DONKI - ਡੌਂਕੀ [Ful Movie] Latest Punjabi Movies 2021 | Baaz Productions Dublin

Поділитися
Вставка
  • Опубліковано 2 гру 2024

КОМЕНТАРІ • 2,7 тис.

  • @tirathsingh6539
    @tirathsingh6539 3 роки тому +87

    ਮੈਨੂੰ ਤਾਂ ਇਹ ਫਿਲਮ ਨਹੀਂ ਲੱਗਦੀ
    ਇਹ ਅਸਲ ਸੱਚਾਈ ਇਨੀ ਜਬਰਦਸਤ ਐਕਟਿੰਗ

  • @NigraanSewaSanstha
    @NigraanSewaSanstha 3 роки тому +59

    ਜਾਤਾਂ ਪਾਤਾਂ ਤੋਂ ਉਪਰ ਦੀ ਗਲ ਹੈ -- ਇਨਸਾਨ

    • @jatindersony2033
      @jatindersony2033 3 роки тому +3

      Sb to vdia comment read krn nu milya.i like it

  • @gurujeetayurvedicdpharmecy1939
    @gurujeetayurvedicdpharmecy1939 3 роки тому +98

    ਵੀਰ ਜੀ ਤੁਹਾਨੂੰ ਬਹੁਤ ਵੱਡਾ ਇਨਾਮ ਦੇਣਾ ਚਾਹੀਦਾ ਤੁਸੀ ਬਹੁਤ ਵੱਡਾ ਸੁਨੇਹਾ ਦਿੱਤਾ ਸਾਰਿਆ ਪੰਜਾਬੀਆਂ ਨੂੰ 😓😓😓🙏

  • @jindugill2203
    @jindugill2203 Рік тому +4

    ਸੱਚਾਈ ਨੂੰ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕਰਦੀ ਬਹੁਤ ਵਧੀਆ ਮੂਵੀ ਆ ਜੀ। ਬਹੁਤ ਵੀਰਾਂ ਭੈਣਾਂ ਨਾਲ ਏਦਾਂ ਹੁੰਦਾ ਜੀ ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ।

  • @gura9826
    @gura9826 2 роки тому +11

    ਪਨਾਮਾ ਦੇ ਜੰਗਲ ਪੰਜਾਬ ਦੀ ਜਵਾਨੀ ਖਾ ਗਏ.. ਕਿੰਨੀਆਂ ਮਾਂਵਾਂ ਦੇ ਪੁੱਤ ਖੋਹ ਲਏ ਡੌਂਕੀ ਨੇ ॥॥ ਵਾਹਿਗੁਰੂ ਗੰਦੀ ਰਾਜਨੀਤੀ ਤੋਂ ਬਚਾਈ ਮੇਰੇ ਮਾਲਕਾ 🙏🏻🙏🏻🙏🏻🙏🏻

  • @ekamsidhu9690
    @ekamsidhu9690 3 роки тому +1305

    ਜਿਹੜੇ ਮੇਰੇ ਸਾਰੇ ਭੈਣ ਭਰਾ ਆਪਣੇ ਮਾ ਪਿਉ ਨੂੰ ਦਿਲੋ ਪਿਆਰ ਕਰਦੇ ਆ ਕਰੋ ਇੱਥੇ ਲਾਇਕ👈👈👈👈👈☝️☝️☝️☝️👍👍👍👍👍👍👍

    • @singhdhillon4974
      @singhdhillon4974 2 роки тому +19

      Bai fr ki hoju ga tusi sade bebe bapu da pyar ek like nal vekhoge

    • @HarpreetKaur-ot5st
      @HarpreetKaur-ot5st 2 роки тому +6

      @@singhdhillon4974 hnji shi kiha ..sirf like len lyi eve likh dinde aaa........mom dad nu likes nal compare kita pya😑

    • @ekamsidhu9690
      @ekamsidhu9690 2 роки тому +2

      ਪੇਂਡੂ ਜੱਟ= tu menu gharo kadya lagda ta hi tera ghar dya nal pyar haini putt je eda comment karke like milde hon ta lok youtub video na pon ok 👈👈👈👈😂😂😂😂😂👍👍

    • @ekamsidhu9690
      @ekamsidhu9690 2 роки тому

      Harpreet Kaur = tusi le leo paise jo menu like de milange ok ji apna khata number send kar deo 👈👈😂😂😂😂😂😂😂😂

    • @Our_America
      @Our_America 2 роки тому

      @@ekamsidhu9690 hahaha tere vrge mlang UA-cam te vdde vidvan bn jande aa k dikhava krn nu .Tere vangu cmts ch aa k like ni mngde maa piyo de nam te 🤣 ma piyo nal pyar jis da hunda ohnu dikhave di lod ni hundi put .tusi oh hunne oh jehde WhatsApp te isha poori hon ala msg 20 janiya nu msg farward kr k isha poori hon di umeed ch baithe rehne oh😏 gaandu

  • @JasvirSingh-gj3li
    @JasvirSingh-gj3li 3 роки тому +10

    ਬਹੁਤ ਹੀ ਵਧੀਆ ਮੂਵੀ ਸੀ ਦਿੱਲ ਨੂੰ ਝੰਜੋੜ ਦੇਣ ਵਾਲੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਉਣ ਲਈ ਵਧੀਆ ਮੈਸਿਜ ਦਿੱਤਾ ਤੁਸੀਂ ਧੰਨਬਾਦ ਜੀ ਤੁਹਾਡਾ ਸਾਰਿਆਂ ਦਾ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਖਾਸ ਕਰਕੇ ਜਮੀਲ ਭਾਈ ਨੇ

  • @cybercrimerampandey4028
    @cybercrimerampandey4028 3 роки тому +9

    Holiwood yaar punjabi maan ho gya punjabiy te me bhi sikh dharm apnaa rhi hu waheguru

  • @happysahi4998
    @happysahi4998 2 роки тому +9

    2007 vich donki lgae se 8 month lagy se in pakistan sy greece tk os k bd 5 years waha stay kiya os k bad phir donki lgae greece sy italia k lye 3 month phir donki lgae italia pouch k docoment mile to 8 years bd pakistan gaya tha waha pay gaya to dekha wo 8 saal wala time yad aya jo main pakistan chor k aya tha pr 8 saal bd mujy wo time na dekhny ko mila wo mere yar dost sb k sab jwan ho gay se kuch Allah ko pyare ho gay thy kuch or country ma chly gay yeh prdes b ham sy bht c yad cheen leta hai yeh boht he ajeeb life hai prdes ke yaro😓😓😓😓

  • @amanchhabra3877
    @amanchhabra3877 2 роки тому +4

    ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ।।👍👍👍 ਸ਼ਾਨਦਾਰ ਫਿਲਮ ਤੇ ਐਕਟਿੰਗ

  • @tarangrewal9340
    @tarangrewal9340 3 роки тому +223

    ਜੇ ਸਾਡੀਆਂ ਸਰਕਾਰਾਂ ਸਾਨੂੰ ਸਾਡੇ ਦੇਸ਼ ਚ ਰੁਜਗਾਰ ਦੇਣ
    ਨਾ ਕੋਈ ਪਰਦੇਸੀ ਹੋਵੇ
    ਨਾ ਕੋਈ ਮਾਂ ਰੋਵੇ

    • @mrkarnjotgillsabmrkarnjotg6177
      @mrkarnjotgillsabmrkarnjotg6177 2 роки тому

      haji vir ji

    • @vikramrandhawa2978
      @vikramrandhawa2978 2 роки тому +4

      Bai India bich job te bahut ha Jo assi forn krde ha ohhi Kam india bahut ha magar gall paise di ha uthe piase katt milde ha aur assi sabb depend rhe government job te taaa ker assi India tu forn aye ha ki paise yada mill jann Baki Kam India 🇮🇳 bahut ha magar paise katt milde g government job bale nu paise yada milde ha

    • @opinderpal2505
      @opinderpal2505 2 роки тому +3

      gall expection te satisfaction d aa,assi lalach v akh sakde aa

    • @krishanmohan2385
      @krishanmohan2385 2 роки тому +1

      Rozgar tan sade lok darne de ke khatam krde a private companies hi rozgar dindian ne oh asin aap khatam krte kinnne lokan nu rozgar milna c ek galt soch ne sada desh pichhe kitta ha

    • @amitmann982
      @amitmann982 2 роки тому

      Hum aap ki baat se sehmt hai 👍👍👍

  • @ParmjitSingh-qj2lb
    @ParmjitSingh-qj2lb 3 роки тому +12

    ਇਹ ਮੇਰੀ ਜਿੰਦਗੀ ਦੀ ਪਹਿਲੀ ਫਿਲਮ ਆ ਜਿਸ ਲਈ ਮੇਰੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ ਆ

  • @robinkataria7187
    @robinkataria7187 3 роки тому +7

    ਬਹੁਤ ਸੋਹਣਾ ਸੰਦੇਸ਼ ਦਿੱਤਾ ਗਿਆ…
    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ…. ਬਹੁਤ ਖੂਬ…..

  • @marhm9213
    @marhm9213 2 роки тому +130

    17 saal da c me Jido 19-9-2019 nu Pakistano🇵🇰 nikliya c ty Aj europe Italy 🇮🇹 vich a ty Sachi a movie dekh k apna Purana Safar Yaad a gya

  • @GhostRider_pb18kt
    @GhostRider_pb18kt 3 роки тому +389

    ਯਾਰ ਬਹੁਤ ਭਾਵੁਕ ਕਰਤਾ,ਬਹੁਤ ਵਧੀਆ ਫਿਲਮ ਆ ਯਾਰੋ, ਡੌਕੀ ਲਗਾਉਣ ਵਾਲੀ ਗਲਤੀ ਨਾ ਕਰਿਓ ਮੇਰੇ ਵੀਰ, ਇਹ ਸਭ ਗੰਦੀਆਂ ਸਰਕਾਰਾਂ ਦੀ ਦੇਣ ਆ ਜੇ ਆਪਣੇਂ ਦੇਸ਼ ਵਿੱਚ ਕੰਮ ਮਿਲਦਾ ਹੋਵੇ ਤਾਂ ਨੌਜਵਾਨੀ ਕਿਉਂ ਭੱਜੇ ਵਿਦੇਸ਼ਾ ਵੱਲ

    • @stranger1865
      @stranger1865 3 роки тому +7

      Jama shi gll kahi bai ❤️

    • @hindurashtravadi2563
      @hindurashtravadi2563 3 роки тому +5

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @Rmaan158
      @Rmaan158 3 роки тому +2

      Sahi a vire

    • @HARVINDER_66
      @HARVINDER_66 3 роки тому +1

      Shi ਗਲ ਅ ਬਾਈ

    • @rajkaransidhu1866
      @rajkaransidhu1866 3 роки тому +1

      Ryt y

  • @nskahlon415
    @nskahlon415 3 роки тому +23

    Nice movie motivational massage hai..ਬਿਨਾ ਜ਼ਮੀਨਾਂ ਵੇਚੇ ਨਾ ਕੋਈ ਕਰਜ਼ੇ ਚੁੱਕ ਕ ਪਰਦੇਸੀ ਬਿਹਾਰੀ ਜੂਪੀ ਨੇਪਾਲੀ ਬੰਗਾਲੀ ਹਰਿਆਣਵੀ ਹਿਮਾਚਲੀ ਦੇ ਲੋਕ ਸਾਡੇ ਪੰਜਾਬ ਚ ਆਕੇ ਵਧੀਆ ਕਾਰੀਗਰ ਬਣ ਰਹੇ ਨੇ private ਨੌਕਰੀਆਂ ਕਰਦੇ ਨੇ ..ਆਪਣਾ ਘਰ ਬਾਰ ਗੁਜਾਰਾ ਕਰਦੇ ਨੇ ਪਰ ਜ਼ਿਆਦਾ ਕਮਾਈ ਦੇ ਚੱਕਰ ਚ ਸਾਡੇ ਪੰਜਾਬੀ ਆਪਣਾ ਦੇਸ਼ ਛੱਡ ਕੇ ਕੀਤੇ ਨਾ ਕੀਤੇ ਇਥੇ ਰਹਿਣ ਵਾਲੇ ਆਪਣੇ ਪੰਜਾਬੀ ਲੋਕ ਦੀ ਸੋਚ ਚ ਫਰਕ 😞🙏

  • @Desi_punjabi877
    @Desi_punjabi877 3 роки тому +11

    ਬਾਈ ਸੱਚ ਦੱਸਾ ਤਾਂ ਫਿਲਮ ਦੇਖ ਕੇ ਰੋਣਾ ਆ ਗਿਆ💓💓💓

  • @Daske.WaleSahi
    @Daske.WaleSahi 2 роки тому +8

    ਵਾਹਿਗੁਰੂ ਜੀ ਪੰਜਾਬ ਤੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਪੁੱਤਰਾਂ ਤੇ ਮੇਹਰ ਕਰਨ

  • @sunilGujjar-yf9mk
    @sunilGujjar-yf9mk Рік тому +2

    ਬਿਲਕੁਲ ਸਹੀ ਇਸੇ ਤਰ੍ਹਾਂ ਹੁੰਦਾ ਹੈ ਡੌਕੀ ਵਿਚ ਮੈਂ ਲਾਈ ਸੀ

  • @officialajitdhalia4286
    @officialajitdhalia4286 3 роки тому +16

    Mukerian and Gurdaspur walo like kroo jldi nal

  • @dogsanddriving6554
    @dogsanddriving6554 3 роки тому +930

    ਰੱਬਾ ਐਨਾ ਕ ਪੰਜਾਬ ਨੂੰ ਅਮੀਰ ਕਰ ਦਈ ਪੁੱਤ ਕਿਸੀ ਦਾ ਵੀ ਪ੍ਰਦੇਸ਼ ਜਾਵੇ ਨਾ

    • @hindurashtravadi2563
      @hindurashtravadi2563 3 роки тому +19

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @dogsanddriving6554
      @dogsanddriving6554 3 роки тому +4

      @@hindurashtravadi2563 sahi a bro

    • @vivovivo-li2sc
      @vivovivo-li2sc 3 роки тому +15

      @@hindurashtravadi2563 vere Hindu sare ta no made hege tuc eh keh skde o v sarkraan madia Ne Hindu kio mention krde o vich

    • @vivovivo-li2sc
      @vivovivo-li2sc 3 роки тому +8

      @@hindurashtravadi2563 Eve ta bai fr caption badal hune Punjab de Sikh ne oh ta ni Hindu Hege oh v sarakar chla rhe ne

    • @babakhanna7464
      @babakhanna7464 3 роки тому +8

      @@vivovivo-li2sc ryt bayi oh baiakal a hindua nu mention kr raiha sudayi

  • @majha_zone
    @majha_zone 3 роки тому +31

    Boht E jada vadiya work saari team daa eh ek poora reality show keti tuc continue keep it next part 🙏🏻🙏🏻🙏🏻❤️

  • @asharora3041
    @asharora3041 2 роки тому +2

    1990 ਵਿੱਚ ਅਸੀਂ ਵੀ ਡੌਂਕੀ ਲਾ ਕੇ ਹੀ ਆਏ ਸੀ and 13 ਵਾਰ ਡੌਂਕੀ ਲਾਉਣ ਤੋਂ ਬਾਅਦ 1995 ਵਿਚ ਜਾ ਕੇ ਕਿਤੇ ਗੱਲ ਬਣੀ, 1997 ਵਿਚ ਫਿਰ ਧਮਾਕਾ ਪੈ ਗਿਆ ਤੇ 2001 ਤੱਕ ਸਾਹ ਹੀ ਅਟਕੇ ਰਹੇ ਗੋਰੀ ਦੇ ਹੱਥਾਂ ਵਿੱਚ, ਬਹੁਤ ਲੰਮੀ ਕਹਾਣੀ ਹੈ ਮੇਰੀ ਤੇ ਉਹਨਾਂ ਸਭ ਦੀ ਜਿਹੜੇ ਡੌਂਕੀ ਲਾ ਕੇ ਆਉਂਦੇ ਹਨ।
    6 ਘੰਟਿਆਂ ਦੀ ਫਿਲਮ ਬਣ ਸਕਦੀ ਹੈ ਮੇਰੀ ਕਹਾਣੀ ਉੱਤੇ 🙏🙏🙏🙏🙏🙏🙏

  • @mobitrading2209
    @mobitrading2209 3 роки тому +27

    in 2009 i have been through this whole story and its took us 3 months to reach destination, I will advise everyone never ever think to take this chance as its only risk of your life and you can be killed like animals anytime. Work hard in your country and inshallah Allah will bless you with what you have in your luck.

    • @Exp474
      @Exp474 2 роки тому

      Killing like animals means?
      You deserve it

    • @mannyagarg7986
      @mannyagarg7986 2 роки тому +2

      abhi aap kanha ho,,,,aap ne bodr cross Kiya,,,

    • @doularamjakhar1151
      @doularamjakhar1151 5 місяців тому

      🎉🎉

  • @goldybajwa6115
    @goldybajwa6115 3 роки тому +9

    Ajj apne purane vichre yaar yaad agae ... Love you yarro ....miss you yarro..... really heart touching..realty 100%

    • @BaazProductionsDublin
      @BaazProductionsDublin  3 роки тому +1

      Thx a million sir. This movie is dedicated to you waheguru Mehar kare🙏🙏

  • @Bhadro_Arain
    @Bhadro_Arain 3 роки тому +49

    Love from pakistan punjab sardar veero sady wady jalandhar to c ty mera dada aj v yad kr k ronda apna pind🙄🙄🙄🙄

    • @jatindersony2033
      @jatindersony2033 3 роки тому +1

      Veer ji dso jalandhar kehre pind to c tuhade dada ji

    • @jatindersony2033
      @jatindersony2033 3 роки тому +2

      Pind da name dso

    • @Bhadro_Arain
      @Bhadro_Arain 3 роки тому

      @@jatindersony2033 veer g jalnadhar kapurthala pind chakoki

    • @jatindersony2033
      @jatindersony2033 3 роки тому

      @@Bhadro_Arain ji pind da neme CLR kro shyd eh nhi aa nll kise hor pind da name v dso

    • @manudheriyashutrana4529
      @manudheriyashutrana4529 3 роки тому

      Haye o rabba kyu wand pyi desh nu

  • @punjabartsproduction9990
    @punjabartsproduction9990 3 роки тому +9

    Waheguru Mehr kare saari team upar Jina ne eh Film bnaye a boht vadia concept Bnaya ajj tak eh concept nahi vikhaya kise director ne ❤️💯💓💓🙏🙏🙏🎼🎼🎼🎼🎼👍👍👍👍👍👍👍👍👍👍👍👍👍👍👍👍👍👍👍💞💞💞🎉🎉🎉🎉💞💥💥😍😍😍😍🎊🎊🎶🎶❤️💯💯💓💓💓🙏🙏🙏👍👍👍🎼🎼😢

  • @saanaagujrati
    @saanaagujrati 7 місяців тому +10

    Pakistan se nikle Howe aaj 6 Saal ho gye hain apna porana waqat yaad aata hai jb ye movie dekhta hon.😢😢🇵🇰🌹🇹🇷

    • @MuhammadArshad-v7m
      @MuhammadArshad-v7m 3 місяці тому

      Aslamoalikum apse rabta krna chty h ap number deskty h brother

  • @otherwise-me
    @otherwise-me Рік тому +53

    ਗਲ ਅਮੀਰੀ ਗਰੀਬੀ ਦੀ ਨਹੀਂ ਗੱਲ ਬੱਸ ਐਨੀ ਕਿ ਹੈ ਕਿ ਹੁਣ ਅਸੀਂ ਥੋੜੇ ਵਿਚ ਖੁਸ਼ ਰਹਿਣਾ ਭੁੱਲ ਗਏ 🥺

    • @rameshkumar-br1uq
      @rameshkumar-br1uq Рік тому

      Punjab Khali ho rha sarkara kucj nhi kr rhi

    • @SimranKaur-nv7hc
      @SimranKaur-nv7hc Рік тому

      Pehla vi asi jide si

    • @dmndmn9208
      @dmndmn9208 3 місяці тому +1

      ਸਹੀ ਕਿਹਾ। ਪੈਸਾ ਤਾਂ ਜਿਆਦਾ ਚਾਹੀਦਾ ਇਹਨਾਂ ਨੂੰ ਦਿਖਾਵਾ ਕਰਨ ਲਈ। ਵਿਆਹਾਂ ਵਿੱਚ ਪੈਸਾ ਅੰਨੇ ਵਾਹ ਰੋੜਨ ਲਈ

  • @seemasheikh3946
    @seemasheikh3946 Рік тому +1

    Jameel bde Bhai ki trah khyal rakh rha hai un sab ka such a great bro ❤❤❤0

  • @jasspannu5270
    @jasspannu5270 3 роки тому +17

    ਬਹੁਤ ਵਧੀਆ ਸੰਦੇਸ ਯਾਰ ਸੱਚੀ ਯਾਰ ਰੋਣਾ ਆਗਿਆ ਵੇਖ ਕੇ ਏ ਕੰਮ ਕਦੇ ਨਾ ਕਰੋ ਯਾਰ😭😭😭😭😭

  • @ramishijaz7295
    @ramishijaz7295 3 роки тому +77

    Big Love
    big Respect
    from...PAKISTAN🇵🇰

  • @asif799official
    @asif799official 3 роки тому +16

    Love you sikh and afghai brothers from Pakistan.

  • @rohitsalempuria4723
    @rohitsalempuria4723 2 роки тому +48

    ਯਾਰ ਸਾਲ ਪਹਿਲਾ ਤਾ ਮੇਰਾ ਭਰਾ deport hoke ਆਇਆ ਸੀ ਅਮਰੀਕਾ ਤੋਂ ਕਰੋਨਾ ਵਿੱਚ ਬੱਸ ਵੀਰ ਰੱਬ ਦਾ ਸ਼ੁਕਰ ਹਾਅ ਮੇਰਾ ਭਰਾ ਠੀਕ ਠਾਕ ਮੁੜ ਆਇਆ 🙏

  • @preeti4422
    @preeti4422 2 роки тому +34

    Omar voice op without any auto tuner something in Omar’s voice make me cry on my brothers journey
    Love for Omar 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @WajidAli-tm9io
    @WajidAli-tm9io 3 роки тому +18

    Omar ki death nay meri poori family ko rula diya or uss ki voice nay to kamal kar diya love for my buddy💚💚💚💚

  • @NigraanSewaSanstha
    @NigraanSewaSanstha 3 роки тому +144

    good muvi -- ਰੁਪਈਆ ਦਾ ਲਾਲਚ ਅਤੇ ਗਰੀਬੀ ਬਹੁਤ ਕੁਝ ਕਰਵਾਉਂਦੀ ਹੈ -- ਇਹ ਫਿਲਮ ਬਣਾਕੇ ਬਹੁਤ ਵਧੀਆ ਤਰੀਕੇ ਨਾਲ਼ ਸੇਵਾ ਨਿਭਾਈ ਹੈ 🙏🌹🙏🌹🙏

    • @hindurashtravadi2563
      @hindurashtravadi2563 3 роки тому

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa , kadde koi bihari yaa Marathi munde aunde aa etthe donki laa ke

    • @sachinsarsa
      @sachinsarsa 3 роки тому

      @@hindurashtravadi2563 o

    • @sachinsarsa
      @sachinsarsa 3 роки тому

      @@hindurashtravadi2563 pp 9o9999

    • @Waseemabbasbalochmajlis
      @Waseemabbasbalochmajlis 2 роки тому

      movie hota ha

  • @HarwinderSingh-yf2dt
    @HarwinderSingh-yf2dt 3 роки тому +15

    ਗ੍ਰੇਟ ਮੂਵੀ ਪਹਿਲੀ ਵਾਰੀ ਕੋਈ ਕੰਮ ਦੀ ਅਤੇ ਸੱਚੀ ਮੂਵੀ ਦੇਖੀ ਐ

  • @aryanaman13journey32
    @aryanaman13journey32 2 роки тому +206

    My younger brother went through all those kind of pain... After watching this movie,, I have double respect for him... Who is there now for us.. love u brother

    • @awaibavideos9122
      @awaibavideos9122 2 роки тому +5

      Same

    • @visionaryart4416
      @visionaryart4416 2 роки тому

      Your brother is stupid 🤣🤣🤣 he went there illegal. What kind of respect you talking about.

    • @cantlieman
      @cantlieman 2 роки тому +3

      Nahi jaana tha phir illegally

    • @aryanaman13journey32
      @aryanaman13journey32 2 роки тому +2

      @@cantlieman jab agent hi jhuth bol gaeya

    • @cantlieman
      @cantlieman 2 роки тому +5

      @@aryanaman13journey32 han tou? Yehi hota hai illegally. Log pagal nhai bhete jo saalon saalon wait karte hain visa ke liye. Sadly your brother is an illegal citizen but hopefully he doesn't gets deported.

  • @yashpal4717
    @yashpal4717 Рік тому +3

    ਏਜੰਟ ਸ਼ਬਦ ਹੈ ਹੀ ਗੰਦਾ

  • @meetbains235
    @meetbains235 3 роки тому +4

    No words….. crying…… waheguru ji kade kise v veer nu ess raste te naal jaan di samat bakhashat……… j apne mulak da system sahi hove kade na majburi bane

  • @dawindersingh5824
    @dawindersingh5824 2 роки тому +6

    ਬਹੁਤ ਵਧੀਆ ਤਰੀਕਾ ਹੈ ਜੀ ਲੋਕਾਂ ਨੂੰ ਸਮਝਾਉਣ ਦਾ ਸਮਝੋ ਓ ਭਰਾਵੋ

  • @jatinderkumar9936
    @jatinderkumar9936 3 роки тому +29

    It’s reality of those who finding shortcuts through donki , glad you bring this up through this movie to aware people, Good Job!!

    • @hindurashtravadi2563
      @hindurashtravadi2563 3 роки тому +1

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @Akay007
      @Akay007 2 роки тому

      @@hindurashtravadi2563 hindu dih kehdi sarkaar?

  • @tusharpatel3846
    @tusharpatel3846 2 місяці тому +1

    अति सुंदर कहानी, विचार करने के लिए विवश कर दिया......

  • @devikamoktan-qh2np
    @devikamoktan-qh2np 11 місяців тому +2

    “Happiness of journey was that night around the fireplace pretending eating and sharing to each other 😭😭. Omar ko oor jyada de raha tha…. Oor hasthe huye bolraha tha Omar geet gayenge oor aap paisa jama karna, oor adha adha batlena 😭😭. Oor bahot hasthe najar… so real.
    I have heard America ane mea isse vi aghi bahot kathainai se border crossing Kara lethe hai. 😰😰.
    Thak God I came to US legally as student. Finished education got job apply work permit, 5 years later applied green card, 5 years later applied Citizenship. Salute to people who had to struggle. 🙏🙏

  • @jatindersony2033
    @jatindersony2033 3 роки тому +40

    Bilkul sahi keha tusi bt mai v aj pakistani veeran nu bht pyar krda bcz u.a.e ch mere bht frnd c pakistan de ik thalli ch khande c ik jga kam krde c te sare festival 8 saal ikathe ii manaye aa love u pakistan veero

    • @jonehofman7405
      @jonehofman7405 3 роки тому +3

      We respect almost apney Peyra punjabi veer or sister no love

  • @Chota_Gamer2009
    @Chota_Gamer2009 3 роки тому +10

    ਅਸੀਂ ਸਭ ਕੁੱਝ ਬਣਾ ਬੈਠੇ ਹਾਂ ਇੱਕ ਇਨਸਾਨ ਗਵਾ ਬੈਠੇ ਹਾਂ 🙏🙏🙏🙏🙏

  • @singhnagra7696
    @singhnagra7696 3 роки тому +133

    ਇਹ ਫਿਲਮ ਵੇਖ ਕੇ ਮੈਨੂੰ ਆਪਣੀ 20ਸਾਲ ਪੁਰਾਣੀ ਯਾਦ ਤਾਜ਼ਾ ਕਰਵਾ ਤੀ। ਜਦੋਂ ਮੈਂ ਵੀ ਡੋਕੀ ਲਾ ਕੇ ਯੂਕਰੇਨ ਤੋਂ ਡਿਪੋਟ ਹੋ ਕੇ ਸਾਲ ਬਾਅਦ ਘਰ ਵਾਪਸ ਆਇਆ ਸੀ। ਜਿਸ ਦੀ ਕੀਮਤ ਮੈਂ ਅੱਜ ਤੱਕ ਭੁਗਤ ਰਿਹਾ ਹਾਂ। 😥😥😥

    • @SahotaRaaz45
      @SahotaRaaz45 3 роки тому +8

      Ohh my god yr kash tuc bahr he hunde bahut mada hoya tuc kive kive rasta ter kita te depot kyu kita tuhanu

    • @BALWINDERSINGH-nn8xh
      @BALWINDERSINGH-nn8xh 3 роки тому +1

      Wmk 🙏🙏🙏🙏

    • @sanDilse27
      @sanDilse27 3 роки тому +1

      Eni kinni keemat ditti si bai

    • @jagrajsingh189
      @jagrajsingh189 3 роки тому +4

      @@SahotaRaaz45 illigal border cross krke enty krni alag desh ta oh oh diport krde Mai v aj aya diport hoke 👍🙏

    • @SahotaRaaz45
      @SahotaRaaz45 3 роки тому +3

      @@jagrajsingh189 oh my god ajj aye ho so sad 😢 ena paisa v kharab hoya kash tuc bahr he hunde ... Gye kive tuc hun hun v eh kam chal reha doki da tuc kis desh gye c

  • @Europe167
    @Europe167 2 роки тому +1

    Great yar meno apni donki da wakt yad ahgya 2016 vich ma aya c euorp biklu ik ik chez True dasi film vich

  • @shivsharma230
    @shivsharma230 Рік тому +2

    Mai donki lgvani sii..pr akha pr aye aa vekh ..akha khull gyeaa..kda bee lgvanda donki....slute aa full team nu🫂💙🙏🏻🫂🫂🫂🫂🫂🫂🫂

  • @singgasingga3379
    @singgasingga3379 3 роки тому +4

    Ager ye movie dekh kar b log na samjy tu pher in logo ka Kuch ne ban sakta great movie bro

  • @meerhashim4897
    @meerhashim4897 3 роки тому +85

    I have no words how to explain "Crying " Good Lesson For Us Love For Pakistan Hindustan Afghanistan

    • @sandeepkaur4480
      @sandeepkaur4480 3 роки тому +2

      Thanks for your support 🙏🙏

    • @hindurashtravadi2563
      @hindurashtravadi2563 3 роки тому

      Main Mila huin donki lagane walon ko kaise yeh loog yahan aate hai dukhi hai bechaare apni sarkaaron se ,India mein Sikhon ko kaam nahi milta isliye bechare aatte hain idhar, pak mein corruption itna hai ki bechare ko kaam nahi milta , thanks to God ki main seedhe raaste se aaya

    • @ਸ਼ਿਕਾਰੀ-ਰ1ਠ
      @ਸ਼ਿਕਾਰੀ-ਰ1ਠ 3 роки тому

      @@hindurashtravadi2563 kitho belong krde tusi te konci country' ch rehnde

  • @advityakamberia
    @advityakamberia 2 роки тому +24

    You guys deserve a national award for such a great movie. Every Indian and Pakistani must see this movie. Thanks for sharing the video. Bless you with happiness and prosperity!

  • @ashirabbas9093
    @ashirabbas9093 2 роки тому +4

    Best Movies can't stop my self 🥺
    But love from Pakistan ❤️♥️

  • @mohsinjoyia5929
    @mohsinjoyia5929 3 роки тому +8

    After seeing this i have no words 🙏🙏🙏🙏🙏😭😭😭😭😭😭😭love u all from Pakistan 🇵🇰🇵🇰🇵🇰❤️❤️❤️

  • @pivsports
    @pivsports 3 роки тому +10

    Very nice movie and good message for others who think for coming through donki to Europe. Well done. Love for 😍 Skindaar Sahab Director of Movie 🎦 . God always bless on him.

  • @westernaustralia3290
    @westernaustralia3290 3 роки тому +167

    ਬਹੁਤ ਵਧੀਆ ਸੁਨੇਹਾ ਪਰ ਸਾਨੂੰ ਅਸਰ ਥੌੜਾ ਚਿਰ ਹੀ ਹੁੰਦਾ ਫਿਰ ਓਹੀ ਹਾਲ

    • @ramandeepkour3195
      @ramandeepkour3195 3 роки тому +2

      🤪

    • @sarbjitkaurgill68
      @sarbjitkaurgill68 2 роки тому +1

      😆

    • @parmjitkaur4630
      @parmjitkaur4630 2 роки тому

      ਬਹੁਤ ਹੀ ਖੂਬਸੂਰਤੀ ਨਾਲ ਇਹ ਫਿਲਮ ਬਣਾਈ ਗਈ ਹੈ ਬਹੁਤ ਭਾਵੁਕ ਢੰਗ ਨਾਲ ਸੁਨੇਹਾ ਦਿੱਤਾ

  • @Gurpreetsingh-ng4no
    @Gurpreetsingh-ng4no 2 роки тому +19

    ਨੋ (9) ਸਾਲ ਪਹਿਲਾਂ ਮੇਰੇ ਮਾਮੇ ਦੇ ਮੁੰਡੇ ਨਾਲ ਵੀ ਅਜਿਹਾ ਹੀ ਹੋਇਆ ਸੀ ਜਿਸ ਦਿਨ ਅਫਰੀਕਾ ਤੋਂ ਤੁਰਿਆ ਸੀ ਓਸ ਦਿਨ ਉਸ ਨੇ ਦੱਸਿਆ ਕਿ ਉਹ ਅੱਜ ਏਥੋਂ ਤੁਰਨਾ ਬਾਦ ਚ ਡੇਢ ਸਾਲ ਤੱਕ ਉਸ ਦਾ ਕੋਈ ਫੋਨ ਨਹੀਂ ਆਇਆ ਤੇ ਰਿਸ਼ਤੇਦਾਰ ਕਹਿਣ ਲੱਗ ਪਏ ਕੀ ਲੱਗਦਾ ਉਸ ਨੂੰ ਕੁੱਝ ਹੋ ਗਿਆ ਤੇ ਉਸ ਦੀ ਉਮੀਦ ਲਾਹ ਦਿੱਤੀ ਸੀ ਤੇ ਬਾਦ ਚ 20 ਮਹੀਨੇ ਬਾਅਦ ਇਕ ਦਿਨ ਉਸ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਉਹਨਾਂ ਕਿੰਨਾ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਅਮਰੀਕਾ ਵਿੱਚ ਸੈੱਟ ਆ

    • @Dev-v3p
      @Dev-v3p 5 місяців тому

      Prava Mexico de panama jungla to jana painda, tu Africa kidar pahunch gya😂

  • @gurleenkaurdhillon1083
    @gurleenkaurdhillon1083 2 роки тому +1

    ਬਹੁਤ ਵਧੀਆ ਫ਼ਿਲਮ।👍

  • @mansoorrandhawa8470
    @mansoorrandhawa8470 3 роки тому +12

    Love from my bottom of heart for omar well done from others❤❤❤❤

  • @sukhmanpreet3813
    @sukhmanpreet3813 3 роки тому +8

    Jeonde raho veero bhut Soni film bnaai aw♥️
    Baba mehar kre jhere veer donki lga k jnde aa🥺🙏

  • @Sharan-yj4km
    @Sharan-yj4km 3 роки тому +7

    Short Film Ta Bot Dekhyaa Ne But it's Very Different Content it's very beautiful story 👏👏👏👏👏👏👏👏👏❤️❤️❤️❤️

  • @SohitjeetAttri
    @SohitjeetAttri 2 роки тому +4

    Mere kol alfaaz nai Han .... Huge respect for entire team of this wonderful movie.. literally I a m crying while typing this message... 😭 Plz kade v koi is traah bahar na jai 🙏

  • @GAGANDEEPSINGH-vm5ty
    @GAGANDEEPSINGH-vm5ty 2 роки тому +1

    ਵਹਿਗੁਰੂ ਜੀ ਮੇਹਰ ਬਣਾਈ ਰੱਖੋ ਸਭ ਤੇ

  • @technomantu5105
    @technomantu5105 3 роки тому +10

    Itni se age mein itna bara rula denay wala role by omar was priceless , wonderful acting love for omar and baaz 🙏🙏

  • @aman_deep__009
    @aman_deep__009 3 роки тому +124

    From india love you pakistan brothers ❣️

  • @chwaleednasir3403
    @chwaleednasir3403 3 роки тому +10

    I Love this Movie.
    And this movie gives a great message to all young people.
    And there's a huge moral lesson and I want to prefer this movie to everyone.

  • @devendersinghmahal1570
    @devendersinghmahal1570 2 роки тому +1

    ਵਾਹਿਗੁਰੁ ਜੀ 🙏🙏 ਸਬ ਤੇ ਮੇਹਰ ਕਰੀ...😥😥

  • @gursandhu1393
    @gursandhu1393 2 роки тому +2

    THIS MOVIE IS FAR BETTER THAN *Ajja Mexico chaliye*

  • @wkscorpio
    @wkscorpio 3 роки тому +72

    Rrom Pakistan love u sikh brothers

  • @pardeepkaur3515
    @pardeepkaur3515 3 роки тому +43

    I have no words for this movie.this is not only movie.its reality of our country youngsters.

    • @hindurashtravadi2563
      @hindurashtravadi2563 3 роки тому +1

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa , kadde koi bihari yaa Marathi munde aunde aa etthe donki laa ke

    • @hindurashtravadi2563
      @hindurashtravadi2563 3 роки тому +1

      Khere County de youngsters etthe aunde aa except Sikhs shame on yourself

    • @pardeepkaur3515
      @pardeepkaur3515 3 роки тому +1

      @@hindurashtravadi2563 hji veere gl bhut vadia kahi a .hai v sahi.pr gl ethe aa sanu apne change nhi milde .j hk laende ne 5 te 3 nu rja dende o outh apne ghr 2 ki krn.chare pase rj k bera grk kita.bs lodh amrdhari and sastrdhari and gurbani hove hr kol fer guru sahib kirpa krn ge.aap nu soji aau

    • @Snav1990
      @Snav1990 3 роки тому

      @@hindurashtravadi2563 ....Same On Alll of Us Kaho Mr Singh Saab ji .....

  • @samarshahlubana2224
    @samarshahlubana2224 3 роки тому +6

    Thank God .. finally pahunch gye June 19 to Jan 20 It was the dangerous journey of my life Can’t forget 🇺🇸🇮🇳

    • @sidhusaabh2130
      @sidhusaabh2130 3 роки тому

      Kitho bai tusy?
      Kinne tym ch ponchey c tusy?
      America gye a ?

  • @jaspalsingh4959
    @jaspalsingh4959 11 місяців тому +1

    ਸਹੀ ਗੱਲ ਆ👍 ਡੋਕੀ ਨਾ ਲਾਓਨਾ

  • @ahtshamsiddiqui
    @ahtshamsiddiqui 2 роки тому +5

    I highly praise and appreciate to all the team for making this movie. Clapping

  • @navjotkaur9363
    @navjotkaur9363 3 роки тому +7

    🙏🙏🙏 waheguru ji Mehar kran saria te

  • @rajput1335
    @rajput1335 3 роки тому +5

    Veery mai 2019 vich illegal border cross kar chukya bohat okhaa c oo time mery wasty ALHAMDULILLAH hun mai apni family de khowab pory kar riya real story good hard work bro 🙏🏾👍🏻

  • @AjaySingh-fj1cf
    @AjaySingh-fj1cf 3 роки тому +8

    My big bro missing 13 years. Libia toh itly donki. 29 boys missing 😨😨

  • @satnaamwaheguru9347
    @satnaamwaheguru9347 2 роки тому +4

    jamil did the best role . he's encourging everyone . everyone losing their patiences . but he did'nt . best of luck jamil

  • @bhattilovepreet6328
    @bhattilovepreet6328 2 роки тому +2

    Apna time yaad aaa
    Real appreciate the actor and producer

  • @JorawarSinghSahota
    @JorawarSinghSahota 3 роки тому +7

    Vry good... it will spread more and more awareness ....

  • @adeelmuhammad9606
    @adeelmuhammad9606 3 роки тому +24

    Good msges I feel this pian,i have a same story in my life
    Love from Italy

  • @narinderpalsharma6422
    @narinderpalsharma6422 3 роки тому +20

    No words to explain my feelings for this movie that picture is based on real story

  • @JaswinderSingh-in3jg
    @JaswinderSingh-in3jg 2 роки тому

    ਮੇਰਾ ਛੋਟਾ ਭਰਾ 2 ਸਾਲ ਯੂਕਰੇਨ ਦੀ ਜੇਲ੍ਹ ਚ ਰਿਹਾ, ਇਟਲੀ ਜਾਣਾ ਸੀ, ਰਸਤੇ ਚ ਫਸ ਗਿਆ ਕੁਝ ਪਤਾ ਨਹੀਂ ਸੀ, Agent ਨੇ ਗੱਲਾਂ ਨਾਲ ਫਸਾ ਲਿਆ, ਕੁਝ ਉਨੂੰ ਵੀ ਬਾਹਰ ਜਾਣ ਦਾ ਬਹੁਤ ਚਾਅ ਸੀ, ਤਿੰਨ ਤਿੰਨ ਮਹੀਨੇ ਗੱਲ ਨੀਂ ਹੁੰਦੀਂ ਸੀ, ਪੰਜਵੀਂ ਡੌਂਕੀ ਚ ਲੰਘਿਆ ਸੀ, ਬਹੁਤ ਤਸ਼ੱਸਦ ਚੱਲਿਆ ਛੋਟੇ ਵੀਰ ਨੇ, ਦੁਬਾਰਾ ਜ਼ਿੰਦਗੀ ਮਿਲੀ ਆ ਜਿਸ ਨਾਲ ਬੀਤ ਦੀ ਆ ਉਸੇ ਨੂੰ ਪਤਾ ਹੁੰਦਾ, ਪਰ ਹੁਣ ਮਾਲਕ ਦੀ ਕਿਰਪਾ ਨਾਲ ਸਭ ਕੁਝ ਸੈੱਟ ਹੋ ਗਿਆ, PR ਆ ਹੁਣ ਆਪਣਾ ਵੀਰ ਇਟਲੀ ਵਿੱਚ, ਸ਼ੁਕਰ ਆ ਵਾਹਿਗੁਰੂ ਜੀ ਦਾ 🙏🙏

  • @sk2480
    @sk2480 2 роки тому +1

    Buhat Aala Movie Yaar. Really love to watch it

  • @ranjeetsinghhardevsinghsan6992
    @ranjeetsinghhardevsinghsan6992 3 роки тому +10

    Sad but very true....as the economic of our country is shrinking day by day youngsters had to choose this.... 🙏

  • @aqibmalik5128
    @aqibmalik5128 3 роки тому +63

    I really Appreciate one who had made this movie that was excellent , controlling nerves , missing families , keep themselves in danger, ever single moment is full of anxiety , . Also gave lesson to humanity that religion is one thing but humanity is great .. 🇵🇰❤️🇦🇫❤️🇮🇳❤️

  • @gurvindergill362
    @gurvindergill362 3 роки тому +11

    Awesome movie,l have no words,this is reality,make me cry🙏🙏🙏

  • @avninder1000
    @avninder1000 2 роки тому

    ਲਫ਼ਜ਼... Word.... Singular
    ਅਲਫਾ਼ਜ਼.... Words..... Plural

  • @bitalkaul1345
    @bitalkaul1345 2 роки тому +8

    18 year after I saw my story on this movie but after all I'm well stalled in Canada thanks god

  • @ADB_news
    @ADB_news 3 роки тому +14

    I salute to whole team. Great work 👏

  • @kshamadharmani8825
    @kshamadharmani8825 3 роки тому +86

    Dil nu chu gyi movie. Rita k rakh ditta mundiya ne! Thanks to upload such a beautiful n real movie! Heads off all the artist 🙏

  • @warisjavedchaudhry2632
    @warisjavedchaudhry2632 3 роки тому +57

    Really appreciate it .. ♥️👌🏻
    It’s a Humanity !
    Thanks for making a GREAT movie 👌🏻
    From Pakistan 🇵🇰

  • @fosterkhan8697
    @fosterkhan8697 Рік тому +1

    What. A. Greatest. Lesson. And. A. Great. Movie. May. God. Bless. You. Aamin. 👍👍👍👍👍. 🌹🌹🌹🌹🌹. 🌸🌸🌸🌸🌸. 🌺🌺🌺🌺🌺. 💕💕💕💕💕

  • @babarkhan2293
    @babarkhan2293 2 роки тому

    Very sad and interesting story......mjhy apna waqat yad aa gya.....ufffff....

  • @nattybhalla
    @nattybhalla 3 роки тому +4

    Owsm movie with good story line and please cast me for 2nd part 😍😍😍😍😍😍

  • @Jasmeetbhullar2579
    @Jasmeetbhullar2579 3 роки тому +10

    My favourite one was JAMIL....he did truly ossum...😄😄

  • @SandeepKaur-ie9xl
    @SandeepKaur-ie9xl 3 роки тому +5

    Awesome 👏 👏👏👏👏

  • @amanpreetkaur9671
    @amanpreetkaur9671 2 роки тому +2

    👌👌👌❤❤💓💓really heart touching movie

  • @umeshkhetan
    @umeshkhetan 11 місяців тому +2

    The last few minutes made me shed tears and cry😢😢 very important and great message conveyed through this movie.

  • @Jasmeetbhullar2579
    @Jasmeetbhullar2579 3 роки тому +4

    Omar's acting was just amazing...😄😄
    Happy nd Preet nd yuri also did their best...