ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar

Поділитися
Вставка
  • Опубліковано 15 вер 2021
  • ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar
    #Architect #House #BathroomDesign #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel interview,akhar channel,akhar channel videos,modern house design,architecture,architect,home,house design,indian architecture,indian architecture house design,indian architecture design,punjabi architecture,sasta ghar kaise banaye,sasta ghar banane ka tarika,sasta ghar kaise banaen,modern bathroom design ideas,modern bathroom,modern bathroom design,dressing room design ideas,dressing room with bathroom design

КОМЕНТАРІ • 239

  • @azadutube510
    @azadutube510 2 роки тому +8

    ਗੱਲਾਂ ਠੀਕ, ਸ਼ੁਕਰੀਆ। ਥੱਲੇ ਮਸ਼ਹੂਰੀਆਂ ਲਗਾਤਾਰ ਚਲਦੀਆਂ ਕਾਰਨ ਅੱਧਾ ਵੀਡਿਓ ਨਜ਼ਰ ਹੀ ਨਹੀਂ ਆਉਂਦਾ।

  • @ghaintjatt4701
    @ghaintjatt4701 2 роки тому +28

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @gurjantbhullar4042
    @gurjantbhullar4042 2 роки тому +2

    ਮੇਰੇ ਹਿਸਾਬ ਨਾਲ ਮੈਂ ਕਾਫੀ ਲੇਟ ਹੋ ਗਿਆ ਇਹ ਵੀਡਿਉ ਦੇਖਣ ਚ ...ਹੁਣ ਤਾਂ ਘਰ ਤਿਆਰ ਹੋ ਗਿਆ......ਬਾਕੀ ਬਹੁਤ ਅਸਰਦਾਰ ਗੱਲਾਂ ਕੀਤੀਆਂ ਵੀਰ ਨੇ......ਬਚਿਆ ਕੰਮ ਇਸ ਹਿਸਾਬ ਨਾਲ ਈ ਕਰਾਗੇ ਹੁਣ ਤਾਂ.......ਧੰਨਵਾਦ ਭਰਾ ਦਾ ਤੇ ਨਵਰੀਤ ਹੋਰਾਂ ਦਾ...🙏

  • @BALWINDERSingh-hu2fe
    @BALWINDERSingh-hu2fe 2 роки тому +7

    ਇਹ ਵੀਰ ਜੀ ਘਰ ਦੇ ਮੁੱਖ ਬਿੰਦੂ ਨੂੰ ਮੁੱਖ ਰੱਖਕੇ ਬਣਾਉਂਦੇ ਹਨ।
    ਜੋ ਕਿ ਲੋਕਾਂ ਨੇ ਵਿਸਾਰ ਦਿੱਤੇ ਹਨ
    ਲੋਕ ਹੁਣ ਵਸਤੂਆਂ ਬਨਾਉਣ ਜਾਂ ਖਰੀਦਣ ਸਮੇਂ ਇਸ ਗੱਲ ਵੱਲ ਜਿਆਦਾ ਧਿਆਨ ਦਿੰਦੇ ਹਨ ਕਿ ਦਿਖਾਈ ਵਧੀਆ ਦੇਵੇ
    ਪਰ ਅਸਲ ਵਿੱਚ ਧਿਆਨ ਇਸ ਗੱਲ ਵੱਲ ਦੇਣਾ ਹੁੰਦਾ ਕਿ ਵਸਤੂ ਦਾ ਉਪਭੋਗ ਕਿਵੇਂ ਵਧੀਆ ਹੋ ਸਕਦਾ
    ਉਪਭੋਗਤਾ ਦੀ ਖੁਦ ਦੀ ਸੰਤੁਸ਼ਟੀ ਵੱਡੀ ਗੱਲ
    ਬਹੁਤ ਵਧੀਆ ਲੱਗਾ ਤੁਹਾਡੀਆਂ ਵੀਡੀਓ ਦੇਖ ਕੇ

  • @punjabilokrangamanpreetkau2022
    @punjabilokrangamanpreetkau2022 2 роки тому +63

    ਬਹੁਤ ਹੀ ਵਧੀਆ ਸੋਹਣੀਆਂ ਤੇ ਸੁਚੱਜੀਏ ਗੱਲਾਂ ਬਾਤਾਂ ,, ਬਿਲਕੁਲ ਸਹੀ ਕਿ ਜਦੋਂ ਇਨਸਾਨ ਦਿਖਾਵੇ ਨੂੰ ਛੱਡ ਦਿਓੁ ਤਾ ਜਿੰਦਗੀ ਸੁਖਾਲੀ ਹੋ ਜਾਂਦੀ ਐ ਧੰਨਵਾਦ 🙏🙏🙏

  • @HSsingh741
    @HSsingh741 2 роки тому +19

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬੱਖਸ਼ਣ।

  • @amritbirsingh1932
    @amritbirsingh1932 2 роки тому +12

    ਬਾਕੀ ਸਭ ਵਧੀਆ ਪਰ ਜਿਹੜੀਆਂ adds ਥੱਲੇ ਦੇਂਦੇ ਹੋ ਉਹ ਸਹੀ ਨਹੀਂ ਹੈ ਸਭ Video ਬੇਕਾਰ ਲੱਗਦੀ ਹੈ.

  • @deshpanjaab
    @deshpanjaab 2 роки тому +1

    ਚੈਨਲ ਦਾ ਨਾਮ ਅੱਖਰ ਆ ਲਿਖਣ ਦਾ ਵੱਲ ਹੈ ਨੀ ਕਿਓਂ ਪੰਜਾਬੀ ਭਾਸ਼ਾ ਦਾ ਰੂਪ ਵਿਖਾੜ ਰਹੇ ਓ । ਬਚਨਗੇ ਹੁੰਦਾ ਯਾ ਬਚਣਗੇ ਹੁੰਦਾ ।

  • @simarkaur9486
    @simarkaur9486 2 роки тому +23

    Bahut sohna bathroom concept love exposed brick n white cement n grey cement can't beat it best part was designing dressing n wardrobe adjoined along with bathroom very convenient

  • @ranachima2407
    @ranachima2407 2 роки тому +1

    ਸਭ ਤੋਂ ਵੱਡੀ ਗੱਲ ਜਰੂਰਤ ਜਾਂ ਦਿਖਾਵਾ । ਪਰਮਾਤਮਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇ ਦਿਖਾਵਾ ਕਰਨ ਵਾਲਿਆਂ ਬਾਰੇ ਉਹ ਆਪ ਜਾਣੇ ਕੀ ਕਰਨਾ ।

  • @bestvideos8616
    @bestvideos8616 2 роки тому +1

    ਗੱਲਾਂ ਤਾਂ ਬਹੁਤ ਵਧੀਆ ਬਾਈ ਦੀਆਂ ਪਰ ਕੈਮਰਾਮੈਨ ਬਦਲਣ ਆਲਾ, ਓਹ ਕਹੀ ਜਾਂਦਾ ਅਸੀਂ ਜੋ ਸ਼ੀਸ਼ਾ ਲਾਇਆ ਓਹਨੂੰ ਵੀ ਦਿਖਾ ਦਿਓ, ਕੈਮਰਾਮੈਨ ਅਲਮਾਰੀਆਂ ਤੇ ਫੋਕਸ ਕਰ ਲੈਂਦਾ, ਸ਼ੀਸ਼ਾ ਤਾਂ ਦੇਖਣਾ ਸੀ ਵੀ ਕਿਵੇਂ ਲੱਗਿਆ

  • @kamalpreetkaur1416
    @kamalpreetkaur1416 2 роки тому +5

    Architect👌 👍🏻 amazing ideas

  • @inder5650
    @inder5650 2 роки тому +2

    I think k startup vadhia kita veer ne, koi dikhawa nhi, roshni v andar tak poori a, lamp Or bulb de v use ghat gi, excellent work a g. Plumbing pipes on sided, bhut vadhia g

  • @Style_beauty_saloon_2007
    @Style_beauty_saloon_2007 2 роки тому +31

    ਕੈਮਰੇ ਮਾਨ ਨੇ ਸਹੀ ਵੀਡੀਓ ਵੀ ਬਣਾਈ ਸਹੀ ਚੀਜ਼ਾਂ ਦਿਖਾਈ ਦੇ ਨਹੀਂ ਰਹੀਆਂ ਸੀ

  • @anmolbrar3391
    @anmolbrar3391 2 роки тому

    ਬਾਈ ਜੀ ਦੀ ਡਾਟ ਬਾਰੇ ਤਾਂ ਗੱਲ ਹੈ ਪੱਕੀ ਆ ਦੇਖਿਆ ਜਾਵੇ ਤਾਂ ਸੰਗਰੂਰ ਤੋਂ ਮਹਿਲਾਂ ਮੰਡੀ ਕੋਲ ਡਾਟਾਂ ਵਾਲੇ ਹੀ ਪੁੱਲ ਹਨ।ਜੋ ਕਿ ਕਰੀਬ 150 ਸਾਲ ਪਹਿਲਾਂ ਬਣੇਂ ਸਨ। ਉਹ ਤਾਂ ਉਥੇ ਬਹੁਤ ਹੀ ਵਧੀਆ ਹਾਲਤਾਂ ਵਿੱਚ ਹੁਣ ਤਾਂ ਪੂਰੀ ਤਰ੍ਹਾਂ ਨਾਲ ਨਵੇਂ ਹੀ ਲਗਦੇ ਹਨ।ਅਜੇ ਤੱਕ ਵੀ ਵਿਸੇਸ਼ ਤੌਰ ਤੇ ਤਰੇੜ ਨਹੀਂ ਹੈ।ਧੰਨਵਾਦ ਜੀਉ।

  • @sukhjindersingh3723
    @sukhjindersingh3723 2 роки тому

    ਡਰੈਸਿੰਗ ਟੇਬਲ ਨੀਵੇਂ ਹੋਣ ਦਾ ਕਾਰਨ ਵੀਰੇ ਮਿਸਤਰੀ ਦਾ ਕੱਦ ਹੈ ਜੋ ਉਹ ਆਪਨੇ ਕਦ ਮੁਤਾਬਿਕ ਬਣਾ ਦਿੰਦੇ ਨੇ ਸ਼ਾਇਦ

  • @JagwinderSingh-sd1fi
    @JagwinderSingh-sd1fi 2 роки тому

    22 ਜੀ ਅੱਖਰ ਆਲਿਉ ਨੂੰ ਬੇਨਤੀ ਆ
    ਜਿਹੜੀ ਸਕਰੀਨ ਤੇ add ਚੱਲਦੀ ਆ ਉਹਨੂੰ ਬੰਦ ਕਰੋ ਜੀ

  • @rajanlotey4110
    @rajanlotey4110 2 роки тому +3

    Nice tuc pehla kyu nhi ahh topic start kita asi v ghr new bnaya 2year hoye haje kafi money saving and idea's Mil jane c snu

  • @narinderkaur2798
    @narinderkaur2798 2 роки тому +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ

  • @TSBADESHA
    @TSBADESHA 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👌👍

  • @jattmandeep
    @jattmandeep 2 роки тому

    ਬਹੁਤ ਖ਼ੂਬ ਇਸ ਅਰਕੀਟੈਕਟ ਵੀਰ ਦਾ ਫੇਸਬੁਕ ਪੇਜ ਜਾਂ ਪ੍ਰੌਫਾਇਲ ਕੀ ਹੈ? ਪਤਾ ਕਿਸੇ ਨੂੰ।

  • @jaswindersinghaujla2734
    @jaswindersinghaujla2734 2 роки тому +1

    Bhout vadia thanks 🙏

  • @ajaniqbalsinghdhaliwal5960
    @ajaniqbalsinghdhaliwal5960 2 роки тому +3

    ਨਵੇਕਲ਼ਾ ਢੰਗ ਤਰੀਕਾ✅🙏🍁

  • @Bikram-jit64
    @Bikram-jit64 2 роки тому +1

    Jiwe tiles lgia hundia, muh vgera dhone a tan sabn de chithe daag pe jande ne te tiles dhon nal chle jande ne, ithe oh daag kiwe saaf honge, tym pa k kandh gandhi ni lagn lag jaugi?

  • @TechnicalPunjabi007
    @TechnicalPunjabi007 2 роки тому +3

    ਬਾਈ ਚਿਟੇ ਸੀਮੇਂਟ ਨੇ ਪੀਲਾ ਪੈਣਾ ਹਾਲੇ।
    ਸਾਰੇ ਥਾਂ ਇਹ ਣੀ ਚਲਦਾ ਹੁੰਦਾ

  • @amancheema6018
    @amancheema6018 2 роки тому +2

    Siraaaaaaaaaaa atttttttttttttt ghaint bhai ji normal te puraaaaaaaa kaim simply work

  • @sukhisingh-db6ge
    @sukhisingh-db6ge 2 роки тому +1

    Thank you ji sanu ani sohni jankari den layi

  • @gurkaur2784
    @gurkaur2784 2 роки тому +3

    Bhot khooob 👏👏👏👏👏
    Plz pure ghr da view v dikhaao 🙏

  • @harmansingh5492
    @harmansingh5492 2 роки тому +4

    Paji great work .. brilliant mind man

  • @SURINDERSINGH-gl5to
    @SURINDERSINGH-gl5to 2 роки тому

    Sir, Yes are you really natural architect. Keep it up.your knowledge

  • @Gk-jt3bi
    @Gk-jt3bi 2 роки тому

    Your concept is amazing ,hoping in future I will utilize your services for making my home .God bless you. Vekhan valeyia nu binati karde han vadh ton vadh veer nu support karo

  • @rajvinderkaur580
    @rajvinderkaur580 2 роки тому +11

    More videos please on same concept on architect

  • @majorsinghmallhi264
    @majorsinghmallhi264 2 роки тому +1

    Vast knowlegde ..really impressing.

  • @satnamkalsi9532
    @satnamkalsi9532 2 роки тому +1

    ਬਹੁਤ ਵਧੀਆ ਜੀ

  • @ginnidhanoa6263
    @ginnidhanoa6263 2 роки тому +2

    ❤️❤️ Bilkul ok 👌

  • @gurinderkaur5005
    @gurinderkaur5005 2 роки тому +1

    Very helpful video 🙏

  • @pamdahelay
    @pamdahelay 2 роки тому +1

    gal baat bahut wadhiya laggi....veere nu knowledge b bahut aa...
    but camera man ne angle jayda ni dikhaye...
    most important ........advertisement irritate kar rahi aa....

  • @harmanbains3159
    @harmanbains3159 2 роки тому +3

    Great work👌

  • @jatindercheema2127
    @jatindercheema2127 2 роки тому

    Knowledgeable

  • @PSingh-hy3ql
    @PSingh-hy3ql 2 роки тому +1

    Bakki ta theek aa but menu video ch eh lag reha ke dovva nu bathroom ch properly saah nhi aa reha 😅. Dujji gal bai eh white cement yellowish color fadh jnda jdo 2-3 waar use kroge urine color vangu color aa javega.

  • @noorbenipal2050
    @noorbenipal2050 2 роки тому +5

    thanks sanu hor bi eida da kuch hor dekhao 👌👌👌

  • @user-ls5yz7xu8x
    @user-ls5yz7xu8x 2 роки тому +1

    Salute 🙏

  • @ashugill4275
    @ashugill4275 2 роки тому +3

    Ajj lagda interview lain wele nha k ni gya c veer alas pyi pyi aw

  • @AmandeepKaur-cr5tv
    @AmandeepKaur-cr5tv 2 роки тому

    Ok

  • @charanjeetkaur9407
    @charanjeetkaur9407 2 роки тому

    Bhut vdiya

  • @joey634
    @joey634 2 роки тому

    ਬਹੁਤ ਵਧੀਆ ਲੱਗਾ,

  • @HarpalSingh-uv9ko
    @HarpalSingh-uv9ko 2 роки тому +1

    Good yr bht vadia

  • @ekamsingh6034
    @ekamsingh6034 2 роки тому

    Great

  • @indermaan8750
    @indermaan8750 2 роки тому +1

    Good information bai g 🙏

  • @avtartiwana361
    @avtartiwana361 2 роки тому +2

    ਚੈਨਲ ਵਾਲੇ ਵੀਰ ਤੇਰੀਆ ਐਡਾ ਨੇ ਬਈ ਦੀ ਸਾਰੀ ਵੀਡਿਓ ਖਰਾਬ ਕਰਤੀ

  • @HarpalSingh-uv9ko
    @HarpalSingh-uv9ko 2 роки тому +1

    God bless you dear brother

  • @simarkaur9486
    @simarkaur9486 2 роки тому +22

    Wud love to c his entire house if possible n if he doesn't mind sharing keeping in mind his privacy constraints

  • @harrooprajghuman7644
    @harrooprajghuman7644 2 роки тому

    boht soniya gallan aa bai g

  • @KulwinderSingh-cv6rg
    @KulwinderSingh-cv6rg 2 роки тому +1

    God job sir ji

  • @ParamjitSingh-kp4gl
    @ParamjitSingh-kp4gl 2 роки тому +1

    Nice

  • @simarkaur9486
    @simarkaur9486 2 роки тому +17

    If u dont mind can u share your whole house layout video

  • @DilpreetSingh-pj6vb
    @DilpreetSingh-pj6vb 2 роки тому

    Last line is awesome 👌

  • @balrajshahi0314
    @balrajshahi0314 2 роки тому +1

    gud job

  • @taruntarun7909
    @taruntarun7909 2 роки тому +2

    Veer G aaj muh thik aa wah G wah.

  • @manpreetkaur-ec9ff
    @manpreetkaur-ec9ff 2 роки тому

    👍bht vdiya g

  • @learntounlearn2500
    @learntounlearn2500 2 роки тому

    Bai boht khoob

  • @kismatchannel1365
    @kismatchannel1365 2 роки тому +1

    Shi gal a veere

  • @arshpreetsingh4355
    @arshpreetsingh4355 2 роки тому

    vaar sanu daso Ki semeant da pllsatter kitta ge wihet plaster kevay lagu ga veer pleeg sanu daso

  • @BhupinderSingh-ht6pw
    @BhupinderSingh-ht6pw 2 роки тому

    ਇਹੋ ਜੇ ਬਚੇ ਘਰ ਘਰ ਨਹੀ ਪੈਦਾ ਹੁੰਦੇ
    ਜਿਆਦਾ ਤਰ ਬਚੇ ਫੁਕਰੇ ਹੁੰਦੇ

  • @deeppresents8475
    @deeppresents8475 2 роки тому

    Very nic

  • @bindersingh1685
    @bindersingh1685 2 роки тому

    Bai sahi das reha c daat baare

  • @toneyshukla7210
    @toneyshukla7210 2 роки тому

    Very good video .

  • @Harmansingh-rl7gt
    @Harmansingh-rl7gt 2 роки тому +3

    Simple kitchen bare v dsso veer ji

  • @kaan7532
    @kaan7532 2 роки тому

    👍 👌

  • @PB-ol2zn
    @PB-ol2zn 2 роки тому +1

    ਪਰ ਤੁਸੀ ਜਵਾਬ ਨਹੀ ਦਿੰਦੇ ।।।ਕੂਮੈਂਟ ਦਾ

  • @sandhuramansandhuraman1512
    @sandhuramansandhuraman1512 2 роки тому

    Very nice

  • @bhindarsangha2049
    @bhindarsangha2049 2 роки тому +1

    Very good veer video

  • @dearharjindersinghji7248
    @dearharjindersinghji7248 2 роки тому

    Wow vir good working

  • @kotlialle9295
    @kotlialle9295 2 роки тому

    Good

  • @sukhdeepsingh6280
    @sukhdeepsingh6280 2 роки тому +5

    Interview wala veer ch Josh the kmi hi ajj

  • @sidhusaab5577
    @sidhusaab5577 2 роки тому +1

    👌👌👌👌👌👌👌

  • @rajni2986
    @rajni2986 2 роки тому

    👍👍👍

  • @deeppunjabtocanada6919
    @deeppunjabtocanada6919 2 роки тому

    Good job bro

  • @TSBADESHA
    @TSBADESHA 2 роки тому

    Very good

  • @joban_
    @joban_ 2 роки тому

    1:42 dressing table neewe tan ban de aa bcoz oh DRESSING TABLE hunde aa and tusi apni saari DRESS (pants, salwaars and boots) paa k sir toh paira takk dekh sko 🤷🏻‍♂️

  • @gurnoorsingh342
    @gurnoorsingh342 2 роки тому +1

    desi ni A padiya likhya h jo Ana dimaag laya super duper h veer saare kam

    • @Gk-jt3bi
      @Gk-jt3bi 2 роки тому

      Hanji uhna de ascent to pata lagda hai oh bahut vadyia convent school de educate ne. plz apna sare veer ton hi ghar banvayie.

  • @chahal-pbmte
    @chahal-pbmte 11 місяців тому

    ਕੈਮਰੇ ਵਾਲਾ ਅਣਜਾਣ ਹੈ। ਆਵਾਜ਼ ਦੇ ਨਾਲ ਨਾਲ ਨਹੀਂ ਚਲਦਾ।

  • @kamalchahal2423
    @kamalchahal2423 2 роки тому +1

    Buhat vadia 👌👌👌

  • @rakeshbhalla7184
    @rakeshbhalla7184 2 роки тому

    good luck

  • @sahilgarg3911
    @sahilgarg3911 2 роки тому

    Floor/Tiles are necessary due to insects avoidance or cleanliness is easy

  • @RekhaRani-vx8rk
    @RekhaRani-vx8rk 2 роки тому

    Super Duper

  • @nirmalsingh-qq4uu
    @nirmalsingh-qq4uu 2 роки тому +3

    Renovation bare v Das dndye o veer g

  • @babbusidhu8022
    @babbusidhu8022 2 роки тому

    Very Nice bro

  • @gursharandeepsingh494
    @gursharandeepsingh494 2 роки тому

    Very very very very very very good vere

  • @jatindercheema2127
    @jatindercheema2127 2 роки тому

    Veere da koi social media howe koi ideas share krde hon ta jrur dsseyo kise nu pta ta

  • @garrymannu1805
    @garrymannu1805 2 роки тому +1

    ⭐⭐⭐

  • @harbhsjandhillon7466
    @harbhsjandhillon7466 2 роки тому +3

    Boht hi wdhiya ghar banana assi India ki tusi sanu ghar banwa ke de skde koi phone number please reply vi likh skde betaji bot hi wdhiya treeke naal ghar pesh karde beta jive di soch sirat vi unj hi 👌👌🙃🌈🌈🙏🏻🙏🏻💚💚

  • @sarabjeetkaur0618
    @sarabjeetkaur0618 2 роки тому

    Ehnu kehnde ne samjdari😊cameraman nu chahida c awaz te ayi jndi full bathroom dikhona chahida c ki texture bnaya c puri tarah ni show krea

  • @sonu2507
    @sonu2507 2 роки тому +1

    101% ਸਹੀ ਆ

  • @japsimranrajveer4328
    @japsimranrajveer4328 2 роки тому

    👍👍🌹

  • @daljeetsandhusandhu7423
    @daljeetsandhusandhu7423 2 роки тому +2

    minu te dar lagda sade toodi wLe kamre te same daat payi va 😂

  • @rjfashionboutique9278
    @rjfashionboutique9278 2 роки тому

    Veere kitchen v discuss karo

  • @mallajeeva67
    @mallajeeva67 2 роки тому +2

    Great work bro

  • @shrvandhot9005
    @shrvandhot9005 2 роки тому +2

    asl ch es nu kehde aa karigiri

  • @ekamkular7233
    @ekamkular7233 2 роки тому +1

    Sir ena da full home tour karwo pleace