ਕੀ ਸਮੇਂ ਨਾਲ ਲੋਕ ਬਦਲ ਜਾਂਦੇ ਨੇ ? | Why do People Change with Time? | Dr. Brar | RED FM Canada

Поділитися
Вставка
  • Опубліковано 20 гру 2024

КОМЕНТАРІ • 76

  • @SurjitSingh-co5eo
    @SurjitSingh-co5eo Місяць тому +1

    ਬਹੁਤ ਵਧੀਆ ਧੰਨਵਾਦ ਜੀ❤❤

  • @yashpreetdhiman5819
    @yashpreetdhiman5819 7 днів тому

    Makki de Daleyan vargi go gae duniya. Jad bhun de aa koe Kise pase koi Kise pase.. Madam BRAR ji Aap ji ki video Dekh k Bahut Bahut Dil ni sakoon milda. Aap Bahut great Ho ❤

  • @ranvirkaur4973
    @ranvirkaur4973 4 місяці тому +9

    ਮੈਡਮ ਬਰਾਡ ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਵਿੱਚੋਂ ਆਪਣੇ ਦਾਦੀ ਜੀ ਨੂੰ ਦੇਖਦੀ ਹਾਂ ਮੈਨੂੰ ਤੁਹਾਡੀ ਹਰ ਗੱਲ ਬਹੁਤ ਚੰਗੀ ਤੇ ਦਿਲ ਨੂੰ ਖਿੱਚਣ ਵਾਲੀ ਲੱਗਦੀ ਹੈ ਮੇਰੇ ਦਾਦੀ ਜੀ ਬਿਲਕੁਲ ਤੁਹਾਡੇ ਵਾਂਗ ਸਾਨੂੰ ਸਮਝਾਉਂਦੇ ਔਰ ਦੁਨੀਆਂਦਾਰੀ ਸਿਖਾਉਂਦੇ ਸਨਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਦਾ ਖੁਸ਼ ਰਹੋ ਤੰਦਰੁਸਤ ਰਹੋ ਸਾਡੇ ਵਿੱਚ ਵਿਚਰਦੇ ਰਹੋ

  • @minakshi8378
    @minakshi8378 День тому

    Ajj tuhadi diti interview suni badi hi Changi lgi .Thsnku mam.

  • @ParminderKaur-jh8fc
    @ParminderKaur-jh8fc 2 місяці тому +1

    ਮੈਡਮ ਜੀ ਵਾਹਿਗੁਰੂ ਜੀ ਤੁਹਾਡੀ ੳਉਮਰ ਲੰਮੀ ਕਰਨ ਬਹੁਤ ਹੀ ਵਧੀਆ ਘੈਟ ਗੱਲ ਬਾਤ ਹੁੰਦੀ ਹੈ ਮੈਡਮ ਬਰਾੜ ਜੀ 🎉🎉🎉🎉🎉🎉🎉

  • @ParamjeetKour-wh1tx
    @ParamjeetKour-wh1tx 5 місяців тому +7

    ਭੈਣ ਜੀ ਮੈਂ ਤੁਹਾਨੂੰ ਬਹੁਤ ਸੁਣਦੀ ਆ ਬੁਹਤ ਵਧੀਆ ਵਿਚਾਰ ਆ

  • @ranjitgill4173
    @ranjitgill4173 4 місяці тому +2

    ਬਹੁਤ ਵਧੀਆ ਲੱਗ ਦਾ ਤੁਹਾਡੀਆਂ ਗੱਲਬਾਤ ਸਣ ਕੇ thanks ਮੈਡਮ

  • @narinderjitkaur2488
    @narinderjitkaur2488 2 місяці тому

    ਸਮੇਂ ਅਨਸਾਰ ਅਪਨੇ ਸੁਭਾ ਨੂੰ ਬਦਲਣਾ ਚਾਹੀਦਾ ਹੈ ਇਹੀ ਅਸਲੀ ਜਿੰਦਗੀ ਜਿਉਣ ਦਾ ਸ਼ਹੀ ਢੰਗ ਹੈ ਆਪ ਦੇ ਵਿਚਾਰਾਂ ਵਿੱਚ ਸਚਾਈ ਹੈ

  • @sonusingh2553
    @sonusingh2553 3 місяці тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏❤️❤️

  • @ParamjeetKour-wh1tx
    @ParamjeetKour-wh1tx 5 місяців тому +3

    ਬਹੁਤ ਖੂਬ ਮੈਡਮ ਜੀ ਤੁਹਾਡੇ ਵਿਚਾਰ

  • @shinderpalkaur1242
    @shinderpalkaur1242 3 місяці тому +3

    ਪ੍ਰਮਾਤਮਾ ਕਰਨ ਤੁਹਾਡੀ ਉਮਰ 200 ਸਾਲ ਤੋਂ v ਜਿਆਦਾ ਲੰਬੀ ਹੋਵੇ ਤਾਂ ਜੋ ਆਉਣ ਵਾਲ਼ੇ ਜਵਾਕ ਤੁਹਾਡੇ ਤੋਂ ਸੇਧ lai ਸਕਣ

  • @ravneetkaur6205
    @ravneetkaur6205 5 місяців тому +1

    Mam brar ji tuhanu sunke tn menu ena chgha feel hunda,ke words ni mere kol dsn lyi,sacchi mera bhut dil krda tuade kol bethke gllan krn nu,Waheguru ji meri eh cahat puri krn ,txxx mam brar ,tusi ena vdia guidense krde ho,🙏🏻

  • @RAMANDEEPKAUR-tj2dp
    @RAMANDEEPKAUR-tj2dp 4 місяці тому

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @mandeepjohal4863
    @mandeepjohal4863 3 місяці тому

    Jdo tuci bolde dil
    Krda suni jayie❤ bhut bhut pyar and respect❤

  • @RAMANDEEPKAUR-tj2dp
    @RAMANDEEPKAUR-tj2dp 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @HarjeetkaurMaan
    @HarjeetkaurMaan 3 місяці тому +2

    Harjeetkaurmaanverygoodmadamji❤❤🎉🎉

  • @baljitkaur5898
    @baljitkaur5898 3 місяці тому +2

    ਜਵਾਨੀ ਦੇ ਨਸ਼ੇ ਵਿੱਚ ਸੱਚਾਈ ਨੂਂ ਭੁੱਲ ਜਾਂਦੇ ਨੇ।

  • @HarvinderSingh-ft3ij
    @HarvinderSingh-ft3ij 5 місяців тому +3

    Sariaa gallan True ne. When we lost our love at young age kde ni bhulda oh. I always miss her. Past Yaad krke hurt hunda. And saria gallan true ne. We always miss and think about childhood friends.

  • @jatinderkaur4685
    @jatinderkaur4685 2 місяці тому

    Very nice good Message Mam Brar ji thudi gulbatt Kern da bahut Vadhyan Aadanjj honda i am Proud of you Mam Brar so nice of you ❤🎉

  • @balvirkaur5553
    @balvirkaur5553 Місяць тому

    Sat Sri aka bara bhan ji

  • @NishanSingh-hu4mr
    @NishanSingh-hu4mr 3 місяці тому +1

    Meri mummy daddy nhi but me jado maa tahdyi gala sun di bra sakoon aunda aa wehaguru g tahdi Umar labhi kray ❤ love you maa pta nhi kado melo gey

  • @mandeepkaur7041
    @mandeepkaur7041 4 місяці тому

    Jo asi apne bazurga ch nhi Paya oh sab tohade ch milya.tohadia gallan zindagi da saar ne Mata g. Bohot bohot respect a tohade lyi Dil ch. ❤

  • @sampreetkaur7231
    @sampreetkaur7231 4 місяці тому +1

    Bhot sohne vichaar madam Brar

  • @gurlalsingh4157
    @gurlalsingh4157 4 місяці тому

    ਬੁਹਤ ਧੰਨਵਾਦ ਜੀ ❤

  • @GURPREETKAUR-zl9ly
    @GURPREETKAUR-zl9ly 5 місяців тому +1

    ਬਹੁਤ ਸੋਹਣੇ ਵਿਚਾਰ ਹਨ ਮੈਡਮ ਜੀ ਦੇ |

  • @Harpreetkaur-n9v
    @Harpreetkaur-n9v 2 місяці тому +1

    V nice mam❤🎉🎉👍😊

  • @shinderpalkaur1242
    @shinderpalkaur1242 3 місяці тому

    Mam thadi dova di jodi bht sohni a ji
    Balwinder mam thada ikk ikk shbd bht positive energy dinda a

  • @SukhwinderSingh-hi7kw
    @SukhwinderSingh-hi7kw 5 місяців тому +1

    Boht Sohne Vichaar #hatt's Off

  • @rajandeeprai3024
    @rajandeeprai3024 4 місяці тому

    bohat hi sohne vichar ma'am Brar🙏

  • @kundanlal1680
    @kundanlal1680 2 місяці тому +1

    Vichare bahut vadiya lage expression Vichare & change aa rahi - kundan jalandhar punjab india 24.09.2024 time 12:02AM

  • @jasveetkaurbrar3618
    @jasveetkaurbrar3618 4 місяці тому

    ਬਹੁਤ ਹੀ ਵਧੀਆ ਵਿਚਾਰ

  • @KabalBatth-q9c
    @KabalBatth-q9c 2 місяці тому +2

    Very nice ❤

  • @KulwinderKaur-ey6mm
    @KulwinderKaur-ey6mm Місяць тому

    Very nice madam

  • @davindersingh9109
    @davindersingh9109 5 місяців тому +2

    Good.bhut.vadia.soach.madem.di

  • @amanbrar273
    @amanbrar273 5 місяців тому +3

    ਮੈਡਮ ਬਰਾੜ ਆਪਣਾ ਸਮਾ ਬਹੁਤ ਵਧੀਆ ਹੁੰਦਾ ਸੀ

  • @Karanaulakh-e9p
    @Karanaulakh-e9p 2 місяці тому

    ਸਮੇ ਦੇ ਨਾਲ ਬਦਲਣਾ ਹੀ ਸਹੀ ਏ।

  • @balbirkaur7640
    @balbirkaur7640 2 місяці тому

    Very nice

  • @ramandeepsingh2240
    @ramandeepsingh2240 4 місяці тому

    respect barar mam , mai sunda han but km ch bussy hon karke podcast 3 week baad sunn reha , maffi chunaa deri lyi 👏👏

  • @HarpreetKaur-qw7or
    @HarpreetKaur-qw7or 4 місяці тому

    Bohot hi sahi vichar madam brar

  • @dikshasharma555
    @dikshasharma555 2 місяці тому

    Sachiya glha ji...shandaar lafj

  • @mandeeprandhawa8852
    @mandeeprandhawa8852 4 місяці тому

    superb madam brar ji

  • @RamandeepKaur-ku9ih
    @RamandeepKaur-ku9ih 3 місяці тому

    ਮੈਂ ਤਹਾਨੂੰ ਬਹੁਤ ਸੁਣਦੀ ਆ
    mai ohi purane time ch jee rahi aa meri soch nai badal di time nal jo mnu depression ch lee k ja rahi aa ਉਮਰ ਵੱਡੀ ਹੋਈ ਜਾਂਦੀ ਆ ਸੋਚ nhi badal rahi .........😢😢😢😢

  • @lavisingh503
    @lavisingh503 3 місяці тому +11

    ਮੇਰੀ ਮੰਮੀ ਮੇਰੇ ਬਾਪੂ ਨੂੰ ਬਦਲਣ ਤੇ ਲੱਗੀ ਹੋਈ ਤਕਰੀਬਨ 35 40 ਸਾਲ ਤੋਂ ਪਰ ਮੈਨੂੰ ਬਹੁਤ ਅਫਸੋਸ ਆ ਕਿ ਹਾਲੇ ਤੱਕ ਕੋਈ ਪਜੀਟਿਵ ਰਿਸਪੋਂਸ ਨਹੀਂ ਆ ਰੀਹਾ ਤੁਸੀ ਂ ਮੇਰੇ ਬਾਪੂ ਨੂੰ ਟੀਠ ਕਹਿੰਨੇ ਉਂ❤❤❤😂😂😂😂😂😂😂😂😂

  • @ramindercheema4495
    @ramindercheema4495 4 місяці тому

    Nice talk show ❤

  • @simmisingla2619
    @simmisingla2619 4 місяці тому

    Mam nu sun ke bhutt hi vdia lgda.

  • @sharandeepbrar-q6e
    @sharandeepbrar-q6e Місяць тому

    Ssa madam❤

  • @mehakpreetsingh1294
    @mehakpreetsingh1294 2 місяці тому

    Ji,tusi bilkul mere mummy warge o

  • @HARPREETKAUR-ge6gl
    @HARPREETKAUR-ge6gl 5 місяців тому +1

    ❤❤❤

  • @AmrikSingh-jy3zs
    @AmrikSingh-jy3zs 5 місяців тому +3

    ਸ਼ੁਰੂ ਵਿਚ ਮੈਡਮ ਨੇ ਵੀ ਕਿਹਾ, ਮੈਂ ਏਦਾਂ ਹੀ ਰਹਿਣਾ, ਬਦਲਾ ਼਼਼਼਼਼

    • @Kulvirwaraich
      @Kulvirwaraich 5 місяців тому

      Dr Brar is very interesting personally but in title Brar is written rong written Bear

  • @pashaurasingh6227
    @pashaurasingh6227 4 місяці тому

    Very nice madam g

  • @ramjiboudh6106
    @ramjiboudh6106 4 місяці тому

    Super mam ji

  • @preetKaur-zr6jv
    @preetKaur-zr6jv 5 місяців тому +1

  • @rikmandhillon4005
    @rikmandhillon4005 4 місяці тому

    Ryt mam

  • @KuldeepKaur-tl1gk
    @KuldeepKaur-tl1gk 4 місяці тому

    Mam l really like you very much..

  • @sandeepkaur-ds2lk
    @sandeepkaur-ds2lk 5 місяців тому +3

    Very nice Madam ji
    Badal bohat jarruri ha nahi ta life khare pani wargi hundi aa

  • @nkbnk8572
    @nkbnk8572 5 місяців тому +1

    "Par-updesh-kushal" bahutere.

  • @HarmanHarpreetaulakh
    @HarmanHarpreetaulakh 4 місяці тому

    How we can contact dr. Balwinder mam

  • @Eastwestpunjabicooking
    @Eastwestpunjabicooking 5 місяців тому +4

    ਸੋਚਿਆ ਨਹੀ ਸੀ ਕਿਇਵੇਂ ਦਾ ਵੀ ਹੋ ਸਕਦਾ? ਜਦੋ ਹਰ ਵਧੀਆ ਸਿੱਖਿਆ ਸਾਫ ਤਾਜ਼ਾ ਖਾਣਾ ਤੇ ਹਰ ਤਰਾ ਨਾਲ ਦਿੰਦਗੀ ਦੂਜਿਆਂ ਦੀ ਸੌਖੀ ਤੇ ਸੋਹਣੀ ਤੇ ਹੱਸਦਾ ਵੇਖਣ ਲਈ ਆਪਣੀ ਕੁਰਬਾਨੀ ਦਿੱਤੀ। ਕੁਝ ਵੀ ਪੱਲੇ ਨਹੀਂ ਰੱਖਿਆ ਤਾਂ ਹੁਣ ਤਾਰੇ ਵਿਖਾਈ ਗੇ ਰਹੇ। ਜਿੰਨਾ ਨੂ ਆਪਣੇ ਤੋ ਵੱਧ ਇੱਜ਼ਤ ਸੇਵਾ ਦਿੱਤੀ ਓਹ ਕਿੱਥੇ ਗਏ ? ਕਿੰਨਾ ਗੇ ਹੱਥਾਂ ਤੇ ਨੱਚਣ ਲੱਗ ਪਏ?

  • @The_Bosses100
    @The_Bosses100 4 місяці тому

    Dr Brar England kado a rahe daseo please

  • @amanbrar273
    @amanbrar273 5 місяців тому +1

    ਮੈਡਮ ਅਜ ਦੇ ਬਚੇ ਆਪਣੇ ਆਪ ਨੂੰ ਬਿਲਕੁਲ ਨਹੀ ਬਦਲਣਾ ਚਾਹੁੰਦੇ

  • @Penduvibe92
    @Penduvibe92 4 місяці тому

    I want to be on the show! How many I contact? Kindly respond !

  • @amanbrar273
    @amanbrar273 5 місяців тому +1

    🙏🏻

  • @sukhsingh664
    @sukhsingh664 5 місяців тому +1

    ਵਿਆਹ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਵਿਸ਼ਾ ਹੈਨੀ ਨਾ ਕੋਈ ਚੱਜ ਦਾ ਕੰਮ ਸਾਡੇ ਵਿਹਲੜਾਂ ਕੋਲ...

  • @user-wn5mf6ue7w
    @user-wn5mf6ue7w 5 місяців тому

    Kise hor nu vee bula lo , roz hee same person

  • @Eastwestpunjabicooking
    @Eastwestpunjabicooking 5 місяців тому

    Pls contect no Madam Bear?

  • @toddgraham8653
    @toddgraham8653 5 місяців тому

    I search my entire life in looking for my wife from the country India. I wish someone can help me

  • @GindaKomalseerat
    @GindaKomalseerat 5 місяців тому

    Dii number bhejio

  • @HarjeetkaurMaan
    @HarjeetkaurMaan 3 місяці тому +1

    Harjeetkaurmaanverygoodmadamji❤❤🎉🎉

  • @HarpreetKaur-oq6vr
    @HarpreetKaur-oq6vr Місяць тому

    ❤❤❤❤❤

  • @arshdeeprandhawa1503
    @arshdeeprandhawa1503 3 місяці тому