ਮਾਨ ਸਰਕਾਰ ਦੇ ਪੰਜਾਬੀਆਂ ਨੂੰ ੨ ਵੱਡੇ ਝਟਕੇ CM Bhagwant Maan govt 2 decisions | Judge Singh Chahal

Поділитися
Вставка
  • Опубліковано 2 лис 2024

КОМЕНТАРІ • 56

  • @SureashKumar-w8w
    @SureashKumar-w8w Місяць тому +3

    Bahoot vadya badal saab ji

  • @dssodarshan6686
    @dssodarshan6686 Місяць тому +1

    People are suffering a lot due to continuous hike in prices after some days

  • @surjitpaul5804
    @surjitpaul5804 Місяць тому +4

    ਜੇ ਲੋਕ ਚੰਗੇ ਹੋਣ ਤਾ
    ਵੋਟਾਂ ਵੇਲੇ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਚਾਹੀਦਾ
    ਰਾਜਨੀਤੀ ਨੇ ਪੰਜਾਬ ਦਾ ਵੇੜਾ ਗ਼ਰਕ ਕਰਕੇ ਰੱਖ ਦਿੱਤਾ

  • @jashansidhu6381
    @jashansidhu6381 Місяць тому +7

    ਲੁੱਟ ਕੇ ਪੰਜਾਬ ਖਾਗੇ ਲੀਡਰ ਇਨ੍ਹਾਂ ਸਾਰੇ ਹੀ ਲੀਡਰਾਂ ਦਾ ਪਿਛੋਕੜ ਵੇਖ ਕੇ ਸਭ ਪ੍ਰਾਪਟੀ ਆ ਵੇਚ ਕੇ ਸਭ ਲੋਕ ਤੇ ਪੰਜਾਬ ਖੁਸ਼ਹਾਲ ਹੋ ਜਾਵੇਗਾ ੨ ਹਥਾਂ ਨਾਲ ਲੁਟੇਆ ਹੈ ਇਹਨਾ ਨੇ

  • @paddatransport40
    @paddatransport40 Місяць тому +1

    Good News

  • @gauravsharma-vv7yj
    @gauravsharma-vv7yj Місяць тому +1

    All senior citizens free yarra

  • @manjeetkumar6901
    @manjeetkumar6901 Місяць тому +7

    MLAs di salery 85000 to 300000 jo krni h us.ley pesy ikty krne hn

  • @AjmerBhullar-i7y
    @AjmerBhullar-i7y Місяць тому +1

    Mla.s nu 300000 dena film ajay baki a

  • @ajaibantal3083
    @ajaibantal3083 Місяць тому +6

    ਲੋਕ ਮਾਰੂ ਫੈਸਲੇ

  • @baldevsinghchahal1893
    @baldevsinghchahal1893 Місяць тому +1

    Ddaji no good

  • @gurcharansinghmann1814
    @gurcharansinghmann1814 Місяць тому +4

    ਪਟਰੋਲ ਤੇ ਡੀਜ਼ਲ ਤਾਂ ਵਧਾ ਦਿਤਾ,ਮਹਿੰਗਾਈ ਭਤਾ (ਡੀ ਏ) ਕੌਣ ਦੇਵੇਗਾ। ਜਵਾਂ ਮਾਰ ਦਿਓ ਮੁਲਾਜ਼ਮਾਂ ਨੂੰ ,ਰੋਟੀ ਖਾਂਦੇ ਨਾਂ ਰਹਿਣ ਦੇਵੋ।😢😢😢

  • @JaibBhukal
    @JaibBhukal Місяць тому +5

    Gud news 🙏🙏

  • @NirvailSingh2424
    @NirvailSingh2424 Місяць тому +1

    ਮਾਨ ਸਰਕਾਰ ਬੇੜਾ ਗਰਕ

  • @gauravsharma-vv7yj
    @gauravsharma-vv7yj Місяць тому

    Free 600 unit free electricity

  • @JaibBhukal
    @JaibBhukal Місяць тому

    🙏🙏🙏🙏🙏

  • @DharamSingh-gh7zp
    @DharamSingh-gh7zp Місяць тому +1

    Very shamful decision

  • @birbaldass4605
    @birbaldass4605 Місяць тому +1

    Fail sarkar

  • @arshkour1458
    @arshkour1458 Місяць тому +7

    ਆਮ ਪਾਰਟੀ ਮੁਰਾਬਾਦ 🏴🏴🏴

  • @Kaur-wj5xt
    @Kaur-wj5xt Місяць тому +1

    Çanda bhajo ji Punjab baan Raha hai biharji ji aam Aadmi party ji

  • @gauravsharma-vv7yj
    @gauravsharma-vv7yj Місяць тому

    All female transport free

  • @rajwinderbern2671
    @rajwinderbern2671 Місяць тому +2

    Gud job

  • @jagirsingh9411
    @jagirsingh9411 Місяць тому +1

    SUB KUSH KHA KE KHALID THALI MAN KE AAGEY RUKHE HOT I

  • @virendersharma4718
    @virendersharma4718 Місяць тому +1

    Chawal sarkar Chawal gapi Bhagwanti

  • @GurpreetSingh-qc7kl
    @GurpreetSingh-qc7kl Місяць тому

    Chor Sarkar ne Badli karo

  • @tajindersohal890
    @tajindersohal890 Місяць тому

    Amm party na loka de jabe ta daka marea

  • @paramjitsharma6040
    @paramjitsharma6040 Місяць тому +1

    sarkar mufat mall dena band kare

  • @RajanVadehra
    @RajanVadehra Місяць тому

    Loka nu Hale pata nahi bijlee 50 percent mahengi ho gayi...

  • @rajindersinghrajindersingh7778
    @rajindersinghrajindersingh7778 Місяць тому

    besam cheema

  • @RajanVadehra
    @RajanVadehra Місяць тому

    Sarkar flex boarda te😂

  • @ravindergill67
    @ravindergill67 Місяць тому

    Her ghar nu 3rupees rate te bijli do

  • @ranjitsingh1980
    @ranjitsingh1980 Місяць тому

    Lokhande girls Kotha

  • @RajanVadehra
    @RajanVadehra Місяць тому

    Teeja faisla 23 paise bus fare wada te ..

  • @khushkaransingh6755
    @khushkaransingh6755 Місяць тому

    Gharan

  • @DeeAar-ot5lm
    @DeeAar-ot5lm Місяць тому

    Badlaw lae he,saza ta milni chahiye

  • @gauravsharma-vv7yj
    @gauravsharma-vv7yj Місяць тому

    Atta daal free

  • @surjitpaul5804
    @surjitpaul5804 Місяць тому

    ਵਿਆਹਾ ਦਾ ਸਾਰਾ ਖਰਚਾ
    ਆਮ ਆਦਮੀ ਜੰਨਤਾਂ ਕੋਲੋਂ ਹੀ ਲਿਆ ਜਾਵੇਗਾ
    ਬਦਲਾਵ
    ਬਦਲਾਵ
    ਬਦਲਾਵ

  • @TSingh-m9g
    @TSingh-m9g Місяць тому +2

    ਗਲ ਇਹ ਹੈ ਕਿ ਇੱਕ ਪੰਜਾਬ ਹੀ ਨਹੀਂ ਪੂਰਾ ਮੁਲਕ ਹੀ ਲੁੱਟਿਆ ਜਾ ਰਿਹਾ ਹੈ ਸਰਕਾਰਾਂ ਮਨਮਰਜ਼ੀ ਨਾਲ ਖੁੱਲੇ ਖਰਚੇ ਕਰਦੀਆਂ ਹਨ ਪਰ ਇਹ ਨਹੀਂ ਕਿ ਜਨਤਾ ਲੱਈ ਕਰਦੀਆਂ ਹਨ ਸਗੋਂ ਅਪਣੀ ਵਜ਼ਾਰਤ ਦੇ ਸੰਸਦਾਂ ਨੂੰ ਜਨਤਕ ਫ਼ੰਡਾਂ ਦੇ ਨਾ ਤੇ ਪੈਸਾ ਦੈਂਦੀਆਂ ਹਨ ਪਰ ਓਹ ਸਾਰਾ ਪੈਸਾ ਆਪਸ ਵਿੱਚ ਪੂਲ ਹੋ ਜਾਂਦਾ ਹੈ ਹਰ MPs ਨੂੰ ਦੱਸ ਕਰੋੜ ਸਾਲਾਂਨਾ ਫ਼ੰਡ ਅਪਣੇ ਹਲਕੇ ਦੀ ਬੇਹਤਰੀ ਲਈ ਮਿਲਦਾ ਹੈ,ਤੇ ਸਟੇਟਾਂ ਵਾਲਿਆਂ ਨੂੰ ਵੀ ਕਰੋੜਾਂ ਰੁਪਏ ਦੇ ਮੁਹੱਈਆ ਹਨ ਪਰ ਇਹ ਈਮਾਨਦਾਰ ਇੱਕ ਧੇਲਾ ਨਹੀਂ ਖ਼ਰਚਦੇ!ਕੋਈ ਪੁੱਛਦਾ ਹੀ ਨਹੀਂ ਨਾਂ ਹੀ ਇਸ ਬਾਰੇ ਜਨਤਾ ਵੀ ਕੋਈ ਆਵਾਜ਼ ਚੁੱਕਦੀ ਹੈ ਅਰੇ ਭਾਈ ਤੁਹਾਡਾ ਪੈਸਾ ਇਹ ਗਬਨ ਕਰ ਰਹੇ ਹਨ ਜਿਸ ਨਾਲ ਸੜਕਾਂ ਬਣ ਸਕਦੀਆਂ ਹਨ ਸਰਕਾਰੀ ਸਕੂਲਾਂ ਦੀ ਦੁਰਦਸ਼ਾ ਠੀਕ ਹੋ ਸਕਦੀ ਹੈ, ਪੀਣ ਲੱਈ ਸਾਫ਼ ਪਾਣੀ ਮਿਲ ਸਕਦਾ ਹੈ ਕਿਸੇ ਕਰਜ਼ੱਈ ਦਾ ਥੋੜਾ ਬਹੁਤ ਕਰਜ਼ਾ ਉੱਤਰ ਸਕਦਾ ਹੈ ਕਿਸੇ ਗ਼ਰੀਬ ਪਰਿਵਾਰ ਦੇ ਮਰੀਜ਼ ਦਾ ਇਲਾਜ ਕਰਵਾਇਆ ਜਾ ਸਕਦਾ ਹੈ ਹੋਰ ਵੀ ਬਹੁਤ ਛੋਟੇ ਮੋਟੇ ਸੁਧਾਰ ਹੋ ਸਕਦੇ ਹਨ ਪਰ ਨਹੀਂ ਇਹ ਸਾਡੇ ਮੁੱਦੇ ਨਹੀਂ ਹਨ ਸਾਡਾ ਸਿਰਫ਼ ਇੱਕੋ ਮੁੱਦਾ ਹੈ ਕਿ ਕਦੋਂ ਚੋਣਾਂ ਹੋਣ ਤੇ ਇਨ੍ਹਾਂ ਨੂੰ ਜਿਤਾ ਕੇ ਜਾਂ ਹਰਾ ਕੇ ਬਦਲਾ ਲਿਆ ਜਾ ਸਕੇ ਬਸ, ਕੇਂਦਰੀ ਸਰਕਾਰ ਨੇ ਕਦੇ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਬੱਸ ਉਸਦਾ ਕੰਮ ਹੈ ਸਾਲ ਬਾਅਦ ਇਹ ਫ਼ੰਡ ਜਾਰੀ ਕਰਨਾ, ਜੇ ਕੋਈ ਛੋਟੀ ਮੋਟੀ ਰਿਸ਼ਵਤ ਲੈਂਦਾ ਕਾਬੂ ਆ ਜਾਏ ਤਾਂ ਉਸਦਾ ਜੀਣਾਂ ਹਰਨਾਮ ਕਰ ਦੈਂਦੇ ਹਨ ਪਰ ਇਹ ਈਮਾਨਦਾਰ ਸੰਸਦ ਚਿੱਟੇ ਦਿਨ ਡੰਕੇ ਦੀ ਚੋਟ ਨਾਲ ਇਹ ਫ਼ੰਡ ਗਬਨ ਕਰਦੇ ਹਨ ਪਰ ਮਜ਼ਾਲ ਹੈ ਕੋਈ ਕੁਸਕੇ? ਅਪਣੀ ਪੰਜਾਬ ਸਰਕਾਰ ਨੂੰ ਹੀ ਦੇਖ ਲੱਓ
    ਕੀ ਹਾਲ ਹੋਇਆ ਪਿਆ ਹੈ ਕਰਜ਼ੇ ਤੇ ਕਰਜ਼ਾ ਠਹਿ ਕਰਜ਼ਾ, ਪਰ ਕਿਸਾਨਾਂ ਨੂੰ ਸਿਰਫ਼ MSP ਦਾ ਫ਼ਿਕਰ ਹੈ ਕੀ ਇਸ ਧਨ ਦੇ ਉਜਾੜੇ ਬਾਰੇ ਕਿਸੇ ਨੇ ਕੋਈ ਅੰਦੋਲਨ ਕੀਤਾ ਹੈ?
    ਚਲੋ ਗੱਊ ਧਨ ਸਭ ਦਾ ਸਤਿਕਾਰਤ ਪਸ਼ੂ ਹੈ ਅਸੀਂ ਬਲਦਾਂ ਨਾਲ ਖੇਤੀ ਕਰਦੇ ਰਹੇ ਹਾਂ ਦੁੱਧ ਵੀ ਇਨਾਂ ਦਾ ਮੱਝਾਂ ਦੇ ਦੁੱਧ ਤੋਂ ਪੋਸ਼ਟਿਕ ਹੈ ਪਰ ਕੀ ਕੁੱਤੇ ਸਰਕਾਰ ਦੇ ਪਿਓ ਲੱਗਦੇ ਹਨ? ਇਹ ਹਰ ਦਿਨ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਨੂੰ ਨੌਚ ਨੌਚ ਕੇ ਖਾਂਦੇ ਹਨ ਤੇ ਹਲਕਾਅ ਵਰਗੀ ਖਤਰਨਾਕ ਬੀਮਾਰੀ ਦਾ ਸ੍ਰੋਤ ਹਨ ਪਰ ਕੀ ਕਿਸੇ ਨੇ ਇਸ ਸਮੱਸਿਆ ਬਾਰੇ ਸੀਰੀਅਸ ਹੋ ਕੇ ਕੋਈ ਅੰਦੋਲਨ ਕੀਤਾ ਹੈ?ਮਰਦੇ ਵੀ ਹਨ ਤੇ ਦੋ ਚਾਰ ਦਿਨ ਬਾਅਦ ਨਾਰਮਲ ਹੋ ਕੇ ਅਗਲੀਆਂ ਮੌਤਾਂ ਦੀ ਤਿਆਰੀ ਕਰਦੇ ਹਨ ਇਹ ਹਾਲ ਹੈ ਸਾਡਾ, ਅਸੀਂ ਅਪਣੇਂ ਲੱਈ ਕਦੇ ਸੀਰੀਅੱਸ ਹੋਏ ਹੀ ਨਹੀਂ, ਬਸ ਇਨ੍ਹਾਂ ਦੇ ਇਰਦ ਗਿਰਦ ਹੀ ਇਨ੍ਹਾਂ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਜਿੱਤ ਹਾਰ ਦੇ ਜਸ਼ਨ ਤੇ ਮਾਤਮ ਮਨਾਉਂਣ ਵਿੱਚ ਹੀ‌ ਰੁੱਝੇ ਹੋਏ ਕੇ ਮਰਦੇ ਹਾਂ ਖੱਪ ਵੀ ਓਹੀ ਪਾਉਂਦੇ ਹਨ ਜੋਂਮ ਇਨ੍ਹਾਂ ਲੁਟੇਰਿਆਂ ਦਾ ਹਿੱਸਾ ਹਨ, ਅਸੀਂ ਤਾਂ ਕੁਮੈਂਟ ਕਰਕੇ ਉਨਾਂ ਦੀ ਸ਼ਲਾਘਾ ਕਰਦੇ ਹਾਂ ਵੱਈ ਬਾਜਵੇ ਨੇ ਵੱਟ ਕੱਢ ਦਿੱਤੇ ਬਾਦਲ ਨੇ ਚੰਗਾ ਰਗੜਿਆ ਤੇ ਫ਼ਲਾਂਣੇ ਤਾਂ ਸਿਰਾ ਹੀ ਲਾ ਦਿੱਤਾ, ਫ਼ਲਾਣੇ ਦੇ ਵੱਟ ਕੱਢ ਦਿੱਤੇ ਇਹ ਨਹੀਂ ਪਤਾ ਕਿ ਵੱਟ ਤਾਂ ਅਪਣੇ ਨਿੱਕਲੇ ਪੱਏ ਹਨ
    ਘਰ ਨੂੰ ਅੱਗ ਲੱਗੀ ਹੋਵੇ ਤਾਂ ਬੰਦਾ ਬੁਝਾਉਣ ਦਾ ਯਤਨ ਕਰਦਾ ਹੈ ਪਰ ਇੱਥੇ ਤਾਂ ਪੂਰਾ ਮੁਲਕ ਹੀ ਸੜ ਰਿਹਾ ਹੈ ਤੇ ਅਸੀਂ ਹਿਜੜੇ ਤਾੜੀਆਂ ਮਾਰ ਮਾਰ ਕੇ ਹੱਥਾਂ ਨੂੰ ਲਹੂ ਲੁਹਾਨ ਕਰ ਲੈਂਦੇ
    ਹਾਂ, ਕੀ ਕੁਛ ਮੈਂ ਗ਼ਲਤ
    ਕਿਹਾ!

  • @satnammalhi4980
    @satnammalhi4980 Місяць тому

    Good man

  • @BalwindersinghBagri
    @BalwindersinghBagri Місяць тому +1

    ਆਪ ਮੁਰਦਾਬਾਦ

    • @BalbirSingh-fh1kg
      @BalbirSingh-fh1kg Місяць тому

      ਆਪ ਜਿੰਦਾ ਬਾਦ ਬਾਕੀ ਸਾਰੇ ਮੁਰਦਾਬਾਦ

  • @gurcharnsingh6605
    @gurcharnsingh6605 Місяць тому

    Nahi ll vdnechaifde

  • @gurpalsingh5634
    @gurpalsingh5634 Місяць тому

    Very bad

  • @ਪ੍ਰਸ਼ੋਤਮਪੱਤੋ

    ਸ਼ਰਮ ਕਰੋ ਲੋਕ ਕਮਲੇ ਨੀ। ਪੁੱਤ ਮੇਰੇ ਲੋਕ ਪੰਝੀ ਪੰਝੀ ਦਾ ਹਿਸਾਬ ਲੈਣਗੇ।

  • @rameshaggarwal5760
    @rameshaggarwal5760 Місяць тому

    Dur fittey moohn"

  • @DarshanSingh-vn4on
    @DarshanSingh-vn4on Місяць тому +3

    ਖਤਰਾ ਵਿਤ ਮੰਤਰੀ

  • @dalersingh5785
    @dalersingh5785 Місяць тому +1

    Lalo vota aga nu

  • @somnath4708
    @somnath4708 Місяць тому +1

    भाई चुप ही भली

  • @sharryturna
    @sharryturna Місяць тому +1

    ਘਰਾਂ ਦੇ ਬਿਜਲੀ ਬਿੱਲ ਚਾਲੂ ਕਰਨੇ ਚਾਹੀਦੇ ਹੈ

    • @defencetyari7820
      @defencetyari7820 Місяць тому

      Why Punjab government is not closing free travel for women?
      Travel cost of men in Punjab roadways also increases.

    • @BalbirSingh-fh1kg
      @BalbirSingh-fh1kg Місяць тому

      ਤੂੰ ਭਰਾ ਦੇ ਆਇਆ ਕਰ ਬਿੱਲ

  • @RabhiRabhwindersingh
    @RabhiRabhwindersingh Місяць тому

    😢ehna de plee kuj nhi