Shaji Shakarpur| Wrestling Vlog 50 | Gujjar | Eggo Vs Game | Pride Of Player | Gurpreet Sehji |

Поділитися
Вставка
  • Опубліковано 18 гру 2024

КОМЕНТАРІ • 506

  • @harmeetsingh771
    @harmeetsingh771 3 роки тому +51

    ਘੈਂਟ ਗੁੱਜਰ। ਵਾਹ ਯੋਧਿਓ। ਮਾਤਾ ਪਿਤਾ ਨੂੰ ਵੀ ਦਿਲੋਂ ਸਲਾਮ ਬਹੁਤ ਵਧੀਆ ਪਰਵਰਿਸ਼ ਕੀਤੀ। ਮਾਪਿਆਂ ਨੂੰ ਦਿਲੋਂ ਪਿਆਰ

  • @rajpallitt8365
    @rajpallitt8365 3 роки тому +81

    ਸਾਜੀ ਫਰਿਆਦ ਮਲੌਕ ਤੇ ਇੰਦਰਜੀਤ ਮੇਰੀ ਜਿੰਦ ਜਾਨ ਮੇਰੇ ਭਰਾ ਰੱਬ ਇਹਨਾ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @jugrajkhan7742
    @jugrajkhan7742 3 роки тому +145

    ਪਹਿਲਾਂ ਕਦੇ ਪਿੰਡ ਦਾ ਨਾ ਨੀ ਸੀ ਸੁਣਿਆ, ਇਹਨਾਂ ਬੱਬਰ ਸ਼ੇਰਾਂ ਨੇ ਸੱਕਰਪੁਰ ਮਸਹੂਰ ਕਰਤਾ

  • @PargatSingh-nw9qc
    @PargatSingh-nw9qc 3 роки тому +63

    ਮੇਰੇ ਪਿੰਡ ਖਾਨਪੁਰ ਬੰਗਰ ਤੋਂ ਫਰਿਆਦ ਅਤੇ ਸਹਿਜੀ ਗੁੱਜਰ ਦੋਵੇਂ ਬੈਸਟ ਦੋ ਬਸੇ਼ਰੇ ਜਿੱਤ ਕੇ ਲੈ ਗਏ

  • @Gurpreetsingh-bx2uk
    @Gurpreetsingh-bx2uk 3 роки тому +31

    ਸਾਜੀ ਦਾ ਫੈਨ ਉਦੋਂ ਹੋਇਆ ਜਦੋਂ ਗੋਪੀ ਫਰੰਦੀਪੁਰ ਦੇ ਗੋਡੀ ਹੱਥ ਲਾਏ ਬਹੁਤ ਵਧੀਆ ਇਨਸਾਨ ਹੱਸ ਮੁੱਖ ਦਿਲ ❤️

  • @mrtoor5158
    @mrtoor5158 2 роки тому +10

    Diloo respect for Faryad ali shah ji malook . Allah pak hoor kamyaabian dyn . Other favourite players inderjeet kalsian khushi palla dullah .baqi v sary player bht bht respect from Lainda pujnjab lyallpur (faisalabad)

  • @GurbajSingh11
    @GurbajSingh11 3 роки тому +7

    ਬਹੁਤ ਘੈਂਟ ਇੰਨਸਾਨ ਆ , ਰੱਬ ਨੇ ਲਕੋਇਆ ਵੀ ਕੁੱਝ ਨੀ ਇਹਨਾਂ ਤੋੱ‌,‌ਸਿਰਾ ਖਿਡਾਰੀ ਸਿਰਾ ਬੰਦਾ

  • @aulakh9276
    @aulakh9276 3 роки тому +50

    ਸਾਜੀ ਸਕਰਪੁਰ ਬਹੁਤ ਵਧੀਆ ਹੱਸਮੁੱਖ ਸੁਭਾਅ ਵਾਲਾ ਇਨਸਾਨ 👍👍

  • @sandeepbhangu9423
    @sandeepbhangu9423 3 роки тому +11

    ਫ਼ਰਿਆਦ , ਮਲੂਕ , ਸਾਜੀ my favourite ਪਲੇਅਰ ਨੇ

  • @SanDeep-xv1uo
    @SanDeep-xv1uo 3 роки тому +31

    ਘੈਟ ਪਲੇਰ ਤੇ ਘੈਟ ਇਨਸਾਨ ਆ ਤਿੰਨੇ ਬਾਈ 👌👌👌👌

  • @ਪ੍ਰੀਤਗਿੱਲ਼-ਗ9ਫ

    ਪਰਮਾਤਮਾ ਸਭ ਨੂ ਐਸਾ ਸੁਬਾਹ ਤੇ ਲਿਯਾਕਤ ਬਕਸ਼ੇ ਗੁਡ ਇਨਸਾਨ ਸ਼ਾਜੀ ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘

  • @sematalwandi9101
    @sematalwandi9101 Рік тому +2

    Faryad shaji maluk de mami dady nu dilo salam

  • @pinkaghuman5020
    @pinkaghuman5020 Рік тому +1

    Bai bnda bhut heera a shajji ❣️❣️❣️

  • @amandeepgill6587
    @amandeepgill6587 3 роки тому +12

    Terian gallan ne dil khush jarta sehji. Bohat vadia insan eda hi khus reha kar veer, waheguru ji charduklla vich rakhn veer nu

  • @yadkaleran7689
    @yadkaleran7689 3 роки тому +10

    Saji bht bdia player bht bdia insann na Tino praa friyad mlook baba Maher kre GBu ☑️💯🙏🙏

  • @kulwindersinghkhattra313
    @kulwindersinghkhattra313 3 роки тому +11

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ ਤੇ ਸਾਜੀ ਵੀਰ ਦਾ ਬਹੁਤ ਵਧੀਆ ਹਸਮੁੱਖ ਸੁਭਾਅ ਪ੍ਮਾਤਮਾ ਇਹਨਾਂ ਨੂੰ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ।।

  • @makhankalas660
    @makhankalas660 3 роки тому +51

    ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ ਨੇ ਗੁੱਜਰ ਵੀਰੋ

  • @jagdishmattujagdishmattu662
    @jagdishmattujagdishmattu662 3 роки тому +10

    ਇੰਟਰਵਿਊ ਦੇਖ ਕੇ ਪਤਾ ਲੱਗਦਾ ਬਹੁਤ ਵਧੀਆ ਇੰਨਸਾਨ ਆ ਸਾਜੀ

  • @umairgujjar5377
    @umairgujjar5377 Рік тому +1

    Khair gujjar veera di ma vi gujjar Pakistan tu🇵🇰

  • @harvindersingh7848
    @harvindersingh7848 3 роки тому +22

    ਬਹੁਤ ਬਹੁਤ ਹੀ ਵਧੀਆ ਖੇਡ ਆ ਤੁਹਾਡੀ ਜਿਉਂਦੇ ਵਸਦੇ ਰਵੋ ਤੁਸੀਂ ਸਦਾ ਹੀ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @Cutelikhari
    @Cutelikhari 3 роки тому +23

    Bohut vadiya interview hoya ji..

  • @bikramsingh5366
    @bikramsingh5366 3 роки тому +11

    Ustaad ji Shaji att kraee janda
    EKAM Tanda

  • @happysidhu9605
    @happysidhu9605 3 роки тому +2

    ਬਹੁਤ ਵਧੀਆ y ਤਿੰਨੋ ਭਰਾ ਮਿਡਲ ਕਲਾਸ ਫੈਮਲੀ ਦੇ ਵਿੱਚੋ ਉੱਠੇ ਆ ਬਾਕੀ ਬਾਬਾ ਮੇਹਰ ਕਰੇ ਸਾਰੇ ਖਿਡਾਰੀਆ ਤੇ

  • @lovepreetbandesha3622
    @lovepreetbandesha3622 3 роки тому +10

    My fav saaji nd inderjit kalsian ❤️❤️

  • @sarbjitsingh-tr3gk
    @sarbjitsingh-tr3gk 3 роки тому +9

    ਅਸੀਂ ਸ਼ੱਕਰ ਗੁੜ ਤੋਂ ਤਾਂ ਬਚਪਨ ਤੋਂ ਹੀ ਜਾਣੂ ਸੀ ਪਰ ਸ਼ਕਰਪੁਰ ਤੋਂ ਇਹਨਾਂ ਭਰਾਵਾਂ ਨੇ ਜਾਣੂ ਕਰਵਾਇਆ ,ਇਥੋਂ ਦੀ ਪੰਚਾਇਤ ਨੂੰ ਬੇਨਤੀ ਆ, ਪਿੰਡ ਦੇ ਮੁੰਡਿਆਂ ਲਈ ਗਰਾਉਂਡ ਜਰੂਰ ਬਣਾਈ ਜਾਵੇ ਤਾਂ ਜੋ ਕਿਸੇ ਮਾਂ ਦਾ ਪੁੱਤ ਸਟਾਰ ਬਣਨ ਤੋਂ ਨਾ ਰਹਿ ਜਾਏ ਇਕ ਗਰਾਉਂਡ ਕਰਕੇ

  • @ArslanPunjabi-nw6ii
    @ArslanPunjabi-nw6ii Рік тому +1

    Nic paji i am.gujjar fram pak🇵🇰🇵🇰

  • @aligujjar8997
    @aligujjar8997 2 роки тому +3

    ALLAH Paak hamesha khush Rakhy 3na Bhaiya nu❤️

  • @amandeolmannadeol5803
    @amandeolmannadeol5803 3 роки тому +20

    Sira banda yar Bai tu bilkul Dil da saf banda waheguru tainu hamesha chardikala vich rakhe ji

  • @happysidhu9605
    @happysidhu9605 3 роки тому +12

    ਬਹੁਤ ਵਧੀਆ ਸੁਬਾਹ ਤਿੰਨੋ ਭਰਾਵਾ ਦਾ ਬਾਬਾ ਮੇਹਰ ਕਰੇ

    • @kabaddi.lover295
      @kabaddi.lover295 2 роки тому

      Bhai 3 ni 4 va

    • @happysidhu9605
      @happysidhu9605 2 роки тому

      ਜੇਹੜੇ ਖੇਡ ਦੇ ਆ ਓਹ ਤਿੰਨ ਹੀ। ਆ pra

  • @Harkiratsingh-tv5re
    @Harkiratsingh-tv5re 3 роки тому +42

    ਜੱਗੂ ਹਾਕਮਵਾਲੇ ,,ਦੀ interview ਕਰੌ ਬਾਈ ਜੀ🙏🏼

  • @sarbjitsingh-tr3gk
    @sarbjitsingh-tr3gk 3 роки тому +6

    *ਸ਼ੁਕਲੀ ਬੰਦਾ ਨਿੱਕਾ ਵੀਰ ਮਸਤ ਮੌਲਾ❤️*

  • @hoshiarthakar9717
    @hoshiarthakar9717 3 роки тому +18

    Ustad g love uh aa shazzi bro ❣️💞🌸

  • @Gurmannat14198
    @Gurmannat14198 3 роки тому +10

    ਪੂਰੀ ਗਲ ਹੈ ਸਾਜੀ ਵੀਰ ਚ 🙏🙏 wmk 🙏🙏

  • @sourav7718
    @sourav7718 3 роки тому +2

    Baut khushi hundi salute eh teena veeran nu

  • @harjindersidhu9796
    @harjindersidhu9796 3 роки тому +6

    Bade simple sobar bnde aa yr rab tarkiya bakshe ena nu

  • @fitnessclub8741
    @fitnessclub8741 3 роки тому +8

    Siraa Benda saji is gal krka hi fan aa tera bro💪

  • @ApnaPunjabwaikh
    @ApnaPunjabwaikh 2 роки тому +1

    I love you from Pakistan 🇵🇰 Faryad Ali malook ali and Shehzad Ali.
    I love you from Pakistan 🇵🇰
    Buhat wadiya para nay teeno bhai

  • @sidhumooseWala-tj1cq
    @sidhumooseWala-tj1cq 3 роки тому +6

    God bless you tikdi bro
    Sehji bro reej Puri karti
    Sahi vlog bnakey Dil karda
    Suni jaeya y dia galan💪💪💪👌👌❤️❤️❣️❣️🙏🙏🙏🙏

  • @pb07gujjar20
    @pb07gujjar20 2 роки тому +1

    Bittu dugal warga koi nai jamna dobra per fariyad bra khatarnak jhapi a yar

  • @somnathsharma6229
    @somnathsharma6229 3 роки тому +1

    Very good bohat vadia khed da Bhai tu parmatma tenu trakiann bakshe

  • @kendasingh1425
    @kendasingh1425 3 роки тому +11

    22faraid Ali aj da 🌟 Mara veer

  • @awaisjutt5284
    @awaisjutt5284 2 роки тому +1

    I am big fan of farayad Ali Pakistan gojra

  • @thakursaabdisister3103
    @thakursaabdisister3103 3 роки тому +14

    Best interview ever 🙏 bande ne dil khol k gal Kiti 👍 eda lagga ji jive Mai v bhaji naal othe c jdo saji da interview le rhe c... Good job respected bhaji 🙏

  • @gaggisaab5057
    @gaggisaab5057 3 роки тому +8

    Craa Banda shaji Dil da heera Banda yrr

  • @harmanbrar2557
    @harmanbrar2557 3 роки тому +5

    Bhut vdia player bai fariyad shahji mlook waheguru allah ehna upper Mehar kre te trakiyaa bakshe lok ta machde aa veer 🙏🙏🙏❤️❤️❤️

  • @kashigujjar6498
    @kashigujjar6498 3 роки тому +25

    Gujjar bradri zindabad

  • @goraakashdeep2036
    @goraakashdeep2036 3 роки тому +9

    Shaaji ਤੇ ਫ਼ਰਿਆਦ 🔥🔥

  • @balwindersinghsidhu5272
    @balwindersinghsidhu5272 3 роки тому +3

    Bahut vadeya banda sajji naek dill Insan hai

  • @ArslanPunjabi-nw6ii
    @ArslanPunjabi-nw6ii Рік тому +1

    Pakistan main sab say zayada payar shaji no frayd no malook no krdy a🇵🇰

  • @sukhisidhu4482
    @sukhisidhu4482 3 роки тому +15

    ਬੁਹਤ ਧੰਨਵਾਦ ਬਾਈ ਜੀ 🙏

  • @mandeepchahal9081
    @mandeepchahal9081 3 роки тому +7

    Attttttttt a sajji ajj de time da 💪💪💪💪💪💪💪

  • @dilbaggajjanwala2569
    @dilbaggajjanwala2569 3 роки тому +6

    Good job ਸਹਿਜੀ ਸਾਬ.. 👍🏻👍🏻👍🏻

  • @harvir4157
    @harvir4157 3 роки тому +9

    End player shaji bro👍👍👍

  • @bhaig661
    @bhaig661 2 роки тому +1

    I love you gujar veer g bapu g
    I am ghulam Hussain jutt
    Lala jutt from Pakistan Lahore
    Mari jan bi hazer ap 3 bhai kay lay

  • @Legendhere1
    @Legendhere1 3 роки тому +4

    ਘਰਾ ਵਿੱਚੋਂ ਮਿਹਨਤ ਨਾਲ ਹੀ ਗਰੀਬੀ ਨਿੱਕਲਦੀ ਹੈ……..!!

  • @jagmailsingh3509
    @jagmailsingh3509 3 роки тому +17

    Shaji nice. Player

  • @babashrichandjidesidwakhan1215
    @babashrichandjidesidwakhan1215 3 роки тому +6

    ਯਾਰ ਮੈਂ ਅੱਜ ਤੱਕ ਕਿਸੇ ਵੀ ਖਿਡਾਰੀ ਵਾਰੇ ਇਹ ਨਹੀਂ ਲਿਖਿਆ ਕਿ ਮੇਰਾ ਚਹੇਤਾ ਖਿਡਾਰੀ ਫਲਾਣਾ ਹੈ ਮੈਂ ਕੁਮੈਟਰਾਂ ਨੂੰ ਲਿਖਦਾ ਰਿਹਾ ਹਾਂ ਕਿ ਕਬੱਡੀ ਦੇ ਮੈਦਾਨਾਂ ਨੂੰ ਜੱਟ ਵਾਦ ਤੋਂ ਦੂਰ ਰੱਖੋ ਪਰ ਅੱਜ ਮੈਂ ਦਿਲੋਂ ਲਿਖ ਰਿਹਾ ਹਾਂ ਕਿ ਜੇਕਰ ਮੇਰਾ ਕੋਈ ਚਹੇਤਾ ਖਿਡਾਰੀ ਹੈ ਤਾਂ ਫਰਿਆਦ ਸਾਜੀ ਤੇ ਮਲੂਕ ਨੇ ਇਹਨਾਂ ਤਿੰਨੇ ਭਰਾਵਾਂ ਨੂੰ ਕੋਈ ਹਮੀ ਨਹੀਂ ਤਿੰਨੇ ਭਰਾ ਪਰਮਾਤਮਾ ਦੀ ਰਜ਼ਾ ਵਿਚ ਜੀਣ ਵਾਲੇ ਨੇ ਮੈਂ ਦਿਲੋਂ ਇਹਨਾਂ ਨੂੰ ਪਿਆਰ ਕਰਦਾਂ ਤੇ ਪਰਮਾਤਮਾ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਧੰਨਵਾਦ

  • @birsingh4200
    @birsingh4200 3 роки тому +1

    ਰੈਫਰੀਆਂ ਤੇ ਦਰੋਣਾਚਾਰੀਆ ਦਾ ਪ੍ਰਭਾਵ ਬਹੁਤ ਜਿਆਦਾ ਰਹਿੰਦਾ

  • @kawaljeetmahlakawaljeetmah1016
    @kawaljeetmahlakawaljeetmah1016 3 роки тому +24

    ਇੱਕ ਗੱਲ ਹੋਰ ਵੀਰ ਸੈਜੀ ਆਪਣੇ ਪਿੰਡ ਤੋ ਵੀਡੀਉ ਬਣਾਉਣੀ ਸੁਰੂ ਕਰਿਆ ਕਰੋ

  • @7888vavinder
    @7888vavinder 3 роки тому +2

    ਬੋਤ ਹੀ ਪਿਆਰੇ ਲੋਗ ਬਿਲਕੁੱਲ ਸੱਚੇ ਸੁਚੈ

  • @kulwinder8590
    @kulwinder8590 3 роки тому +24

    ਸਾਜੀ ਮੇਰਾ ਫਿਬਰਿਟ ਪਲੇਅਰ 🙏🙏👍👍

  • @brarbrar7228
    @brarbrar7228 3 роки тому +16

    Sandeep doda te Amandeep gohda doda v dono kehde c bajni kabbadi 🦅🦅🦅🦅 ajj sira kr ta dono ne
    Apa feen ah dona player de

  • @shonkikabaddi367
    @shonkikabaddi367 3 роки тому +11

    Dil saaf bande faryad malook shaji

  • @jaspreet7534
    @jaspreet7534 2 роки тому +2

    ਵੀਰ ਕੰਮ ਖਿਚ ਕੇ ਰੱਖੋ ਰੱਬ ਤੂਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ 🤝👍👍🤟🥰😘💪

  • @vickychaudhary1388
    @vickychaudhary1388 3 роки тому +10

    Nice interview...

  • @HarjinderSingh-jp3wn
    @HarjinderSingh-jp3wn 3 роки тому +8

    Love you beta shajji ❤❤❤❤❤

  • @Gillberpamma
    @Gillberpamma 2 роки тому

    ਸਹਿਜੀ ਬਾਈ ਬਾਹਲਾ ਘੈਂਟ ਬੰਦਾ ਸਾਜੀ ਤਾਂ

  • @fatehsingh7405
    @fatehsingh7405 3 роки тому +2

    waheguru ji ehna veera nu hamesha chardikala ch rakheyo

  • @MuhammadAdnan-px8hp
    @MuhammadAdnan-px8hp 3 роки тому +12

    Mashallah 😎😘🤗🤩🤗

  • @beantsingh7083
    @beantsingh7083 2 роки тому +1

    Siraa yaar bai ne hass hass dassiya sab kuj

  • @vallikhan7171
    @vallikhan7171 3 роки тому +9

    Allah app ko hor taraki baksha

  • @Sarwansingh-bg4bm
    @Sarwansingh-bg4bm 3 роки тому +5

    Vrr gg ਜੋਧਾ ਘੱਸ ਕਲਾ ਦੀ ਇੰਟਰਵਿਊ ਕਰੋ ਬਹੁਤ ghant ਬੰਦਾ ❤️❤️

  • @ਬਾਬਾਜੀਖਾਲਸਾ

    ਸਾਜੀ ਪੁੱਤਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੁੱਤਰ ਜੀ

  • @tanvirgujjarr4524
    @tanvirgujjarr4524 3 роки тому +13

    Gujjar ❤️ all time best

  • @ManjeetSingh-pr4su
    @ManjeetSingh-pr4su 3 роки тому +11

    ਜੱਗੂ ਹਾਕਮਵਾਲ ਦੀ v interview karo bhut good plyer aa

  • @manpreetsinghdhaliwal7692
    @manpreetsinghdhaliwal7692 3 роки тому +2

    Very nice and cutee person.super star in future

  • @life_shorts_0866
    @life_shorts_0866 2 роки тому

    एक नंबर का खेलता है भाई मैं हरियाणा से हु लेकिन आपकी हर रेड success हो मै यही उम्मीद करता हु भाई 🙏🙏🙏🙏🙏🇮🇳🇮🇳🇮🇳🇮🇳🇮🇳🇮🇳

  • @ManjeetSingh-pr4su
    @ManjeetSingh-pr4su 3 роки тому +18

    ਚੜ੍ਹਦਾ ਸਰੂਜ ਆ ਜੱਗੂ ਹਾਕਮਵਾਲ

  • @jugrajsinghsidhu8953
    @jugrajsinghsidhu8953 3 роки тому +4

    ਕਿਸ ਕਿਸ ਵੀਰ ਨੂੰ ਇਹ ਗੱਲਵਾਤ ਵਧੀਆ ਲੱਗੀ ਹੈ ਉਹ ਲਾਇਕ ਕਿਮਟ ਕਰੋ

  • @islamechannel701
    @islamechannel701 3 роки тому +10

    Shajji Kabaddi Player 👍👍👍

  • @lakhveersingh1408
    @lakhveersingh1408 3 роки тому +4

    Sira gal bat a👌👌👌👌👌

  • @preetbrar3296
    @preetbrar3296 3 роки тому +18

    Saaf dil bnda ❤️

  • @muhammadrehan3221
    @muhammadrehan3221 3 роки тому +4

    Love you ❤️😚💓💓 from Pakistan Punjab Gujjar veer

  • @abdullahsahu9690
    @abdullahsahu9690 3 роки тому +1

    Love 💞 from sahiwal Punjab Pakistan

  • @asif.gujjargujjar3600
    @asif.gujjargujjar3600 3 роки тому +6

    Gujjar bardri da maan wa

  • @haroonnaseer8224
    @haroonnaseer8224 3 роки тому +1

    Bai bahut vadia insan ne malook faryad te sajji

  • @khansahb8470
    @khansahb8470 3 роки тому +5

    Bhut vdiea insan ne sab Gujjar

  • @ParminderSingh-jv2kl
    @ParminderSingh-jv2kl 3 роки тому +1

    Saji Veer best of luck God bless you veer

  • @jantsandhu184
    @jantsandhu184 3 роки тому +6

    Hira bnda Shazi..... from Tarn Tarania Majhail 🇶🇦

  • @jagroopsingh5686
    @jagroopsingh5686 3 роки тому +22

    ਕਬੱਡੀ ਦਾ ਚੜਦਾ ਸੂਰਜ.....

  • @Bhatija786
    @Bhatija786 3 роки тому +5

    Interview bahut hi vadiya hoea

  • @mannusandhu3637
    @mannusandhu3637 3 роки тому +14

    Bahut vdiaa Bai g
    Delhi v aavo g vari vari 🙏🙏🙏🙏🙏
    Kisan Mazdoor Ekta Zindabad 👍👍

  • @niksingh2761
    @niksingh2761 3 роки тому +14

    ਸਾਜੀ ਸਿਰਾਂ। ਦਿਲ ਦਾ। ਸਾਫ਼ ਇੰਨਸਾਨ ਆ

  • @aliAli-ch1lf
    @aliAli-ch1lf 3 роки тому

    Mahnt fal Mil gya.rab.hor.trkki.bkhse

  • @souravcheema2082
    @souravcheema2082 3 роки тому +5

    Love u bro dilo sanji bro nu schi jannnnnn ♥♥♥♥

  • @sonikhan7122
    @sonikhan7122 3 роки тому +5

    End banda yr love you aa bro ❤

  • @PakkePindaAale
    @PakkePindaAale 3 роки тому +13

    kuch banan di zidd bande nu kamzab bnaundi aa hmesha 💪🏻💪🏻

  • @Sukhpal123-e1y
    @Sukhpal123-e1y 3 роки тому +15

    Blessing ❤️🙏..

  • @inderjit6240
    @inderjit6240 3 роки тому

    ਸਾਜੀ ਬਹੁਤ ਵਧੀਆ ਇਨਸਾਨ ਗੁੱਡ ਪਲੇਅਰ

  • @brarvlogs5531
    @brarvlogs5531 3 роки тому +2

    ਘੈਂਟ ਬਾਈ ਸਹਿਜੀ