MAKHAN LAL ਨੇਂ ਦੱਸੀ ਆਪਣੀ ਹੱਡ-ਬੀਤੀ ਦੇਖੋ ਕਿਉਂ ਕੀਤੀ ਸਿੰਘਾਂ ਦੀ ਹਮਾਇਤ ?

Поділитися
Вставка
  • Опубліковано 18 вер 2021
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 90

  • @amnindergillgill5493
    @amnindergillgill5493 2 роки тому +58

    ਸੱਚਾਈ ਸਾਹਮਣੇ ਲਿਆਉਣ ਲਈ ਬਹੁਤ ਧੰਨਵਾਦ ਵੀਰ
    ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਉਹਨਾਂ ਦੇ ਧਰਮੀ ਯੋਧਿਆਂ ਨੂੰ ਕੋਟਿ-ਕੋਟਿ ਪ੍ਰਣਾਮ

  • @BalwinderSingh-nw8un
    @BalwinderSingh-nw8un 2 роки тому +32

    ਜਿਨੇ ਵੀ ਵੀਰ ਅਗਵਾਹ ਕੀਤੇ ਸੀ ਸਾਰਿਆ ਦੀ ਗੱਲਬਾਤ ਸੁਣੀ ਏ, ਸਾਰੇ ਵੀਰ ਉਚੀ ਸੁਚੀ ਚੜਦੀਕਲਾ ਵਾਲੀ ਸੋਚ ਦੇ ਮਾਲਕ ਨੇ ਏਦਾ ਦੇ ਹਿੰਦੂ ਵੀਰ ਬਹੁਤ ਘਟ ਵੇਖਣ ਨੂੰ ਮਿਲਦੇ ਨੇ

  • @deeptoor8204
    @deeptoor8204 2 роки тому +38

    ਓਹ ਸਮਾਂ ਜਿਸਨੂੰ ਕਾਲਾ ਦੌਰ ਕਹਿੰਦੇ ਸਨ। ਅੱਜ ਦੇ ਅੱਛੇ ਦਿਨਾਂ ਤੋਂ ਚੰਗੇ ਸਨ। ਨਾ ਕਾਰਪੋਰੇਟ ਗਰੀਬ ਨੂੰ ਲੁੱਟਦੇ ਸਨ। ਨਾ ਦਾਜ ਦਹੇਜ਼ ਨਾ ਬਲਾਤਕਾਰ ਨਾ ਹੀ ਕਿਸੇ ਗਰੀਬ ਨਾਲ ਧੱਕਾ।

  • @msangha3319
    @msangha3319 2 роки тому +38

    ਅਸਲੀ ਯੋਧੇ, ਸੱਚੇ ਧਰਮੀ ਸੂਰਮੇ ਸਨ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ।

    • @aileenadhillon6865
      @aileenadhillon6865 2 роки тому +1

      me ohna soormeyaan fan ha asi

    • @warriorclan543
      @warriorclan543 2 роки тому

      ਪੰਜਾਬ ਦੇ ਹੱਕਾਂ ਲਈ 🤣
      ਪਹਿਲਾ ਆਪਣੇ ਹੱਕ ਤੇ ਲੈ ਲਓ ਨਾਲੇ ਕਿਹੜੀ ਪੰਜਾਬੀ ਨੇਂ ਕੁਰਬਾਨੀ ਦਿੱਤੀ ਸੀ ਮੀਡੀਆ ਤਾਂ ਚਿਕਾ ਮਾਰ ਮਾਰ ਦਸਦਾ ਹੈ ਕਿ ਸਿੱਖ ਖਾੜਕੂ ਸਨ ਜੌ ਲੜਦੇ ਸੀ ਓਦੋਂ ਦੇ ਅਖ਼ਬਾਰ ਪੜ੍ਹ ਲੈਣਾ ਪਤਾ ਲਗ ਜਾਓ ਕਿਹੜੇ ਪੰਜਾਬੀ ਲੜੇ ਸੀ ਜਦ ਪੰਜਾਬੀ ਸੂਬਾ ਦੀ ਮੰਗ ਸਿੱਖ ਕਰਦੇ ਸੀ ਓਦੋਂ ਵੀ ਕਿਸੇ ਨੇਂ ਸਾਥ ਨਹੀਂ ਸੀ ਦਿੱਤਾ ਹਿੰਦੂ ਪਰਿਵਾਰਾਂ ਨੇ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਇਆ ਸੀ ਤੇ ਅੱਜ ਬੀ ਪੰਜਾਬ ਦੇ ਹਿੰਦੂ ਜੌ ਸ਼ਹਿਰ ਵਿਚ ਰਹਿੰਦੇ ਹਿੰਦੀ ਹਿ ਬੋਲਦੇ ਨੇ ਗੁਰੂ ਗ੍ਰੰਥ ਸਹਿਬ ਜੀ ਪੰਜਾਬੀ ਵਿਚ ਨੇਂ ਇਸ ਲਾਈ ਬ ਬਾਕੀ ਪੰਜਾਬੀ ਆਪਣੀ ਭਾਸ਼ਾ ਯ ਹਿੰਦੀ ਮੰਨਦੇ ਸੀ ਯ ਉਰਦੂ ਸਿਰਫ ਸਿੱਖ ਹਿ ਪੰਜਾਬੀ ਸੂਬਾ ਲਾਈ ਪੰਜਾਬੀ ਜੁਬਾਨ ਲਾਈ ਸ਼ਹੀਦ ਹੁੰਦੇ ਸੀ ਯ ਆਪਣੀ ਗਿਰਫਤਾਰੀ ਦੇਂਦੇ ਸੀ ਪੰਜਾਬੀ ਹਿੰਦੂ ਜੌ ਪਿੰਡਾ ਵਿੱਚ ਰਹਿੰਦੇ ਇਹੀ ਪੰਜਾਬੀ ਬੋਲਦੇ ਨੇ ਬਸ

    • @msangha3319
      @msangha3319 2 роки тому +2

      @@warriorclan543 ਜ਼ਿਆਦਾ ਸੂਝਵਾਨ ਵੀਰ ਜੀ, ਪਹਿਲਾਂ ਆਵਦੀ ਪੰਜਾਬੀ ਭਾਸ਼ਾ ਠੀਕ ਕਰ ਲਓ।
      ਹਿੰਦੂਆਂ ਨਾਲ ਫਿਰ ਲੜ ਲਿਉ। ਸਾਰੇ ਹਿੰਦੂ ਮਾੜੇ, ਸਾਰੇ ਸਿੱਖ ਅਸਲੀ ਨਹੀਂ,ਭੇਖੀ ਹਰ ਜਗ੍ਹਾ ਨੇਂ, ਸਭ ਨੂੰ ਇਕੋ ਰੱਸੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ।

    • @manphool349
      @manphool349 2 роки тому

      @@warriorclan543 , सुण रै गांडू। 1977 तक मैंने ये देखा था कि सभी पंजाबी ही बोलते थे। अब मैं देख के हैरान हूं कि कम से कम शहरों में सरदार और उनके बच्चे भी या तो हिन्दी या फिर इंग्लिश बोलने की कोशिश करते है। पंजाबी को वे एक टुच्ची भाषा समझते हैं। सिखों ने बाल कटा दिए हैं और कुत्ते की तरह खड़े कर लिए है। ये भिंडरवाले के बाद ही हुआ है।

  • @jasbirsinghpannu9093
    @jasbirsinghpannu9093 2 роки тому +11

    Dhan sikh Dhan Sikhi Dhan Dhan Guru Gobind Singh ji

  • @dairytech1086
    @dairytech1086 2 роки тому +4

    ਧੰਨਵਾਦ ਜੀ ਥੋਡਾ ਚੈਨਲ ਵਾਲਿਆ ਦਾ ਜਿਹੜੇ ਉਹਨਾਂ ਯੋਧਿਆਂ ਦੇ ਅਕਸ ਨੂੰ ਅੱਜ 30 ਸਾਲ ਬਾਅਦ ਸਾਹਮਣੇ ਲਿਆਂਦਾ।

  • @yuvrajbhinder2683
    @yuvrajbhinder2683 2 роки тому +18

    22 g Manjinder singh issi di interview ik hor pa doo 🙏

  • @gurjitsingh4102
    @gurjitsingh4102 2 роки тому +5

    Waheguru ji Waheguru ji

  • @sunilkumargupta9441
    @sunilkumargupta9441 2 роки тому +11

    Sant Jarnail Singh Bhindranwala Zindabad. Kharku Singh insaf de pehredaar ne. Changi soch hn veer di. Pnjab ich Shiv Sena walon de munh te chaped ne

    • @singhfateh8568
      @singhfateh8568 2 роки тому +1

      Thank ਜੀ ਸੱਚ ਬੋਲਣ ਲਈ ਵਾਹਿਗੁਰੂ ਤੁਹਾਡੇ ਤੇ ਮੇਹਰਾਂ ਭਰਿਆ ਹੱਥ ਰੱਖੇ

  • @SandeepSingh-ys2bn
    @SandeepSingh-ys2bn 2 роки тому +3

    Sant jarnail Singh ji bhindranwale Sikh kom de jodhe va. Dilo Salute aa👌👌👌👌👌🙏🙏🙏🙏🚩🚩🚩🚩🚩

  • @ProGaming-yq7fe
    @ProGaming-yq7fe 2 роки тому +3

    Sant.ji.jindavad

  • @ravindersidhu4315
    @ravindersidhu4315 2 роки тому +4

    Waheguru ji

  • @lasmnsingh6654
    @lasmnsingh6654 2 роки тому +4

    Waheguru ji ki Meharbani ho jaegi Lachhman Singh Sodhi

  • @Amrjit18
    @Amrjit18 2 роки тому +18

    ਕੁਝ ਸਮਝ ਨਹੀਂ ਲੱਗੀ ਕਿ ਚੁੱਕਣ ਦਾ ਮਕਸਦ ਕੀ ਸੀ। ਜੇ ਦੱਸ ਸਕੋ ਤਾ ਮਿਹਰਬਾਨੀ.

    • @yuvrajbhinder2683
      @yuvrajbhinder2683 2 роки тому +2

      Djp nu uraun lai

    • @karamjitsinghparmar9368
      @karamjitsinghparmar9368 2 роки тому +2

      DGP Mangat nu sodhan lai lakey gai c.

    • @satnamsinghgholia3923
      @satnamsinghgholia3923 2 роки тому +1

      pori interview dekho

    • @singhfateh8568
      @singhfateh8568 2 роки тому

      Brother ਦੁਬਾਰਾ ਧਿਆਨ ਨਾਲ ਸੁਣੋ ਅਕਸਰ ਉਸ ਟਾਈਮ ਇਕ ਫਿਰਕੇ ਦੇ ਲੋਕਾਂ ਨੂੰ ਪੁਲਿਸ ਯਾ ਏਜੇਂਸੀਆਂ ਵੱਲੋਂ ਚੁੱਕ ਲਿਆ ਜਾਂਦਾ ਸੀ ਖਾੜਕੂਆਂ ਦਾ ਭੇਸ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਸੋ ਸਿੰਘਾਂ ਵੱਲੋਂ ਇਨ੍ਹਾਂ ਦਾ ਪਰਦਾਫਾਸ਼ ਕਰਨ ਲਈ ਇਹਨਾਂ ਨੂੰ ਪਲਾਨਿੰਗ ਨਾਲ ਪੁਲਿਸ ਦੀ ਵਰਦੀ ਪਾਕੇ ਅਗਵਾ ਕੀਤਾ ਗਿਆ ਮੈ ਇਹ ਸਭ ਦੇਖਿਆ ਹੈ ਹੋਰ ਵੀ ਬਹੁਤ ਕੁਛ ਜੋ ਸਾਹਮਣੇ ਲਿਆਉਣਾ ਚਾਹੀਦਾ ਹੈ

    • @harwindersingh975
      @harwindersingh975 Рік тому

      S S P ਮਰਨਾ ਸੀ ਵੀਰ ਦੂਸਰੇ ਹਿੰਦੂ ਵੀਰਾ ਦੀ ਐਨਟਰਵੀੳਊ ਦੇਖੈ ਪਤਾ ਲਗਯੂ

  • @makhansingh3383
    @makhansingh3383 Рік тому

    Good

  • @sukhjitsainishamindersingh3457
    @sukhjitsainishamindersingh3457 2 роки тому +1

    Very good veer ji 🙏🏻🙏🏻

  • @user-bk8yo9zr4l
    @user-bk8yo9zr4l 2 роки тому +2

    ਇੰਡੀਆ ਵਿਁਚ ਕੋਈ ਵੀ ਕਨੂੰਨ ਨਹੀ ਹੈ ਕੀ ਸਿਁਖਾ ਕੋਮ ਨੂੰ ਇਨਸਾਫ ਮਿਲ ਸਕੇ

  • @aryanblood653
    @aryanblood653 2 роки тому +3

    aseya videos hindi vich paya karo taa ki pore india nu pata chal sake

    • @gurcharnsingh6806
      @gurcharnsingh6806 2 роки тому

      ਬਿਲਕੁਲ ਸਹੀ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਪਤਾ ਲੱਗੇ ਆਮ ਬੰਦੇ ਨੂੰ ਆਮ ਬੰਦੇ ਤੋਂ ਕੋਈ ਖ਼ਤਰਾ ਨੀ

  • @charanjit525
    @charanjit525 Рік тому

    🙏🙏

  • @artindersingh4550
    @artindersingh4550 2 роки тому

    Good video

  • @sukhpalgrewal5003
    @sukhpalgrewal5003 2 роки тому

    Dhanbad chennel da and sharme bhra da bhut good

  • @manjindersinghsamra9986
    @manjindersinghsamra9986 2 роки тому +1

    👌👌🙏🙏🙏🙏

  • @bssinghusaca3727
    @bssinghusaca3727 2 роки тому

    👌👌👌👌

  • @ruzcccc4641
    @ruzcccc4641 2 роки тому +3

    Very good ji🙏🙏

  • @sehrajsingh8398
    @sehrajsingh8398 2 роки тому

    Sant jarnail singh g khalsa bhindrawale hamesha sade dill ch rehange

  • @rajindersharma9027
    @rajindersharma9027 2 роки тому +1

    ਕਿੱਦਾਂ ਫੁੱਫਡ ਜੀ ਕਦੋਂ ਆਏ ਇੰਡੀਆ ਮਿਲ ਜਾਓ

  • @preetjatt4009
    @preetjatt4009 2 роки тому

    ਭਾਂਜ਼ੀਂ ਮੇਂਰਾਂ ਹਿੱਨੱਦੂੱ ਭੱਰਾਂ ਇੱਆਂ ਧੱਨੰਬਾਂਦ ਧਾਂਡਾਂ ਇੱਟਵਿਂਉ ਕੱਰਨੰ ਬਾਂਲ਼ੈਂ ਸ਼ਿੱਘ ਦ਼ਾਂ ਵੀਂ ਧੱਨੰਬਾਂਦ ਪੱਰ ਭੱਰਾਂ ਅੱਜ਼ੱ ਸ਼ਾਂਡੈਂ ਨਾਂਲ਼ ਧੱਕਾਂ ਹੌਂ ਰਿੱਹਾਂ ਐਂ ਨਾਂ ਮੇਂਰੈਂ ਬੱਚੈਆਂ ਨਾਂਲ਼ ਨਾਲ਼ ਨਾਂ ਹੁੱਨੰਦਾਂ

  • @user-bk8yo9zr4l
    @user-bk8yo9zr4l 2 роки тому +1

    ਸਰਕਾਰ ਦੇ ਬੰਦਾ ਕਰਕੇ ਨੇ ਐਮੈ ਕਾਮਰੇਡ

  • @aryanblood653
    @aryanblood653 2 роки тому +3

    Punjab vich hindua nu maaran laye congress ne Indian army naal mil k 2000 bandeya nu madras vich traning ditti jithe ki Indian army sri Lanka vich loka nu maaran wale LTTE nu traning ditti jandi si othe hi ohna 2000 bandeya nu traning thy k Punjab bhjeya gaya te ohna nu aadesh ditte gaye si ki Punjab vich raha wale hindua nu maareya jawe taa ki world vich sikh khadukua nu badnam kar k ohna uppar attack kita jawe eh chaal si Indian govt the

  • @satnaamsinghnahar9249
    @satnaamsinghnahar9249 2 роки тому +4

    Kharrkuyan bare marra sochen waleyo hun te kuj sach nu smjn di koshish kro .Aainve gndhi rajniti da shikaar na hovo .sach da sath dvo

  • @prabh2009
    @prabh2009 2 роки тому

    Menu lagya Moga SSP Charnjit Sharma di interview ae🤣

  • @iqbalsinghbali18
    @iqbalsinghbali18 2 роки тому

    ਅੱਧੀ ਵੀਡੀਓ ਚੱਲਣ ਤੋਂ ਬਾਅਦ ਬੰਦ ਜਾਂ ਬੈਨ ਹੋ ਗੀ ਕੀ , ਦੱਸਿਆ ਜਾਵੇ ਜੀ, ਸਾਰੀ ਕਹਾਣੀ ਤਾਂ ਵਿੱਚ ਹੀ ਰਹਿ ਗੀ ਮਾਂ ਦੇ ਜਾਇਆ, ਸੋਹਣਿਆਂ ਅਕਾਲ ਚੈਨਲ ਵਾਲਿਆ ?

  • @sukhvirsukha6820
    @sukhvirsukha6820 2 роки тому +4

    Police ne mare

  • @sukhpalgrewal5003
    @sukhpalgrewal5003 2 роки тому +4

    Pinky cat barge bhathere se ihna hindu veeran nu maren lai

  • @Legalanalyst
    @Legalanalyst Рік тому

    Vicho video ruk gayi

  • @brownspider-mon
    @brownspider-mon 2 роки тому +1

    I banda feem khanda c oh feem tak ohnu leya k ditti feem inni ik no. C ki oh banda masaa chaddeya oh piche pajda reha ki me ta thode naal hi rehna , ohna naal pyar hi bohat hogya c hor hamdardi bohat hogi c , aiwe hi jera hindu nojawan singhaa nu mile c oh taa kharku tak banan nu tyar c ohna nu samjhaaa bujhaa k ghar bhej dinde c hor dsde c ki saada koi pta nhi kido kidro goli aa jani hor maar k aar paar ho jaani , taaa oh khud sarkar te police de sataye hoye hi khaadku bnde c taa ohna nu pta c ki eh line ch on de baad ki haal hunda parivar da ujad janda parivar aj v ohna de haal dekho ghara de gareebi jaan len tak aagi aa taaa ohna nu pta c sab ki aahi hona taa oh no jawana nu samjha k mod dinde c , j koi hindu maareya v hona taa oh galat hona taahi mareya hona , kyuki begunah bande nu ta oho eh v ni dsde c ki asi khadku aa maarna ta door, ah jo hindunm veer maare ne ohna da afsos aa oar oh police ne maare fake khadkuya ne maare tusi pinky cat di videos dekhlo oh sab dsda kiwe order milda c jido kisi khadku nu highlight krke maarna hunda c taa oh hinduya nu pehla maarde c taaki humanrights wale jada awaaz na chukkan koi hamdardi na rawe khadkuya de li , nafrat wala khel saara police te agencies khedeya hor egencies kihde under hunde ne? Sarkar de under ta sarkar hi villian c.... Baaki nahi samgna bhakt hai hi inne bedemag ki ehna nu samjhona okhaa baaki eh hindurastra de supne ch akha band band krke bethe aa akha kholange taahi sachai dikhugi naan, baaki rabb aape sahi galat dekh k sza dau swarg nark dau holi holi hindu veera nu v sachai pta lagri aa par bhakti ehoji cheez aa ki ohna nu sach manan ni ditta jareya hindu muslim isai sikh bhaichara kaim rakho punjab ch india ch taa eh nete gande nete aape gayab ho jaange

  • @cheema3434
    @cheema3434 2 роки тому

    Is pind ram Raheeem wale kujj family ne par baikaaat keta giya hai

  • @rajdix2313
    @rajdix2313 2 роки тому +1

    Jede hindu maray gaye koi kaida police maar gi koi kaida atankwad mar gye koi kaida maray e ni gaye koi kaida hindu galat a ankday li jande ne per jede maray gye ona dia rooha nu ona de parivar nu ona de bachaya nu insaf kaun dau banday maray gye katal koi hai ni

  • @harjindersinghbrar7027
    @harjindersinghbrar7027 2 роки тому +1

    Journalist needs graduation

  • @BaldevSingh-fi2sk
    @BaldevSingh-fi2sk 2 роки тому +1

    They were all brave wrong action done by police cats and were aded kharkus accounts from sur singh

  • @user-oh8uo2qj5o
    @user-oh8uo2qj5o 2 роки тому

    ਜਿਹੜੇ ਵਿਚਾਰੇ ਬਚਕੇ ਬੈਠੇ ਨੇ ਘਰਾਂ ਚ ਉਹਨਾਂ ਨੂੰ ਜੱਗ ਜਾਹਰ ਕਰੋ ਤਾ ਕਿ ਉਹਨਾਂ ਦਾ ਨੁਕਸਾਨ ਹੋਵੇ
    ਕਿਉਂ ਕਿ ਆਪਣਾ ਪੱਲਾ ਤਾ ਪਹਿਲਾਂ ਹੀ ਝਾੜ ਲਿਆ ਤੁਸੀ ਕਿ ਇਸ ਵਿੱਚ ਬੁਲਾਰਿਆਂ ਵੱਲੋ ਬੋਲੇ ਬੋਲ ਵਿੱਚ ਤੁਹਾਡੀ ਕੋਈ ਜੁੰਮੇਵਾਰੀ ਨਹੀਂ ਹੈ

    • @dhanwantmoga
      @dhanwantmoga 2 роки тому

      Hon ahna nu kis ton and kyo dar hai…?

  • @VijayKumar-oj4ys
    @VijayKumar-oj4ys 6 місяців тому

    Es.repotar.sab.da.apna.chacha.tresam.singh.khaplia.wale.o.v.kharku.c.

  • @sukhpalgrewal5003
    @sukhpalgrewal5003 2 роки тому

    Singhan nu badnam karan lai

  • @techhunter528
    @techhunter528 2 роки тому +1

    Bevkoof reporter
    Nu aa ni pta sawal ki krne aa
    A reporter ne youtube de
    Bevkoof

    • @paulsandhu5754
      @paulsandhu5754 2 роки тому

      Bilkul sai kiha veer hor e chavla Mari janda bistra mil Gia c ki yaar

    • @SANGHERA1984
      @SANGHERA1984 2 роки тому

      Tuhdi ki bhen mang lyi repoter ne

    • @SANGHERA1984
      @SANGHERA1984 2 роки тому

      Dalle kaamred sale

    • @SANGHERA1984
      @SANGHERA1984 2 роки тому

      Je nhi chnga tuhda jija . bhen den nu vekhde ho fr videos

    • @SANGHERA1984
      @SANGHERA1984 2 роки тому

      @@paulsandhu5754 ਤੇਰੀ ਭੈਣ ਯੈਣੀ ਸੀ ਬਿਸਤਰੇ ‘ਚ ਤਾ ਪੁਸ਼ਦਾ ਉਹ

  • @NirmalSingh-ep7vd
    @NirmalSingh-ep7vd 2 роки тому

    Na kise bunde da naaam lia na koi jagah sub jothe kahani bana ka pesh kiti gaye ha

    • @dhanwantmoga
      @dhanwantmoga 2 роки тому

      Oh bhara ah tan Sade sahmne hoya esdi 1 second interview vi hai oh chodchak pind de Lalle han oh vi daikh la je parieer Bare jankari hassle karni tan

  • @user-oh8uo2qj5o
    @user-oh8uo2qj5o 2 роки тому

    ਚੈਨਲ ਵਾਲਿਓ ਤੁਸੀ ਇਹਨਾ ਪਰਿਵਾਰਾਂ ਨੂੰ ਜੱਗ ਜਾਹਰ ਤਾਂ ਕਰ ਰਹੇ ਓ ਪਰ ਇਹ ਦੱਸੋ ਕਿ ਜੱਗ ਜਾਹਰ ਹੋਣ ਤੋ ਬਾਅਦ ਇਹਨਾਂ ਪਰਿਵਾਰਾਂ ਦੀ ਸੇਫਟੀ ਦੀ ਜੁੰਮੇਵਾਰੀ ਕੀ ਤੁਸੀ ਚੁੱਕਦੇ ਓ ਜਾ ਸਿਰਫ ਪੈਸੇ ਕਮਾਉਣ ਤੱਕ ਹੀ ਸੀਮਤ ਹੋ

    • @dhanwantmoga
      @dhanwantmoga 2 роки тому +1

      Es wich safety da ki dar hai ….?

    • @harmailsehjra
      @harmailsehjra 2 роки тому

      ਇਹਨਾਂ ਨੂੰ ਓਦੋਂ ਕੁੱਝ ਨੀ ਹੋਇਆ ਹੁਣ ਸੇਫਟੀ ਕੀਹਦੇ ਤੋਂ ਰੱਖਣੀ ਐ।ਇਹ ਸੇਫ ਨੇ ਵਾਹਿਗੁਰੂ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਜਿਹੜੇ ਸੱਚ ਲੋਕਾਂ ਸਾਹਮਣੇ ਲਿਆ ਰਹੇ ਐ।

  • @sitalsingh7724
    @sitalsingh7724 2 роки тому +1

    Waheguru ji

  • @nirmalbrar5426
    @nirmalbrar5426 2 роки тому

    Waheguru ji

  • @baljitsinghbhangu5340
    @baljitsinghbhangu5340 2 роки тому

    Waheguru ji

  • @majorsingh1294
    @majorsingh1294 2 роки тому

    Waheguruji