Akal Takht Sahib ਨੇ Sukhbir Badal ਨੂੰ ਤਨਖ਼ਾਹੀਆਂ ਕਿਨਾਂ ਗੁਨਾਹਾਂ ਲਈ ਕਰਾਰ ਦਿੱਤਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 13 вер 2024
  • ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ । ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਤਨਖਾਹੀਆ ਘੋਸ਼ਿਤ ਕੀਤਾ ਅਤੇ ਅਕਾਲ ਤਖਤ ਉਪਰ 15 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ
    #akaltakhtsahib #sukhbirsinghbadal Badal
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 192

  • @user-ny7op3zd3d
    @user-ny7op3zd3d 15 днів тому +78

    ਸਭ ਕੁਝ ਮਿਲੀ ਭੁਗਤ ਆ ਨਾਲ਼ੇ ਫ਼ੇਰ ਕਿਹੜਾ ਗੁਨਾਹ ਧੋਤੇ ਜਾਣ ਗੇ

  • @DilbagSingh-fi6sw
    @DilbagSingh-fi6sw 15 днів тому +65

    ਨਵਾਂ ਡਰਾਮਾ,

  • @singhbalwinder1617
    @singhbalwinder1617 15 днів тому +45

    ਬਹੁਤ ਲੇਟ ਡ੍ਰਾਮਾ । ਲੋਕ ਇਸ ਨੂੰ ਮਾਫ ਨਹੀ ਕਰਣਗੇ। ਜਦੋ ਤੱਕ ਇਹ ਸਿੱਖ ਲੀਡਰਸ਼ਿਪ ਤੋ ਲਾਭੇ ਨਹੀ ਹੁੰਦਾ

  • @jatinderpalsinghkohli1982
    @jatinderpalsinghkohli1982 14 днів тому +14

    ਰਲ ਮਿਲ ਕੇ ਸੁੱਖੇ ਨੂੰ ਬਚਾਇਆ ਜਾ ਰਿਹਾ। ਸੁੱਖੇ ਨੂੰ ਪੂਰਾ ਹਿੱਸਾ ਮਿਲਦਾ ਐਸਜੀਪੀਸੀ ਦੀ ਕਮਾਈ ਚੋ

  • @jatinderdeol6942
    @jatinderdeol6942 14 днів тому +10

    ਜਥੇਦਾਰ ਸਾਹਿਬ ਦੋਸ਼ੀ ਬਾਦਲ ਦਲ ਨੂੰ ਮਿਸਾਲੀ ਸਜ਼ਾ ਦੇਣ।

  • @singhs7948
    @singhs7948 15 днів тому +23

    ਸਿੱਖ ਪੰਥ ਚੋਂ ਸ਼ੇਕਨਾ ਚਾਹੀਦਾ ਸੀ ਬਾਦਲ ਨੂੰ

    • @singhmaanshamsher6746
      @singhmaanshamsher6746 14 днів тому +1

      ਸ਼ੈਕੈ ਕੋਣ ਓਸ ਦਾ ਖੁੱਦ ਦਾ ਰੱਖਿਆ ਹੋਇਆ ਨੌਕਰ, ਨੌਕਰ ਮਾਲਕ ਨੂੰ ਕਿੱਦਾਂ ਕੱਢ ਸਕਦੇ

    • @rebel_1947
      @rebel_1947 14 днів тому

      Ethe sare e malal bne ne

  • @kalasidhu1130
    @kalasidhu1130 15 днів тому +22

    ਪਬਲਿਕ ਨੂੰ ਚਾਹੀਦਾ ਕਿ ਕਰਨਾ ਜਥੇਦਾਰ ਤਾਂ ਬਾਦਲਾਂ ਦੇ ਹੀ ਰੱਖੇਂ ਹੋਏ ਆ

  • @bholasingh452
    @bholasingh452 15 днів тому +42

    ਇਹ ਕਿਹੜੀ ਸਜ਼ਾ ਹੋਈ ਤਨਖਾਹ ਨਾਲ ਇਹਨੂੰ ਕੀ ਫਰਕ ਪੈਣਾ ਐ

  • @TSBADESHA
    @TSBADESHA 15 днів тому +14

    ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ

  • @bobbyn7746
    @bobbyn7746 15 днів тому +38

    ਜਥੇਦਾਰ ਜੀ ਇਹ ਡਰਾਮਾ ਨਾ ਕੀਤਾ ਜਾਵੇ,ਸਭ ਨੂੰ ਪਤਾ ਹੈ ਕੀ ਸੁਖਬੀਰ ਬਾਦਲ ਪਰਿਵਾਰ ਨੇ ਸਿੱਖ ਪੰਥ ਦੇ ਖਿਲਾਫ ਬਹੁਤ ਕਮ ਕੀਤੇ ਹਨ,ਸਜਾ ਇਹ ਹੈ ਕੀ ਬਾਦਲ ਪਰਿਵਾਰ ਨੂੰ ਸਿੱਖ ਪੰਥ ਦੇ ਵਿਚੋ ਛੇਕ ਦੇਣਾ ਚਾਹੀਦਾ ਹੈ.

  • @HarbhajanUppal-l7c
    @HarbhajanUppal-l7c 15 днів тому +15

    ਇਹ ਸਜ਼ਾ ਪੰਥ ਨੂੰ ਮਨਜ਼ੂਰ ਨਹੀਂ

  • @naibsingh7630
    @naibsingh7630 15 днів тому +33

    ਬਹੁਤ ਘਟਿਆ ਸਜ਼ਾ ਦਿੱਤੀ ਗਈ ਹੈ।

  • @86gurdev
    @86gurdev 15 днів тому +18

    ਏਹ ਸਾਰੇ ਰਲੇ ਹੋਏ ਐ

  • @AmrikSingh-ec8ge
    @AmrikSingh-ec8ge 15 днів тому +13

    ਬਾਦਲ ਦੁਸਟ ਨੂੰ ਸਾਰੀ ਉਮਰ ਲਈ ਮੰਥ ਵਿੱਚੋ ਛੇਕੋ।

  • @harjeetsinghkhalsa9518
    @harjeetsinghkhalsa9518 14 днів тому +7

    ਮੁਖਵਾਕ :-ਸੰਤਾ ਮਾਨਹੁ ਦੂਤਾ ਡਾਨਹੁ ਇਹ ਕੁਟਵਾਰੀ ਮੇਰੀ
    ਕੁਟਵਾਰੀ:-ਕਚਿਹਰੀ
    ਮਹਰਾਜ ਫੁਰਮਾਨ ਕਰਦੇ ਹਨ ਮੇਰੀ ਕਚਿਹਰੀ ਵਿੱਚ ਸੰਤਾਂ ਨੂੰ ਮਾਣ ਤੇ ਦੋਸ਼ੀਆਂ ਨੂੰ ਦੰਡ ਮਿਲਦਾ ਹੀ ਮਿਲਦਾ ਹੈ
    ਇਹਨਾਂ ਦੇ ਗੁਨਾਹ ਬਖ਼ਸ਼ਣਯੋਗ ਨਹੀਂ
    ਇਹ ਸਭ ਨਾਟਕ ਐ ਇਹ ਅਕਾਲ ਤਖਤ ਸਾਹਿਬ ਤੇ ਕਾਬਜ ਨੇ ਸੰਗਤਾਂ ਧਿਆਨ ਰੱਖਣ
    ਮੁਆਫੀ ਵੀ ਇਹਨਾਂ ਦੀ ਬਖ਼ਸ਼ਿਸ਼ ਵੀ ਇਹਨਾਂ ਦੀ ਜਥੇਦਾਰ ਵੀ ਇਹਨੇ ਦੇ ਤੇ ਹੁਕਮਨਾਮੇ ਵੀ ਇਹਨਾਂ ਦੇ
    ਬਾਕੀ ਸੰਗਤਾ ਸਮਝਦਾਰ ਨੇ
    ਜੋ ਮਰਜੀ ਹੱਥਕੰਡੇ ਵਰਤ ਲਵੋ ਬਾਦਲ ਸ੍ਹਾਬ
    ਮੁੱਖ ਮੰਤਰੀ ਬਣਨ ਦਾ ਸੁਪਨਾ ਤੁਹਾਡਾ ਅਧੂਰਾ ਹੀ ਰਹੇਗਾ
    (ਸ਼ਰਾਪ)

  • @varinderkaur8797
    @varinderkaur8797 15 днів тому +11

    ਡਰਾਮਾ ਬੰਦ ਕਰਕੇ ਗੁਰੂਦੁਆਰੇ ਛਡਾਓ ਬਾਦਲਾ ਤੋ ਤਾਹੀ ਿਇਨਸਾਫ ਹੋਉਗਾ

  • @lovepreetsingh-uh6mk
    @lovepreetsingh-uh6mk 14 днів тому +7

    ਸੁਖਬੀਰ ਕੀ ਸਮਝਮ ਹਨ ਇਹੋ ਜਹੇ ਹੁਕਮ ਨਾਮੇ ਜਿੰਨਾ ਨੇ ਕੁਰਸੀ ਖਾਤਰ ਗੁਰੂ ਗੰਥ ਸ਼ਾਹਿਬ ਦੀ ਬੇਅਦਬੀ ਕਰਵਾਈ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ

  • @Panj_aab_Vlogs
    @Panj_aab_Vlogs 15 днів тому +34

    ਜਦੋਂ ਸਾਲੇ ਸੁਖਬੀਰ ਨੇ ਨਿਮਾਣਾ ਬਣਨਾ ਹੀ ਨਈਂ ਤੁਸੀਂ ਧੱਕੇ ਨਾਲ ਕਿਵੇ ਨਿਮਾਣਾ ਬਣਾ ਸਕਦੇ ਓ
    ਯਾਦ ਰੱਖਿਓ ਮੁੱਖ ਮੰਤਰੀ ਬਣਨ ਦਾ ਸੁਪਨਾ ਸੁਖਬੀਰ ਦਾ ਕਦੇ ਪੂਰਾ ਨਈ ਹੋ ਸਕਦਾ

    • @Hardeep3600
      @Hardeep3600 15 днів тому +6

      ਇਸ ਦੀ ਧੌਣ ਵਿੱਚ ਸਰੀਆ ਅੜੀਆ ਆ

  • @farmertv5483
    @farmertv5483 15 днів тому +10

    ਘੱਟ ਤੋ ਘੱਟ ਦਸ ਸਾਲ ਲਈ ਸ਼ੌਮਣੀ ਅਕਾਲੀ ਦਲ ਚੋ ਬਾਹਰ ਹੋਜੇ ਬਾਦਲ ਜੀ,ਪੰਥ ਨਾਲ ਜੋ ਧੋਹਿ ਕਮਾਇਆ ਬਾਦਲ ਨੇ ਇਹੀ ਸਜਾ ਇਹਨੂੰ ਕੇ ਬਾਹਰ ਹੋਜੇ ਪੰਥਕ ਪਾਰਟੀ ਚੋ

  • @randhirchahal2363
    @randhirchahal2363 15 днів тому +15

    , ਕਿਹੜੇ ਗੁਨਾਹ ਕੀਤੇ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ

  • @satgurudattsingh5003
    @satgurudattsingh5003 15 днів тому +7

    Amli nu sikhi cho kado bahar

  • @singhmaanshamsher6746
    @singhmaanshamsher6746 14 днів тому +7

    ਫਿਰ ਕਿਸੇ ਸਪੋਰਟ ਬੂਟ ਪਾਲਸ਼ ਕੀਤੈ ਜਾਣਗੇ

  • @upadhl7732
    @upadhl7732 14 днів тому +4

    ਨਾ ਪੱਲੇ ਕੱਖ ਰਿਹਾ ਨਾ ਮੱਤ ਕੱਖ ਦੀ ਰਹੀ । ਗੁਨਾਹ-ਦਰ-ਗੁਨਾਹ ਕਰੀ ਜਾ ਰਹੇ ਹਨ ਇਹ ਲੋਕ ਕੁਰਸੀ ਖਾਤਰ ।

  • @gaganchahal8969
    @gaganchahal8969 14 днів тому +15

    ਕੁਰਸੀ ਹੀ ਨਹੀ ਛੱਡ ਰਹੇ ਇਹ ਕਿਹੜੇ ਸਿੱਖ ਨੇ ਯਰ

  • @86gurdev
    @86gurdev 15 днів тому +9

    What a plan ,,,,👏🏾👏🏾👏🏾

  • @ranjitkotla4338
    @ranjitkotla4338 15 днів тому +18

    ਤਨਖਾਹ ਕਿਹੜੀ ਲਾਈ ਸਭ ਡਰਾਮਾ

  • @amancheema6018
    @amancheema6018 11 днів тому

    ਜੋ ਹੁਕਮਨਾਮਾ ਹੋਇਆ ਸਾਰਿਆਂ ਲਈ ਸਿਰ ਮੱਥੇ ❤

  • @avtarsingh6618
    @avtarsingh6618 15 днів тому +14

    Eh sukhhey amli nu panth cho sheko
    Eh mafi de layak nhi

  • @KashmirSingh-ps7rd
    @KashmirSingh-ps7rd 15 днів тому +11

    ਸੁਖਬੀਰ ਸਿੰਘ ਬਾਦਲ ਨਾਲ ਕਹੋ ਏਹ ਕਹੋ ਸੁਖਾ ਅਮਲੀ ਕੌਮ ਦਾ ਗਦਾਰ ਗੁਰੂ ਘਰ ਦਾ ਦੋਖੀ 😢😢

  • @GurmeetSingh-nm4qw
    @GurmeetSingh-nm4qw 14 днів тому +4

    ਮਾਫ਼ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਇਹ ਜਿਹੜੇ ਜੱਥੇਦਾਰ ਬਣੇ ਹੋਏ ਹਨ ਦਾਸ ਇਹਨਾਂ ਨੂੰ ਜੱਥੇਦਾਰ ਮੰਨਦਾ ਹੀ ਨਹੀਂ ਇਹ ਸਭ ਬਾਦਲ ਜੁੰਡਲੀ ਹੈ

  • @chamkauraulakh8036
    @chamkauraulakh8036 15 днів тому +7

    ਇਹ ਕੀ ਜਾਣਦੇ ਐ।ਅਕਾਲ ਤਖਤ ਨੂੰ ।ਬੜਾ ਢੀਠ ਟੱਬਰ ਹੈ ।

  • @karamjeetsinghdeol5719
    @karamjeetsinghdeol5719 13 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਥੇਦਾਰ ਸਾਬ੍ਹ ਬਹੁਤ ਹੀ ਲੇਟ ਫੈਸਲਾ ਲਿਆ ਹੈ ਜਿਨ੍ਹਾਂ ਨੁਕਸਾਨ ਇਹਨਾਂ ਪਿਓ ਪੁੱਤਾ ਨੇ ਖਾਲਸਾ ਪੰਥ ਦਾ ਕੀਤਾ ਉਹ ਦੇ ਹਿਸਾਬ ਨਾਲ ਤਾਂ ਇਹ ਤਨਖਾਹੀਆ ਕਰਾਰ ਬਹੁਤ ਹੀ ਘੱਟ ਹੈ

  • @singhsarbjit9393
    @singhsarbjit9393 15 днів тому +5

    ਓ ਤਨਖਾਹਦਾਰ ਮੁਲਾਜ਼ਮੋ ਕੁੱਝ ਤਾਂ ਸ਼ਰਮ ਕਰ ਲਓ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਲੋ ਕੇ ਕੁਫ਼ਰ ਤੋਲਦੇ ਹੋ।।

  • @Manraj1265
    @Manraj1265 14 днів тому +1

    ਇਹ ਕੋਈ ਨਵਾਂ ਡਰਾਮਾ ਤਾ ਹੈ ਨਹੀ, ਜਿੰਨੇ ਮਰਜੀ ਤਰਲੇ/ਹਾੜੇ/ ਹੱਥ-ਪੈਰ ਮਾਰ ਲਵੇ, ਜਨਤਾ ਸਭ ਜਾਣਦੀ ਆ, ਰਹੀ ਗੱਲ ਸ਼੍ਰੋਮਣੀ ਕਮੇਟੀ ਦੀ ਇਹ ਤਾ ਵਿਚਾਰੇ ਥਾਲੀ ਦੇ ਬੈਂਗਣ ਬਣੀ ਬੈਠੇ ਆ।ਧੰਨਵਾਦ

  • @Yu_vraj9093
    @Yu_vraj9093 15 днів тому +9

    ਨੌਕਰ ਵੀ‌ ਅੱਖਾਂ ਦਿਖਾਉਣ ਲੱਗ ਪਏ

  • @tikkasingh7182
    @tikkasingh7182 14 днів тому +5

    ਹਜੂਰ ਸਾਹਿਬ ਦੇ ਨੁਮਾਇੰਦੇ ਕਿਥੇ ਹਨ

  • @TSBADESHA
    @TSBADESHA 15 днів тому +7

    ਨਵਾਂ ਡਰਾਮਾ 😊

  • @SinghJagga-ut5nj
    @SinghJagga-ut5nj 14 днів тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਹਰ ਕਰੋ ਜੀ
    ਗੂਰਾ ਦੇ ਦਾਸ ਭਾਈ ਸੁਖਵੀਰ ਸਿੰਘ ਬਾਦਲ ਜੀ ਤੇ ਮੇਹਰ ਕਰੋ ਜੀ 🙏🙏🙏🙏

  • @BaljinderSingh-rq2fh
    @BaljinderSingh-rq2fh 14 днів тому

    Waheguru ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 14 днів тому

      Waheguru Ji waheguru ji waheguru ji waheguru ji waheguru ji waheguru ji

  • @swsingsingh1958
    @swsingsingh1958 15 днів тому +5

    ਸਿੱਖ ਕੌਮ ਦੀਆਂ ਵੋਟਾਂ ਲੈਣ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਸੀ ।
    ਲਗਦਾ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਅਪਣੇ ਅਸਰ ਰਸੂਖ ਦੇ ਪ੍ਰਭਾਵ ਕਰਕੇ
    ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜੀ ਨੂੰ ਅਪਣੇ ਪੱਖ ਵਿੱਚ ਭੁਗਤਾ ਗਿਆ ਹੈ । ਜਿਸ ਕਰਕੇ ਸਿੱਖਾਂ ਦੇ ਮੰਨਾ ਵਿੱਚ ਹੋਰ ਵੀ ਰੋਸ ਜਾਗੇਗਾ । ਇਸ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸ਼ੋਹਰਤ ਦਾ ਗ੍ਰਾਫ ਹੋਰ ਵੀ ਥੱਲੇ ਡਿੱਗ ਜਾਵੇਗਾ ਹੈ ।
    ਗੁਰਬਾਣੀ ਦਾ ਉਪਦੇਸ਼ ਹੈ ਕਿ :
    Page 1038 ਮਾਰੂ ਮਹਲਾ ੧ ॥
    ਤਖਤਿ ਬਹੈ ਤਖਤੈ ਕੀ ਲਾਇਕ ॥
    ਪੰਚ ਸਮਾਏ ਗੁਰਮਤਿ ਪਾਇਕ ॥
    ਆਦਿ ਜੁਗਾਦੀ ਹੈ ਭੀ ਹੋਸੀ
    ਸਹਸਾ ਭਰਮੁ ਚੁਕਾਇਆ ॥੧੪॥
    ਜੋ ਸਿੰਘਾਸਣ ਦੇ ਲਾਇਕ ਹੁੰਦਾ ਹੈ ਓਹੋ ਹੀ ਸਿੰਘਾਸਣ ਉਤੇ ਬੈਠਦਾ ਹੈ ।
    ਉਸ ਨੂੰ ਗੁਰਬਾਣੀ ਦੇ ਗਿਆਨ ਕਰਕੇ ਕਾਮ ਕ੍ਰੋਧ ਵਰਗੇ ਪੰਜਾਂ ਹੀ ਵਿਕਾਰਾਂ ਨੂੰ ਅਪਣੇ ਵਸ ਵਿੱਚ ਕਰ ਲੈਂਣ ਦਾ ਤਰੀਕਾ ਆ ਜਾਂਦਾ ਹੈ ।
    ਉਸਨੇ ਗੁਰਬਾਣੀ ਦੇ ਗਿਆਨ ਕਰਕੇ ਰਬ ਸਦਾ ਵਾਸਤੇ ਹਰ ਹਾਲਤ ਵਿੱਚ ਹਾਜਰ ਨਾਜਰ ਹੈ ਸਮਝ ਲਿਆ ਹੁੰਦਾ ਹੈ ਇਸ ਲਈ ਅਪਣੇ ਮੰਨ ਵਿੱਚ ਲੋਭ,ਲਾਲਚ, ਮੋਹ ਮਮਤਾ, ਹਾਉਮੈ, ਹੰਕਾਰ ਨੂੰ ਕਢ ਲਿਆ ਹੁੰਦਾ ਹੈ ਜਿਸ ਕਾਰਨ ਉਸ ਦੇ ਮੰਨ ਦਾ ਭੈਅ ਮਿਟ ਜਾਂਦਾ ਹੈ। ਉਸਨੂੰ ਹੁਣ ਇਸ ਗਲ ਤੋਆਡਰ ਨਹੀਂ ਲੱਗਦਾ ਕਿ ਜੇ ਮੇਰੇ ਕੋਲੋਂ ਕੁਝ ਖੁੱਸ ਗਿਆ ਤਾਂ ਮੈ ਮੁੜਕੇ ਉਸਨੂੰ ਪ੍ਰਾਪਤ ਕਿਸ ਤਰ੍ਹਾਂ ਕਰਾਂਗਾ
    ਪਰੰਤੂ ਸੁਖਬੀਰ ਸਿੰਘ ਬਾਦਲ ਇਸ ਅਵਸਥਾ ਤੋਂ ਕੋਹਾਂ ਦੂਰ ਹੈ ।
    ਇਸ ਕੋਲ ਇਕ ਸੁਨਹਿਰੀ ਮੌਕਾ ਆਇਆ ਸੀ ਪਰੰਤੂ ਅਪਣੇ ਲਾਲਚ ਦੀ ਖਾਤਰ ਇਸ ਨੇ ਉਹ ਮੌਕਾ ਗਵਾ ਲਿਆ ਹੈ ਜਿਸ ਨੂੰ ਕੌਮ ਦੀ ਖਾਤਰ ਦਿੱਤੀ ਗਈ ਕੁਰਬਾਨੀ ਗਿਣਿਆ ਜਾਣਾ ਸੀ ।
    ਅਗਰ ਕੌਮ ਕਿਸੇ ਮਨੁੱਖ ਮਿੱਟੀ ਚ ਮਿਲਾ ਸਕਦੀ ਹੈ ਤਾਂ ਜੇ ਚਾਹੇ ਤਾਂ ਅਪਣੇ ਸਿਰ ਦਾ ਤਾਜ ਵੀ ਬਣਾ ਸਕਦੀ ਹੈ । ਬਸ ਗਲ ਸਿਦਕ ਭਰੋਸੇ ਦੀ ਸੀ ---- ।

  • @a1jass994
    @a1jass994 14 днів тому +1

    Agla no. Bhagwant man tera A waheguru de hisaab nal 🙏

  • @Gillverpal
    @Gillverpal 15 днів тому +4

    ਕੀ ਡਰਾਮਾ ਹੈ ਸੁਖਬੀਰ ਇੰਸਾ ਦੀ ਤਨਖ਼ਾਹ ਤੇ ਪਲਣ ਵਾਲੇ ਜੱਥੇਦਾਰ.....ਆਪਣੇ ਮਾਲਕ ਨੂੰ ਤਨਖਾਹੀਆ ਐਲਾਨ ਕਰ ਰਹੇ ਹਨ । ਚਾਰ ਦਿਨ ਸੰਗਤ ਦੇ ਜੋੜੇ ਝਾੜਨ ਦੀ ਸਜਾ ਦੇ ਕੇ ਫਿਰ ਅਗਲੀ ਖੇਡ ਰਚੀ ਜਾਵੇਗੀ।

  • @randhirchahal2363
    @randhirchahal2363 14 днів тому +3

    ਪੰਥ ਵਿੱਚੋਂ ਛੇਕਣਾ ਚਾਹੀਦਾ ਹੈ

  • @sainiamarjeet
    @sainiamarjeet 15 днів тому +8

    sara match fix hega hae lokan nu befkoof bana riha hae fir election jitan laye 2027 toon pehla fir toon akali dal da president ban jana hega hae

  • @jagirsinghaulakh4197
    @jagirsinghaulakh4197 14 днів тому

    ਸੁੱਖੇ ਦੀ ਫੋਟੋ ਤੋਂ ਕੋਈ ਪਛਤਾਵਾ ਨਹੀਂ ਝਲਕਦਾ

  • @ManinderSingh-xc2kf
    @ManinderSingh-xc2kf 15 днів тому +5

    Gunaha warey v channa pau ji

  • @user-rc1ts2sm9z
    @user-rc1ts2sm9z 14 днів тому +1

    ਸਤਿਕਾਰਯੋਗ ਜਥੇਦਾਰ ਸਾਹਿਬ
    ਇਹਨਾਂ ਬਾਦਲਾਂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਕਿਹੜੇ ਕਿਹੜੇ ਗੁਨਾਹ ਕੀਤੇ ਜਿਨਾਂ ਦੀ ਇਹਨਾਂ ਨੇ ਮੁਆਫੀ ਮੰਗੀ ਹੈ ਉਹ ਗੁਨਾਹ ਕਿਰਪਾ ਕਰਕੇ ਸੰਗਤ ਸਾਹਮਣੇ ਰੱਖੇ ਜਾਣ ਬਿਨਾਂ ਗੁਨਾਹਾਂ ਤੋਂ ਕਿਸ ਚੀਜ਼ ਦੀ ਸਜ਼ਾ।
    ਕਿਧਰੇ ਤੁਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਘਟਾ ਤਾਂ ਨਹੀਂ ਰਹੇ ਜਿਵੇਂ ਇਹਨਾਂ ਬਾਦਲਾਂ ਦੀ ਹਾਲਤ ਹੋਈ ਹੈ ਕਿਧਰੇ ਸੰਗਤ ਵਿੱਚ ਤੁਹਾਡਾ ਵੀ ਇਹੀ ਹਾਲ ਨਾ ਹੋ ਜਾਵੇ ।
    ਇੰਨੇ ਬੱਜਰ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ ਇਹ ਕਿਵੇਂ ਦੀ ਸਜਾ ਦੇ ਰਹੇ ਹੋ ਸੰਗਤ ਸਭ ਸਮਝ ਰਹੀ ਹੈ

  • @deepsidhu3954
    @deepsidhu3954 14 днів тому +1

    ਸਾਈਡ ਕਰੋ ਫ਼ਿਰ ਇਸਨੂੰ ਫਾਲਤੂ 15 ਦਿਨ ਵਾਲੀ ਗੱਲ ਸਮਜ ਨੀ ਆਈ

  • @cheema1096
    @cheema1096 15 днів тому +4

    ਚਲੋ ਜੀ ਸਾਰਿਆਂ ਗ਼ਲਤੀਆਂ ਮਾਫ਼ ਬਾਦਲ ਸਾਬ ਦੀਆਂ.... ਹੁਣ ਜ੍ਹੇੜੀ ਕਸਰ ਰਹੇਗੀ ਸੀ ਇਸ ਬਾਰ ਪੂਰੀ ਕਰੋ ਬਚ ਜੋਂ ਸਿੱਖੋ ਹੁਣ ਇਸ ਬੁੱਚੜ ਨੇ ਘਰੋਂ ਕੱਢ ਕੱਢ ਕੇ ਮਾਰਨੇ।...... 🙏🏻

  • @IqbalSingh-jk1vd
    @IqbalSingh-jk1vd 14 днів тому +3

    Sukhbir Singh nu Dikh Panth wicho sda leyi. Chhekeya jaayue

  • @hscheema5511
    @hscheema5511 14 днів тому +1

    ਪਰ ਇਕ ਗੱਲ ਜਰੂਰ ਏ ਸੁਖਬੀਰ ਨੇ ਖੂਨ ਪੀਣੀ ਜੋਕ ਵਾਂਗ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ 😂😂😂

  • @sukhwantsinghsandhu2525
    @sukhwantsinghsandhu2525 14 днів тому +1

    ਮਸੰਦਾਂ ਦਾ ਵੀ ਇਮਤਿਹਾਨ ਸ਼ੁਰੂ ਹੋ ਗਿਐ

  • @DavinderSingh-o7j
    @DavinderSingh-o7j 14 днів тому

    ਗੁਰੂ ਦੀ ਬਾਣੀ ਸਿਖਾਉਂਦੀ ਹੈ ਕਿ ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਪਰ ਗੁਰੂ ਦੇ ਦਰ ਤੇ ਨਿਮਰਤਾ ਨਾਲ ਸਿਰ ਨਿਵਾਉਣਾ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਬਾਦਲ ਜੀ ਨੇ ਇਹ ਪ੍ਰਮਾਣਿਤ ਕੀਤਾ ਹੈ।

  • @jassigameryt6224
    @jassigameryt6224 14 днів тому +1

    ਇਹ ਕੌਣ ਨੇ ਸੁਖਬੀਰ ਕੌਣ ਹੈ ਮੈ ਸਿੰਘ ਸੂਰਮਿਆਂ ਦੀ ਲਿਸਟ ਵਿੱਚ ਵੇਖਿਆ ਇਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ

  • @BalbirMaan-se7jb
    @BalbirMaan-se7jb 15 днів тому +3

    Giani.Raghbir.singh.v.ehna.da.apna.h.sb .ralymile.hoy.han.jio

  • @Bal00607
    @Bal00607 14 днів тому

    SAD✌️

  • @partapsingh1189
    @partapsingh1189 14 днів тому +1

    ਆਹ ਚੱਮਚਾ ਨਹੀ ਲੇਟ ਹੂੰਦਾ ਚੱਮਚਾਗਿਰੀ ਕਰਨ ਤੋ ....ਵਾਹ ਵਾਹ ਸਟੀਲ ਦਾ ਚੱਮਚਾ ਵੀਰ ਜੀ

  • @bajwa654
    @bajwa654 14 днів тому +1

    ਵਿਚਾਰੇ ਡਰੇ ਡਰੇ ਬੋਲ ਰਹੇ ਸਾਰਾ ਡਰਾਮਾ

  • @BalkarSingh-dc1oq
    @BalkarSingh-dc1oq 14 днів тому +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @user-wq5qw4rm4s
    @user-wq5qw4rm4s 14 днів тому

    ਜਿੰਨੇ ਗੁਨਾਹ ਕੀਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਜਾਂ ਪੰਥ ਵਿਚੌ ਛੇਕ ਦੇਣਾ ਚਾਹੀਦਾ ਸੀ ਸਦਾ ਵਾਸਤੇ

  • @sukhjitsingh-od8mt
    @sukhjitsingh-od8mt 14 днів тому +2

    ਤੁਸੀ ਖ਼ਬਰ ਕਿਉ ਦਿੱਤੇ

  • @KULDEEPSINGH-no9yk
    @KULDEEPSINGH-no9yk 15 днів тому +3

    Drama drama sabh drama 😂😂

  • @rintu4244
    @rintu4244 15 днів тому +3

    ਡਰਾਮਾ

  • @darasinghpolice5014
    @darasinghpolice5014 15 днів тому +3

    Ah ni sja tuhanu asli sja mere sri guru garnth sab ji den ge sare papyan nu jina ne as tra di sja de ke makhol kita

  • @SinghAujla-cm9yk
    @SinghAujla-cm9yk 15 днів тому +2

    ਬੜੇ ਬਾਦਲ ਨੂੰ ਭੀ ਸੱਜਾ ਦਿਤੀ ਜਾਵੇ.ਜਹਿੜਾ ਕਿ ਕੇਂਦਰ ਸਰਕਾਰ ਨਾਲ ਮਿਲਕੇ ਸਿੱਖਾਂ ਉਪਰ ਜੁਲਮ ਕਰਵਾਉਂਦਾ ਸੀ.ਇਸ ਨੂੰ ਅਕਾਲ ਤਖਤ ਦੇ ਚੌਧਰੀਆਂ ਨੇ ਫੱਕਰੇ ਕੌਮ ਦਾ ਤਗਮਾ ਦਿਤਾ ਸੀ ਨੂੰ ਕੈਂਸਲ ਕਰੋ.

  • @ramdas8842
    @ramdas8842 14 днів тому +1

    सज़ा तो भूतपूर्व जत्थेदार ज्ञानी ग़ुरबचन सिंह को भी मिलनी चाहिए । प्रकाश सिंह कहा करता था मुझे इस बार वोट डाल दो मेरी उम्र पाँच साल और बड़ जाएगी 😂
    पंजाब के लोगों ने इनकी पक्की छुट्टी कर दी इन ग़द्दारों की 👍

  • @jakkeyforman
    @jakkeyforman 14 днів тому +2

    Do. ,;nt. Worry. Sir. Tapo,,n. Raaz. Razzo,,n. Narak

  • @Jogindersingh-1984
    @Jogindersingh-1984 15 днів тому +3

    ਜੱਥੇਦਾਰ ਸਾਹਿਬ ਬਾਦਲ ਦੇ ਲਫ਼ਾਫ਼ੇ ਚੋ ਆਏ ਆ

  • @davinderkaur4271
    @davinderkaur4271 14 днів тому +1

    ਸਿਰਫ ਡਰਾਮਾ

  • @SatnamSingh-pn7ob
    @SatnamSingh-pn7ob 14 днів тому

    Nice try, Sikhs are not fools. We will find and rebuild our leadership

  • @MandeepSingh-xr1up
    @MandeepSingh-xr1up 15 днів тому +2

    Vote lye Dramebazi Sukhbir Badal di , par hun gall ni banani 😂

  • @tarlsingh5244
    @tarlsingh5244 14 днів тому +2

    Big drama again people are not stupid

  • @singhparamjit7203
    @singhparamjit7203 15 днів тому +4

    ਬਹੁਤ ਘਟੀਆ ਕੰਮ ਹੈ ਜੋ ਕੀਤਾ ਹੈ

  • @BalwantSingh-wp5cl
    @BalwantSingh-wp5cl 15 днів тому +2

    New. Darama.

  • @hukumsingh742
    @hukumsingh742 15 днів тому +3

    Faqr e kaum v wapis lao

  • @manjindersingh1043
    @manjindersingh1043 14 днів тому

    ਜੋ ਮਰਜ਼ੀ ਡਰਾਮਾ ਕਰੋ ਬਾਦਲ ਸਾਬ ਗੁਰੂ ਸਾਹਿਬ ਅੱਗੇ ਕੀਤੀ ਬੀਬੀ ਬਾਦਲ ਦੀ ਅਰਦਾਸ ਸੰਗਤ ਨੂੰ ਸੱਚ ਹੁੰਦੀ ਦਿੱਖ ਰਹੀ ਹੈ

  • @NachhattarSingh-io6qx
    @NachhattarSingh-io6qx 15 днів тому +2

    ਚੀਮਾ ਤਾ ੳਹ ਗਲ ,ਐ ਛਜ ਬੋਲੇ ਛਾਲਣੀ ਵੀ ਬੋਲੇ

  • @GpsgGPSGrewal
    @GpsgGPSGrewal 15 днів тому +1

    Drama. Raghubir Singh the so-called jathedar of Akal Takhat Sahib has enacted DRAMA in consultation with Bacha Badal..

  • @raghveersingh1122
    @raghveersingh1122 15 днів тому +4

    Good. V .Good. Good

  • @user-mz3pk6wu9q
    @user-mz3pk6wu9q 14 днів тому

    Pahilan gunah daso fer gunahan de hisab nal sja devo bhalah sja maut kiou na hove

  • @babbu6151
    @babbu6151 15 днів тому +2

    Ehh drama sbb ,, evy ni jitda A

  • @munzo91
    @munzo91 15 днів тому +1

    Koi fark ni paina. Badal nu lok mann cho kad chuke ne. Khalse layi guru maneyo granth te guru di beadbi ho gayi. Reh ki gya hun magar? Eh antt aa, sikhan di history ch ni hoya jo badal’an ne kursi layi paap karta. Es faisla boht kamzor aa, maatar dikhava.

  • @HARJITSINGH-qo6pl
    @HARJITSINGH-qo6pl 14 днів тому

    Akali Dal president should resign immediately and not to play any politics with Akal Takhat and Sangat by appointing his faithful team for working president. His faithful team should also deattach from tankhaia president otherwise they should also be declared tankhaia by supporting tankhaia president.

  • @VarinderSingh-eu7nq
    @VarinderSingh-eu7nq 14 днів тому

    ਜੇਕਰ ਇਹ ਗੁਨਾਹ ਕਿਸੀ ਆਮ ਬੰਦੇ ਤੋਂ ਹੋਇਆ ਹੁੰਦਾ ਤਾਂ ਕਦੋਂ ਦਾ ਮਾਰ ਦੇਣਾ ਸੀ ਇਹਨਾਂ ਨੇ

  • @paulsam5003
    @paulsam5003 14 днів тому

    Is this new plan to make Badal strong ? He has been already punished by Guru Sahib ,he will never come in power ,forget forget forget ,forget him

  • @pawanseem5695
    @pawanseem5695 15 днів тому +2

    Washing Machine banaa leya
    Akal Takht nu !!
    Ehna ne

  • @Punjabi.Pandit.Secular
    @Punjabi.Pandit.Secular 15 днів тому +7

    ਬਹੁਤ ਲੇਟ ਹੋ ਗਏ। ਵੈਸੇ ਭਾਂਡੇ ਮਾਂਜਣਾ ਹੁਣ ਸਜਾ ਹੋ ਗਈ । ਲਾਹਣਤ ਹੈ ਇਹੋ ਜਿਹੇ ਧਰਮ ਉੱਤੇ

    • @angadsingh4895
      @angadsingh4895 15 днів тому +8

      Dharam uthe kyon lahnat pa reha hain dharam thodi na galat hain lahnat te bandeya uthe hain

    • @Harshpal19
      @Harshpal19 15 днів тому +1

      ਧਰਮ ਦਾ ਕੀ ਲੈਣਾ ਦੇਣਾ ਇਹਦੇ ਤੇ
      ਕੀ ਰਾਜਨੀਤੀ ਕਿ ਜਾ ਰਹੀ ਹੈ, ਤੇਰੀਆਂ ਅੱਖਾਂ ਨੂੰ ਦਿਸਦਾ ਨਹੀਂ
      ਯਾ ਫਿਰ ਅਸੀ ਵੀ ਆਖੀਏ ਕਿ ਆਖਿਰ ਪੰਡਤ ਹੈ ਮੂੰਹ ਚੋ ਆ ਹੀ ਕੁਛ ਨਿਕਲ ਸਕਦਾ ਹੈ

    • @Punjabi.Pandit.Secular
      @Punjabi.Pandit.Secular 15 днів тому +2

      @@Harshpal19 ਮੈਂ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਨੂ ਵੀ ਲਾਹਣਤਾਂ ਪਾਉਦਾ ਹਾਂ। ਅਸਲ ਧਰਮ ਇਨਾਸਾਨੀਅਤ ਹੈ ਨਾ ਕਿ ਜੋ ਅੱਜਕੱਲ ਚਲ਼ ਰਿਹਾ ਏ।

    • @Harshpal19
      @Harshpal19 15 днів тому

      ​@@Punjabi.Pandit.Secular ਧਰਮ ਕਿਸੇ ਦਾ v ਹੋ, ਅਸੀ ਕਿਉਂ ਲਾਹਨਤਾ ਪਾਈਐ
      ਧਰਮ ਇਨਸਾਨੀਅਤ ਤੋਂ ਵੱਖਰਾ ਕਿਵੇਂ
      ਆ ਤਾ ਆਪਣੇ ਆਪਨੂੰ ਧਰਮ ਦਾ ਠੇਕੇਦਾਰ ਬਣਾਉਣ ਵਾਲਿਆਂ ਦੀ ਕਰਤੂਤਾਂ ਨੇ ਤੇ ਦੋਸ਼ v ਕੱਲੇ ਓਹਨਾ ਦੇ ਮੱਥੇ ਹੀ ਜਾਣਾ ਚਾਹੀਦਾ ਹੈ
      ਪਰ ਜਦ ਧਰਮ ਦਾ ਨਾਮ ਲੈਣੇ ਆ ਤੇ ਜਿਹੜੇ ਦੋਸ਼ੀ ਨਹੀਂ ਆ ਉਹਨਾਂ ਨੂੰ ਵੀ ਬੁਰਾ ਭਲਾ ਕਿਹਾ ਦਿੱਤਾ ਜਾਉਂਦਾ ਹੈ

    • @Punjabi.Pandit.Secular
      @Punjabi.Pandit.Secular 15 днів тому

      @@Harshpal19 ਸਿੱਖ ਧਰਮ ਉਹ ਧਰਮ ਰਿਹਾ ਹੀ ਨਹੀਂ ਜੋ ਨਾਨਕ ਨੇ ਸ਼ੁਰੂ ਕਿੱਤਾ ਸੀ। ਹੁਣ ਤਾਂ ਤੁਸੀਂ ਸਾਡੇ ਹਿੰਦੂਆਂ ਵਾਂਗੂੰ ਇੱਕ cult ਦੇ ਗੁਲਾਮ ਹੋ ਜੋ ਦਰਬਾਰ ਸਾਹਿਬ ਤੋਂ ਚੱਲਦਾ ਹੈ।

  • @ParamjitSingh-pb1cv
    @ParamjitSingh-pb1cv 14 днів тому +2

    Nothing👇👇👇👇

  • @KiranDeep-bj8mm
    @KiranDeep-bj8mm 14 днів тому

    3:03

  • @Techbljeet
    @Techbljeet 15 днів тому +1

    Jathedaar tan baadlan ne hi paale hoye ne

  • @mandykhattra1290
    @mandykhattra1290 15 днів тому +1

    Sgpc badal de tout😀🤓🤓😆😆🤓😀👎👎👎👎 baba Amritpal sinh banu hun ta pardhan ✌✌✌✌✌✌✌✌✌✌

  • @skahlon1000
    @skahlon1000 14 днів тому

    ਸਿਆਸੀ ਚਾਲਾ ਹਨ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ ਨੂੰ

  • @jagdeepsingh6678
    @jagdeepsingh6678 15 днів тому +1

    Akali da ta khali dal ho gya

  • @BhawansinghAulakh
    @BhawansinghAulakh 14 днів тому

    ਇਸਨੇ ਕਿਹੜਾ ਦਿਹਾੜੀ ਕਰਕੇ ਦੇਣੇ ਗੁਰੂਆਂ ਦੀ ਗੋਲਕ ਚੋ ਦੇਣੇ

  • @BhupinderBhinda-d3m
    @BhupinderBhinda-d3m 2 дні тому

    ਕਿ ਗਲਤੀ ਹੋ ਗਈ ਆ ਵੀ ਦੱਸੋ

  • @bhindermangat2777
    @bhindermangat2777 12 днів тому

    Now akali dal has jadhedar Sharma jadhedar singla jadhedar joshi etc this is panthic party

  • @psingh201
    @psingh201 14 днів тому

    ਬਾਬਾ ਜੀ ਇਸ ਪਰਿਵਾਰ ਨੇ ਸਿੱਖ ਕੌਮ ਦੀ ਇਕ ਪੀੜੀ ਖ਼ਤਮ ਕਰ ਦਿੱਤੀ ਹੈ , ਹਿਮਾਚਲ ਵਿਚ 1500 ਏਕੜ ਦਾ ਫਾਰਮ ਸਿੱਖ ਕੌਮ ਨੂੰ ਗਰਕ ਕਰਨ ਬਦਲੇ ਮਿਲੇ ਹਨ

  • @goldenservices3233
    @goldenservices3233 15 днів тому +1

    Ana wande reoriya mur mur apniya su

  • @Avtarsingh-oq8un
    @Avtarsingh-oq8un 15 днів тому +1

    Jad hor kisy kolo koi ganah hunda.onhu sikh dharma vic jde sekya jada..per hun kyo ni kita geha.ash ne sirse wale kes vic ..te veadvi vic vi ada rol reha..tankahiya karke ta tusy marrhi moti phande majne ja path di sewa lahuge..je ah maffi vi manga.ta vi inhu koj sala vaste sikh panth diya gtividya vico bahar kita jawe.ash tho astifa jaror leya jawe..te working commity dawara nma pardan laya jawe

  • @gurmitsingh3690
    @gurmitsingh3690 13 днів тому

    There are not mentioned the details for which S.Badal has been proved culprit.