ਕਿਵੇਂ ਲੱਗਦੀ ਹੈ America ਦੀ Donkey, ਅਸੀਂ 10-10 ਦਿਨ ਸਿਰਫ ਪਾਣੀ ਪੀ ਕੇ ਸਾਰਦੇ ਸੀ | Punjab News

Поділитися
Вставка
  • Опубліковано 19 жов 2024
  • ਕਿਵੇਂ ਲੱਗਦੀ ਹੈ America ਦੀ Donkey, ਅਸੀਂ 10-10 ਦਿਨ ਸਿਰਫ ਪਾਣੀ ਪੀ ਕੇ ਸਾਰਦੇ ਸੀ | Punjab News
    Punjab News is Punjab's number one UA-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #PunjabNews #PunjabiNews #America #Donkey #DrinkingWater #RealStory
    Music Credits-
    tinyurl.com/mu...

КОМЕНТАРІ • 1,6 тис.

  • @lakhveersinghButtar
    @lakhveersinghButtar 2 роки тому +136

    ਬਹੁਤ ਦੁੱਖ ਭਰੀ ਕਹਾਣੀ ਬਾਈ ਦੀ । ਸੁਣ ਕੇ ਬਹੁਤ ਦੁੱਖ ਹੋਇਆ ।

  • @AanchaldhillonAanchaldhillon
    @AanchaldhillonAanchaldhillon Рік тому +13

    ਜੇਕਰ ਸਰਕਾਰਾਂ ਪੰਜਾਬ ਦੀਆ ਚੰਗੀਆ ਹੋਣ ਤਾਂ ਪੰਜਾਬ ਦੀ ਜਵਾਨੀ ਕਿਉ ਰੁਲੇ ਪਨਾਮਾ ਦੇ ਜੰਗਲਾਂ ਚ 😊

    • @boharsingh8968
      @boharsingh8968 10 місяців тому +3

      Sarkara da ki dosh...jinni mehnat donki launde karde 1 lakh ch vdia business set ho jnda...bnda mehnat karn wala hona chahida......bad mechanic always Blaim his tool

    • @AanchaldhillonAanchaldhillon
      @AanchaldhillonAanchaldhillon 10 місяців тому +1

      @@boharsingh8968 it's your thinking Mr

  • @pardeep5642
    @pardeep5642 2 роки тому +58

    😞😞ਬੇਚਾਰੇ ਦਾ ਬਚਪਨ ਦਾ ਡ੍ਰੀਮ ਟੁੱਟ ਗਿਆ ਵਾਹਿਗੁਰੂ ਮੇਹਰ ਕਰ ਭਰਾ ਦਾ ਡ੍ਰੀਮ ਪੂਰਾ ਕਰੀ ਸਿਧੇ ਰਸਤੇ 🙏🙏🙏

  • @singhsatvir9594
    @singhsatvir9594 3 роки тому +48

    ਬਾਈ ਹੁਣ ਵੀ ਕਿਸੇ ਨੇ ਨੀ ਸਮਝਣਾ , ਜਿਆਦਾਤਰ ਲੇਕਾਂ ਨੇ ਹੁਣ ਵੀ ਕੋਈ ਸਬਕ ਨਹੀਂ ਸਿੱਖਣਾ 🙏🏻🙏🏻

  • @Shubh___xn
    @Shubh___xn Рік тому +11

    ਮਜ਼ਾਕ ਬਣਾ ਦੇਣਾ ਲੋਕਾਂ ਨੇ
    ਅੱਧ-ਵਿਚਕਾਰ ਨਾ ਛੱਡੀ ਮਾਲਕਾਂ,🙏

  • @realjatt6574
    @realjatt6574 3 роки тому +692

    ਅੱਦ ਤੋ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ

    • @pabloescobar-cj3mk
      @pabloescobar-cj3mk 3 роки тому +49

      India khaa geya bai 👍

    • @BxtthAnmol
      @BxtthAnmol 3 роки тому +12

      Sab kush jhooth

    • @realjatt6574
      @realjatt6574 3 роки тому +6

      @@BxtthAnmol TINU KIE PATA PRA

    • @BxtthAnmol
      @BxtthAnmol 3 роки тому +13

      @@realjatt6574 22 parr likh k jana c sale America ale aap len ande gharon
      Mera cousin v engineer c uno v Silicon Valley ale aap lai k gye free ch USA

    • @Mannusandhu1311
      @Mannusandhu1311 3 роки тому +31

      @@BxtthAnmol y ਸਾਰੇ ਪੜ੍ਹੇ ਲਿਖੇ ਨਹੀਂ ਹੁੰਦੇ ਬਾਕੀ ਐਨਾ ਮਾਨ ਨੀ ਕਰਨਾ ਚਾਹੀਦਾ ਰੱਬ ਦੇ ਘਰ ਦਾ ਕੋਈ ਪਤਾ ਨ੍ਹੀ ਹੁੰਦਾ ਕਦੋ ਕਿਸ ਤੇ ਮਾੜਾ ਟਾਈਮ a ਆਜੇ

  • @GhostRider_pb18kt
    @GhostRider_pb18kt 3 роки тому +57

    ਗੱਲ ਮੁੱਕਦੀ ਕਿ ਗਧਾ (ਡੌਕੀ ਲਗਾ ਕੇ ) ਬਣ ਕੇ ਕਦੇ ਨਹੀਂ ਜਾਣਾਂ ਚਾਹੀਦਾ ਅਮਰੀਕਾ,ਇੱਕ ਨੰਬਰ ਵਿੱਚ ਜਾਓ ਨਹੀਂ ਤਾਂ ਘਰੇ ਰਹੋ, ਪਰ ਕਰਨ ਵੀ ਕੀ ਨੌਜਵਾਨ ਨੌਕਰੀਆਂ ਹੈਨੀ ਕੋਈ ਸਕੋਪ ਨੀ ਹੈ ਇਸ ਦੇਸ਼ ਵਿੱਚ ਫਿਰ ਮਰਦਾ ਕੀ ਨਹੀਂ ਕਰਦਾ, ਮੈਂ ਵੀ ਜਾਣਾਂ ਚਾਹੁੰਦਾ ਹਾਂ ਪਰ ਪਰ ਸਹੀ ਢੰਗ ਨਾਲ,, ਮੈਨੂੰ ਹਮਦਰਦੀ ਆ ਅਜਿਹੇ ਸਭ ਵੀਰਾਂ ਨਾਲ

    • @sewaksidhu22
      @sewaksidhu22 2 роки тому

      Gal shi a koi hor rashta nhi labh da

    • @laakshayveersingh9608
      @laakshayveersingh9608 2 роки тому

      Gurpatwant singh pannu nu keh visa pheju ga

    • @SurjitKaur-vu2mc
      @SurjitKaur-vu2mc 2 роки тому

      @@laakshayveersingh9608 oh khalistan da raula pawega

    • @amanvirjakhlan3985
      @amanvirjakhlan3985 Рік тому +1

      22 g punjab brga hor suba koy ni ethe hi mehnat kro
      Waheguru ji sab te
      Mehar karnge

    • @Thindrecords-rr9wc
      @Thindrecords-rr9wc 5 місяців тому

      US paper e gadya nu dinda jine engineer aunde a o reh vi bus work permit te hi jande a search Kar li pr di processing kini a engineer di jine south indian us company a ch job karde a 30 30 saal pr ni karundi company

  • @sukhmaansaab1963
    @sukhmaansaab1963 3 роки тому +23

    ਬਹੁਤ ਮਾੜੇ ਹਾਲ ਹੁੰਦੇ ਅਾ ਜੇਹੜੇ ਵੀਰ ਡੋਂਕੀ la ke jade aa sahi kam nal javo ,, bhut putt mava de rabb nu piyare hoge

  • @punjjaabdesh8659
    @punjjaabdesh8659 3 роки тому +201

    ਬਾਈ ਬੰਦਾ ਮਤਲਬ ਕਿ ਵਧੀਆ, ਗਾਉਂਦਾ ਵੀ ਮਤਲਬ ਕਿ ਵਧੀਆ, ਰੱਬ ਬਾਈ ਨੂੰ ਮਤਲਬ ਕਿ ਕਾਮਯਾਬੀ ਬਖਸ਼ੇ । matlab ke God bless you veer

  • @ravindersidhu1341
    @ravindersidhu1341 2 роки тому +52

    You are very bold brother . may be God has something better in your life . Never give up hope .I am really proud of you brother . God bless you .

  • @amlimunda9623
    @amlimunda9623 3 роки тому +17

    ਕਿਸਮਤ ਦੀ ਹੀ ਗੱਲ ਏ ਮੇਰਾ ਇੱਕ ਭਰਾ 2018 ਮਈ ਵਿਚ ਡਾਇਰੈਕਟ ਫਲਾਈਟ ਤੇ ਗਿਆ ਸੀ ਪਰਮਾਤਮਾ ਦੀ ਕਿਰਪਾ ਨਾਲ ਇਕ ਸਾਲ ਬਾਦ ਅਮਰੀਕਾ pr ਵੀ ਹੋ ਗਿਆ ਹੁਣ ਆਪਣਾ ਸਭ ਕੁਝ ਹੈ ਓਸ ਕੋਲ ਫੈਮਿਲੀ ਵੀ ਬੁਲਾ ਲਈ ਓਥੇ

  • @iam.simranjeet
    @iam.simranjeet 3 роки тому +28

    ਕੋਈ ਨਾ ਕਿਲਾ ਈ ਖਾਦਾ ਭਰਾਵਾ ਕਿਲਾ ਮੁੜ ਆਜੁ ਗਾ 👍ਤੁਸੀ ਆਪ ਬੱਚ ਗੇ ਓਹੀ ਬਹੁਤ ਆ❤️

  • @rajveerkaur6506
    @rajveerkaur6506 3 роки тому +80

    Song bhut vadiya veer na chlo koi gl nai veera waheguru agga mera ardaas aw ess veer da krma ch jrur bhar howa🙏🙏

    • @LyricsLakhibrargaziana
      @LyricsLakhibrargaziana 3 роки тому

      ua-cam.com/video/j5FkRwi2734/v-deo.html
      ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਬਿਆਨ ਕਰਦਾ ਆਹ ਗੀਤ ਇਕ ਇਕ ਲਫ਼ਜ ਸੁਣਨ ਵਾਲਾ ਏ

  • @gurvindersinghbawasran3336
    @gurvindersinghbawasran3336 3 роки тому +11

    ਵਰਿੰਦਰ ਸਿੰਘ ਵੀਰ ਹੌਸਲਾ ਰੱਖ ਕੇ ਅੱਗੇ ਵੱਧ ਦੇ ਰਹੋ,,, ਵਾਹਿਗਰੂ ਜੀ ਜ਼ਰੂਰ ਸਾਥ ਦਿਓ,,, ਬਾਕੀ ਵੀਰ ਤੇਰੀ ਅਵਾਜ ਬਹੁਤ ਵਧੀਆ ਹੈ ਵੀਰ

  • @jagdeepsahib788
    @jagdeepsahib788 3 роки тому +16

    ਵੀਰੇ ਤੁਸੀਂ ਬਹੁਤ ਹੀ ਵਧੀਆ ਅਲੱਗ - ਅਲੱਗ ਵਿਸ਼ਿਆਂ ਤੇ ਵੀਡੀਓਜ ਪਾਉਂਦੇ ਹੋਂ। ਜਿਸ ਤੋਂ ਹਰ ਇੱਕ ਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ।

  • @sukhbhullarfzk3012
    @sukhbhullarfzk3012 6 місяців тому +2

    ਬਾਈ ਜੀ ਆਪਣੇ ਘਰੇ ਅੱਧੀ ਰੋਟੀ ਖਾ ਲਿਆ ਕਰੋ ਟੌਰ ਦੀ ਜ਼ਿੰਦਗੀ ਹੈ ਪੰਜਾਬ ਵਿੱਚ ਬੱਬੂ ਮਾਨ ਦਾ ਇੱਕ ਸੌਂਕ ਸੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਸਾਰੀ ਲੱਭਣੀ ਨਾ ਮੌਜ ਪੰਜਾਬ ਵਰਗੀ

  • @lovelyboy486
    @lovelyboy486 3 роки тому +174

    39:01 ਤੇ ਗੀਤ ਅੱਤ ਗਾਇਆ , ਲੱਗੀ ਡੋਕੀ ਅਮਰੀਕਾ ਦੀ ਮੇਰੀ ਕਿੱਲੀ ਖਾ ਗਈ ਆ , ਕੀ ਦੱਸਾ ਯਾਰੋ ਮੈਥੋ ਗੀਤ ਲਿਖਾ ਗਈ ਆ , ਅੱਤ ਗੀਤ , ੲੱਝ ਗਾ ਵਾਈ ਮੈ ਗੀਤ ਤੇਰੀ ਅਪਣੇ ਹਿਸਾਬ ਨਾਲ ਬਦਲਤਾ

    • @avtargill9138
      @avtargill9138 3 роки тому

      Gbjiucn

    • @gurtejsingh8664
      @gurtejsingh8664 3 роки тому +1

      ਦਲਲਮ😑😑⛪🕋🕋🕋🕌🎵🎵🎧😐😙😙😙🚴🚴🚴😥😥🤑😭😥😀😥😥😥😙😙😐😐

    • @gurtejsingh8664
      @gurtejsingh8664 3 роки тому

      ਦਲਲਮ ਸ਼ਮੂਲੀਅਤ ਮੁੱਖ ਮਹਿਮਾਨ ਮੌਜੂਦ ਮੁੱਖ ਮਹਿਮਾਨ ਮੌਜੂਦ ਮੁੱਖ ਮਹਿਮਾਨ ਮੌਜੂਦ ਮਮਦੋਟ ਮੁੱਖ ਮਹਿਮਾਨ ਮੌਜੂਦ ਮਸ਼ਹੂਰ ਮੰml aoopooopozynòokz9xyykzyyhzzzjzzýýkzuzzkzkz

    • @gurtejsingh8664
      @gurtejsingh8664 3 роки тому

      @@avtargill9138 ýyyuýkz

    • @gurtejsingh8664
      @gurtejsingh8664 3 роки тому

      @@avtargill9138 o9x9hx9 c9cvoò kzksizkzkzkzkzkzizisksusosfh smile ş99

  • @harpalsinghchouhan9596
    @harpalsinghchouhan9596 3 роки тому +10

    ਬਾਈ ਕੋਈ ਪਤਾ ਨ੍ਹੀ ਰੱਬ ਦੇ ਰੰਗਾਂ ਦਾ ਮੈ ਦਿਹਾਤੀ ਦਾਰ ਬਿਜ਼ਨਸ ਕਲਾਸ ਚ ਆਇਆ ਸੀ ਆਸਟਰੀਆ ❤️

  • @ParminderKaur-hv9bb
    @ParminderKaur-hv9bb 3 роки тому +76

    sacchi bhaji tusi singing wll jao..tuhade ghrde tuhadi support krde a....bhave tuhanu amrica nhi mili pr amrica de una halata ne tuhanu ik kalam de diti..veer ji tusi likhde te gonde rio....Waheguru mehr rakhe

  • @sarindersingh3670
    @sarindersingh3670 2 роки тому +28

    So sad to hear your story brother.
    Kalam bhoot vadiya tuhadi bae g
    Keep it up with singing Rab taraakiya bakhshe 🙏

  • @Ravindersingh-vz2kq
    @Ravindersingh-vz2kq 3 роки тому +140

    😭😭 ਇਹੀ ਜਿੰਦਗੀ ਦਾ ਅਸਲੀ ਇਮਤਿਹਾਨ ਹੁੰਦਾ

    • @Sarbloh_96k
      @Sarbloh_96k 2 роки тому +1

      @Aspen Immigration Asi ni jaana

    • @ronny9149
      @ronny9149 2 роки тому +6

      🤣 galat raste jan da anjaam hunda
      1 no da kam kro eh ta bevkoofi a

    • @rajathind84
      @rajathind84 2 роки тому

      Eh imtihan to baad je koi India a janda ta oh ethe a ke sahi tang nal kam karn lag jande a fir duniya soni lagdi a

  • @solotraveller7300
    @solotraveller7300 3 роки тому +19

    Veer tu banda bhut sahi h . Zindagi m tusi jaroor kamyaab hona bai 🙏

  • @amanpreetsingh8916
    @amanpreetsingh8916 2 роки тому +17

    ਵਾਹਿਗੁਰੂ ਤੇਰੇ ਤੇ ਮੇਹਰ ਕਰੇ ਜੀ

  • @silentwarrior9117
    @silentwarrior9117 2 роки тому +66

    Very sad to listen...But apna desh apna hi hunda ae....Love india punjab

  • @TarksheelAussie
    @TarksheelAussie 3 роки тому +10

    ਦੂਜੇ ਦੇ ਥਾਲ ਚ ਲੱਡੂ ਹਮੇਸ਼ਾ ਵੱਡਾ ਲੱਗਦਾ , ਆਹ ਗੱਲ ਲੋਕ ਨੂੰ ਪਤਾ ਨੀ ਕਦੋ ਸਮਾਜ ਆਉਣੀ ਆ

  • @itz_beatz_boy2230
    @itz_beatz_boy2230 2 роки тому +18

    Love from Canada bro 🇨🇦🕛🇨🇦🇨🇦. Koi ni. Tuhdi singing lai k jou gi America hun

  • @gurpartapsinghrai3292
    @gurpartapsinghrai3292 3 роки тому +156

    ਕਿੰਨਾ ਮਜਬੂਰ ਕਰ ਦਿੰਦਾ ਯਾਰ ਇਹ ਗੰਦਾ ਸਿਸਟਮ ਬੰਦੇ ਨੂੰ ਆਪਣੀ ਜਾਨ ਜੋਖਿਮ ਚ ਪਾਕੇ ਪਰਦੇਸਾ ਚ ਜਾ ਕੇ ਰੂਲਣਾ...ਅੱਧੇ ਨਸ਼ੇ ਨੇ ਖਾ ਲੇ ਨੌਜਵਾਨ ਤੇ ਅੱਧੇ ਐਵੇ ਰੂਲ ਗੇ ਵਿਦੇਸ਼ਾ ਦੇ ਜੰਗਲਾ ਚ

  • @vickyrandhawa33
    @vickyrandhawa33 3 роки тому +130

    Singer ban jana c veer, kalam soni aa teri, baki you are right kismet ka khel hai babu bhai...

  • @bestvideos8616
    @bestvideos8616 3 роки тому +213

    ਡੌਂਕੀ ਤੇ ਜਦੋਂ ਪਤਾ ਵੀ ਇੰਨਾ ਔਖਾ ਕਿਉਂ ਰਿਸਕ ਲੈਂਦੇ ਲੋਕ, ਪਤਾ ਨੀ ਕਿਵੇਂ ਜਿੰਦਗੀ ਮਿਲੀ ਆ ਜਰੂਰੀ ਮੌਤ ਦੇ ਮੂੰਹ ਚ ਜਾਣਾ , ਮੌਤ ਚ ਜਾਣ ਨਾਲੋਂ ਤਾਂ ਘੱਟ ਖਾਦੀ ਚੰਗੀ ਆ

    • @SukhwinderSingh-rt3dd
      @SukhwinderSingh-rt3dd 3 роки тому +7

      Aj da vichar y g bilkull shiii gal

    • @sukhpalhunjan8353
      @sukhpalhunjan8353 2 роки тому

      It's your fault

    • @satwindersingh6862
      @satwindersingh6862 2 роки тому +2

      Shi keha bai ght khana mnjur aa

    • @Chahal-fc9ip
      @Chahal-fc9ip 2 роки тому +4

      Kise nu koi ਚਾਅ ni hunda bai mjbooria krwaondia eh km

    • @Maninder-singh11
      @Maninder-singh11 2 роки тому +3

      @@Chahal-fc9ipjehra 20,30 lakh kharch kr skda bahar lyi ohdi ki majboori, majboori wale gulf ch hunde aa

  • @mangalsingh-xm5bh
    @mangalsingh-xm5bh 3 роки тому +30

    Bai veer singer Banan ton phele riyaaz jaroor karda rahi ...ik din America hi tennu eh singing hi lai k jaogi......🙏👍👌👍👌👍👌👍👌👍😎😎😎😎

  • @manindersohi9080
    @manindersohi9080 3 роки тому +54

    Waheguru ji 🙏

  • @iam.simranjeet
    @iam.simranjeet 3 роки тому +24

    ਬਾਬਾ ਮੇਹਰ ਕਰਨ ਜੌ ਵੀਰ ਬਾਹਰ ਨੇ❤️🙏

  • @goodlife9643
    @goodlife9643 3 роки тому +6

    Veer tu sahi salamat aa gya eh v vadi gall a baki honsla tere nu slute a

  • @kamal0750
    @kamal0750 3 роки тому +42

    I love my India 🇮🇳
    🙏🙏🙏

  • @jagtardhiman159
    @jagtardhiman159 3 роки тому +35

    ਮਤਲਬ ਕੇ ਮਤਲਬ ਕੇ ਮਤਲਬ ਕੇ ਮਤਲਬ ਕੇ 😇🙏

  • @rajveermander3217
    @rajveermander3217 3 роки тому +11

    Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji

  • @rohitbhau7689
    @rohitbhau7689 3 роки тому +7

    Bhaut bada Dil hai bhai aap ka rab mare kra 🙏🙏

  • @henripan9584
    @henripan9584 2 роки тому +122

    no short cuts in life bro. Everything requires struggle, including going to america.

  • @sarwanbajwa8074
    @sarwanbajwa8074 3 роки тому +4

    ਕੋਈ ਨਾ ਬਾਈ ਰੱਬ ਮਿਹਰ ਕਰੇਗਾ

  • @ramandeepkaur5082
    @ramandeepkaur5082 2 роки тому +22

    I have great sympathy for you bro may God fulfill all your desiees in upcoming life 🙏🙏🙏🙏

  • @nirvairsingh1570
    @nirvairsingh1570 3 роки тому +45

    ਇਸ ਵੀਡੀਓ ਚੇ ਬਾਈ ਨੇ (ਮਤਲਬ ਕੇ) ਕਾਫੀ ਵਾਰੀ ਕਿਹਾ।

    • @xfactor5326
      @xfactor5326 3 роки тому +6

      tu aahi note kreya bus ?

    • @anumehra8546
      @anumehra8546 3 роки тому +2

      Takiya Klam a

    • @manjitsidhu3296
      @manjitsidhu3296 2 роки тому +2

      Mai ta ek var v notice ni kita.. Jdo app interview dini pendi aa.. Udo pta lgda.. Dujia dia galtia kadia bhut easy hundia..

  • @gurlabhsingh6577
    @gurlabhsingh6577 3 роки тому +13

    ਲੋਕ ਇਸ ਜਗਾ ਮੇਹਨਤ ਨਹੀਂ ਕਰਦੇ ਪੈਸੇ ਦੀ ਦੌੜ

  • @kartiksethi7608
    @kartiksethi7608 2 роки тому +3

    Thankyou univers thankyou God bless you all

  • @GurpreetKaur-rf4rt
    @GurpreetKaur-rf4rt 3 роки тому +8

    Veere hounsla rkho rabb appe abb thik kruga .kuj vdia hi sochya hoega rabb ne tuhade vaste

  • @shergillwala5911
    @shergillwala5911 3 роки тому +38

    Koi nee 22 waheguru thuanu Tarkyian Bakshe

    • @jatinsharma-zn9uv
      @jatinsharma-zn9uv 3 роки тому

      Je 30 40 lakh rupees da india vich koi business karda ta bal bal ho jani c

  • @shekharprabhakar4957
    @shekharprabhakar4957 2 роки тому +41

    Nice song.Donkey is very hard.I also did my donkey in 1994 to Germany from czech .I stayed in jungle for 3 night in dec.It was cold.Still feel that pain and cold.Now I live in California but it was not easy.

    • @jagdevsingh5429
      @jagdevsingh5429 2 роки тому +2

      Are living legally???

    • @baldevserawatfitnessvideo8598
      @baldevserawatfitnessvideo8598 Рік тому

      Bhai aap usa ma rhata ho ky

    • @pek1240
      @pek1240 9 місяців тому

      mai 92 ch layi si moscow to london ik sal lag gia si fer ik sal vadh uk to canada te ik sal vadh PR in canada

  • @saksham5841
    @saksham5841 2 роки тому +5

    Mere sikh praa nu rabb bargat bakshe.

  • @ArshChahal47
    @ArshChahal47 3 роки тому +23

    05:47 exact starting

  • @lovelyboy486
    @lovelyboy486 3 роки тому +161

    ਮੇਰਾ ਮਾਮਾ ਡੋਕੀ ਰਾਹੀ ਦੋ ਕਨੇਡਾ ਜਾਣ ਲਈ ਤੁਰੇ ਦੋਨੋ ਵਾਰ ਪੁਲਸ ਨੇ ਫੜ ਵਾਪਸ ਭੇਜ ਤੇ ਸੀ , ਅਤੇ ਵਿਆਹ ਤੋ ਪਹਿਲਾ ਮੇਰੇ ਜੀਜਾ ਤਿੰਨ ਵਾਰ ਡੋਕੀ ਲਾ ਕਨੇਡਾ ਜਾਣ ਲਈ ਨਿਕਲੇ ਸੀ ਤਿੰਨ ਵਾਰ ਪੁਲਸ ਨੇ ਫੜ ਵਾਪਸ ਭੇਜ ਤੇ ਸੀ, ਮੇਰੀ ਭੈਣ ਆਈ ਲੈਟਸ ਕਰ ਲਿਆ ਸੀ , ਇੱਕ ਨੰਬਰ ਚ ਕਾਗਜਾ ਰਾਹੀ ਮੇਰੀ ਭੈਣ ਜੀਜੇ ਨੁੰ ਕਨੇਡਾ ਨਾਲ ਲੈ ਗਈ ਸੀ , ਹੁਣ ਪੱਕਾ ਕਨੇਡਾ ਚ ,

  • @dhanasingh4699
    @dhanasingh4699 3 роки тому +110

    ਐਥੋਂ ਬਾਹਰ ਜਾਣ ਨੂੰ ਤਰਸਦੇ ਆ। ਓਥੋਂ ਆਲੇ ਆਓਣ ਨੂੰ ਤਰਸਦੇ ਆ।

    • @healthawareness2598
      @healthawareness2598 3 роки тому +1

      Good

    • @aujlabaljit
      @aujlabaljit 3 роки тому +4

      Sahi gal kahi .. main bahar hi rehnda .. kuch idan da nahi patt leya aithe aa k .. best aa bahar kamai kar k punjab hi rahiye

    • @saupurba4147
      @saupurba4147 3 роки тому +2

      Majboriyeaa hondi aa ustaaad sub nu aavda aavada dekhna penda

    • @SS-le9mm
      @SS-le9mm 2 роки тому

      Apna desh apna e a

    • @hitxit
      @hitxit 2 роки тому

      labhni ni moj punjab vrgi

  • @mangalsingh-xm5bh
    @mangalsingh-xm5bh 3 роки тому +25

    Waheguru di Mehar naal tu sahi slamat vapis aa geya tu.....

  • @majriinfotech
    @majriinfotech 2 роки тому +2

    ਇਹੋ ਜਿਹੀਆਂ ਵੀਡੀਓ ਨੂੰ ਦੇਖਣ ਦੇ ਬਾਬ ਜੂਦ ਵੀ ਪੰਜਾਬੀ ਟਿਕਦੇ ਨਹੀਂ,,

  • @gulshanattri9833
    @gulshanattri9833 3 роки тому +32

    ਕਿੱਲਾ ਪੈਸਾ ਹੀ ਸਭ ਕੁੱਝ ਨਹੀ ਆ 😢😢

  • @gillpb0297
    @gillpb0297 3 роки тому +11

    USA jana sab to best idea hai Tusi 3 country ghun lo 4 Or 5 lakh vich fir Travel history ban jygi usto bad Tourists visa te jyo baki bank balance shoe krna pdida 10 to 15 lakh rupya

    • @gurmanbrar8945
      @gurmanbrar8945 3 роки тому

      Hlo veer g aapna contact number de skde o plz kujh pusshna 🙏

    • @INDIA-km5rx
      @INDIA-km5rx 3 роки тому

      Toutist visa te asyllum nhi mildi veer .......

    • @gurmanbrar8945
      @gurmanbrar8945 3 роки тому

      Gill bai kehnde baad ch interview hundi aa

    • @INDIA-km5rx
      @INDIA-km5rx 3 роки тому +1

      @@gurmanbrar8945 veer jdo tourist visa len jaoge odo embassy vch hundi aa interview .....puchde aa ki krn chle oo kdo tak vapis aaoge ....

  • @kamakhyagoatfarmassam5912
    @kamakhyagoatfarmassam5912 3 роки тому +93

    Get this lesson if you are planning to go to foreign country in search of job across 🙏🙏

    • @HaRmAnSiNgH-he3pp
      @HaRmAnSiNgH-he3pp 2 роки тому +2

      If u are going with 1 no way no tension this way is bad

  • @amriksingh9543
    @amriksingh9543 2 роки тому +2

    ਬਾਈ ਜੀ ਪਹਿਲਾਂ ਕਹਿ ਰਹੇ ਹਨ ਪਿੰਡ ਦੇ ਦੋ ਮੁਡੇ ਬਾਅਦ ਵਿਚ ਕਹਿ ਰਹੇ ਹਨ ਸਾਡੇ ਪਿੰਡੋ ਬਹੁਤ ਮੁਡੇ ਆਏ ਸੀ ।ਸੱਚ ਕੀ ਆ।

  • @baljindersinghlongowal4097
    @baljindersinghlongowal4097 3 роки тому +14

    ਇਥੋ ਦਾ ਗੰਦਾ ਸਿਸਟਮ ਮਜਬੂਰ ਕਰਦਾ ਜਵਾਨੀ ਨੂੰ

  • @gulshanpreet2016
    @gulshanpreet2016 2 роки тому +2

    Wmk ji 🙏🙏🏻 thode sare videos Ncy & kaint

  • @satwindersingh6862
    @satwindersingh6862 2 роки тому +3

    ਮੇਰਾ ਦੇਸ਼ ਹੋਵੇ ਪੰਜਾਬ bs es ਤੋਂ ਅੱਗੇ ਨਹੀਂ ਜਾਣਾ

  • @jobanaulakh461
    @jobanaulakh461 3 роки тому +46

    Waheguru Mehar kre veer ta❤️

  • @RamRamJi181
    @RamRamJi181 2 роки тому +21

    Apna desh
    Apna ghar
    Apna hunda hai ❤️

  • @ਚਾਲਅਰੇਬੀਆਜੱਟਦੀ

    ਮਾਮਾ 20 ਚ ਤੇਰਾ ਕੰਮ ਖਰਾਬ ਹੋਇਆ ,ਮੇਰਾ 32 ਲਖ ਸਾਡੇ ਰਿਸ਼ਤੇਦਾਰ ਦਾ 38 ਲੱਖ ਲੱਗਿਆ ਫੇਰ ਵੀ ਨੀ ਓਥੇ ਰਹਿ ਪਾਏ ,,ਸਾਲਿਆ ਨੇ ਚੁੱਕ ਕੇ ਭੇਜ ਤੇ ਵਾਪਸ
    ਸਾਲ ਸਾਲ ਰੱਖ ਕੇ ,,ਦੋ ਸਿਆੜ ਉਹ ਵੀ ਵਿਕ ਗਏ ਗਰੀਬਾਂ ਦੇ 😔😔😔😔😔😔

    • @satvindersingh5112
      @satvindersingh5112 3 роки тому +1

      Mexico jao study visa te 8-9 lac ch ik number ch jake kand tappo sidha rsta eh jugaad laon da

    • @navirock1392
      @navirock1392 3 роки тому

      Jdo 32 lakh..38 lakh hega ta lànn len jande bahar ....oda choti country ch 1 2 month ghum aya kro..

    • @subhcharanjitsinghnehal9495
      @subhcharanjitsinghnehal9495 2 роки тому

      @@navirock1392 haha 😂😂ah kiti swad ali gal 😂😂

  • @manudheriyashutrana4529
    @manudheriyashutrana4529 3 роки тому +13

    Veer da "MATLAB" favourite h bahut waar use kita

  • @respecteveryone5024
    @respecteveryone5024 2 роки тому +1

    Virender bi you are real Hero bst of luck bi ji

  • @karamjeetsekhon3208
    @karamjeetsekhon3208 3 роки тому +93

    So sad story... Best wishes for coming time 🙏

  • @gurmukhsingh4942
    @gurmukhsingh4942 3 роки тому

    ਵੀਰ ਬੜਾ ਮਾੜਾ ਹੋਇਆ ਤੇਰੇ ਨਾਲ ਸਾਨੂ ਸਾਰਿਆਂ ਨੂੰ ਬੜਾ ਦੁੱਖ ਏ ਪਰ ਵੀਰ ਹੁਣ ਤੂੰ ਮਤਬਲ ਸਿੱਧੂ ਨਾਮ ਰੱਖ ਆਪਣਾ ਤੇ ਚਕਵੇ ਚਕਵੇ ਗਾਣੇ ਲਿਖ ਇਕ ਦਿਨ ਤੂੰ ਇਕ ਨੰਬਰ ਚ ਕੱਲੇ ਅਮਰੀਕਾ ਹੀ ਨਹੀਂ ਸਾਰੇ ਦੇਸ਼ਾਂ ਚ ਘੁੱਮੇਗਾਂ ਏ ਮੇਰੀ ਗਰੰਟੀ ਏ ਪਰ ਗਾਣੇ ਚੰਗੇ ਚੰਗੇ ਲਿਖ ਤੇ ਮੇਹਨਤ ਕਰ 🙏🙏🙏🙏

  • @mayankdhingra8156
    @mayankdhingra8156 2 роки тому +8

    U have great voice brother try in singing ,waheguru will bless u ,heart touching video

  • @hollywoodhorrortime9098
    @hollywoodhorrortime9098 3 роки тому +23

    ਅਪਣੇ ਦਿਮਾਗ ਵਰਤੋਂ illegal ਕੰਮ ਕਰਨਾ ਹੀ ਕਿਉਂ

    • @VarinderSingh-io8lw
      @VarinderSingh-io8lw 3 роки тому +1

      @PBX Gamer 2 ਟੈਮ ਦੀ ਰੋਟੀ ਰੱਬ ਸਬ ਨੂੰ ਦਿੰਦਾ ਏ..
      ਕੀ ਗੱਲ ਜਿਹੜੇ ਅਮਰੀਕਾ ਨੀ ਜਾਂਦੇ ਉਹ ਭੁੱਖੇ ਸੌੰਦੇ ਆ ??

    • @jatinsharma-zn9uv
      @jatinsharma-zn9uv 3 роки тому

      @PBX Gamer 20 30 lakh ruppee india koi business kar Lada

    • @jatinsharma-zn9uv
      @jatinsharma-zn9uv 3 роки тому

      @@VarinderSingh-io8lw 2 time de roti 30 40 lakh rupee lakh ke india business karda praise b kharab kite

    • @satvindersingh5112
      @satvindersingh5112 3 роки тому

      Mexico jao study visa te 8-9 lac ch ik number ch jake kand tappo sidha rsta eh jugaad laon da

    • @sarindersingh3670
      @sarindersingh3670 2 роки тому

      Majbooriyan bhoot kujh Karwar dindiya veer

  • @skattarsingh6564
    @skattarsingh6564 3 роки тому +24

    Veer teri hamit nu salute par tari galla sunne kay akha wich panni ha gaya 😢😢😢😢😢

  • @SatbirArora
    @SatbirArora 3 роки тому +22

    bai ji gaana baut vadia gaya, album kad leo america bula laege....

  • @jatin.arora695
    @jatin.arora695 2 роки тому +27

    I watched aja mexico chalea movie today really
    True movie based on true events

  • @RPXGAMERZ_OP
    @RPXGAMERZ_OP 3 роки тому +6

    Bro u r very good person , but don't very India ch v bahut kuchh hai , Rabb sab theek karega.

  • @unknownsharma4454
    @unknownsharma4454 3 роки тому +3

    Bhai hosla rakh yr kuch ni onda tension ni leni ethe kam kar yr achi jindagi milegi god bless you

    • @xi1996
      @xi1996 2 роки тому

      Loda 🤦‍♂poor Indian

  • @preetikaur9239
    @preetikaur9239 2 роки тому +13

    Waheguru ji will bless you .. could observe the sadness in the eyes ..

    • @visionaryart4416
      @visionaryart4416 2 роки тому

      Everybody is sad .. this is not the way to act like that

  • @tariveer4605
    @tariveer4605 3 роки тому +9

    ਜੇਕਰ ਕਾਲਿਆ ਨਾਲ ਨਾ ਲੜਦਾ ਸਾਈਦ ਤੂੰ ਅਮਰੀਕਾ ਚੋ ਬੈਠਾ ਹੁੰਦਾ..ਲੜਾਈ ਤੈਨੂੰ ਮਾਰ ਗਈ

    • @humanityclub8528
      @humanityclub8528 3 роки тому +1

      ਪਰ ਵੀਰ ੳੁਹ ਬਾੲੀ ਕਹਿੰਦਾ ਜੱਜ ਤੇ depend ਅਾ ਸਭ ਬੲੀ ਰੱਖਣਾ ਕਿ ਵਾਪਸ ਭੇਜਣਾ ਤੇ ਦੂਜੀ ਗੱਲ ੳੁਹ ਕਹਿੰਦਾ ਓਸ ਕੈਂਪ ਵਿੱਚੋਂ 90% ਵਾਪਸ ਭੇਜਤੇ।

  • @gurpreetsinghsingh632
    @gurpreetsinghsingh632 2 роки тому +4

    wahehuru ji waheguru ji

  • @karanbhatia8999
    @karanbhatia8999 3 роки тому +14

    Waheguru g

  • @ramandeepmahal4371
    @ramandeepmahal4371 2 роки тому +3

    Waheguruji..you have stood strong. All the best

  • @charanjeetsingh-xe8fg
    @charanjeetsingh-xe8fg 2 роки тому +1

    camp to vapis india veer direct flat te aye ja stay c kise hor county c

  • @bagheldhillon5716
    @bagheldhillon5716 3 роки тому +16

    Verra g ho skda jehrey 18 to bad depott kitey bapas a skdey a agr knon pass ho giya plz information rakheyo internet tey main a America rehna baki prmatma nu pta 🙏

  • @indianarmystatus2612
    @indianarmystatus2612 3 роки тому +5

    Veere apna Punjab bhut sona aw ❤

  • @rajveerkaur6506
    @rajveerkaur6506 3 роки тому +347

    Ja sadi govt changiii howa te assi kyu bhar jayea ......😢😢

    • @raisarwanath4484
      @raisarwanath4484 3 роки тому +37

      Government ne kuch nahin karna jo karna tusi karna mai india khud india 30 hazar kamunda si jad mai 23 saal si te hun 27 saal da ha. Jeh tuhanu kaam nahi aunda tusi india ki duniya ch kiteh vi kuch nahi kar sakdey te hor hun unpadh bandey bhul Jan Bahar jana.

    • @gaurav78jeeps82
      @gaurav78jeeps82 3 роки тому +14

      ਭੈਣ ਜਿਸ ਮਜਦੂਰ ਕੌਲ ਦੋ ਮਰਲੇ ਵੀ ਜਮੀਨ ਹੈਨੀ ਉਸ ਦੇ ਬੱਚੇ ਵੀ ਤਾਂ ਗੁਜਾਰਾ ਕਰਦੇ ਹੀ ਨੇ ।

    • @RajwinderSingh-pm3tp
      @RajwinderSingh-pm3tp 3 роки тому +12

      @@raisarwanath4484 bht vdia gl kahi bir jad 30 40 lakh la k v bhar jana ta athe business ni kr skde

    • @rajveerkaur6506
      @rajveerkaur6506 3 роки тому +10

      @@gaurav78jeeps82veera gl jameen di ho rahiii vaise v jameena wala v mehant krka he rotti khande aw jameen baithya nu rotti nhi dindi .....🙏🙏sara din ikk farmer hardwork krda dhupp ch v thand ch v ...... 🙏🙏

    • @rajveerkaur6506
      @rajveerkaur6506 3 роки тому +8

      @@raisarwanath4484 veera punjab ch will educated aw koi job nai mildi dso phela ghrda sanu best education dain fa 30-40 lac india ch bussiness lyii possible nhi aw eh te fa tuhada bussiness chala ja na chala koi pta nai .....ess bhar jana koi madhiii gl nai hr banda da apna apna dream hunda

  • @GurjeetSingh-xx6lj
    @GurjeetSingh-xx6lj 3 роки тому +3

    Bai boht sohni kalm aa thodi plz tuhadi klm nl b hor boht loka di zindagi bdl skdi plz veere tuc singing nu hi apna hun perfashion bnaoo

  • @dilpreet8457
    @dilpreet8457 3 роки тому +17

    Veer kismat.....a je thonu hun raste da pta sara mud ke app jayeo ...... himmat ni hari di veer

    • @luciferr420
      @luciferr420 3 роки тому +1

      oh apne ilake ch jehda bnda eda fad len shad de nai bai islye ena sokha nai. bcz ohna da tieup hunde area wise

    • @humanityclub8528
      @humanityclub8528 3 роки тому +1

      ਪਰ ਅਮਰੀਕਾ ਚ enter ਹੋਣ ਤੋਂ ਬਾਅਦ ਫੇਰ ਜੇ ਵਾਪਸ ਭੇਜਤਾ ਬਾੲੀ ਨੂੰ ਜੱਜ ਨੇ..ਫੇਰ?

    • @satvindersingh5112
      @satvindersingh5112 3 роки тому +1

      Mexico jao study visa te 8-9 lac ch ik number ch jake kand tappo sidha rsta eh jugaad laon da

    • @ranjittyagi2846
      @ranjittyagi2846 2 роки тому

      Sidhi wadh dena ohna. Inna smart na ban. Teri laash vi nai milni. Buri tarah wadhna ohna tainu.

    • @ranjittyagi2846
      @ranjittyagi2846 2 роки тому

      @@satvindersingh5112 haiga koi jaankaar?

  • @bw8dm
    @bw8dm 2 роки тому +2

    ਨਾ ਪੱਤਰਕਾਰ ਨੂੰ ਸਵਾਲ ਪੁੱਛਣਾ ਆਇਆ ਅਤੇ ਨਾ ਹੀ ਓਹਨੂੰ ਕੁੱਝ ਦੱਸਣਾ ਆਇਆ। ਖਿਚੜੀ ਬਣਾਤੀ

  • @Smritikhurana-123
    @Smritikhurana-123 2 роки тому +1

    Same song amigo music channel qla kahanda ki ohne likhya c hehehhe. Hats off to your struggle bro. Waheguru mehar kre.

  • @ShivKumar-rc8lr
    @ShivKumar-rc8lr 3 роки тому +39

    BADAL PRIVAR IS FULLY RESPONSIBLE FOR THIS

  • @beeramansingh3359
    @beeramansingh3359 3 роки тому +3

    ਪਾਜੀ ਗਾਣੇ ਵੱਲ ਧਯਾਨ ਦੋ ਤੁਸੀਂ ਤਾ ਇਸੇ ਚ ਤਰੱਕੀ ਕਰ ਲੈਣੀ

  • @sauravkharoudsaurav3024
    @sauravkharoudsaurav3024 Рік тому +1

    Punjab vargi moj kite ni bhar v bura haal hi a 20 lakh kho ch giya Jaan vachgi shukar kar rab da brother

  • @jimmyjhawar9572
    @jimmyjhawar9572 2 роки тому +5

    Verre kise wadia singer nu Apne likhe gaane suna. Rabb Meher kare rato rato star ⭐ ban jawenge . J Kismat ne Sath Dita tan. God bless you

  • @jugrajsinghsidhu8953
    @jugrajsinghsidhu8953 3 роки тому +2

    ਪੱਤਰਕਾਰ ਸਾਬ ਕਿਹੋ ਜਿਹਾ ਸਵਾਲ ਗੋਲੀਆ ਚੱਲਣ ਵਾਲਾ ਫਿਰ ਇਹ ਵੀ ਕਹਿ ਰਿਹਾ ਹੈ ਉਹ ਲੋਕ ਝੂਠ ਬੋਲਦੇ ਜਦੋਕੇ ਇੱਕ ਬੰਦੇ ਨੇ ਤਾ ਡੋਕੀ ਉੱਤੇ ਤਾ ਕਿਤਬ ਵੀ ਲਿਖੀ ਹੈ ਉਸ ਬੰਦੇ ਨੇ ਆਪ ਡੋਕੀ ਲਾਈ ਸੀ ਮੈ ਆਪ ਕਿਤਾਬ ਪ੍ਰੜੀ ਆ ਲੋ ਕੰਡੇ ਖੜੇ ਕਰ ਦਿੱਦੀ ਹੈ ਜੋ ਕੁਝ ਇਸ ਮੁੰਡੇ ਨਾਲ ਹੋਈਆ ਉਸ ਵਿੱਚ ਕੋਈ ਗੋਲੀ ਨਹੀ ਚੱਲਦੀ ਵੇਖੀ ਉਹ ਇਸ ਨੇ ਦੱਸ ਦਿੱਤਾ ਹੈ ਕਈ ਸਾਇਡਾ ਤੋ ਡੋਕੀ ਲੱਗਦੀ ਹੈ ਜੋ ਬਹੁਤ ਖਤਰਨਾਕ ਨੇ ਪਰ ਗੋਲੀਆ ਚੱਲਣ ਵਾਲੀ ਗੱਲ ਵੀ ਸੱਚੀ ਹੈ

  • @danishveersingh8850
    @danishveersingh8850 3 роки тому +13

    Waheguru 🙏🙏🙏

  • @kamaldecoretr8163
    @kamaldecoretr8163 2 роки тому +5

    उन मां बाप पर क्या गुजरती होगी जिनके बच्चे विदेश जाने के चक्कर में कितनी कठनायो में फस जाता है ऐसा ना करो भाईयो अपने घर की आदि रोटी भी बहुत अच्छी होती है

  • @Shubhsandhu08
    @Shubhsandhu08 2 роки тому +3

    Waheguru chadii kala bakshe

  • @teji5911.
    @teji5911. 3 роки тому +1

    ਇਹ ਪਿੰਡ ਅਸੀ ਸਾਇਦ 2000 ਵਿੱਚ ਲਾਇਬ੍ਰੇਰੀ ਬਨਵਾ ਕੇ ਆਏ ਸੀ ਹਰਿੰਦਰ ਸਿੰਘ ਚਹਿਲ ਨੇ ਬਨਵਾਈ ਸੀ ਉੱਪਰ ਚੁਬਾਰੇ ਵਿੱਚ ਹੁਣ ਪਤਾ ਨੀ ਹੈ ਕਿ ਬੱਦ ਪਈ ਹੈ..

    • @trendingpendu1787
      @trendingpendu1787 Рік тому

      Kehda pind hai brother ehna da tuc jande ohh dso veer jroor

    • @trendingpendu1787
      @trendingpendu1787 Рік тому

      Kehda pind hai brother ehna da tuc jande ohh dso veer jroor

    • @trendingpendu1787
      @trendingpendu1787 Рік тому

      Kehda pind hai brother ehna da tuc jande ohh dso veer jroor

  • @narinderkaur7175
    @narinderkaur7175 3 роки тому +15

    Waheguru ji sab te mehar kro ji 🙏

    • @LyricsLakhibrargaziana
      @LyricsLakhibrargaziana 3 роки тому

      ua-cam.com/video/j5FkRwi2734/v-deo.html
      ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਇਸ ਗੀਤ ਦਾ ਇਕ ਇਕ ਬੋਲ ਸੁਣਨ ਵਾਲਾ ਏ

  • @jazzthebeast4984
    @jazzthebeast4984 3 роки тому +207

    In the end:Illicit crossing the border can be detrimental and worthless. So, spending 20-30lacs is undoubtedly wastage of money , which can be better utilised in investing elsewhere like any kind of small businesses in order to be self sufficient.🙏

    • @gurbazsinghkahlon3620
      @gurbazsinghkahlon3620 3 роки тому +5

      True

    • @Rajveer-sh2rh
      @Rajveer-sh2rh 3 роки тому +4

      good say

    • @simpleliving5859
      @simpleliving5859 3 роки тому +9

      True...but people don't want to understand

    • @sukdevsinghsandhu4339
      @sukdevsinghsandhu4339 3 роки тому +1

      @@gurbazsinghkahlon3620 zzzz*z***zz*zzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzz*zzzzzzzzzzzzzzzzzzzzzz**zzzzzzzzzzzzzzzzzzzzzzzzzzzzzzzzzzzzzzzzzzzzzzz* cr cr c c

    • @varunsharma6917
      @varunsharma6917 3 роки тому +1

      U can do great business here

  • @zhangweio7660
    @zhangweio7660 2 роки тому +5

    39:02 Song from heart 😌😌

  • @thebestmoments2105
    @thebestmoments2105 3 місяці тому +1

    As a Pakistani, I will congratulate you brother that you are alive and with your family. I do not know why people always choose the wrong path in this era. if you do not have money, you need to struggle hard to collect money for the USA and Europe/ in a few years if you work hard you will have enough money to reach any good European country or the USA. but illegal ways are just suicide.

  • @lachhmig6413
    @lachhmig6413 2 роки тому +3

    🙏🙏 waheguru ji Mehar karo ji sabte