵੇ, ਹਮੇਸ਼ਾ ਖੁਸ਼ ਰਹੋ। ਧੰਨਵਾਦ।

  • @pardars.dhaliwal
    @pardars.dhaliwal 5 місяців тому +18

    Message 2/4
    ਜਦੋਂ ਮਿਸਰ ਦੇਸ਼ ਦੇ ਪ੍ਰਾਚੀਨ ਵਾਸੀ ਪਹਿਲੋਂ ਪਹਿਲ ਲਿਖਣ ਲੱਗੇ ਤਾਂ ਉਹ ਆਪਣੇ ਖ਼ਿਆਲਾਂ ਤੇ ਵਿਚਾਰਾਂ ਨੂੰ ਮੂਰਤਾਂ ਵਾਹ ਕੇ ਲਿਖਦੇ ਸਨ, ਜਿਵੇਂ, ਜੇ “ਆਦਮੀ” ਸ਼ਬਦ ਲਿਖਣਾ ਹੋਵੇ ਤਾਂ ਆਦਮੀ ਦੀ ਭੈੜੀ ਚੰਗੀ ਮੂਰਤ ਵਾਹ ਦੇਣੀ। ਇਉਂ ਹੁੰਦਾ ਹੁੰਦਾ, ਬਹੁਤ ਸਮਾਂ ਪਾ ਕੇ, ਇਹ ਮੂਰਤਾਂ ਐਵੇਂ ਨਿਸ਼ਾਨੀ ਮਾਤ੍ਰ ਹੀ ਰਹਿ ਗਈਆਂ ਤੇ ਇਹ ਮੂਰਤਾਂ ਦੀਆਂ ਨਿਸ਼ਾਨੀਆਂ ਜਿਵੇਂ ਕਿ ਮੂੰਹ ਕੋਲ ਹੱਥ ਕਰਕੇ ਖਾਂਦੇ ਆਦਮੀ ਦੀ ਮੂਰਤ, “ਆਦਮੀ ਖਾਂਦਾ ਹੈ” ਵਾਕ ਤਥਾ “ਖਾਣਾ! ਸ਼ਬਦ ਦੀ ਥਾਂ ਇਕ ਅੱਖਰ ਬਣ ਗਿਆl ਪ੍ਰਾਚੀਨ ਮਿਸਰ ਵਾਸੀਆਂ ਨੇ ਇਸ ਤਰ੍ਹਾਂ ਆਪਣੀ ਬੋਲੀ ਨੂੰ ਲਿਖਣ ਲਈ ਚਵ੍ਹੀ ਅੱਖਰ ਬਣਾ ਲਏ ਸਨ, ਜਿਸ ਤਰ੍ਹਾਂ ਕਿ ਪੰਜਾਬੀ ਬੋਲੀ ਨੂੰ ਲਿਖਣ ਲਈ ਗੁਰਮੁਖੀ ਦੇ ਪੈਂਤੀ ਆੱਖਰ ਹਨ, ਪਰ ਮੂਰਤਾਂ ਦੁਆਰਾ ਲਿਖਣ ਦਾ ਢੰਗ ਭੀ ਪ੍ਰਾਚੀਨ ਮਿਸਰ ਦੇ ਲੋਕ ਵਰਤਦੇ ਰਹੇ। ਇਹ ਮੂਰਤਾਂ ਦੀ ਲਿਖਤ ਪ੍ਰਾਚੀਨ ਮਿਸਰੀ ਲੋਕ, ਆਪਣੇ ਜਗਤ ਪ੍ਰਸਿਧ ਪੱਥਰ ਦੀਆਂ ਇਮਾਰਤਾਂ ਤੇ ਮੰਦਰ ਉਤੇ ਸ਼ਿਲਾ-ਲੇਖ਼ਾਂ ਦੇ ਰੂਪ ਵਿਚ ਵਰਤਦੇ ਸੀ। ਛੈਣੀ ਤੇ ਹਥੌੜੇ ਨਾਲ ਇਹ ਮੂਰਤ-ਲਿਖਤਾਂ ਪੱਥਰ ਉਤੇ ਉੱਕਰੀਆ ਜਾਂਦੀਆਂ ਸਨ ਤਾਂ ਜੁ ਇਨ੍ਹਾਂ ਇਮਾਰਤਾਂ ਦੇ ਮੰਤਵ ਦਾ ਪਤਾ ਲਗੇ ਤੇ ਇਨ੍ਹਾਂ ਦੇ ਸੁਹਜ ਵਿਚ ਵਾਧਾ ਹੋਵੇ।
    ਜਦੋਂ ਇਹ ਮੁਰਤਾਂ ਵਾਹ ਕੇ ਲਿਖਣ ਦਾ ਢੰਗ ਰਤਾ ਵਧੇਰੇ ਪ੍ਰਚੱਲਤ ਹੋ ਗਿਆ, ਤਾਂ ਲੋੜ ਭਾਸੀ, ਜੁ ਲਿਖਣ ਲਿਖਾਉਣ ਦੀ ਸਾਮੱਗਰੀ ਅਜੇਹੀ ਹੋਵੇ ਜੋ ਵਧੇਰੇ ਸੌਖ ਨਾਲ ਵਰਤੀ ਜਾ ਸਕੇ। ਮਿਸਰ ਦੇ ਦਰਿਆ ਨੀਲ ਦੇ ਕੰਢਿਆਂ ਤੇ ਇਕ ਸਰਕੰਡਾ ਉੱਗਦਾ ਹੈ, ਜਿਸ ਨੂੰ ਯੂਨਾਨੀ ਲੋਕ “ਪੇਪਿਰਸ” ਤੇ ਅਰਬੀ ਲੋਕ “ਕਾਗਜ਼” ਕਹਿੰਦੇ ਹਨ। ਪ੍ਰਾਚੀਨ ਮਿਸਰੀਆਂ ਨੇ ਏਸ ਸਰਕੰਡੇ ਨੂੰ ਘੋਟ ਕੇ ਪਹਿਲਾਂ ਲੇਵੀ ਵਾਂਗ ਬਣਾਇਆ ਤੇ ਫੇਰ ਚਕਲੇ ਵੇਲਣੇ ਨਾਲ ਪਾਪੜ ਬਣਾ ਕੇ ਸੁਕਾ ਲਿਆ। ਏਹੋ ਯੂਨਾਨੀ ਭਾਸ਼ਾ ਵਿਚ “ਪੇਪਰ” ਤੇ ਅਰਬੀ ਭਾਸ਼ਾ ਵਿਚ "ਕਾਗਜ਼” ਹੈ, ਅਤੇ ਅੱਜ ਤਕ ਕਾਗਤ ਬਣਾਉਣ ਦੀ ਏਹੋ ਵਿਧੀ ਸੰਸਾਰ ਭਰ ਵਿਚ ਪ੍ਰਚਲਤ ਹੈ। ਇਸ ਕਾਗਜ਼ ਉਤੇ ਲਿਖਣ ਲਈ ਪ੍ਰਾਚੀਨ ਮਿਸਰੀ ਲੋਕ , ਅੱਜ ਤੋਂ ਕੋਈ ਚਾਰ ਪੰਜ ਹਜ਼ਾਰ ਵਰ੍ਹੇ ਪਹਿਲਾਂ, ਦੀਵੇ ਦੀ ਕਾਲਖ ਨੂੰ ਪਾਣੀ ਵਿਚ ਘੋਲ ਕੇ, ਤੇ ਸਰਕੰਡੇ ਦੀ ਨਾਲੀ ਨੂੰ ਇਕ ਸਿਰਿਓਂ ਟੇਢਾ ਕੱਟ ਕੇ, ਉਸ ਨੂੰ ਕਾਲਖ ਵਿਚ ਡਬੋ ਕੇ, ਸਰਕੰਡੇ ਦੀ ਲੇਵੀ ਤੋਂ ਬਣਾਏ ਹੋਏ ਸੁੱਕੇ ਪਾਪੜਾਂ ਉਤੇ ਲਿਖਦੇ ਸਨ। ਇਹ ਸਭ ਗਾਲਾਂ ਤਹਾਨੂੰ ਇਸ ਲਈ ਦੱਸੀਆਂ ਗਈਆਂ ਹਨ, ਤਾਂ ਜੁ ਤਹਾਨੂੰ ਨਿਸਚੇ ਹੋ ਜਾਵੇ, ਜੋ ਅਸਲ ਵਿਚ ਸਾਰੇ ਸੰਸਾਰ ਦੀ ਸੱਭਯਤਾ ਦਾ ਸੋਮਾਂ ਸਾਂਝਾ ਹੈ, ਅਤੇ ਮਨੁੱਖ ਨੇ ਜੋ ਜੋ ਉੱਨਤੀ ਕੀਤੀ ਹੈ, ਭਾਵੇਂ ਉਹ ਲਿੱਖਣ ਦੇ ਢੰਗ ਦੀ ਕਾਢ ਹੈ ਤੇ ਭਾਵੇਂ ਲਿੱਖਣ-ਸਾਮੱਗਰੀ ਦੀ ਦਰਿਆਫ਼ਤ, ਤੇ ਭਾਵੇਂ ਬੋਲੀਆਂ ਤੇ ਖ਼ਿਆਲਾਂ ਦੀ ਬਣਤਰ ਤੇ ਭਾਵੇਂ ਹੋਰ ਵਰਤਣ ਵਰਤਾਣ ਦੀਆਂ ਚੀਜ਼ਾਂ ਦਾ ਗਿਆਨ, ਉਸ ਵਿਚ ਸਭ ਦੇਸ਼ਾਂ ਤੇ ਸਭ ਜਾਤੀਆਂ ਨੇ ਸਮੇਂ ਸਮੇਂ ਉਤੇ, ਆਪਣੇ ਵਿੱਤ ਅਨੁਸਾਰ, ਸਾਂਝ ਪਾਈ ਹੈ ਤੇ ਸਾਰੇ ਸੰਸਾਰ ਦਾ ਕਲਿਆਣ ਅੱਗੋਂ ਲਈ ਵੀ ਏਸੇ ਵਿਚ ਹੈ ਜੁ ਹਰ ਦੇਸ਼ ਤੇ ਜਾਤੀ ਦੇ ਮਨੁੱਖ ਦੂਜੇ ਦੇਸ਼ਾਂ ਤੇ ਜਾਤੀਆਂ ਦੇ ਮਨੁੱਖਾਂ ਨੂੰ ਇਕੋ ਸਾਂਝੇ ਭਾਈਚਾਰੇ ਤਥਾ ਮਨੁੱਖ ਜਾਤੀ ਦਾ ਅੰਗ ਸਮਝਣ । ਏਹੋ ਉਪਦੇਸ਼ ਸਾਡੇ ਪ੍ਰਾਚੀਨ ਪੂਜਯ ਗਰੰਥਾਂ, ਵੇਦਾਂ ਤੇ ਉਪਨਿਸ਼ਦਾਂ ਵਿੱਚ ਹੈ ਕਿ ਵਿੱਦਵਾਨ ਉਹ ਹੈ ਜੋ ਸਾਰੇ ਸੰਸਾਰ ਨੂੰ ਆਪਣਾ ਕੁਟੰਬ ਜਾਣੇ। ਗੁਰੂ ਗੋਬਿੰਦ ਸਿੰਘ ਜੀ ਨੇ ਭੀ ਕਿਹਾ ਹੈ, “ਮਾਣਸ ਕੀ ਜਾਤ ਸੱਭੇ ਏਕੋ ਪਹਿਚਾਨਬੋ"।
    ਹੇਅਰੋ-ਗਲਿੱਫ ਇਸ ਨਾਮ ਨਾਲ ਕਿਉਂ ਪ੍ਰਸਿਧ ਹਨ? ਤੁਹਾਨੂੰ ਉਤੇ ਦੱਸ ਆਏ ਹਾਂ ਜੁ ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਨੂੰ ਯੂਨਾਨੀਆਂ ਨੇ ਕੋਈ ਦੋ ਹਜ਼ਾਰ ਸਾਲ ਹੋਏ ਪ੍ਰਾਧੀਨ ਬਣਾ ਲਿਆ ਸੀ, ਤੇ ਉਨ੍ਹਾਂ ਉਤੇ ਕੋਈ ਪੰਜ ਸੌ ਵਰ੍ਹੇ ਰਾਜ ਕਰਦੇ ਰਹੇ। ਯੂਨਾਨੀ ਸੱਭਯਤਾ ਦੇ ਸੰਚਾਲਕ, ਰੋਮਨ ਲੋਕਾਂ ਦਾ ਰਾਜ ਮਿਸਰ ਉਤੇ ਕੋਈ ਪੰਜਵੀਂ ਸਦੀ ਈਸਵੀ ਤੱਕ ਰਿਹਾ। ਉਸ ਵੇਲੇ ਤੱਕ ਪ੍ਰਾਚੀਨ ਮਿਸਰੀਆਂ ਦਾ ਮੂਰਤਾਂ ਦੁਆਰਾ ਲਿਖਣ ਦਾ ਢੰਗ, ਕੋਈ ਚਾਰ ਪੰਜ ਹਜ਼ਾਰ ਸਾਲ ਤੱਕ ਪ੍ਰਚੱਲਤ ਰਹਿ ਕੇ, ਮਾਨੋ ਅਲੋਪ ਹੋ ਚੁਕਾ ਸੀ, ਕਿਉਂ ਜੁ ਦੇਸ਼ ਉੱਤੇ ਰਾਜ ਬਦੇਸ਼ੀ ਰੋਮਨ ਲੋਕਾਂ ਦਾ ਸੀ ਤੇ ਉਨ੍ਹਾਂ ਦੀ ਬੋਲੀ, ਯੂਨਾਨੀ, ਤੇ ਉੱਨ੍ਹਾਂ ਦੀ ਸੱਭਯਤਾ ਹੀ ਪ੍ਰਧਾਨ ਤੇ ਸ੍ਰੇਸ਼ਟ ਸਮਝੀ ਜਾਂਦੀ ਸੀ। ਇਉਂ ਪੰਜ ਸੱਤ ਸੌ ਸਾਲ ਦੀ ਪ੍ਰਾਧੀਨਤਾ ਤੇ ਗੁਲਾਮੀ ਵਿਚ ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਦੀ ਸੱਭਯਤਾ, ਤੇ ਉੱਨ੍ਹਾਂ ਦੀਆਂ ਉਜਾਗਰ ਕੀਤੀਆਂ ਹੋਈਆਂ ਕਾਢਾਂ ਤੇ ਗਿਆਨ ਮਿਟ ਗਿਆ। ਏਸੇ ਲਈ ਸਾਡੇ ਰਿਸ਼ੀ ਤੇ ਗੁਰੂ ਏਹੋ ਉਪਦੇਸ਼ ਦੇਂਦੇ ਰਹੇ ਹਨ, ਜੁ ਪਰਾਧੀਨਤਾ ਦਾ ਜੀਵਨ ਘਟੀਆ ਜੀਵਨ ਹੈ, ਤੇ ਸਵਾਧੀਨਤਾ ਹਨ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਹੈ, ਜੁ ਪਰਾਏ ਰਾਜ ਵਿਚ ਜੀਵਣ ਨਾਲੋਂ ਜਾਂ ਪ੍ਰਾਧੀਨਤਾ ਦੇ ਜੀਵਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। "ਫਰੀਦਾ ਬਾਰ ਪਰਾਏ ਬੈਸਣਾ, ਸਾਈ ਮੁਝੈ ਨਾ ਦੇਹਿ। ਜੇ ਤੂੰ ਏਵੇਂ ਰਖਸੀ ਜੀਓ ਸਰੀਰਉ ਲੇਹਿ।" (ਪੰਨਾ 1380) ਯੂਨਾਨੀਆਂ ਤਥਾ ਰੋਮਨ ਰਾਜ ਦੇ ਅੰਤ ਤੱਕ ਕੇਵਲ ਪ੍ਰਾਚੀਨ ਮਿਸਰ ਦੇ ਮੰਦਰਾਂ ਦੇ ਪੁਜਾਰੀ ਹੀ ਇਸ ਮੂਰਤਾਂ ਦੀ ਲਿਖਤ ਨੂੰ ਸਮਝ ਕੇ ਉੱਕਰ ਸਕਦੇ ਸਨ। ਯੂਨਾਨੀ ਬੋਲੀ ਵਿਚ “ਹੇਅਰੋ" ਦੇ ਅਰਥ ਹਨ 'ਧਾਰਮਿਕ' ਤੇ 'ਗੱਲਿਫ' ਦੇ ਅਰਥ ਹਨ, 'ਉੱਕਰੀ ਹੋਈ ਮੂਰਤ`। ਸੋ ਮੂਰਤ-ਲਿਖਤਾਂ ਦਾ ਨਾਮ “ਹੇਅਰੋ-ਗਲਿਫ" ਪੈ ਗਿਆ, ਤੇ ਪੰਜਵੀਂ ਸਦੀ ਈਸਵੀ ਤੋੋਂ ਪਿਛੋਂ ਕੋਈ ਆਦਮੀ ਵੀ ਅਜੇਹਾ ਸੰਸਾਰ ਵਿਚ ਨਹੀਂ ਸੀ ਜੋ ਇਨ੍ਹਾਂ ਮੂਰਤ-ਲਿਖਤਾਂ ਦੇ ਅਰਥ ਸਮਝਦਾ ਹੋਵੇ ਜਾਂ ਇਨ੍ਹਾਂ ਨੂੰ ਸਮਝ ਕੇ ਉੱਕਰ ਸਕਦਾ ਹੋਵੇ। ਸੋ, ਇਹ ਦੁਨੀਆਂ ਲਈ ਇਕ ਅਜੂਬਾ ਤੇ ਦਰਸ਼ਨੀ ਚੀਜ਼ ਬਣ ਕੇ ਹੀ ਰਹਿ ਗਈਆਂ।

  • @pardars.dhaliwal
    @pardars.dhaliwal 5 місяців тому +6

    Message part 1/4
    ਖੁਸ਼ੀ ਜੀ ਤੇ ਰਿਪਨ ਜੀ, ਤੁਸੀਂ ਪੰਜਾਬੀਆਂ ਲਈ, ਸਮਾਜ ਅਤੇ ਮਾਨਵ ਵਿਗਿਆਨੀਆਂ [sociologist as well as anthropologist] ਦੀ ਤਰਾਂ, ਵਿਦੇਸ਼ੀ ਸਭਿਆਚਾਰ ਬਾਰੇ ਕਾਫ਼ੀ ਕੁੱਝ ਦਿਖਾ ਰਹੇ ਹੋ। ਸ਼ੁਕਰਾਨ ਹਬੀਬੀ।
    ਅੱਜ ਕੱਲ੍ਹ ਜੋ ਤੁਸੀਂ ਮਿਸਰ ਦੇ ਨੀਲ ਦਰਿਆ ਦੇ ਆਲੇ ਦੁਆਲੇ ਪੁਰਾਤਨ ਮੰਦਰਾਂ ਦੀਆਂ ਅਦਭੁੱਤ ਇਮਾਰਤਾਂ ਅਤੇ ਕਲਾ-ਕ੍ਰਿਤੀਆਂ ਵਿਖਾ ਰਹੇ ਹੋ, ਇੰਨਾ ਵਿੱਚ ਪਸੂ-ਪੰਛੀ ਦੀਆਂ ਉਕਰੀਆਂ ਮੂਰਤੀਆਂ ਪੁਰਾਤਨ ਮਿਸਰ ਭਾਸ਼ਾ ਦੀਆਂ ਹਨ ਜਿਸਦਾ ਨਾਮ ਹੇਅਰੋ ਗਲਿੱਫ ਹੈ ਜਿਸ ਉਪੱਰ ਬਹੁਤ ਗਿਆਨ ਭਰਪੂਰ ਲੇਖ ਸ ਕਪੂਰ ਸਿੰਘ ਨੇ ਆਪਣੀ ਪ੍ਸਿੱਧ ਪੰਜਾਬੀ ਪੁਸਤਕ ਪੁੰਦਰੀਕ ਵਿੱਚ ਦਿੱਤਾ ਹੋਇਆ ਹੈ ਜਿਸਨੂੰ ਅਸੀਂ ਸਰੋਤਿਆਂ ਦੀ ਜਾਣਕਾਰੀ ਹਿਤ ਇਸ ਨੂੰ ਥੋਹੜ ਬਹੁਤਾ ਛਾਂਟ ਕੇ ਹੇਠਾਂ ਦੇ ਰਹੇ ਹਾਂ। ਉਮੀਦ ਹੈ ਕਿ ਆਪ ਦੇ ਸਰੋਤਿਆਂ ਵਿੱਚੋ ਕੁਝ ਜ਼ਰੂਰ ਗਿਆਨ ਪ੍ਰਾਪਤ ਕਰਨਗੇ।. ਸ ਕਪੂਰ ਸਿੰਘ ਲਿਖਦੇ ਹਨ:
    "ਤੁਸੀਂ ਪੁਛੋਗੇ, ਇਹ ਹੇਅਰੋ-ਗਲਿੱਫ ਕਿਸ ਜਨੌਰ ਦਾ ਨਾਮ ਹੈ? ਅਸੀਂ ਅੱਗੇ ਤਾਂ ਕਦੇ ਇਹ ਨਾਮ ਪੜ੍ਹਿਆ ਜਾਂ ਸੁਣਿਆ ਨਹੀਂ। ਜੇ ਤਹਾਨੂੰ ਦੱਸੀਏ ਕਿ ਜੋ ਕੁਝ ਭੀ ਤੁਸਾਂ ਅੱਜ ਤਕ ਪੜ੍ਹਿਆ ਜਾਂ ਸੁਣਿਆ ਹੈ, ਅਤੇ ਜੋ ਕੁਝ ਤੁਸੀਂ ਅੱਗੇ ਨੂੰ ਪੜ੍ਹੋ ਜਾਂ ਸੁਣੋਗੇ, ਉਸ ਦੇ ਦਾਦਕੇ ਨਾਨਕੇ ਹੇਅਰੋ-ਗਲਿੱਫ ਹਨ ਤਾਂ ਤੁਸੀਂ ਹੋਰ ਭੀ ਅਚੰਭਾ ਮੰਨੋਂਗੇ।
    ਕਈ ਹਜ਼ਾਰਾਂ ਵਰ੍ਹਿਆਂ ਦੀ ਗੱਲ ਹੈ, ਅੱਜ ਤੋਂ ਘੱਟੋ ਘੱਟ ਸੱਤ ਜਾਂ ਅੱਠ ਹਜ਼ਾਰ ਸਾਲ ਪਹਿਲਾਂ ਦੀ। ਓਸ ਸਮੇਂ ਮਿਸਰ ਦੇਸ਼ ਵਿਚ ਬੜੀ ਉੱਚੀ ਸੱਭਯਤਾ ਵਾਲੇ, ਮੁਹੱਜ਼ਬ ਤੇ ਉੱਨਤ ਲੋਕ ਵਸਦੇ ਸਨ। ਉਸ ਸਮੇਂ ਇਸ ਦੇਸ਼ ਦਾ ਨਾਮ ਕੁਝ ਹੋਰ ਸੀ, ਮਿਸਰ ਨਾਮ ਤਾਂ, ਜਦੋਂ ਅਰਬ ਦੇਸ਼ ਦੇ ਲੋਕਾਂ ਨੇ ਇਸ ਮੁਲਕ ਨੂੰ ਫ਼ਤ੍ਹੇ ਕਰਕੇ ਮੁਸਲਮਾਨ ਬਣਾ ਲਿਆ ਅਤੇ ਇਸ ਦੇ ਪ੍ਰਾਚੀਨ ਵਾਸੀ ਮਰ ਖਪ ਗਏ, ਓਦੋਂ, ਕੋਈ ਅੱਜ ਤੋਂ ਤੇਰਾਂ ਸੌ ਸਾਲ ਪਹਿਲਾਂ ਪਿਆ। ਏਸ ਤੋਂ ਪਹਿਲਾਂ, ਕੋਈ ਦੋ ਹਜ਼ਾਰ ਵਰ੍ਹੇ ਤੋਂ ਉਤੇ ਸਮਾਂ ਬੀਤਿਆ ਹੈ ਕਿ ਇਸ ਦੇਸ਼ ਉਤੇ ਯੂਨਾਨੀ ਰਾਜ ਕਰਦੇ ਰਹੇ ਹਨ। ਮਿਸਰੀ, ਜੋ ਗੰਨੇ ਦੇ ਰੱਸ ਤੋਂ ਬਣੇ ਗੁੜ ਨੂੰ ਉਬਾਲ ਕੇ ਉਸ ਵਿਚੋਂ ਭੂਰੇ ਰੰਗ ਦੇ ਗੁਣਕਾਰੀ ਸਤ ਕੱਢ ਕੇ ਬਣਾਈ ਜਾਂਦੀ ਹੈ, ਅਤੇ ਜੋ ਚਿੱਟੇ ਸਫੈਦ ਰੰਗ ਦੇ ਚੌਕੋਰ ਦਾਣਿਆਂ ਦੇ ਰੂਪ ਵਿਚ ਅਨੇਕ ਪ੍ਰਕਾਰ ਦੇ ਭੋਜਨਾਂ ਤੇ ਖਾਣਿਆਂ ਵਿਚ ਵਰਤੀ ਜਾਂਦੀ ਹੈ, ਪਹਿਲੋਂ ਪਹਿਲ ਅਰਬ ਦੇਸ਼ ਦੇ ਬਿਉਪਾਰੀ ਹੀ ਸਾਡੇ ਦੇਸ਼, ਭਾਰਤ ਵਰਸ਼ ਵਿਚ ਲਿਆਏ ਸਨ, ਮਿਸਰ ਦੇਸ ਵਿਚੋਂ। ਕਿਉਂਕਿ ਮਿਸਰੀ ਬਣਾਉਣ ਦਾ ਢੰਗ, ਮਿਸਰ ਦੇਸ਼ ਦੇ ਪ੍ਰਾਚੀਨ ਵਾਸੀਆਂ ਦੀ ਹੀ ਕਾਢ ਸੀ, ਇਸ ਕਾਰਨ ਅਰਬੀ ਬਿਉਪਾਰੀ ਇਸ ਨੂੰ ਮਿਸਰੀ, ਜਿਸ ਦੇ ਅਰਥ ਹਨ, ਮਿਸਰ ਦੇਸ਼ ਦੀ ਕਾਢ ਤੇ ਉਥੋਂ ਦੀ ਬਣੀ ਹੋਈ, ਕਹਿੰਦੇ ਸਨ, ਤੇ ਹੁਣ ਤੱਕ ਸਾਡੇ ਦੇਸ਼ ਤੇ ਸਾਡੀ ਬੋਲੀ ਵਿਚ ਭੀ ਇਸ ਦਾ ਨਾਮ “ਮਿਸਰੀ” ਪ੍ਰਸਿੱਧ ਹੈ।
    ਆਓ, ਹੁਣ ਦੇਖੀਏ ਕਿ ਮਿਸਰੀ ਦਾ ਹੇਅਰੋ-ਗਲਿੱਫ ਨਾਲ ਕੀ ਸਬੰਧ ਹੈ। ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਨੇ ਮਿਸਰੀ ਬਣਾਣ ਦਾ ਢੰਗ ਹੀ ਨਹੀਂ ਕੱਢਿਆ, ਸਗੋਂ ਮਿਸਰੀ ਸ਼ਬਦ ਨੂੰ ਲਿਖਣ ਦਾ ਢੰਗ ਭੀ ਪਹਿਲੋਂ ਪਹਿਲ ਉਹਨਾਂ ਦੇ ਦਿਮਾਗ ਦੀ ਹੀ ਉਪਜ ਸੀ। ਆਪਣੇ ਵਿਚਾਰਾਂ ਤੇ ਖ਼ਿਆਲਾਂ ਨੂੰ ਲਿਖਤ ਵਿਚ ਪ੍ਰਗਟ ਕਰਨ ਦਾ ਢੰਗ ਪਹਿਲੋਂ ਪਹਿਲ ਮਿਸਰ ਦੇਸ ਦੇ ਪ੍ਰਾਚੀਨ ਵਾਸੀਆਂ ਨੂੰ ਜੋ ਸੁੱਝਿਆ ਸੀ, ਏਹੋ ਸਾਡੀ ਹੇਅਰੋ-ਗਲਿੱਫ਼ ਦੀ ਕਥਾ ਦਾ ਮੁੱਢ ਹੈ।

  • @JagtarSingh-wg1wy
    @JagtarSingh-wg1wy 5 місяців тому +12

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਆਸਮਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਲਈ ਟਾਈਮ ਕਡਿਆ ਹੈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @TaraChand-uo2rq
    @TaraChand-uo2rq 5 місяців тому +8

    Musa parted the red sea into two parts as per Bible for crossing it alongwith his men .

  • @GurlalSingh-k7x
    @GurlalSingh-k7x 5 місяців тому +3

    ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਮਿਸਰ ਚ ਗਏ ਹੋ ਮਿਸ਼ਰ ਦਾ ਹੁਸਨ ਬਹੁਤ ਦੁਨੀਆਂ ਤੇ ਮੰਨਿਆ ਜਾਂਦਾ ਹੈ ਇਹ ਸੱਚ ਹੈ ਜਾਂ ਝੂਠ ਹੈ ਸਾਡੇ ਕੋਲ ਵੀ ਮਿਸ਼ਰ ਦੇ ਬੰਦੇ ਕੰਮ ਕਰਦੇ ਹਨ

  • @balbirgill9961
    @balbirgill9961 4 дні тому +1

    ਵੀਰ ਮੇਰੀ ਸਲਾਹ ਆ ; ਤੁਸੀ ਸੋਮਾਲੀਆ ਵੀ ਜਾ ਆਇਉ

  • @harbhajansingh8872
    @harbhajansingh8872 5 місяців тому +6

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @SanjeetKumar-jr4bf
    @SanjeetKumar-jr4bf 5 місяців тому +1

    Thodi apni pronunciation improve karo specially mosque.

  • @harbhajanaujla3797
    @harbhajanaujla3797 5 місяців тому +2

    ਮੈਂ ਹਮੇਸ਼ਾ ਰੇਡ ਸੀ ਬਾਰੇ ਸੋਚਦਾ ਕਿ ਇਹ ਰੇਡ ਸੀ ਨਾਂ ਹੀ ਹੈ ਸਾਗਰ ਲਾਲ ਨੀ ਹੈ ਪਰ ਇਹ ਤਾਂ ਅਸਲ ਚ ਲਾਲ ਪਾਣੀ ਦਾ ਸਾਗਰ ਹੈ ਅੱਜ ਪਤਾ ਲੱਗਿਆ ਹੈ ਧੰਨਵਾਦ ਜੀ

  • @ravisapkota6935
    @ravisapkota6935 5 місяців тому +8

    ਰਿਪਨ ਖੁਸ਼ੀ
    ਧੰਨਵਾਦ ਤੁਹਾਡਾ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @paramjitjodhpur8224
    @paramjitjodhpur8224 5 місяців тому +4

    ਰਿਪਨ ਖੁਸ਼ੀ ਤੁਸੀਂ ਧੰਨ ਹੋ ਧੰਨ ਤੁਹਾਡੀ ਮਿਹਨਤ ਨੂੰ ਸਲਾਮ ਐ। ਮਿਸਰ ਦੇ ਬਾਕੀ ਸਹਿਰਾਂ ਨਾਲੋ ਰੈਡ ਸੀ ਬਾਕਮਾਲ ਐ ਤੁਹਾਡਾ ਧੰਨਵਾਦ ਕਰਨ ਲਈ ਸਬਦ ਨੀ ਮਿਲ ਰਹੇ ਜਿਹਨਾਂ ਨਾਲ ਧੰਨ ਵਾਦ ਕਰਾਂ ਬੱਚਿਓ ਰੈਡ ਸਲੂਟ। ਦੁਨੀਆਂ ਦੀ ਆਪਣੇ ਨਾਲ ਸੈਰ ਕਰ ਵਾਉਣ ਲਈ।

  • @SandeepKaur-p2h
    @SandeepKaur-p2h 5 місяців тому +1

    I can see red fish first time and l am a student of class 8 thank bro to serving these all historical places these help to me in my history study and general knowledge😊😊😊😊😊😊😊😊😊😊😊😊😊😊

  • @Lakhvirkaur864
    @Lakhvirkaur864 5 місяців тому +1

    Very nice ❤ tuhade pichle egypt de vlogs tau bhout kuch sikkihn to miliaa menu schoole
    historical place bare likhna si ta ma egypt bare likh ayaa ❤😊

  • @komalpreetkaur575
    @komalpreetkaur575 5 місяців тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਣ ਜੀ 🙏🙏

  • @sainitravels47
    @sainitravels47 27 днів тому

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
    ਆਸਮਾਂ ਗੁੱਡੀ ਦਾ ਵੀਂ ਬਹੂਤ ਬਹੂਤ ਧੰਨਵਾਦ ਜੀ 🙏👏🏼

  • @sukhwindersingh2162
    @sukhwindersingh2162 5 місяців тому +2

    ਰਿਪਨ ਤੇ ਖੁਸੀ ਭੈਣ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਨਾਨਕ ਜੀ ਤੁਹਾਡੀਆਂ ਹਰ ਮਨੋਕਾਮਨਾ ਪੂਰੀਆ ਕਰੇ ਤੁਸੀ ਸਾਨੂੰ ਏਦਾ ਹੀ ਸ਼ਹਿਰ ਘੂਮਾਊਦੇ ਰਹੋ

  • @jaswindersingh3335
    @jaswindersingh3335 5 місяців тому +3

    ਰਿਪਨ, ਖੁਸ਼ੀ ਜੀ ਤੁਸੀਂ ਸਾਨੂੰ ਵਧੀਆ ਜਾਣਕਾਰੀ ਦੇ ਨਾਲ ਨਾਲ ਦੁਨੀਆ ਦੀ ਸੈਰ ਵੀ ਕਰਾ ਰਿਹੇ ਹੋ ਸ਼ੁਕਰੀਆ।

  • @DilbagSingh-xh8sd
    @DilbagSingh-xh8sd 5 місяців тому +7

    ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਗਹਾ ਤੁਸੀਂ ਸਾਨੂੰ ਦਿਖਾ ਰਹੇ ਹੋ ਇੰਨੇ ਤਾਂ ਅਸੀਂ ਕਦੇ ਜਿੰਦਗੀ ਚ ਦੇਖ ਹੀ ਨਹੀਂ ਸਕਦੇ ਸੀ❤❤❤❤❤ ਧਾਲੀਵਾਲ

  • @parvindersingh7603
    @parvindersingh7603 5 місяців тому +2

    ਬਹੁਤ ਸਾਫ਼ ਸੁੰਦਰ ਸ਼ਹਿਰ ਸਮੁੰਦਰ ਦਾ ਪਾਣੀ ਬਹੁਤ ਸਾਫ਼ ਉਸ ਤੋਂ ਸਾਫ ਅਸਮਾਨ ਧੰਨਵਾਦ ਜੀ

  • @mandhirbhullar5428
    @mandhirbhullar5428 4 місяці тому

    ਵਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪੁੱਤਰ ਜਿਉਂਦੇ ਰਹੋ ਜੀ

  • @simrangill6936
    @simrangill6936 5 місяців тому +2

    Stay always happy 😊 stay safe and stay strong 💪 😊

  • @LakhwinderSingh-nw3nc
    @LakhwinderSingh-nw3nc 5 місяців тому +2

    ਵੀਰ ਇਸ ਬਾਰ ਵੀ ਤਿਆਰੀਆਂ ਨੇ ਸ਼ੀ ਹੇਮਕੁੰਟ ਸਾਹਿਬ ਦੀਆਂ

  • @Preet45266
    @Preet45266 4 місяці тому +1

    Waheguru ji 🎉🎉🎉🎉🎉🎉🎉🎉🎉🎉

  • @amitthakur8569
    @amitthakur8569 5 місяців тому +1

    Sat Shri Akal ji 🙏🙏

  • @amandeepmaan3721
    @amandeepmaan3721 5 місяців тому +1

    ਕਦੇ ਚੰਡੀਗੜ੍ਹ ਦੀ ਵੀਡੀਉ ਵੀ ਬਣਾ ਕੇ ਵਿਖਾ ਦਿਉ ਭਾਜੀ ਅਸੀਂ ਦੇਖਿਆ ਨੀ। 👋🏻👋🏻

    • @KamalJeetSingh-kq4ic
      @KamalJeetSingh-kq4ic 5 місяців тому

      ਕਿੱਥੇ ਰਹਿੰਦੇ ਹੋ ਤੁਸੀਂ ਸ਼ਹਿਰ ਕਿਹੜਾ ਹੈ ਤੁਹਾਡਾ

  • @MagharSingh-r7o
    @MagharSingh-r7o 5 місяців тому +2

    ਬਾਈ,ਜੀ,ਸੁੰਦਰ,ਦਾ, ਪਾਣੀ, ਜਾ ਝੀਲ,ਦਾ, ਪਾਣੀ, ਮੀਠਾ ਜਾ,ਖਾਰਾ,ਦੋਸ਼,ਦਿਆਂ,ਕਰੋ

  • @kamaljitsinghgrewal8365
    @kamaljitsinghgrewal8365 5 місяців тому

    ਆਸਮਾਂ ਤੇ ਖੁਸ਼ੀ ਦੋਨੋ ਸਕੀਆਂ ਭੈਣਾਂ ਲੱਗਦੀਆਂ

  • @TaraChand-uo2rq
    @TaraChand-uo2rq 5 місяців тому +3

    Musa touched the water of the red sea with his sti ck .

  • @manjeetkaurwaraich1059
    @manjeetkaurwaraich1059 5 місяців тому +7

    ਪਹਿਲਾਂ ਗੱਲ ਤਾਂ ਇਹ ਹੈ ਕਿ ਇਥੇ ਸਾਫ ਸਫਾਈ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਸ਼ਹਿਰ ਵੀ ਬਹੁਤ ਵਧੀਆ ਤੇ ਸੋਹਣਾ ਹੈ

  • @GurpreetSingh-y6f7l
    @GurpreetSingh-y6f7l 5 місяців тому +1

    Very nice ❤❤❤🎉🎉

  • @CAPTAIN12656
    @CAPTAIN12656 5 місяців тому +1

    Testment of mooses web series dekhlo Egypt de gods bare sari jaankari mil jau😅😅

  • @malhotraashwani6660
    @malhotraashwani6660 5 місяців тому +1

    Nice vlog 👍🇮🇳

  • @manikatron4278
    @manikatron4278 5 місяців тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @TourismPromoterMrSinghIndia
    @TourismPromoterMrSinghIndia 5 місяців тому

    Very nice ji 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍 👌 👍

  • @sukhicheema7196
    @sukhicheema7196 5 місяців тому +1

    ❤❤❤

  • @rajveervirk6874
    @rajveervirk6874 5 місяців тому +2

    Bhut vadiaa h misar da tour

  • @mohindernagra4938
    @mohindernagra4938 5 місяців тому

    You show and explain everything so beautifully, thanks, but please be careful about your pronunciations,when you pronounce a simple word wrong all the interest vanishes. In this episode also you kept on pronouncing a simple word like MOSQUE wrong.

  • @mangakakru1861
    @mangakakru1861 5 місяців тому

    Sat shiri Akal g Bai g penn g
    Asma penn nu bi Bohat pyari
    🙏🙏🙏🙏🙏sat shiri Akal g

  • @reethpreet3355
    @reethpreet3355 Місяць тому

    Main kuch time to hi tuhade vlog dekhne start kite aa bhut wadia lagde .u both are very lucky poori dunia ghumm rahe ho ❤

  • @surinderbrar4249
    @surinderbrar4249 5 місяців тому

    Egypt taun Truck food te medicine la ke jande ne Palestine nu. Palestine lok war karke garibi vich suffer kar rahe ne. Tusi vi ohna lokan lai help bhejo. Nomad Shubam ne hune Palestine te Israel visit keeta te vlog pai ne.

  • @BalvieSingh-u9e
    @BalvieSingh-u9e 5 місяців тому

    Waheguru ji ka khalsa Waheguru ji ki fathe [(Rauwal sidhwan bet ludhiana)]

  • @balvindersingh3813
    @balvindersingh3813 5 місяців тому +1

    ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਦਿਖਾ ਰਹੇ ਹੋ

  • @satwinderkalsi4518
    @satwinderkalsi4518 5 місяців тому +1

    Thanks 🙏🏻 sanu eda lagda asi v sare country ghum lay tusi sanu dunia dikha rahe o very very thanks 🙏🏻

  • @RamanpreetToor
    @RamanpreetToor 5 місяців тому +1

    Shonk bi paisa bi hai thade toh asi mazbooriya vich bs Italy rah ke bi kade ghuman ni jande

  • @Searchboy77
    @Searchboy77 5 місяців тому +1

    Sat Shri akal ji 🙏

  • @amarjitarora642
    @amarjitarora642 5 місяців тому +1

    You tubers r doing great service for all those unlucky persons who can neither dream or afford to visit foreign lands

  • @BadHenry-x6z
    @BadHenry-x6z 4 місяці тому

    Cairo is very dirty city , everywhere u Cann se garbage on the roads . Too much sound of vehiclea

  • @dollarbawa5957
    @dollarbawa5957 5 місяців тому +1

    Jeonde vasde raho puttar ji God bless you both ❤❤❤❤❤

  • @rafimohammad4430
    @rafimohammad4430 5 місяців тому +2

    Ripan veer G Islam vich ibadat serf Allah Pak di hundi kabra di ja dargaha di nhi hundi aa Allah hu akbar

  • @KuldeepSingh-xe5mr
    @KuldeepSingh-xe5mr 5 місяців тому

    ਬਹੁਤ ਵਧੀਆ👍💯👍💯👍💯👍💯

  • @darasran556
    @darasran556 5 місяців тому +1

    ਧੰਨਵਾਦ। ਰਿਪਨ। ਖੁਸੀ।ਸਾਨੂੰ।ਨਵੀਆ।ਥਾਵਾਂ।ਵਖੋਨ।ਲਈ।

  • @sushilgarggarg1478
    @sushilgarggarg1478 5 місяців тому +2

    Iam always first looking daily vlog 8P.M.on you tube and 7A.M on face book 📖 ❤❤❤

  • @AnjuSharma-it1nu
    @AnjuSharma-it1nu 5 місяців тому

    God bless both of you and your channel 💐🌻🌷🌺🌼🌹❤🌸👌👌

  • @ManpreetkaurGursaab
    @ManpreetkaurGursaab 5 місяців тому

    Bro red see di story tuci ni suni lgda oh holy bibal ch likhya

  • @KamalSingh-dl6yc
    @KamalSingh-dl6yc 5 місяців тому

    ਆਸਮਾ IS GOOD BAVI,, ਰਿਪਨ ਖੁਸ਼ੀ ਧੰਨਵਾਦ ਤੁਹਾਡਾ, ASMA & KHUSI DONO JODVA SISTER LAGDIYA NA

  • @Name-pc4zd
    @Name-pc4zd 5 місяців тому

    ਤੁਸੀਂ ਬਹੁਤ ਲੱਕੀ ਹੋ ਕੀ ਤੁਹਾਨੂੰ ਇੰਨਾ ਚੰਗਾ ਹਮਸਫਰ ਮਿਲਿਆ ਤੇ ਥਾਂ ਥਾਂ ਤੇ ਘੁੰਮਦੇ ਆ ਪਿਛਲੇ ਜਨਮ ਚ ਕੁਝ ਚੰਗਾ ਕੀਤਾ ਹੋਵੇਗਾ

  • @santokhsingh2519
    @santokhsingh2519 5 місяців тому

    ਬਹੁਤ ਵਧੀਆ ਜੀ 👍🏻

  • @jagseerbrar5911
    @jagseerbrar5911 5 місяців тому

    🇪🇬🇪🇬🇪🇬🇪🇬🇪🇬🇪🇬🇪🇬🇪🇬🇪🇬🇪🇬🇪🇬🇪🇬

  • @harpreetsingh-xv7dm
    @harpreetsingh-xv7dm 5 місяців тому

    Bai g Niki gall ni satt smundra da pani peena bht waddi gall aa

  • @GurjitSingh-tb1lm
    @GurjitSingh-tb1lm 5 місяців тому

    ਬਹੁਤ ਵਧੀਆ ❤

  • @balrajsingh4182
    @balrajsingh4182 5 місяців тому

    ਬਹੁਤ ਵਧੀਆ ਜੀ

  • @jaspreetrai8626
    @jaspreetrai8626 5 місяців тому

    Very nice 👌 waheguru ji chardi kla vich rakhe

  • @jimmysandhu5018
    @jimmysandhu5018 5 місяців тому

    Brother can you tell me the name of theme you played with mosque?

  • @GulzarSingh-ux3en
    @GulzarSingh-ux3en 5 місяців тому +1

    This country is a heaven on the earth. Every place is very clean.There is no dirt anywhere.

  • @bilwinderbillu2776
    @bilwinderbillu2776 5 місяців тому

    ਬਹੁਤ ਵਧੀਆ

  • @GajjansinghAulakh
    @GajjansinghAulakh 5 місяців тому

    Very nice city, asma, khushi nd ripan sat sri akal

  • @rupipujji4787
    @rupipujji4787 5 місяців тому +1

    Love your vlogs 😊 Nice to see how you respect your wife and give her importance. Lovely couple ❤

  • @KamliSingh91
    @KamliSingh91 5 місяців тому +1

    Sat Sri akaal bai.... mai chandigarh puadh toh , thode vlog bohut shandar te informative hunde ne ji.

  • @gursahibsingh2182
    @gursahibsingh2182 5 місяців тому

    ਪਿੱਛਲੇ ਜਨਮ ਕੀ ਪਤਾ ਕੀ ਕੀਤਾ ਹੋਵੇਗਾ ਪਰ ਇਸ ਜਨਮ ਨੂੰ ਬਹੁਤ ਵਧੀਆ ਤਰੀਕੇ ਨਾਲ ਮੌਜਾ ਮਾਨ ਰਹੇ ਹਨ ਇਸ ਤਰਾ ਹੀ ਹੱਸਦੇ ਖੇਡਦੇ ਰਹਿਣ ਰਿਪਨ ਤੇ ਖੁਸ਼ੀ

  • @gurjeetsinghassi9499
    @gurjeetsinghassi9499 5 місяців тому

    Veerji aap dono thee study kini hai

  • @gurparwindersingh6511
    @gurparwindersingh6511 5 місяців тому

    ਰਿਪਨ ਜੀ ਨਵੇਂ ਨਵੇਂ ਥਾਵਾਂ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ

  • @SurinderKaur-i8d
    @SurinderKaur-i8d 5 місяців тому

    Ripan veer ji and Khushi di SSA ji

  • @sarbjitramgharia7287
    @sarbjitramgharia7287 5 місяців тому +1

    ਬਹੁਤ ਵਧੀਆ ਜਾਣਕਾਰੀ ਜੀ