Fudi deo lakh di lahnat aa thode te aida de coment krde o naam de magr singh laya tusi thode vrgea da janm 2000 vch hoya hunda te maada tusi ohna nu boli jande o jihna ne sangarsh ldea te avde pinde te handaya. Saleo pehla avdi maa di fudi vcho poore bahr ta aajo . Saley kteed
Yaar had ho gyi tuhadi oh prawo apni kom de heere a oh jehna bare tuc galt bol rehe a... paisa ina jaruri ho gya yodhea to.. sanu koi lord nahi paise kithe gya kithe nahi gya...
@@jakhmidil8114 ja Oye ja.. Mrya ni hunda gaandu caption de badal de chamchey.. Jihna de sheed hoe ne ohna nu ta koi dukh ni hai oh ta TV te awa awa k khnde ne k dharam de lakhey lgiya saada ji koi rabbi ruuh hi hoega.. Tuc ap ta kus krna ni te na doojiynn nu krn dena.. Bs virod krn lg jnde o bann k political parties te police de toutt
ਹਰ ਇਕ ਗੱਲ ਦਾ ਸਟੀਕ ਜਵਾਬ , ਬਾਬਾ ਬਖਸ਼ੀਸ਼ ਦੇ ਸੀਨੇ ਅੰਦਰ ਕੌਮ ਦੇ ਹੀਰਿਆਂ ਦਾ ਦਰਦ ,,ਜੋ ਭਾਈ ਜੀ ਅੰਦਰ ਕੁੱਟ ਕੁੱਟ ਕੇ ਭਰਿਆ ਏ
ਖਾੜਕੂ ਵੀਰਾ ਦੀਆ ਜਿਨੀਆ ਵੀ ਇੰਟਰਵਿਉ ਹੋਈਆ ਹਨ ਦੇਖ ਕਿ ਬਹੁਤ ਦੁਖ ਹੋਇਆ ਜਿਹਨਾ ਸਿੰਘਾ ਨੇ ਸ਼ਰੀਰ ਤੇ ਇਨੇ ਦੁਖ ਝੱਲੇ ਪੰਜਾਬ ਦੀ ਕੁੱਤੀ ਪੁਲੀਸ ਨੇ ਹਰ ਉਹ ਕੁਝ ਕੀਤਾ ਜਿਸ ਨੂੰ ਸੁਣ ਕੇ ਆਮ ਲੋਕਾ ਦੀ ਰੂਹ ਕੰਬ ਜਾਦੀ ਹੈ ਪਰ ਇਹ ਯੋਧਿਆ ਨੇ ਜਾਨਾ ਦਿਤੀਆ ਇਨੇ ਦੁਖ ਝੱਲੇ ਪਰ ਪੁਲੀਸ ਨੂੰ ਕੁਝ ਨਹੀ ਦੱਸਿਆ ਪਰ ਹੁਣ ਇਹਨਾ ਨੇ ਖਾੜਕੂ ਲਹਿਰ ਦੇ ਸਾਰੇ ਭੇਦ ਆਮ ਨਸ਼ਰ ਕਰ ਦਿਤੇ ਹਨ ਜੋ ਨਹੀ ਕਰਨੇ ਚਾਹੀਦੇ ਸਨ ਕਈ ਇਹੋ ਜਿਹੇ ਖਾੜਕੂ ਪਰਵਾਰ ਵੀ ਹਨ ਜਿਹੜੇ ਅੱਜ ਵੀ ਕਹਿ ਰਹੇ ਹਨ ਅਸੀ ਜੋ ਕੁਰਬਾਨੀਆ ਕੀਤੀਆ 1984 ਚ ਸੈਂਟਰ ਦੀ ਸਰਕਾਰ ਵਲੋ ਸ਼ੀ੍ ਦਰਵਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਦੇਖ ਕਿ ਸਾਡੇ ਖੂਨ ਨੇ ਉਬਾਲਾ ਖਾਦਾ ਤੇ ਅਸੀ ਸਰਕਾਰ ਦੇ ਖਿਲਾਫ ਜੰਗ ਦਾ ਐਲਾਨ ਦਾ ਫੈਸਲਾ ਕੀਤਾ ਦੁਖ ਝੱਲੇ ਤੇ ਸ਼ਹੀਦੀਆ ਪਾਈਆ ਤੇ ਘਰ ਬਾਰ ਸਾਡੇ ਬਰਬਾਦ ਹੋਏ ਪਰ ਸਾਨੂੰ ਕਿਸੇ ਨਾਲ ਕੋਈ ਦੁਖ ਨਹੀ ਉਹ ਸਾਡਾ ਆਪਣਾ ਫੈਸਲਾ ਸੀ ਆਹ ਤਾ ਹੋਈ ਗੱਲ ਇਹਨਾ ਵੀਰਾ ਨੂੰ ਉਹਨਾ ਤੋ ਸਿਖਿਆ ਲੈਣ ਦੀ ਲੋੜ ਹੈ
ਇੱਕ ਦੂਜੇ ਨੂੰ ਨਾ ਭੰਡੋ ਬਖਸ਼ੀਸ਼ ਸਿੰਘ ਜੀ ਤੁਸੀਂ ਅਤੇ ਦੂਲੇਵਾਲ ਜੀ ਸੰਘਰਸ਼ੀ ਯੋਧੇ ਹੋ ਤੁਹਾਨੂੰ ਸਾਰਾ ਪੰਜਾਬ ਅੱਜਵੀ,ਸਾਲਾਮਕਰਦਾ
bilkul shi kheya Bhaji
ਚਲੋ ਜੀ ਉਹ ਵੀਰ ਨੂੰ ਵੀ ਗੁੱਸਾ ਏ। ਗੁੱਸੇ ਵਿੱਚ ਬੋਲਿਆ ਜਾਦਾ ਵੀਰ। ਮਤਲਬ ਉਣਾ ਨੂੰ ਬਹੁਤ ਕੁੱਟ ਪਈ ਏ। ਬਹੁਤ ਤੱਸਸਦ ਹੋਇਆ ਹੈ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਓਨ੍ਹਾਂ ਨੇ ਆਪਣੀ ਭੈਣ ਦੀ ਬਰਾਤ ਵੀ ਆਪ ਮੋੜੀ ਸੀ
ਸਾਡੇ ਮਾਝੇ ਵਿਚ ਬਹੁਤ ਛੋਟੀ ਉਮਰ ਦੇ ਨੌਜਵਾਨ ਕਹਿ ਲੋ ਓਹ ਖਾੜਕੂ ਬਣੇ ਨੇ। ਬਹੁਤ ਜਾਦਾ। ਸ਼ਾਯਦ ਕਦੀ ਓਹ ਓਹਨਾ ਨੂੰ ਨਾ ਮਿਲੇ ਹੋਣ, ਤੇ ਏਨੇ ਜਾਦਾ ਨੌਜਵਾਨ ਸਨ ਇਹ ਸੱਚ ਹੈ , ਤਾਂ ਇਹ ਕਿਉ ਨਹੀਂ ਮਿਲੇ ਓਹਨਾ ਨੂੰ। ਸ਼ਾਯਦ ਇਹ ਖਾੜਕੂ ਨਾ ਹੋਣ, ਬੱਸ ਠਹਿਰ ਦੇਣ ਵਿਚ ਹੋਣ ਤੇ ਮਿਲੇ ਸਭ ਨੂੰ ਹੋਣ।
ਖਾਲਸਾ ਜੀ ਇਸ ਤਰ੍ਹਾਂ ਪੁਰਾਣੇ ਪਾਜ ਨਾਂ ਉਧੇੜੇ ਜਾਣ
ਸਾਰੇ ਹੀ ਸਿੰਘਾਂ ਦਾ ਬਹੁਤ ਬਹੁਤ ਯੋਗਦਾਨ ਹੈ
ਪਹਿਲਾ ਇੰਟਰਵਿਊ ਵਿਚ ਕਿਹਾ ਸੀ ਅਸੀਂ ਡਾਕਾ ਮਾਰਿਆ ਸੀ ਹੁਣ ਆਪਣੀ ਗੱਲ ਤੋਂ ਮੁੱਕਰ ਰਿਹਾ
Bhai aise sakhsh quom da berra garak krde ne
Fudi deo lakh di lahnat aa thode te aida de coment krde o naam de magr singh laya tusi thode vrgea da janm 2000 vch hoya hunda te maada tusi ohna nu boli jande o jihna ne sangarsh ldea te avde pinde te handaya. Saleo pehla avdi maa di fudi vcho poore bahr ta aajo . Saley kteed
ਕਿਹੋ ਜਿਹੇ ਲੋਕ ਨੇ ਜਿਹੜੇ ਯੋਧਿਆਂ ਤੇ ਵੀ ਉਂਗਲਾਂ ਚੁੱਕ ਰਹੇ ਨੇ
ਊਧਮ ਸਿੰਘ ਤੇ ਕਿੰਨੇ ਗਾਨੇ ਬਣੇ ਜਿਸ ਵਿੱਚ ਗਾਇਕਾਂ ਨੇ ਅਸੀਂ ਸ਼ਬਦ ਵਰਤਿਆ ਅਸੀਂ ਲੰਡਨ ਜਾਕੇ ਵੈਰੀ ਢਾਹ ਲਿਆ ਸੀ
ਅਸਲੀ ਯੋਧੇ ਸੰਘਰਸ਼ ਦੇ ਓਹ ਨੇ ਜੇਹੜੇ ਸ਼ਹੀਦ ਹੋਗੇ ਜਾਂ ਫੇਰ ਹਵਾਰਾ ਵਰਗੇ ਜਿੰਦਾ ਸ਼ਹੀਦ ਜਾ ਫੇਰ ਦਲਜੀਤ ਸਿੰਘ ਦੂਲੋਵਾਲ ਵਰਗੇ ਜਿੰਨਾਂ ਐਨਾ ਜਾਦਾ ਤਸ਼ੱਦਦ ਝੱਲਿਆ
ਔਹ ਸੰਘਰਸ਼ ਦੇ ਕੁਝ ਨੀ ਲੱਗਦੇ ਜੇਹੜੇ ਕੈਨੇਡਾ ਅਮਰੀਕਾ ਭੱਜਗੇ
ਦੂਲੇਵਾਲ ਬਿਲਕੁਲ ਸੱਚਾ ਬੰਦਾ ਕੱਲੀ ਕੱਲੀ ਗੱਲ ਨਾਮ ਲੈਕੇ ਕਰਦਾ
ਦੂਲੇਵਾਲ ਦੀ ਕੁਰਬਾਨੀ ਬਹੁਤ ਵੱਡੀ ਆ ਜੀ।ਬਖਸ਼ੀਸ਼ ਸਾਬ ਇਹ ਨਾ ਪੱਖਪਾਤ ਚੰਗਾ ਨਹੀਂ ਹੁੰਦਾ।ਮਖੂ ਸਾਬ ਤੁਸੀਂ ਵੀ ਜ਼ਿਆਦਾ ਹੀ ਪੱਖਪਾਤ ਕਰਨ ਲਗ ਗੇ।
ਇਹਨਾਂ ਨੂੰ ਇੱਕਠੇ ਕਰਕੇ ਸਵਾਲ ਕਰਲਾ ਉਹ ਵੀ ਤੈਨੂੰ ਜਾਣਦਾ ਹੀ ਹੈ।
👍🏻
ਵਾਹਿਗੁਰੂ ਸਤਕਰਤਾਰ ਸਤਗੁਰ ਸਾਹਿਬ ਜੀ
ਬਹੁਤ ਹੀ ਸੁਲਝੇ ਢੰਗ ਨਾਲ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਬਖਸ਼ੀਸ਼ ਸਿੰਘ ਜੀ ਨੇ ਤੇ ਮਖੂ ਜੀ ਦਾ ਵੀ ਧੰਨਵਾਦ ਹੈ ਜ਼ੋ ਸੁਚੱਜੀ ਪੇਸ਼ਕਾਰੀ ਕਰਦੇ ਹਨ।
ਕੋਈ ਤਸੱਲੀਬਖਸ਼ ਜਵਾਬ ਨਹੀਂ ਭਾਈ ਸਾਹਿਬ ਤੁਹਾਡਾ
ਗਾਮਾ ਹੈ ਵੀਰ ਜੀ ਜਿਸ ਨੇ ਜਮੀਨ ਬਣਾਈ ਹੈ
ਬਾਬਾ ਬਖਸ਼ੀਸ ਜ਼ਿੰਦਾਵਾਦ
ਇਕ ਪਰਿਵਾਰ ਦੇ ਜੀਆਂ ਵਿੱਚ ਵੀ
ਮੱਤਭੇਦ ਹੋ ਜਾਂਦੇ ਹਨ ਤੁਹਾਨੂੰ ਸਭ ਨੂੰ ਸ਼ਾਬਾਸ਼
ਗਣ
chup reha kro je changa nai bol sakde.
Baba jagraj singh sangars wich kini umar de shi
Jugraj toofan naal bakhsis Rsoi bomb da kiail
@@emrosekaur9153
ਬਖਸ਼ੀਸ਼ ਸਿੰਘ ਦੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤੇ ਜੰਮਿਆਂ ਈ ਬਹੁਤ ਲੇਟ ਐ
ਉਹ ਕਹਿੰਦੇ ਕਿਹੜੀ ਕੋਠੀ ਕਰਾਏ ਉੱਤੇ ⁉️ ਖੜ੍ਹਕੂ ਸਿੰਘ ਤਾਂ ਰਾਤਾਂ ਦੇ ਹਨੇਰੇ ਵਿੱਚ ਪਿੰਡੋਂ ਬਾਹਰ ਖੇਤਾਂ (ਢਾਣੀਆਂ) ਵਿੱਚ ਰੋਟੀਆਂ ਖਾਇਆ ਕਰਦੇ ਸੀ, ਕੋਠੀਆਂ ਲੈਕੇ ਕੋਈ ਨਹੀਂ ਰਹਿੰਦਾ ਸੀ
ਦਲਜੀਤ ਸਿੰਘ ਬਿੱਟੂ ਤੇ ਬਖਸੀਸ ਸਿੰਘ ਸਰਕਾਰੀ ਬਾਬੇ ਨੇ ਦਿੱਲੀ ਦਰਵਾਰ ਨਾਲ ਸਿੱਧੀ ਗੱਲ ਬਾਤ ਹੈ ਇਹਨਾਂ ਨਾਗਪੁਰ ਵਾਲਿਆਂ ਦੀ ਸੂਹੀਆ ਏਜੰਟ ਹਨ
ਬੀਜੇਪੀ IT-ਸੈੱਲ ਸਾਹਿਬ ਜੀ ਆਪਣਾ ਗੰਦਾ ਮੂੰਹ ਬੰਦ ਕਰੋ, ਆਪ ਜੈਸੇ ਗੋਬਰ-ਭਗਤਾਂ ਕੇ ਮੂੰਹ ਵਿੱਚੋਂ ਗੰਦੀ ਬਦਵੋ ਆਉਂਦੀ ਹੈ, ਸਰ ਆਪ ਕਾਣੇ ਬਾਬੇ ਕਾ ਮੂਤਰ ਔਰ ਗੋਬਰ ਜੋ ਖਾਤੇ ਹੈਂ
ਸ਼ਰਮ ਕਰ ਲਓ ਯਾਰ। ਪਤਰਕਾਰ ਜੀ ਬਹੁਤ ਸ਼ਰਮਦੀ ਗੱਲ ਹੈ। ਇਹੋ ਜਿਹੇ ਸਵਾਲ ਬੇਵਕੂਫੀ ਭਰੀ ਕਾਰਵਾਈ ਹੈ। ਕੋਈ ਕੌਮ ਇਸਤਰਾਂ ਨਹੀਂ ਕਰਦੀ। ਬੰਦ ਕਰੋ ਇਹ ਸਿਲਸਲਾ । ਬਾਬਾ ਬਖਸ਼ੀਸ਼ ਜੀ ਕੋਈ ਲੋੜ ਨਹੀਂ, ਇਸ ਤਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ।
ਭਾਈ ਜਿੰਦਾ ਜੀ ਭਾਈ ਸੁੱਖਾ ਜੀ ਜ਼ਿੰਦਾਬਾਦ
ਬਿੱਟੂ ਪੁਲਿਸ ਦਾ ਟੋਟ ਆ । ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੀ ਯੂਥ ਬਹੁਤ ਇੱਜ਼ਤ ਕਰਦਾ ਤੁਸੀਂ ਆਪਣੇ ਆਪ ਨੂੰ ਬਿੱਟੂ ਨਾਲ ਜੋੜਕੇ ਆਵਦੀ ਇੱਜ਼ਤ ਨਾ ਘਟਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਮੈਂ ਇੱਕ ਦਿਨ ਬਾਬਾ ਮਾਨੋਚਾਹਲ ਘੱਰ ਦੇਖਿਆ ਪੱਰ ਦੁੱਖ ਲੱਗਾ ਪੁਲਿਸ ਬੈਠੀ ਸਾਡੇ ਪੰਥ ਦੇ ਠੇਕੇ ਦਾਰ ਨੂੰ ਬੇਨਤੀ ਹੈ ਛੱਡਵਾਇਆ ਜਾਵੇ
Shoth gya praa
ਆਵੇਗਾ ਟਾਈਮ ਦੁਬਾਰਾ
ਇੰਨਾਂ ਖਾੜਕੂ ਬਾਬਿਆਂ ਦੀ ਇੱਕ ਮੁਲਾਕਾਤ ਆਹਮੋ ਸਾਹਮਣੇ ਕਰਵਾਕੇ ਰੌਲਾ ਨੰਬੇੜੋ ਪਰਾਂ, ਆਪਸ ਵਿੱਚ ਗਿਲੇ-ਸ਼ਿਕਵੇ, ਵਹਿਮ ਭਰਮ, ਭੁੱਲ-ਭੁਲੇਖਾ ਸਭ ਦੂਰ ਹੋ ਜਾਵੇਗਾ ਜੀ, ਹਾਂ ਜੀ ਕਈ ਵਾਰੀ ਕੁੱਝ ਗੱਲਾਂ ਪਰਦੇ ਹੇਠ ਰੱਖਣੀਆਂ ਜਰੂਰੀ ਵੀ ਹੁੰਦੀਆਂ ਪਰ ਜੇਕਰ ਸਾਡੇ ਸਿੱਖ/ਪੰਜਾਬ ਲੋਕਾਂ ਦੇ ਦੱਸਣ ਯੋਗ ਹੋਈਆਂ ਤਾਂ Video ਜਰੂਰ ਪਾਇਓ ਜੀ
Vey Nici Idea Brother Ji
ਬਾਬਾ ਬਖ਼ਸ਼ੀਸ਼ ਸਿੰਘ ਜੀ ਕੀ ਲੋੜ ਇਹੋ ਜਹੀਆ ਇਨਟਰਵਿਉ ਦੀ ……
ਮਸੂਰੀ ਮੰਗਦਾ 🤩
ਫੁਕਰਾ ਬੰਦਾ
Yaar ki kehi jande a tuc lok.... jehre heere bache a asi ohna nu ida hi gwa laina a...
ਕੁੱਝ ਗੰਦੇ ਲੋਕਾਂ ਸਾਡੇ ਯੋਧਿਆਂ ਖਿਲਾਫ ਬੋਲ ਰਹੇ ਹਨ ਜਿਹੜੇ ਉਸ ਸਮੇਂ ਮੂਤ ਕਰਨ ਲਈ ਬਾਹਰ ਨਹੀਂ ਸਨ ਨਿਕਲਦੇ ।ਹੁਣ ਵਿਦਵਾਨ ਬਣ ਰਹੇ ਹਨ
ਜੇ ਭੌਂਕੂ ਬੁਰਕੀ ਫੇਰ ਈ ਪਵੇਗੀ।
ਵੀਰ ਜੀ ਇਹਨਾ ਕਿਹਾ ਸੀ ਅਸੀਂ ਕੋਠੀਆਂ ਲਈਆਂ ਅਸੀਂ ਗੱਡੀਆਂ ਲਈਆਂ ਪਰ ਇਹ ਕਹਿ ਸਕਦੇ ਸੀ ਉਹਨਾ ਵੀਰਾਂ ਨੇ ਆਹ ਲਿਆ ਉਹ ਲਿਆ ਪਰ ਗਲਤ ਬਖ਼ਸ਼ੀਸ਼ ਸਿੰਘ ਵੀ ਨਹੀਂ ਕਹਿ ਸਕਦੇ ਪਰ ਭਾਈ ਦੂਲੇ ਵਾਲ ਵੀ ਗਲਤ ਨਹੀਂ
ਮੈਂ ਦੁਲੇਵਾਲ ਦੀ ਅਤੇ ਬਖਸ਼ੀਸ਼ ਦੋਵੇਂ ਇੰਟਰਵਿਊ ਬੜੇ ਧਿਆਨ ਨਾਲ ਸੁਣ ਲਈਆਂ ਹਨ। ਸੁਣ ਕੇ ਜੋ ਜੱਜਮੈੰਟ ਲੱਗੀ ਹੈ ਬਖਸ਼ੀਸ਼ ਸਿੰਘ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਲੱਗਾ।
ਠੀਕ ਆ ਜੱਜ ਸਾਹਿਬ
ਉਹ ਬੰਦਾ ਸਿਰੇ ਦਾ ਚੁਗ਼ਲ ਬੰਦਾ ਦਲ ਬਦਲੂ ਬੰਦਾ ਸਾਲਾ ਖਾੜਕੂ ਲਹਿਰ ਨੂੰ ਵੀ ਲੀਕ ਲਾਈ ਜਾਂਦਾ ਐਂਦਾ ਦੇ ਹੁੰਦੇ ਆ ਖਾੜਕੂ ਦਿਲਜੀਤ ਸਿਰੇ ਦਾ ਗੰਦ ਬੰਦਾ
Bhot changi gal thanu ta SC of India da justice hona chida hi
ਬੱਲੂ ਜੀ ਨਹੀਂ ਇਹ ਗੱਲ ਗਲਤ ਹੈ ਭਾਈ ਬਖਸ਼ੀਸ਼ ਜੀ ਤਰਕ ਨਾਲ ਗੱਲ ਕਰਦੇ ਹਨ ਅਸੀਂ ਖਾੜਕੂ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ
🙏🙏🙏Dhan o ji tuc
🙏🏼🙏🏼🙏🏼🙏🏼🙏🏼
ਵਾਹ ਬਈ ਵਾਹ ਜਿਹੜੀ ਕੌਮ ਦੇ ਨਾਂਅ ਤੇ ਸੰਘਰਸ਼ ਚਲਾਇਆ ਅਤੇ ਮਾਵਾਂ ਦੇ ਪੁੱਤ ਗਰੀਬਾਂ ਦੇ ਮਰਵਾ ਦਿੱਤੇ, ਉਤੋਂ ਕਹਿੰਦੇ ਜਿਹੜੇ ਸੰਘਰਸ਼ ਦਾ ਹਿੱਸਾ ਨਹੀ ਸਨ ਉਨਾ ਨੂੰ ਸਵਾਲ ਚੁੱਕਣ ਦਾ ਹੀ ਹੱਕ ਨਹੀ ਹੈ, ਸਾਰੀ ਕੌਮ ਹੱਕ ਰਖਦੀ ਹੈ ਸਵਾਲ ਕਰਨ ਦਾ ਕਿਉਂਕਿ ਕੌਮ ਆਪਣੀ 80 ਤੋਂ 90 ਦੇ ਦਹਾਕੇ ਦੀ ਪੂਰੀ ਜਵਾਨ ਪੀੜ੍ਹੀ ਗਵਾ ਚੁੱਕੀ ਹੈ, ਕੋਈ ਵਿਰਲਾ ਹੀ ਬਚਿਆ ਹੋਵੇਗਾ ਜੋ 1980 ਦੇ ਸਮੇਂ ਵੀਹ ਪੱਚੀ ਸਾਲ ਦੀ ਉਮਰ ਦਾ ਸੀ
15 ਤੌਂ 24 ਡਾਕੇ ਮਾਰੇ ਸੀ ਅਥਿਆਰ ਚੰਕਣ
ਨਾਲ ਸੰਘਰਸ਼ ਨੀ ਲੜਿਆ ਜਾਂਦਾ ਜਿਨ੍ਹਾਂ ਨੇ
ਸਿੰਘਾਂ ਨੂੰ ਰੋਟੀ ਖਵਾਕੇ ਤਸੱਧਦ ਚੱਲਿਆ ਉਹਨਾ ਦਾ ਵੀ ਉਹ ਨਾ ਦਾ ਵੀ ਪੂਰਾ ਯੋਗਦਾਨ ਹੈ।
ਜਮੀਨ ਤਾਂ ਬਹੁਤ ਅੈ,ਭਾਵੇ ਕਿਸੇ ਵੀ ਨਾ ਤੇ ਹੋਵੇ
Bina proof to koi vv kuj vv bol skda aa. Je tuhanu pta aa ta proof rkho sahmne
ਤੂੰ ਤਹਿਸੀਲਦਾਰ ਲੱਗਿਆ ਸੀ ਉਸ ਜਮੀਨ ਦੀ ਰਜਿਸਟਰੀ ਹੋਣ ਵੇਲੇ?ਸਾਰਿਆਂ ਨੂੰ ਆਵਦੇ ਵਰਗੀ ਭੁੱਖ ਨੰਗ ਨਾ ਸਮਝਿਆ ਕਰੋ!
ਸਿੱਖ ਕੌਮ ਕਦੇ ਨਾ ਹਾਰੇ।
ਜੇ ਸਿੱਖ ਹੀ ਸਿੱਖ ਨੂੰ ਨਾ ਮਾਰੇ।
ਮਖੂ ਸਾਹਿਬ ਤੁਸੀਂ ਬੜੇ ਸੁਲਝੇ ਹੋਏ ਵਿਦਵਾਨ ਹੋ ਕੌਮ ਲਈ ,ਤੁਹਾਡੀ ਬਹੁਤ ਵੱਡੀ ਜਿੰਮੇਵਾਰੀ ਐ, ਕੇ ਤੁਸੀਂ ਲਿਬਰੇਸ਼ਨ ਵੱਲੋਂ ਜੋ ਵੀ ਕੁਰਬਾਨੀਆਂ ਜਾਂ ਉਹਨਾਂ ਦੁਬਾਰਾ ਕੌਮ ਲਈ ਕੀਤੀਆਂ ਸ਼ਹਾਦਤਾਂ ਦੀ ਤੌਹੀਨ ਕਰ ਰਹੇ ਹੋਂ ਸਿਰਫ ਅਪਣੀ trp ਲਈ
ਦੁੱਲੇਵਾਲ ਸਹੀ ਲਗਦੇਂ ਨੇ
🔰
ਮੱਖੂ ਸਾਹਿਬ ਤੁਸੀਂ ਜਿਹੜੀ ਮੇਰੀ ਇੰਟਰਵਿਊ ਪਾ੍ਈਵੇਟ ਕੀਤੀ ਸੀ ਉਸ ਤੋਂ ਬਾਅਦ ਉਸ ਦਾ ਤੁਸੀਂ ਬਖਸੀਸ ਤੋਂ ਦੁਆਇਆ ਇਹ ਜਿਹੜੀ ਸਚਾਈ ਨੂੰ ਗੱਲਾਂ ਨਾਲ ਦਬਾਇਆ ਨਹੀਂ ਜਾ ਸਕਦਾ।
ਇਹ ਮੱਖੂ ਚੋਰ ਆ ਹਿਸਾ ਪਤੀ ਮਿਲਦੀ ਆ ਇਹਨੂੰ ਗਾਮੇ ਬਿੱਟੂ ਤੇ ਬਖਸੀਸ ਤੋਂ
Baba bakhsish g satguru d kirpa tuhade te bani rhe, waheguru.
Very good 22 ji
ਬਿਲਕੁਲ ਇਸਨੇ ਪਹਿਲਾਂ ਡਾਕੇ ਦੀ ਸਾਰੀ ਕਹਾਣੀ ਇੰਜ ਸੁਣਾਈ ਸੀ ਜਿਵੇਂ ਇਹ ਆਪ ਉਸ ਵਿੱਚ ਸ਼ਾਮਲ ਹੋਵੇ, ਇਹ ਲੋੜ੍ਹੋ ਵੱਧ ਬੋਲਦਾ ਅਤੇ ਇੰਜ ਮਹਿਸੂਸ kronda, ਜਿਵੇਂ ਇਸ ਨੇ ਸਭ।ਕੁਝ ਕੀਤਾ ਹੋਵੇ
ਡਾਕੇ ਉੱਤੇ ਸਵਾਲ ਕਰਨਾ ਜਾਂ ਹਿਸਾਬ ਮੰਗਣਾ ਬੇਤੁਕੀਆਂ ਤੇ ਛੋਟੀ ਸੋਚ ਵਾਲੀਆਂ ਗੱਲਾਂ ਹਨ!ਭਾਈ ਬਿੱਟੂ ਵਰਗੇ,ਸੁੱਖੇ ਜਿੰਦੇ ਵਰਗੇ ਸਿੰਘ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉੱਠੀਆਂ ਹੋਈਆਂ ਮਹਾਨ ਸ਼ਖਸ਼ੀਅਤਾਂ ਸਨ ਅਤੇ ਪੂਰੀ ਤਰਾਂ ਸੰਘਰਸ਼ ਨੂੰ ਸਮਰਪਿਤ ਸਨ!
Bai ji Modi ton kyo ni kuj puch da eh
ਉਹ 28 ਦੇਸ਼ ਭਗਤ, _{ਬਿਜ਼ਨੈਸ ਮੈਨ }_ ਜਿੰਨ੍ਹਾਂ ਨੇ, ਭਾਰਤੀ ਬੈਂਕਾਂ ਨੂੰ ਸੌ ਕੁ ਖਰਬ ਦਾ ਚੂਨਾ ਲਾਇਆ↓*
(1) ਵਿਜੈ ਮਾਲੀਆ, (2) ਮੇਹੁਲ ਚੌਕਸੀ, (3) ਨੀਰਵ ਮੋਦੀ, (4) ਨਿਸ਼ਾਨ ਮੋਦੀ, (5) ਪੁਸ਼ਪੇਸ਼ ਬੈਦਿਆ (6) ਆਸ਼ੀਸ਼ ਜੋਬਨਪੁੱਤਰਾ (7) ਸੰਨੀ ਕਾਲੜਾ (8)😎 ਆਰਤੀ ਕਾਲੜਾ (9) ਸੰਜੇ ਕਾਲੜਾ (10) ਵਰਸ਼ਾ ਕਾਲੜਾ (11) ਸੁਧੀਰ ਕਾਲੜਾ (12) ਜਤਿਨ ਮਹਿਤਾ (13) ਉਮੇਸ਼ ਪਾਰਿਖ (14) ਕਮਲੇਸ਼ ਪਾਰਿਖ (15) ਨਿਲੇਸ਼ ਪਾਰਿਖ (16) ਵਿਨੈ ਮਿੱਤਲ (17) ਏਕਲਵਯ ਗਰਗ (18) ਚੇਤਨ ਜਯੰਤੀਲਾਲ (19) ਨਿਤਿਨ ਜਯੰਤੀਲਾਲ (20) ਦੀਪਤੀ ਬੇਨ ਚੇਤਨ (21) ਸਵਿਯਾ ਸੇਠ (22) ਰਾਜੀਵ ਗੋਇਲ (23) ਅਲਕਾ ਗੋਇਲ (24) ਲਲਿਤ ਮੋਦੀ (25) ਰਿਤੇਸ਼ ਜੈਨ (26) ਹਿਤੇਸ਼ ਨਗੇਂਦਰ ਭਾਈ ਪਟੇਲ (27) ਮਯੂਰੀ ਬੇਨ ਪਟੇਲ (28) ਆਸ਼ੀਸ਼ ਸੁਰੇਸ਼ ਭਾਈ
ਇੰਨ੍ਹਾਂ ਸਾਰੇ ਦੇਸ਼ ਭਗਤਾਂ ਨੇ, ਉਨ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਵਾਲਿਆਂ, ਨਾਲ ਮਿਲ ਕੇ ਇਸ ਰਕਮ ਨੂੰ ਭਾਰਤੀ ਢੰਗ ਨਾਲ ਲਿਖੀਏ ਤਾਂ, 1,00,00,00,00,00,000/- (ਸਿਰਫ਼ ਸੌ ਖਰਬ ਰੁਪਏ) ਹੀ ਤਾਂ ਲੁੱਟੇ ਹਨ।
*ਮਜ਼ੇ ਦੀ ਗੱਲ ਤਾਂ ਇਹ ਹੈ, ਕਿ ਇੰਨ੍ਹਾਂ ਸਾਰੇ ਮਹਾਨ ਦੇਸ਼ ਭਗਤਾਂ 'ਚੋਂ ਕੋਈ 😗
ਇੱਕ ਵੀ ਸਿੱਖ ਨਹੀਂ,
ਇੱਕ ਵੀ ਪੰਜਾਬੀ ਨਹੀਂ,
ਇੱਕ ਵੀ ਕਿਸਾਨ ਨਹੀਂ,
ਇੱਕ ਵੀ ਖਾੜਕੂ ਨਹੀਂ,
ਇੱਕ ਵੀ ਮੁਸਲਮਾਨ ਨਹੀਂ,
ਇੱਕ ਵੀ ਨਕਸਲਵਾੜੀ ਨਹੀਂ, ਜਾਂ ਫਿਰ,
ਇੱਕ ਵੀ ਅਨੁਸੂਚਿਤ ਜਾਤੀ ਜਾਂ ਪਿਛੜੀ ਸ਼੍ਰੇਣੀ ਦਾ ਨਹੀਂ।
ਹਾਂ, ਸਿਰਫ਼ ਇੱਕ ਵਿਜੈ ਮਾਲੀਆ ਤੋਂ ਬਿਨਾਂ, ਬਾਕੀ ਸਾਰੇ ਦੇ ਸਾਰੇ ਹੀ ਮਾਡਲ ਸਟੇਟ ਗੁਜਰਾਤ ਨਾਲ ਸੰਬੰਧਿਤ ਸਨ। ਉਹ ਗੁਜਰਾਤ, ਜਿਸਦੀ ਆਜ਼ਾਦੀ ਦੀ ਲੜਾਈ 'ਚ, ਇੱਕ ਪ੍ਰਤੀਸ਼ਤ ਵੀ ਦੇਣ ਨਹੀਂ ਸੀ। ਇਸ ਸਭ ਦੇ ਬਾਵਯੂਦ ਵੀ, ਉਹ ਕਿਸਾਨਾਂ ਨੂੰ, ਸਿੱਖਾਂ ਨੂੰ, ਖ਼ਾਸ ਕਰ ਕੇ ਪੰਜਾਬੀਆਂ ਨੂੰ, ਜਿੰਨ੍ਹਾਂ ਦਾ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸਭ ਤੋਂ ਵੱਧ ਅਤੇ ਕੁਰਬਾਨੀਆਂ ਵੀ ਸਭ ਤੋਂ ਵੱਧ ਸਨ; ਪਰੰਤੂ, ਇਹ ਦੇਸ਼-ਭਗਤੀ ਦੇ ਸਰਟੀਫਿਕੇਟ ਵੰਡਣ ਵਾਲੇ, ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ।
ਕਾਪੀ ( ਆਹ ਕਿਸੇ ਵੀਰ ਭੈਣ ਨੇ ਚੰਗੀ ਮਿਹਨਤ ਨਾਲ ਪੋਸਟ ਤਿਆਰ ਕੀਤੀ ਹੈ, ਸਾਨੂੰ ਬੇਸ਼ੱਕ ਨਾਮ ਨਹੀਂ ਪਤਾ ਪਰ ਫਿਰ ਧੰਨਵਾਦੀ ਹਾਂ )🙏
ਸਹੀ ਕਿਹਾ ਜੀ ਜਿਹੜੇ A ਕਲਾਸ ਯੋਧਿਆਂ ਦੇ ਖਰਚੇ ਬਹੁਤ ਸੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਕੋਠੀਆ ਗੱਡੀਆਂ ਤੇ ਅਸਲਾ ਤੇ ਬਹੁਤ ਖਰਚ ਹੋ ਜਾਂਦਾ ਸੀ ਬਹੁਤ ਵਾਰ ਖਰਚੇ ਰਾਸ਼ ਵੀ ਨਹੀਂ ਆਉਂਦੇ ਸਨ ।
ਬਖਸੀਸ ਸਿੰਘ ਜਬਾਬ ਕਿਉ ਦੇਣ ਸ ਦਲਜੀਤ ਸਿੰਘ ਬਿੱਟੂ ਜੋ ਸ਼ੰਘਰਸ ਦੇ ਮਾਸਟਰ ਮਾਈਡ ਹੈ ਉਹ ਜਬਾਬ ਕਿਉ ਨਹੀ ਦਿੰਦੇ ਪੰਥਕ ਕੇਮਟੀ ਦੇ ਸਾਰੇ ਫੈਸਲੇ ਤੇ ਵੋਟਾਂ ਦਾ ਬਾਈਕਾਟ ਸਭ ਉਹਨਾਂ ਰਾਹੀਂ ਹੋਇਆ ਉਹ ਆਪ ਜਬਾਬ ਦੇਣ ਕੌਮ ਨੂੰ
Tu khud hi mill le bittu nu
ane ve samj ne
Jehre galt cmnt krde pye a oh sare landu ne.. saade kom de heere ne saare. Jehre jeounde ne oh v...
S Ajmer Singh Di interview vekho .tuhade Sare answer mil jange
ਬਾਈ ਜੀ ਜੇ ਇੰਟਰਵਿਊ ਕਰਨੀ ਹੁੰਦੀ ਐਦਾੰ ਦੀ ਤੇ ਸਾਰੇ ਸਵਾਲ ਪੁੱਛਿਆ ਕਰੋ ਜਿਹਨਾੰ ਦੇ ਇਹ ਜਬਾਵ ਦੇ ਸਕਣ
ਤੁਸੀ ਸਵਾਲ ਕਿਉੰ ਨੀ ਕੀਤਾ ਕੀ ਵਿਆਹ ਚ ਕੈਟ ਕੀ ਕਰਨ ਆਇਆ ਸੀ ??
ਕੈਟ ਦਾ ਵੇਰਵਾ ਦਿਉ ਵੀਰ ਜੀ
ਸਭ ਦਾ ਯੋਗਦਾਨ ਸੀ ਉਸ ਟਾਈਮ ਇਹ ਵੇਲਾ ਆਪਸ ਵਿੱਚ ਲੜਣ ਦਾ ਨਹੀ ਦੁਸ਼ਮਣ ਸਾਡਾ ਸਾਂਝਾ ਦੁਸ਼ਮਣ ਨਾਲ ਲੜੋ
ਲੱਖ ਲਾਹਨਤ , ਸੋਹਣੀ ਕਰਤੂਤ ਕੀਤੀ ਆ , ਤੁਸੀਂ ਆਪਸ ਵਿੱਚ ਹੀ ਸੁੱਤੀਆਂ ਕਲਾਂ ਜਗਾਈ ਜਾਂਦੇ ਓ ।ਇਸ ਤੋਂ ਮਾੜੀ ਸੌਚ ਹੋਰ ਕੀ ਹੋ ਸਕਦੀ
ਤੂੰ rehnde ਵਿਦਵਾਨ
Tu kita kuj kom lai k sgpc to langar chalda tera gandu sala
ਮਾਝੇ ਚ ਬਹੁਤ 14,15 ਸਾਲ ਦੇ ਖਾੜਕੂ ਸ਼ਹੀਦ ਹੋਏ ਹਨ
ਇੱਥੋਂ ਈ ਤਾ ਮਾਰ ਪਈ ਕੱਚੀ ਮਛੋਰ ਆਟਾ ਖਰਾਬ ਵਾਲੀ ਕਹਾਵਤ
@@jakhmidil8114 matlab
@@tejbirsingh9232 bai ji Eh tout NE police de
@@tejbirsingh9232 bai ji eh hrik jgha galt comment krda 84 bare ganda bnda bai eh.. Beant da putt bnda eh
ਭਾਈ ਦੂਲੇਵਾਲਾ ਨੇ, ਭਾਈ ਬਿੱਟੂ ਦੇ ਵਿਆਹ 'ਤੇ ਇਤਰਾਜ਼ ਨਹੀਂ ਕੀਤਾ ਆਪਣੀ ਇੰਟਰਵਿਊ ਵਿੱਚ। ਬਲਕਿ ਵਿਆਹ ਵਿੱਚ ਸ਼ਾਮਿਲ ਕੁਝ ਕੈਟਾਂ (ਭਾਈ ਦੂਲੇਵਾਲਾ ਮੁਤਾਬਿਕ) ਦਾ ਜ਼ਿਕਰ ਕੀਤਾ ਸੀ। ਮਖੂ ਸਾਹਿਬ ਉਹ ਨੁਕਤਾ ਤਾਂ ਤੁਸੀਂ ਛੇੜਿਆ ਹੀ ਨਹੀਂ।
Sedeya ta ni viah wala kisa... Ki puri gal khul jani c.. makhu v ena da pakh purda video ch disda, jida godi media modi da kardi aa..
Right
Bilkul sahi kiha ji
Eh sab saale police naal mil k bedoshe youngsters marwaye
Right
ਇਸ ਮਸਲੇ ਤੇ ਬਹਿਸ ਬੰਦ ਕਰ ਦੋ ਆਪਣੇ ਹੀ ਚਿੱਠੇ ਨੇ ਤੁਹਾਡੇ। ਹੋ ਸਕਦਾ ਕਈ ਗੱਲਾਂ ਜਨਤਕ ਨਾਂ ਕਰਨ ਵਾਲੀਆਂ ਹੋਣ ਤੁਹਾਡੀਆਂ । ਤੁਸੀ ਦੋਵੇ ਸ਼ਖਸ਼ੀਅਤਾਂ ਮਹਾਨ ਹੋ 🙏
ਭਾਈ ਸਾਹਿਬ ਜੀ ਜ਼ੋ ਕੁੱਝ ਹੋ ਗਿਆ ਹੋ ਗਿਆ ਹੁਣ ਕਿਉਂ ਜਲੂਸ ਕੱਢਣ ਲੱਗੇ ਹੋ ਸਰਕਾਰਾਂ ਤਾਂ ਇਹੋ ਕੁੱਝ ਚੳਦੀਆ। ਹਨ ਕਿ ਸਿੱਖ ਕੌਮ ਪਾਟੇ ਕਿਵੇ ਖ਼ਾਸ ਕਰਕੇ ਮੋਦੀ ਸਰਕਾਰ ਤਾਂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਮਗਰ ਹੱਥ ਤੋਕੇ ਪਿਛੇ ਪੲਈਆ।
ਫ਼ਕਰ ਵਾ ਪੰਜਾਬ ਨੂੰ ਯੋਦੇਆ ਤੇ 🙏🙏
Bhut jada vadiya bian dita hai
Baba ji shi ne ,,gal bat to patta lgda❤
ਬਿੱਟੂ ਹੋਰਾਂ ਨੂੰ PCC ਕਿਵੇਂ ਮਿਲੀ ਪੰਜਵੜ੍ਹ ਦੀ ਪਤਨੀ
ਪਾਕਿਸਤਾਨ ਕਿਵੇਂ ਗਈ। ਭਰਾਵਾਂ ਸਮਝੋਤੇ ਹੋਏ ਨੇ
ਸਰਕਾਰਾਂ ਨਾਲ ਐਵੇਂ ਫੁੱਕਰੀ ਮਾਰਨ ਲੱਗ ਜਾਂਦੇ ਜੇ।
ਸਟੇਟ ਵਿੱਚ ਰਹਿਣਾ ਸਿੱਖੋ ਭਰਾਵੋ।
Aho tu tan samjhota kra k aya c bai....nekki de archarak.
Yaar had ho gyi tuhadi oh prawo apni kom de heere a oh jehna bare tuc galt bol rehe a... paisa ina jaruri ho gya yodhea to.. sanu koi lord nahi paise kithe gya kithe nahi gya...
main bhaut galan note kitia bhai daljeet singh dulle wal bilkul sehi a
Bhai dulewala real hero
ਜਲੰਧਰ, 04 ਅਗਸਤ, 2021: ਸਿਰ 'ਚ ਤਾਂ ਚਲੋ , ਸੱਟ ਲਗ ਗਈ ਸੀ, ਪਰ ਦਾੜੀ- ਮੁੱਛਾਂ ਦਾ ਕੀ ਕਸੂਰ ਹੈ ? (ਸਮਾਚਾਰ ਸੰਪਾਦਕ)
Jeena sheena ch sajiya piya
ਜਰਨੈਲਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕਹਿੰਦੇ ਸੀ ਜਿਸ ਨੇ ਜਾਣਾ ਜਾ ਸਕਦਾ ਕੱਲ ਨੂੰ ਕੋਈ ਇਹ ਨਾ ਆਖੇ ਵੀ ਸਾਡਾ ਮਰਵਾ ਦਿੱਤਾ ਸਾਰੇਆ ਨੇ ਪੰਥ ਦੀ ਸੇਵਾ ਆਪਣੀ ਮਰਜ਼ੀ ਨਾਲ ਕੀਤੀ ਤੇ ਦਿਲ ਤੋ ਕੀਤੀ ਸੰਤ ਨਾਲ ਰਹੇ ਸਾਰੇ ਮਰ ਜੀਵੜੇ ਬਹੁਤੇ ਸ਼ਹਿਦ ਹੋ ਗਏ ਬਹੁਤ ਜੀਵਤ ਨੇ
ਸਾਰੇ ਕੌਮ ਦੇ ਹਿਰੇ ਨੇ
ਪਰ ਤੂੰ ਆ ਕੀਤਾ ਮੇ ਆ ਕੀਤਾ ਮੇਰੇ ਕੁੱਟ ਪਈ ਉਸ ਦੇ ਨਹੀਂ ਇਹ ਗੱਲਾਂ ਠੀਕ ਨਹੀਂ ਮੈਂ ਮੈਂ ਸੂਰਮਿਆਂ ਕੋਲੋਂ ਵਧੀਆ ਨਹੀਂ ਲੱਗਦੀ ਇਕ ਦੂਸਰੇ ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਹੀਰੇ ਅੱਜ ਜੀਵਤ ਨੇ ਊ ਸ਼ਹਿਦ ਸੁਰਮੇਆ ਦਿਆ ਗੱਲਾਂ ਦੱਸੋਂ ਤੇ ਪੰਜਾਬ ਦੀ ਜਵਾਨੀ ਨੂੰ ਹਲੂਣਾ ਦੇਵੋ ਮਰਨਾ ਤੇ ਸਵ ਨੇ ਆ ਤੇ ਅਕਾਲ ਪੁਰਖ ਨੇ ਸਵ ਦਾ ਲੇਖਾ ਲੇ ਲੈਣਾ ⚔️
Good thinking ver ji
ਸਾਡੇ ਸਮਾਣੇ ਇਲਾਕੇ ਦੇ ਮਾਣ ਨੇ ਬਾਬਾ ਬਖਸ਼ੀਸ਼ ਸਿੰਘ ਜੀ
ਮੇਰੇ ਪਿੰਡ ਤੋਂ ਮੇਰੇ ਚਾਚਾ ਪ੍ਰੇਮ ਸਿੰਘ 15 ਸਾਲ ਦੇ ਸੀ ਤੇ ਨਾਲ ਮੇਰੇ ਪਿੰਡ ਦੇ ਇੱਕ ਹੋਰ ਚਾਚਾ ਜੀ ਤੇ ਰਾਏਪੁਰ ਪਿੰਡ ਤੇ ਡੁੰਮੇਵਾਲ ਪਿੰਡ ਤੋਂ ਉਹਨਾਂ ਦੇ ਦੋਸਤ ਵੀ ਨਾਲ ਤੁਰ ਪਏ ਸੀ ਉਸ ਟਾਈਮ ਇਹਨਾ ਦੀ ਉਮਰ 15 ਕ ਸਾਲ ਸੀ ਉਸ ਟਾਈਮ ਇਹ ਸਮੇਰੋਵਾਲ ਪਿੰਡ ਦੇ ਸੋਹਣ ਸਿੰਘ ਦੇ ਗਰੁੱਪ ਵਿੱਚ ਤੁਰ ਪਏ ਸੀ। ਤੇ ਮੇਰੇ ਪਿੰਡ ਦੇ ਸਭ ਤੋਂ ਵੱਡੇ ਮੇਰੇ ਡੈਡੀ ਉਣਾ ਦੇ ਮਾਮਾ ਜੀ ਮੇਜਰ ਸਿੰਘ ਖਾੜਕੂ ਸਿੰਘ ਸੀ ਉਹਨਾ ਦਾ ਅੱਜ ਤੱਕ ਕੁੱਝ ਨਹੀ ਪਤਾ ਲੱਗਿਆ ਕੇ ਉਣਾ ਨਾਲ ਕੀ ਹੋਇਆ ਖਾੜਕੂ ਬਣਨ ਲਈ ਉਮਰਾ ਦੀ ਲੋੜ ਨਹੀ ਹੁੰਦੀ ਜਜਵਾ ਦੇਖਦੇ ਸੀ ਉਸ ਟਾਈਮ ਅਗਰ ਕਿਸੇ ਨੂੰ ਸ਼ੱਕ ਹੋਵੇ ਗੜਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਪੈਂਦੇ ਪਿੰਡ ਹੀਰਪੁਰ ਜਾ ਕੇ ਪੁੱਛ ਸੱਕਦਾ ਸਰਦਾਰ ਜਗਤ ਸਿੰਘ ਸਕੱਤਰ ਤੇ ਪਿਆਰਾ ਸਿੰਘ ਕੰਦੋਲਾ ਜੋਂ ਮੇਰੇ ਦਾਦਾ ਜੀ ਨੇਂ ਹਜੇ ਵੀ ਜਿੰਦਾ ਨੇ ਉਨ੍ਹਾਂ ਨੂੰ ਪੁੱਛ ਸਕਦੇ ਹੋ 🙏⛳
ਦੁਲੇਵਾਲਾ ਤੋਂ ਬੇਚਾਰੇ ਤੋਂ ਤੁਰ ਵੀ ਨੀ ਹੁੰਦਾ
Good Interview
ਹਰਪ੍ਰੀਤ ਸਿੰਘ ਮੱਖੂ ਲੱਗ ਗਿਆ,, ਪੱਖਪਾਤ ਕਰਨ_-_ ਭਾਈ ਦਲਜੀਤ ਸਿੰਘ ਖਾਲਸਾ ਦੀ ਇੰਟਵਿਊ ਨੂੰ ਗਾਇਬ ਕੀਤਾ।। ਪੱਖਪਾਤ ਪੱਖਪਾਤ
Bilkul sahi gaal
Daljit Singh ji sach bol rahe AAA...bakhsish Singh da vyan ni rlde hun
@gagandeep kaur ਬਿਲਕੁਲ ਜੀ ਲਿਆਵੇ ਫਰਦਾ
Waheguru ji mehar karn
Good ver
ਮੱਖੂ ਸਾਹਿਬ ਪੱਤਰਕਾਰੀ ਵਿੱਚ ਪੱਖਪਾਤ ਨਹੀਂ ਚੱਲਦਾ ਹੁੰਦਾ।
ਬਿਲਕੁਲ ਸਹੀ
ਮਖੂ ਬਹੁਤ ਜ਼ਿਆਦਾ ਪੱਖਪਾਤ ਕਰਦਾ ਹੈ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬਹੁਤ ਨੇ ਪਰ ਇਹਨਾਂ ਚੋ ਇਕ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣ ਵਾਲਾ ਨਹੀਂ ਮਿਲਿਆ। ਬਸ ਸਾਰੇ ਕੌਮ ਕੌਮ ਕਰਦੇ ਦਿੱਖ ਰਹੇ ਨੇ ਪਰ ਕੋਈ ਇਨਸਾਨੀਅਤ ਦੀ ਗੱਲ ਕਰਨ ਵਾਲਾ ਨਹੀਂ ਮਿਲਿਆ।
ਜੀ ਬਾਣੀ ਕਹਿੰਦੀ ਹੈ ,ਆਪਣਾ ਮੂਲ ਪਹਿਚਾਣ, ਪਰ ਸ਼ਾਇਦ ਏਥੇ ਇਕੋ ਹੀ ਪਹਿਚਾਣ ਬਣ ਗਈ ਹੈ ਓਹ ਹੈ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈ ਮੁਸਲਮਾਨ ਹਾਂ। ਅਸਲ ਮੂਲ ਤੋ ਤਾਂ ਅਸੀ ਜਾਣੂ ਹੋ ਹੀ ਨਹੀਂ ਰਹੇ।
ਸਾਡੀ ਕੌਮ ,ਸਾਡੀ ਜਾਤ ,ਸਾਡੀ ਬਿਰਾਦਰੀ, ਸਾਡੀ ਜਾਤ ਦਾ ਗੁਰੂਘਰ, ਸਾਡੇ ਬਜੁਰਗਾਂ ਦਾ ਲੰਗਰ,,,,ਅਸੀ ਆਪਣੀ ਅਸਲ ਪਹਿਚਾਣ ਸ਼ਰੀਰ ਤਕ ਹੀ ਸਮਝ ਲਈ।
ਕਿ ਅਸੀ ਸ਼ਰੀਰ ਹਾਂ,,,,ਅਫ਼ਸੋਸ ਅਸੀ ਬਸ ਇਕ ਕੌਮ ਬਣ ਕੇ ਰਹਿ ਗਏ ਹਾਂ। ਪਰ ਇਸ ਨਾਲ ਅੱਗੇ ਕੁੱਝ ਨਹੀਂ ਬਣਨਾ।
ਅਸੀ ਸੋਚਣਾ ਕਿ ਅਸੀ ਸੱਚਮੁੱਚ ਬਣੀ ਦੀ ਗੱਲ ਮੰਨ ਰਹੇ ਹਾਂ ਜਾ ਹਰ ਰੋਜ ਸਵੇਰੇ ਉੱਠ ਕੇ ਬਾਣੀ ਦਾ ਰਟਨ ਕਰ ਰਹੇ ਹਾਂ। ਸੱਚਾ ਸਿੱਖ ਕਦੀ ਵੀ ਨਿੰਦਕ ਨਹੀਂ ਹੋ ਸਕਦਾ ਤੇ ਨਿੰਦਕ ਕਦੀ ਵੀ ਸੱਚਾ ਸਿੱਖ ਨਹੀਂ ਹੋ ਸਕਦਾ।
Waheguru ji
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਦਿੱਤੇ ਨੇ। ਜਿਨ੍ਹੇ ਵੀ ਸਾਡੇ ਸਿੰਘ ਖਾਡ਼ਕੂ ਲਹਿਰ ਨਾਲ ਸਬੰਧ ਰੱਖਣ ਵਾਲੇ ਸਾਡੇ ਸੂਰਮੇ ਸਿੰਘ ਜੋ ਸਿੱਖ ਕੌਮ ਲਈ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਸਿੰੰਘਾਂ ਦੇ ਸਰੀਰਾਂ ਤੇ ਪੁਲਿਸ ਵੱਲੋਂ ਕੀਤੇ ਜ਼ੁਲਮਾਂ ਨੂੰ ਝੱਲਿਆ ਹੈ। ਅਸੀਂ ਉਨ੍ਹਾਂ ਸਾਰੇ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ। ਸਰਕਾਰਾਂ ਨੇ ਬਹੁਤ ਹੀ ਘੱਟੀਆ ਤੇ ਕਮੀਨੀਆਂ ਸਾਜਸ਼ਾਂ ਕਰਕੇ ਸਾਡੇ ਹੀ ਸੂਰਮੇ ਸਿੰਘਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀਆਂ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਉਨ੍ਹਾਂ ਸਾਰੇ ਸਿੰਘਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਸਰੀਰਾਂ ਤੇ ਪੁਲਿਸ ਵੱਲੋਂ ਜ਼ੁਲਮ ਝੱਲੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਕੋਈ ਵੀ ਗੱਲ ਆਪਸ ਵਿੱਚ ਭਰਾਵਾਂ ਵਾਂਗ ਬੈਠ ਕੇ ਕਰੋ ਨਾ ਕਿ ਮੀਡੀਆ ਦੇ ਸਾਹਮਣੇ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰੋ ।ਕਿਉਂਕਿ ਇਸ ਨਾਲ ਸਿੱਖ ਨੌਜਵਾਨ ਪੀੜ੍ਹੀ ਨੂੰ ਬਹੁਤ ਗਲਤ ਮੈਸਜ ਜਾਂਦਾ ਹੈ। ਕਿਉਂ ਕਿ ਸਾਡੇ ਲੋਕਾਂ ਤੇ ਚੰਗੀ ਗੱਲ ਦਾ ਘੱਟ ਅਸਰ ਤੇ ਮਾੜੀ ਗੱਲ ਦਾ ਜ਼ਿਆਦਾ ਅਸਰ ਹੁੰਦਾ ਹੈ। ਸਾਨੂੰ ਵੀ ਦਿਲੋਂ ਬਹੁਤ ਦੁੱਖ ਹੈ ਜਿਨ੍ਹਾਂ ਸਿੰਘਾਂ ਦੇ ਸਰੀਰਾਂ ਤੇ ਬਹੁਤ ਜ਼ੁਲਮ ਕੀਤਾ ਗਿਆ ਪੁਲਿਸ ਵੱਲੋਂ। ਪਰ ਦੁੱਖ ਇਹ ਵੀ ਹੈ ਕਿ ਅਸੀਂ ਸਰਕਾਰਾਂ ਦਾ ਕੰਮ ਆਪ ਹੀ ਕਰੀ ਜਾ ਰਹੇ ਹਾਂ। ਸਾਨੂੰ ਇਸ ਤੋਂ ਸੁਚੇਤ ਤੇ ਗੁਰੇਜ ਕਰਨਾ ਚਾਹੀਦਾ ਹੈ। ਵਾਹਿਗੁਰੂ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਹਮੇਸ਼ਾ ਆਪਸੀ ਏਕਤਾ ਪਿਆਰ ਚੜ੍ਹਦੀਕਲਾ ਵਿੱਚ ਰੱਖੇ।।
ਬਿਲਕੁਲ ਸਹੀ ਗੱਲ ਹੈ ਜੀ,ਬਾਕੀ ਮੱਖੂ ਸਾਹਿਬ ਅਜਿਹੀਆਂ ਗੱਲਾਂ ਸਾਹਮਣੇ ਨਾ ਲਿਆਈਆਂ ਜਾਣ ਗ਼ਲਤ ਹੈ
Bilkul right Bhai Sahab 🙏🙏👍👍
ਜਿਸ। ਤਨ। ਲੱਗੀਆਂ। ਸੋਈ। ਜਾਣੇ। ਡਾਢਾ। ਬੇ। ਪਰਵਾਹ। ਦਲੀਲਾਂ ਹੁਂਦੀਆ। ਮਖੂ। ਸਾਹਬ
ਸਾਡੇ। ਇਲਾਕੇ ਦੇ ਸਾਰੇ ਸਿੰਘ ਸੀ। ਜਿਨ੍ਹਾਂ। ਦਾ। ਨਾਮ। ਭਾਈ। ਬਖਸ਼ੀਸ਼। ਸਿੰਘ ਜੀ
Kharko jindabad,long live warriors
ਆਪਣਾ ਢਿੱਡ ਨੰਗਾ ਨਾ ਕਰੋ ਵੀਰੋ। ਇਹ ਕੋਈ ਸਿਆਣਪ ਨਹੀਂ ਹੈ। ਅਜੇ ਵੀ ਅਜ਼ਾਦੀ ਦਾ ਸੰਘਰਸ਼ ਜਾਰੀ ਹੈ।
ਕਿਹੜਾ ਸੰਘਰਸ਼ ਭਰਾਵਾ ਪਹਿਲਾਂ ਵਾਲਾ ਈ ਨੀ ਭੁੱਲੇ।
@@jakhmidil8114 klunn tuc ta bjhn aliyn choo c ghoosiyo.. Saale tout police de
@@punjab-np9mc ਸੋਡਾ ਕੋਈ ਮਰਿਆ ਨੀ ਹੋਣਾ ਸੋਡੀ ਪੈਲੀ ਵਿਕੀ ਨੀ ਹੋਣੀ ਚੱਲ ਭੱਜ ਐਥੋਂ ਵੱਡਾ ਸੰਘਰਸ਼ੀ ਤੂੰ ਰਿਸਤਾ ਕਰਨ ਆਇਆ ਮੇਰੇ ਕੁਮੈਂਟ ਥੱਲੇ।
@@jakhmidil8114 ja Oye ja.. Mrya ni hunda gaandu caption de badal de chamchey.. Jihna de sheed hoe ne ohna nu ta koi dukh ni hai oh ta TV te awa awa k khnde ne k dharam de lakhey lgiya saada ji koi rabbi ruuh hi hoega.. Tuc ap ta kus krna ni te na doojiynn nu krn dena.. Bs virod krn lg jnde o bann k political parties te police de toutt
ਹਮਾਮ ਚ ਸਭ ਨੰਗੇ ਨੇ
ਸਹੀ ਗੱਲ ਆ ਸਘੰਰਸ਼ ਖਤਮ ਨੀ ਹੋਇਆ ਮੱਠਾ ਹੋਇਆ
1000Shi
ਵੀਰ ਜੀ ਡਾਕਾ ਬਾਰਾਂ ਫਰਵਰੀ ਓਨੱੀ ਸੋ ਸਤਾਸੀ ਨੂੰ ਵੱਜਾ
ਉਸ ਡਾਕੇ ਵਿੱਚ ਤੇ ਬਹੁਤ ਕੁਝ ਬਰਬਾਦ ਹੋ ਗਿਆ ਜੀ 😭😭😭
ਐਵੇ ਸੁਣੀਆ ਗਲਾ ਨਹੀ ਕਰੀ ਦੀਆ ਜਿਵੇ ਮੇਰੇ ਮਾਮੇ ਕੋਲ ਪੰਜਾ ਉਗਲਾ ਵਿੱਚ ਸੋਨੇ ਦੀਆ ਮੁਦਰੀਆ ਹਨ ਅੱਗੋ ਬੰਦਾ ਆਖਦਾ ਤੇਰੇ ਕੋਲ ਤਾ ਲੋਹੇ ਦਾ ਛੱਲਾ ਵੀ ਨਹੀ ਤੂੰ ਮਾਮੇ ਮੁਦਰੀਆ ਤੋ ਤਾਰਾ ਲੈਣੀਆ ਨੇ ਦਾੜੀ ਮੁਛ ਤੇਰੇ ਮੂੰਹ ਤੇ ਨਹੀ ਨਾਮ ਰੱਖਿਆ ਬਾਬਾ
Good speach veer je
ਪੁਰਾਣੇ ਚੋਟੀ ਦੇ ਖਾੜਕੂ ਮਨਜਿੰਦਰ ਸਿੰਘ ਇਸੀ ਦੀ ਇੰਟਰਵਿਊ ਸੁਣੋ ਸਭ ਸਮਝ ਆ ਜਾਉ ਭਾਈ ਇਸੀ ਨੇ ਦੱਸਿਆ ਕਿ ਮੈ ਤੇ ਦਲਜੀਤ ਬਿੱਟੂ 2000ਸੰਨ ਚ ਜੇਲ ਵਿਚ ਬੰਦ ਸੀ ਉਸੇ ਸਮੇ ਬਖਸੀਸ ਸਿੰਘ ਵੀ ਜੇਲ ਚ ਆਇਆ ਸੀ ਤੇ ਜੇਲ ਚ ਸਾਡੇ ਖਾੜਕੂ ਲਹਿਰ ਦੀਆ ਕਾਰਵਾਇਆ ਦੇ ਕਿੱਸੇ ਸਾਡੇ ਕੋਲੋ ਬੜੇ ਵਿਸਥਾਰ ਨਾਲ ਸੁਣਦਾ ਸੀ ਏਦਾਂ ਹੀ ਬਖਸ਼ੀਸ ਨੇ ਲੁਧਿਆਣੇ ਵਾਲੇ ਡਾਕੇ ਦਾ ਕਿੱਸਾ ਵੀ ਸੁਣੀਆ ਤੇ ਹੁਣ ਇੰਟਰਵਿਊਆਂ ਚ ਉਹੀ ਕਿੱਸੇ ਸੁਣਾਉਂਦਾ ਤੇ ਆਪਣਾ ਨਾਮ ਵਿਚ ਧੱਕੇ ਨਾਲ ਜੋੜ ਦਿੰਦਾ ਜਦੋ ਕਿ ਇਹ ਜਵਾਕ ਸੀ ਉਦੋ ਨਾ ਕਦੀ ਕਿਸੀ ਕਾਰਵਾਈ ਚ ਨਾਲ ਸੀ ਸਾਰੇ ਕਿੱਸੇ ਮੇਰੇ ਤੇ ਦਲਜੀਤ ਬਿੱਟੂ ਕੋਲੋ ਸੁਣਦਾ ਸੀ ਤੇ ਇਸਨੂੰ ਇਹ ਝੂਠ ਨਹੀ ਬੋਲਣਾ ਚਾਹੀਦਾ ਬਾਕੀ ਆਕਾਲ ਚੈਨਲ ਤੇ ਹੀ ਭਾਈ ਮਨਜਿੰਦਰ ਸਿੰਘ ਇਸੀ ਦੀ ਇੰਟਰਵਿਊ ਪਈ ਆ ਜਿਸ ਚ ਭਾਈ ਇਸੀ ਨੇ ਬਖਸ਼ੀਸ ਸਿੰਘ ਦਾ ਪੂਰੇ ਸਚ ਦੱਸਿਆ।।। ਯਾਰ ਇਹ ਲੋਕ ਸਾਨੂੰ ਕਿ ਸਮਝਦੇ ਆ ਭਾਵੂਕ ਜਹਿਆ ਗੱਲਾਂ ਕਰਕੇ ਕੌਮ ਨੂੰ ਲੁੱਟਦੇ ਆ ਬਸ ਟੁਕੜਬੋਚ ਆ ਇਹ।।
ਨੂਰਪੁਰ ਬੇਦੀ ਜਾਕੇ ਦੇਖ ਲਉ ਜਾ ਕਿਸੀ ਜਾਣ ਪਹਿਚਾਣ ਵਾਲੇ ਤੋ ਪੁੱਛ ਜੋ ਰੋਪੜ ਦਜਿਲੇ ਦੇ ਨੁਰਪੂਰ ਬੇਦੀ ਬਲਾਕ ਚ ਰਹਿੰਦਾ ਹੋਵੇ ਉਸ ਜਮੀਨ ਨੂੰ ਖਾੜਕੂਆਂ ਦਾ ਬਾਗ ਦੇ ਨਾਮ ਨਾਲ ਜਾਣਦੇ ਆ ਇਲਾਕੇ ਦੇ ਲੋਕ ।। ਬਿੱਟੂ ਅੱਜ ਵੀ ਆਉਦਾ ਉਥੇ ਉਸਦੇ ਬੰਦੇ ਖੇਤੀ ਕਰਦੇ ਆ ਜੇ ਨਹੀ ਯਕੀਨ ਨੂਰਪੁਰ ਬੇਦੀ ਜਾਕੇ ਦੇਖ ਲਉ ਇਹ ਬੰਦਾ ਕਿੱਡਾ ਕਮੀਣਾ ਯਾਰ ਸਭ ਨੂੰ ਪਤਾ ਦਲਜੀਤ ਬਿੱਟੂ ਨੇ ਜਮੀਨ ਖਰੀਦੀ ਹੋਈ ਆ ।। ਜੋ ਵੀ ਰੋਪੜ ਨੂਰਪੁਰ ਬੇਦੀ ਇਲਾਕੇ ਦੇ ਲੋਕ ਇਹ ਵੀਡੀਓ ਵੇਖ ਰਹੇ ਆ ਉਹ ਸਭ ਗਾਲਾਂ ਕੱਢ ਰਹੇ ਹੋਣੇ।। ਬਿੱਟੂ ਟਾਉਟ ਸੀ ਸਭ ਨੂੰ ਪਤਾ ਦਲਜੀਤ ਬਿੱਟੂ ਕਿਵੇ ਬਚਿਆ ਏਡਾ ਖਾੜਕੂ ਹੋਣ ਦੇ ਬਾਵਜੂਦ ਵੀ ਏਨੀ ਜਲਦੀ ਬਾਹਰ ਆ ਗਿਆ।। ਇਹ ਬੰਦਾ ਫੁਕਰਾ ਬੱਸ ਇਹ ਟੁਕੜ ਬੋਚ ਆ ਬਸ ਬਾਹਰੋਂ ਪੈਸੇ ਲੈਣ ਲਈ ਖਾੜਕੂ ਬਣੀ ਫਿਰਦਾ ਤੇ ਕੌਮ ਦੀ ਸਭ ਤੋ ਵੱਡੀ ਤਰਾਸਦੀ ਇਹੀ ਰਹੀ ਅੱਜ ਤੱਕ ਕਿ ਅਸੀ ਗੱਦਾਰ, ਟਾਉਟ ਤੇ ਖਾੜਕੂਆਂ ਦੀ ਪਹਿਚਾਣ ਨਹੀ ਕਰ ਸਕੇ ਨਾ ਕਰਦੇ ਆ ਨਾ ਕਰਨੀ ਆ ਇਮੋਸ਼ਨਲ ਕਰਕੇ ਹਰ ਇਕ ਕੌਮ ਦੀਆ ਜੜ੍ਹਾਂ ਚ ਤੇਲ ਦੇ ਜਾਦਾ
ਮੱਖੂ ਤੇ ਜ਼ਮੀਨ ਵਿੱਚ ਸੇਮ ਨਹੀਂ ਸੁੱਕਦੀ ਸੀ।ਦੱਸ ਹਜ਼ਾਰ ਤੋਂ ਵੀ ਰੇਟ ਘੱਟ ਸੀ।
Keep it up Baba bakhseeh singh 👍🙏
ਵਾਹਿਗੁਰੂ ਜੀ ਨੇ ਸੇਵਾ ਲਈ ਹੈ, ਹੁਣ ਰਜ਼ਾ ਵਿੱਚ ਰਹੋ, ਕੋਈ ਵੀ ਮੁੱਦਾ ਨਾਂ ਉਛਾਲੋ, ਵਾਹਿਗੁਰੂ ਜੀ
Parnaam shaheeda nu,,,,,
ਬਖਸੀਸ ਮੀਡੀਏ ਉਪਰ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਰ ਕੋਈ ਹੁੰਦਾ ਜੇਲ ਵਿੱਚ ਬੰਦ ਹੁੰਦਾ ਇਸ ਤੋ ਬਚੋ ਮਖੂ ਸਾਬ ਤਹਾਨੂੰ ਵੀ ਨਹੀਂ ਪਤਾ ਲਗ ਰਹਿਆ
ਐਵੇਂ ਨਾ ਭਕਾਈ ਮਾਰੀ ਜਾ
baba baksish singh g great man... bhut vadia kurbania ne ehna Singha dia ... komm nu lod a eho j bndea di k agge lgg k kom di rakhi karan
ਅਸੀਂ ਦਾ ਮਤਲਬ ਅਸਾਡਿਆਂ ਸਾਡੇ ਪਿਉ ਦਾਦੇ ਨੇ ਕੋਈ ਕੁਰਬਾਨੀ ਕੀਤੀ ਹੋਵੇਗੀ ਤਾਂ ਸਾਡਾ ਹੀ ਨਾਮ ਆਵੇਗਾ ਅਸੀਂ ਮਾਣ ਨਾਲ ਕਹਾਂਗਾ ਅਸਾਡਿਆਂ ਨੇ ਕੀਤਾ ਇੰਝ ਵੀ ਕਹਿ ਸਕਦੇ ਹਾਂ ਕਿ ਅਸੀਂ ਹੀ ਕੀਤਾ
ਮਖੂ ਸਾਹਿਬ ਜੀ 🙏🏻
ਤੁਹਾਨੂੰ ਬੇਨਤੀ ਆ ਕਿ ਤੁਸੀਂ ਜਾਂ ਤਾਂ ਕਿਸੇ ਉਲਝੇ ਮਸਲੇ ਨੂੰ ਛੇੜਿਆ ਨਾ ਕਰੋ ਜਾਂ ਫਿਰ ਹੁਣ ਸਿਰੇ ਲਾ ਦਿਓ, ਅਧੂਰੀ ਜਾਣਕਾਰੀ ਸਿੱਖ-ਕੌਂਮ ਉਲਝਣ ਵਿੱਚ ਪਾਉਣ ਵਾਲੀ ਏਸ Video ਦਾ ਕੀ ਤੁਕ ਹੈ ⁉️ ਜਾਂ ਕੋਈ ਫਾਇਦਾ ⁉️ ਇੰਨਾਂ ਸਿੰਘ ਨੂੰ ਆਹਮਣੇ ਸਾਹਮਣੇ ਗੱਲ ਕਰਾ ਦਿਓ, ਹਾਂ ਉਸਦੀ Video ਭਾਂਵੇ ਨੈੱਟ ਉੱਤੇ ਨਾ ਪਾਇਓ ਪਰ ਸਿੱਖਾਂ ਨੂੰ ਇਸ਼ਾਰਾ ਜਰੂਰ ਦੇ ਦੇਣਾ ਕਿ ਕੀ ਚੱਕਰ ਆ ਜਾਂ ਭਾਂਵੇ ਏਹ ਦੱਸ ਦੇਣਾ ਕਿ ਇਸ ਮੁੱਦੇ ਉੱਤੇ ਨਹੀਂ ਬੋਲਿਆ ਜਾ ਸਕਦਾ
ਭਾਈ ਸਾਹਿਬ ਘਰ ਜਰੂਰ ਖਰੀਦੇ ਸੀ
Bhai dulewal ji salute you
Gureya hoya patrakar.
ਏਨੀਆਂ ਕੁਰਬਾਨੀਆਂ ਦੇ ਕੇ ਖੱਟਿਆ ਕੀ ਹੈ ਮੇਰੇ ਵੀਰੋ ਸਾਨੂੰ ਪੰਥਕ ਜਥੇਬੰਦੀਆਂ ਅਤੇ ਲੀਡਰਾਂ ਨੇ ਮਾਰਿਐ
ਸਤਿਨਾਮ।ਕਾਨੇਕੇ।ਉਰਫ।ਬਚੀ।16।ਸਾਲ।ਦੇ।ਸੀ
ਕੁਰਬਾਨੀਆਂ ਦੇ ਕੇ ਅੱਜ ਸਾਡੀ ਪਛਾਣ ਵਲਡ ਲੈਵਲ ਤੱਕ ਹੋ ਗੱਈ ਹੈ ।84 ਨੇ ਜੇ ਸਾਡਾ ਨੁਕਸਾਨ ਕੀਤਾ ਓਦੋਂ ਵੱਧ ਫਾਇਦਾ ਇਹ ਹੋਇਆ ਕਿ ਸਿੱਖ ਕੌਮ ਵਾਰੇ ਪੁਰੇ ਸੰਸਾਰ ਵਿੱਚ ਪਤਾ ਲੱਗ ਗਿਆ ।ਨੈਗੇਟਿਵੇਵਿਟੀ ਨਾਲ ਨਹੀਂ ਚੜਦੀ ਕਲਾ ਵਿੱਚ ਰਹੋ ਤੇ ਚੜਦੀ ਕਲਾ ਵਾਲੀ ਗੱਲ ਕਰੋ
Bhai shab belkul shae gal khe hai
Veere Khate Bahut he Koma Kurbaani a nal Jinda Hundia ne Waheguru Waheguru Waheguru Waheguru Waheguru ji kirpa karan
Tuhanu koe Pushda he Na Bolo
Ik Papa s Si
Chardi kla bhai Baskshish Singh ji
ਦੂਲੇਵਾਲਾ ਨੇ ਆਪਣੇ ਹੀ ਸਾਥੀਆਂ ਦੇ ਖਿਲਾਫ਼ ਜਹਿਰ ਉਂਗਲਨਣਾ ਬਹੁਤ ਹੀ ਮੰਦਭਾਗਾ ਸਾਡੇ ਹੀ ਸਿੱਖ ਸਾਡੇ ਹੀ ਸਿੱਖਾਂ ਖਿਲਾਫ ਉਂਗਲਾ ਚੁੱਕ ਰਹੇ ਹਨ। ਸਿੱਖ ਆਪਣੀ ਹੀ ਕੌਮ ਦੀ ਬਦਨਾਮੀ ਜੜ੍ਹਾਂ ਵੱਡਣ ਲੱਗੇ ਹੋਏ ਹਨ। ਸੰਘਰਸ਼ ਦੀ ਮਿੱਟੀ ਕੁੱਟ ਰਹੇ ਨੇ ਕੁਝ ਖਾੜਕੂ ਸਿੰਘ ਦੂਲੇਵਾਲਾ ਵਰਗੇ। ਕਾਮਰੇਡਾਂ ਦੇ ਮੂੰਹਾਂ ਵਿੱਚ ਗੱਲਾਂ ਪਾ ਰਹੇ ਨੇ ਸੰਘਰਸ਼ ਦੀ ਬਦਨਾਮੀ ਕਰਨ ਲਈ। ਜਿਹੜੇ ਨੌਜਵਾਨ ਹਰ ਧਰਮਾਂ ਦੇ ਖਾੜਕੂ ਸਿੰਘਾਂ ਦਾ ਜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅੱਜ ਵੀ ਦਿਲੋਂ ਸਤਿਕਾਰ ਕਰਦੇ ਹਨ ਉਹ ਕੀ ਸੋਚਣਗੇ ਵੀ ਜਿਨ੍ਹਾਂ ਤੇ ਸਾਨੂੰ ਐਨਾ ਮਾਣ ਸੀ ਉਹ ਇਹੋ ਜਿਹੇ ਬੰਦੇ ਸੀ। ਅਸੀਂ ਮਾਣ ਕਰਦੇ ਹਾਂ ਵੀ ਜਿਹੜੇ ਸਾਡੇ ਖਾੜਕੂ ਸਿੰਘ ਸੀ ਉਹ ਆਪਣੀਆਂ ਜਮੀਨਾਂ ਵੇਚ ਕੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਸਨ ਉਹਨਾਂ ਨੂੰ ਪੈਸੇ ਤੇ ਜਮੀਨਾਂ ਨਾਲ ਬਿਲਕੁਲ ਵੀ ਪਿਆਰ ਨਹੀਂ ਸੀ। ਦੂਲੇਵਾਲਾ ਜੀ ਕੌਮ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ ਤੇ ਕਰਦੀ ਰਹੇਗੀ ਪਰ ਤੁਸੀਂ ਆਪਣੇ ਭਰਾਵਾਂ ਦੇ ਖਿਲਾਫ ਇਹੋ ਜਿਹੀ ਕੋਈ ਮਾੜੀ ਨਿੰਦਾ ਨਾ ਕਰੋ ਧਰਮ ਦੀ ਕੌਮ ਦੀ ਖਾੜਕੂ ਸਿੰਘਾਂ ਦੀ ਬਦਨਾਮੀ ਬਹੁਤ ਹੈ
Thodi gal v Shi ae par sach v ta samne auna chahida ta hi asi sikh sangharsh de eni jaldi khatm hon de karn lab sakde ae.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
very good 👍💪
ਮੈਂ ਬਖਸੀਸ ਸਿੰਘ ਜੀ ਲੱਗਭੱਗ ਬੈਡ ਤੇ ਹਾਂ ਮੈਂ ਤਾਂ ਹੁਣ ਕਿਸੇ ਸੰਘਰਸ਼ ਨਹੀਂ ਆ ਸਕਦਾ ਦੂਜੀ ਗੱਲ ਇੱਕ ਪਾਸੇ ਕਹਿ ਰਹੇ ਹੋ ਕਿ ਮੈਂ ਦਲਜੀਤ ਬਿੱਟੂ ਹੋਰਾਂ ਨਾਲ ਜੇਲ੍ਹ ਕੱਟੀ ਹੈ ਜੋ ਬਿਲਕੁੱਲ ਨਹੀਂ ਹੋਸਕਦਾ 1995 ਵਾਲੀ ਬੇਅੰਤ ਸਿੰਘ ਦੇ ਕਤਲ ਵਾਲੀ ਗੱਲ ਦਾ ਜਿਕਰ ਕੀਤਾ ਹੈ ਪਰ ਮੈਂ ਉਸ ਵੇਲੇ ਦਾ ਸਾਰਾ ਸੱਚ ਜਰੂਰ ਕੌਮ ਦੇ ਸਾਹਮਣੇ ਲਿਆਵਾਂਗਾ ਮੱਖੂ ਸਾਹਿਬ ਮੈਂਂ ਤੁਹਾਨੂੰ ਆਪਣੀ ਇੰਟਰਵਿਊ ਭੇਜੀ ਹੈ ਉਹ ਸਾਰੀ ਤੱਥਾਂ ਦੇ ਅਧਾਰ ਤੇ ਦਿੱਤੀ ਹੈ। ਦੁਨੀਆਂ ਵਿੱਚ ਏਡਾ ਕਮਲਾ ਨਹੀਂ ਕਿ ਦਲਜੀਤ ਬਿੱਟੂ ਨੇ ਜਮੀਨ ਆਪਣੇ ਨਾਮ ਥੋੜੋ ਕਰਵਾਈ ਹੋਵੇਗੀ ਘਰ ਫਰਨੀਚਰ ਤਾਂ ਇਹ ਲੋਕ ਸਿਰਫ ਦਿਖਾਵੇ ਲਈ ਕਰਦੇ ਹਨ ਅਖੀਰਲੀ ਗੱਲ ਤਾਂ ਇਹ ਹੈ ਕਿ ਕਿਸੇ ਦੂਜੇ ਬੰਦਿਆਂ ਦੀ ਜਿਮੇਵਾਰੀ ਕਿਵੇਂ ਲੈ ਸਕਦਾ ਇਹ ਤਾਂ ਤੁੱਕ ਹੀ ਨਹੀਂ ਬਣਦੀ ਕਿ ਕੋਈ ਦੂਜੇ ਬੰਦੇ ਦੀ ਜਿਮੇਵਾਰੀ ਨਹੀਂ ਲੈ ਸਕਦਾ ਲਿਖਣ ਨੂੰ ਬਹੁਤ ਕੁੱਝ ਹੈ ਪਰ ਲਿਖਣ ਤੋਂ ਹੱਥ ਥੱਕ ਚੁੱਕਿਆ।
Tuhadi interview kado hoi
Bilkul sahi gal ji ....
Makhu saab nu chahida yan ta pehla interview krn na yan fer delete na kreya krn odo ta bda acha acha krde hunde ah...
@@kailashsingh7539 brain on tv te and rmb television te
Koi gal ni mere veer paisa matter nahi krda sanu kom de yodhea te maan hona chahida a.. paisa j koi le v gya ta ki hoya..
ਭਾਈ ਮੱਖੂ ਜੀ ਮੈਂ ਵੀ ਦੇ ਸਕਦਾ ਇਸ ਗੱਲ ਦਾ ਜਵਾਬ
Excellent baba ji 🙏🙏🙏🙏🙏🙏