Punjab News : ਬਜੁਰਗ ਦੀ ਮੌਤ ਤੋਂ ਬਾਅਦ ਫੁੱਲ ਚੁਗਣ ਗਏ ਪਰਿਵਾਰ ਦੇ ਉੱਡੇ ਹੋਸ਼, ਦੇਖੋ ਪੂਰੀ ਖ਼ਬਰ

Поділитися
Вставка
  • Опубліковано 10 гру 2024

КОМЕНТАРІ • 169

  • @baldevsidhu7719
    @baldevsidhu7719 9 місяців тому +115

    ਪਰਵਾਰ ਦੀ ਸੁਨਵਾਈ ਹੋਵੇ ਐਵੇਤਾ ਨਹੀ ਕਹਿਦੇ ਉਹ

    • @daljindersumra3473
      @daljindersumra3473 7 місяців тому +11

      Waheguru g

    • @vatishsunny5244
      @vatishsunny5244 7 місяців тому +4

      Hospital waleya kol jo Videography hai oh bhi dekhni chahidi aa... Jo bhi karwaai bandi aa oh honi chahidi aa fir galat koi bhi hove ohnu saja milni chahidi aa

    • @SukhKaur-sh5jp
      @SukhKaur-sh5jp 6 місяців тому

      😂😢😮😅😊❤

  • @VikramSingh-lk8tq
    @VikramSingh-lk8tq 8 місяців тому +40

    ਅਸੀਂ ਵੀ ਸ਼ਿਕਾਰ ਹੋਏ ਹਾਂ, ਡਾਕਟਰਾਂ ਦੇ ਲੁੱਟ ਅਤੇ ਧੋਖੇ ਦਾ। ਪਹਿਲਾਂ ਤਾਂ ਕਹਿ ਦਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ ਪਰ ਫਿਰ ਮਰੀਜ਼ਾਂ ਦਾ ਮਾੜਾ ਹਾਲ ਕਰਕੇ, ਉਹਨਾਂ ਮਰੀਜ਼ਾਂ ਅਤੇ ਘਰ ਵਾਲਿਆਂ ਦੇ ਬੁਲਾਉਣ ਤੇ ਵੀ ਨਹੀਂ ਆਉਂਦੇ ਮਰੀਜ਼ ਨੂੰ ਦੇਖਣ। ਬੇੜਾ ਬਹਿ ਜਾਵੇਗਾ ਇਹੋ ਜਿਹੇ ਡਾਕਟਰ ਲੁਟੇਰਿਆਂ ਦਾ। ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਕਿਵੇਂ ਕਿਸੇ ਦਾ ਘਰ ਵਾਲੇ ਤੜਪਦੇ ਹਨ। 😡😡😡😡😡😡😡

  • @ranjitgill7432
    @ranjitgill7432 9 місяців тому +30

    ਐਨਾ ਲੋਹੇ ਦਾ ਸਮਾਪਤੀ ਪੇਟ ਅੰਦਰ ਨਹੀ ਰਖਿਆ ਜਾ ਸਕਦਾ।

  • @harrykhiva9425
    @harrykhiva9425 9 місяців тому +18

    ਇਹ Dr ਬਹੁਤ ਸਿਆਣਾ ਹੈ,,, ਮੇਰੇ Father ਸਾਹਿਬ ਦੇ ਸਟੰਟ ਪਵਾਏ ਸੀ,, ਬਿਲਕੁਲ ਸਹੀ ਹੈ

  • @RanjitSingh-ob8wt
    @RanjitSingh-ob8wt 6 місяців тому +10

    ਇਹ ਡਾਕਟਰ ਨੂੰ ਸਿਜਾ ਦੇਣੀ ਚਾਹੀਦੀ ਹੈ ਇਸ ਨੂੰ ਪੁੱਛਣਾ ਚਾਹੀਦਾ ਹੈ ਕੇ ਇਹ ਸੱਭ ਕੁੱਝ ਕਿਥੋਂ ਆਇਆ ਇਨ੍ਹਾਂ ਠੱਗਾਂ ਦੇ ਹਸਪਤਾਲ ਬੰਦ ਕਰਨੇ ਚਾਹੀਦੇ

  • @VijayKumar-ke8le
    @VijayKumar-ke8le 7 місяців тому +7

    बहगुरू जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @harrykhiva9425
    @harrykhiva9425 9 місяців тому +15

    ਐਨਾ ਕੁਛ ਅੰਦਰ,, ਮਨ ਸਕਦੇ ਹਾਂ ਕਿ ਓਪਰੇਸ਼ਨ ਕਰਨ ਨਾਲ ਅੰਦਰ ਰਹਿ ਸਕਦਾ ਹੈ,,, ਸਟੰਟ ਪਾਉਣ ਨਾਲ ਨਹੀ ਕਿਉੰਕਿ ਸਟੰਟ ਪਾਉਣ ਦੀ ਪ੍ਰਕਿਰਿਆ ਚੋ ਇਹ ਔਜਾਰ ਨਹੀਂ ਵਰਤੇ ਜਾਂਦੇ

  • @karandeepsingh1223
    @karandeepsingh1223 9 місяців тому +6

    Waheguru waheguru ji

  • @parmjeetgill6858
    @parmjeetgill6858 7 місяців тому +3

    ਵਾਹਿਗੁਰੂ ਜੀ

  • @GurnamGill-s9o
    @GurnamGill-s9o Місяць тому

    ਵਾਹਿਗੁਰੂ ਮਾਫ਼ ਕਰੀ ਸਜ਼ਾ ਸੁਣਾਈ ਹੋਵੇ

  • @gurdevkaur1209
    @gurdevkaur1209 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Varindersingh-cz6xn
    @Varindersingh-cz6xn 3 місяці тому +1

    ਮੰਨਦੇ ਹਾਂ ਡਾਕਟਰ ਏਦਾਂ ਦੀ ਗਲਤੀ ਕਰ ਸਕਦੇ....ਪਰ ਏਥੇ ਡਾਕਟਰ bilkul ਸਹੀ ਹੈ....ਏਨਾ ਸਮਾਨ ਕਦੀ ਵੀ ਅੰਦਰ ਨਹੀਂ ਰਹਿ ਸਕਦਾ

  • @KulwinderSingh-jp8lq
    @KulwinderSingh-jp8lq 6 місяців тому +9

    ਡਾਕਟਰ ਸਾਲੇ ਅਜਕਲ ਸਿਰਫ ਪੈਸੇ ਕਮਾਉਣ ਲਈ ਕਿਸੇ ਵੀ ਬੰਦੇ ਨੂੰ ਕੁੱਝ ਵੀ ਕਹਿ ਕਿ ਓਪਰੇਸ਼ਨ ਕਰ ਰਹੇ ਹਨ ।ਆਮ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ।ਹੁਣ ਮੰਗ ਕਰਨੀ ਚਾਹੀਦੀ ਹੈ ਕਿ ਓਪਰੇਸ਼ਨ ਪਰਿਵਾਰ ਨੂੰ ਲਾਈਵ ਵਿਖਾਉਣ ਦੀ ਲੋੜ ਹੈ

    • @shindaraikoti3272
      @shindaraikoti3272 6 місяців тому +1

      ਸਹੀ ਗਂਲ ਐ ਜੀ

    • @AkAk-yd9qf
      @AkAk-yd9qf 2 місяці тому +1

      ​@@shindaraikoti3272ਕਮਿਊਨਟੀ ਕੋਈ ਮਾੜੀ ਨਹੀਂ ਹੁੰਦੀ ਚੰਗੇ ਮਾੜੇ ਬੰਦੇ ਹੁੰਦੇ ਨੇ ਕਲਯੁਗੀ ਵੀ ਸਤਯੁਗੀ ਵੀ

  • @sukhisandhu4900
    @sukhisandhu4900 8 місяців тому +8

    Delhi hospital ਵਾਲੇ ਬਹੁਤ ਲਾਪਰਵਾਹੀ ਵਰਤ ਦੇ ਆ ਜੀ ਮੇਰੇ ਭਰਾ ਦਾ ਪਟ ਵਿੱਚ ਰਾੜ ਪਾਈ ਸੀ ਸਕਰੂ ਲੰਬੇ ਪਾ ਦਿੱਤੇ ਸੀ ਬਾਅਦ ਕਿਥੇ ਮੰਨਦੇ ਆ ਇਹ ਅਮਿ੍ਰੰਤਸਰ ਤੋ ਦੁਬਾਰਾ ਉਪਰੇਸ਼ਨ ਕਰਾਇਆ ਸੀ ਬਹੁਤ ਮਾੜਾ ਹਸਪਤਾਲ ਆ ਵਾਹਿਗੁਰੂ ਇਨਾ ਤੋ ਬਚਾਏ😢😢

  • @kulveetsingh7479
    @kulveetsingh7479 29 днів тому

    Waheguru Ji

  • @Sangerhdphotography
    @Sangerhdphotography 7 місяців тому +4

    Dhan Dhan satguru Tera Hi Aasra

  • @DaljitKaur-k7m
    @DaljitKaur-k7m 4 місяці тому

    ਵਾਹਿਗੁਰੂ ਜੀ 😭😭😭😭😭😭😭😭

  • @BalwinderKaur-nx4kv
    @BalwinderKaur-nx4kv Місяць тому

    ਮੈਂ ਸਰਕਾਰੀ ਹਸਪਤਾਲ ਚ 37 ਸਾਲ ਨੋਕਰੀ ਕੀਤੀ ਓਪਰੇਸ਼ਨ ਥੇਟੱਰ ਚ ਵੀ ਕੀਤੀ ਮੈਂ ਏਹੋ ਜਿਹੇ ਔਜ਼ਾਰ ਕਦੇ ਵੀ ਨੀ ਦੇਖੇ ...ਏਹਦੇ ਪਿਛੇ ਕੀ ਕਹਾਣੀ ਆ ਰੱਬ ਜਾਣਦਾ ...ਏਹ ਔਜ਼ਾਰ ਤਾਂ ਹੱਡੀਆਂ ਦੇ ਓਪਰੇਸ਼ਨ ਚ ਵੀ ਨਹੀਂ ਇਸਤੇਮਾਲ ਹੂੰਦੇ ਹਾਰਟ ਦਾ ਤਾਂ ਛੱਡ ਈ ਦਵੋ ..😮😮

  • @SubhdeepSekhon-d1u
    @SubhdeepSekhon-d1u 7 місяців тому +11

    ਵਾਹਿਗੁਰੂ ਜੀ ਜੋ ਅਸੀਂ ਸੰਸਕਾਰ ਲਈ ਲੱਕੜ ਵਗੈਰਾ ਵਰਤੇ ਦੇ ਆ , ਉਸ ਵਿੱਚ ਵੀ ਕਿੱਲ ਜਾ ਤਾਰ ਲੱਗੀ ਹੁੰਦੀ ਆ।

  • @jasvirkaurjassi7889
    @jasvirkaurjassi7889 9 місяців тому +38

    ਲੱਕੜੀ ਦੇ ਵਿੱਚ ਹੀ ਹੋ ਸਕਦੀ

  • @999kaur
    @999kaur 6 місяців тому +4

    ਦੁਖਦਾਈ ਖਬਰ ਵਿਚਕਾਰ ਇਹ ਪੰਜਾਬ ਸਰਕਾਰ ਦਾ ਗੋਣ ਮੇਲਾ ਦਿਖਾਉਣ ਜਰੂਰੀ ਸੀ?

  • @jeetsandhu64
    @jeetsandhu64 7 місяців тому +3

    Rab hi rakha aa bhai hun ta kise upar wishwas nahi kita ja sakda

  • @auntie-lx1yg
    @auntie-lx1yg 3 місяці тому

    Wehguru ji Dhan Dhan Sri Guru Nanak Dev G

  • @Harmanpreet-ml2jl
    @Harmanpreet-ml2jl 3 місяці тому

    Wahguruji wahguruji wahguruji wahguruji 5

  • @HardeepSingh-ls9yf
    @HardeepSingh-ls9yf 2 місяці тому

    ਵੀਡੀਓ ਜਨਤਾ ਦੇ ਸਾਹਮਣੇ ਲਿਆਂਦਾ ਜਾਵੇ

  • @ranjitsingh-cg1uw
    @ranjitsingh-cg1uw 7 місяців тому +7

    1947 ਦੀ ਅਜ਼ਾਦੀ ਨੇ ਸਾਡਾ ਏਨਾ ਨੁਕਸਾਨ ਕਰਤਾ ਜੋ ਕਦੀ ਪੂਰਾ ਨਹੀ ਹੋਣਾਂ

    • @vatishsunny5244
      @vatishsunny5244 7 місяців тому

      Koi sense hai iss baat ki??? Koi lena dena nhi tuhadi iss gall da iss video naal...
      Tusi tah ohi gall kar ditti jihnu bhorni kehnde aa Punjabi vich

    • @Roopi-z3v
      @Roopi-z3v 3 місяці тому

      😂😂😂​@@vatishsunny5244

    • @DharmpalDhammu-fm1xt
      @DharmpalDhammu-fm1xt Місяць тому

      ​@@vatishsunny5244ussda matlab goiiya da raaj changa c

  • @HaridivSing
    @HaridivSing 9 місяців тому +13

    ਘਰ ਵਾਲੇ ਬਦਨਾਮ ਕਰ ਰਹੇ ਵੈਸੇ ਜਾ ਲੱਕੜਾ ਨਾਲ ਜਾ ਕਿਸੇ ਤਾਰਾਂ ਸੁੱਟ ਦਿਤੀਆਂ ਇਹਨਾਂ ਕੁਝ ਕੋਈ ਵੀ ਡਾਕਟਰ ਨਹੀਂ ਸਡ ਸਕਦਾ

  • @MandeepSingh-qu9jk
    @MandeepSingh-qu9jk 2 місяці тому

    ਵੀਰ ਜੀ ਜਦੋਂ ਸੰਸਕਾਰ ਕੀਤਾ ਜਾਂਦਾ ਹੈ ਜਦੋਂ ਸਾਈਕਲ ਦੇ ਟਾਇਰਾਂ ਦੀ ਵਰਤੋ ਕਰਦੇ ਹਾਂ ਤਾਂ ਟਾਈਰਾ ਵਿੱਚ ਵੀ ਬਹੁਤ ਸਾਰੀਆਂ ਤਾਰਾਂ ਹੁੰਦੀਆਂ ਹਨ ਉਹ ਜਲ ਕੇ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ ਇਹ ਸ਼ਿਕਵਾ ਨਾਂ ਕਰੋ ਡਾਕਟਰ ਦਾ ਸਾਡੇ ਨਾਲ ਕੋਈ ਵੀ ਵੈਰ ਨਹੀਂ ਹੂੰਦਾ ਸਾਨੂੰ ਲੋੜ ਕਰਕੇ ਜਾਂਦੇ ਹਾਂ ਡਾਕਟਰ ਸਾਡੇ ਕੋਲ ਨਹੀਂ ਆਉਂਦੇ ਵੀਰ ਜੀ ਮੈਂ ਵੀ ਜ਼ਿਦੰਗੀ ਹੱਥੋਂ ਬਹੁਤ ਪ੍ਰੇਸ਼ਾਨ ਰਹਿਦੀ ਹਾਂ ਇਸ ਸਚਾਈ ਨੂੰ ਸਵੀਕਾਰ ਕੀਤਾ ਜਾਵੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ

  • @rajwinderkaurgill4254
    @rajwinderkaurgill4254 6 місяців тому

    Waheguru ji 🙏🙏🙏🙏

  • @AmreekSingh-q6t
    @AmreekSingh-q6t 2 місяці тому +1

    Hospital de doctor oopar case karo

  • @gurjeetjeeta
    @gurjeetjeeta Місяць тому

    ਰਬ।ਨੇ।ਇਦਾ।ਹੀਲਿਖਿਆ।ਹੋਣਾ

  • @Paramjitsingh-to2pc
    @Paramjitsingh-to2pc 2 місяці тому

    👌🏻👌🏻

  • @balsingh5965
    @balsingh5965 6 місяців тому +1

    ਬਹੁਤ ਦੁਖਦਾਈ ਘਟਨਾ ਹੈ

  • @kaurbharaj
    @kaurbharaj 22 дні тому

    Eh instrument kithy use hunde hn,dr, sahi keh reha,sab record hunda, police nu proper enquiry karni chahidi h.

  • @gopiram4107
    @gopiram4107 6 місяців тому +1

    पूरी जांच हो डॉक्टर पट केस दर्ज करें

  • @satwindersingh5156
    @satwindersingh5156 Місяць тому

    ਡਾਕਟਰ ਦੀ ਪੁਲਿਸ ਜਾਂਚ ਹੋਣੀ ਚਾਹੀਦੀ ਹੈ

  • @baldevsidhu7719
    @baldevsidhu7719 9 місяців тому +3

    ਪਹਿਲਾ ਇਸ doctor ਦੇ credentials ਦੇਖੇ ਕੁਝ ਕੁ donations ਦੇ ਕੇ ਵੀ ਬਨੇ ਫਿਰਦੇ !

  • @iqbalsingh2495
    @iqbalsingh2495 8 місяців тому +4

    ਮਾਤਾ ਨੇ ਬੀਮਾ ਨੀ ਕਰਾਇਆ ਹੋਣਾ

  • @guranshchahal3201
    @guranshchahal3201 2 місяці тому

    Dr right

  • @kaurmalwinderlucky-tu6nx
    @kaurmalwinderlucky-tu6nx 8 місяців тому +1

    Ena nu insaaf milna chida h g plz

  • @mangat18
    @mangat18 3 місяці тому

    ਇਹਨਾਂ ਕੁਝ ਅੰਦਰ ਕਿਵੇਂ ਰਹਿ ਸਕਦਾ ਪੇਟ ਆ ਅਲਮਾਰੀ ਥੋੜੀ ਆ ਇਹ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ

  • @KamaldeepKaur-op4zo
    @KamaldeepKaur-op4zo 9 місяців тому +7

    Eh sb kuj doctor use ni krde stunt paun lyi paise chaide hun family nu ena kuj doctor body Ch shdd ni skde. Eh SB ta stunt lyi use v ni hunda Jo dikha rhe ho skda lakda vich kuj hoye.

  • @KaurSarnjit
    @KaurSarnjit 2 місяці тому

    💯💯💯💯😀🙏

  • @Bikar-vm4ce
    @Bikar-vm4ce 7 місяців тому

    Waheguru...ji
    .

  • @ਘਰੇਲੁ-ਇਲਾਜ਼
    @ਘਰੇਲੁ-ਇਲਾਜ਼ 5 місяців тому

    ਵਾਹਿਗੁਰੂ ਜੀ ਮਹਾਰਾਜ

  • @KamalJeet-yo8ml
    @KamalJeet-yo8ml 5 місяців тому

    Angiography stent wires edda dea nhi hundea .....stent paun ek h wire use huni aa .... picture ch bht yda wires ne..... confirmation lyi kisi hor cardiologist kolo confirm kr skde ho
    20sal pdai krke bnda dctr bnda
    Poori life sacrifice krda 24hour hospital emergency duty krda ek dctr
    Kindly confirm toh bad h allegation lage jaan ...i worked with cardiology centre for 1year

  • @RanjitKaur-os1tk
    @RanjitKaur-os1tk 6 місяців тому

    ਐਡ

  • @purewalji5979
    @purewalji5979 9 місяців тому +31

    ਇਹ ਸਾਰਾ ਕੁਛ ਬਾਲਣ ਦੇ ਵਿੱਚ ਹੋਣਾ ਐਵੇ ਵਹਿਮ ਆ ਇਹਨਾਂ ਨੂੰ

    • @mangat18
      @mangat18 3 місяці тому

      ਸਹੀ ਗੱਲ ਆ ਵੀਰੇ

  • @livelaughcreation
    @livelaughcreation 2 місяці тому

    ਡਾ: ਸੱਚਾ ਘਰਦੇ ਹੀ ਝੂਠੇ ਆ ਬੀਬੀ ਰੋਟੀ ਪਾਣੀ ਘੱਟ ਖਾਂਦੀ ਸੀ ਕਿਤੋਂ ਨਾ ਕਿਤੋਂ ਡਾਕਟਰਾਂ ਔਜ਼ਾਰ ਲਿਆ ਕੇ ਖਾਂਦੀ ਸੀ।
    ਕਿੰਨੀ ਵੱਡੀ ਬੇਸ਼ਰਮੀ ਦੱਸੋ
    “ ਅੰਨ੍ਹੀ ਪੀਸਦੀ ਕੁੱਤੇ ਲੇਹੰਦੇ”
    ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ।

  • @PreetPreet-b3g
    @PreetPreet-b3g 2 місяці тому

    Rrrer😢😢

  • @BhagwanSingh-ky8ep
    @BhagwanSingh-ky8ep 7 місяців тому +2

    PAR AAH INA SAMAN NI LAGDA REHIGYA HOYE DOCTOR DI GALL CH DAM HAI

  • @atmasingh5372
    @atmasingh5372 7 місяців тому +1

    ਡਾ ਨਹੀ ਗੰਦ ਜਾਦਾ ਲਗਦਾ ਕੰਜ਼ਰ।

  • @SoniSonia-ed2vn
    @SoniSonia-ed2vn 9 місяців тому +2

    Oh ho bht glt e ta😢😢

  • @Deepsingh-i8w
    @Deepsingh-i8w 5 місяців тому

    I love you

  • @JasbirSingh-hc7bw
    @JasbirSingh-hc7bw 7 місяців тому

    Cort case dalo ji

  • @sapnadevi6034
    @sapnadevi6034 9 днів тому

    Lakdiya vich bhi kuch ho sakda kila bagaira doctor te iljaam laayi jaande doctor taa rabb roop hunde aa

  • @gagandandiwal4168
    @gagandandiwal4168 8 місяців тому

    🙏

  • @kaursukhwinder9833
    @kaursukhwinder9833 5 місяців тому

    Parwar nu insaf. Milna chahiye. Doctor nu Saza milni chahiye ji

  • @extremetour7794
    @extremetour7794 6 місяців тому +1

    ena samaan ander nahi reh sakda ji

  • @RanjittiwanaTiwana
    @RanjittiwanaTiwana 3 місяці тому

    ਡਾਕੂਆਂ ਦੇ ਦਿਮਾਗ ਬਹੁਤ ਖਰਾਬ ਹਨ ਇਨ੍ਹਾਂ ਡਾਕਟਰਾਂ ਦੇ

  • @Ramn786
    @Ramn786 7 місяців тому

    😢😢😢😢😢😢😢😢😢

  • @Lovish065
    @Lovish065 2 місяці тому

    ਤਾਰਾ ਤਾਂ ਠੀਕ ਨੇ ਪਰ ਫੁੱਲ ਕਿੱਥੇ ਨੇ

  • @GurjotKaurwalia
    @GurjotKaurwalia 2 місяці тому

    Daktri pesha ta pesa kmoun da dung ban gia hai mrij theek hovey ja na ohna ta loot khsoot mcha hoi hai.Sarkar nu ina Private Hospital atey Private Schools which feesa atey Drs Diya feesa wal Dhian Dena chida hai. Sarkara nu Sukhtai krni chidia hai.

  • @sanjaykaushik6447
    @sanjaykaushik6447 8 місяців тому +1

    New baad me ad pehle

  • @sidhusahab6862
    @sidhusahab6862 9 місяців тому +1

    Buht glt aaa ki karu yr koi dr da

  • @kanwaljit514kannu4
    @kanwaljit514kannu4 9 місяців тому

    😢😢😢

  • @mayakaur2572
    @mayakaur2572 9 місяців тому

    🇲🇾🙏🏻🙏🏻🙏🏻🙏🏻🙏🏻

  • @jarnailsingh3604
    @jarnailsingh3604 5 місяців тому +2

    ਇਨ੍ਹਾਂ ਸਮਾਂਨ ਪਤੰਦਰੋ ਅੰਦਰ ਕੀ ਟੂਲ ਬੌਕਸ ਲੱਗਿਆ ਸੀ ਪੁਰੀ ਪਾਨੇ ਚਾਬੀਆਂ ਦੀ ਕਿੱਟ ਚੱਕੀ ਫਿਰਦੇ ਨੇ ਰੱਬ ਤੋਂ ਡਰੋ ਬਾਈ ਜੀ

    • @mangat18
      @mangat18 3 місяці тому

      ਸਹੀ ਗੱਲ ਆ ਵੀਰੇ

  • @RahulSingh-9078
    @RahulSingh-9078 8 місяців тому

    😢

  • @PawanKumar-if1qs
    @PawanKumar-if1qs 7 місяців тому

    What a strange thing has come to our notice.

  • @Sandhuji.
    @Sandhuji. 6 місяців тому

    Doc aaj kl bde dhokhe krde aa, paiseya naal e mtlb aa ehna no bs.

  • @charanjitkaur2676
    @charanjitkaur2676 7 місяців тому +2

    Galat hai ene instrument ander nahi raih sakde.

  • @barkatmasih5526
    @barkatmasih5526 2 місяці тому

    Vedio ta pata nahi kis di dikha diti

  • @manpreetbalpreet4066
    @manpreetbalpreet4066 6 місяців тому

    Delhi heart' center chor ne bahut loka de nal bura haal kitha please kuch kare janta bahit case hoye ne dead body nu v rakh ke paise laye jande

  • @kaursukhwinder9833
    @kaursukhwinder9833 5 місяців тому

    Doctor. Apni galti na manda hoaa Bilkul. Jhuth bol riha haa stant wire. Kitho. Aa gai haa

  • @Taraphotography-gj4xd
    @Taraphotography-gj4xd 8 місяців тому

    Eh doctor di encuary ho e

  • @NXT_ACE_GOD
    @NXT_ACE_GOD 4 місяці тому

    Kyi vaar jo asi sanskaar lyi baalan leyande ha os vich v kill vgaira ho sakde ne lakraa vich

  • @BaldevSingh-v1t
    @BaldevSingh-v1t 2 місяці тому

    Ena kujh doctor di laparwahi nahi ho sakdi jise virodhi di shrarat v ho sakdi hai baad vich sutia ho sakda hai

  • @Sukhpal-jy4qt
    @Sukhpal-jy4qt 6 місяців тому +1

    L not

  • @BalbirKaur-re2qz
    @BalbirKaur-re2qz 5 місяців тому

    So where did those metal things come from they should show their mothers x ray

  • @jagtarsidhu8082
    @jagtarsidhu8082 7 місяців тому

    Ek arop namkaran naal ki hunda hai jo wire mile ne ne fir lady khaa lite c tan tusi injografi vich ki dekhya aglyan di ma Marti madar da cash Banda hai naal Paisa bhi bapas milna chahida hai

  • @navdeepkaur2391
    @navdeepkaur2391 8 місяців тому

    Doctors de vass na paave rabb eh jalaad ne. Paise de putt. Laalchi marre hoye bande nu 2,3 din ventilator te paie rakhde ne

  • @JobanBaghri
    @JobanBaghri 5 місяців тому

    Doctor to paise lain lyi gharde raat nu balde chikha ch lohe de aojaar sitt aye hone aav chlo budi ta mrrgi,, jehde ilaaj te paise lagge,, oh ta doctor to vsool liye kise trike nal

  • @bobbydhir1326
    @bobbydhir1326 7 місяців тому

    Doctor kise bimari da ilaj ni kar sakde eh sirf jugad kr sakde ne

  • @rapinderdhanjal4453
    @rapinderdhanjal4453 7 місяців тому

    Unqualified surgeons also who knows if her organs were taken!!

  • @PalaDriver-m3m
    @PalaDriver-m3m 7 місяців тому +1

    Lukri vicho nikli honi aa

  • @amritbirsingh
    @amritbirsingh 6 місяців тому

    Hor kro doctor te bharosa

  • @RanjitKaur-os1tk
    @RanjitKaur-os1tk 6 місяців тому

    ਇਹਨਾਡਾਕਟਰਾਨੂੰਸਜਾਦਿਉਲੋਕਾਨੂੰਲੁਟਦੇਨੇ

  • @ManjitSingh-lh7lk
    @ManjitSingh-lh7lk 7 місяців тому

    Very bad very painful

  • @ZIGsawPB2
    @ZIGsawPB2 8 місяців тому +1

    Gharde pese bhaalde aa ena loha ta velding karn vaala v ni shad skda

    • @Taraphotography-gj4xd
      @Taraphotography-gj4xd 8 місяців тому +1

      Ohna de byaan bhi sun mata de bahut pain ho rahi see.bahan niliyaan ho gaei,aan.tadaf tadaf ke mar gaei mata.

    • @Taraphotography-gj4xd
      @Taraphotography-gj4xd 8 місяців тому +1

      Tainu gallan aundi,aan.Rab ton ni ehna doctors ton daro

    • @ZIGsawPB2
      @ZIGsawPB2 8 місяців тому

      Par edha koi jholla chaap doctor v nai bhull skda stunt ponna koi edi vaddi parkireya nai hundi
      Baaki tuc mere toh jyada smajdaar ho rab tuhanu khush rakhe

  • @JogaSingh-fq8ul
    @JogaSingh-fq8ul 7 місяців тому

    302 da parcha

  • @thepunjabtimes29
    @thepunjabtimes29 2 місяці тому

    Ikk naavaan abhiyaan ni hundaa ikk navin shuruyaat hundi aa

  • @deathbloodys428
    @deathbloodys428 2 місяці тому

    Arj kall. Docter. Nahi yamraj. Na. Byi. Ji

  • @gurdipsingh201
    @gurdipsingh201 3 місяці тому

    ho sakda h Jo lakri Sanskar lai use kiti c. Os de vich yeh material hove. Heart vich yeh koi logic nhi h 000.1 second di game Hindi h

  • @prabhsirat4117
    @prabhsirat4117 7 місяців тому

    doctor Saab jhoot bol rahe ne parivar Sahi bol raha hai doctors nu taan paise hi chahiye Banda taan annabaste subject hai

  • @ParveenJoshi-rb9ol
    @ParveenJoshi-rb9ol 5 місяців тому

    Hospital seal kro

  • @BhagwanSingh-ky8ep
    @BhagwanSingh-ky8ep 7 місяців тому

    VIDEO TAA HUNDI AA SARE DOCTORS TE YAKIN VI KEETA JA SAKDA EK DIN PEHILE KURI DI MAOT HO GYI PEHILA SARA DIN FER RAAT DAWAIAN MANGWAI GAYE DUSRE DIN FIR LIKHTIAN BHALAA HOWE KISE NARAS DA JIS NE WARIS NU CHORI DASEA K DOCTOR TE DABAA PAA KE KURI NU DEKHO JO K KALL DI HAI NI BESHARM KEHINDA HUNE HI MAR GI HOWEGI DAWAI LIKHAN TAK JIONDI SI KIWEIN VISHWASH HOYE BATHINDE DI GALL HAI KINNE HI KAISE NE

  • @rabbnaaljurho8921
    @rabbnaaljurho8921 9 місяців тому +1

    RK tantrik nu pusho ihntara kitho ayia

  • @LakhvirKaur-gj8vf
    @LakhvirKaur-gj8vf 3 місяці тому

    Panishment do doctor nu

  • @RajKumar-ol6hs
    @RajKumar-ol6hs 9 місяців тому +5

    Sab paise lain di gal hai ( jhuth hai)