ਲੋਕਾਂ ਦੀਆਂ ਗੱਲਾਂ ਕਿਉਂ ਸੁੰਗੜ ਗਈਆਂ ? | Lack of Communication | RED FM Canada

Поділитися
Вставка
  • Опубліковано 27 гру 2024

КОМЕНТАРІ • 172

  • @parmjeetkaur5256
    @parmjeetkaur5256 9 місяців тому +6

    ਬਿਲਕੁਲ ਸੱਚ ਕਿਹਾ ਮੈਡਮ ਬਰਾੜ ਜੀ ਮੈਡਮ ਤੁਹਾਡਾ ਗਲਬਾਤ ਕਰਨ ਦਾ ਢੰਗ ਬਹੁਤ ਹੀ ਸ਼ਲਾਘਾਯੋਗ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉

  • @mandeepsandhu3436
    @mandeepsandhu3436 Рік тому +60

    ਬਿਲਕੁਲ ਸਹੀ। ਮੈਂ ਜਦੋਂ ਵੀ ਆਥਣੇ ਤੁਰਨ ਫਿਰਨ ਆਪਣੀ ਮਾਂ ਨਾਲ ਜਾਨਾਂ ਤਾਂ ਫੋਨ ਘਰੇ ਰੱਖਕੇ ਜਾਂਦਾ ਹਾਂ। ਅਸੀਂ ਤੁਰਦੇ ਤੁਰਦੇ ਸਿਰਫ਼ ਗੱਲਾਂ ਕਰਦੇ ਹਾਂ। 💕

  • @ajmerdhillon3013
    @ajmerdhillon3013 Рік тому +14

    ਜਦ ਲੋਕ ਹੀ ਸੁੰਗੜ ਗਏ ਗੱਲਾਂ ਤਾਂ ਸੁੰਗੜਨੀਆਂ ਹੀ ਹਨ।ਗੱਲਾਂ ਬਹੁਤ ਕਰਦੇ ਹਨ ਸਾਰੇ ,ਪਰ ਅਸਰ ਬਹੁਤ ਘੱਟ ਹੋ ਰਿਹਾ ਆਮ ਲੋਕਾਂ ਤੇ ,ਜਿੰਨਾ ਤੇ ਅਸਰ ਹੁੰਦਾ ਹੈ ਉਹ ਪਹਿਲਾ ਹੀ ਜਾਣੂ ਹਨ ਇਹਨਾਂ ਮੁਸ਼ਕਲਾਂ ਵਾਰੇ ।

  • @DarshanSingh_Official
    @DarshanSingh_Official 11 місяців тому +2

    ਇਹ ਦੁਨੀਆਂ ਬੜੀ ਹੀ ਹੁਸੀਨ ਹੈ। ਪ੍ਰਮਾਤਮਾ ਰੂਪੀ ਇਨਸਾਨ ਵੀ ਅਤੇ ਸ਼ੈਤਾਨ ਵੀ ਇਸ ਦੁਨੀਆਂ ਵਿੱਚ ਵਿਚਰ ਰਹੇ ਹਨ। ਆਪ ਸਹੀ ਰਹੋ ਦੁਨੀਆਂ ਵੀ ਸਹੀ ਰਹੇਗੀ। ਬਹੁਤ ਵਧੀਆ ਵਿਚਾਰ ਵਟਾਂਦਰਾ। ਦਰਸ਼ਨ ਸਿੰਘ ਥਾਂਦੇਵਾਲਾ

  • @ranjitsandhu2326
    @ranjitsandhu2326 Рік тому +4

    Kaash eh programme bahut saare lok dekhan.

  • @rajkumarisinghsingh4282
    @rajkumarisinghsingh4282 Рік тому +23

    ਬਹੁਤ ਸੋਹਣੀ ਤੇ ਲਾਜਵਾਬ ਗੱਲਬਾਤ। ਮੈਂ ਵੀ ਦਿਲ ਖੋਲ ਕੇ ਜ਼ਿੰਦਗੀ ਜਿਓਣ ਨੂੰ ਤਰਜੀਹ ਦਿੰਦੀ ਹਾਂ। 120 ਕਿਲੋ ਮੀਟਰ ਦੇ daily ਦੇ ਸਫ਼ਰ ਚ ਜਿਸਨੂੰ ਨੂੰ ਵੀ ਮਨ ਕਰੇ ਬੁਲਾ ਲੈਂਦੀ ਹਾਂ। ਵਾਹਿਗੁਰੂ ਦੀ ਮਿਹਰ ਨਾਲ ਹਮੇਸ਼ਾ ਚੰਗੀਆਂ ਰੂਹਾਂ ਹੀ ਮਿਲਦੀਆਂ ਨੇ।

    • @JaswinderKaur-yt3rc
      @JaswinderKaur-yt3rc Рік тому

      👍

    • @kavyamanhas1827
      @kavyamanhas1827 8 місяців тому

      Same main v😊

    • @DairyproductIndia
      @DairyproductIndia 4 місяці тому

      ਮੈਂ ਅੱਜ ਸੱਭ ਕੁੱਝ ਗਵਾ ਬੈਠਾ ਭੈਣ ਭਰਾ ਦੇ ਓਹ ਰਿਸ਼ਤੇ ਜਿੰਨਾਂ ਬਾਰੇ ਮੈਂ ਬਹੁਤ ਜਿਆਦਾ ਤੇ ਬਹੁਤ ਦੂਰ ਤੱਕ ਸੋਚਿਆ ਸੀ। ਹੁਣ ਤਾਂ ਰਿਸ਼ਤੇ ਆਖਰੀ ਪੜਾਹ ਤੱਕ ਜਲਦੀ ਪਹੁੰਚ ਜਾਣੇ ਮੈਨੂੰ ਲੱਗ ਰਿਹਾ। ਸੋ ਜੇ ਕੋਈ ਭੈਣ ਜਾਂ ਵੀਰ ਹੋਵੇ ਮੇਰੇ ਨਾਲ ਗੱਲ ਕਰ ਕੇ ਕੋਈ ਮੈਨੂੰ ਸੁਣ ਕੇ ਏਹਨਾਂ ਉਲਝਣਾਂ ਵਿਚੋਂ ਨਿਕਲਣ ਚੋਂ ਹੈਲਪ ਕਰੇ ਤਾਂ ਕੋਟਿ ਕੋਟਿ ਧੰਨਵਾਦ।

  • @vegetariancookingchennal3051
    @vegetariancookingchennal3051 8 місяців тому +1

    ਦੀਦੀ ਤੁਹਾਡੀ ਗਲ ਬਾਤ ਅਤੇ ਗੁਰਪ੍ਰੀਤ ਦੇ ਸਵਾਲ ਬਹੁਤ ਵਦੀਆ ਅਤੇ ਸਿੱਖਣ ਨੂੰ ਮਿਲਦਾ ਹੈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ❤❤💐💐🙏🙏

  • @BR38-Vlog
    @BR38-Vlog Місяць тому

    Meri Umar 25 sall di aa pr menu madam ji diyaan gallan sun ke bhooth kujj sikhn nu milda🔐

  • @harpreetkaur8063
    @harpreetkaur8063 Рік тому +3

    ਮੁਆਫ ਕਰਨਾ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਦੀਦੀ ਜੀ

  • @SukhdevSingh-hg7qq
    @SukhdevSingh-hg7qq 9 місяців тому

    ਮਾਤਾ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ,ਮੇਰੇ ਬਹੁਤ ਕਰੀਬ।।

  • @sandeepdhaliwaldhaliwal9835
    @sandeepdhaliwaldhaliwal9835 11 місяців тому +2

    Tuse jo bol rha o ji bilkul right. But hath thoda ve bar bar mobile te e janda madam brar ji😂.

  • @ManinderKaur-ls3qe
    @ManinderKaur-ls3qe Рік тому +2

    ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹੋ

  • @pashminderkaur9947
    @pashminderkaur9947 11 місяців тому

    ਅੱਜ ਦੀ ਜ਼ਿੰਦਗੀ ਵਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਹੈ ਮੈਡਮ ਬਰਾੜ ਨੇ ।
    ਬਾਕਿਆ ਹੀ ਅੱਜ ਗੱਲ ਬਾਤ ਸੁੰਗੜ ਗੲਈ ਹੈ
    ਪਰ ਜੇ ਤੁਸੀਂ ਗੱਲਾਂ ਵਿਚੋਂ ਗੱਲ ਕੱਢੋ ਤਾਂ ਲੋਕ ਕਹਿੰਦੇ ਹਨ ਤੁਸੀਂ ਤਾਂ ਗੱਲ ਦਾ ਪੋਸਟਮਾਰਟਮ ਕਰਦੇ ਹੋ ।

  • @Hks-
    @Hks- 11 місяців тому +2

    Literally I was crying while watching this video as it is the reality of our lives.Every word is true. Thanks allot mam for sharing your thoughts and experience with us.

  • @gurisanghera853
    @gurisanghera853 7 місяців тому +2

    Kini sohni gl khi tusi k kudian akhan bhr k eh kh dindia k maa mein theek a 😢 . Kini dungi gl a eh 😢😢😢 . Bilkul sach a eh asi syane ho gye ja dukhi ni krna chonde maa nu . 😢😢

  • @harinderbhandal5998
    @harinderbhandal5998 Рік тому +10

    ਇੱਕ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਦਿਲ dian ਗੱਲਾਂ ਕਰਨ ਲਈ

  • @dalsingh176
    @dalsingh176 5 місяців тому +1

    Ki bola ji sabdh hai nhi. Very nice 👍

  • @paramjeetkaur6832
    @paramjeetkaur6832 Рік тому +4

    ਧੰਨਵਾਦ ਮੈਡਮ ਜੀ ਅੱਜ ਕੱਲ੍ਹ ਸਿਰਫ ਏਹੀ ਰਿਹ ਗਿਆ ਹੋਰ ਸੁਣਾ ਹੋਰ ਸੁਣਾ

    • @gurisanghera853
      @gurisanghera853 7 місяців тому

      Eh gl partner v kh dinde a jdon ohna kol koi gl e ni hundi oh v call te , sahmne bh k tn oh eh v ni khnde . Lokan kol kise v rishte lyi time e haini .

  • @harjeetkaurjhim9947
    @harjeetkaurjhim9947 7 місяців тому

    Waah waah pahli baar kuch mehsoos hoyea k asi ki kuj gwa bethe aan,es nwe jamane naal chl k, bahut acchi conversation madam ji 🙏😊💐💯

  • @user-pj1ot8wf8j
    @user-pj1ot8wf8j Рік тому +4

    ਅੱਜ ਕਲ੍ਹ ਕੋਈ ਕਿਸੇ ਦੂਸਰੇ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦਾ ਜੀ ਕਿਸੇ ਕੋਲ ਟਾਈਮ ਹੀ ਨਹੀਂ ਹੈ ਨਾ ਗੱਲ ਕਰਨ ਦਾ ਨਾ ਸੁਣਨ ਦਾ.

  • @parveena2945
    @parveena2945 Рік тому +2

    Thanks madam ji . Menu bahut acha lagiya aj tuhanu sunke . Meri bahuuuut soch tuhade naal mildi juldi a . Sanu v duniya kafi change hoi lagdi a hun . Mei ta purana time yaad karke kho jehi jandi Haan . Pta ni kithe gye oh jamaane , jithe sab dukh sukh milke gujarde c . Hun ta apna di kholde hoye v sochna painda a ki koi ehda hor matlab kadke galatfehmi na paida karde . Kiunki Sade naal kafi baar ho chukka eh . Meri age 56 ho gaee te menu apna purana time bahuuuut yaad aunda a .

    • @harshdeepkaur4455
      @harshdeepkaur4455 6 місяців тому

      Hello madam ji, tuc bilkul sahi kiha. Tuhadi age 56 hai, ise lyi tuhada comment vi jyada lamba hai, sade vargeya de comment vi 1 line ch hi khatm ho jande ne, itho pta lagda sungad gyiya galla ji.

  • @jassi0625
    @jassi0625 2 місяці тому

    ਬਿਲਕੁਲ ਸਹੀ ਬਰਾੜ ਭੈਣ ਜੀ ਕਹਿ ਰਹੇ ਨੇੇ

  • @AmandeepKaur-tu7nc
    @AmandeepKaur-tu7nc Рік тому +1

    Madam dea gla ch keni positivity AA salute for your thinking

  • @harpreetkaur8063
    @harpreetkaur8063 Рік тому +1

    ਵਾਹਿਗੁਰੂ ਜੀ ਆਪਣੀ ਮਿਜਥਹਰ ਕਰਨੀ ਜੀ ਦੀਦੀ🙏

  • @sukhmandersingh6551
    @sukhmandersingh6551 Рік тому +1

    ਬਹੁਤ ਕੀਮਤੀ ਗੱਲਾ ਕੀਤੀਆਂ ਦਿਲੋਂ ਧੰਨਵਾਦ ਜੀ

  • @kamalgill6715
    @kamalgill6715 Рік тому +10

    ਪਹਿਲਾਂ ਬਜੂਰਗ ਕਹਿੰਦੇ ਸੀ ਕਿ ਵਿਸਵਾਸ਼ ਬਣਾਉਣ ਲਈ ਸਾਰੀ ਉਮਰ ਲੰਘ ਜਾਂਦੀ ਐ ਗੁਆਉਣ ਨੂੰ ਟਾਈਮ ਨਹੀ ਲਗਦਾ।

  • @inderjitgill7800
    @inderjitgill7800 Рік тому +4

    ਤੁਸੀਂ ਸਹੀ ਬੋਲ ਰਹੇ ਹੋ ਜੀ

  • @KamaljitKaur-d2j
    @KamaljitKaur-d2j Місяць тому

    Buhat hi vadiya mam ji❤

  • @inderjitrandhawa1537
    @inderjitrandhawa1537 9 місяців тому

    Ap bhut acha bolti hai bhut kuj sikhn nu milda

  • @jatinderjagpal8933
    @jatinderjagpal8933 Рік тому +1

    Outstanding talks waheguru ji blessed you both beautiful ladies

  • @surindercheema5663
    @surindercheema5663 Рік тому +1

    Waheguru 🙏💯💯💯

  • @preetarora-mq7md
    @preetarora-mq7md 5 місяців тому

    Such a great personality

  • @charanjitkaur5225
    @charanjitkaur5225 Рік тому +1

    ਬਹੁਤ ਵਧੀਆ ਵਿਚਾਰ ਤੁਹਾਡੇ ਭੈਣ ਜੀ

  • @ginderkaur6274
    @ginderkaur6274 Рік тому +1

    ਬਹੁਤ ਵਧੀਆ ਅਤੇ ਕੀਮਤੀ ਗੱਲਾਂ ਧਨਵਾਦ

  • @joshbajwa8384
    @joshbajwa8384 8 місяців тому

    ❤ BHUT INTERESTING SI BHUT KUJ SIKHN NU MILYA ME CHONA FER TOH EDA DA PODCAST AVE ♥️🙏🏻

  • @varunharjai6239
    @varunharjai6239 Рік тому

    Kash brrar madam ji
    To Manu bhut kush shikhn nu milda .
    ..
    Uhna diya gla sohn k Manu mere dadi ji bhut yaad ande.
    .
    .Mai umid krda Syed uhna brga fr koi burag mere life ch fr aye.
    .

  • @jyotimittal5551
    @jyotimittal5551 6 місяців тому

    Mam u r amazing...dil diya galan koi aapke shabdo Mei kehna sikhe ❤❤❤❤❤❤

  • @motherz_care_preschool
    @motherz_care_preschool 4 місяці тому

    Bht sohnea ਗਲਾ

  • @sukhwinderkaur5049
    @sukhwinderkaur5049 Рік тому

    Bahut hi sundar vartalap ha ji

  • @mamtaekvan4638
    @mamtaekvan4638 Рік тому

    Bhot e vadhya ggg ruh kush ho gyi

  • @HarjeetkaurMaan
    @HarjeetkaurMaan 4 місяці тому +1

    Harjeetkaurmaanverygoodmadamji❤

  • @ravisekhon8625
    @ravisekhon8625 9 місяців тому

    Great interview 100% true.

  • @thecolorsofnature
    @thecolorsofnature 7 місяців тому +2

    ਮੈਂ ਆਪਣੇ ਸੱਸ ਸਹੁਰੇ ਕੌਲ ਜਦ ਬੇਠਦੀ ਆ ਉਹ ਮੇਰੀ ਹਰ ਗੱਲ ਦਾ ਜਵਾਬ ਮੇਰਾ ਮਜ਼ਾਕ ਉਡਾਉਣ ਨਾਲ ਦਿੰਦੇ ਜਦ ਮੈਂ ਕਹਾਂ ਕਿ ਮੈਂ ਅੱਜ ਠੀਕ ਨਹੀਂ ਤਾਂ ਅੱਗੇ ਤੋਂ ਜਵਾਬ ਮਿਲਦਾ ਤੈਨੂੰ ਤਾਂ ਕੁਝ ਨਾ ਕੁਝ ਹੋਇਆ ਰਹਿੰਦਾ ਫਿਰ ਉਹਨਾਂ ਕੋਲ ਬੈਠ ਕੇ ਵੀ ਮੈਂ ਕਰਾਂ ਸੱਸ ਤਾਂ ਕੁੜੀ ਨਾਲ ਚਾਰ ਘੰਟੇ ਲੱਗੀ ਰਹਿੰਦੀ ਹੈ

  • @aafreen1406
    @aafreen1406 7 місяців тому

    Such wise words❤️ loved this video🙏

  • @akshaypahuja2472
    @akshaypahuja2472 Рік тому +5

    V good 👍 the whole show specially the Host and Guest both
    Fruitful
    Thanks!!

  • @BalwinderKaur-um8is
    @BalwinderKaur-um8is 7 місяців тому

    Very Very valu able thoughts. I really appreciate ❤❤to both

  • @SatnamSingh-ci5hu
    @SatnamSingh-ci5hu Рік тому

    Sat sari akal ji Madam ji your today topic is very good। Madam ji kina nice hunda tusi and ankur ne sirr te chuni pehni hundi hor ve changa lagda

  • @parmindersukh1647
    @parmindersukh1647 Рік тому

    Bahut sahi galla kahiya

  • @davindarkour4825
    @davindarkour4825 8 місяців тому

    very interesting n useful conversation❤❤

  • @gurcharansingh8206
    @gurcharansingh8206 Рік тому +1

    Thanks so much Bhain g

  • @karamjitkaur8267
    @karamjitkaur8267 Рік тому +1

    Very good views. Really true these days.

  • @ManjeetKaur-kq3rl
    @ManjeetKaur-kq3rl 8 місяців тому

    ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲਿ ਮਸਲਤ

  • @skaur3533
    @skaur3533 Рік тому +3

    ਸਹੀ ਗੱਲ ਹੈ ਜੀ ਅੰਟੀ ਜੀ

  • @LakhbirSingh-u7b
    @LakhbirSingh-u7b 3 місяці тому

    Very very nice

  • @taransydney7088
    @taransydney7088 Рік тому

    Reporter has a good heart too,

  • @trisharani6139
    @trisharani6139 Рік тому

    Bilkul sahi bahut change ho gaya rishta

  • @charuverma5802
    @charuverma5802 Рік тому +6

    I’m glad to have come across this channel of yours. Very enlightening and educative. Quite a treat! Madam Brar is a lovely personality.
    Love Gurpreet’s laugh! Melodious!💝

  • @surindertumber
    @surindertumber Рік тому +1

    Very nice didi ❤❤🙏🏻🙏🏻

  • @jasveerkhaira9804
    @jasveerkhaira9804 Рік тому +1

    Manu tuhadi galdaat sun k apni dadi de yaad aa jandi hai ji🙏🙏

  • @mohindersandhar4736
    @mohindersandhar4736 Рік тому

    Gurpreet beta and Balwindeji very nice honestly I am very impressed

  • @peplosboutique4983
    @peplosboutique4983 Рік тому

    Beautiful conversation

  • @LakhbirSingh-u7b
    @LakhbirSingh-u7b 3 місяці тому

    Very very very nice

  • @avinashmusafir2936
    @avinashmusafir2936 11 місяців тому

    Good discussion

  • @piarasingh6138
    @piarasingh6138 8 місяців тому

    ਪਰ ਮੈਡਮ ਜੀ ਮੈਂ ਤੁਹਾਡੀ ਵੀਡੀਓ ਪੂਰੀ ਵੇਖੀ ਹੈ, ਧੰਨਵਾਦ ਜੀ

  • @charanjotbhatha4818
    @charanjotbhatha4818 7 місяців тому

    Aj main gallan da upper gallan suni na ta es gallan to main samaj da aa ki gal da tohr ta gallan nu maehsus krn wala hi samaj sakda aa

  • @RupaKaur-x2r
    @RupaKaur-x2r Рік тому

    I love this lovely woman ❤

  • @surinderkaur7185
    @surinderkaur7185 Рік тому

    😊very nice ji

  • @sarbjeetgill482
    @sarbjeetgill482 Рік тому +1

    ਮੈਨੂੰ ਇਸ ਗੱਲ ਤੋਂ ਬਹੁਤ ਨਫਰਤ ਹੈ ਹੋਰ ਸੁਣਾ ਮੈਂ ਅੱਜ ਤੱਕ ਕਿਸੇ ਨੂੰ ਕਿਹਾ

  • @gurcharansingh94
    @gurcharansingh94 Рік тому +2

    ਜਿਆਦਾ. ਬੋਲਣ. ਵਿੱਚ. ਚੁਗਲੀਆਂ. ਹੋ. ਹੀ. ਜਾਂਦੀਆਂ. ਹਨ.

  • @gurdevgill2653
    @gurdevgill2653 Рік тому

    My daughter also gurpreet kaur same Sakal thank you bhen ji brar I thak baghewala area pind patto !

  • @parmindersinghdeol3882
    @parmindersinghdeol3882 Рік тому

    Great

  • @surinderkaur7107
    @surinderkaur7107 Рік тому

    Very nice conversation

  • @GurmeetKaur-mn3jw
    @GurmeetKaur-mn3jw Рік тому +1

    V nice ji

  • @jyotimittal5551
    @jyotimittal5551 6 місяців тому +1

    Bahut log dimag se soch kar baat karte aur kuch dil naal .
    .dimag naal galan nahi hundiya judgemental honde aa

  • @hardeepilahi
    @hardeepilahi Рік тому

    Best wishes 🎉❤

  • @dso8018
    @dso8018 Рік тому

    Somehow, I have never felt the need for a break. I enjoy my time at home.

  • @Punjabdejanme
    @Punjabdejanme Рік тому +1

    'ਸਰੋਤਾ' ਹੋਣਾ ਹੀ ਭੁੱਲ ਗਏ ਹਾਂ

  • @bhupinderkaurgarcha9641
    @bhupinderkaurgarcha9641 Рік тому

    Very nice talk

  • @apinderkaur7310
    @apinderkaur7310 Рік тому

    Very nice talk ❤

  • @rajpalsondhi6017
    @rajpalsondhi6017 Рік тому

    Best wished 🎉

  • @gillzcreation408
    @gillzcreation408 Рік тому

    Very valuable words.Gill Fashion Boutique Malout

  • @mohindersandhar4736
    @mohindersandhar4736 Рік тому

    Bhenji bahut lok hihi sochde ne k ohna ton samjdaar koi hee hi nhi lokan di tan shudo ghar de kuj member vi aap dian gulan such ne

  • @SOILite
    @SOILite Рік тому

    So True

  • @virpalkaur576
    @virpalkaur576 Рік тому

    Nice maam ❤❤

  • @rajpreetkaur2263
    @rajpreetkaur2263 Рік тому

    Bilkul sahi mam

  • @RanjitKaur-b1v
    @RanjitKaur-b1v Рік тому

    Good thing

  • @majorsidhu4864
    @majorsidhu4864 Рік тому

    Nice discussion

  • @gaganharnav
    @gaganharnav Рік тому +2

    Love this channel but please make the sound softer, this sound has too much contrast and sharpness. It will be way more soothing to hear that way

  • @sukhwindersidhu7942
    @sukhwindersidhu7942 Рік тому

    Good thanks 🙏 I like it

  • @nirmalkaur7131
    @nirmalkaur7131 Рік тому

    You are absolutely right . In India we could share even when in Gurudwara Sahib immediately after bhog chatting starts in India but here inAustralia only Talk is “ How are you “ ? Especially in are ‘s where hardly any Indians are .

  • @sonumbaeng
    @sonumbaeng Рік тому +1

    Bahut vadia galan. People need to set atleast one evening in family without Social media etc.

  • @kuljitkaur8086
    @kuljitkaur8086 Рік тому

    VERY NICE ❤

  • @jaspreetclar4788
    @jaspreetclar4788 Рік тому

    Great show!

  • @GurpreetKaur-kp4oc
    @GurpreetKaur-kp4oc Рік тому

    Good show👌

  • @kedarnath7791
    @kedarnath7791 10 місяців тому +1

    Jekr kise de PIYAR Piyare de ghar me hoo SAB kuchh Bhoolkr Zindgi noo Hasyabhri Bnayo mobile Noo bhul Jayo ji Haso Hasayo Dil diya Gllan kro Piyaar diya karo ji WADHAEYAJI

  • @SukhwinderSingh-nk2ec
    @SukhwinderSingh-nk2ec Рік тому

    Good

  • @virpalkaur576
    @virpalkaur576 Рік тому

    kitha g bout gtt lok ne gava de nhi tiza dee gll te ykeen kardavne jo sahmna a o apni soch wise nal ni dakh de obserb karo hkk a phr ana v ni banda tut java sahmna bala

  • @manjeetkaursethi4137
    @manjeetkaursethi4137 Рік тому

    Invigorating Spirit, Strength & Energy!
    Four Pillars of a Successful Marriage, Relationships and Leading a Blissful Human Life
    -- Caring, Sharing, Bearing & Hearing! Wow! Enlivening, Educative, Informative & Enriching Conversation between Gurmeet Kaur and Dr. Jagmeet Brar!

  • @SehajSarao-d2d
    @SehajSarao-d2d Рік тому

    Very nice video madam ji

  • @ranjeetkaur1095
    @ranjeetkaur1095 Місяць тому

    100% right now