Big News of Punjab | Harsharan Kaur | Punjabi News | 26 July 2024 | THE KHALAS TV

Поділитися
Вставка
  • Опубліковано 16 жов 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 164

  • @btsarmygirlinnocentgirl
    @btsarmygirlinnocentgirl 2 місяці тому +29

    ਸੰਗਰੂਰ ਜਿਲ੍ਹੇ ਵਿੱਚ ਮੀਹ ਨਹੀਂ ਪਿਆ ਜੀ ਜਦੋਂ ਦਾ ਸਾਉਣ ਚਲਿਆ😢😢ਬਹੁਤ੍ ਗਰਮੀ ਹੈ ਜੀ🥺🥺

  • @JagatSingh-vv1kl
    @JagatSingh-vv1kl 2 місяці тому +75

    ਅੱਜ ਫੇਰ ਸਵੇਰੇ ਮਹਿਤਪੁਰ ਸੰਗੋਵਾਲ ਮੀਂਹ ਪੇ ਗਿਆ।🌧️🌧️🌧️🌧️

  • @bhadursidhu7783
    @bhadursidhu7783 2 місяці тому +2

    ❤ਬਠਿਡਾ ਮਾਨਸਾ ਵਿ ਸੋਕਾ

  • @Merapunnjaab
    @Merapunnjaab 2 місяці тому +11

    ਜੀ ਸਾਡਾ ਪਿੰਡ ਮੰਡੇਰ ਹੈ ਬਰੇਟਾ ਜ਼ਿਲ੍ਹਾ ਮਾਨਸਾ ਏਥੇ ਮੀਂਹ ਨਹੀਂ ਪੁਆਏ ਭੈਣ ਮੇਰੀਏ

  • @saurabhsood4049
    @saurabhsood4049 2 місяці тому +1

    ਅਜ ਤਕ ਮੋਗੇ ਵਿਚ ਬਿਲਕੁਲ ਵਿ ਮੀ ਨਹੀ ਪੇਯਾ 😮

  • @narpinderSingh-w2r
    @narpinderSingh-w2r 2 місяці тому

    ਬੀਬਾ ਹਰਸ਼ਰਨ ਕੌਰ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਫ ਸੁਥਰੀਆਂ ਸੱਚੀਆ ਖਬਰਾਂ ਪੇਸ਼ ਕਰਨ ਦਾ ਬਹੁਤ ਬਹੁਤ ਧੰਨਵਾਦ ਬੀਬਾ ਜੀ ❤❤❤❤❤❤❤❤❤❤

  • @mrsinghvlog830
    @mrsinghvlog830 2 місяці тому +10

    Aj ਸਾਡੇ ਸ਼ਹਿਰ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਸਵੇਰੇ 3,45 ਤੇ 1 ਘੰਟਾ ਮੀਂਹ ਪਿਆ ਹੈ

  • @KulwinderSingh-zi8dc
    @KulwinderSingh-zi8dc 2 місяці тому

    ਅੱਜ ਫਤਿਹਗੜ੍ਹ ਜਿਲੇ ਵਿੱਚ ਮੀਂਹ ਪਿਆ ਹੈ

  • @balvirsingh7235
    @balvirsingh7235 2 місяці тому +2

    ਵਾਹਿਗੁਰੂ ਜੀ

  • @AngrejSingh-oo3zq
    @AngrejSingh-oo3zq 2 місяці тому +4

    Waheguru ji ka Khalsa waheguru ji ki fathe ✊

  • @sewasingh5142
    @sewasingh5142 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

    • @sewasingh5142
      @sewasingh5142 2 місяці тому

      ਵਾਹਿਗੁਰੂ ਜੀ 🙏🙏👌👍❤️❤️👌

  • @carzyheroboy3724
    @carzyheroboy3724 2 місяці тому

    ਬਠਿੰਡਾ ਜ਼ਿਲ੍ਹਾ ਪਿੰਡ ਚੱਠੇਵਾਲਾ ਮੀਂਹ ਪਿਆ

  • @MithuChahal
    @MithuChahal 2 місяці тому

    ਪੰਜਾਬ ਨੂੰ ਤਾਂ ਮੋਦੀ ਸਰਕਾਰ ਪੰਜਾਬ ਦੇ ਪੈਸੇ ਬੀਨੀ ਦੇ ਰਹੀ
    8 ਹਜਾਰ RDF ਦੇ ਬਿਨੀ ਦੇ ਰਹੇ

  • @MukhtiarSinghAulakh
    @MukhtiarSinghAulakh 2 місяці тому +4

    Ajj Zirakpur savere 6..7Am barash hoi

  • @MithuChahal
    @MithuChahal 2 місяці тому

    ਭਵਾਨੀਗੜ੍ਹ ਚ 28/06/2024 ਤੋਂ ਵਾਦ ਮੀਂਹ ਨੀ ਪਿਆ
    ਪੂਰਾ ਮਹੀਨਾ ਹੋ ਗਿਆ

  • @balbirsingh8818
    @balbirsingh8818 2 місяці тому

    ਭਾਈ ਸਾਹਿਬ ਜੀ ਨੂੰ ਨਜੈਜ ਬੰਦ ਕੀਤਾ ਹੋਇਆ ਆ

  • @happyhappy1453
    @happyhappy1453 2 місяці тому +1

    Mehma sarkari yes

  • @krishanarani1878
    @krishanarani1878 2 місяці тому +4

    ਅੱਜ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਵਿਖੇ ਮੀਂਹ ਸੇਵੇਰੇ ਥੋੜਾਂ ਜਿਹਾ ਪਿਆ ਸੀ ਜੀ

  • @drkaursingh6115
    @drkaursingh6115 2 місяці тому +3

    ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੂਰਘੁਰੀ ਵਿੱਚ ਅੱਜ ਸਵੇਰੇ ਸੱਤ ਵਜੇ ਮੀਂਹ ਪਿਆ ਹੈ ਜੀ

  • @balbirsingh8818
    @balbirsingh8818 2 місяці тому

    ਬਿਲਕੁਲ ਠੀਕ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ 24 ਘੰਟੇ ਅੰਦਰ ਅੰਦਰ ਖਤਮ ਕਰਨ ਦਾ ਵਧਾ ਕੀਤਾ ਸੀ ਪਰ ਕੁਝ ਵੀ ਨਹੀਂ ਹੋਇਆ ਕਿਉਂ ਕਿ ਪੁਲੀਸ ਨਾਲ ਮਿਲ ਕਿ ਪੰਜਾਬ ਸਰਕਾਰ ਦੋਨੋ ਮਿਲ ਕਿ ਪੰਜਾਬੀਆਂ ਨੂੰ ਲੁਟ ਰਹੇ ਹੈ

  • @ManjuSharma-vi7nm
    @ManjuSharma-vi7nm 2 місяці тому

    Thank You Dear

  • @PooranSingh-v4h
    @PooranSingh-v4h 2 місяці тому

    ਸਾਡੇ ਫਰੀਦਕੋਟ ਤੜਕੇ 5 ਤੋ ਲੈ ਕੇ 630 ਵਜੇ ਪਾਅ

  • @GurdeepSingh-kx9ot
    @GurdeepSingh-kx9ot 2 місяці тому +4

    ਤਹਿਸੀਲ ਬਲਾਚੌਰ ਪਿੰਡ ਗੁੱਲ ਪੁਰ ਅੱਗ ਬਰਸ ਰਹੀ ਹੈ,।ਅੱਗ ਵਧਾਉਣ ਲਈ 5-10-ਬੂੰਦਾਂ ਪੈ ਜਾਂਦੀਆਂ ਹਨ ਜੀ।ਪਪੀਹੇ ਸਵਾਂਤੀ ਬੂੰਦ ਲੲਈ ਤਰਸ ਰਹੇ ਹਨ।

  • @sewaksingh3446
    @sewaksingh3446 2 місяці тому +1

    ਫਤਿਹਗੜ੍ਹ ਪੰਜਤੂਰ ਮੋਗਾ ਸਿਰਫ਼ ਤਰੋਕਾ

  • @JaggaSingh-zw7ou
    @JaggaSingh-zw7ou 2 місяці тому +1

    ਮੋਗਾ ਸ਼ਹਿਰ ਵਿਚ ਅਜ ਮੀਂਹ ਪੀਆ

    • @AsiTusi-o3c
      @AsiTusi-o3c 2 місяці тому +2

      ❤😂🎉😢😮😅

  • @RakeshKumar-qc8ds
    @RakeshKumar-qc8ds 2 місяці тому +1

    ਕੁਰਾਲੀ ਪੈ ਲਿਆ ਜੀ 🙏

  • @ManiSingh-sc1oh
    @ManiSingh-sc1oh 2 місяці тому

    ਬੱਧਣੀ ਕਲਾ ਵਿੱਚ ਭੋਰਾ ਵੀ ਮੀਂਹ ਨਹੀਂ ਹੈ ਜੀ ਮੋਗਾ ਜ਼ਿਲ੍ਹੇ ਦਾ ਸੇਹਿਰ ਜੀ

  • @parmindersingh522
    @parmindersingh522 2 місяці тому

    ਦਸੁਆ ਮੁਕੇਰੀਆਂ ਦੇ ਲਾਗੇ ਲਾਗੇ ਪਿੰਡਾਂ ਵਿੱਚ ਸਵੇਰੇ ਪੰਜ ਵਜੇ ਮੀਂਹ ਪਿਆ

  • @BabbupritpalBabbu
    @BabbupritpalBabbu 2 місяці тому

    ਠੰਡਾ ਮਾਨਸਾ ਬਾਰਸ ਦੱਸੋ ਕਦੋਂ ਪਵੇਗੀ

  • @harmindersinghrandhawa6880
    @harmindersinghrandhawa6880 2 місяці тому

    ਮਲੇਰਕੋਟਲਾ ਸ਼ੇਰਪੁਰ ਵਿੱਚ25 ਦਿਨਾਂ ਤੋਂ ਮੀਂਹ ਨਹੀਂ ਪਿਆ

  • @mohansingh2263
    @mohansingh2263 2 місяці тому +10

    ਸੀ੍ ਚਮਕੌਰ ਸਾਹਿਬ ਤੇ ਰਾਬ ਨਾਰਜ 25 ਦਿਨਾਂ ਤੋ ਮੈਹਇ ਨਹੀਂ ਕੀ 4:50 4:59 ਰੰਬ ਨਾਰਜ ਹੈ

  • @balbirmukerianballi9099
    @balbirmukerianballi9099 2 місяці тому

    25-26 ਦੀ ਰਾਤ 0230 ਵਜੇ ਪੌਣੇ ਘੰਟੇ ਲਈ ਮੁਕੇਰੀਆਂ ਵਿੱਚ ਮੀਂਹ ਪਿਆ।

  • @harjindersingh-ip3kx
    @harjindersingh-ip3kx 2 місяці тому

    ਮੁਹਾਵਰਾ ਸਿੰਗ ਅੜਦੇ ਨਹੀਂ "ਸਿੰਗ ਫਸਦੇ" ਹੁੰਦਾ ਹੈ

  • @kuldeepsinghdeep2968
    @kuldeepsinghdeep2968 2 місяці тому

    City ਮੋਰਿੰਡਾ ਜਿਲਾ ਰੋਪੜ ਮੀਂਹ ਨਹੀਂ ਹੈ ਜੀ

  • @atindersingh1848
    @atindersingh1848 2 місяці тому +1

    ਮੇਰਾ ਪਿੰਡ ਹੈਬਤਪੁਰ ਹੈ ਜੋ ਕਿ ਡੇਰਾਬਸੀ ਕੋਲ ਹੈ ਮੋਹਾਲੀ ਜਿਲ੍ਹਾ ਸਾਡੇ ਪਿੰਡ ਲਗਾਤਾਰ 10 ਦਿਨ ਹੋ ਗਏ ਮੀਂਹ ਪੈ ਰਿਹਾ ਹੈ ਹਰ ਰੋਜ਼ ਸਵੇਰੇ ਮੀਂਹ ਆ ਜਾਂਦਾ ਹੈ

  • @kuldeepsinghsakhat8390
    @kuldeepsinghsakhat8390 2 місяці тому

    ਅਮਰ ਪੁਰਾ ਗੁਰਥੜੀ ਜਿਲਾ ਬਠਿੰਡਾ ਦੇ ਪਿੰਡ ਕੱਲ ਅੱਠ ਵਜੇ ਦਸ ਉਂਗਲਾ ਮੀਹ ਪਿਆ ਹੈ

  • @balwinderkaurbabbu8613
    @balwinderkaurbabbu8613 2 місяці тому

    ਲੁਧਿਆਣਾ ਤੋਂ ਮੀਂਹ ਨਹੀਂ ਪਿਆ

  • @BalwinderSingh-bv3gx
    @BalwinderSingh-bv3gx 2 місяці тому

    ਮੋਗਾ ਦੇ ਧਰਮਕੋਟ ਚ ਮੀਂਹ ਨਹੀਂ ਪਿਆ

  • @MandeepSingh-zx7wu
    @MandeepSingh-zx7wu 2 місяці тому +1

    Hello

  • @SaheeramKalwa
    @SaheeramKalwa 2 місяці тому

    ❤S.waheguruji.S ❤

  • @HarjinderSingh-o1z
    @HarjinderSingh-o1z 2 місяці тому +1

    Heay. Rain. Beas. Baba. Bakala ji. Asr.

  • @jagmalSingh-wd1wz
    @jagmalSingh-wd1wz 2 місяці тому

    jainagar

  • @SahibSingh-kq9yl
    @SahibSingh-kq9yl 2 місяці тому

    Yes

  • @JAGPALSINGH-vw7cs
    @JAGPALSINGH-vw7cs 2 місяці тому +1

    ਨਹੀ ਜੀ

  • @RajinderKaur-qk9ox
    @RajinderKaur-qk9ox 2 місяці тому

    ਬਰਨਾਲਾ ਨਹੀ

  • @Habanssingh6969
    @Habanssingh6969 2 місяці тому +1

    Hamidi barnala Punjab 24 nu savere halka mih piya

  • @princepabma2363
    @princepabma2363 2 місяці тому +4

    ਸਾਡੇ ਅਜਰਾਵਰ ਪਿੰਡ ਚ ਬੱਦਲ ਆਏ ਸਵੇਰੇ ਪਰ ਮੀਹ ਨਹੀਂ ਪੇਆ।।।😢😢

  • @sukhdevbajwa9292
    @sukhdevbajwa9292 2 місяці тому

    ਵਾਹਿਗੁਰੂ ਜੀ🙏🙏

  • @prabhjitprabh212
    @prabhjitprabh212 2 місяці тому

    ਵਾ

  • @singhhappy1529
    @singhhappy1529 2 місяці тому

    ਮਾਨਸਾ ਮੀਹ ਨਹੀ ਪਿਆ

  • @GurnaibSingh-p9d
    @GurnaibSingh-p9d 2 місяці тому +1

    ❤pb 4 fdk

  • @AngrejSingh-oo3zq
    @AngrejSingh-oo3zq 2 місяці тому +4

    Justice four sidhu moose walla ✊

  • @tejpalpannu2293
    @tejpalpannu2293 2 місяці тому

    Waheguru ji 🙏🙏🙏🕌💯🕌🙏🙏🙏

  • @amarjeetsinghjaishriganes2517
    @amarjeetsinghjaishriganes2517 2 місяці тому

    Aaj main Ambala Mandi Mein bhindi Bechne ke liye gaya tha to vahan per Barsat Hui

  • @KashmirSidhu-zl4lx
    @KashmirSidhu-zl4lx 2 місяці тому

    barian hosiarpur mornig

  • @ParamjitSinghAhuja-m4u
    @ParamjitSinghAhuja-m4u 2 місяці тому

    No Rain in Ludhiana

  • @JaspreetSingh-ly5lj
    @JaspreetSingh-ly5lj 2 місяці тому

    UP Lucknow

  • @zorasingh3140
    @zorasingh3140 2 місяці тому

    ਨਹੀ ਜੀ ਜੈਤੋ ਮੀਹ ਨਹੀ ਪਿਆ

  • @Gurdeepsingh-w8m
    @Gurdeepsingh-w8m 2 місяці тому

    ਜੱਜਲ ਪਿੰਡ ਦੇ ਵਿੱਚ ਥੋੜੀਆਂ ਥੋੜੀਆਂ ਕਣੀਆਂ 26 ਤਰੀਕ ਨੂੰ ਪਈਆਂ ਸਨ

  • @HarjitsinghSidhu-u5o
    @HarjitsinghSidhu-u5o 2 місяці тому

    Sat shri akaal ji

  • @karamjitsingh708
    @karamjitsingh708 2 місяці тому

    Waheguru ji

  • @amarjeetsinghjaishriganes2517
    @amarjeetsinghjaishriganes2517 2 місяці тому

    Aaj Savere Ambala mein MI pada hai

  • @JoginderSingh-pu4in
    @JoginderSingh-pu4in 2 місяці тому +1

    ਭੈਣੇ ਮੌਸਮ ਦੀ ਜਾਣਕਾਰੀ ਨਾ ਹੀ ਦਿਆ ਕਰੋ

  • @ParamjitSingh-qq6br
    @ParamjitSingh-qq6br 2 місяці тому

    Waha guruji bhali kara ji johal

  • @kanwaldeepdhesi
    @kanwaldeepdhesi Місяць тому

    Jagraon viral ho gal today

  • @satkarjit_singh_84193
    @satkarjit_singh_84193 2 місяці тому

    ਸਾਡੇ ਸ਼ਹਿਰ ਸੀ ਅਮਿ੍ਤਸਰ ਸਾਹਿਬ ਵਿੱਚ ਸਵੇਰੇ3.45ਤੇ1 ਘੌਟਾ ਮੀਂਹ ਪਿਆ ਹੈ

  • @rajmedicos2010
    @rajmedicos2010 2 місяці тому

    Bathinda no Rain today

  • @SantoshRani-oy4cj
    @SantoshRani-oy4cj 2 місяці тому

    Waheguru ji sab te mehar Krna ji

  • @dyalsingh9461
    @dyalsingh9461 2 місяці тому

    Kaureana Talwandi Sabo Bathinds vikhe 25_7_24 Nu Bsfish hoyi

  • @GurdialSingh-l1n
    @GurdialSingh-l1n 2 місяці тому

    ❤❤

  • @AvtarSandhu-mn3hz
    @AvtarSandhu-mn3hz 2 місяці тому +8

    ਆਟਰਸੀ ਐਮ ਪੀ। ਵਿੱਚ ਵੀ ਮੋਸਮੋ ਖਰਾਬ ਹੈ ਜੀ ਇੱਕ ਹੱਫਤਾ ਹੋ ਗਿਆ ਸੂਰਜ ਵੇਖੇ ਨੂੰ

  • @JaspalSingh-hi3xy
    @JaspalSingh-hi3xy 2 місяці тому +1

    ❤🌹🚶‍♂️

  • @manjeetsingh5448
    @manjeetsingh5448 2 місяці тому

    Pune lagatar 24 ghante Ho Gaye Barsat hone

  • @kantaavtar
    @kantaavtar 2 місяці тому

    ajj nawanshahr ch v merh piya

  • @JAGPALSINGH-vw7cs
    @JAGPALSINGH-vw7cs 2 місяці тому

    ਰਿਓਂਦ ਚ ਮੀਂਹ ਨਹੀਂ ਪਿਆ

  • @jagrajsingh6283
    @jagrajsingh6283 2 місяці тому

    Dubai. No rain

  • @AvtarSinghSidhu-q9s
    @AvtarSinghSidhu-q9s 2 місяці тому

    Faridhjot(Bhana)Cha nahi Aya 💦🌧️

  • @SarbpreetKaur-e2n
    @SarbpreetKaur-e2n 2 місяці тому

    ਤਰਨਤਾਰਨ ਵਿਚ ਬਹੁਤ ਥੋੜ੍ਹਾ ਮੀਂਹ ਪਿਆ

  • @SBSGAMERZ
    @SBSGAMERZ 2 місяці тому

    😊

  • @BalwantsinghDhillon-t7p
    @BalwantsinghDhillon-t7p 2 місяці тому

    No rain in bathinda

  • @subahsingh2275
    @subahsingh2275 2 місяці тому

    Doha Qatar

  • @harindersingh6945
    @harindersingh6945 2 місяці тому

    Patiala no Rain

  • @DilbagSingh-dp6dr
    @DilbagSingh-dp6dr 2 місяці тому

    ❤❤❤❤😮😮😢🎉🎉😊 12:30

  • @safrisafri6775
    @safrisafri6775 2 місяці тому

    Nathuwala jajid Moga vich ta jma hi ni

  • @RanaDilawerAli
    @RanaDilawerAli 2 місяці тому

    Kartarpor ma barsh ni hoi

  • @pari5796
    @pari5796 2 місяці тому

    Sade district Sangrur vich meeh nhi pe reha puri grmi a

  • @BalrajSingh-d5n
    @BalrajSingh-d5n 2 місяці тому

    Dubai

  • @GoginderSingh-em4ct
    @GoginderSingh-em4ct 2 місяці тому

    ❤🌹🙏

  • @GurkiratKaurm5
    @GurkiratKaurm5 2 місяці тому

    Kotkpura vich meeh nai piaa Bhut garmi aa😥

  • @jogindersingh4343
    @jogindersingh4343 2 місяці тому

    Chandigarh piya hy

  • @HarrySailbrah-vd1dy
    @HarrySailbrah-vd1dy 2 місяці тому

    ਨਹੀ

  • @ranbindersingh6256
    @ranbindersingh6256 2 місяці тому

    Aaj Amritsar wich 4 too 5 wajaa Tak meeh pyaa
    Sawar walaa

  • @SukhwinderSingh-g7s
    @SukhwinderSingh-g7s 2 місяці тому +1

    Amrritsar.swere.bhawa.mih.pia

  • @SewakSinghAtwaal
    @SewakSinghAtwaal 2 місяці тому

    Muktshar goniana che nai peya

  • @GurmeetKaur-ri1ds
    @GurmeetKaur-ri1ds 2 місяці тому

    Bathinda no rain

  • @gskherasingh5452
    @gskherasingh5452 2 місяці тому

    😮

  • @avtarsingh896
    @avtarsingh896 2 місяці тому

    ਐਨੀਆਂ ਵੰਡੀਆ ਖਬਰਾਂ ਐ ਨੀ

  • @MandeepSingh-zx7wu
    @MandeepSingh-zx7wu 2 місяці тому

    Please send me khabar

  • @gurtarnsidhu4654
    @gurtarnsidhu4654 2 місяці тому

    Answer to members of Taksal about traditional martyrs which they claim unnecessarily to other family members who are killed under fear by police imagining them as Sant Jarnail Singh Ji:
    Shahid in Rode Parvar is Sant Jarnail Singh Ji, but after his martyrdom were killed some members also only because of them imagining as Sant Jarnail Singh, even many others were killed from other homes by police under imagined fears. But to include such killed persons in martyrs, is not truthful according to the demand of truthful martyrdoms. Martyr is that who openly challenges ruling system and adopts the way of Divine Sikh abode beyond life and death.

  • @PargatSingh-rv8tx
    @PargatSingh-rv8tx 2 місяці тому

    Amritsar.bhagupur 3am Halli bars hoi