ਹਾਲੇ ਟਰੈਕਟਰ ਜਿੱਤਣ ਆਲੀ ਰੀਝ ਬਾਕੀ ਆ ਮੇਰੀ Deep Daburji ll Bittu Chak Wala ll Daily Awaz

Поділитися
Вставка
  • Опубліковано 23 жов 2022
  • #bittuchakwala #dailyawaz #deepdaburji #kabaddi #player #life
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal, Harpreet Singh
    Guest- Deep Daburji
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 307

  • @SattuBhangal-lb1gt
    @SattuBhangal-lb1gt 4 місяці тому +5

    ਦੀਪ ਬਹੁਤ ਵਧੀਆ ਰੇਡਰ ਤੇ ਇਨਸਾਨ ਵੀ ਹੱਸ ਮੁੱਖ ਵੀ ਏ

  • @idhub6263
    @idhub6263 Рік тому +36

    ਵਾਹਿਗੁਰੂ ਦੀਪ ਨੂੰ ਇਸਦੇ ਸਾਰੇ ਪਰਿਵਾਰ ਨੁੰ ਹਮੇਸਾ ਖੁਸ ਰੱਖਣ ।ਜੁਗ ਜੁਗ ਜੀਣ ਮਾ ਖੇਡ ਕਬੱਡੀ ਨਾਲ ਜੁੜੇ ਸਾਰੇ ਵੀਰ।ਖੂਬ ਤਰੱਕੀਆ ਕਰਨ।🙏🥰

  • @Gurparm1425
    @Gurparm1425 Рік тому +49

    ਬਾਬਾ ਦੀਪ ਸਿੰਘ ਜੀ ਜਲਦੀ ਤੁਹਾਡਾ ਟਰੈਕਟਰ ਵਾਲ਼ਾ ਸ਼ੌਕ ਪੂਰਾ ਕਰਨਗੇ 🙏 Wmk 🙏

  • @sameeldhaliwal
    @sameeldhaliwal 2 місяці тому +1

    ਹੁਣ ਟਰੈਕਰਾ ਦੀ ਇਜਾਸੀ ਲਾਤੀ ਦੀਪ ਬਾਈ ਨੇ Wmk🙏🙏

  • @chahatveersingh1991
    @chahatveersingh1991 Рік тому +41

    ਦੀਪ ਦਬੁਰਜੀ ਵਧੀਆ ਰੇਡਰ ਹੈ ।ਪਰਮਾਤਮਾ ਇਹਨਾਂ ਦਾ ਟਰੈਕਟਰ ਜਿੱਤਣ ਵਾਲਾ ਚਾਅ ਜਲਦੀ ਪੂਰਾ ਕਰਨ। ਧੰਨਵਾਦ ਬਿੱਟੂ ਵੀਰ ਜੀ।"ਸਿੱਧੂ "।

    • @baljindersinghpanchdhalwan7249
      @baljindersinghpanchdhalwan7249 Рік тому

      ਬਾਈ ਜੀ ਦੀਪ ਦਾ ਚਾਅ ਕੱਲ ਰਾਣੀ ਵਾਲ25ਦਿਸੰਬਰ ਨੂੰ ਟਰੈਕਟਰ ਜਿੱਤ ਕੇ ਪੂਰਾ ਹੋ ਗਿਆ। ਵਾਧਾਈਆਂ ਜੀ

  • @rajveersohal2124
    @rajveersohal2124 Рік тому +13

    Bittu ਵੀਰ ਬਹੁਤ ਵਧੀਆ ਗੱਲਬਾਤ ਕੀਤੀ, ਦੀਪ ਦਬੁਰਜੀ ਬਹੁਤ ਵਧੀਆ player ਆ, Guru Ramdas ji🙏 ਸਾਰੇ players ਨੂੰ ਚੜਦੀਕਲਾ ਬਖਸ਼ਣ! Sandeep nangal ambian Veer miss you😪😪😓,

  • @bakhshishsingh5079
    @bakhshishsingh5079 Рік тому +7

    ਦੀਪ ਸਿੰਘ ਦੁਬਰਜੀ ਬਹੁਤ ਵਧੀਆ ਰੇਡਰ ਹੈ ਪੰਜਾਬ ਦਾ ਮਾਣ ਵੀਰ ਬਹੁਤ ਸੇਤੀ ਟਰੈਕਟਰ ਜਿੱਤੇ ਗਾ ਸੁਖਮਨ ਦਾ ਜਿਗਰ ਜਰੂਰ ਕਰਿਅਆ ਕਰ ਬਹੁਤ ਧੰਨਵਾਦ

  • @idhub6263
    @idhub6263 Рік тому +13

    ਦਿਲਾ ਵਿੱਚ ਵੱਸਦਾ ਚਿਹਰੇ ਤੇ ਹਾਸਾ ਹੁੰਦਾ।ਦੀਪ ਦੁਬਰਜੀ ਆਲਾ ਜਦੋ ਖੇਡਦਾ ਕਾਕਾ ਹੁੰਦਾ।🥰ਵੀਰ ਮੈ ਅੱਜ ਵਾਹਿਗੁਰੂ ਅੱਗੇ ਅਰਦਾਸ ਕਰੀਆ।ਤੂੰ ਜਲਦੀ ਟਰੈਕਟਰ ਜਿੱਤੇ🙏

  • @sharnimalhi7990
    @sharnimalhi7990 Рік тому +76

    ਕੋਈ ਗੱਲ ਨੀ ਭਰਾ ਇਸ ਸੀਜਨ ਟਰੈਕਟਰ ਦੋ ਜਿਤੇਗਾ❤❤

  • @user-rs6pd4ri1f
    @user-rs6pd4ri1f Рік тому +12

    ਘਰ ਬਹੁਤ ਸੋਹਣਾ ਬਣਾ ਲਿਆ ਦੀਪ ਨੇਂ

  • @BaljitSingh-nn5ij
    @BaljitSingh-nn5ij Рік тому +3

    ਬਹੁਤ ਵਧੀਆ ਖਿਡਾਰੀ ਦੀਪ ਦੁਬੱਰਜੀ ਹਮੇਸ਼ਾ ਖੁਸ਼ ਰਹਿਣ ਵਾਲਾ ਖਿਡਾਰੀ

  • @jotgrewaluk7438
    @jotgrewaluk7438 Рік тому +10

    ਬੜ੍ਹਾ ਖੁਸ਼ ਦਿਲ ਇਨਸਾਨ ਆ, ਬਾਈ ਨੂੰ ਬਹੁਤ ਪਿਆਰ

  • @jattpunjabi6532
    @jattpunjabi6532 Рік тому +5

    ਦੀਪ ਬਹੁਤ ਹੀ ਖੁਸ਼ਦਿਲ ਇਨਸਾਨ ਹੈ ਹੀਰਾ ਬੰਦਾ

  • @harrydhaliwal4997
    @harrydhaliwal4997 Рік тому +6

    ਬਹੁਤ ਵਧੀਆ ਇੰਟਰਵਿਊ । ਦੀਪ ਦੁਬਰਜੀ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ

  • @user-zp3rg4wq7u
    @user-zp3rg4wq7u 2 місяці тому

    ਹੁਣ ਤਾਂ ਬਾਈ ਛੇ ਸੱਤ ਟਰੈਕਟਰ ਹੋਗੇ। ਸਿਰਾਂ ਗੱਲ ਬਾਤ ਐ ਹੁਣ ।

  • @kulwantsinghjohal4849
    @kulwantsinghjohal4849 Рік тому +3

    ਬਹੁਤ ਵਧੀਆ ਖਿਡਾਰੀ ਆ ਦੀਪ ਪਰਪਾਤਮਾ ਚੜਦੀ ਕਲਾ ਚ ਰੱਖੇ

  • @kpsingh8323
    @kpsingh8323 Рік тому +7

    ਦੀਪ ਵਧੀਆ ਸੁਬਾਹ ਵਾਲਾ ਬੰਦਾ। ਬਾਕੀ ਜੱਫੇ ਤਾਂ ਲਗਦੇ ਰਹਿੰਦੇ ਆ ਕੋਈ ਚੱਕਰ ਨੀ

  • @Rajukabaddi-ox8vi
    @Rajukabaddi-ox8vi 5 місяців тому +1

    ਬਾਈ ਤੁਸੀਂ ਅੰਬੇ ਨਾਲੋਂ ਬਹੁਤ ਵਧਿਆ ਇਨਸਾਨ,, ਤੇ ਪਲੇਅਰ ਵੇ ਬਹੁਤ ਵਧੀਆ ਹੋ ❤❤❤❤❤

  • @parwazahmed133
    @parwazahmed133 Рік тому +6

    action wali machine ❤️❤️❤️ love u from kashmir

  • @user-my9zy8bb5x
    @user-my9zy8bb5x Рік тому +1

    ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ,ਦੀਪ ਗੁਡ ਇਨਸਾਨ ਹੈ ਬੈਸਟ ਰੇਡਰ ਐਕਸ਼ਨ ਮੈਨ ⚘👍

  • @amriktalwandi
    @amriktalwandi Рік тому +4

    ਗੱਲ ਬਾਤ ਬਹੁਤ ਵਧੀਆ ਲੱਗੀ ਜੀ।

  • @SukhdevSingh-xw9im
    @SukhdevSingh-xw9im Рік тому +3

    ਸੀਨਿਰ ਜੂਨਿਰ ਕੋਈ ਨੀ ਪਰ
    ਹੰਕਾਰੋਂ ਨਾ
    ਕਾਫੀ ਪਲੇਅਰ ਜਿਹਨਾਂ ਦੀ ਪੂਰੀ ਚੜ੍ਹਤ ਸੀ ਉਹਨਾਂ ਚੋ ਬਹੁਤ ਜਣੇ ਨਸ਼ੇ ਚ ਦੱਬੇ ਗਏ ਇਸਲਈ
    ਹੰਕਾਰੋਂ ਨਾ
    ਪਰਮਾਤਮਾ ਪੁੱਠੀ ਕਦੋ ਤੇ ਕਿਮੇ ਪਾਉਂਦਾ ਦੇਰ ਨੀ ਲਗਦੀ🙏

  • @Legendhere1
    @Legendhere1 Рік тому +11

    ਦੀਪ ਨੇ ਬਾਕੀ ਸਭ ਠੀਕ ਕਿਹਾ ਪਰ ਸ਼ੀਲੂ ਵਾਲਾ ਗਲਤ ਕਿਹਾ ਉਹ ਤਾ ਕਿਹਾ ਕਿ ਲੋਕ ਕਹਿਣ ਗੇ ਉਹਦੇ ਤੋ ਡਰਦਾ ਪਰ ਇਹ ਸੱਚ ਹੈ ਜਦੋ ਘੇਰੀ ਚ ਸ਼ੀਲੂ ਲੱਗਿਆ ਹੋਵੇ ਦੀਪ ਬਹੁਤ ਸਹਿਮ ਚ ਰੇਡ ਪਾਉਦਾ ਹੈ ਮੈ ਕਾਫੀ ਮੈਚ ਵੇਖੇ ਆ……. ਬਾਕੀ ਇਹਨਾ ਦੋਵਾ ਦਾ ਪਿਆਰ ਹੈ ਮਾਲਕ ਬਣਾਈ ਰੱਖੇ

  • @dhillonbobby46
    @dhillonbobby46 Рік тому +6

    ਦੀਪ ਅੱਤ

  • @formanpb0567
    @formanpb0567 Рік тому

    ਦੀਪ ਦੋਬੁਰਜੀ ਬਹੁਤ ਵਧੀਆ ਸੁਭਾ ਵਾਲੇ ਇਨਸਾਨ ਏ ਵਾਹਿਗੁਰੂ ਜੀ ਵੀਰ ਦੀ ਟੈਰਕਟਰ ਤਮੰਨਾ ਪੂਰੀ ਕਰੇ 🙏🙏🙏🙏🙏🙏

  • @sunilmalik6293
    @sunilmalik6293 4 місяці тому +1

    Dil Khus karta Deep Bhai ne

  • @AmandeepSingh-ul9mz
    @AmandeepSingh-ul9mz Рік тому +5

    ਬਹੁਤ ਵਧੀਆ ਬੰਦਾ ਏ

  • @gurbhejgill8469
    @gurbhejgill8469 Рік тому +2

    ਵਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਹਮੇਸ਼ਾ।

  • @akashstudiohathur3526
    @akashstudiohathur3526 Рік тому +1

    ਦੀਪ ਬਾਈ ਬਹੁਤ ਹੀ ਵਧੀਆ ਖਿਡਾਰੀ ਹੈ ਤੇ ਖੁਸ਼ ਦਿਲ ਵੀ ਹੈ ਮੈ ਤੇ ਮੇਰਾ ਪੁੱਤਰ ਜੱਗੂ ਹਠੂਰ ਦੀਪ ਦੀ ਖੈਡ ਨੂੰ ਬਹੁਤ ਪਿਆਰ ਕਰਦੇ ਹਾ ਬਿੰਟੂ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਧੰਨਵਾਦ ਬਿੰਟੂ ਵੀਰੇ ਅਕਾਸ ਸਟੂਡੀਓ ਹਠੂਰ

  • @manjitsinghdhaliwal204
    @manjitsinghdhaliwal204 Рік тому +2

    ਖੁਸ਼ੀ ਨਾਲ ਰੇਡ ਵਾਲੀ ਵੀਡੀਓ ਬਹੁਤ ਚੱਲੀ ਸੀ

  • @sharanjitsingh382
    @sharanjitsingh382 7 місяців тому +1

    ਵਾਹਿਗੁਰੂ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏

  • @manindersinghkhosla7348
    @manindersinghkhosla7348 Рік тому +4

    Congratulations Veere , Ajj Waheguru di mehar nal te tuhade chahetiya di duaa naal eh Reajh v Puri ho gyi
    Love You veere
    Nd Special thanks Ambe Veere Da v

  • @bsr_013
    @bsr_013 Рік тому +5

    21:45 Shilu Bahu aala

  • @Paliwala
    @Paliwala Рік тому +4

    Boht Vadiya subhah Bai da Bittu Bai tera v Dhanwaad eda de player di Interview Krde o

  • @singhisking4836
    @singhisking4836 Рік тому +6

    Shinning star Deep Doburji💫💫✨✨

  • @happypurba4375
    @happypurba4375 Рік тому +26

    ਪਿਛਲੇ ਕਿੰਨੇ ਸਾਲਾਂ ਤੋਂ ਮਾਝੇ ਵਾਲੇਆ ਦਾ ਦੌਰ ਚਲਦਾ ਪਿਆ ਕੱਬਡੀ ਚ

  • @sunilGujjar-yf9mk
    @sunilGujjar-yf9mk Рік тому +1

    ਵਧੀਆ ਖਿਡਾਰੀ ਏ ਦੀਪ ਦੁਬਰਜੀ ਵਾਲਾ

  • @jassdhillon8422
    @jassdhillon8422 Рік тому +2

    ਪਰਮਾਤਮਾ ਵੀਰ ਦੀ ਹਰ ਰੀਝ ਪੂਰੀ ਕਰੇ ਤੰਦਰੁਸਤੀ ਬਖ਼ਸ਼ੇ

  • @user-wy2sd9em3c
    @user-wy2sd9em3c 3 місяці тому

    ਦੀਪ ਦੋ ਬੁਰਜੀ,ਤੇ ਹਨੀ ਪੰਡਿਤ ਬਹੁਤ ਵਧੀਆ ਤੇ ਦੋਵੇਂ ਹਸਮੁੱਖ ਰੇਡਰ ਨੇ।

  • @user-ft5uq8xv6m
    @user-ft5uq8xv6m 27 днів тому

    ❤ ਵਾਹਿਗੁਰੂ ਜੀ❤

  • @HarinderSingh-gn8by
    @HarinderSingh-gn8by Рік тому

    Veer da rab ਟਰੈਕਟਰ ਵਾਲਾ ਸੁਪਨਾ ਪੂਰਾ ਕਰੇ

  • @KuldeepSingh-vj6xo
    @KuldeepSingh-vj6xo 6 місяців тому +2

    Vry nice brother waheguru ji chardi klaa ch rakhn tanu hamesha

  • @preetpalsingh1557
    @preetpalsingh1557 Рік тому +1

    Waheguru g deep veer nu hamesha chardi kalan vich rakhe

  • @NirmalSingh-jh9ow
    @NirmalSingh-jh9ow 4 місяці тому

    ਘੈਂਟ ਬੰਦਾ ਘੈਂਟ ਸੋਚ ਐਤਕੀ ਟਰੈਕਟਰ ਵੀ ਜਿੱਤ ਜਾਣਾ ਦੀਪ ਨੇ

  • @amritaulakh3558
    @amritaulakh3558 Рік тому +2

    Waheguru chardi kalan ch rakhe veer nuu❣️♥️♥️

  • @simarjeet2046
    @simarjeet2046 Рік тому +3

    ਦੀਪ ਦਬੁਰਜੀ ਵਧੀਆ ਰੇਡਰ 🙏🙏❤️❤️

  • @SatishKumar-kg5wy
    @SatishKumar-kg5wy 4 місяці тому

    Dilkhush Banda Deep Doburji ...👍👍 ... God Bless You Veer ...

  • @JaswantSinghshahpur
    @JaswantSinghshahpur Рік тому

    Wahaguru mehar krn y tractor wala dream jaldee pura hooo

  • @jagdeepsinghgill608
    @jagdeepsinghgill608 Рік тому

    Deep Daburji wala jaan va g kabaddi di kaint munda hasda ked da rehda bas waheguru g tarika bakshan

  • @bachitarsadhu9283
    @bachitarsadhu9283 Рік тому +1

    ਬਹੁਤ ਵਧੀਆ ਰੇਡਰ ਮਾਝੇ ਦਾ

  • @HarpreetSingh-nm5qe
    @HarpreetSingh-nm5qe Рік тому

    22 bot ghent bnda yr hassa rehnda sada cherre ty rabb ide bani rakhe ❤❤❤❤❤❤❤

  • @sidhus2520
    @sidhus2520 Рік тому +1

    Waheguru ji khus rakha deep bai nu

  • @Majhailpb58
    @Majhailpb58 Рік тому +1

    ਸਿਰਾ ਬੰਦਾ ਤੇ ਸਿਰਾ ਖਿਡਾਰੀ...👌👌

  • @kabaddipb1364
    @kabaddipb1364 Рік тому +3

    ਜਲਦੀ ਜਿੱਤੇਗਾ ਟਰੈਕਟਰ ਵੀਰ

  • @user-tp9gs9kj2v
    @user-tp9gs9kj2v Місяць тому

    ਦੀਪ ❤❤❤❤,🙏🙏🙏🙏🙏

  • @pigeon365
    @pigeon365 Рік тому +4

    ਸਾਡੇ ਪਿੰਡ ਦੀ ਟਾਈਮ ਚ ਸੁਰੂ ਕੀਤਾ ਸੀ ਬਾਈ ਨੇ 🙋
    Good player deep Bai।। silu te faryad to b ghtt lot aauda deep

  • @JaswinderSingh-tp6me
    @JaswinderSingh-tp6me Рік тому +2

    deep veera waheguru tanu tandruste baksha tractor v jroor milu waheguru manokmna pure kru

  • @Gurparm1425
    @Gurparm1425 Рік тому +10

    🙏 waheguru ji mehar kre deep veere te 🙏

  • @gurmeetsandhu2464
    @gurmeetsandhu2464 Рік тому +1

    Waheguru ji deep nu hemes khus rakho ji....

  • @balkarsingh-nn5le
    @balkarsingh-nn5le Рік тому +4

    Baki mile tee nai par deep insan vi bhut vadiya jado aasi Punjab aaye Deep tuhanu jaruri milke javange aapa 👌👍🎉🎉🌹🌹❤️🙏🙏

  • @honeyjhinger7113
    @honeyjhinger7113 Рік тому +3

    ਸਿਰਾ ਬੰਦਾ ਬਾਈ

  • @kuldeepdhillon2688
    @kuldeepdhillon2688 4 місяці тому

    Rabb jarror sune gya veer lagga reh mehneat na chdi bki best of luck verr

  • @gurwinderguri2563
    @gurwinderguri2563 2 місяці тому

    Deep bro bhot vadea inshan a💪💪💪💪

  • @1Bittu2davinder
    @1Bittu2davinder Рік тому +4

    God bless you❤ deep vr jug jug ji

  • @_____13____DeEp
    @_____13____DeEp Рік тому +1

    ਦੀਪ ਦਬੁਰਜੀ ❤️❤️

  • @rstradingacademy1
    @rstradingacademy1 Рік тому +7

    Bhut sohni interview …deep veer bhut vdia insaan te player a ..keep growing brother..action krne na shdio kdi dekhn walya nu v eh chiz morivate krdi a ..vdia khedo te hor naam roshan kro …baki bittu veer ji dhanwad eda dia videos le k aao ta ki lok motivate hon ..

  • @sonymaan9189
    @sonymaan9189 Рік тому

    ਹੋ ਗਈ 22 ਦੀ ਰੀਝ ਪੂਰੀ ਟਰੈਕਟਰ ਵਾਲੀ ਪ੍ਰਮਾਤਮਾ ਤਰੱਕੀ ਬਖਸ਼ੇ

  • @Unknown-kw6pr
    @Unknown-kw6pr Рік тому +6

    Shillu da interview v karo bai

  • @KuldeepSingh-vj6xo
    @KuldeepSingh-vj6xo 6 місяців тому

    Deep Singh kaiint bnda 🤟😎❤️❤️ bhut vadia lagi soch deep Singh di

  • @gurnishansingh838
    @gurnishansingh838 Рік тому +3

    God bless you Veer ji 👍👍❤️❤️♥️♥️♥️🙏🙏🙏🙏

  • @tejindersingh5258
    @tejindersingh5258 Рік тому +2

    ਵਧੀਆ ਰੇਡਰ

  • @Hardeepsingh-uk6ij
    @Hardeepsingh-uk6ij Рік тому +2

    Deep y sirra player

  • @sumitpal84
    @sumitpal84 Рік тому +2

    GOOD INTERVIEW 👍 GOD BLESS YOU BAI 🙏 ❤

  • @jattboys1810
    @jattboys1810 Рік тому +4

    Ajj de tym da favourite player ❤️❤️

  • @user-ft5uq8xv6m
    @user-ft5uq8xv6m 2 місяці тому

    Waheguru Ji kirpa rakhna ji ❤❤

  • @SukhpalSingh-wj5ke
    @SukhpalSingh-wj5ke 5 місяців тому

    Great player deep veer and very nice person 👏❤️

  • @jagmailsidhu7534
    @jagmailsidhu7534 Рік тому +4

    Nice interview

  • @bhajnidhull1314
    @bhajnidhull1314 4 місяці тому

    Waheguru ji khus rakha deep bhai ji

  • @sewaksidhu7474
    @sewaksidhu7474 Рік тому +1

    Waheguru kirpa kare

  • @diljitsinghmultani1386
    @diljitsinghmultani1386 Рік тому +3

    ਸਾਡਾ ਪਿੰਡ ਦੀ ਸ਼ਾਨ ਦੀਪ ਦੋਬੁਰਜੀ

  • @happydatewas5979
    @happydatewas5979 Рік тому

    Ustaad sira deep sade aala

  • @arshdeep4480
    @arshdeep4480 Рік тому +2

    Bahut vadia insaan aa deep❤

  • @dilmanbhatti3442
    @dilmanbhatti3442 Рік тому +3

    Sirraa player aw deep y 🔥🔥

  • @babbumaan_repeat__
    @babbumaan_repeat__ 6 місяців тому

    bhuat vdiya banda deep❤

  • @mannusandhu3637
    @mannusandhu3637 Рік тому +2

    Bahut vaddiaa Bai g 🙏🙏🙏🙏
    Deep daa Haasa Mela lutt daa
    Amritpal Singh Khalsa Zindabad 🙏

  • @kulwindarsingh3042
    @kulwindarsingh3042 5 місяців тому

    ਖੁਸ਼ ਰਹੋ 🌹

  • @sandhusandhu7799
    @sandhusandhu7799 Рік тому +3

    bhut vdya deep vir khush dil bnda jatt 🙏🙏💪💪💓💓💗💗

  • @Happysingh-nf1ie
    @Happysingh-nf1ie Рік тому +2

    Ghaint plyer Deep

  • @Johalnikka
    @Johalnikka 3 місяці тому

    Sira banda dubarji ❤

  • @sonygill2415
    @sonygill2415 Рік тому

    ਦੀਪ ਬਹੁਤ ਵਧੀਆ ਵੀਰੇ

  • @kabaddi1134
    @kabaddi1134 Рік тому

    Saneta dekhia c deep dubrji sirra kita c barsalpur di team vch khedia c sirra raida payia c dhanori de against pure action kite c

  • @AmritpalSingh-zn5iw
    @AmritpalSingh-zn5iw Рік тому +4

    Veer j mehnat kare te bahut tagri kabbadi ho sakdi😊

  • @arsh8900
    @arsh8900 Рік тому +3

    💯💯

  • @lovelytandaphagwara8039
    @lovelytandaphagwara8039 Рік тому +1

    Bahut vadia galbaat bro

  • @sidhumoosewalasidhumoosewa8489

    Waheguru Ji 🙏🙏🙏🙏

  • @HarjinderSingh-vr6wm
    @HarjinderSingh-vr6wm 4 місяці тому

    Deep y g waheguru tuhadi tractor wali umeed jaldi Puri karnge🎉

  • @rupindersingh9400
    @rupindersingh9400 4 місяці тому

    Kal saade naal de pind Dhudike tournament c. Deep y huni semi har gye pr y poora khush c. Baki bnda vdia poora aa

  • @r.psabherwal7791
    @r.psabherwal7791 Рік тому

    ਦੀਪ ਬਹੁਤ ਵਧੀਆ ਰੇਡਰ ਹੈ

  • @gurmeetjassijassi7581
    @gurmeetjassijassi7581 Рік тому +1

    Bai waheguru mehar kro 🙏🙏

  • @user-bs1zb2ht8k
    @user-bs1zb2ht8k 5 місяців тому

    Waheguru ji 🙏💝❤️♥️