Faryad Ali ਤੇ Inderjit Kalsiyan ਨੂੰ ਖ਼ਰਾਬ ਕਰਨ ਤੇ ਪੱਟਣ ਵਾਲੇ ਬਹੁਤ ਆਏ ll Bittu Chak Wala ll Daily Awaz

Поділитися
Вставка
  • Опубліковано 18 гру 2024

КОМЕНТАРІ • 365

  • @kulwindersinghninda375
    @kulwindersinghninda375 Рік тому +46

    ਫਰਿਆਦ ਅਤੇ ਇੰਦਰਜੀਤ ਦੋਵੇਂ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਇਹ ਪੰਜਾਬ ਦੇ ਹੀਰੇ ਨੇ

  • @chahatveersingh1991
    @chahatveersingh1991 Рік тому +75

    ਫਰਿਆਦ ਅਤੇ ਇੰਦਰਜੀਤ ਸਿੰਘ ਕਲਸੀਆ ਵਧੀਆ ਜਾਫੀ ਹਨ। ਇੰਟਰਵਿਊ ਬਹੁਤ ਵਧੀਆ ਹੈ ਬਿੱਟੂ ਵੀਰ ਜੀ।

  • @chamkaur7628
    @chamkaur7628 Рік тому +31

    ਫਰਿਆਦ ਅਲੀ ਹੋਣੀ ਬਹੁਤ ਵਧੀਆ ਪਲੇਅਰ ਤੇ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਜੀ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੀ ਅਰਦਾਸ ਕਰਦੇ ਹਾਂ

  • @sidhu22522
    @sidhu22522 Рік тому +39

    ਵਾਹਿਗੁਰੂ ਫਰਿਆਦ ਵੀਰ ਤੇ ਇੰਦਰਜੀਤ ਵੀਰ ਤੇ ਸਾਰੀ ਟੀਮ ਨੂੰ ਹਮੇਸਾ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ।ਜਦੋ ਵਿੱਚ ਮੈਦਾਨ ਦੇ ਆਉਦੇ ਸਕਰਪੁਰੀਏ ਸਿਰਾ ਕਰਾਉਦੇ❤️ਹਰ ਇਨਸਾਨ ਜਿਹੜਾ ਕਬੱਡੀ ਨਾਲ ਜੁੜਿਆ ਵਾਹਿਗੁਰੂ ਸਭਨੂੰ ਤਰੱਕੀਆ ਖੁਸੀਆ ਦੇਵੇ🙏ਹਰ ਖਿਡਾਰੀ ਵਧੀਆ ਬੇਸੱਕ ਹਰਮਨਪਿਆਰੇ ਅਲੱਗ ਅਲੱਗ ਨੇ।ਪਰ ਇਹ ਸਾਰੇ ਸਾਡਾ ਮੰਨੋਰੰਜਨ ਕਰਦੇ ਨੇ।ਸਾਰੇ ਜੁਗ ਜੁਗ ਜੀਉ 🙏

  • @reasatalirana6568
    @reasatalirana6568 Рік тому +15

    ਚਿਟੀਆ ਨੀਕਰਾ ਵਾਲੀਆ ਦੀ ਯਾਰੀ ਸਦਾ ਕਾਇਮ ਰਹੇ ਤੇ ਪਰਮਾਤਮਾ ਥੋਨੂੰ ਤੰਦਰੁਸਤ ਰੱਖੇ

  • @HarjinderHarjindersinghg-en8sb
    @HarjinderHarjindersinghg-en8sb 9 місяців тому +2

    ਫਰਿਆਦ ਵੀਰ ਇੰਦਰਜੀਤ ਕਲਸੀਆ ਤੁਹਾਡੀ ਗੇਮ ਨੂੰ ਪਿਆਰ ਕੀਤਹ ਚੰਗਾ ਹੀ ਲਿਖਿਆ ਪੁੱਤ ਚੰਗਾ ਹੀਲਿਖਾ ਗੇ ਲੋਕ ਜਾਤ-ਪਾਤ ਭੌਕਦੇ ਭੋਕੀ ਜਾਣ ਦੇ ਦੱਬੀ ਰੱਖ ਕੰਮ ਨੂੰ❤❤❤

  • @kainthriazkainth7322
    @kainthriazkainth7322 Рік тому +8

    ਜਾਫੀ ਦੇ ਨਾਲ ਨਾਲ ਇਨਸਾਨ ਵੀ ਵੜੇ ਘੈਂਟ ਆ ਦੋਨੋ ਇੱਕ ਵਾਰ ਮੁਲਾਕਾਤ ਹੋਈ ਹੈ🙏👌👌👌👌 ❤❤❤💪🌹

  • @IrfanGujjar-m4o
    @IrfanGujjar-m4o Рік тому +2

    Yr vdda player aa faryad ty bnda simple aa hankaar hai faryad bai vich Rab chrh di klaan vich rakhy praaa nu

  • @amandeeprandhawa9250
    @amandeeprandhawa9250 7 місяців тому +2

    Faryad ali bai sada no:1 player aa Waheguru ji bai nu chrdi kala ch rahkan

  • @jugrajkhankhan5480
    @jugrajkhankhan5480 Рік тому +10

    ਪ੍ਰਮਾਤਮਾ ਨੇ ਮਿਹਨਤ ਦਾ ਫਲ ਦਿੱਤਾ,ਜਾਤ ਪਾਤ ਤਾਂ ਲੋਕੀ ਦੇਖਦੇ ਆ ਪਰਮਾਤਮਾ ਤਾਂ ਮਿਹਨਤ ਦੇਖਦਾ

  • @gurinderpalsingh1046
    @gurinderpalsingh1046 Рік тому +6

    ਗੋਂਡ ਬਲੈਸ ਯੂ ਫਰਿਆਦ ਵੀਰ ਜੀ ਧੰਨਵਾਦ ਤੇਰਾ ਜਿਊਂਦਾ ਰੈ

  • @Fit_pluse96
    @Fit_pluse96 Рік тому +4

    #faryadAli veera sachi #GEM aa… life ch boht kuj sikhya veere… down to earth bnda❤

  • @kulwantsingh-bn9ho
    @kulwantsingh-bn9ho Рік тому +21

    ਬੁਹਤ ਸੋਹਣੇ ਖਿਡਾਰੀ ਦੋਵੇਂ ਹੀ,ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉੱਤੇ ਜਾਣ ਜਾਣਗੇ ਪਰ ਦੁੱਖ ਦੀ ਗੱਲ ਇਹ ਹਲੇ ਵੀ ਸੰਦੀਪ ਦੇ ਕਾਤਲ ਸੱਬਾ ਤਿਆਹੜਾ ਚੋਰ ਦਾ ਸਾਥ ਨੀ ਛੱਡ ਰਹੇ,ਵੀਰੇ ਤੁਸੀਂ ਦੋਵੇਂ ਜਾਣੇ ਵੱਡੇ ਖਿਡਾਰੀ ਓ ਤੁਸੀਂ ਖੁੱਲ ਕੇ ਸੰਦੀਪ ਦੇ ਇਨਸਾਫ਼ ਦੀ ਗੱਲ ਕਰੋ ਤੁਹਾਨੂੰ ਦੁਨੀਆ ਦੇਖਦੀ,ਭਾਵੇ ਤੁਹਾਡੇ ਲੱਖ ਗ਼ੁੱਸੇ-ਗਿਲੇ ਹੋਣਗੇ ਉਹ ਸਾਰੇ ਸੰਦੀਪ ਨਾਲ ਹੀ ਚੱਲੇਗੇ ਬਸ ਹੁਣ ਕਬੱਡੀ ਦੀ ਬਿਹਤਰੀ ਲਈ,ਸੰਧੂ ਪਰਿਵਾਰ ਲਈ ਅਵਾਜ਼ ਚੱਕੇ🙏🏻

    • @jassingh3867
      @jassingh3867 Рік тому

      Bai shak te sabit ch bda farak hunda jis din sabit ho jao phir eh player ona lai khede phir kiho haje ta sirf shak aa

    • @amanbhatia5377
      @amanbhatia5377 Рік тому

      Shak ni reality bro tuc interview check kro ohna da face impression jhotha pnda

  • @tiwanasgroup1925
    @tiwanasgroup1925 Рік тому +29

    ਫ਼ਰਿਆਦ ਬਹੁਤ ਵਧੀਆ ਇਨਸਾਨ ਤੇ ਪਲੇਅਰ ਐ ਬਾਬਾ ਨਾਨਕ ਵੀਰ ਨੂੰ ਤਰੱਕੀਆਂ ਬਖਸ਼ਣ ਤੇ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏

  • @sonykainth6934
    @sonykainth6934 Рік тому +8

    ਫ਼ਰਿਆਦ ਅਤੇ ਇੰਦਰਜੀਤ ਦੀ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @friendskennel9109
    @friendskennel9109 Рік тому +4

    Down to earth bnda faryad baki game tn sari duniya nu pta god bless you bro 💞💞

  • @razagujar6035
    @razagujar6035 Рік тому +7

    fariyad bahi main bhi Gujjar hon pakistan sy... jab hum fariyad ali gujjar sunty hein tu hmara seena chorra ho jata.. Gujjar brand ka name hai... love u broo

  • @jaggadhaliwal5898
    @jaggadhaliwal5898 10 місяців тому +1

    Faryad te inderjeet de bahut ghaint Jodi a dowe bahut vdia bnde A

  • @bobbybhatti6106
    @bobbybhatti6106 Рік тому +5

    fryad bhaji nu bhut vaar mile bnda heera hankaar ni pora v bhut vdeya rab kirpa bnayi rkhe love u fryad

  • @harinderpreethani8147
    @harinderpreethani8147 Рік тому +3

    Kyabaat jafi punjabi puttar proud of you

  • @Bobbybhatti-l1f
    @Bobbybhatti-l1f Рік тому +2

    Saji bhaji faryad bhaji malook bhaji seriously bhut sohne nature de ne habkar nhi hai bilkul v bhut sohna subha allah ida hi rakhe tuhanub❤️

  • @amriktalwandi
    @amriktalwandi Рік тому +8

    ਬਹੁਤ ਵਧੀਆ ਲੱਗੀ ਗੱਲ ਬਾਤ ਜੀ।

  • @happy-mi6dx
    @happy-mi6dx Рік тому +5

    ਫਰਿਆਦ ਜਲੰਧਰੀਆ,, ਸਾਡੇ ਭੋਗਪੁਰ ਏਰੀਏ ਦੀ ਸ਼ਾਨ ਬੰਦਾ ❤️❤️❤️❤️

  • @sidhu22522
    @sidhu22522 Рік тому +14

    ਬਹੁਤ ਵਧੀਆ ਇੰਟਰਵਿਉ ਬਿੱਟੂ ਵੀਰ 🙏

  • @faninderjeettefaryadde8500
    @faninderjeettefaryadde8500 Рік тому +17

    Ajj avde app te v maan aa v apa ihne sirra bndya de fan aa faryad Inderjeet always favourite lub u jatto ❤️😘

  • @lovepreetsingh1313
    @lovepreetsingh1313 Рік тому +8

    Waheguru sare khadaria nu Tandrust Rakhe. 🙏🏽

  • @navijotsingh75
    @navijotsingh75 Рік тому +4

    Faryad bhra bahut vadia kabaddi de player ne waheguru ehna nu chardikla vich rakhe te lammi umar lave main ehna di khed nu bahut pasand karda ha main chauna han faryad bhra jaldi theek ho ke grounda vich vapsi karan te mere veer jine vi faryad nu pyar karde ne sare waheguru agge hath jod ke ardas kro ke sada bhra kabaddi khedan lage 🙏🙏🙏

  • @beantsingh7068
    @beantsingh7068 Рік тому +8

    Siraa interview j inderjeet te friyad da interview kathya da hunda siraa lagg janda

  • @navijotsingh75
    @navijotsingh75 Рік тому +7

    Main apni jindagi vich faryad varga player ne dekheya aa te na hi dekhna love you bro rab tenu hamesha khush rakhe te lammi umar bakse 💞💞💞

  • @pardeepkaile2991
    @pardeepkaile2991 Рік тому +19

    Beautiful interview! God bless 🙏

  • @kuldeepjoshi4258
    @kuldeepjoshi4258 Рік тому +7

    Down to earth aa veer God bless you 🙏

  • @harisingh3985
    @harisingh3985 Рік тому +18

    ਅੱਜ ਦੇ ਸਮੇਂ ਦੇ ਸੁਪਰਸਟਾਰ ❤❤❤❤❤❤❤❤❤ਦੋਨੋ

  • @kashlinsingh684
    @kashlinsingh684 Рік тому +8

    ਬਹੁਤ ਵਧੀਆ ਖੇਡ ਦਾ ਬਾਈ ❤ਰੱਬ ਮੇਹਰ ਰੱਖੇ

  • @avtarsingh4922
    @avtarsingh4922 Рік тому +7

    Pakke fan friyad Ali te inderjeet kalaian de 💓💓🥰💪💪👍👍👌✌️👌

  • @singhjasvir5370
    @singhjasvir5370 Рік тому +8

    🙏🙏🙏🙏wmk faryad and inderjit Jodi sirraaa gbu both Jaffe

  • @jaggabrargolewalia6934
    @jaggabrargolewalia6934 Рік тому +12

    ਬਹੁਤ ਵਧੀਆ

  • @pritpalsinghpirta9352
    @pritpalsinghpirta9352 Рік тому +5

    ਬਹੁਤ ਵਧੀਆ ਇਨਸਾਨ ਏ ਫਰਿਆਦ ਵੀਰ, ਇਕ ਵਾਰੀ ਮੋਕਾ ਮਿਲਿਆ ਸੀ ਕਲਸੀਆ ਦੇ ਕੱਪ ਤੇ ਮਿਲਣ ਦਾ , ਫਰਿਆਦ ਦਾ ਪਿੰਡ ਸਾਉਣੀ ਕੋਲ ਲੱਗਦਾ, ਜਹਾਜ ਦੀ ਆਵਾਜ ਬੜੀ ਸੁਣੀ ਇੰਟਰਵਿਊ ਵਿਚ

  • @goldysingh6881
    @goldysingh6881 Рік тому +3

    Fariyad veer swad aa gaya thondi Galla sun ki bhot kuch sikhan nu milia veer

  • @bikramsingh4430
    @bikramsingh4430 Рік тому +2

    Ustaad jeffa labroo
    Ekam😍😍😍😍😍😁😁😁😁😄😄😄😄😀😀😀♥️♥️♥️♥️♥️♥️♥️♥️♥️♥️♥️♥️

  • @dilbaggill2231
    @dilbaggill2231 Рік тому +3

    Waheguru ji chardiklla vich rakhn fryad te inderjit di jodi nu 🙏

  • @ManiKhan166
    @ManiKhan166 5 днів тому

    Great bro from Pakistan Lahore Punjab ALLAH PAAK tanu sada kush rakhy ❤❤❤❤❤❤ love support

  • @jagdeepsinghrandhawa9385
    @jagdeepsinghrandhawa9385 Рік тому +11

    ਬੜੀ ਮੁਦਤ ਬਾਅਦ ਪੈਦਾ ਹੁੰਦਾ ਫਰਿਆਦ ਵਰਗਾ ਪਲੇਅਰ!.

  • @FaislaAbbasJatt
    @FaislaAbbasJatt Рік тому +4

    ❤️Faryad🦁💪❤️Inderjeet🦁💪❤️Siraa Player MashaAllah❤️💪❤️👍🇵🇰

  • @DeepJagdeepMusic
    @DeepJagdeepMusic Рік тому +2

    ਬਹੁਤ ਵਧੀਆ ਬਿੱਟੂ ਬਾਈ✌✌✌👌👌✌✌👏👏

  • @shonkcheeneadabairocky2484
    @shonkcheeneadabairocky2484 Рік тому +6

    ਚਡ਼੍ਹਦੇ ਸੂਰਜ ਨੂੰ ਸਲਾਮਾ ਵੀਰ ਪਰਮਾਤਮਾ ਲੰਮੀ ਉਮਰ ਵਕਸੇ

  • @happypannu4704
    @happypannu4704 Рік тому +2

    Bheem dubli di interview kro bittu veer g bhout ghaint banda aa verr bheem dubli🙏🙏

  • @punjabitrucker163
    @punjabitrucker163 10 місяців тому

    Kabaddi di sab to sirraa number 1 jodi ..boht vadde record bna ditte dona ne..rehndi dunia takk galla hundia rehn geeya inderjit te fariyad di jodi diya..

  • @karamjitsingh4170
    @karamjitsingh4170 Рік тому +5

    Faryad God Bless 🙌 Rub khuda Rehmat kare

  • @Jassmann5459
    @Jassmann5459 Рік тому +4

    ਵੀਰ ਜੀ ਸਾਰੀ ਤੁਹਾਡੀ ਦੁਨੀਆ ਤੁਹਾਡੀ ਫੇਨ ਵਾ

  • @faninderjeettefaryadde8500
    @faninderjeettefaryadde8500 Рік тому +7

    Inderjeet di koi interview v nhi i j tuc kro na thode channel di v chrcha hou and sirra hoju 🔥🔥

    • @Chttiyannikran
      @Chttiyannikran Рік тому +1

      Babe Inderjeet. Ni interview dinda ohnu sarm aundi aaaa😊

  • @satwinderpawar9532
    @satwinderpawar9532 Рік тому +1

    ਫਰਿਆਦ ਦੀ ਇੱਕ ਗੱਲ ਦਾ ਬਹੁਤ ਕਾਇਲ ਹਾਂ ਕਿ ਕਿਸੇ ਵੀ ਪਲੇਅਰ ਦੇ ਸੱਟ ਨਾ ਲੱਗੇ।ਨਾ ਸੱਟ ਮਾਰੀ ਏ।ਇਕ ਮੈਚ ਤੋਂ ਪਹਿਲਾਂ ਇੰਟਰਵਿਊ ਤੇ ਵੀ ਫਰਿਆਦ ਨੇ ਕਿਹਾ ਸੀ ਕਿ ਜਿੱਤੇ ਜਾਂ ਹਾਰੀਐ ਪਰ ਕਿਸੇ ਪਲੇਅਰ ਦੇ ਸੱਟ ਨਾ ਲੱਗੇ।

  • @ravindersinghkabaddi6090
    @ravindersinghkabaddi6090 Рік тому +3

    ਇੰਦਰਜੀਤ ਕਲਸੀਆਂ ਦੀ ਵੀ ਕਰੋ ਵੀਰ ਇੰਟਰਵਿਊ

  • @chaudhryahsan7141
    @chaudhryahsan7141 Рік тому +2

    Vadda fan Faryad ty inderjeet sirra player🥰❤️😍

  • @PREETSXNDHU0001
    @PREETSXNDHU0001 Рік тому

    Bhut e gahint pylear 3 bhra ❤️🙏waheguru ji mehar karn 🙏

  • @updatetoday1738
    @updatetoday1738 Рік тому +1

    Love u faryad bi from Jammu and Kashmir ❤ .

  • @JaswantSinghshahpur
    @JaswantSinghshahpur Рік тому +2

    Faryad usstad sirrrra bai down to earth aa y

  • @nirbhaismagh8630
    @nirbhaismagh8630 Рік тому +9

    End jodi 👌👌❤❤❤

  • @AbdulrazzaqGujjar-vu4cx
    @AbdulrazzaqGujjar-vu4cx 7 місяців тому +2

    Fariyad Indrajeet jodiyan Jag thoriyan Narad bathere kalsiya wala

  • @harisingh3985
    @harisingh3985 Рік тому +4

    Pajji inderjit ਕਲਸੀਆਂ ਦੀ interview kreo ji

  • @er.jagmohansingh9991
    @er.jagmohansingh9991 Рік тому +92

    ਜਿਸ ਦਿਨ ਇੰਦਰਜੀਤ ਦੀ ਇੰਟਰਵਿਊ ਹੋਗੀ ਫੇਰ ਚਾਹੇ paid ਕਰਲਿਓ ਲੋਕ ਪੈਸੇ ਖਰਚ ਕ ਵੀ ਦੇਖਣਗੇ

  • @gurcharanbajwa7177
    @gurcharanbajwa7177 Рік тому +13

    Waheguru hor takra kare inderjit fariyad nu te mehar rakhe te bai sorry yar ma hor samj da si kush tu ta apne bapu warga he ❤

  • @sunnysingh-sk9tl
    @sunnysingh-sk9tl 4 місяці тому

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਫ਼ਰਿਆਦ ਜਿਸਮਾਨੀ ਚੁੰਬਕ ਨੇ , ਯੁੱਗ ਯੁੱਗ ਜਿਉਂਦਾ ਰਹਿ ਵੀਰੇ

  • @ranaramish6417
    @ranaramish6417 Рік тому +3

    Love u fryad bhai frome pakistan.

  • @Punjabpbx
    @Punjabpbx Рік тому

    Interview ch ta har koi vadia vadia glaan kr lenda aa ਪੱਲੇ ਜ਼ਮੀਰ v hona chahida aa

  • @pardeepkaile2991
    @pardeepkaile2991 Рік тому +12

    Hard work always pays off 👍

  • @inderjitbhathal1739
    @inderjitbhathal1739 9 місяців тому +1

    Waheguru bless u ❤

  • @ravindersinghkabaddi6090
    @ravindersinghkabaddi6090 Рік тому +3

    ਇੰਦਰਜੀਤ ਤੇ ਫਰਿਆਦ ਘੈਂਟ ਜਾਫੀ ਨੇ ਪੂਰੇ ਜਲਦੀ ਵਾਪਸੀ ਕਰਨ

  • @saab8071
    @saab8071 Рік тому +5

    Inderjit di interview kro Bittu paji

  • @makhanjuttjuttmakhan9488
    @makhanjuttjuttmakhan9488 Рік тому +3

    Pakistan tu wa faryad ali da bohat wada fan wa love you faryad ali

  • @akhtar001
    @akhtar001 Рік тому +3

    Allah mehar kre 🤲🤲

  • @ranjotsaini1743
    @ranjotsaini1743 Рік тому +14

    ਇੰਦਰਜੀਤ ਇੰਟਰਵਿਊ ਲਵੋ 🙏🏻

  • @ARSHDEEPSINGH-ec1nq
    @ARSHDEEPSINGH-ec1nq Рік тому

    *After pala jlalpur nd bittu dugal Arsh chola sahab nd faryad ali shakrpur my favorite jaffi* ❤

  • @mkaushik2132
    @mkaushik2132 Рік тому +3

    sira bnda na dova inderjeet te faryad

  • @varinderbrar3200
    @varinderbrar3200 Рік тому +1

    Bhot sohni interview hoi aa

  • @wadaichpanjoli2987
    @wadaichpanjoli2987 Рік тому +2

    Aj to hor v fan hoge y de labjo

  • @makhanjuttjuttmakhan9488
    @makhanjuttjuttmakhan9488 Рік тому +1

    Pakistan sy ho Faryad ali ka fan 👍👍👍👌👌👌👌👌

  • @kamal_mohi.1997
    @kamal_mohi.1997 3 місяці тому

    ਹੀਰਾ ਬੰਦਾ ਬਾਈ ❤❤❤

  • @kabaddilover3317
    @kabaddilover3317 Рік тому +2

    Siraaa bhai inderjit Kalsian and friyad ali

  • @Jagtarkalsian
    @Jagtarkalsian Рік тому +3

    ਸਿਰਾ ਜੋੜੀ ੲੇ ੲਿੰਦਰਜੀਤ ਤੇ ਫਰਿਅਾਦ ਦੀ

  • @meetmeet9107
    @meetmeet9107 Рік тому +2

    Ann kalsiyan wala siraa ❤️❤️❤️

  • @MandeepSingh-sw1iq
    @MandeepSingh-sw1iq Рік тому +3

    Faryad te Inderjeet di Jodi top di jodi a

  • @satnamsandhu8937
    @satnamsandhu8937 Рік тому +3

    Faryad te inderjit veer sere de jaffi ah bhaji..

  • @harrydhaliwal4997
    @harrydhaliwal4997 Рік тому +1

    ਵਾਹ ਜੀ ਵਾਹ ❤

  • @jugrajsingh4516
    @jugrajsingh4516 Рік тому +1

    ਫ਼ਰਯਾਦ ਸਿਰਾ ਬੰਦਾ ਘੈਂਟ ਆ ਜੱਟ

  • @AnamGoatFarm
    @AnamGoatFarm 11 місяців тому +1

    ਫਰਿਆਦ ਹੁਣਾ ਨੂੰ ਘੇਰ ਕੇ ਫਾਇਰ ਮਾਰੇ ਸੀ ਜੱਗੂ ਭਗਵਾਨਪੁਰੀਏ ਨੇ,ਉਦੋ ਕੌਣ ਹਟ ਗਿਆ ਸੀ ਭਗਵਾਨਪੁਰ ਦੀ ਟੀਮ ਵਿੱਚੋ

  • @fariyadhans-gf1ec
    @fariyadhans-gf1ec Рік тому +1

    Bhout vadia interview

  • @jeetalopo8312
    @jeetalopo8312 Рік тому +2

    Frayad and inderjeet Jodi sirra

  • @vickychaudhary1388
    @vickychaudhary1388 Рік тому +1

    Nice interview ❤❤❤❤❤❤

  • @jeetvlogshealthfitnesscare8593

    Sirrrrrrrrrra Bai interview end sirrrrrrrrrra love you Bai 💖💪💖💪💖💪💖💪💖💪💖

  • @MSohaibyounas
    @MSohaibyounas 8 місяців тому

    الله پاک بھا ئی فریاد نو سلامت رکھے آمين يارب العالمين

  • @vickychaudhary1388
    @vickychaudhary1388 Рік тому +1

    Faryad Ali ❤❤❤❤❤
    Super Star ❤❤❤❤❤

  • @gafarkhan8930
    @gafarkhan8930 Рік тому +1

    ਸਿਰਾਂ👍👍👍👍

  • @harmanpreetsingh7414
    @harmanpreetsingh7414 Рік тому +1

    Lo you jane Kush rho hmesha

  • @sajidmanj9192
    @sajidmanj9192 Рік тому +1

    Very nice interview

  • @manpreetgill3970
    @manpreetgill3970 Рік тому +7

    Bittu bhai Sandeep ludhar d interwiew karo o Mera favourite raider hai

  • @francisfrancis3503
    @francisfrancis3503 Рік тому +9

    Where there is will,there is way

    • @jyotijot3303
      @jyotijot3303 Рік тому +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @BaljeetSingh-wr3pj
    @BaljeetSingh-wr3pj Рік тому +1

    ਵੀਰੇ ਇੰਦਰਜੀਤ ਦੀ ਇੰਟਰਵਿਊ ਕਰੋ ji

  • @baljindersingh2128
    @baljindersingh2128 Рік тому

    Waheguru.ji

  • @GagandeepSingh-xe4pf
    @GagandeepSingh-xe4pf Рік тому +1

    ਬਾਈ ਜੀ ਕੋਈ ਦੋ ਰਾਇ ਨਹੀਂ ਫਰਿਆਦ ਅਲੀ ਬਹੁਤ ਹੀ ਤਕੜਾ ਜਾਫੀ ਆ, ਟਰੰਟੋ ਕੱਪ ਦਾ ਲਗਾਤਾਰ ਬੈਸਟ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ,,,,,

  • @MohammadImran-ui6bm
    @MohammadImran-ui6bm Рік тому +2

    Fariyad Ali, ,❤️❤️❤️❤️❤️❤️