Yaar enna nu CM banao 2027 ch, might he improves Punjab.. Nhi tah Rana ji fer sirf ikk kamm kar deo highways teh Dhaun aale jhatkya to kehdda chudwa deo😊
Very educated u can ask him about irrigation.....xyz he have knowledge but he can not sit on designated post...just politics...bureaucrats balle balle tuhadi
Rana ji ho lain do development NHAI de projects naal, aap taan rana ji industries layi baithe ho , je jammu katra expressway complete hogea taan bohat industry auni pb ch
Bhagwant mann ji jammu katra expressway complete kro taan jo punjab di development hove te industry aave , silk route through punjab de kissan trade krn europe tak
Yaadvinder ji.. Please starting vich trailer chota dikhaya karo pehle 10 min tussi esse vich khraab kar dite total 50 min di video hai, 20% time video da te viewrs da tussi trailer vich hi waste kar dita
Ek moka ehnu de ke dekh lo mere city da MLA a bout ghat banda bhul da ni kite ek var mil lo mai v janda A v jande ne mere last name bhatia nu bout pic ne meriyea ehna nal koi v kam ek mint ch koi v sarkar hove bas ek var rana call krda bas 😊
Soil is compacted in layers after checking optimum moisture content and density of each layer.He should stop giving half baked advice on civil engineering
Very nice meeting s Rana Ji I appreciate your work ❤
Very good experience
Good 👍
ਰਾਣਾ ਸਾਹਿਬ ਜਦੋ ਤੁਸੀਂ ਸਰਕਾਰ ਚ ਹੁੰਦੇ ਹੋ,ਜਾਂ ਕਿਸੇ ਮੁੱਖ ਮੰਤਰੀ ਦੀ ਕਿਚਨ ਕੈਬਨਿਟ ਦੇ ਮੈਂਬਰ ਹੁੰਦੇ ਹੋ, ਓਦੋਂ ਤੁਹਾਡਾ ਇਹ ਸ਼ਾਹ ਦਿਮਾਗ ਜਾਂ ਤੁਹਾਡੀਆਂ ਇਹ ਸਕੀਮਾਂ ਕਿੱਥੇ ਚਲੇ ਜਾਂਦੇ ਹਨ ?
ਤੁਹਾਡੀ ਇੰਡਸਟਰੀ ਤੋਂ ਉਥੋਂ ਦੇ ਲੋਕ ਕਿਉ ਪ੍ਰੇਸ਼ਾਨ ਹੁੰਦੇ ਹਨ ??
Lppp
ਲਾਈਫ ਇੰਨਸ਼ੋਰੈਂਸ ਹੋਣੀ ਚਾਹੀਦੀ ਹੈ ਨੈਸ਼ਨਲ ਹਾਈਵੇ ਤੇ ਐਨੇ ਵੱਡੇ ਟੋਲ ਟੈਕਸ ਹਨ
57 ਮਿੰਟ ਦੇ ਪ੍ਰੋਗਰਾਮ ਚੋਂ 10 ਮਿੰਟ ਭੂਮਿਕਾ ਬੰਨਣ ਤੇ ਈ ਖਰਾਬ ਕਰ ਦਿੱਤੇ
ਕੀ ਲੋੜ ਐ ਏਨਾ ਬੱਕੜਬਾਹ ਕਰਨ ਦੀ ?
ਸਿੱਧੀ ਖਬਰ ਈ ਸ਼ੁਰੂ ਕਰ ਦਿਓ
ਏ ਤਾ ਟਾਈਮ ਖਰਾਬ ਕਰਦਾ ਬਾਈ
ਪ੍ਰੋਗਰਾਮ ਦਾ ਸਤਿਆਨਾਸ ਕਰਕੇ ਰੱਖ ਦਿੱਤਾ
ਸਾਡੇ ਰਾਣਾ ਸਾਹਬ ਜ਼ਿੰਦਾਬਾਦ ❤❤
👍
ਸਾਰੇ ਤੁਹਾਡੇ ਵਾਂਗ ਬੋਲਦੇ ਨੇ ਜਦੋ ਸਰਕਾਰ ਚ ਨਹੀ ਹੁੰਦੇ ਜਦੋ ਤੁਹਿ ਲੋਕ ਜਿੱਤ ਜਾਂਦੇ ਹੋ ਲੋਕਾ ਦਾ ਹਾਲ ਫਰਵੁਹੋ ਰਹਿੰਦਾ
ਸੰਭਾਵਨਾਵਾਂ ਵੀ ਮੌਕਾ ਮਿਲਣ ਤੇ ਪੰਜਾਬ ਚ ਮਿਆਰੀ ਕੰਮ ਕਰਨਗੇ ਪਿਛਲੇ ਉਲਾਂਭੇ ਜੋ ਪੰਜਾਬ ਦੇ ਹਨ ਦੂਰ ਹੋਣਗੇ।
ਆਣ ਸਬਸਕ੍ਰਾਈਬ ਕਰੋ ਇਹਨਾਂ ਦਾ ਸਰਕਾਰੀ ਚੈਨਲ
Most intelligent person sardar saab
ਪਤਰਕਾਰ ਗੱਲਬਾਤ ਦੀ ਲੈ ਤੋੜ ਦਿੰਦਿਆਂ ਹੈ |
Very nice Interview
100% right
Rana Gurjeet singh hv a lot of knowledge in agriculture, industry & business management & lot of other things, I know him last many years
Very good job 💐🙏
❤❤❤
Knowledgeable interview good Rana Sabb🎉🎉
@propunjabtv ਯਾਦਵਿੰਦਰ ਵੀਰ Hilight ਘੱਟ ਲਾਇਆ ਕਰੋ
Rana jee, great field knowledge.
ਅਗਲੀ ਵਾਰ ਆਮ ਆਦਮੀ ਪਾਰਟੀ ਦੇ MLA ਨੂੰ ਲੋਕਾਂ ਨੇ ਜੁੱਤੀਆਂ ਮਾਰਨੀਆਂ ਜੀ ਪਿੰਡਾਂ ਵਿੱਚ ਨ੍ਹੀ ਵੜਨ ਦੇਣਾ ਜੀ
ਸਿੱਧਾ ਹੀ ਹਿਸਾਬ ਰੱਖੌ ਕਿ ਇੱਕ ਏਕੜ ਦਾ ਰੇਟ 1 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਜੀ
1 crore 😮. Akal kro koi. Kado pura hona 1 crore
❤
1-2 minutes of interview highlights are enough in the beginning of the program!! First 10 minutes just dedicated to highlights is ridiculous!!
Great leader
Rana Sahib is very visionary God bless him ❤❤❤❤❤
ਰਾਣਾ ਸਹਿਬ ਜੋ ਸੋਡੀਆ ਫੈਕਟਰੀਆ ਗੰਧ ਪਾ ਰਹਿਆ ਲੋਕਾ ਧਰਨੇ ਵਿ ਲਾਏ ਤੁਸੀ ਉਸ ਦਾ ਕੁਝ ਨਹੀ ਕਿਤਾ ਗਲਾ ਸਾਰੇ ਕਰਦੇ ਅਪਨੀ ਪੀਡੀ ਥਲੇ ਵਿ ਸੋਟਾ ਫੇਰੁ
Sirra banda Rana
Badia banda rana bhaji
Rana should be cm of punjab
ਸਾਹਣ ਬੰਦਾ
ਬਿਊਰੋਕ੍ਰੇਸੀ ਹਿੱਸੇ ਵੰਡ ਕੇ ਬੜੇ ਅਰਾਮ ਨਾਲ ਚਲਦੀ ਹੈ।
punjab government should take the case to NHAI to get the awards revised for farmers in everybody’s favour
Rana CM hona chaida
Iam not big fan congrespart but iam fan rana gurjit singh he is man off his word
Khaint leader aa rana gurjit singh
Rana ji should be congress president of Punjab.....
Rana Rana hi hai
ਜੇ ਅਨਪੜ ਲੀਡਰਾਂ ਦੀ ਚੋਣ ਕਰਾਂਗੇ ਤਾ ਅਫ਼ਸਰਾਂ ਦੀ ਚੱਲੇਗੀ ਮਾਨ ਸਰਕਾਰ ਫਲੋਪ ਅਮੀਦਾ ਬਹੁਤ ਸੀ
Yaar enna nu CM banao 2027 ch, might he improves Punjab.. Nhi tah Rana ji fer sirf ikk kamm kar deo highways teh Dhaun aale jhatkya to kehdda chudwa deo😊
Very educated u can ask him about irrigation.....xyz he have knowledge but he can not sit on designated post...just politics...bureaucrats balle balle tuhadi
Individual or co operative cold chain for holding of perishable vegetables and fruits is must........
ਫੂਕਰਪਨੇ ਦੀ ਅੱਤ ਹੋਗੀ 😮
ਰਾਣਾ ਸਹਿਬ ਜੇ ਲੁਧਿਆਣੇ ਤੋ ਰੋਪੜ ਜਾਦੇ ਹਾਂ ਦੋਰਾਹੇ ਫਾਟਕ ਦਾ ਕੀ ਹਾਲ ਹੈ ਪੁੱਲ ਵਿਚਾਲੇ ਿਪਆ ਿਕੰਨੀ ਦੇਰ ਤੋਂ ਟੋਲ ਲਗਦਾ ਹੈ ਕੀ ਸਰਕਾਰ ਨੂੰ ਨਹੀ ਦਿਖਦਾ
10 ਮਿੰਟ ਖਰਾਬ ਕਰਨ ਦੀ ਕੀ ਲੋੜ ਪਈ ਸੀ।
ਸਾਡੇ ਸਿਵਲ ਦੇ ਜੇ ਈ ਤੋਂ ਲੈਕੇ ਐਸ ਈ ਤੱਕ ਹਾਲੇ ਤੱਕ ਇਹ ਅਕਲ ਨਹੀਂ ਆਈ ਕਿ ਸਪੀਡ ਬਰੇਕਰ ਮੇਨ ਰੋਡ ਬਣਾਉਣੇ ਹਨ ਜਾਂ ਮੇਨ ਰੋਡ ਨੂੰ ਮਿਲਦੀਆਂ ਲਿੰਕ ਸੜਕਾਂ ਜਾਂ ਗਲੀਆਂ ਤੇ।
ਏਨਾਂ ਨੂੰ ਸਮਝਾਵੇ ਤੁਹਾਡੀ ਸਮਝ ਮੇਰੀ ਇਕੋ ਹੈ ਗਲੀ ਜਾਂ ਲਿੰਕ ਰੋਡ ਉਪਰ ਹੋਣਾ ਚਾਹੀਦਾ ਨਾਕੇ ਮੇਨ ਰੋਡ ਉਪਰ
Phaji tusi v hun 10 Mins di INTRO rakhan lg paye, Atleast Tusi ta edan naa karo Yadwinder ji...
Rana ji ho lain do development NHAI de projects naal, aap taan rana ji industries layi baithe ho , je jammu katra expressway complete hogea taan bohat industry auni pb ch
Kapurthala v jyio ehna nal beda garak a
Gallan da kda bnwa lwo
Podcasta naalo kite wdia ethe kuj sikhn nu milda 👍
Totally Fail aam adami party ,jammu katra expressway complete kro bhagwant mann ji
Kapurthala ਦੇ ਪਿੰਡ ਤੋਂਗਾਵਾਲ,ਮੱਲੀਆਂ ਤੇ ਪਾਜੀਆਂ ਪਿੰਡਾਂ ਚ ਬਹੁਤ ਘੱਟ ਰੇਟ ਮਿਲਿਆ ਰੋਡ ਐਕਸ਼ਨ ਕਮੇਟੀ ਸੁਖਦੇਵ ਸਿੰਘ ਢਿੱਲੋਂ, ਡੀਕੀ ਜੇਜੀ, ਬੂਟਰ ਹੋਣੀ ਧਰਨੇ ਇਹਨਾ ਨਾਲ ਲਾਉਂਦੇ ਰਹੇ ਓਹ ਵੱਧ ਰੇਟ ਲੈ ਕੇ ਚੁੱਪ ਹੋਗੇ ਸਾਡਾ ਜਿਲ੍ਹਾ ਪ੍ਰਧਾਨ ਵੀ ਚੁੱਪ ਹੋ ਗਿਆ ਸਾਡੀ ਬਣਾਈ ਸਰਕਾਰ ਸੀ ਕੈਪਟਨ ਦੀ ਨਾ ਓਹਨੇ ਸੁਣੀ ਨਾ ਸਾਡੇ mla ਰਾਣਾ ਗੁਰਜੀਤ ਸਿੰਘ ਨੇ ਸੁਣੀ ਇਹ ਰੋਡ ਕੰਗ ਸਾਬੂ ਤੋਂ ਕਰਤਾਰ ਪੁਰ ਵੱਲ ਨੂੰ ਜਾਂਦਾ ਸੀ ਪਰ ਪਾਰਲੀਮੈਂਟ ਚ ਹਰਸਿਮਰਤ,ਔਜਲਾ,ਸਾਡਾ ਹਲਕੇ ਦੇ mp ਡਿੰਪੇ ਹੋਣਾ ਰੌਲਾ ਪਾ ਕੇ ਸਾਡੇ ਪਿੰਡਾਂ ਦੀ ਪੈਲ਼ੀ ਨਪਾਈ ਰੋਡ ਚ ਜਦ ਕੇ ਇਹਦੀ ਲੋੜ ਨਹੀਂ ਸੀ ਛੋਟੇ ਜਿਹੇ ਖੇਤੀਯੋਗ ਪੰਜਾਬ ਦੀ ਜ਼ਮੀਨ ਰੋਡਾ ਰੇਲ ਲਾਈਨਾਂ ਚ ਨੱਪ ਦੇਣਾ ਕੀ ਸਿਆਣਪ ਹੈ ਇਹਨਾਂ ਲੀਡਰਾਂ ਕੋਲ ਬਹੁਤ ਜਾਇਦਾਦ ਦੇਸ਼ ਵਿਦੇਸ਼ ਚ ਇਹ ਆਮ ਲੋਕਾਂ ਦੇ ਦੁੱਖ ਤਕਲੀਫ਼ ਨੂੰ ਨਹੀਂ ਸਮਝਦੇ ਸਾਡੇ ਲੋਕ ਪਹਿਲਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੁਣ ਫੇਰ ਉਜਾੜਾ ਕਈਆਂ ਜਮੀਨਾਂ ਨੂੰ ਰਾਹ ਬੰਦ ਹੋਗੇ ਨਾਂ ਪਾਣੀ ਦਾ ਕੋਈ ਸਾਧਨ ਰਿਹਾ ਪਰ ਸਾਡੇ ਲੀਡਰ ਜਦੋਂ ਇਹਨਾ ਨੇ ਆਪਣੀਆਂ ਤਨਖਾਹਾਂ ਪੈਨਸ਼ਨਾਂ ਵਧਣੀਆਂ ਹੁੰਦੀਆਂ ਓਹਦੋਂ ਧਰਨਾ ਲਾਉਂਦੇ ਨਹੀਂ ਓਹਦੋਂ ਚੁੱਪ ਕਰਕੇ ਹੱਸਦੇ ਹੱਸਦੇ ਬਿੱਲ ਪਾਸ ਕਰ ਲੈਂਦੇ ਫੇਰ ਲੋਕਾਂ ਚ ਆ ਜਾਂਦੇ ਦਸੋ ਤੁਹਾਨੂੰ ਕਾਹਦੇ ਲਈ ਚੁਣਿਆ je tusi ਸਾਡੀ ਗੱਲ ਹੀ ਨਹੀਂ ਕਰਨੀ ਸਾਡੇ ਜ਼ਮੀਨ ਦਾ ਹੁਣ ਰੇਟ ਸੈਂਤੀ ਲੱਖ ਨੂੰ ਪਰ ਇਹਨਾ ਮੁਆਵਜ਼ਾ ਦਿੱਤਾ ਛੱਤੀ ਓਹ ਵੀ ਕਿਸ਼ਤਾਂ ਚ
Yadwinder ji ducked the question of Delhi AAP people dictating terms to IAS and Ministers !! This took your credibility to zero.
ਅਫ਼ਸਰਸ਼ਾਹੀ ਨੂੰ ਸੈਂਟਰ ਤੇ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਦਾ ਜਦੋਂ ਕੇਂਦਰ ਤੇ ਰਾਜ ਇਕ ਪਾਰਟੀ ਦੀ ਸੀ ਉਦੋ ਕੈਪਟਨ ਵਰਗਾ ਅੜੀਅਲ ਵਤੀਰੇ ਵਾਲੇ ਕੋਲ ਤਾਕਤ ਰਹੀ,
Bhagwant mann ji jammu katra expressway complete kro taan jo punjab di development hove te industry aave , silk route through punjab de kissan trade krn europe tak
Pl. Can not polytics on made Road......rotya na sekko ji...eh work public hit ch he ji
10 min di snippet da ki tukk a?
ਰਾਣਾ ਸਹਿਬ ਦੀਆਂ ਗੱਲਾਂ ਬਿੱਲਕੁਲ ਠੀਕ ਹਨ
2027 ਨੂੰ ਹੁਣ ਤੁਹਾਡੀ ਲੋੜ ਨਹੀਂ ਭੈਣੀ ਰਾਣਾ ਜੀ ਤੁਸੀਂ ਟੈਨਸ਼ਨ ਨਾ ਲੋ ਤੁਹਾਨੂੰ ਬਹੁਤ ਟਾਈਮ ਦੇ ਕੇ ਦੇਖ ਲਿਆ ਅਸੀਂ
Lut ke kha ge Punjab nu dita ki ihna leaders ne state nu.
hun alea ton kra lo bhla nakli imandara ton
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਉਮੀਦ
ਭੰਡ ਦੀ ਲੋੜ ਨਹੀ ਨੌਜਵਾਨ ਵਰਗ ਅਗੇ ਅਉਣਾ ਚਾਹੀਦਾ
@@pargatsingh2652 ਤੁਸੀਂ ਜੁਤੀਆਂ ਖਾਣ ਦੇ ਆਦੀ ਓ,ਵੜਜਾ ਜਾ ਕੇ ਕਿਸੇ ਚੋਰ ਦੇ ਕੱਛੇ ਚ,ਮਾਰ ਚੂਪੇ
Oh ਕੀ ਕਰੂ ਦੂਜਾ ਭਗਤ ਮਾਨ
@@jotsingh289 ਕਿਥੇ ਸਿੱਧੂ ਕਿਥੇ ਝੰਡਾ। ਸਰਕਾਰਾਂ ਚ ਰਹਿ ਕੇ ਸਰਕਾਰਾਂ ਨਾਲ ਲੜਿਆ
Rana ta frr Rana aa
10 min da precap 😂😂…. Just make video longer and getting more play time
10 ਮਿੰਟ ਇੰਟਰੋਡੱਕਸ਼ਨ/ਖਬਰਾਂ ਦੀ ਹਾਈਲਾਈਟ ਤੇ ਹੀ ਲਾ ਦਿੱਤੇ।ਮਹਿਮਾਨ ਨੂੰ ਗੱਲ ਕਰਦੇ ਸਮੇਂ ਵਾਰ ਵਾਰ ਟੋਕਣਾ ਸਹੀ ਨਹੀਂ ਹੈ।
ਇਹ ਅਫ਼ਸਰਸ਼ਾਹੀ ਨੂੰ ਉਦੋਂ ਹੀ ਘੇਰਦੇ ਐ ਜਦੋਂ ਸੱਤਾ ਵਿੱਚ ਨਹੀਂ ਹੁੰਦੇ ਸੱਤਾ ਵਿਚ ਆਉਣ ਤੇ ਉਸੇ ਅਫ਼ਸਰਸ਼ਾਹੀ ਨੂੰ ਪੈਸੇ ਇਕੱਠੇ ਕਰਨ ਲਈ ਵਰਤਦੇ ਹਨ ਜਿਵੇਂ ਅੱਜ ਕੱਲ੍ਹ ਵਾਲਾ ਮੁੱਖ ਮੰਤਰੀ ਗਰਮੀ ਵਿੱਚ ਝੱਗੀ ਨਹੀਂ ਉਤਰਦਾ ਉਹੀ ਹੈ ਸਭ
ਆਹ ਖਬਰਾਂ ਘਰ ਲਾਇਉ਼਼ ਔਰਤਾ ਕੋਲ ਉਹ ਦੱਸਣਗੀਆਂ ਸਟੈਮਨਰ ਬਾਰੇ ,,ਜਦ ਐਡ ਆ ਗੀ। ਹਰ ਪੰਜਾਬੀ ਚੈਨਲ ਤੇ ਪਤਾ ਨੀ ਕਦੋ ਮਰਦਾਨਾ ਕਮਜ਼ੋਰੀ ਦੀ ਐਡ ਆ ਜੇ
ਜੇ ਐਡ ਨਹੀਂ ਆਊ ਤਾਂ ਕਿਹੜਾ ਵੇਹਲਾ ਤੈਨੂੰ ਖਬਰਾਂ ਸੁਣਾਊ
ਕੈਪਟਨ ਤੋਂ ਵੀ ਘਟੀਆ ਹੈਂ ਇਹ ਬੰਦਾ
Road ch public intrest huda
Yadvinder ji agley nu bol tan len dia karo , aap ton aha aasha nahi ki tussin enne experience hon tay vee agley nu vichon tokkon
10 ਮਿੰਟ ਮਗਰੋਂ ਕੰਮ ਦੀ ਗੱਲ ਕਰਦੇ ਹੋ। 1-2 ਮਿੰਟ ਦਾ ਹੁੰਦਾ ਸ਼ੁਰੂਆਤ ਚ। ਪਰ ਇਥੇ ਹੱਦ ਹੀ ਕਰੀ ਪਈ ਆ
10 min ta sidda skip krdo 😓
Thanks u
Corruption and gala(talk) ain’t going to do anything for Punjab
Rana ji thuhade govt time ve es tra hunda se and rana ji officer 2 hunde
10 min tan precap hi dedita
ਵਾਹ ਓਏ ਤੇਰੇ ਤੋੜੀ ਹੋਈ ਹਰੀ ਮਿਰਚ ਲਾਲ ਹੋ ਜਾਂਦੀ ਹੈ ਜਰ ਕਿੱਥੋਂ ਲਿਆਂਦਾ ਇਹਨੂੰ ?
ਹੋ ਜਾਂਦੀ ਆ ਜਦੋਂ ਪਈ ਰਹਿੰਦੀ ਆ ਤੀਜ਼ੇ ਚੌਥੇ ਦਿਨ ਕਦੇ ਘਰ ਰੱਖ ਕੇ ਵੇਖ ਲਿਓ
ਜਾਦੁ ਕਿਨੇ ਪੈਸੇ ਲੈਕੇ ਇੰਟਰਵਿਓ ਕਿਤਾ
Sade pind general uthia g ajarb Tod ti y
Punjab vich Dale Na hone Tey Punjabi Tey Sikh com Tey Punjab nu koi nuksan nahi Day skda par sare Miley hoi Ney 😊
Yaadvinder ji.. Please starting vich trailer chota dikhaya karo pehle 10 min tussi esse vich khraab kar dite total 50 min di video hai, 20% time video da te viewrs da tussi trailer vich hi waste kar dita
ਸਭ ਤੋ ਘਟੀਆ ਇਹ ਤੂੰ ਆਪਣੇ ਰਸੋਈ ਦੇ ਨਾਮ ਤੇ ਖਡ ਲੈ ਰਿਹਾ ਸੀ ਸ਼ਰਮ ਮਹਿਸੂਸ ਨਹੀਂ ਹੁੰਦੀ
TUSIN PAHLAN 10 MIN AAPDI THA THA KADON BAND KARNI AA... 🤦♂️🤦♂️🤦♂️🤦♂️🤦♂️🤦♂️🤦♂️
Jdo koi nai milda Rane da interview karlo 😁😁😁
ਇਹਨੂੰ ਸ਼ਰਾਬ ਵਿੱਚ ਕਿਨਾ ਪਾਣੀ ਪਾ ਕਿ ਵੇਚਦਾ.
Ek moka ehnu de ke dekh lo mere city da MLA a bout ghat banda bhul da ni kite ek var mil lo mai v janda A v jande ne mere last name bhatia nu bout pic ne meriyea ehna nal koi v kam ek mint ch koi v sarkar hove bas ek var rana call krda bas 😊
Soil is compacted in layers after checking optimum moisture content and density of each layer.He should stop giving half baked advice on civil engineering
first 10 minutes waste of video it should he just 1 n half minutes of whats in video 😂
Punjab barbad karta sarkara te officer currapt loka ne.bakki chor kaddi ni kehnda mai chor aa
Most of the time yadwinder ji podcast when starting irritate.
PEHLE 10 MINT TA YADWINDER TERY MASHHOORRI DE BEKAR HUNDE
Ennu puchoo Punjab lae ki kitta Eh business man
Main ta officer he aa mantri na name da hunda aa
Gandi add tan na Lao .k kothe te baithe kanjri wala hal ho ge thoda v Paisa hove bhaven koi koda kar le.....lahnat aa thode te