Gurdaspur ’ਚ ਨੌਜਵਾਨ ਦੀ ਮੌਤ, 21ਵੀਂ ਸਦੀ 'ਚ ‘ਸ਼ੈਤਾਨ’ ਤੇ ਹਿੰਸਾ ਉਪਰ ਕੀ ਸਵਾਲ ਉੱਠ ਰਹੇ ਹਨ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 29 жов 2024

КОМЕНТАРІ • 156

  • @jaswindersingh2928
    @jaswindersingh2928 2 місяці тому +19

    ਲੋਕਾਂ ਨੂੰ ਰੋਟੀ ਕਮਾਉਣੀ ਆਉਖੀ ਹੋਈ ਪਈ ਹੈ। ਸਾਰੇ ਧਰਮ ਦੇ ਨਾਮ ਤੇ ਲੁੱਟ ਕਰ ਰਹੇ ਨੇ। ਜਦੋਂ ਰੋਟੀ ਮਿਲਦੀ ਨੀ ਭੂਤਾਂ ਦਾ ਸਾਇਆ ਕਹਿ ਦਿੰਦੇ ਹਨ। ਜਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਬਹੁਤ ਦੂਰ ਦੀ ਗੱਲ ਹੈ। ਧਰਮ ਅਸਲ ਵਿੱਚ ਕੀ ਕਹਿੰਦਾ ਹੈ ਉਸ ਵੱਲ ਤਾਂ ਧਿਆਨ ਜਾਣ ਨਹੀਂ ਦਿੰਦੇ। ਇਹ ਦੇਖੋ ਜਿੰਨਾ ਨੇ ਰੱਬ ਦਾ ਭੇਤ ਪਾਇਆ ਉਹਨਾਂ ਕੋਲ ਕਿੰਨੀਆਂ ਕੁ ਜਾਇਦਾਦਾਂ ਸਨ। ਲੋਕ ਮਾਇਆ ਨਾਲ ਜੁੜੇ ਬੈਠੇ ਨੇ। ਸੰਤੋਖੀ ਹੋਣਾ ਹੀ ਹੱਲ ਹੈ। ਨਾਲੇ ਪਤਾ ਹੈ ਕੁਝ ਨਾਲ ਨਹੀਂ ਜਾਂਦਾ। ਸਵੈ ਅਧਿਅਨ ਰਾਰੀ ਇਸ ਤੋਂ ਬਚਿਆ ਜਾ ਸਕਦਾ ਹੈ।

  • @SarbSanjiGurbani
    @SarbSanjiGurbani 2 місяці тому +11

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🌸

  • @BhattiSaab-w7v
    @BhattiSaab-w7v Місяць тому

    ਭਾਜੀ ਰੋਸ਼ਨ ਯੂਸੁਫ਼ ਜੀ ਤੁਸੀਂ ਸਹੀ ਜਾਣਕਾਰੀ ਦਿੱਤੀ

  • @brandmarket8761
    @brandmarket8761 2 місяці тому +4

    ਮਨਮੁਖੁ ਰੋਗੀ ਹੈ ਸੰਸਾਰਾ ॥ ang 118 guru granth sahib 🙏🙏🙏

  • @rupinderkaurothi4297
    @rupinderkaurothi4297 2 місяці тому +17

    अनपढ़ लोग बिना सोचे समझे ऐसे लोगो के पीछे लगकर अपना धर्म बदल लेना @ मूर्ख। मत बनो 👍🏻

    • @Divine_Rakesh_0
      @Divine_Rakesh_0 Місяць тому +1

      Anpadh Tu lag raha andhe akhne kohl ke dekh wo born Christan hai

  • @mandeepbilla3797
    @mandeepbilla3797 Місяць тому +2

    ਜਲੰਧਰ ਖਾਂਬਰੇ ਚਰਚ ਲੈ ਜਾਂਦੇ
    ਅੰਕੁਰ ਨਰੂਲਾ ਮਨਿਸਟਰੀ ਜ਼ੇਕਰ ਐਸੀ ਕੋਈ ਗੱਲ ਬਾਤ ਹੁੰਦੀ ਬਿਨ੍ਹਾਂ ਹੱਥ ਲਾਏ ਹੀ ਦੁਆ ਵੇਲੇ ਠੀਕ ਹੋ ਜਾਂਦੀ।
    ਬਾਅਦ ਵਿੱਚ ਜਰੂਰੀ ਸੀ ਚੰਗੇ ਡਾਕਟਰ ਨੂੰ ਵਿਖਾਉਣ ਫਿਰ ਡਾਕਟਰ ਹੀ ਠੀਕ ਕਰਦੇ ਇਲਾਜ ਨਾਲ।
    ਕਿਉਂਕਿ ਬਾਈ ਜੀ ਮੈਂ ਇਹਨਾਂ ਹਲਾਤਾਂ ਚੋਂ ਗੁਜ਼ਰਿਆ ਹਾਂ ਜਦੋਂ ਰੂਹ ਬਿਮਾਰ ਹੋਵੇਂ ਬੰਦਾ ਦੋ-ਤਿੰਨ ਸਾਲ ਨਾ ਸੋਵੇ ਕੋਈ ਨੀ ਖੜਦਾ ਕੋਲ ਬਾਈ ਜੀ
    ਬੰਦਾ ਨਾ ਜਿਉਂਦਿਆਂ ਚ ਨਾ ਮਰਿਆ ਚ। ਸਾਰੇ ਪਾਸੇ ਬਾਬੇ,ਪੀਰਾਂ ਦੇ ਮੰਦਰ ਚੋਕੀਆਂ ਕਿਸੇ ਨੂੰ ਕੋਈ ਗੱਲਬਾਤ ਨਾਂ ਸਮਝ ਆਵੇ ਹੱਥ ਖੜ੍ਹੇ ਕਰ ਦੇਣ ਨਾਲ ਹੀ ਡਾਕਟਰ ਵੀ ਸਾਰੇ (ਪੀ ਜੀ ਆਈ )
    ਫਿਰ ਖੁਦਾ ਵੰਦ ਮਸੀਹ ਹੀ ਬਾਂਹ ਫੜ ਸਾਰੇ ਦੁੱਖਾਂ ਚੋਂ ਬਾਹਰ ਕੱਢਦਾ ਦੁੱਖੀ ਲਾਚਾਰ ਨੂੰ।
    ਬਾਕੀ ਰਹੀ ਗੱਲਾਂ ਬਣਾਉਣ ਵਾਲਿਆਂ ਦੀ ਜ਼ਦ ਆਣ ਗੁਜ਼ਰੇ ਬੰਦਾ ਹਰ ਪਾਸਿਓਂ ਹਾਰ ਲਵੇ ਫਿਰ ਪਤਾ ਲਗਦਾ ਬੰਦਾ ਜਦੋਂ ਮੰਜੇ ਤੇ ਪਿਆ ਪਿਆ ਨਿੱਤ ਨਿੱਤ ਮਰ ਰਿਹਾ ਹੁੰਦਾ ਤੇ ਰੂਹ ਸੜਦੀ ਹੁੰਦੀ।
    ਬਾਕੀ ਜ਼ੁਬਾਨਾ ਠੀਕ ਰੱਖੀ ਵੀ ਨੇ ਮਾਲਕ ਨੇ ਜਿਹੜੀਆਂ ਧੋਹ ਧੋਹ ਕੇ ਠੇਸ ਮਾਰਦੇ ਨੇ ਮਸੀਹਤ ਨੂੰ।
    ਕਿਸੇ ਉੱਤੇ ਨਾ ਮਾੜੀ ਆਵੇ ਜਿਸ ਨਾਲ ਰੂਹ ਵੀ ਅੰਦਰੌ ਅੰਦਰ ਸੜੇ ਬੰਦਾ ਮੰਜੇ ਉੱਤੇ ਪਿਆ ਬੇਵਸ ਕੁੱਝ ਨਾਂ ਕਰ ਸਕੇ।
    ਖ਼ੁਦਾ ਮੇਰੇ ਸਭ ਦਾ ਭਲੀ ਕਰੀ ਮਾਲਿਕਾ।

    • @KuchkisseKuchjazbaat.RAVI.90BA
      @KuchkisseKuchjazbaat.RAVI.90BA Місяць тому

      ਇਹ ਅੰਕੁਰ ਨਰੂਲਾ ਮਿਨੀਸਟਰ ਦੀ ਦੇਣ ਹੈ ਇਹਦਾ ਦੇ ਪਾਸਟਰ

  • @kamaldeep09786
    @kamaldeep09786 2 місяці тому +27

    ਸਬ ਰਲੇ ਨੇ , ਇਸ ਪਾਖੰਡ ਕਰਕੇ ਹੀ ਧਰਮ ਪਰਿਵਰਤਨ ਕਰਵਾ ਰਹੇ ਹਨ ਜੇ ਏਨਾ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਹੁੰਦਾਂ ਤਾਂ ਕਦੇ ਵੀ ਇਹ ਸ਼ੈਤਾਨ ਦੇ ਚੱਕਰ ਵਿਚ ਨਾ ਪੈਂਦੇ ,ਇਹ ਪਾਦਰੀ ਹੀ ਸ਼ੈਤਾਨ ਹਨ ।

    • @deepikakumari3010
      @deepikakumari3010 2 місяці тому +7

      Boln ton pehla sochna chaida tuhanu sach jne Bina kise nu bura na kvo

    • @Ambarsaria--Jatt
      @Ambarsaria--Jatt Місяць тому +1

      100% ਸੱਚਾਈ ਦੱਸੀ

    • @nathaneealmasih5431
      @nathaneealmasih5431 Місяць тому +2

      ਧਿਆਨ ਨਾਲ ਦੇਖ ਪੰਜਾਬ ਵਿੱਚ ਗ੍ਰੰਥ ਸਾਹਿਬ ਪੜਨ ਵਾਲੇ ਹੀ ਬਾਈਬਲ ਦਾ ਪ੍ਰਚਾਰ ਕਰ ਰਹੇ ਨੇ ਜਿਆਦਾਤਰ, christan ਬਹੁਤ ਘੱਟ ਆਂ ਸਬ non christan ਹੀ ਕ੍ਰਿਸਚਨਟੀ ਦਾ ਪ੍ਰਚਾਰ ਕਰ ਰਹੇ ਜੇ 100 ਪਾਸਟਰ ਆਂ 70 non christan ਆਂ ਤੈ ਐਵੇ ਨਈ ਕ ਗਰੀਬ ਸੀ ਕੈਰੋੜਾਂ ਦੈ ਮਾਲਕ ਸੀ ਸਬ

    • @Divine_Rakesh_0
      @Divine_Rakesh_0 Місяць тому +2

      😂😂😂 menu ta lagda tere vich he stan a, Tu guru granth padan di gall krda e, Tu kade holy Bible padi je padi hundi ta eh comment na krda, baki duja pakh ve samne a cuka hai, ohvi sunla oh kise ne dikhna nhi

    • @VikramShotra
      @VikramShotra Місяць тому +1

      ਪਵਿੱਤਰ ਬਾਈਬਲ ਮੇ ਲਿਖਾ ਹੈ ਕੀ ਪ੍ਰਭੂ ਯਿਸ਼ੂ ਨੇ ਕਿਹਾ ਕਿ ਜੀਵਨ ,ਰਾਹ, ਸਿੱਚਆਈ ਮੈਂ ਹੀ ਹਾਂ। ਬਿਨਾਂ ਮੇਰੇ ਦੁਆਰਾ ਕੋਈ ਵੀ ਪਿਤਾ(ਸਵਰਗ) ਕੇ ਪਾਸ ਨਹੀਂ ਜਾ ਸਕਦਾ। ਆਮੀਨ

  • @surindersyal6575
    @surindersyal6575 2 місяці тому +10

    यह वैज्ञानिक युग चल रहा है। सभी लोगों को अंधविश्वासी नहीं बनना चाहिए बल्कि वैज्ञानिक सोच अपनानी नहीं चाहिए।

  • @gurjotsingh8thb78
    @gurjotsingh8thb78 2 місяці тому +8

    ਅੰਧ ਵਿਸ਼ਵਾਸ

  • @sandeepk4093
    @sandeepk4093 2 місяці тому +4

    This is standard practice in churches, regardless of what their religious texts say

  • @pr.dharmindermattu738
    @pr.dharmindermattu738 Місяць тому +1

    ਬਾਈਬਲ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਚਰਚ ਘਰਾਂ ਦੇ ਵਿੱਚ ਹੀ ਹੁੰਦੀ ਸੀ

  • @jagjitsingh816
    @jagjitsingh816 2 місяці тому +16

    ਅੰਗਰੇਜ਼ ਲੋਕ ਜੌ ਦੁਨੀਆ ਭਰ ਵਿਚ ਸਮਝਦਾਰ ਔਰ ਅਗਾਂਹ ਸੋਚ ਔਰ ਵਿਗਿਆਨ
    ਸੋਚ ਰੱਖਦੇ ਹਨ
    ਪਰ ਕਮਾਲ ਦੀ ਗੱਲ ਹੈ ਪੰਜਾਬ ਵਿੱਚ ਇਹ ਅਨਪੜ੍ਹਤਾ
    ਡੱਕਿਆ ਨੂਸੀ ਤਰੀਕੇ ਅਪਨਾ ਕੇ ਆਪਣਾ ਮਜ਼ਾਕ ਬਣਾ ਰਹੇ ਹਨ

    • @SurinderSingh-nn7ks
      @SurinderSingh-nn7ks 2 місяці тому

      ਤੂੰ ਤਾਂ ਅੰਗਰੇਜ਼ਾਂ ਦਾ ਬੀਜ ਹੈ
      ਕਿਉ ਕਿ ਤੇਰੇ ਵਿੱਚ ਖੋਟ ਹੈ
      ਰਲੈਸ ਹੈ ਤੇਰੇ ਵਿੱਚ ਨਾਂ ਤਾਂ ਤੂੰ
      ਪੰਜਾਬੀ ਦਾ ਤੇ ਨਾਂ ਹੀ ਅੰਗਰੇਜ ਦਾ
      ਤੂੰ ਦੋਗਲਾ ਹੈ

    • @jatinderkumar2844
      @jatinderkumar2844 2 місяці тому +1

      ​@@SurinderSingh-nn7ks ਲਿਖਣਾ ਕਿ ਚਾਹੁੰਦਾ ਹੈ, ਸਮਝ ਨਹੀਂ ਆਇਆ ।

    • @Cherry-wg6hr
      @Cherry-wg6hr 2 місяці тому

      ​@@SurinderSingh-nn7ks tu apde name nal singh...rakhya...par lagda tu Christian✝️ hai......pastor ne galt kita......je ush nu sja na mili tan hor kise...greeb daa katal karo........pastor bahut gand paa rahe.....shaitan karan de naam te.......pastor tan khud shaitan......jesus ne prem sikhaya......jesus khud nahi shaitan taon darya.......punjab vich pastor bahut gand pa rehe ne.....South Indian Nan daa rape v pastor kar rehe ne

    • @SurinderSingh-nn7ks
      @SurinderSingh-nn7ks 2 місяці тому

      @@jagjitsingh816 ਤੂੰ ਅੰਗਰੇਜ ਦਾ ਹੈ ਜਾ
      ਪੰਜਾਬੀ ਦਾ ਜਾ ਤਾਂ ਪੰਜਾਬੀ ਲਿਖ ਜਾ ਅੰਗਰੇਜ਼ੀ

    • @SurinderSingh-nn7ks
      @SurinderSingh-nn7ks 2 місяці тому

      @MeijiEmperor-o1k TQ

  • @Robinsinghsingh-x2z
    @Robinsinghsingh-x2z Місяць тому +2

    God bless you ✝️ all

  • @Sunnysahota-m8x
    @Sunnysahota-m8x Місяць тому +1

    ਵੀਰ ਜੀ ਸਰਕਾਰ ਦੀ ਨਲਾਇਕੀ ਨਹੀਂ ਇਹ ਸਾਡੇ ਲੋਕਾਂ ਦੀ ਨਲਾਇਕੀ ਹੈ ਪਵਿੱਤਰ ਬਾਇਬਲ ਵਿੱਚ ਲਿੱਖਿਆ ਹੈ ਨਾ ਗਿਆਨ ਹੋਣ ਕਰਕੇ ਮੇਰੀ ਪਰਜ਼ਾ ਨਾਸ਼ ਹੋ ਰਹੀ

  • @nav_sidhu118
    @nav_sidhu118 2 місяці тому +19

    ਲੱਖ ਲਾਹਨਤ ਤੁਹਾਡੇ ਤੇ ਅੰਤ ਵਿਸ਼ਵਾਸ ਦੇ ਚੱਕਰ ਚ ਆਪਣੇ ਘਰ ਦਾ ਜੀਅ ਮੁਰਵਾ ਲਿਆ

    • @khottasikka4700
      @khottasikka4700 2 місяці тому

      Kuch ni Hoya ik chuhda ghat ho gya Punjab chi 😂

    • @ranjitkaursaroay7609
      @ranjitkaursaroay7609 Місяць тому

      Nasha kr k mr ghiya na padri da pe ghiya lokan nu moka mil ghiya bs koi nhi mar sakda es tran

  • @RajinderKumar-ey8rf
    @RajinderKumar-ey8rf Місяць тому

    Pardhan Roshan Joseph ji Good Thinking

  • @GurdeepSingh-kp5rs
    @GurdeepSingh-kp5rs 2 місяці тому +9

    ਸ਼ੈਤਾਨ ਤਾ ਹੀ ਹੈ

  • @jeet-Seattle
    @jeet-Seattle Місяць тому +1

    May Lord Jesus open their eyes.

    • @KiranKiran-o5w
      @KiranKiran-o5w Місяць тому

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @Satlndian-xj5qt
    @Satlndian-xj5qt Місяць тому

    ਅਜਿਹੇ ਗਧੇ ਮੂਰਖ ਲੋਕਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ ਇਹਨਾਂ ਨੂੰ ਦਲਿਤ ਮਹਾਂਪੁਰਸ਼ਾਂ ਬਾਰੇ ਕੋਈ ਗਿਆਨ ਨਹੀਂ ਕਿਸੇ ਵੀ ਕਦੇ ਕੁੱਤੇ ਮਗਰ ਲੱਗ ਤੁਰਦੇ ਹਨ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦਾ ਹੁਕਮ ਹੈ ਕਿ ਧਰਮ ਤੋਂ ਦੂਰ ਰਹੋ ਧਰਮ ਤੁਹਾਡੇ ਲਈ ਜਹਿਰ ਹੈ ਤੁਹਾਡੀ ਆਰਥਿਕ ਮਾਨਸਿਕ ਤੇ ਸਰੀਰਕ ਗੁਲਾਮੀ ਦਾ ਕਾਰਨ ਹੈ ਧਰਮ ਜੇਕਰ ਨਹੀਂ ਯਕੀਨ ਹੁੰਦਾ ਤਾਂ ਜਪੋ ਜੀ ਸਾਹਿਬ ਅਤੇ ਆਸਾ ਜੀ ਕੀ ਵਾਰ ਦੇ ਅਰਥ ਪੜ ਲਵੋ ਸਾਦ ਬਾਬੇ ਉਹ ਗੱਲ ਸੁਣਾਉਂਦੇ ਹਨ ਜੋ ਉਹਨਾਂ ਦੇ ਫਾਇਦੇ ਦੀ ਹੁੰਦੀ ਹੈ ਮੂਰਖ ਦੀ ਮੌਤ ਤੇ ਰੋਣਾ ਕੋਈ ਚੰਗੀ ਗੱਲ ਨਹੀਂ

  • @CatByte-b2n
    @CatByte-b2n Місяць тому

    God bless you

  • @ramsinghsingh2606
    @ramsinghsingh2606 2 місяці тому +5

    ਦੁਆ ਕੀ ਕੀਤੀ ਆਤਮਾ ਹੀ ਪਰਮਾਤਮ ਕੋਲ ਭੇਜ ਦਿੱਤੀ ਸਭ ਅਨਪੜਤਾ ਅੰਧਵਿਸਵਾਸ ਦਾਂ ਸਿੱਟਾ ਹੋ ਬਹੁਤ ਮਾੜੀ ਘਟਨਾ ਹੋਈ ਸਖਤ ਸਜਾ ਦੇਵੋ ਇਹ ਜਿਹਾ ਲੋਕਾ ਨੂੰ ਜੇ ਭੂਤ ਕੱਢਦੇਨੇ

  • @GurdeepSingh-kp5rs
    @GurdeepSingh-kp5rs 2 місяці тому +9

    ਸ਼ੈਤਾਨ ਦਾ ਸਭ ਤੋਂ ਹਰਮਨ ਪਿਆਰਾ ਧਰਮ ਹੀ ਈਸਾਈ ਤੇ ਹਿੰਦੂ, ਯੂਹਦੀ ਹੈ

    • @ismyle_khan_vlog
      @ismyle_khan_vlog 2 місяці тому +2

      ਇਹ ਭਾਜੀ ਇਸਾਈ ਹੈ ਹੀ ਨਹੀਂ ਆ ਇਹ ਤੇ ਟਾਈਆਂ ਵਾਲੇ ਪਾਖੰਡੀ ਆ. ਮੈਂ ਹਿੱਕ ਠੋਕ ਕੇ ਕਹਿੰਦਾ ਕਿ ਈਸਾ ਮਸੀਹ ਨੇ ਜਿਸਮਾਨੀ ਮੁਰਦੇ ਨਹੀਂ ਜ਼ਿੰਦਾ ਕਿਤੇ ਸੀ ਸਗੋ ਉਸਨੇ ਰੂਹਾਨੀ ਮੁਰਦੇ ਜ਼ਿੰਦਾ ਕਿਤੇ ਸੀ

    • @jagjitsingh816
      @jagjitsingh816 2 місяці тому +1

      Bilkul sahi kaha hai

    • @surajdogra1826
      @surajdogra1826 2 місяці тому +2

      Tu v shitan da he munda va jo bakwas kari jana

    • @DaljeetSingh-fu5qb
      @DaljeetSingh-fu5qb 2 місяці тому

      Gurdeep singh kisi b dharam de uper bey tukke tipania na kro. Pakhand taa harek jagaa hai. Pakhand nu kisi b dharam nal na zodo. Koi Satan nal judia dharam nhi hai.....sare respected ne.

    • @user-ox1fw1rc9j
      @user-ox1fw1rc9j 2 місяці тому +1

      ਆ ਸਾਰੇ ਪਾਸਟਰਾ ਦੀ ਬੁਡ ਕੁਟਾ ਸਾਰਿਆਂ ਦਿ

  • @brandmarket8761
    @brandmarket8761 2 місяці тому +2

    ਆਮ ਆਦਮੀ ਪਾਰਟੀ ਵਾਲਿਓ ਪਤਾ ਲੱਗਾ ਲੋਕ ਕਿਦਾ ਢੁਈ ਤੇ ਲੱਤ ਮਾਰਦੇ ਨੇ,,,,, ਓਕਾਤ ਨਜਰ ਆ ਰਹੀ ਹੈ ਬਈਏ ਬਚਾਓ ਪਾਰਟੀ ਨੂੰ??? ਹੋਰ ਕਰੋ ਬੇਰੁਜ਼ਗਾਰ ਪੰਜਾਬੀਆਂ ਨੂੰ 😂😂😂

  • @GurdeepSingh-f4y
    @GurdeepSingh-f4y Місяць тому

    God bless you 🙏🙏🙏

  • @Bhairupachurch
    @Bhairupachurch Місяць тому

    Peter ji good ❤❤❤❤❤

  • @samuelmasih5095
    @samuelmasih5095 Місяць тому

    Proud to be Catholic Christian, the only true Church established by Jesus upon the Apostles.

  • @SinghHarbaxharji
    @SinghHarbaxharji 2 місяці тому +1

    ਬਿਨਾ ਗੁਰੂ ਜਗਤ ਸਭ ਅੰਧਾ
    ਕਾਟੇ ਕੋਨ ਮੋਹ ਕਾ ਫੰਦਾ

  • @ManpreetSingh-vv1zi
    @ManpreetSingh-vv1zi 2 місяці тому +1

    Waheguru ji 🙏

  • @nitan96
    @nitan96 2 місяці тому +3

    Punjab ch Jaat paat khatm krn lyi Kadam Chuko and Mental Health te gall kro, eh Dharamparivartan diya ghatnawa aap hi band ho jaangiya

  • @satwinderpawar9532
    @satwinderpawar9532 2 місяці тому +13

    ਹੁਣ ਇਹ ਸਕੱਤਰ ਆਪ ਹੀ ਮੰਨੀ ਜਾਂਦਾ ਕਿ ਪਾਸ਼ਟਰ ਬਨਣਾ ਸੋਖਾ ਕਮਾਈ ਦਾ ਸਾਧਨ ਏ।ਜਦੋਂ ਹੋਰ ਕਹਿੰਦੇ ਕਿ ਇਹ ਪੈਸੇ ਇੱਕਠੇ ਕਰਨ ਲਈ ਲੋਕਾਂ ਨੂੰ ਇਸਾਈ ਬਣਾ ਰਹੇ ਉਦੋਂ ਇਹਨਾਂ ਦੇ ਮਿਰਚਾਂ ਲਗਦੀਆਂ

    • @RajKamal-g2i
      @RajKamal-g2i 2 місяці тому

      Sarwinder Pawar Uhdi Gal Nu Samho Jo Kaih Riha Thuhanu Hale Inha Gala Di Samjh.Nah Lok Ki Kaihnde Ki Nahi Kaihnde Kuch Loka Da Kam Us Point Nu Dekhna Jithe Nishana Laya Ja.Ske Sare Pastors Galat Nahi Hunde Harek Dharam Vich Kuch Lok Eho Jhe Hunde Aapa Sarya Nu Te Galat Kaih Nahi Sakde Aaj Christian De Khlaaf Bolan Wale Sbh Ton Vadh Sikh Ne Inha Nu Mauka Chahida Kade Christian Vi Kade Dekhe Kise De Dharam Khlaaf Bolde

    • @inderpreetsinghPB02
      @inderpreetsinghPB02 2 місяці тому

      ​@@RajKamal-g2iਕਿਹੜਾ ਧਰਮ ਗ੍ਰੰਥ ਚ ਲਿਖਿਆ ਕੀ ਕੁੱਟ ਕੁੱਟ ਕੇ ਪੂਤ ਕੱਢੋ ਤੇ ਤੁਸੀ ਆ ਵੀਡਿਓ ਤੋ ਪਹਿਲਾ ਕਦੀ ਮੰਨਿਆ ਕੀ ਸਾਡੇ ਧਰਮ ਵਿੱਚ ਵੀ ਕੁਛ ਲੋਗ ਗਲਤ ਹੈਗੇ ਜਿਹੜੀ ਮਾਂ ਦਾ ਪੁੱਤ ਮਰ ਗਿਆ ਕਿ ਉਸਨੂੰ ਵਾਪਿਸ ਮਿਲ ਸਕਦਾ ਉਸਦਾ ਪੂਤ ਗੰਦ ਪਾਇਆ ਇਹਨਾ ਪਸਟਰਾ ਨੇ ਪੰਜਾਬ ਚ ਜੁੱਤੀਆ ਮਾਰ ਕੇ ਬਾਹਰ ਕੱਢਣਾ ਚਾਹੀਦਾ ਨਾਲੇ ਓਹਨਾ ਲੋਕਾਂ ਨੂੰ ਵੀ ਜੁੱਤੀਆ ਦੀ ਲੋੜ ਆ ਜਿੰਨਾ ਨੇ ਇਹਨਾ ਨੂੰ ਸਿਰ ਤੇ ਬਿਠਾਇਆ ਕਦੀ ਕਹਿੰਦੇ ਕਿਸੇ ਧਰਮ ਦਾ ਪ੍ਰਸ਼ਾਦ ਨਹੀਂ ਖਾਣਾ ਫੋਰਨ ਤੋ ਜੇਹੜੇ ਅੰਗਰੇਜ ਆਉਂਦੇ ਉਹ ਤਾ golden temple ਆ ਕੇ ਲੰਗਰ ਪਰਸ਼ਾਦਾ ਸੱਭ ਖ਼ਾ ਲੈਂਦੇ ਕੀ ਉਹ Cristian ਨਹੀਂ ਹੈ ਪੰਜਾਬ ਦੇ ਕੁਛ ਲੋਗ ਤਾਂ ਖੁਦ ਬਣੇ ਹਿਸਾਈ but angrej ਤਾਂ ਸ਼ੁਰੂ ਤੋ Christian ਨੇ

    • @satwinderpawar9532
      @satwinderpawar9532 2 місяці тому

      @MeijiEmperor-o1k ਕੋਈ ਫਰਕ ਨੀ ਪੈਂਦਾ।

    • @satwinderpawar9532
      @satwinderpawar9532 2 місяці тому +1

      @MeijiEmperor-o1k ਪਰਮਾਤਮਾ ਨੇ ਇਨਸਾਨ ਹੀ ਬਣਾਏ ਇਹੀ ਬਹੁਤ ਹੈ।

    • @swaransingh8929
      @swaransingh8929 Місяць тому

      ਇਨਸਾਨੀਅਤ ਹੀ ਵੱਡਾ ਧਰਮ ਹੈ,ਪਰ ਇਨਸਾਨੀਅਤ ਹੈ ਕੀ ? ਇਹਦੇ ਬਾਰੇ ਸਭਾ ਤੋਂ ਵੱਧ ਜਾਣਕਾਰੀ ਹੋਣੀ ਜ਼ਰੂਰੀ ਹੈ

  • @MohanSingh-ty9gz
    @MohanSingh-ty9gz 2 місяці тому +3

    ਘੋਸੀਆ ਜਨਾਨੀਆਂ ਹੁਣ ਰੋਂਦੀਆਂ ਨੇ ਪਹਿਲਾਂ ਏਹਨਾ ਦਾ ਹੀ ਕਸੂਰ ਹੁੰਦਾ

  • @kashmirmasih4233
    @kashmirmasih4233 Місяць тому +1

    ਰੋਸਨ ਭਾਜੀ‌ ਮੁੰਡਾ ਨਸ਼ਾ ਕਰਨ ਨਾਲ ਮਰੀਆ।

  • @RajKumar-hn7dv
    @RajKumar-hn7dv 2 місяці тому

    Osho scha ee si

  • @kashmirmasih4233
    @kashmirmasih4233 Місяць тому +1

    ਨਸ਼ੇ ਕਾਰਨ ਮੌਤ‌ ਹੋਈ।

  • @divinepower8528
    @divinepower8528 Місяць тому

    Take action against these type of Pastors in Punjab.
    Stop all churches operate from home and not registered.
    From Australia 🇦🇺

  • @RAVAN-BREED
    @RAVAN-BREED 2 місяці тому +20

    Oh pastor khud hi Satan a😂

  • @AjaySingh-wv8vv
    @AjaySingh-wv8vv Місяць тому

    Paster je balkul sahi kaha home crch nihe hone chada

  • @randomclips4598
    @randomclips4598 2 місяці тому +4

    Hun ankit narule kol le jan oh tan marre jionde krda c

  • @Divine_Rakesh_0
    @Divine_Rakesh_0 Місяць тому +1

    @bbcnewspunjab tusi duja pakh kyu nhi dikhya news da km hunda sachyi dikhna, duje di side dikho, eh mata juth bol rahi a saf dikh reha baki ehto evi pta lagda ki news wle da km nigtev dikhna a na ki sahi cehj

  • @Ind32Ii
    @Ind32Ii Місяць тому

    Sab sikhan ko huqum h guru maneyo granth!

  • @vanshikamehra2413
    @vanshikamehra2413 2 місяці тому

    ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਪਾਸਟਰ ਚੋਰੀ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਕਾਤਲ ਹਨ ਦਾਨਬਰ ਡੀਲਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਚੋਰੀ ਹਰੀਦਰ ਕੋਰ ਕਮੇਟੀ ਵਿੱਚ ਗੱਦ ਦਾਨਬਰ ਡੀਲਰ

  • @kamaldeep09786
    @kamaldeep09786 2 місяці тому +1

    ਸ਼ੈਤਾਨ ਰੱਬ ਦੇ ਉਲਟੇ ਕੰਮ ਕਰਨ ਵਾਲਾ ਬੰਦਾ ਹੈ 😅

  • @mehra6889
    @mehra6889 2 місяці тому

    बाईबिल मे लिखा है अंत समय मे झुठे भाविशवकता पासटर उठ खडे होगे तुम कभी उनकी बात मे मत आना बाईबल की शिकशा पे ध्यान देना मै ...मलाकी पे लिखा है ...परखो परखो ..जब तुम मूडोगे सेवा करने वाले और ना करने वाले अंतर समझ पाओगे ...बाईबल का गयान जरूरी है ऐसै झूठे पासटर की दुकानदारी बंद होगी

  • @jaikojapankk5789
    @jaikojapankk5789 Місяць тому

    kiney paesey ley key issaii banney ho , nawa issaii banan lai agey kiney offer chal raheya hai ? kuch parkaash paao

  • @ismyle_khan_vlog
    @ismyle_khan_vlog 2 місяці тому

    3:09 ਆਪਣੀ ਨਾਲਾਇਕੀ ਤੇ ਅਵਿਵਸਥਾ ਦਾ ਠੀਕਰਾ ਦੂਸਰਿਆ ਸਿਰ ਨਾ ਭਨੋ ਅਗਰ ਤੁਸੀ ਸੱਚੇ ਨਾਸਰੀ ਹੋ ਤਾਂ ਆਪਣੀ ਸਲੀਬ ਦਾ ਭਾਰ ਖੁਦ ਚੁੱਕੋ. ਤੁਸੀ ਪਾਦਰੀ ਲੋਗ ਤੇ ਝੂਠੇ ਖੁਦਾਈ ਦਾਅਵੇ ਕਰਦੇ ਓ. ਤੇ ਨਾਲ਼ੇ ਤੁਸੀ ਵੀ ਇੱਦਾ ਦੇ ਟੁੱਟੇ ਭੱਜੇ ਚਮਤਕਾਰ ਕਰਕੇ ਇੱਥੋਂ ਤੱਕ ਪਹੁੰਚੇ ਹੋਵੋਗੇ ਓਹ ਗੱਲ ਵੱਖਰੀ ਆ ਕਿ ਤੁਹਾਡੇ ਹਥੋ ਕੋਈ ਮਾਰਿਆ ਵੀ ਨਹੀਂ ਹੋਣਾ. ਚਲੋ ਛੱਡੋ ਸਾਰਿਆ ਗੱਲਾਂ ਆਪਣੇ ਪ੍ਰਭੂ ਪਿਤਾ ਪਰਮੇਸ਼ਵਰ ਦੇ ਨਾ ਦੇ ਨਾਲ ਸੈਮੂਅਲ ਮਸੀਹ ਨੂੰ ਜ਼ਿੰਦਾ ਹੀ ਕਰ ਦਿਓ

  • @95mr3
    @95mr3 2 місяці тому +2

    Not berojgari international funding

  • @davindersinghminhas8213
    @davindersinghminhas8213 2 місяці тому +1

    Treatment ja phir curement doctors he karde ਆ ਕੋਈ ਪਾਖੰਡੀ pastors nahi rab sub kar sakda hai par ek ਪਾਖੰਡੀ ਕੁੱਝ ਨਹੀਂ ਕਰ ਸਕਦਾ ਲੋਕਾਂ ਨੂੰ ਮੂਰਖ ਬਣਾ ਕੇ

  • @SurinderSingh-nn7ks
    @SurinderSingh-nn7ks 2 місяці тому +3

    ਓਹ ਤਾਂ ਪਹਿਲੇ ਹੀ ਬਿਮਾਰ ਸੀ ਕਿਉ ਕਿਸੀ
    ਖੁਦਾ ਦੇ ਦਾਸ ਨੂੰ ਬਦਨਾਮ ਕਰ ਰਹੇ ਤੁਸੀਂ ਲੋਕ ਜਦੋਂ ਨਗੀਆਂ ਕਿਰਪਾਨਾਂ ਨਾਲ ਵਢ
    ਦਿੰਦੇ ਉਸ ਨੂੰ ਕੋਈ ਕਤਲ ਨਹੀਂ ਕਹਿੰਦਾ ਅਤੇ
    ਕਿਸੇ ਗ਼ਰੀਬ ਨੂੰ ਬਲਦੇ ਕੜਾਹੇ ਵਿੱਚ ਸੁੱਟ ਦਿੱਤਾ ਜਾਂਦਾ ਉਸ ਨੂੰ ਕੋਈ ਕਤਲ ਦਾ ਨਾਮ ਨਹੀਂ ਦਿੰਦਾ ਤੇ ਇੱਕ ਬਿਮਾਰ ਆਦਮੀ ਆਪਣੀ ਆਈ ਮੌਤ ਮਰ ਗਿਆ ਤਾਂ ਮਸੀਹ ਵਿਰੋਧੀ ਪਾਰਟੀਆਂ ਇਸ ਨੂੰ ਕੁੱਟ ਦਾ ਮਾਮਲਾ ਦੱਸ ਰਹੇ ਤੇ ਜਦੋਂ ਕੋਈ ਮਰਿਆ ਹੋਇਆ ਵਿਅਕਤੀ ਜਿਉਂਦਾ ਹੁੰਦਾ ਚਰਚ ਵਿੱਚ ਫੇਰ ਕਿਉ ਨਹੀ ਕਹਿੰਦੇ ਕਿ ਪਾਸਟਰ ਦੀ ਪ੍ਰਾਥਨਾ ਨਾਲ ਖੁਦਾ ਨੇ ਜਿੰਦਗੀ ਬਖਸ਼ ਦਿੱਤਾ ਇਸ ਇੰਨਸਾਨ ਨੂੰ ਐ ਮਸੀਹ ਵਿਰੋਧੀ ਪਾਰਟੀ ਓ
    ਸੜੋ ਨਾ ਰੀਸ ਕਰੋ ਇਸ ਪਾਸਟਰ ਨੂੰ ਕੁਝ ਨਹੀਂ ਹੋਣ ਦਿੰਦਾ ਜਿਸ ਖੁਦਾ ਦੀ ਇਹ ਪਾਸਟਰ ਸੇਵਾ ਕਰਦਾ ਉਹ ਜਿਉਂਦਾ ਹੈ

  • @Sattvacchan
    @Sattvacchan 2 місяці тому +3

    ਮਰੇ ਹੋਏ ਨੂੰ ਵੀ ਜਿਉਂਦਾ ਕਰ ਦੇਂਦੇ ਸੀ, ਇਹ ਤਾਂ ਹੁਣ ਕਰੋ 👹

  • @harrypreet3846
    @harrypreet3846 2 місяці тому

    Mainu aa nhi samjh bhoot ek low varag ch hee aunda nale kise up varag de ghar jave nale ohna ghar vdia cheeza milan giya shi gal berojgar sade tan aap odha kasba nhi jine church ho gaye nale sago guru ghar fir vi ghat

  • @GGNDG
    @GGNDG 2 місяці тому +1

    Wemukh hoee Raam te Lagan Janam weyog guru to bina bnda Rukda hi a

  • @SukhdevSingh-nx6ks
    @SukhdevSingh-nx6ks 2 місяці тому

    Main v ennu bae-luzgari mallda, am I right ?

  • @ActionMection-l3h
    @ActionMection-l3h 2 місяці тому +1

    Bilkul Holy Bible ki ye taalim nhi hai

  • @Panj_aab_Vlogs
    @Panj_aab_Vlogs 2 місяці тому +9

    ਮੇਰਾ ਯੱਸ਼ੂ ਯੱਸ਼ੂ ਕਰਕੇ ਮਾਰੀ ਜਾਂਦੇ ਲੋਕਾਂ ਦੀ

  • @rajvirsingh4214
    @rajvirsingh4214 2 місяці тому

    Ehna da kehna va k pastor banan lai kam se kam 12 saal di study jroori hundi va. Fir eh 6 mahine ya saal lga k pastor bn jande ne. Oh kaun ne. Adhoora gyan always galat hunda va. Christian communities nu is val special strictly dhyan den di jaroorat va. Ta jo future ch kise nu koi jaani maali nuksan na hove . 😢😢😢

  • @RajKamal-g2i
    @RajKamal-g2i 2 місяці тому +1

    Jithe Uh Padari Doshi Gughar Uthe Eh Parmeshar Vi Jina Vich Agayata Eh Masihi Parmeshar Lagda Nahi Na De Masihi Eh Aap Ehne Pake Majbut Masihi Nahi Jehre Sara Kuch Padari Kolo Karaunde Inha Loka Da Prbhu Yeshu Masih De Naaĺ Aapna Rishta Kiho Jiha Hovega Inha Nu Dua Prathana Karnae Nahi Aaundi Padari Te Hai Shaitan Da Sevak Uh Yeshu Masih Da Sevak Hai Nahi Uh Munda Vi Narak Vich Jauga Te Naal Padari Vi

  • @baljeetgill3859
    @baljeetgill3859 2 місяці тому

    Semual nice name

  • @jassrandhawa4865
    @jassrandhawa4865 2 місяці тому +5

    😂😂 ਗੁਰੂ ਨਾਲੋਂ ਟੂਟੋ ਗਏ ਏਡਾ ਹੋਵੇਗਾ

  • @RAVAN-BREED
    @RAVAN-BREED 2 місяці тому +2

    Kash kite aah lok v parh Jan te satan ehna kolo dur rhe😂 pastor d prai kark loka nu kuttan lag jande hn

  • @HarpreetBambrahOfficial
    @HarpreetBambrahOfficial 2 місяці тому +1

    Lack of Awareness ✌️😇

  • @Lucky-y9y2l
    @Lucky-y9y2l Місяць тому

    Patcostal church wich es trah nhi hunda

  • @RajKumar-hn7dv
    @RajKumar-hn7dv 2 місяці тому

    Osho bhgwan

  • @Nickpatwari
    @Nickpatwari 2 місяці тому

    Sab to vadda business hai baba ban jau no investment huge profit

  • @Raman1xx
    @Raman1xx 2 місяці тому +4

    Isai mafia to bcho ehna da kmmm sirf isai bna le pesa kmauna hai
    Dunia da rabb sirf ek noor hai jisda koi chehra rang roop nhi
    Sare hi us Shakti supreme power nu alag alag naam naal yaad krde hnnn

  • @rajwinderkaurcheema
    @rajwinderkaurcheema 2 місяці тому

    Guru granth de nal juro

  • @RobanMasih-ke9mu
    @RobanMasih-ke9mu Місяць тому +1

    Ma nu janani nu police remand te khro.sab sachai da pta lag jaye ga

  • @sangha4640
    @sangha4640 2 місяці тому +2

    Eh Khud he jesus de kol Gaye c

  • @jagtarsunny7826
    @jagtarsunny7826 2 місяці тому +2

    ਹਜੇ ਵੀ ਵਕਤ ਹੈ ਆਪਣੇ ਸਿੱਖ ਧਰਮ ਵਿੱਚ ਵਾਪਿਸ ਆ ਜਾਵੋ

  • @jaibhimchannel.md.balwinde3170
    @jaibhimchannel.md.balwinde3170 Місяць тому

    अगर मार कुट हुई थी उसकी वीडियो क्यों नहीं बनाई

  • @SukhjeetSingh-oh4cb
    @SukhjeetSingh-oh4cb 2 місяці тому +1

    isaai mat sab to vada fudu bndiya da dharam hai gandgi de dher de upar bethe kurbal kurbal karde keeriya da samooh hai jo iko rat lgaayi jande han k jisu hi rab hai jisu hi rab hai eh mere vichar nahi jisus de samkaali rahe vade vade daarshik vigiyani giyani mahapursha de han

  • @DavinderSingh-el7ke
    @DavinderSingh-el7ke 2 місяці тому +1

    Ji apne dharm da na ho sakya
    Ohda ehi haal hunda hai
    Ehna pastora to baccho
    Mud sikhi wal aa jao hor koi hal nahi hai
    Eh christian aapa nu aapas ch hi lada rahe aa

  • @luckysidhu2694
    @luckysidhu2694 Місяць тому

    Hor lai lao naam jesu valeyan da

  • @movielike601
    @movielike601 Місяць тому

    Pichhle Kai salon se nakali isaiyon ke dwara kyunki Jo Punjab ke andar pasta rahe Na to Inka isai Dharm se kuchh Lena dena hai na to Inka Bible ke sath kuchh Lena dena hai yah log sirf aur sirf Gore logon se funding le rahe hain videshon se padhne ke liye ke Sikh Dharm ki aur hindu dharm ki donon side Karen Jano side aise nahin ke kisi ko Jinda jala Diya kisi Ko maar Diya Dharm Parivartan karva ke logon ka brainwash Kiya ja Raha hai andhvishwas Ko janbujhkar nakali Chamatkar dikhakar Apne hi aadmiyon ke upar nakali Chamatkar dikhakar pahle hi sikha ke bheja jata hai unko vah nakali Chamatkar dikha ke logon ka brain wash kar rahe hain aur Hindu government Indian government ke upar kaarvayi nahin Kari jald hi Inka Dharm Parivartan ka kam Hindu government ko Indian government ko rokana padega kyunki yah log aane Wale time mein Punjab ke andar mahaul kharab kar sakte hain

  • @Jattatwal007
    @Jattatwal007 2 місяці тому +1

    Total andhvishwas ch ek banda marr taa

  • @Kamalsehgal0777
    @Kamalsehgal0777 Місяць тому

    Kaun jhutha te kaun Sacha aapa nu nahi pata 😢 main ek gall janada par bhai nall madha hoya

  • @SatishkumarRamlubhaya
    @SatishkumarRamlubhaya 2 місяці тому

    What about witch hunting

  • @deepdhillon7336
    @deepdhillon7336 Місяць тому

    Bahut zyada andh vishwas faila rahe aa eh christian father,saade Amritsar district de Ramdas block ch ehna bahut saare pind christian dharm ch convert karte aa bas andh vishwas de naam te & saadi SGPC chup aa te bas badal family di e chatukari Kari ja rahi aa jadki SGPC da kum aa Sikh dharm di rakhi karni

  • @JagtarSingh-rl4tm
    @JagtarSingh-rl4tm 2 місяці тому +1

    Tusi sikhi khatam Karan layi Jo kush kita Rab NE tohnu khatam Karna Punjab becho ,,,guru granth sahib nu ,, Dunia man Rahi a ,

  • @jatinderharchand2714
    @jatinderharchand2714 2 місяці тому +1

    Hun v akha khol lawo, nai ta musalmana wang eh v sade te char k hi rehange. Mitha zehar ne bacho

  • @SandeepGoraya
    @SandeepGoraya 2 місяці тому

    hor bano Christan

  • @GurmaanSingh-xg8xg
    @GurmaanSingh-xg8xg Місяць тому

    Guru de sikh bano

  • @AmandeepSingh-ie4zf
    @AmandeepSingh-ie4zf 2 місяці тому +1

    Andvisvash

  • @jacklitt5099
    @jacklitt5099 Місяць тому

    ਧਰਮ ਧਰਮ ਧਰਮ ਪਰਵਰਤਨ।

  • @JudgeBeatz
    @JudgeBeatz 2 місяці тому

    Guru di kurbani bhull k kanjra piche lgde o ehi hona manga ta guru to mango

  • @rajeshqadian8566
    @rajeshqadian8566 Місяць тому

    Apsi Ghar da chagra c bas.ena ne pastor da jhutha naam la dita.bbc news pastor di v interview Lao Jake

  • @VickySidhu-c3t
    @VickySidhu-c3t 2 місяці тому

    Aah fadar nu ki pta miti lai ke jeda kam kita te jad lande chale prabhu ne murde zinda kite ta kitho miti lai

  • @SUN0685
    @SUN0685 2 місяці тому

    Ehna de magar na peyo Panjabiyon ....Sikhi ton upar kuj ni .....Guru Granth Sahib hi beda paar la sakde ne hor koi ni ......pakahand ton bacho panjabiyon ..... 🙏🙏🙏

  • @johnhans6413
    @johnhans6413 2 місяці тому

    my dear only follow Lord Jesus Christ who is redeemer and saviour of this world do not follow these self made pastors who don’t have a spiritual and biblical knowledge.

  • @gurdulay1875
    @gurdulay1875 2 місяці тому

    App juth bolde ho church vich kuj galt nai hunda

  • @Dr-saab
    @Dr-saab Місяць тому

    Ya baba kuj nhi kita onai bus mashi khaadi onai tai tangya gya😅 odai dai babai pata nhi India vich kinai ah

  • @rajindersingh5172
    @rajindersingh5172 Місяць тому

    Plaster beguna hai

  • @neelamkumari4127
    @neelamkumari4127 2 місяці тому

    Koi ve pastor edda kuat maar ker kea Satan nu koi nhi kaad da serf prayer ker kea he Jesus da name vich hukam da kea Satan nu kaadya jada vea koj nea koj ta gal hai jea ta ghar de jud bol rha hun jea fer eha koi pastor da kam nhi oss tera he pastor's nu badnam keta jea rha vea

  • @ameersingh
    @ameersingh 2 місяці тому +1

    😅😅hor kadao
    shitan 😅😅sab sdo Tan Guru Nanak nu manu🙏🙏

  • @Shamuraii-r5i
    @Shamuraii-r5i Місяць тому

    ਵਹਿਮਾ ਵਿਚੋ ਨਿਕਲੋ ਲੋਕੋ ਤੁਹਾਨੂੰ ਭੋਲੇ ਲੋਕਾ ਨੂੰ ਸੈ਼ਤਾਨ ਦੇ ਨਾ ਤੇ ਗੁਮਰਾਹ ਕਿਤਾ ਜਾ ਰਿਹਾ ਐ ਗੁਰੂ ਦੀ ਬਾਣੀ ਨਾਲ ਜੁੜੋ ਕੋਈ ਦੁਖ ਨਹੀ ਆਵੇਗਾ ਮੈ ਖੁਦ ਇਸ ਸ਼ੈਤਾਨ ਦੇ‌ ਚੱਕਰਾ ਵਿਚ ਸੀ ਜਿਸ ਦੀ ਬਾਣੀ ਦਾ ਜਾਪ ਕਰਨ ਲੱਗਾ ਕੋਇ ਰੋਗ ਨਹੀ ਕੋੲਈ ਦੁਖ ਨਹੀ ਤੇ ਕੋਇ ਸ਼ੈਤਾਨ ਆਇਆ ਉਹ ਮੇਰਾ ਵਹਿਮ ਜੋ ਮੈ ਫਸਾ ਪਿਆ ਸੀ ❤❤❤ ਵਾਹਿਗੁਰੂ ਮੇਹਰ ਕਰੇ ਸਭ ਤੇ

  • @rajindersingh5172
    @rajindersingh5172 Місяць тому

    Yeh pariwar jhuth bola that hai

  • @ManpreetSingh-o2g
    @ManpreetSingh-o2g Місяць тому

    Jhooth boli jande parcha pehla kyon nee karvayea pesea di khatar laash kavar cho bahr kdva lyi

  • @RakeshKumar-j3p2h
    @RakeshKumar-j3p2h 2 місяці тому

    Jhooth bol rahyan ne dove
    Janch honi chaydi e

  • @VickySidhu-c3t
    @VickySidhu-c3t 2 місяці тому

    Fadar murti puja karde aa aehna nu ki pta Bible ahh ta aap Bible de khilaf aa mere

  • @Cherry-wg6hr
    @Cherry-wg6hr 2 місяці тому

    Pastor nu sja devo....Pastor khud shaitan hai....greeb nu insaaf devo

  • @Dr-saab
    @Dr-saab Місяць тому

    😂😂 tu api he shtaan kadon lyi bulyan c😅