ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada

Поділитися
Вставка
  • Опубліковано 26 кві 2024
  • “Relationships are a lot like mud houses: without a good foundation, they’ll crumble"
    Guest: Dr. Balwinder Kaur Brar
    Host: Gurpreet Kaur, RED FM Calgary
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #redfmcanada#relationship #relationships #wisdom #wisdomstories #talkshow
  • Розваги

КОМЕНТАРІ • 101

  • @charanjeetrobby8454
    @charanjeetrobby8454 2 місяці тому +9

    ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ

  • @simmurai939
    @simmurai939 Місяць тому +3

    ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤

  • @Kiranpal-Singh
    @Kiranpal-Singh 2 місяці тому +10

    *ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !

  • @balbirsakhon6729
    @balbirsakhon6729 2 місяці тому +6

    ਬਰਾੜ ਭੈਣ ਜੀ ਤੇ ਬੱਚੀ
    ਗੁਰਪ੍ਰੀਤ ਜੀਸੱਤ ਸ੍ਰੀ
    ਅਕਾਲ ਜੀ ਭੈਣ ਜੀ
    ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ
    ਜੁੱਗ ਜੁੱਗ ਜੀਉ🙏

  • @Kiranpal-Singh
    @Kiranpal-Singh 2 місяці тому +23

    ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !

  • @talentedkaurinsan
    @talentedkaurinsan 2 місяці тому +5

    ❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻

  • @ParamjeetKaur-tg7dd
    @ParamjeetKaur-tg7dd Місяць тому +1

    ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।

  • @malkiatsingh5143
    @malkiatsingh5143 2 місяці тому +5

    This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।

  • @Rajvinder-lv5wb
    @Rajvinder-lv5wb 2 місяці тому +7

    Tuhadia gella sunken dill nu sauna milda

  • @kuljeetkaur6678
    @kuljeetkaur6678 28 днів тому

    ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏

  • @parminderjitsingh78
    @parminderjitsingh78 2 місяці тому +4

    ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।

  • @haleemjami8787
    @haleemjami8787 2 місяці тому +3

    An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.

  • @balwinderbrar8619
    @balwinderbrar8619 2 місяці тому +3

    ਜੋ ਰੱਖੇ ਨਾ ਕਿਸੇ ਉੱਤੇ ਭਰੋਸਾ
    ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ

  • @DarshanSingh_Official
    @DarshanSingh_Official 2 місяці тому +2

    ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ

  • @ShivdeepGrewal-gy1dm
    @ShivdeepGrewal-gy1dm 15 днів тому

    Outstanding wording used by Dr. BRAR ❤

  • @jagtarchahal2541
    @jagtarchahal2541 2 місяці тому +1

    ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।

    • @lakhwinderkaur4647
      @lakhwinderkaur4647 Місяць тому

      ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ

  • @hayharbir
    @hayharbir 2 місяці тому +3

    More pearls of wisdom, more questions raised and answered. Another reason I have been a fan since a friend introduced me to Dr. Brar on UA-cam. Proud that we share a Patiala and education connection

  • @gurdishkaurgrewal9660
    @gurdishkaurgrewal9660 2 місяці тому +1

    ਸਹੀ ਹੈ ਜੀ 👍
    ਵਧੀਆ ਵਿਚਾਰ ਬਰਾੜ ਮੈਡਮ ਦੇ ❤
    ਮੁਬਾਰਕਾਂ ਤੇ ਦੁਆਵਾਂ ਜੀ 🙏🏼

  • @amarjitsingh8392
    @amarjitsingh8392 2 місяці тому +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।

  • @ParamjeetKour-wh1tx
    @ParamjeetKour-wh1tx 2 місяці тому +1

    ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ

  • @Paliwala
    @Paliwala 2 місяці тому +2

    Bohot hi vadiya galaan kariya tusi anti g Salute aa tuhadi soch nu

  • @bsjattana5526
    @bsjattana5526 2 місяці тому

    ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ

  • @user-ls1hk9uf8h
    @user-ls1hk9uf8h 2 місяці тому

    ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ

  • @sippykaur8252
    @sippykaur8252 2 місяці тому

    Bohat vdia ..mnu lagda sara program meri life te bneya..bot kuch sekhn nu milya ❤

  • @pargatsingh5928
    @pargatsingh5928 2 місяці тому

    ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ

  • @harpreetsinghmoga
    @harpreetsinghmoga 2 місяці тому +2

    ਬਹੁਤ ਹੀ ਵਧੀਆ ਜੀ।ਧੰਨਵਾਦ ਜੀ।

  • @ManpreetKaur-iv5os
    @ManpreetKaur-iv5os 2 місяці тому +2

    ਬਹੁਤ ਸੋਹਣੀ ਗੱਲਬਾਤ ਆ ਜੀ

  • @gurisanghera853
    @gurisanghera853 Місяць тому +1

    Please upload more videos glan sun k dil ni bhrda dr balwinder ji diya .

  • @kiranveerkaur2334
    @kiranveerkaur2334 19 днів тому

    boht hi vdiya galbat c g te boht hi vadiya visha e agge v eho jehe vishe leke aunde rehna jo sanu te sbnu sedh den 🌹🌹

  • @manvinderkaurkaur689
    @manvinderkaurkaur689 2 місяці тому

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ

  • @ramandeepsingh2240
    @ramandeepsingh2240 2 місяці тому +3

    mai te mam brar di video di wait krda rahnaa kdo on gye vadiaa vichaar milu 🙏🏻

  • @manraj5951
    @manraj5951 2 місяці тому

    Beautiful thoughts.
    Very positive and motivational speaker.
    May today's generation have thinking like you

  • @sandeepkaur-ds2lk
    @sandeepkaur-ds2lk 2 місяці тому +1

    Very nice Madam ji jindgi Jenna sikha dendi ha tuhade vichar.

  • @user-qd6pq2em6k
    @user-qd6pq2em6k 2 місяці тому +3

    Very nice bahut vadhia vichar thanks ji🙏

  • @chanchalsingh1472
    @chanchalsingh1472 2 місяці тому +3

    Well said! Very true
    Thanks🙏🏻

  • @surindersingh5129
    @surindersingh5129 2 місяці тому +2

    Salute both of u always listen big fan since dash pardesh program God bless all of Red F M

  • @kamalpreet2166
    @kamalpreet2166 14 днів тому

    Dr brar mam always true conversation any topic lu mam I wish you may live long long time

  • @madhavraishahalia8496
    @madhavraishahalia8496 2 місяці тому

    Bahut sundar hai app da tareeka samjan da Radha Soami Ji

  • @user-ly1wu8lj9z
    @user-ly1wu8lj9z 2 місяці тому

    Salam hai madam brar de vicharan nu

  • @user-xl8cj6qg1s
    @user-xl8cj6qg1s 2 місяці тому

    🙏🙏Both of you I always listen bahut e vadyia Treeka Samjan da 🙏🙏🙏🙏

  • @neelumbassi-xq5wt
    @neelumbassi-xq5wt 2 місяці тому +2

    Very nice vadiya gal baat ji bahut bahut thanks mam ji

  • @MANJITKAUR-uh4vq
    @MANJITKAUR-uh4vq 2 місяці тому +1

    Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.

  • @Jaswinderkaur-zy8fh
    @Jaswinderkaur-zy8fh 2 місяці тому

    Bhut vadya masage hai ji

  • @urmiladevi1731
    @urmiladevi1731 2 місяці тому +1

    100 ਫੀ ਸਦੀ ਸੱਚਿਆ ਮ ਗੱਲਾਂ

  • @mrsvarinderkaur
    @mrsvarinderkaur 2 місяці тому

    Bhut bhut nice

  • @bhupinderkaurgarcha9641
    @bhupinderkaurgarcha9641 2 місяці тому +1

    Nice thoughts

  • @ranjitkaur9577
    @ranjitkaur9577 2 місяці тому +2

    Very very nice 👌❤

  • @MandeepKaur-sv3gp
    @MandeepKaur-sv3gp 2 місяці тому +2

    Very nice 👌

  • @harmohankaur2859
    @harmohankaur2859 Місяць тому

    Dr sahib very nice speech

  • @parbhnoorkaur3656
    @parbhnoorkaur3656 2 місяці тому +1

    Bhut khoob jio well done you right ❤❤

  • @AuthenticCooking4
    @AuthenticCooking4 2 місяці тому

    Very nice ❤

  • @gurisanghera853
    @gurisanghera853 Місяць тому

    Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.

  • @AmanDeep-nf3qy
    @AmanDeep-nf3qy 2 місяці тому +2

    Very nice 👍🙏🙏❤️

  • @dmann9072
    @dmann9072 2 місяці тому

    Buhat Badeya ji god blass you 🙏

  • @manpreetbhinder2639
    @manpreetbhinder2639 2 місяці тому +1

    Very. Nice

  • @user-lc5ey1tx5r
    @user-lc5ey1tx5r 2 місяці тому

    Bhut sohniya galla g mera bhut ji krda madam nu milan nu asi moge toh belong krde a g

  • @paramjitkaur547
    @paramjitkaur547 2 місяці тому

    Bhuatgood

  • @attsiraa-wt8ft
    @attsiraa-wt8ft 2 місяці тому

    Very true

  • @sukhpalcheema4369
    @sukhpalcheema4369 Місяць тому

    Very good madam bhauat badhiya

  • @manjeetbassi3614
    @manjeetbassi3614 2 місяці тому

    Bilkul Sach hai

  • @harminderkaur5806
    @harminderkaur5806 2 місяці тому

    Salute hai g

  • @user-lo6ll3fj4l
    @user-lo6ll3fj4l 2 місяці тому

    Very nice ji

  • @Penduvibe92
    @Penduvibe92 Місяць тому

    mere bhut e favorite

  • @SikandarChahal
    @SikandarChahal 2 місяці тому

    Good bless you maa

  • @user-tp7kg5tc1s
    @user-tp7kg5tc1s Місяць тому

    Right ji

  • @balvirkaur538
    @balvirkaur538 Місяць тому

    Sat sri akal medam ji

  • @amanbrar273
    @amanbrar273 2 місяці тому +2

    ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ

  • @jagdishkaur2166
    @jagdishkaur2166 2 місяці тому

    Sach. Aa

  • @HarjinderKaur-pf4nx
    @HarjinderKaur-pf4nx 2 місяці тому

    Vary nice gala bhanji ❤tacing

  • @simrandeolsingh3659
    @simrandeolsingh3659 2 місяці тому +1

  • @inderjit8901
    @inderjit8901 2 місяці тому

    Mam. Ji❤❤❤❤❤👍👍👍👍👍👍

  • @manjitkaur-lr5cj
    @manjitkaur-lr5cj Місяць тому

    ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ

  • @kuldeepsidhu2184
    @kuldeepsidhu2184 2 місяці тому +2

    🙏

  • @Beantcheema4
    @Beantcheema4 2 місяці тому +1

    ❤❤❤❤❤❤❤

  • @inderjitsidhu6804
    @inderjitsidhu6804 2 місяці тому +1

    Dr sahib tusi meri dadi di zaad taji karva diti dil karda aap nu hug kara te dadi di nighh manna❤❤

  • @Manpreet-f5i
    @Manpreet-f5i 2 місяці тому

    Skoon 👍👌👍👌

  • @parminderkaur9331
    @parminderkaur9331 2 місяці тому +2

    ਬਹੁਤ ਲਾਜਵਾਬ

  • @inforpoverseas210
    @inforpoverseas210 2 місяці тому

    Bhuta vadia mam galbat mai dr bara di book copy kitho mila gee ( Anguthe Da Nishan ) mai amazon search kita par ayy meassge ayy raha hai Currently unavailable.
    We don't know when or if this item will be back in stock. show ho raha hai

  • @manjitkaur9485
    @manjitkaur9485 Місяць тому

    🙏🙏❤️

  • @poonamsharma1806
    @poonamsharma1806 Місяць тому

    what is podcast channel name ?

  • @arshdeepkaur2241
    @arshdeepkaur2241 Місяць тому

    Rishte hamesha dil ❤naal nabhaye jande ne j dimag naal riste varatan lg jaan o kde ni nibde

  • @BalwinderKaur-qi8cx
    @BalwinderKaur-qi8cx 2 місяці тому +2

    ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ

  • @nishumedia5213
    @nishumedia5213 Місяць тому

    Mam tusi punjabi university de shan ho tusi gyan da sagar ho

  • @balbirkaur2756
    @balbirkaur2756 2 місяці тому

    🎉❤❤

  • @harman__47
    @harman__47 3 дні тому

    ਮਨ ਨੂੰ ਸਕੂਨ ਮਿਲ ਜਾਦਾ

  • @balvirkaur538
    @balvirkaur538 Місяць тому

    Bhut hi dungi shuch diaan glan ne

  • @jeetasingh9510
    @jeetasingh9510 2 місяці тому

    Today’s children boy or girl have crossed all limits. Even rural house holds are not aloof from this disease where neighbour’s children r getting married. Very serious equations in family and society r developing.

  • @atulmahendru514
    @atulmahendru514 2 місяці тому +1

    Very nice 🫡🫡 blog

  • @AmanDeep-nf3qy
    @AmanDeep-nf3qy 2 місяці тому +1

    Th

  • @gurminderkaur5250
    @gurminderkaur5250 2 місяці тому

    ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ

  • @jagtarchahal2541
    @jagtarchahal2541 2 місяці тому

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ

  • @GurmitBSingh
    @GurmitBSingh 2 місяці тому +1

    JIO haanjee!
    EH NAZUK PLANT PODAA
    HUNDA TEY SINJNA PENDAA ; KHAS KARKEY
    HAR MOSAM CH
    PAGAT FREEDJIO;
    Galee chikadh haneraa tufan charkard Sunami
    Par NEH NAHI TUTNA
    CHAHEEDA ; JAANA HUNDA JIO!!!!!
    WARNAA TIJAARAT HAI!?
    always hasdey wasdey Khush raho ji!

  • @user-wj2rb2xl2o
    @user-wj2rb2xl2o 2 місяці тому +1

    Bhot vadia gal kari tuc rang kala gora wali

  • @inderjitsidhu6804
    @inderjitsidhu6804 2 місяці тому

    Dr sahib dil khush ho gya aap di gallan sunn k dil karda aap da ph no ta fil khol k aap nal gai kara

  • @hottrickskabaap6972
    @hottrickskabaap6972 2 місяці тому

    ❤🙏🙏🎉🎉🎉🎉

  • @iqbalshabana3867
    @iqbalshabana3867 18 днів тому

    please talk easy punjabi from pakistan

  • @user-zo7ko8vj9c
    @user-zo7ko8vj9c 2 місяці тому +1

    Gala thuadia bilkul sach han but hun sab kuz khatham ho gayaia han baki reh ke gaya lucha landa chaudhory gundi ran pardhan wali kahawat bilkul sach ho Gaye lagadi hai

  • @JasvirKaur-pz3nd
    @JasvirKaur-pz3nd 2 місяці тому +2

    Bohot achhe vichaar ne mam de..❤❤🌹🌹🙏