Gurpreet Singh | ਸੋਨੇ ਦੀ ਗੜਵੀਂ 'ਚ ਪਾਣੀ ਵਾਰਨ ਵਾਲਿਆਂ ਦਾ ਸੁਣੋ ਕੀ ਹੋਇਆ ਹਾਲ | News18 Punjab
Вставка
- Опубліковано 6 лют 2025
- Gurpreet Singh | ਸੋਨੇ ਦੀ ਗੜਵੀਂ 'ਚ ਪਾਣੀ ਵਾਰਨ ਵਾਲਿਆਂ ਦਾ ਦੇਖੋ ਕੀ ਹੋਇਆ ਹਾਲ | News18 Punjab
#NewsroomKathera #gurpreetsingh #news18punjab #manukhtadisewa #manukhtadisewasociety
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Gurpreet Singh Khatra | Gurpreet Singh Khatra news | Gurpreet Singh interview | newsroom katehra | Gurpreet Singh Khatra on news18 | Gurpreet Singh Khatra news18 interview | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera | Gurpreet Singh in Newsroom Katehra |Manukhta Di Sewa
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸੰਤ ਹੈ ਅਸਲੀ ਗੁਰਪ੍ਰੀਤ ਸਿੰਘ ਬਹੁਤ ਸੇਵਾ ਕਰਦੇ 🌹🙏🙏🙏🙏🌹
ਗੁਰਪ੍ਰੀਤ ਸਿੰਘ,, ਦੂਜਾ ਭਗਤ ਪੂਰਨ ਸਿੰਘ ਹੈ,,, ਅਸੀਂ ਬਦਨਾਮ ਕਰ ਸਕਦੇ ਹਾਂ ,,ਪਰ ,,ਉਸ ਦੀ ਕਦਰ ਕਰੋ , ਵੀਰ ਨੇ ਕੋਈ ਕਮਾਈ ਨਹੀਂ ਖਾਣੀ ਏਹਨਾ ਦੀ,,, ਏਹਨਾਂ ਦਾ ਗੰਦ ਚੁੱਕਣਾ,,,ਓ ਲੋਕੋਂ , ਸੇਵਾ ਕਰ ਰਹੇ ਨੇ ਵੀਰ ਜੀ , ਅਤੇ ਦੋ ਤਿੰਨ ਹੋਰ ਨੇ ਬੇਦਾਗ਼ ਲੋਕ ਹੇਗੇ,,, ਦੁਨੀਆਂ ਤਾਹੀਂ ਜਿਉਦੀ ਹੈ,,, ਵਾਹਿਗੁਰੂ ਜੀ ਮੇਰੀ ਉਮਰ ਵੀ ਵੀਹਰ ਜੀ ਨੂੰ ਲਾਉਣ
Bilkul .lok kise nu sewa b ni Karan dinde
ਗੁਰਪ੍ਰੀਤ ਵੀਰ 🎉ਕਿੰਨੇ ਵੀ ਹੋ ਜਾਣ ਪਰ ਜਦੋਂ ਤੱਕ ਸਮਾਜ ਚ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਨਹੀਂ ਕਰਦੇ ਸਾਰੇ।। ਤਦੋਂ ਤੱਕ ਇਹ ਹਾਲ ਲੋਕਾਂ ਦਾ ਸਾਡਾ ਥੋਡਾ ਹੁੰਦਾ ਰਹਿੰਣਾਂ 😢ਇਸ ਦਾ ਵੱਡਾ ਕਾਰਨ ਹੈ ਕਿ ਸਾਡੇ ਸਮਾਜ ਨੂੰ ਚਲਾ ਕੋਣ ਰੇਹਾ ਹੈ।।ਲੀਡਰ ਨੇਤਾ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ।।।ਐਨਾ ਚੰਡਾਲ ਚੌਂਕੜੀ ਆਂ ਨੇ ਸਮਾਜ ਨੂੰ ਏਨੀ ਬੁਰੀ ਹਾਲਤ ਚ ਪਹੁੰਚਾ ਦਿੱਤਾ ਕਿ ਹਰ ਘਰ ਹਰ ਪਿੰਡ ਸ਼ਹਿਰ ਕਸਬੇ ਆ ਚ।।। ਇਨਸਾਨੀਅਤ ਹੀ ਖਤਮ ਕਰਕੇ ਰੱਖ ਦਿੱਤੀ।।
ਲੋਕਾਂ ਨੂੰ ਮੋਕਾ ਪ੍ਰਸਤ 😢ਲਾਲਚੀ ਧੋਖੇਬਾਜ਼ਾਂ ਗਦਾਰਾ।ਪਾਪੀ ਦੁਸ਼ਟ ਵਾਲੇ ਸਾਰੇ ਐਬ ਸਿਖਾ ਤੇ 😢😢😢😢😢 ਅੱਜ ਦਾ ਇਨਸਾਨ ਜੇ ਕਰ ਮੰਨੋ ਵੇਖੋ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤਿ 😢 ਅਜੋਕੇ ਸਮੇਂ ਪਹਲੀ ਗੱਲ ਕਿ ਕੋਈ ਕਿਸੇ ਦਾ ਭਲਾ ਨਹੀਂ ਕਰਦਾ 😢ਦੁਜੀ ਗੱਲ ਕੋਈ ਅਗਰ ਗਲਤ ਚਲ ਪੈਦਾ ਉਸਨੂੰ ਕੋਈ ਰੋਕਦਾ ਨਹੀਂ ਜੇ ਰੋਕਦਾ ਉਸਦਾ ਔ ਦੁਸ਼ਮਣ ਬਣ ਜਾਂਦਾ 😢 ਕੋਈ ਭਲਾ ਕਰਦਾ ਸੀ 😢 ਉਸਨੂੰ ਨੁਕਸਾਨ ਪਹੁੰਚਾਇਆ ਜਾਣ ਲੱਗਾ ਇਸ ਲਈ ਲੋਕ ਪਿੱਛੇ ਹਟ ਗਏ 😢ਕੀਦੇ ਕੀਦੇ ਨਾਲ ਦੁਸ਼ਮਣੀ ਚੁੱਕੀ ਫਿਰੋ ਗੇ 😢😢😢😢ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਪੈਣਾ 😢😢😢😢😢😮😮
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖਣ🙏🙏
L@@ramandhiman564
ਹੁਣ ਅਗਾਂਹ ਲਈ ਸਾਰੇ ਦਾਨੀ ਸੱਜਣਾਂ ਨੂੰ ਇਸ ਸੰਸਥਾ ਵਿੱਚ ਹੀ ਦਾਨ ਭੇਜਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।
ਵਾਹਿਗੁਰੂ ਜੀ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ
ਲੋਕ ਤਰਸਿਆ ਕਰਨਗੇ ਬਾਈ ਦੇ ਚਰਨ ਸਾਡੇ ਘਰ ਪੈ ਜਾਣ
ਆਪ ਨੇ ਸ਼ਹੀ ਕਿਹਾ ਹੈ ਜੀ,ਇਹ ਇਨਸਾਨ ਦੇ ਰੂਪ ਵਿੱਚ ਰੱਬ ਖ਼ੁਦ ਆਪ ਦੇਖਣ ਆ ਗਿਆ ਦੁਖੀ ਲੋਕਾਂ ਨੂੰ,
ਰੱਬ ਇਸ ਵੀਰ ਨੂੰ ਹੋਰ ਤਾਕਤ ਬਖਸ਼ੇ ਹਰ ਜ਼ਿਲ੍ਹੇ ਵਿੱਚ ਇਸ ਵੀਰ ਦੀਆਂ ਬ੍ਰਾਂਚਾਂ ਹੋਣੀਆਂ ਚਾਹੀਦੀਆਂ ਹਨ,
❤❤❤❤
ਬਹੁਤ ਵਧੀਆ ਬਾਈ ਮਿੰਟੂ ਵਾਹਿਗੁਰੂ ਸੇਵਾ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਜੀ
😊
ਢੱਡਰੀਆਂ ਵਾਲੇ ਪਰਿਵਾਰ ਸੋਨੇ ਦੀ ਗੜਵੀ ਵਿੱਚ ਪਾਣੀ ਵਾਰ ਨਾ ਵਾਲੀ ਵੀਡੀਓ ਲਿੰਕ ਪਾਦੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਮੈਂ ਸਬੂਤ ਹਾ,,ਦਿਓਰ ਭਾਨਾ ਸੀ ,ਸੀਤੇ ਦੀ ਘਰ ਦੀ ਬਹੂ ਸੀ,, ਵਾਕਿਆ ਸੱਚ ਹੈ
ਜ਼ਰੂਰ ਲੇਕਾ ਨੂੰ ਤੰਗ ਕੀਤਾ ਹਉ
ਬਾਈਜੀ ਇਹਨੂੰ ਕਹਿੰਦੇ ਰੱਬ ਦੀ ਡਾਂਗ ਜੜੂ ਵਜਦੀ ਆ , ਖੜਕਾ ਨਹੀ ਕਰਦੀ । ਉਸ ਆੜ੍ਹਤੀਏ ਨੇ ਕਿਵੇਂ ਲੋਕਾਂ ਨੂੰ ਲੁੱਟਿਆ ਤੇ ਅੱਜ ਉਸਦੀ ਲੁੱਟ ਐਂਵੇ ਹੀ ਗਈ । ਸੋਹੋ ਗੁਰੂ ਸਾਹਿਬ ਵੀ ਕਹਿੰਦੇ . ,,, ਪਾਪਾਂ ਬਾਝਹੁ ਹੋਵੈ ਨਹੀਂ ਮੋਇਆ ਸਾਥ ਨਾ ਜਾਈ।।
ਰੱਬ ਖ਼ੁਸ਼ੀ ਬਖਸ਼ੇ ਸ਼ਭ ਨੂੰ,
ਵਾਹਿਗੁਰੂ ਜੀ
ਮੈ ਗੁਰਪ੍ਰੀਤ ਸਿੰਘ ਦੀਆਂ ਬਹੁਤ ਵੀਡੀਓ ਵੇਖਦਾ ਹਾਂ ਬਾਈ ਜੀ ਬਹੁਤ ਸੇਵਾ ਕਰਦੇ ਹਨ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
ਵਹਿਗੁਰੂ ਵਹਿਗੁਰੂ
ਹਜੇ ਵੀ ਓਹਨਾਂ ਕੋਲ, ਸਾਡੇ ਚਾਰ ਪਿੰਡਾਂ ਦੇ ਲੋਕ ਜੇਹੜੇ ਹੁਣ ਆੜਤੀ, ਅਤੇ ਸੀਮਿੰਟ ਦੀਆਂ ਦੁਕਾਨਾਂ ਨੂੰ ਆਪਣੀ ਪ੍ਰੋਪਰਟੀ ਦੱਸਦੇ ਨੇ,,ਸਭ ਸੀਤੇ,ਭਾਨੇ ਦਾ , ਸੀ
ਗੁਰਪ੍ਰੀਤ ਜੀ ਸਲਾਮ ਹੈ ਤੁਹਾਡੀ ਇਨਸਾਨੀਅਤ ਨੂੰ ਬਾਬਾ ਨਾਨਕ ਤਾਂ ਨਹੀਂ ਵੇਖਿਆ ਪਰ ਤੁਹਾਨੂੰ ਵੇਖ ਕੇ ਲਗਦਾ ਹੈ ਕਿ ਤੁਸੀਂ ਬਾਬਾ ਨਾਨਕ ਜੀ ਦੇ ਪੂਰਨਿਆਂ ਤੇ ਚਲਦੇ ਹੋ
ਗੁਰਪ੍ਰੀਤ ਸਿੰਘ ਜੀ ਮਾਨਸਿਕ ਅਤੇ ਸਰੀਰਕ ਤੌਰ ਤੇ ਅਪਾਹਜ ਲੋਕਾਂ ਦੀ ਸੇਵਾ ਤੇ ਸੰਭਾਲ ਕਰਕੇ ਇੱਕ ਬਹੁਤ ਵੱਡਾ ਪੁੰਨ ਵਾਲਾ ਕਾਰਜ ਕਰ ਰਹੇ ਹਨ, ਵੀਰ ਗੁਰਪ੍ਰੀਤ, ਆਪ ਮੋਹ ਮਾਇਆ ਤੋਂ ਉੱਪਰ ਉੱਠ ਕੇ ਦਿਨ ਰਾਤ ਸੇਵਾ ਵਿੱਚ ਜੁਟੇ ਰਹਿੰਦੇ ਹਨ । ਧੰਨ ਹੈ, ਇਨ੍ਹਾਂ ਦਾ ਜਿਗਰਾ, ਵਾਹਿਗੂਰੂ ਜੀ ਇਹਨਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਵੀਰ ਜੀ ਸਾਡੀਆ ਨਜਰਾ ਵਿਚ ਗੁਰਪ੍ਰੀਤ ਸਿੰਘ ਉਰਫ ਭਗਤ ਪੂਰਨ ਸਿੰਘ ਰਬ ਹੈ ਐਮ ਐਲ ਏ ਜਾ ਐਮ ਪੀ ਗਲ ਹੀ ਛੋਟੀ ਚੀਜ ਹੈ
ਗੁਰਪ੍ਰੀਤ ਬਾਈ ਪਰਮਾਤਮਾ ਦੁਗਣਾ ਤਿਗੁਣਾ ਹੌਸਲਾ ਦੇਵੇ
ਬਹੁਤ ਵਦੀਆਂ ਗੱਲਾਂ ਵੀਰ ਜੀ ਮੇਹਰ ਕਰੋ ਵਾਹਿਗੁਰੂ ਸਬ ਤੇ
ਫਤਿਹ ਬਾਬਾ ਜੀ 🙏🙏🙏🙏🙏🙏🙏⛳⛳⛳⛳⛳🤘🙏🙏🙏✌️🙏✌️👍👍👍👍👍👍
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਔਰ ਇਸ ਗਿੱਲ
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏
Waehguru ji waehguru ji 🙏🙏
Salute aa sir tuhadi soch nu 🙏🙏❤ samaj nu v sikhna chahida k assi km se km apne maa baap da ta khyal rkhie 🙏🙏 god bless u sir
Good veer bhut vadia kam kar raha ho dhanwad
ਕਈ ਵੀਰ ਹੁਣ ਵੀ ਕਹਿੰਦੇ ਹਨ ਕਿ ਇਹ ਪੈਸੇ ਖਾਂਦੇ ਹਨ ਮੁਆਫ ਕਰਨਾ ਮੈਂ ਵੀਰ ਦੇ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ ਹਾ ਜੇਕਰ ਆਪਾਂ ਕੋਈ ਕੰਮ ਨਾ ਕਰ ਸਕੀਏ ਤਾ ਆਪਣਾ ਫਰਜ਼ ਨਹੀਂ ਕਿ ਦੂਸਰੇ ਨੂੰ ਨਿੰਦੀਏ ਕੋਣ ਕਿਸੇ ਦੇ ਬਾਥਰੂਮ ਜਾ ਫਲੈਸ ਦੇ ਹੱਥ ਸਾਫ ਕਰਦਾ ਲੋਕ ਆਵਦੇ ਮਾ ਪਿਉ ਨੂੰ ਰੋਟੀ ਨਹੀਂ ਦਿੰਦੇ ਪਰ ਇਹ ਵੀਰ ਦੇਖੋ ਲੋਕਾਂ ਨੂੰ ਇਹੋ ਜਿਹੇ ਵੀਰਾਂ ਨੂੰ ਜਿਤਾਉਣਾ ਚਾਹੀਦਾ ਇੱਕ ਨਿਰਭੈਅ ਵੀਰ ਹੈ ਸਾਈਦ ਨਾਮ ਦਾ ਪੱਕਾ ਪਤਾ ਨਹੀਂ ਉਹ ਆਟੋ ਵਾਲੇ ਬਜ਼ੁਰਗ ਨੂੰ 50000 ਰੁ ਦੇ ਆਇਆ ਤੇ ਕਿਹਾ ਬਾਹਰੋਂ ਕੂਰੀਅਰ ਆਇਆ ਉਹ ਫੋਟੋ ਵੀ ਨਹੀਂ ਕਰਵਾਉਦਾ ਆਵਦੀ ਲੀਡਰ ਆਪਣੇ ਟੈਕਸ ਦੇ ਪੈਸੇ ਤੇ ਐਸ਼ ਕਰਦੇ ਹਨ ਹੁਣ ਤਨਖਾਹ 300000 ਕਰੋ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਦਿਹਾੜੀ ਵਾਲਾ 300 ਰੁ ਨਾਲ ਘਰ ਚਲਾਉਂਦੇ ਹਨ ਲੀਡਰ ਆਟਾ ਦਾਲ ਦੇਕੇ ਆਵਦੀ ਫੋਟੋ ਲਾਉਂਦੇ ਹਨ ਵੀਰੋ ਜਾਗੋ ਪਾਰਟੀਆਂ ਨੂੰ ਵੋਟਾਂ ਨਾ ਪਾਉ ਇਮਾਨਦਾਰ ਇਨਸਾਨ ਨੂੰ ਵੋਟਾਂ ਪਾਉ ਇੱਕ ਗੱਲ ਹੋਰ ਦੇਖੋ ਸਾਰੇ ਕਹਿੰਦੇ ਹਨ ਕਿ ਇੱਕ ਮੋਕਾ ਸਾਨੂੰ ਦਿਉ ਅਸੀ ਭਾਰਤ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਗੱਲ ਤੁਸੀਂ ਜਦੋਂ ਪਾਵਰ ਵਿੱਚ ਹੁੰਦੇ ਹੋ ਉਸ ਟਾਈਮ ਸੋਨੇ ਦੀ ਚਿੜੀ ਕਿਉ ਨਹੀ ਬਣਾਉਦੇ ਸਾਰਿਆਂ ਨੇ ਵਾਰੀ ਵਾਰੀ ਰਾਜ ਕੀਤਾ ਕੋਈ ਨਹੀਂ ਚੰਗਾ ਇਸ ਵਾਰ ਆਮ ਆਦਮੀ ਨੂੰ 92 ਸੀਟਾਂ ਜਿਤਾਈਆ ਕੀ ਕਰਤਾ ਪੰਜਾਬ ਵਿੱਚ ਹਰ ਰੋਜ਼ ਮਰਡਰ ਚੋਰੀਆ ਚਿੱਟੇ ਨਾਲ ਮੋਤਾ ਹੁੰਦੀਆ ਹਨ ਇਹ ਤਾ ਸਾਰਿਆਂ ਤੋ ਮਾੜੇ ਨਿਕਲੇ ਵੀਰ ਜੇ ਕੋਈ ਗਲਤ ਲਿਖਿਆ ਤਾਂ ਮੁਆਫ ਕਰਨਾ
ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਧੰਨ ਵਾਹਿਗੁਰੂ ਜੀ ਤੁਹਾਡੇ ਤੇ ਬਹੁਤ ਵੱਡਾ ਹੱਥ ਹੈ ਜੀ ਵਾਹਿਗੁਰੂ ਤੁਹਾਡੀਆਂ ਉਮਰਾਂ ਲੰਮੀਆਂ ਕਰਨ ਸਰੀਰਾਂ ਤੇ ਤੰਦਰੁਸਤੀਆਂ ਬਖਸ਼ਣ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Tusi ek rabbi rooh o Gurpreet Bai ji..... waheguru ji tuhanu hamesha khush rakhan...
Mintu bai Rabb banda
Phaji🙏🙏🙏🙏🙏 salute ji 🙏🙏🙏🙏dil say 🙏🙏🙏🙏🙏minto phaji ❤❤❤❤❤
U r the greatest
Ssa vir ji
ਵਿਆਜ ਦੀ ਕਮਾਈ ਬਹੁਤ ਤੰਗ karde ਆ
Adani abani nu kuj nhi hunda viaj ta v oh pasa deo jis kol honga apna varga Ta aap bhukha batha
@@pamajawadha5325 shi gl a oh ta hor v bhut kuj krde nai jo drugs v sale krde a sare politicians v
@@pamajawadha5325brother oh koi bahut vadiya zindagi nahi zee rahe... Tensions hi tensions ne
Waheguru give you strength to fight against injustice. & Serve to needy persons . Gurpreet ji you're great personality persons.I salute you.
ਗੁਰਪਰੀਤ ਸਿਆਂ , ਵੱਡੀ ਸੇਵਾ ਭਾਈ ਤੇਰੀ ❗ਕਲਜੁਗ ਵਿੱਚ ਜਦੋਂ ਚਾਰੇ ਪਾਸੇ ਮਾਇਆ ਨੱਚਦੀ ਹੋਵੇ , ਓਥੇ ਦੀਨ ਦਲਿੱਦਰਾਂ ਦੀ ਸੇਵਾ ਕਰਨੀ , ਕੋਹੜੀਆਂ ਦੀ ਸੇਵਾ ਕਰਨੀ 😢 ਅੱਗ ਵਿਚ ਦੀ ਲੰਗਣ ਵਰਗੀ ਐ 😒 Materialistic ਪੱਤਰਕਾਰਾਂ ਨੂੰ ਸ਼ਾਇਦ ਨਹੀਂ ਪਤਾ ਕਿ politician ਗੁਰਪ੍ਰੀਤ ਦੇ ਪੈਰਾਂ ਵਰਗੇ ਵੀ ਨੀ ❓ ਸਾਡੀ ਦੁਆ ਸੱਚੇ ਪਾਤਸ਼ਾਹ ਅੱਗੇ ਕਿ ਗੁਰਪ੍ਰੀਤ ਨੂੰ ਆਵਦੀ ਖਾਸ ਨਿਗੵਾ ਚ ਰੱਖੀਂ , ਮਾਲਕਾ 🙏 ਵੇਖੀਂ ਕਿਤੇ ਕੋਈ ਗੜਬੜ ਨਾ ਕਰ ਦੀਂ
Dhan ho tusi
Gurpreet veere rabb a
Waheguru ji ❤❤❤❤❤❤❤❤❤❤❤❤❤❤❤❤❤
Good wahaguru ji de Sava
Waheguru ji 🙏🙏
Good vir g good
Ehna nu ashi asli sant keh sakde ha waheguru ji meher Karan ji
Waheguru ji waheguru ji
Jiunda rho Shera dhan guru nanak ji
Bhot mintu paji de Sawa safal a ji
ਪਾਪੀ ਕਮਾ ਰਹੇ ਹੈ ਇਸ ਸਿਸਟਮ ਵਿੱਚ ਕੋਈ ਸੁਧਾਰ ਨਹੀ ਹੋਣਾ ਨਾ ਹੀ ਕਦੇ ਸਕਦਾ
Waheguru ji waheguru ji waheguru ji
Waheguru
Dhan Guru Ramdas ji Sab Tery kirpa 🙏
Wahe guru ji mehar kare g🙏🤩
Waheguru ji
WAHEGURU ji 🙏
God bless you veere
Good job brother
God bless you
ਮੂਖਤਿਆਰ ਸਿੰਘ ਦਾ ਬੂਰਾ ਹਾਲ ਹੋ ਗਿਆ ਹੈ,ਇਕ ਇਥੇ ਹੈਂ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਦਿਨ ਇਹ ਇਨਸਾਨ ਵੀ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਿੱਚ ਜਰੂਰ ਆਏ ਗਾ, ਕਰਮਾਂ ਦਾ ਫਲ ਇਥੇ ਹੀ ਭੋਗਣਾ ਪੈਂਦਾ ਹੈ,
waheguru ji
Waheguru ji hamesha tuhade te mehar bharya hath rakhe
ਗੁਰਪ੍ਰੀਤ ਸਿੰਘ ਸਾਹਿਬ ਜੀ ਮੇਰੀ ਉਮਰ ਵੀ ਆਪ ਜੀ ਨੁੰ ਲਗ ਜਾਵੇ ਜੀ
🙏🙏
❤
WAHEGURU JI 🙏 🙏 🙏 🙏 🙏
Jai Ho Ho Ho Ho Ho Ho Ho Ho Ho Ho Ho Ho Ho Ho Ho Ho ji
Waheggur ji ❤
Byi ji mein ik fozi bnda aa duty boht dur aa mein apni family nu ley k tuhade darshan krn ona tusi rbi roop o
🙏🙏🙏🙏🙏🙏
Saleute hai brother tuhanu
ਸੱਬ ਮਾਇਆ ਹੈ
ਗਰੀਬ ਲੋਕ ਤੈਨੂੰ ਵੀ ਨਹੀਂ ਮਿਲਦੇ
ਸੱਬ ਅਮੀਰ ਹੀ ਦੁੱਖੀ ਮਿਲਦੇ ਹਨ 😅
Minto 🙏🙏🙏🙏🙏Bhart ratan de hakdaar hun 🙏🙏🙏🙏ji please🙏🙏🙏 tisi bhi support karo ji media amd amm braaa ji ih hakdaar hun 🙏🙏🙏🙏dil se te deserve karde hun 🙏🙏🙏🙏ji
Hey God
Veer ji gareeb kisana nu beyaaj laya c eda hi huna c.
ਰੱਬ ਕੋਲੋ ਡਰ ਬੰਦਿਆ
Bai a ghera ja ki bnaya oh doshi aa
Loka na jan nahi dani rab nu jo lut ka la gai
Bss eh v ohna loka kol ho jnda aa jinha kol pesa howe..gareeba da koi ni kyu ki othe koi publicly nhi hundi
Veera Teri Lambi immersion hoba
Bai mai video pai c aena nu aunty di per phone te gal hoi khnde ki asi parmadka nal gal kar k dsa gye per aye ni veer ji.....aunty di death hoge
ਇਹਦੀ ਬਹੁਤ ਹਵਾ ਖ਼ਰਾਬ ਹੋਈਂ ਹੈ...ਸਬ ਵੀਡੀਓ ਪਾ ਕੇ ਪੈਸੇ ਕਠੇ ਕਰਦਾ ਆਵਦੇ ਲਈ...ਇਹਨੂੰ ਇਹਨੂੰ ਫੋਨ ਕਰੋ ਅੱਗੋਂ ਇਹਦੇ ਚੇਲੇ ਚੱਕਦੇ ਤੇ ਕਹਿੰਦੇ ਪਹਿਲਾਂ ਸਾਨੂ ਵੀਡੀਓ ਬਣਾ ਕੇ ਭੇਜੋ...ਵੀਡੀਓ ਵੇਖ ਕੇ ਗਲ ਕਰਾਂਗੇ 🤬🤬🤬
Mintu kamred Dalla
Sheep’s yard
बहुत खूब मजा आया 🎉🎉🎉
❤❤mintu veer
Good Person
Musalman Bharat de knoon nhi mande aa kon hun vi chhoti chhoti bchiyan di shadi krke unna te bahut julam krde hn iss krke pacso act lga ke karvaai honi chahiye hai
ਵਾਹਿਗੁਰੂ ਜੀ
Waheguru ji❤
Waheguru g
❤
ਵਾਹਿਗੁਰੂ ਜੀ
Waheguru ji ❤️ 🙏
Waheguru ji🙏🙏
Waheguru ji
Waheguru ji
Waheguru ji
Waheguru ji 🙏🙏
Waheguru ji
Waheguru ji 🙏
Waheguruji