ਰਾਗੀ ਸਿੰਘ ਨੇ ਕੈਮਰੇ ਅੱਗੇ ਖੋਲੀ ਕਮੇਟੀਆਂ ਦੀ ਪੋਲ

Поділитися
Вставка
  • Опубліковано 5 вер 2024
  • ਰਾਗੀ ਸਿੰਘ ਨੇ ਕੈਮਰੇ ਅੱਗੇ ਖੋਲੀ ਕਮੇਟੀਆਂ ਦੀ ਪੋਲ
    ਮੇਰੇ ਪੁੱਤ ਤੇ ਮੇਰੇ ਬਾਪੂ ਦਾ ਇਲਾਜ ਮੈਂ ਲੋਨ ਚੱਕ'ਕੇ ਕਰਵਾਇਆ
    25 ਹਜਾਰ ਮਹੀਨੇ ਦੀ ਤਨਖਾਹ ਵਿੱਚ 3 ਸਿੰਘ ਕੀਰਤਨ ਕਰਨ ਜਾਂਦੇ ਨੇ
    ਅੱਜ ਦਹੀਂ - ਭੱਲੇ ਦੀ ਸਟਾਲ ਲਾਉਂਦਾ ਏ ਉਸਤੇ ਵੀ ਲੋਕ ਚੁੱਕਦੇ ਨੇ ਉਂਗਲਾਂ
    #raagisingh #gurudwarasahib #shabadkirtan #sgpcamritsar #foodstalls #foddielovers #mohali #hardwork #panjabprathamhd
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

КОМЕНТАРІ • 9

  • @amriksinghtimma4381
    @amriksinghtimma4381 Місяць тому

    ਵਾਹਿਗੁਰੂ ਵਾਹਿਗੁਰੂ ਜੀ।

  • @GurmeetSingh-ud1dv
    @GurmeetSingh-ud1dv Місяць тому +1

    ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰੋ ਗੁਰੂ ਕਾ ਹੁਕਮੁ ਹੈ ਖਾਲਸਾ ਜੀ ਕੋਈ ਗੱਲ ਨਹੀਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਪਰ ਦੁਖ ਏ ਅਸੀਂ ਧਰਮ ਨੂੰ ਵੀ ਬਦਨਾਮ ਕਰਨ ਲੱਗ ਜਾਂਦੇ ਹਾ ਮਸੰਦਾਂ ਨੇ ਏਹੀ ਕੰਮ ਕਰਨਾ ਪਿੱਛੇ ਗੁਰੂ ਨਾਨਕ ਸਾਹਿਬ ਤੋਂ ਅਜ ਤਕ ਏਹੀ ਹਾਲ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਬਖਸ਼ਿਆ ਸੀ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਈ ਵਿਰੋਧ ਨਹੀਂ ਕੀਤਾ ਧਰਮ ਦਾ ਪ੍ਰਚਾਰ ਕੀਤਾ ਭੇਟਾ ਵੀ ਚੜਾਉਣੀਆਂ ਬੰਦ ਕਰਾਤੀਆ ਸੀ ਮਸੰਦਾਂ ਨੇ

  • @user-vc1xs2cr2y
    @user-vc1xs2cr2y Місяць тому

    Waheguru Ji

  • @gurpreetsidhu9983
    @gurpreetsidhu9983 Місяць тому

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @baljinderkaur3083
    @baljinderkaur3083 Місяць тому +2

    ਇਸੇ ਕਰਕੇ ਤਾਂ ਹੁਣ ਕੋਈ ਗ੍ਰੰਥੀ ਆਪਣੇ ਬੱਚੇ ਨੂੰ ਗ੍ਰੰਥੀ ਕੀਰਤਨੀ ਬਣਾਉਣ ਨੂੰ ਤਿਆਰ ਨਹੀਂ।ਆਉਣ ਵਾਲੇ ਸਮੇਂ ਵਿੱਚ ਭ‌ਈਏ ਹੀ ਗੁਰਦਵਾਰਿਆਂ ਵਿੱਚ ਕੀਰਤਨ ਅਤੇ ਪਾਠ ਕਰਿਆ ਕਰਨਗੇ।

    • @SinghBh-mu8wv
      @SinghBh-mu8wv Місяць тому

      ਲੇ ਕਹਿੰਦੇ ਸੁਖੇ ਅਮਲੀ ਨੂੰ ਦੁਬਾਰਾ ਉਹਦੇ ਤੇ ਲੈ ਕੇ ਆਉਣਾ ਪੰਥਕ ਜਥੇਬੰਦੀਆਂ ਇਕੱਠੇ ਹੋ ਅਮਲੀ ਸੁੱਖਾ ਬਾਗੀ ਦਾਗੀ ਸਭ ਨੂੰ ਪੰਥ ਚੋਂ ਬਾਹਰ ਦਾ ਰਸਤਾ ਦੁਖਾਵੇ ਜਥੇਦਾਰ ਸਾਹਿਬ

  • @darshansingh667
    @darshansingh667 Місяць тому

    ਕਮੇਟੀਆਂ ਬਿਲਡਿੰਗਾਂ ਤੇ ਪੈਸੇ ਲਾ ਦਿੰਦੀਆਂ

  • @DeepSaggu-fz7ee
    @DeepSaggu-fz7ee Місяць тому

    Bahut jyada sochan da visha aa je Guru Sahib di gal kara vala he na reya koi fir kon karega Guru Ghar Kirtan Shromini Committee nu sochana chahida

  • @darshansingh667
    @darshansingh667 Місяць тому

    ਭਾਈ ਮਰਦਾਨਾ ਦਾ ਵੰਸ਼ ਵੀ ਭੁੱਖਾ ਮਰ ਰਿਹਾ ਵੀਰ ਤੁਸੀਂ ਹੋਰ ਸਾਈਡ ਕੰਮ ਕਰਨੋ ਕੀਰਤਨੀਆਂ ਨੂੰ ਲੋਕ ਸੁਣ ਕੇ ਤੇ ਚਾਰ ਪੈਸੇ ਦੇ ਕੇ ਰਾਜ਼ੀ ਨਹੀ