Harbhajan Singh ਤੇ Yuvraj Singh ਦੀ ਤੌਬਾ-ਤੌਬਾ ਵਾਲੀ ਵੀਡੀਓ ’ਤੇ ਕੀ ਵਿਵਾਦ ਹੋਇਆ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 29 сер 2024
  • #harbhajansingh #yuvrajsingh #sureshraina
    ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੀ ਇੱਕ ਵੀਡੀਓ ਕਾਰਨ ਵਿਵਾਦਾਂ ਵਿੱਚ ਘਿਰ ਗਏ। ਇਸ ਵੀਡੀਓ ਵਿੱਚ ਹਰਭਜਨ, ਯੁਵਰਾਜ ਤੋਂ ਇਲਾਵਾ ਗੁਰਕਿਰਤ ਮਾਨ ਤੇ ਸੁਰੈਸ਼ ਰੈਨਾ ਵੀ ਨਜ਼ਰ ਆ ਰਹੇ ਹਨ। ਦਰਅਸਲ, ਵੀਡੀਓ ਵਿੱਚ ਇਨ੍ਹਾਂ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਹਰਕਤਾਂ ਉੱਤੇ ਅਪਾਹਜ ਲੋਕਾਂ ਦੇ ਭਾਈਚਾਰੇ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਹਾਲਾਂਕਿ, ਵਿਵਾਦ ਉੱਠਣ ਮਗਰੋਂ ਹਰਭਜਨ ਸਿੰਘ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਉੱਤੇ ਮਾਫ਼ੀ ਵੀ ਮੰਗ ਲਈ ਹੈ। ਪਰ ਗੱਲ ਇੱਥੇ ਹੀ ਨਹੀਂ ਮੁਕਦੀ, ਤੇ ਉਨ੍ਹਾਂ ਦੇ ਮੁਆਫ਼ੀ ਮੰਗਣ ਦੇ ਤਰੀਕੇ ’ਤੇ ਵੀ ਇਤਰਾਜ਼ ਚੁੱਕਿਆ ਜਾ ਰਿਹਾ ਹੈ।
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 51

  • @gurpritsinghgrewal3245
    @gurpritsinghgrewal3245 Місяць тому +33

    ਫਿਲਮ ਵਿੱਚ ਵਿਕਲਾਂਗ ਦੀ ਐਕਟਿੰਗ ਕਰਦੇ ਹਨ। ਇਹ ਕੋਈ ਖਾਸ ਗੱਲ ਨਹੀਂ ।ਇਹ ਗੱਲ ਵਧਾ ਕੇ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹਨ। ਇਸ ਸ਼ਖਸ ਦਾ ਮਕਸਦ ਇਹਨਾਂ ਨੂੰ ਨੀਚਾ ਦਿਖਾਉਣ ਦਾ ਹੈ। ਛੋਟੇ ਹੁੰਦੇ ਬੱਚੇ ਆਮ ਇਸ ਤਰ੍ਹਾਂ ਕਰਦੇ ਹਨ। ਵਿਕਲਾਂਗ ਮਾਨਸਿਕ ਤੌਰ ਤੇ ਮਜਬੂਤ ਹੁੰਦੇ ਹਨ ਪਰ ਇਹ ਵਿਵਾਦ ਪੈਦਾ ਕਰਨ ਵਾਲੇ ਕਮਜ਼ੋਰ ਹਨ।

    • @Shawn_mike34
      @Shawn_mike34 Місяць тому +2

      Film ch viklnag di acting karna hor gaal hai...eh mazak bana rahe si

    • @meenurajput254
      @meenurajput254 Місяць тому

      ​@@Shawn_mike34 ਚੱਲ ਠੀਕ ਆ ਫੇਰ ਹੁਣ ਮਾਫੀ ਞੀ ਤਾਂ ਮੰਗ ਲਈ ਹੈ ਉਹਨੇ

  • @rupinderkumar821
    @rupinderkumar821 Місяць тому +6

    ਇਹਨੂੰ ਕਹਿੰਦੇ ਨੇ ਰਾਈ ਦਾ ਪਹਾੜ ਬਣਾਉਣਾ ।

  • @Pteet683
    @Pteet683 Місяць тому +7

    3:55 ਜਿਵੇਂ ਕਿ ਇਸ ਬੰਦੇ ਨੂੰ ਮੋਕਾ ਮਿਲ ਗਿਆ ਹੋਵੇ ਹਰਭਜਨ ਨੂੰ ਬਦਨਾਮ ਕਰਨ ਦਾ। ਇਸ ਬੰਦੇ ਦੀ ਸਕਲ ਦੱਸਦੀ ਕਿ ਇਹ ਬਹੁਤ ਹੀ ਜਿਆਦਾ ਨਫਰਤਪਰਸਤ ਬੰਦਾ ਹੈ

  • @sattibains4818
    @sattibains4818 Місяць тому +17

    Bharat me hi viklang hai or duniya me nahi hai kya, bevkoof log baat ka batangarr bnaonde ne

  • @amarrandhawa800
    @amarrandhawa800 Місяць тому +10

    ਹਰਭਜਨ ਸਿੰਘ ਵਿੱਚ MP ਵਾਲੀ ਕੋਈ ਗੱਲ ਨਾਹੀ ਹੈਗੀ

  • @manvirsingh-rf1uz
    @manvirsingh-rf1uz Місяць тому +4

    ਪੰਜਾਬੀ ਚੁੱਭਦੇ ਆ ਇਹਨਾਂ ਨੂੰ

  • @Raju1069
    @Raju1069 Місяць тому +2

    ਜਦੋ ਮਾਫੀ ਮੰਗ ਲਈ ਹੈ ਇਹ ਕਾਰਵਾਈ ਸਰਦਾਰ ਹੋਣਤੇ ਹੈ ਸਟੋਰੀ ਗਲਤ ਹੈ

  • @manjindermanjinder9059
    @manjindermanjinder9059 Місяць тому

    ਇਨਸਲਟ ਜ਼ਰੂਰ ਕੀਤੀ ਏ ਏਨਾ ਨੇ ਮੇ ਵੀਡੀਓ ਦੇਖੀ ਜੋ ਮੈਨੂੰ ਪਸੰਦ ਨਹੀਂ ਆਈ
    ਪਰ FIR wali koi gal nahi banndi

  • @avisingh4796
    @avisingh4796 Місяць тому +1

    Aaj kal kuchh v kro koi na koi ahat jarur hunda ae kuchh v krlo koi film krke bura manju koi gane krke koi boln krke kuchh na kro tabi bura man jande ne 😂😂😂😂

  • @baljeetgill3859
    @baljeetgill3859 Місяць тому +5

    Sikh dealy national media Target kr rehe

    • @andhbhaktaurmadrsowalokima1826
      @andhbhaktaurmadrsowalokima1826 Місяць тому

      Suresh Raina bhi hai

    • @Gurprietsandhu
      @Gurprietsandhu Місяць тому +2

      Jo ghalat hai oh ghalat hai .... Dhele di akal nahi doha nu

    • @saabsandhu007
      @saabsandhu007 Місяць тому

      Yaar jo galt hai o galt aa....mai v jido o video veakhi menu khud oo theek nhi laga....

  • @JagjitSingh-uz4dv
    @JagjitSingh-uz4dv Місяць тому +7

    ਪੰਜਾਬ ਲੋਕ ਕਿਸਾ ਮਜ਼ਾਕ ਨਹੀਂ ਉਡਾਇਆ ਜਾਂਦਾ ਉਨ੍ਹਾਂ ਨੇ ਗੱਲਤੀ ਕੀਤੀ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ

  • @qwe111286
    @qwe111286 Місяць тому +2

    They are within their limit of speech and expression as given article 19 of our Constitution

  • @sukhwantsinghsandhu2525
    @sukhwantsinghsandhu2525 Місяць тому

    ਰਬ ਕਰੇ ਵਾਕਿਅਾ ਹੀ ੲਿਹ ਵੀ ਵਿਕਲਾਂਗ ਹੋ ਜਾਣ ਮਜ਼ਾਕ ਓਡਾਓਣ ਵਾਲ਼ੇ

  • @Shawn_mike34
    @Shawn_mike34 Місяць тому +1

    Assi aam zindagi ch bde insensitive ho jande ne... Jo sachi muchi viklang ne...ohna te ki bit di honi

  • @Andhbhgto_ka-Jeejaji
    @Andhbhgto_ka-Jeejaji Місяць тому +1

    Lol.... Saala har baat se feelings hurt ho jati hi logo ki

  • @gsinghfilms9447
    @gsinghfilms9447 Місяць тому +3

    Isko pese chaiye bas

  • @lakhbirsingh3197
    @lakhbirsingh3197 Місяць тому

    Bhi Film te ben kion nahi lagaya, Film realise hone tuhadiyan bhavnava satme isman te cc

  • @ManjitBhatti-cb8vx
    @ManjitBhatti-cb8vx Місяць тому

    Seam on you

  • @meetpawor
    @meetpawor Місяць тому

    ਪੈਸੇ ਤੇ ਅਕਲ ਦਾ ਕੋਈ ਲੈਣਾ ਦੇਣਾ ਨਹੀ ਹੁੰਦਾ । ਇਹਨਾ ਵਰਗਿਆਂ ਬਾਰੇ ਆਚਾਰਿਆ ਪਰਸ਼ਾਂਤ ਸਹੀ ਕਹਿੰਦਾ ਹੈ । ਇਹਨਾ ਮੂਰਖਾਂ ਨੂੰ ਲੋਕਾਂ ਨੇ ਸਿਰੇ ਝੜਾਅ ਰੱਖਿਆ ਹੈ ।

  • @JasvirSinghMahal-px8ko
    @JasvirSinghMahal-px8ko Місяць тому +1

    So don't stretch it

  • @BarindersinghENKM-iv9qs
    @BarindersinghENKM-iv9qs Місяць тому +1

    Ni Galt kita jido lok bolg bonde ona te koi Fr ni hodi

  • @prayrakbansal4855
    @prayrakbansal4855 Місяць тому +1

    😂😂😂😂
    Muslims nu pyaar karn wala
    Eh muslims kush bhi kr sakde hai non - muslims lyi
    Kush bhi topic bana ke sikhs te hindus nu khatam karna chahunda hai
    😂😂😂😂😂😂
    Pakistan Te afganistan vich sikhs te hindus essa tarah hi khatam kitha gya galat reporting ,galat news dekar muslims to hindus and sikhs khatam karvaya ditha 😂😂😂
    Same eh hun india vich bhi kar reha hai

  • @user-or1yf9eb4t
    @user-or1yf9eb4t Місяць тому

    Yaar cricketers aur Bollywood wale sirf paisa paisa bus stupid sport hai cricket 🏏 😂

  • @gagansandhu7042
    @gagansandhu7042 Місяць тому

    Bhai sabhi (10 crore ) Viklang Jan teri tran'h bujhdil aur chote dil vaalay bhi to nahi. An 'apology' is an 'apology' no matter how it is conveyed. Ese logo ko lagta hai hum leader hai'n aur hame hi adress ki jaye. Bas! This is pity and disgraceful. Look around the world and try to learn how actually Differently Abled are expecting to be treated, I am sure it will
    be an eye opener for this guy.

  • @jagjitdhingra4656
    @jagjitdhingra4656 Місяць тому

    Shameless Harbhajan

  • @bablikajal7188
    @bablikajal7188 Місяць тому

    यह तो आम जही बात है नकल उतारना😂

  • @JasvirSinghMahal-px8ko
    @JasvirSinghMahal-px8ko Місяць тому

    They don't have such intention

  • @jaggasingh6271
    @jaggasingh6271 Місяць тому

    Baut galat kita sakhat sza bndi anpad Punjabi nu pta hi Ni handicap community Da mjak kina vdda gunah democracy ch

  • @parminderkharaud3342
    @parminderkharaud3342 Місяць тому

    Handicap people understand this is song and dance from movie
    But no handicap person complained they love cricketers.Bit this person have politically motivated complain to waste court time.
    Did this person speak about Manipur.

  • @mrsingh3871
    @mrsingh3871 Місяць тому

    Ghmand theek nhi hai harbhajan aajkal arogant ho gya hai

  • @sherbajwa7443
    @sherbajwa7443 Місяць тому

    What will these rice player do to change how they made there less fortunate fell

  • @gurpreetsingh6563
    @gurpreetsingh6563 Місяць тому

    Fir honi chidi hai

  • @user-iz6nw5ne8l
    @user-iz6nw5ne8l Місяць тому

    Tune viklang ke liye kya kia, Jo bada Hamdard ban raha.

  • @jagjitdhingra4656
    @jagjitdhingra4656 Місяць тому

    Insult to humanity

  • @meetauppal8286
    @meetauppal8286 Місяць тому +1

    jo sahi o sahi che koi vi hove

  • @user-lf3dd4vs9g
    @user-lf3dd4vs9g Місяць тому

    E bekar bande a

  • @tejvinderpalsingh428
    @tejvinderpalsingh428 Місяць тому +1

    ਕੁੱਟੋ ਇਹਨਾਂ ਨੂੰ..... Fir ਹੋਣੀ ਚਾਹੀਦੀ...... ਜੇਲ ਵਿਚ ਸੁੱਟੋ

  • @babbudhaliwal2036
    @babbudhaliwal2036 Місяць тому

    Yuvraj and Harbhajan both are nonsense player

  • @parmindersingh6624
    @parmindersingh6624 Місяць тому

    Ehna kutea te v fir drjj hove