MP ਅੰਮ੍ਰਿਤਪਾਲ ਤੇ ਸਰਬਜੀਤ ਵਿਚਕਾਰ ਦਰਾਰ! ਵੱਡੇ ਸਿੱਖ ਕਾਂਗਰਸੀ ਆਗੂ ਬੇਨਕਾਬ ਰਾਮ ਰਹੀਮ ਦੇ ਡੇਰੇ 'ਤੇ ਮਾਰਦੇ ਸੀ ਗੇੜੇ

Поділитися
Вставка
  • Опубліковано 15 вер 2024
  • ਭਾਈ ਅੰਮ੍ਰਿਤਪਾਲ ਤੇ ਸਰਬਜੀਤ ਵਿਚਕਾਰ ਦਰਾਰ !
    ਵੱਡੇ ਸਿੱਖ ਕਾਂਗਰਸੀ ਆਗੂ ਬੇਨਕਾਬ
    ਰਾਮ ਰਹੀਮ ਦੇ ਡੇਰੇ 'ਤੇ ਮਾਰਦੇ ਸੀ ਗੇੜੇ
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal #amritpalsingh #rajawarring #ramrahim

КОМЕНТАРІ • 75

  • @KsinghP
    @KsinghP 9 днів тому +2

    ਚੱਲ ੳਏ ਪੱਟੀਆਂ ਸਾਰੀ ੳਮਰ ਤੇਰੀ ਜਨਾਨੀ ਤੇਰੇ ਕੋਲੋ ਸਾਭ ਨਹੀ ਹੋਈ ਲੋਕ ਮਜੇ ਲੈਦੇ ਰਹੇ ਤੂੰ ਬਣ ਗਿਆ ਵੱਡਾ ਵਿਦਵਾਨ

  • @JaswinderKaur-g9s
    @JaswinderKaur-g9s 8 днів тому +1

    ਭਾਈ ਅਮਿੰਤਪਾਲ ਸਿੰਘ ਭਾਈ ਸਰਬਜੀਤ ਸਿੰਘ ਜਿੰਦਾਬਾਦ

  • @hazurkhehra6838
    @hazurkhehra6838 9 днів тому +9

    Amritpal singh nu cm banao ji plz saarai masle Hal ho jange ji plz 🙏🏻

  • @aulakhsingh5103
    @aulakhsingh5103 9 днів тому +7

    ਭਾਈ ਅਮਿੑੰਤਪਾਲ ਸਿੰਘ ਜੀ ਨੂੰ ਜਿਮਨੀ ਚੋਂਣਾ ਨਹੀ ਲੜਨੀਆਂ ਚਾਹੀਦੀਆਂ ਸਾਲ 2027 ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ

  • @Doaba1313
    @Doaba1313 9 днів тому +12

    ਜੋ ਇਸ ਕਾਮਰੇਟ ਬੁੱਢੇ ਪੱਤਰਕਾਰ ਨੇ ਕਿਹਾ ਇਹਦੇ ਤੋ ਇਹੀ ਉਮੀਦ ਕੀਤੀ ਜਾ ਸਕਦੀ ਸਰਕਾਰ ਦੇ ਦੱਲੇ ਪੱਤਰਕਾਰ ਵੀ ਕਦੇ ਸਿੱਖਾਂ ਦੇ ਹੱਕ ਚ ਬੋਲੇ ਇਹ ਨੀ ਚਾਹੁੰਦੇ ਕੀ ਸਿੱਖ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋਣ

    • @jassbir1363
      @jassbir1363 9 днів тому

      ਕਿਸੇ ਨੂੰ ਇਕੱਠੇ ਹੋਣ ਤੋ ਕੋਣ ਰੋਕ ਸਕਦਾ ਹੈ ਜੀ ?

    • @Doaba1313
      @Doaba1313 9 днів тому +1

      @@jassbir1363 ਰੋਕ ਤਾਂ ਕੋਈ ਨੀ ਸਕਦਾ ਪਰ ਇਹੋ ਜਿਹੇ ਕਾਮਰੇਟ ਪੱਤਰਕਾਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਕੀ ਸਿੱਖ ਕਿਤੇ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਨਾ ਹੋਣ ਹਮੇਸ਼ਾ ਇਹੋ ਜਿਹੀਆ ਗਲਤ ਅਫਵਾਹਾ ਫੈਲਾ ਕੇ ਇਹਨਾਂ ਨੂੰ ਵੰਡੀ ਰੱਖੋ

  • @BantaSingh-tt8zt
    @BantaSingh-tt8zt 9 днів тому +6

    ਸਰਬਜੀਤ ਸਿੰਘ ਖਾਲਸਾ ਜੀ ਬੋਲਣ ਤੋਂ ਪਹਿਲਾਂ ਸੌ ਵਾਰ ਸੋਚ ਸਮਝ ਕੇ ਬੋਲਿਆ ਕਰੋ ਕੀ ਲੈਣਾ ਏ ਕਿਸੇ ਦੇ ਮਗਰ ਲੱਗ ਕੇ ਆਪਣੇ ਹਲਕੇ ਫਰੀਦਕੋਟ ਤੇ ਹੀ ਧਿਆਨ ਦੇਵੋ ਤੁਹਾਨੂੰ ਵੋਟਾਂ ਵਾਇਰਸ ਪੰਜਾਬ ਦੇ ਨਾਂ ਤੇ ਨਹੀਂ ਮਿਲਿਆਂ ਤੁਹਾਡੇ ਮਾਤਾ ਪਿਤਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਵੋਟਾਂ ਪਾਈਆਂ ਨੇ ਤੁਸੀਂ ਸਮਝਦਾਰ ਹੋ

  • @gurdeepsinghgrewal5329
    @gurdeepsinghgrewal5329 9 днів тому +6

    ਸਹੀ ਗੱਲਾਂ ਸੀਸਾ ਮੂਹਰੇ ਆ ਜਾਣਾ

  • @parmjitsinghghungranadhill8949
    @parmjitsinghghungranadhill8949 9 днів тому +5

    Sat Sri Akal ji satkar ji

  • @sukhjitsingh6668
    @sukhjitsingh6668 9 днів тому +6

    ਪੰਜਾਬ ਦੇ ਲੋਕੋ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡੋ ਅਪਣੇ ਅਜ਼ਾਦ ਪੰਥਕ ਉਮੀਦਵਾਰ ਜਿਤਾਓ 2027 ਵਿਚ ਇਹ ਸਾਰੇ ਆਪਾਂ ਨੇ ਪਰਖ਼ ਕੇ ਦੇਖ ਲਏ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ

    • @gn7036
      @gn7036 9 днів тому

      😂chor panth

  • @harwindersingh4551
    @harwindersingh4551 9 днів тому

    ਜਸਵੀਰ ਸਿੰਘ ਪੱਟੀ ਜੀ ਸਤਿ ਸ੍ਰੀ ਆਕਾਲ ਜੀ
    ਸਾਂਝਾ ਟੀ ਵੀ ਚੈਨਲ ਤੇ ਬਰਡਵਾਈਡ ਤੋਂ ਆਵਾਜ਼ ਬੰਦ ਹੋ ਗਈ ਪੱਟੀ ਸਾਹਿਬ ਜੀ
    ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ

  • @RimpyBrar-sv9uh
    @RimpyBrar-sv9uh 9 днів тому

    ਵਧੀਆ ਪਰੋਗਰਾਮ ❤

  • @romysandhusandhu3359
    @romysandhusandhu3359 9 днів тому +1

    ਬਾਜੇ ਕੇ,,, ਅਨਪੜ੍ਹ ਬੰਦਾ ਹੈ ਜੀ,,,,, ਉਹ ਰਾਜਨੀਤੀ ਨਹੀਂ ਕਰ ਸਕਦਾ ਜੀ,,,

  • @narinderpalsingh4086
    @narinderpalsingh4086 9 днів тому +5

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

  • @harnekmalhans7783
    @harnekmalhans7783 9 днів тому +2

    Sat Sri Akal PattiSahib and anchor sahib

  • @santokhbhangu6848
    @santokhbhangu6848 9 днів тому +2

    ਸਤਿ ਸ੍ਰੀ ਅਕਾਲ ਜੀ ਭੋਗਪੁਰ ਤੋ

  • @babbusandhu3133
    @babbusandhu3133 9 днів тому +1

    Sahi gall a very good

  • @sandhu3507
    @sandhu3507 9 днів тому +4

    ਪੱਤਰਕਾਰ ਪੱਟੀ ਸਾਬ ਖ਼ਬਰਾਂ ਦਿਓ “ ਰੱਬ ਨਾ ਬਣੋ “ ਅੰਮ੍ਰਿਤਪਾਲ ਸਿੰਘ ਨੂੰ ਪਾਣੀ ਦਾ ਬੁਲਬੁਲਾ ਕਹਿਣਾ “ ਬਿਲਕੁਲ ਗਲਤ ਹੈ “ ਤੁਸੀ ਕਹ ਰਹੇ ਹੋ “ ਅਕਾਲੀ ਦਲ ਬਾਦਲ ਨੇ ਸਰਬਜੀਤ ਸਿੰਘ ਖ਼ਾਲਸਾ ਅਤੇ ਅੰਮ੍ਰਿਤਪਾਲ ਸਿੰਘ ਦੀ ਸਪੋਟ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਉੱਪਰ ਵੱਖਵਾਦੀ ਅੱਤਵਾਦੀ ਠੱਪਾ ਨੀ ਲਗਾਉਣਾ “ ਪੱਟੀ ਸਾਬ ਅੰਮ੍ਰਿਤਪਾਲ ਸਿੰਘ ਕਿਹੜੇ ਪਾਸੀਓ ਅੱਤਵਾਦੀ ਹੈ “ ਨਾਲੇ ਸ਼ਰੇਆਮ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲੀ RSS ਬੀਜੇਪੀ ਦਾ ਪ੍ਰਕਾਸ਼ ਬਾਦਲ 50 ਸਾਲ ਗੂੰਹ ਖਾ ਕੇ ਨਰਕਾਂ ਨੂੰ ਗਿਆ “ 30 ਸਾਲ ਅਕਾਲੀ ਬਾਦਲ ਦਾ RSS ਬੀਜੇਪੀ ਨਾਲ ਗਠਜੋੜ ਰਿਹਾ “ ਉਦੋਂ ਅਕਾਲੀ ਦਲ ਬਾਦਲ ਤੇ ਵੱਖਵਾਦੀ ਅੱਤਵਾਦੀ ਹੋਣ ਦਾ ਠੱਪਾ ਨਹੀ ਲੱਗਾ,

    • @avtars.dhindsa8381
      @avtars.dhindsa8381 9 днів тому

      ਵੀਰ ਇਹ ਭੱਟੀ ਵੀ ਹਵਾ ਚ ਤੀਰ ਛਡਦਾ ਇਸਨੂੰ ਇਹ ਵੀ ਅੰਦਾਜ਼ਾ ਨਹੀਂ ਜਿਸ ਦਿਨ ਅਮਿ੍ਤਪਾਲ ਬਾਹਰ ਆ ਗਿਆ ਯੂਥ ਨੇ ਹਨੇਰੀ ਲਿਆ ਦੇਣੀ ਆ ,ਇਸੇ ਕਰਕੇ ਭੰਡ ਤੇ ਅਕਾਲੀ, ਕਾਗਰਸੀ, ਬਾਹਰ ਨੀ ਆਉਣ ਦੇ ਰਹੇ,

  • @jaipalbhinder2506
    @jaipalbhinder2506 9 днів тому

    ਪੱਟੀ ਸਾਹਿਬ ਪਤਿਤ ਤੇ ਜਿਸ ਨਾਲ ਗੱਲਾਂ ਕਰ ਰਹੇ ਹੋ ਉਹ ਵੀ ਹੈ

  • @charnjitsingh56
    @charnjitsingh56 9 днів тому

    A Jasbir Singh ji S S Akal ji 🙏🌺📌🍎🙏🇨🇦

  • @RajuKuar-bu4vt
    @RajuKuar-bu4vt 9 днів тому +1

    🙏🙏

  • @satvindersingh3240
    @satvindersingh3240 9 днів тому

    You are Right 👍

  • @iqbalsinghsingh7997
    @iqbalsinghsingh7997 9 днів тому +1

    Patti gi sat Sri akal bahut achha vichar na

  • @hazurkhehra6838
    @hazurkhehra6838 9 днів тому +4

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @KalaSerron
    @KalaSerron 9 днів тому +6

    ਇਹੇ ਪੱਤਰਕਾਰ ਸਰਕਾਰ ਦੇ ਟੋਟ ਕਦੇ ਸਿੱਖਾਂ ਦੀ ਗੱਲ ਨਹੀਂ ਕਰਨਗੇ ਪਰ ਲੋਕੋ ਜਾਗੋ ਜਾਗੋ

    • @Doaba1313
      @Doaba1313 9 днів тому +1

      @@KalaSerron ਬਿਲਕੁੱਲ ਸਹੀ ਕਿਹਾ ਜੀ

  • @hazurkhehra6838
    @hazurkhehra6838 9 днів тому +3

    Amritpal singh jis bande nu ticket denge uh hi Ladoga ji

  • @punjjaabdesh8659
    @punjjaabdesh8659 9 днів тому

    ਮਤਲਬ ਈ ਡੀ ਮਾਰਿਆ ਹੋਇਆ ਸ਼ਿਕਾਰ ਸਾਂਭਦੀ ਆ ਜੀ।

  • @suminderjeetsingh6767
    @suminderjeetsingh6767 9 днів тому

    Salute ਆ ਭੱਟੀ ਸਾਹਬ ਤੂਹਾਡੀ journalism

    • @Doaba1313
      @Doaba1313 9 днів тому

      @@suminderjeetsingh6767ਕੀ ਸਲੂਟ ਆ ਲਾਹਨਤ ਆ ਇਹੋ ਜਿਹੀਆ ਪੱਤਰਕਾਰੀ ਤੇ ਜਿਹੜਾਂ ਗਲਤ ਅਫਵਾਹਾ ਫੈਲਾਏ ਲੱਖ ਦੀ ਲਾਹਨਤ ਭੱਟੀ ਦੀ ਪੱਤਰਕਾਰੀ ਤੇ

  • @sssk3870
    @sssk3870 9 днів тому +1

    ਸਰਬਜੀਤ ਅੈਮ ਪੀ ਸਾਬ ਜੀ ਚੋਣਾ ਪਾਰਟੀ ਬਾਦ ਦੇਖ ਲੈਣਾ ਫਰੀਦ ਕੋਟ ਦੇ ਲੋਕਾ ਵੀ ਹਾਲ ਪੁਛ ਲੳੁ ਕੋੲੀ ਧੰਨਵਾਦ ਦੋਰਾ ਹੀ ਕਰਲੳੁ

    • @amneetsingh6534
      @amneetsingh6534 9 днів тому

      ਭਾਈ ਸਰਬਜੀਤ ਸਿੰਘ ਖਾਲਸਾ ਜੀ ਤਾਂ ਹਲਕੇ ਵਿਚ ਹੀ ਰਹਿੰਦਾ।ਲੱਗ ਦਾ ਤੁਸੀਂ ਨੀ ਰਹਿੰਦੇ ਤਿੰਨ ਸੌ ਤੋਂ ਉਪਰ ਪਿੰਡ ਦਾ ਧੰਨਵਾਦੀ ਸਾਹਿਤ ਦੌਰਾ ਕਰਕੇ ਚਾਰ ਕਰੋੜ ਰੁਪਏ ਤੇ ਸੱਤ ਨਵੀਆਂ ਸੜਕਾਂ ਦਾ ਉਦਘਾਟਨ ਕਰਤਾ ਫਰੀਦਕੋਟ ਕੋਟ ਦਫ਼ਤਰ ਜਾਕੇ ਡਾਟਾ ਕਢਵਾ ਸਕਦੇ ਹੋ।ਕੱਲ ਧਰਮਕੋਟ ਦੇ ਸੱਤ ਪਿੰਡ ਇੱਕ ਦਿਨ ਵਿੱਚ ਧੰਨਵਾਦ ਕੀਤਾ।ਵੀਹ ਲੱਖ ਫੰਡ ਦਿੱਤੇ ਗਏ। ਜਿਵੇਂ ਜਿਮ , ਪਿੰਡਾਂ ਵਿਚ ਕੈਮਰੇ ਤੇ ਪਾਣੀ ਵਾਲੀਆਂ ਟੈਂਕੀਆਂ ਆਦਿ

  • @jogindersaini7200
    @jogindersaini7200 9 днів тому

    ਇਹ ਸੁਣਕੇ ਬਹੁਤ ਦੁੱਖ ਲਗਿਆ। ਕਿ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਦੀ ਆਪਸ ਵਿੱਚ ਵਿਗੜ ਗਈ ਹੈ।ਇਸ ਜੋ ਈ ਦਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ।😮

  • @SinghManjeet-j8f
    @SinghManjeet-j8f 9 днів тому

    Bilkul. Theek ha.

  • @rupinderpalsingh124
    @rupinderpalsingh124 9 днів тому

    Thanks patti sab.

  • @gurjindersingh4666
    @gurjindersingh4666 9 днів тому

    VV.Good.job.Bhatti.Shib.ji

  • @archnasidwadhwani
    @archnasidwadhwani 8 днів тому

    ਕੱਖ ਨੀ ਪੱਲੇ , ਤਹਿ ਕਰਨ ਗੱਲਾਂ ਚੱਲੇ।।
    ਹੈ ਸਾਰੇ ਏਕ ਹੀ ਬਾਟੀ ਦੇ , ਇੰਜ ਹੀ ਆ ਗਏ ਨਿਠੱਲੇ, ਬਣਕੇ congress ਦੇ ਦੱਲੇ।।। 🤦🤦🤦

  • @hazurkhehra6838
    @hazurkhehra6838 9 днів тому +4

    2027 ch amritpal singh nu cm banao ji plz saarai masle Hal ho jange ji plz 🙏🏻

  • @darshannarang2848
    @darshannarang2848 9 днів тому

    These people not having any core issue except dera sadh, they wish to get political benefit by this. Not raising the core issues like drug abuse, unemployment, farmers challenges etc.

  • @harnekmalhans7783
    @harnekmalhans7783 9 днів тому

    It seem true people should think before voting They should vote for a wise mature secular candidate to benefit Panjab S Kunwar Vijay Partap Singh zindabad

  • @SurinderSingh-jk4er
    @SurinderSingh-jk4er 9 днів тому

    See how Amritpal singh And Sarabjit Singh are eager to do Politic whereas people are being befooled that they are doing social service like drug eradication and Amrit sanchar. But both are proved power hungry You are right the fate of both M P will be like Simranjit Singh maan

  • @amneetsingh6534
    @amneetsingh6534 9 днів тому +1

    ਸਜਣਾਂ ਬੰਦਾ ਤਾਂ ਹੈ ਹੀ ਪਾਣੀ ਦਾ ਬੁਲਬੁਲਾ ਹੈ। ਹਕਾਰ ਕਾਹਦਾ ਰਹੀ ਗੱਲ ਸਿਆਸਤ ਦੀ ਵੇਖੀ ਚਲ ਸਜਣਾ ਰੰਗ ਕਰਤਾਰ ਦੇ ਆਉਣ ਵਾਲੇ 2027 ਵਿੱਚ ਕਲਾ ਵਰਤ ਦੀ ਵੇਖੀ੍ ਪਾਣੀ ਦੀਆਂ ਬੁਲਬੁਲੀਆਂ। ਇਹ ਤਾ ਵਾਹਿਗੁਰੂ ਜੀ ਨੇ ਕੌਮ ਦੇ ਗਦਾਰਾਂ ਦਾ ਛਾਨਣਾ੍ ਲਾਇਆ ਹੋਇਆ ਹੈ। ਪਹਿਲਾਂ ਵੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀਆਂ ਚੋਣਾਂ ਵੇਲੇ ਗਦਾਰ ਵਾਹਿਗੁਰੂ ਜੀ ਦੇ ਛਾਨਣੇ ਨੇ ਛਾਣ ਕੇ ਕੌਮ ਤੇ ਪੰਥ ਸਾਹਮਣੇ ਛਾਣ ਕੇ ਸਾਇਡ ਕਰਤੇ ਸੀ। ਹੁਣ ਵੀ ਰਹਿੰਦੇ 2027 ਤੱਕ ਜਿਨੀ ਆ ਚੋਣਾ ਹੋਣਿਆ ।ਸਭ ਪੰਥ ਤੇ ਕੌਮ ‌ਅਤੇ ਪੰਜਾਬ ਦੋਖੀ ਸਾਰੇ ਇੱਕ ਸਾਈਡ ਇਕੱਠੇ ਹੋ ਜਾਣੇ ਹਨ।

    • @Jagtar-xh2ir
      @Jagtar-xh2ir 9 днів тому

      Jimni chona na 2027 taq pehla kam sgpc nu sukhey gappi nu ਪਰੇ karn ਅੰਮ੍ਰਿਤਪਾਲ pardhan ਬਣ k ਕੌਮ ਦੀ seva karn

  • @Gurdasbrar-s1w
    @Gurdasbrar-s1w 9 днів тому

    ਬਾਜੇਕੇ ਐਮ ਐਲ ਬਣ ਗਿਆ ਤਾਂ ਰਾਜਸਭਾ ਵਿਚ ਥਾਪੀਆਂ ਹੀ ਮਾਰਿਆ ਕਰੂ ਮਨੋਰੰਜਨ ਹੋ ਜਾਇਆ ਕਰੂ

  • @user-qf6jd1de6q
    @user-qf6jd1de6q 9 днів тому +3

    Bhappa. Sala

    • @Doaba1313
      @Doaba1313 9 днів тому

      ਬਿਲਕੁੱਲ ਜੀ ਇਹ ਸਰਕਾਰੀ ਟੱਟੂ ਆ ਨਾਗਪੁਰ ਤੋ ਚੱਲਣ ਵਾਲਾ

  • @gurindersidhu1625
    @gurindersidhu1625 9 днів тому +1

    Kahdur sahib de loka ne bhutt galti kiti amritpal nu mp bana k

  • @rantheersingh4308
    @rantheersingh4308 7 днів тому

    Mandeepsinghjiaresuitabĺecandatè.

  • @avtars.dhindsa8381
    @avtars.dhindsa8381 9 днів тому +1

    ਅਮਿ੍ਤਪਾਲ ਸਿੰਘ ਉਪ ਚੋਣਾਂ ਵਾਸਤੇ ਕਿਸੇ ਨੂੰ ਨਹੀ ਕਹਿ ਰਿਹੈ ਨਾਲ ਵਾਲੇ ਆਪਣੇ ਆਪ ਹੀ ਐਲਾਨ ਕਰ ਰਹੇ ਹਨ ਉਸਦਾ ਨਿਸਾਨਾ SGPC ਦੀਆਂ ਚੋਣਾਂ ਲੜਨਾ, ਬਾਜੇਕੇ ਦਾ ਸਲਾਰੂ ਐਵੇਂ ਸਾਹਨਾਂ ਦੇ ਭੇੜ ਫਸ ਰਿਹੈ ਤੇਲ ਪਵਾਉਣ ਜੋਗੇ ਪੈਸੇ ਵੀ ਚਾਹੀਦੇ ਹਨ ,ਦੀਪ ਸਿੱਧੂ ਦੇ ਭਰਾ ਨੂੰ ਵੋਟ ਵੀ ਮਿਲ ਜਾਣਗੇ ਪੈਸਾ ਲਾਉਣ ਦਾ ਵੀ ਦਮ ਰੱਖਦਾ

  • @VikramSingh-qm5hc
    @VikramSingh-qm5hc 9 днів тому

    ਸੱਬ ਲੀਡਰ ਕੇਹੈਣ ਨੂੰ ਸਿਖ ਨੇ ਇਹੈ ਪੱਗਾੰ ਵਿਚ ਸਿਰ ਫੱਸਾਈ ਬੈਠੇ ਮੰਸਦ ਸਾਰੇ ਭੂਖੇ ਘੰਰਾ ਵਿਚੌ ਆਏ ਭੂੱਖ ਵਾਸਤੇ ਭਾੱਜਪਾ ਥੱਲੇ ਲੰਮੈ ਪੇਣਗੇ ਸੱਰਵਜੀਤ ਨੇ ਸਾ਼ਈਦ ਕੈਪੰਟਨ ਕੱਵਲਜੀਤ ਦੈ ਕੱਪੂਤਰ ਨੂੰ ਵੇਖ ਕੇ ਝੂਕੱ ਗਿਆ ਜਿਦਾੰ ਬਾੱਦਲਾੰ ਕੈਪਟੰਨ ਕੱਵਲ ਜੀਤ ਨੂੰ ਨੂੰਕਰੇ ਲਵਾਏਆ ਮੂੰਡੇ ਨੂੰ ਹੱਡੀ ਪਾ ਦਿਤੀ ਚੂੱਸੀ ਜਾ ਏਦਾੰ ਹੀ ਸੱਰਦਾਰ ਕੱਲਦੀਪ ਸਿੰਘ ਵੱਡਾਲਾ ਦੇ ਕੱਪੂਤ ਨੇ ਪਿਉ ਦੀ ਜੱਮੀਰ ਵੇਚਤੀ ਲੱਖ ਲਾੰਹਤ ਪਿਉ ਦੀ ਅੱਰਦਾਸਾੰ ਸਿਰੀ ਕੱਰਤਾਰ ਪੂੱਰ ਦਾ ਰੱਸਤਾ ਬਾਬੇ ਨੰਨਕ ਸੱਦਲਿਆ ਵੱਡਾਲਾ ਸਾਹਿਬ ਜੀ ਦੇ ਪੈਰੀ ਸੰਲਾੰਮ 🙏🙏

  • @dilrajkaur2070
    @dilrajkaur2070 9 днів тому +2

    ਤੇਰੇ ਮੂੰਹੋਂ ਗੱਲ ਨਹੀ ਸੱਜਦੀ ਨੰਬਰ ਬਣਾ ਲਾ ਜਿੰਨੇ ਬਣਾਏ ਜਾਦੇ

  • @user-jp6hp7hj8m
    @user-jp6hp7hj8m 9 днів тому

    Es patarkAr babe patti dadimag hill gya umr de hisab nal apne aap nu murkha de line chkhada ke leya

  • @JattFactor
    @JattFactor 9 днів тому

    antarjami baba

  • @gurindersidhu1625
    @gurindersidhu1625 9 днів тому +2

    Pehlla galti kiti aamritpal nu mp bana k

  • @sukhdevthind221
    @sukhdevthind221 9 днів тому

    R u illiterate

  • @gurindersidhu1625
    @gurindersidhu1625 9 днів тому

    Fufo loka nu vote na paou

  • @gurindersidhu1625
    @gurindersidhu1625 9 днів тому

    Baje k amli nu mla bana k punjab nu garak kr dena kuj rehm karo jar

  • @RashpalSingh-ze3ri
    @RashpalSingh-ze3ri 9 днів тому

    Qalidalsukbiramlinuvotzwegikinlpawegi

  • @user-qf6jd1de6q
    @user-qf6jd1de6q 9 днів тому

    Sahib. Sala. Kaun. Aa

  • @VikramSingh-vf2ut
    @VikramSingh-vf2ut 9 днів тому

    ਬਾਜੇਕੇ ਵੀ ਪੰਥ ਬਣ ਗਿਆ, ਗੁਰੂ ਸਾਹਿਬ ਵੀ ਵਿਲਕਦੇ ਹੋਣਗੇ, ਤੇ ਪੱਟੀ ਵਰਗੇ ਗੰਦ ਗੂੰਹ ਖਾ ਰਹੇ ਨੇ