ਮੁਸਲਮਾਨਾਂ ਨੇ ਸੰਭਾਲੇ ਪਾਕਿਸਤਾਨ ਦੇ ਮੰਦਿਰ Temple in Pakistan | Punjabi Travel Couple | Ripan Khushi

Поділитися
Вставка
  • Опубліковано 6 січ 2025

КОМЕНТАРІ • 174

  • @HarpreetSingh-ux1ex
    @HarpreetSingh-ux1ex День тому +35

    ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ 💕💕 ਲੱਖ-ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @jagsirTungwali041
    @jagsirTungwali041 День тому +8

    ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ

  • @manjindersinghbhullar8221
    @manjindersinghbhullar8221 День тому +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸੰਮੀ ਜੱਟ ਵੀਰ ਤੇ ਬਾਕੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 19 годин тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gsssbhulleriansrimuktsarsa1778
    @gsssbhulleriansrimuktsarsa1778 День тому +6

    . ਇਮਰਾਨ ਵੀਰ ਅਤੇ ਕੁਰੈਸ਼ੀ ਸਾਹਿਬ ਦਾ ਵੀ ਬਹੁਤ ਧੰਨਵਾਦ ਜੀ।

  • @manikatron4278
    @manikatron4278 День тому +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੁਲਤਾਨ ਮਲੇਰਕੋਟਲਾ ਦਾ ਭੁਲੇਖਾ ਪਾਉਂਦਾ ਅੱਜ ਵਾਲਾਂ ਬਲੋਕ

  • @HardeepSingh-tr5qb
    @HardeepSingh-tr5qb День тому +6

    Ripan aaj multan shahar de mander wakhai tusa bhut change lage ji.emran bai te sami da bhut dhanwad ji.❤deepa bathinda to.❤❤

  • @omparkashsingh1851
    @omparkashsingh1851 День тому +5

    Tusi Sada Shahar dikhaya bahut bahut dhanyvad all D best❤❤❤❤❤

  • @DilbagSingh-xh8sd
    @DilbagSingh-xh8sd 21 годину тому +1

    ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਮੁਲਤਾਨ ਸ਼ਹਿਰ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਮਾਲਕ ਲੰਮੀਆਂ ਉਮਰਾਂ ਕਰੇ ਤੇ ਖੁਸ਼ੀਆਂ ਦੇਵੇ ਰੱਜ ਮੀਆਂ❤ ਧਾਲੀਵਾਲ ਭੈਣੀ ਜੱਸਾ ਧਨੌਲਾ

  • @BabaAsjad
    @BabaAsjad 9 годин тому +1

    🧡🇵🇰🤍🇵🇰🤍🤍🇵🇰🇵🇰🇵🇰🤍🇵🇰🤍🤍🇵🇰🤍🤍🇵🇰🇵🇰🤍🇵🇰🤍Allah pak ap ko apny hifz o aman min rkhin ameen suma ameen

  • @JitinderSingh-shaib
    @JitinderSingh-shaib 18 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਟਰੈਵਲ ਕਪਲ ਸਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਆਪਣੇ ਪੰਜਾਬੀ ਵੀਰਾਂ ਅਤੇ ਉੱਥੇ ਦੇ ਪੁਰਾਤਨ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @sushilgarggarg1478
    @sushilgarggarg1478 День тому +6

    Enjoy a tour of Pakistan 🇵🇰 ♥️ ❤️ 💙

  • @harbhajansingh8872
    @harbhajansingh8872 День тому +4

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @abhayjit3847
    @abhayjit3847 День тому +1

    ਇਮਰਾਨ ਭਾਈ ripan kushi sami jatt very nice sat sri akal Bhikhiwind tarn taran punjab india tu ❤❤❤❤❤

  • @ejazahmed1713
    @ejazahmed1713 День тому +9

    Ripon, when you go back to east Punjab, can you show us some of the mosques left behind by Muslims so that we can see how well they are looked after.

  • @sushilgarggarg1478
    @sushilgarggarg1478 День тому +5

    THANKS FOR SEE PAKISTAN TEMPAL 🇵🇰 🙏 IN MULTAN CITY IN PAKISTAN 🇵🇰 ❤️ 😍 😀 😘 ♥️ 🇵🇰 ❤️

  • @HarjinderSingh-wp9vg
    @HarjinderSingh-wp9vg 15 годин тому +1

    Ik hor KHUSHI aon dian advance mubarakban.....
    .......... JAITU.......

  • @shantukansal653
    @shantukansal653 3 години тому

    ਰਿਪਨ ਵੀਰੇ ਜਿਉਂਦਾ ਰਹਿ ਜੋਂ ਤੂੰ ਸਾਨੂੰ ਪੁਰਾਣਾ ਪੰਜਾਬ ਤੇ ਪੁਰਾਣੇ ਮੰਦਿਰ ਗੁਰਦੁਵਾਰੇ ਦਿਖਾ ਰਿਹਾ ❤

  • @tejpalpannu2293
    @tejpalpannu2293 15 годин тому +1

    Waheguru ji 🎉🎉🎉❤🎉🎉🎉

  • @HajiMustfa-m4v
    @HajiMustfa-m4v День тому +4

    ❤Kia hall h yar ma Mustafa faslabad sa ho yar ❤

  • @HarpreetSingh-ux1ex
    @HarpreetSingh-ux1ex День тому +12

    ਇਮਰਾਨ ਬਾਈ ਜੀ ਤੇ ਉਮਰ ਕੁਰੇਸ਼ੀ , ਖੁਸ਼ੀ ਭੈਣ ਰਿਪਨ ਅਤੇ ਸੈਮੀ ਜੱਟ ਸਾਰੇ ਭਰਾਵਾਂ ਦਾ ❤ ਧੰਨਵਾਦ ਜੀ ਸਾਨੂੰ ਮੁਲਤਾਨ ਸ਼ਹਿਰ ਦਖਾਉਣ ਲਈ 🙏

    • @palwindersingh3731
      @palwindersingh3731 День тому +1

      PAKISTSNI VEERA DA BHUT THANKS JO SAB HISTORY SAMBHAAL KE RALHI HAI.

    • @shaheencreation345
      @shaheencreation345 День тому +2

      aap ji da vi bohat shukrya (imran multan)

  • @JagtarSingh-wg1wy
    @JagtarSingh-wg1wy День тому +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਪਿਛੋਕੜ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @chamkaur_sher_gill
    @chamkaur_sher_gill День тому +3

    Sat Sri akll ji 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @sushilgarggarg1478
    @sushilgarggarg1478 День тому +6

    Thanks for see Pakistani old temple 🛕 in MULTAN CITY IN PAKISTAN 🇵🇰 ❤️ 😍 😀 😘 ♥️ 🇵🇰 ❤️ 😍 😀 😘 ♥️ 🇵🇰 ❤️ 😍 😀 😘 ♥️ 🇵🇰 ❤️

  • @tarakpunjabi
    @tarakpunjabi День тому +8

    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਸਾਨੂੰ ਪਾਕਿਸਤਾਨ ਵਿੱਚਲੇ ਪੁਰਾਣੇ ਪੰਜਾਬ ਦੀਆਂ ਝਾਕੀਆਂ ਵਿਖਾਈਆਂ 🎉🎉

  • @nareshdeepika9420
    @nareshdeepika9420 День тому +5

    ਇਹ ਸਭ ਲਈ ਧੰਨਵਾਦ ਜੀ ❤❤❤

  • @smartphonedoctor1242
    @smartphonedoctor1242 День тому +5

    Waheguru ji kirpa rakhe sab te ji

  • @HamzaMirza-v5w
    @HamzaMirza-v5w День тому +2

    We love Punjab and Punjabi Zindabad Inshaallah Jhelum Pakistan zendabad

  • @MadanLal-yy7kl
    @MadanLal-yy7kl День тому +2

    ਸਾਰੇ ਇਨਸਾਨ ਇਕੋ ਰੱਬ ਦੇ ਬੰਦੇ ਚਾਹੇ ਹਿੰਦੂ, ਚਹੇ ਸਿੱਖ ਚਾਹੇ ਮੁਸਲਮਾਨ। ਏ ਨੇਤਾਵਾਂ ਨੇ ਹਿੰਦੂ ਮੁਸਲਮਾਨ ਦੀ ਵੰਡ ਪਾਈ। ਲੋਕਾਂ ਵਿੱਚ ਬਹੁਤ ਪਿਆਰ ਹੈ।

  • @amitthakur8569
    @amitthakur8569 День тому +2

    ਸਤਿ ਸ੍ਰੀ ਆਕਾਲ ਜੀ 🙏

  • @muhammadaleem3600
    @muhammadaleem3600 День тому +2

    Imran sb, Umer Qureshi bahi thanks

  • @rajput420.1
    @rajput420.1 День тому +2

    Multan was called golden city of asia at many many years..yehan sona chandi bht tha yehan mandir bht thy yehan jahan log sona chadhaty thy

  • @INDERJITSINGH-eb2fz
    @INDERJITSINGH-eb2fz 18 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਪਾਕਿਸਤਾਨੀ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਿੰਦੂਆਂ ਅਤੇ ਸਿੱਖਾਂ ਦੇ ਪੁਰਾਣੇ ਸੱਭਿਆਚਾਰ ਦਾ ਮੁੜ ਵਸੇਬਾ ਕਰਨ ਜੋ ਪਾਕਿਸਤਾਨ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰੇਗਾ, ਆਖਿਰਕਾਰ ਸਾਰੇ ਪਾਕਿਸਤਾਨੀ ਹਿੰਦੂਆਂ ਤੋਂ ਮੁਸਲਮਾਨ ਬਣ ਚੁੱਕੇ ਹਨ।

    • @Aaj361
      @Aaj361 3 години тому

      ਜਿਹੜੇ ਬਦਲ ਚੁੱਕੇ ਨੇ ਉਹ ਕਿਵੇਂ ਸਾਂਭਣਗੇ
      ਸਭ ਲੁੱਟ ਪੁੱਟ ਲਿਆ ਭਾਰਤ

  • @manjubala7017
    @manjubala7017 День тому +1

    Thanks all of you 😊. Dil khush kar ditta. Love ❤ .
    Mandi Adampur, district Hissar, Haryana, India.

  • @zahoorahmad456
    @zahoorahmad456 День тому +1

    Love 💕💕 you work bro thanks Love ❤ from Pakistan

  • @gogipreet7330
    @gogipreet7330 15 годин тому

    Nice bloge bai ji ❤❤❤GBU❤❤❤

  • @SunilBhadu-od6gu
    @SunilBhadu-od6gu 15 годин тому

    ਸਾਂਝੇ ਨੇ ਹਜਾਰੇ ਸਾਡੇ ਸਾਂਝੀ ਮਾਈ ਹੀਰ ਓਏ ਹਮਿਦਿਆ ਸਾਡੇ ਨਾਲੋ ਚੰਗੇ ਨੇ ਜਨੋਰ ਓਏ ਹਮਿਦੇਯਾ ਬਿਨਾ ਵਿਜੇ ਜਾਂਦੇ ਨੇ ਲਾਹੌਰ ਓਏ ਹਮਿਦੇਯਾ

  • @mewasingh3980
    @mewasingh3980 День тому +1

    ਬਾਈ ਬੁਹਤ ਹੀ ਵਧੀਆ ਹੈ ਮੁਲਤਾਨ ਸਹਿਰ

  • @sanjeevkumarpooniabishnoi3149
    @sanjeevkumarpooniabishnoi3149 День тому

    Super session 🎉🎉 vipin bro God bless you

  • @villagelifeaman2344
    @villagelifeaman2344 День тому +3

    Paji tusi india aa chuke ho puraniya video paa rhe ho i anlm right paji❤❤❤

  • @baljindersingh7802
    @baljindersingh7802 День тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurpreetSingh-ws9gz
    @GurpreetSingh-ws9gz 21 годину тому

    ❤❤❤nice 👌 👍 👏 blog

  • @JaskaranSingh-mr9hc
    @JaskaranSingh-mr9hc День тому +1

    sat sahri akal g ❤❤

  • @sushilgarggarg1478
    @sushilgarggarg1478 День тому +1

    Ist view 😍 👌 😀 😉 😊 😎 😍 👌 😀

  • @achhokupay
    @achhokupay 2 години тому

    ਅਸਲ ਵਿਚ ਭਾਰਤ ਬਹੁਤ ਅਮੀਰ ਦੇਸ਼ ਹੈ,ਜਿਥੇ ਕਰੋੜਾਂ ਲੋਕ ਬਿਨਾ ਕੰਮ ਕੀਤਿਆਂ ਚੰਗੀ ਰੋਟੀ ਖਾ ਰਹੇ ਹਨ। ਐਵੇ ਇਥੇ ਕੋਈ ਬੇਰੁਜਗਾਰੀ ਨਹੀ, ਸਭ ਵਧੀਆ ਕੰਮ ਲਗੇ ਹੋਏ ਹਨ, ਐਵੇ ਦੁਨੀਆ ਦੇ ਦੇਸ਼ ਸਾਨੂੰ ਗਰੀਬ ਦੇਸ਼ ਕਹਿੰਦੇ ਹਨ, ਅਸੀ ਇੰਨੇ ਅਮੀਰ ਹਾਂ ਕਿ ਕਰੋੜਾਂ ਦੇ ਤੇਲ ਅਸੀ ਬਿਨਾ ਕੰਮ ਤੋ ਫੂਕ ਦਿੰਦੇ ਹਾਂ। ਬਸ ਸਾਨੂੰ ਉਹ ਬੰਦਾ ਬੁਰਾ ਲਗਦਾ ਜਿਹੜਾ ਸਾਨੂੰ ਕੰਮ ਕਰਨ ਨੂੰ ਕਹੇ। ਸਾਡੀ ਸਭ ਤੋ ਪਿਆਰੀ ਖੇਡ ਸਰਕਾਰਾਂ ਨਾਲ ਪੇਚਾ ਪਾਉਣਾ ਹੈ, ਹਾਲਾਕਿ ਸਾਡੇ ਸਾਰੇ ਕੰਮ ਪਰਵਾਸੀਆ ਨੇ ਸੰਭਾਲ ਲਏ ਹਨ, ਜਿਸ ਕਰਕੇ ਪਰਵਾਸੀ ਇਥੇ ਕਮਾਈਆਂ ਕਰਕੇ ਕੋਠੀਆਂ ਬਣਾ ਰਹੇ ਹਨ ਤੇ ਸਾਡੇ ਨੋਜਵਾਨ ਕੰਮ ਤੇ ਮਿਹਨਤ ਤੋ ਜੀ ਚੁਰਾ ਕੇ ਸ਼ੋਸ਼ਲ ਮੀਡੀਆ ਤੇ ਭਾਨੇ ਤੇ ਲਖੇ ਦੇ ਵੀਡੀਓ ਦੇਖ ਕੇ ਪਰਚੇ ਪਵਾ ਰਹੇ ਹਨ, ਹਰਿਆਣੇ ਹਿਮਾਚਲ ਵਾਲੇ ਮਿਹਨਤ ਕਰਕੇ ਔਖੇ ਟੈਸਟ ਪਾਸ ਕਰਕੇ ਅਫਸਰ ਲਗ ਰਹੇ ਨੇ ਤੇ ਸਾਡੇ ਨੋਜਵਾਨ ਵਿਹਲੜ ਟਰੈਕਟਰਾਂ ਤੇ ਖੜਦੂ ਪਾ ਰਹੇ ਹਨ। ਬਸ ਬਲੇ ਬਲੇ ਹੋਈ ਪਈ ਹੈ।

  • @labhsingh3758
    @labhsingh3758 День тому

    ਰਿਪਨ ਜੀ ਆਪਣੇ ਬੁਡਲਾਡੇ ਬਹੁਤ ਸਾਰੇ ਮੁਲਤਾਨੀ ਕਮਿਊਨਿਟੀ ਰਹਿੰਦੀ ਹੈ

  • @ranjeetsinghwalia5835
    @ranjeetsinghwalia5835 День тому

    Ba bai ji ya ha pyar Da saboot Mandir aur masjid

  • @ravinderkaur3844
    @ravinderkaur3844 17 годин тому

    Waheguru ji❤❤

  • @HarpreetSingh-ux1ex
    @HarpreetSingh-ux1ex День тому +2

    Sat Shri Akal ji 🙏

  • @kanwaljeetsingh4812
    @kanwaljeetsingh4812 День тому

    🙏🙏 Sat sat Sri akal ji 🙏🙏👍

  • @amitsharma-jv3ez
    @amitsharma-jv3ez День тому

    Very nice g Mandir Da use bahoot Badiya kitta School Banna Ditta Beautiful thinking g School vich Children's nuu Education milde haan taa ek badiya insaan Banda haan Educational institutions b ek ibaddat Da hi hisaa hunda haan Beautiful.

  • @sushilgarggarg1478
    @sushilgarggarg1478 День тому

    Iam always first looking daily vlog 8P.M.on you tube and 7A.M on face book 📖

  • @agul5758
    @agul5758 День тому

    Multan is historical for many reasons, food tourism Religious tourism Sufi tourism
    Multan is known hot city fruits too yummy in Multan n around Multan.
    Sohan Hulwa Khusa shoe n Blue Pottery too good , Turkey show n highlight Turkish Pottery Multan has more beautiful strong Blue n muti colours Pottery , Guide shuld hv shown Multan train station its ful of art n crafts n gifts Pottery.
    Blue Pottery factories n shops worth visiting as its old art blue Pottery n art tiles used for making buildings.
    Multani Lamps also too good crockery too good .
    Pakistan zindabad

  • @MajorSingh-po6xd
    @MajorSingh-po6xd День тому

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @surinderbajaj4381
    @surinderbajaj4381 21 годину тому

    very beautiful and so nice video bro.

  • @ranjeetsinghwalia5835
    @ranjeetsinghwalia5835 День тому

    Veer eh Veera nu slam a

  • @sushilgarggarg1478
    @sushilgarggarg1478 День тому +2

    Iam always first looking daily vlog pin 📌 please 📌 🙏 😍 😀 😊 ❤️ 📌 🙏 😍 😀 😊 ❤️

  • @jatindersingh1724
    @jatindersingh1724 День тому +1

    Very Nice ❤

  • @GurpreetSingh-os4gn
    @GurpreetSingh-os4gn 4 години тому

    ਰੱਬ ਰਾਖਾ

  • @saman2156
    @saman2156 День тому +1

    Very nice ❤️❤️🙏

  • @JagtarSingh-ed9qp
    @JagtarSingh-ed9qp День тому

    Thanks ji ❤❤

  • @legendff7151
    @legendff7151 День тому

    Ripnkhusi Sami and all' members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪

  • @mandeepsidhu2830
    @mandeepsidhu2830 День тому +2

    Waheguru ji

  • @ankitcreations1171
    @ankitcreations1171 День тому

    jai sri krishna... mandir dikhaan lai bahot bahot dhanwaad ji

  • @karmjeetsingh800
    @karmjeetsingh800 17 годин тому +1

    Har sal jaya kro Pakistan sanu paksitan dikhaun lai

  • @mantubrar1378
    @mantubrar1378 День тому

    ਬਹੁਤ ਵਧੀਆ ਜੀ 🎉🎉

  • @sushilgarggarg1478
    @sushilgarggarg1478 День тому +1

    Sat shri akal ji 🙏

  • @BalwinderSingh-qe8jv
    @BalwinderSingh-qe8jv День тому

    All God bless you b singh usa.

  • @HardeepSingh-h5v
    @HardeepSingh-h5v День тому

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਆ ਗਏ ਪੰਜਾਬ ਵਾਪਸ

  • @pardeepsidhu4983
    @pardeepsidhu4983 День тому +1

    Nice video 🎉

  • @NarinderKumar-pp7zf
    @NarinderKumar-pp7zf День тому

    Thanks Narinder Kumar UK 🇬🇧

  • @navroopkaur1991
    @navroopkaur1991 День тому +1

    Waheguru ji🙏

  • @nachhattarkaur3115
    @nachhattarkaur3115 День тому +1

    ਪਾਕਿਸਤਾਨ ਦੇ ਲੋਕ ਪਿਆਰ ਤਰਨ ਵਾਲੇ ਹਨ

  • @BALKARsingh-l4m
    @BALKARsingh-l4m День тому +1

    BALKAR.SINGH.JANGRA
    ❤❤❤❤❤❤

  • @baljindersingh7802
    @baljindersingh7802 День тому +1

    I love you beta and bati

  • @HardeepSingh-ie3wz
    @HardeepSingh-ie3wz День тому +1

    Very thanks ji

  • @jugrajsidhu8242
    @jugrajsidhu8242 День тому +1

    Eh masjid mandir❤ ik hona eh maharaja ranjit Singh ji di dein aw😊te ohna lokan de muhh te ਚੁਪੇੜ ਆ ਜਿਹੜੇ khalistan nu ਮਾੜਾ bolde ne

  • @sushilgarggarg1478
    @sushilgarggarg1478 День тому

    Ist looking 👀 👌 🤔 😀 😍

  • @LakhwinderGill-f4y
    @LakhwinderGill-f4y День тому +1

    Janny johal da ganna Punjab ❤🎉

  • @sushilgarggarg1478
    @sushilgarggarg1478 День тому

    8sec ta ist comments ❤❤❤❤

  • @sushilgarggarg1478
    @sushilgarggarg1478 День тому +1

    Good evening ji 🙏

  • @tarakpunjabi
    @tarakpunjabi День тому +1

    Sat shri Akaal ji

  • @RohitBrar-ue1eo
    @RohitBrar-ue1eo День тому +2

    ❤❤

  • @davinderrandhawa4391
    @davinderrandhawa4391 18 годин тому

    ਧੰਨਵਾਦ ਜੀ

  • @pardeepkhella2706
    @pardeepkhella2706 День тому +1

    UP-31 ❤❤

  • @rajeshkamboj3323
    @rajeshkamboj3323 21 годину тому

    Baba Bhuman Shah Da Dera Vi Dikho Ji Jo Kamboj Biradri Da Mandir Hai Ji

  • @BalwinderKaur-b1h
    @BalwinderKaur-b1h День тому

    ਬਾਈ ਜੀ👏

  • @BalvirChand-o3m
    @BalvirChand-o3m День тому

    Very nice 👍👍 vlog

  • @KuldeepSingh-yp9un
    @KuldeepSingh-yp9un 15 годин тому

    Rimpal🎉 very Boht din bad video banai hy ki india waps a gay c

  • @NirmalSinghVirkNirmal
    @NirmalSinghVirkNirmal День тому +1

    🎉🎉❤❤

  • @karamsingh8948
    @karamsingh8948 День тому

    Very good brother Nice

  • @sushilgarggarg1478
    @sushilgarggarg1478 День тому

    Ist see 👀 😀 🤔 😄

  • @balrajsingh4182
    @balrajsingh4182 21 годину тому

    ਸਾਮੀ ਜੱਟ ਜਿੰਦਾਬਾਦ

  • @mohendersingh9317
    @mohendersingh9317 День тому +1

    Jo apne uperwali diwarki painting dikhai ye jarurguga marhika mandir h

  • @parveenbumnia7602
    @parveenbumnia7602 День тому +1

    Satnaam ji

  • @ZafarAli-d1i
    @ZafarAli-d1i 9 годин тому

    My name is Shahid Iqbal city is bhera district Sargodha it is a historical place kam hear and watching the city

  • @Funnyvideos16631
    @Funnyvideos16631 День тому

    My Mother' Brothers' and Sister are residing at Raisingh Nager and I in in Fortabbas,

  • @NikkuSidhu-e6p
    @NikkuSidhu-e6p День тому

    ਹਾਜੀ ਸੀ ਤਾਂਹੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ

  • @gurtejsingh9710
    @gurtejsingh9710 День тому +1

    परकास।पुरब।दीयां।बहुत।बहुत।मुबांरकां।रीपन।खुशी।हसदे।बसदे।रहो🚙💨🚦🚗🚕🚓
    🚙💨🚦🚗🚕🚓

  • @sushilgarggarg1478
    @sushilgarggarg1478 День тому +1

    Ist like 👍 👌 😳