Podcast with Balwinder kaur Brar about canada life and crisis

Поділитися
Вставка
  • Опубліковано 1 гру 2024
  • #BalwinderKaurBrar # MadamBalwinderBrar #Canada ਕੈਨੇਡਾ ਦੀ ਜ਼ਿੰਦਗੀ ਅਤੇ ਸੰਕਟ ਬਾਰੇ ਬਲਵਿੰਦਰ ਕੌਰ ਬਰਾੜ ਨਾਲ ਪੋਡਕਾਸਟ
    Kainēḍā dī zidagī atē sakaṭa bārē balavidara kaura barāṛa nāla pōḍakāsaṭaਪੰਜਾਬੀ ਵਿਵੇਕ ਚੈਨਲ ਪੰਜਾਬੀ ਭਾਸ਼ਾ, ਸਾਹਿਤ,ਸਭਿਆਚਾਰ, ਸਿੱਖਿਆ,ਸਿਹਤ, ਇਤਿਹਾਸ, ਕਿਸਾਨੀ,ਪਰਵਾਸ ਅਤੇ ਵਾਤਾਵਰਨ ਵਰਗੇ ਸਮਾਜਿਕ ਮੁੱਦਿਆਂ ਅਤੇ ਸਿਆਸਤ ਨਾਲ ਸੰਬੰਧਿਤ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਆਧਾਰਿਤ ਇਹ ਚੈਨਲ ਸੰਸਾਰ ਅਮਨ,ਬਰਾਬਰੀ ਅਤੇ ਸਾਂਝੇ ਭਾਈਚਾਰਾ ਲਈ ਨਸਲੀ, ਧਾਰਮਿਕ , ਲਿੰਗਕ, ਜਾਤੀ ਵਿਤਕਰੇਬਾਜ਼ੀ ਦੇ ਖਿਲਾਫ ਹੈ । ਇਹ ਮਹਾਤਮਾ ਬੁੱਧ, ਗੁਰੂ ਨਾਨਕ ਦੇਵ ਜੀ , ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈਂਦਾ ਹੈ । ਇਹ ਚੈਨਲ ਮਾਰਕਸਵਾਦ , ਨਾਰੀਵਾਦ ਤੋਂ ਵਿਚਾਰਧਾਰਕ ਸੇਧ ਲੈ ਕੇ ਤਰਕਸ਼ੀਲ, ਵਿਗਿਆਨਕ, ਧਰਮ ਨਿਰਪੱਖ ਸੋਚ ਨਾਲ ਸਰਬੱਤ ਦੇ ਭਲੇ ਹਿਤ ਕੰਮ ਕਰਦਾ ਹੈ। ਦੁੱਲਾ ਭੱਟੀ, ਅਹਿਮਦ ਖ਼ਾਨ ਖਰਲ, ਸ਼ਹੀਦੇ ਆਜਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ,ਮਦਨ ਲਾਲ ਢੀਗਰਾ, ਊਧਮ ਸਿੰਘ, ਚੀ ਗਵੇਰਾ ਵਰਗੇ ਨਾਇਕ ਹਨ। ਪੰਜਾਬੀ ਕਹਾਣੀ, ਕਵਿਤਾ, ਗੀਤ, ਲੋਕ ਗੀਤ ਤੇ ਹੋਰ ਸਾਹਿਤ ਰੂਪਾਂ ਦੀ ਪੇਸ਼ਕਾਰੀ ਹੁੰਦੀ ਹੈ, ਇਸ ਤੋਂ ਇਲਾਵਾ ਸਹਿਤ,ਫਿਲਮ, ਟੀਵੀ ਅਤੇ ਵੈੱਬ੍-ਪ੍ਰੋਗਰਾਮ ਦੀ ਆਲੋਚਨਾ ਵੀ ਹੁੰਦੀ ਹੈ। ਗੋਸ਼ਟਿ ਪੰਜਾਬ, ਟੱਬਰ-ਟਾਕ, ਪੰਜਾਬੀ ਕਹਾਣੀ ਚਰਨਜੀਤ ਕੌਰ ਦੀ ਜੁਬਾਨੀ (story telling), ਮੂਵੀ ਰਿਵਿਊ, ਪੁਸਤਕ ਪੜਚੋਲ(book review), ਬਾਪ-ਬੇਟੀ ਬਾਤ-ਚੀਤ, ਮੈਂ ਤੇ ਮਾਂ, folk song, folk tail, ਕਲਾਸ ਲੈਕਚਰ, ਖੋਜ ਰਿਸਰਚ ਅਤੇ ਮੁਲਾਕਾਤਾਂ ਪੇਸ਼ ਕੀਤੇ ਜਾਂਦੇ ਹਨ।ਇਹ ਚੈਨਲ ਡਾ. ਰਾਜਿੰਦਰ ਪਾਲ ਸਿੰਘ, ਰਿਟਾਇਰਡ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਚਲਾਇਆ ਜਾ ਰਿਹਾ ਹੈ, ਚਰਨਜੀਤ ਕੌਰ, ਵਿਵੇਕਜੋਤ ਬਰਾੜ (ਸੈਪਲ) ਅਸੀਮਜੋਤ ਬਰਾੜ (ਪੈਟਲ) ਅਤੇ ਮਨਿੰਦਰਜੀਤ ਸਿੰਘ ਖੱਟੜਾ ਇਸ ਦੇ ਸਹਿਯੋਗੀ ਟੀਮ ਮੈਂਬਰ ਹਨ।
    Punjabi Vivek channel deals with social issues and politics like Punjabi language, literature, culture, education, health, history, agriculture, migration and environment. This channel based on Punjab, Punjabi, Punjabiyat is against racial, religious, gender, caste discrimination for world peace, equality and common brotherhood. It takes inspiration from Mahatma Buddha, Guru Nanak Dev Ji, Guru Gobind Singh Ji. This channel takes ideological guidance from Marxism, feminism and works for the good of all with rational, scientific, secular thinking. There are our heroes like Dulla Bhatti, Ahmad Khan Kharal, Shahide Azam Bhagat Singh, Kartar Singh Sarabha, Madan Lal Dhigra, Udham Singh . Punjabi stories, poetry, songs, folk songs and other literary forms are presented, apart from this there is also criticism of films, TV and web-programs. Goshti Punjab, Tubber-Talk, Punjabi Story by Charanjit Kaur ( Story Telling) , Movie Review, Book Review, Father-Daughter Talk, Main Te Ma, Folk Song, Folktail, Class Lecture, Research and intrviews with eminent personality are presented. This channel is being run by Dr. Rajinder Pal Singh, Retired Professor, Department of Punjabi, Punjabi University, Patiala, Charanjeet Kaur, Vivekjot Brar (Sepal), Aseemjot Brar (Petal) and Maninderjit Singh Khatra are its team members.
    #punjabivivek #rajinderpalsinghbrar #charanjeetkaur #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #sepal #petal#vivekjotbrar #aseemjotbrar #manindersingh#app

КОМЕНТАРІ • 21

  • @MonikaRani-d1w
    @MonikaRani-d1w Місяць тому +5

    ਸਤਿ ਸ੍ਰੀ ਆਕਾਲ ਜੀ ਸਾਡੇ ਸਤਿਕਾਰਤ ਮੈਡਮ ਬਲਵਿੰਦਰ ਕੌਰ ਬਰਾੜ ਜੀ,,,,ਬਹੁਤ ਸਾਰਾ ਪਿਆਰ ਸਤਿਕਾਰ ਜੀ...ਬਹੁਤ ਵਧੀਆ ਵਿਚਾਰ ਚਰਚਾ ਜੀ ਅੱਜ ਦੀ ਨੌਜ਼ਵਾਨ ਪੰਜਾਬੀ ਪੀੜ੍ਹੀ ਜੋ ਜ਼ਿੰਦਗੀ ਦੀ ਭੱਜ ਦੌੜ ਤੋਂ ਉਕਸਾ ਕੇ ਦੇਖਾ ਦੇਖੀ ਬਿਨਾਂ ਸੋਚੇ ਸਮਝੇ ਬਾਹਰ ਵੱਲ ਨੂੰ ਤੁਰੇ ਜਾ ਰਹੇ ਨੇ ਉਸ ਮੁੱਦੇ ਤੋ ਸੁਰਖ਼ੁਰੂ ਕਰਵਾਇਆ।
    ਬਹੁਤ ਵਧੀਆ ਜੀ।❤

  • @amanbrar273
    @amanbrar273 Місяць тому +3

    ਮੈਡਮ ਬਰਾੜ ਤੁਸੀ ਵਧੀਆ ਕਿਹਾ ਵਿਜਟਰ ਨੇ ਹੀ ਕੰਮ ਮਾਰ ਲਿਆ ਵਿਚਾਰੇ ਸਟੂਡੈਂਟਸ ਇਹ ਭੁਕਤ ਰਹੇ

  • @kamalsekhon8873
    @kamalsekhon8873 2 місяці тому +2

    ਵਧੀਆ ਗੱਲ ਬਾਤ
    ਮੈਡਮ ਨੂੰ ਮਿਲਣ ਦੀ ਬਹੁਤ ਤਮੰਨਾ ਹੈ ।

  • @harjinderkaur3272
    @harjinderkaur3272 2 місяці тому +1

    ਬਹੁਤ ਹੀ ਸਤਿਕਾਰਯੋਗ ਮੇਰੇ ਦੋਨੋ ਅਧਿਆਪਕ ਸਾਹਿਬਾਨ ਨੂੰ ਸਤਿ ਸ਼੍ਰੀ ਅਕਾਲ 🙏🙏
    ਬਹੁਤ ਹੀ ਸੋਹਣੇ ਵਿਚਾਰ

  • @AmarjeetKaur-h4f
    @AmarjeetKaur-h4f 2 місяці тому +6

    ਮੈਡਮ ਦਾ ਲੈਕਚਰ ਪੰਜਾਬੀ ਵਿਭਾਗ ਵਿੱਚ ਵੀ ਕਰਵਾ ਦਿਓ ਜੀ ਹੁਣ...

  • @AmanDeep-nf3qy
    @AmanDeep-nf3qy Місяць тому +1

    Sat Sri akal Dr brar ji

  • @puneetjaswal6110
    @puneetjaswal6110 Місяць тому +1

    🙏Satsriakal balwinder madam ji 🙏 dhan vad channel da ji jihna ne ik maa ,rab varge mahapurush de motian varge vichar sunaye ji🙏 maa vang nasihat mili🙏🙏

  • @sukhpalkaur1641
    @sukhpalkaur1641 Місяць тому

    Very nice 👍 ji

  • @amarjitdeol7431
    @amarjitdeol7431 Місяць тому

    ਭਖਦੇ ਵਿਸ਼ੇ ਤੇ ਵਿਚਾਰ ਚਰਚਾ ਬਹੁਤ ਵਧੀਆ ਲੱਗੀ।

  • @mohdiantanda419
    @mohdiantanda419 Місяць тому +1

    ਸਰਕਾਰ ਕਿੰਨੀਆਂ ਵੀ ਬੰਦਿਸ਼ਾਂ ਲਾ ਦੇਵੇ ਪਰ ਲੋਕ ਕੋਈ ਨਾ ਕੋਈ ਜੁਗਾੜ ਲਾਈ ਹੀ ਜਾਂਦੇ ਨੇ

  • @ranjitkaur6445
    @ranjitkaur6445 Місяць тому +1

    Very Nice Discussion Salute aa mam Brar ji

  • @manjitkaurpelia3506
    @manjitkaurpelia3506 Місяць тому +1

    Werynice werygood story 🎉🎉❤❤🎉🎉

  • @manjitbirdi5658
    @manjitbirdi5658 Місяць тому

    Very good 👍

  • @jeetkaur7733
    @jeetkaur7733 Місяць тому

    ਸਤਿ ਸ਼੍ਰੀ ਅਕਾਲ ਜੀ

  • @nainasharma1178
    @nainasharma1178 2 місяці тому +1

  • @pirtpalkaur887
    @pirtpalkaur887 Місяць тому

    🙏🙏

  • @rajveersohi2886
    @rajveersohi2886 Місяць тому +2

    ਮੈਨੂੰ ਨੰ ਚਾਹੀਦਾ ਜੀ ਮੇਰੀ ਹੈਲਪ ਕਰਨੀਮੈਡਮ ਨਾਲ ਕਰਨੀ ਮੈ ਮਿਲਣਾ ਚਾਹੁੰਦੀ 🙏🏼🙏🏼

  • @tejinderhayer8325
    @tejinderhayer8325 Місяць тому

    Madam ji, skill is the most important thing in today' s life especially if you migrate to some country. Degree type education in arts has become obsolete
    . Never come by paying to many channels of immigration_ agent,college,limawork permits etc but after completing your education or acquiring a skill and experience,come or use those ones as a prop to get immigration for you. And if one likes,he csn upgrade his/ her education after reaching in these countries, - earn while learn model- and send money back to their respective countries Flight back of money. Come to these countries with good civic sense+ to follow lawa+ etiquettes +modify your driving skills accordingly+ management of time constructively. Would be better for both migrant and migrated countries

  • @AmarjeetKaur-h4f
    @AmarjeetKaur-h4f 2 місяці тому +1

    ਬਹੁਤ ਸੋਹਣੇ ਵਿਚਾਰ🫶😇

  • @amanbrar273
    @amanbrar273 Місяць тому

    ਵਿਜਟਰ ਨੇ ਹੀ ਕਨੈਡਾ ਦਾ ਨਾਸ ਮਾਰਤਾ

  • @GurjotKaurwalia
    @GurjotKaurwalia Місяць тому

    Madam Brar da mey bhiot war M.No.mahiya hai per kisey vi chanel waliya ney nhi dita si Mrs.Bawinder Brar ji M.No.likhna ji Thanks jey oh App Para ta vi jrur Dusan.