ਮੈਂ ਨੀ ਘਰ ਦਾ ਕੰਮ ਕਰਦੀ, ਮੇਰੇ ਪਿਓ ਤੋਂ 50 ਲੱਖ ਦਾ ਦਾਜ ਲਿਆ। ਨੂੰਹ ਨੇ ਲਾਏ ਸਹੁਰਿਆਂ ਤੇ ਇਲ+ਜ਼ਾਮ

Поділитися
Вставка
  • Опубліковано 3 вер 2023
  • ਮੈਂ ਨੀ ਘਰ ਦਾ ਕੰਮ ਕਰਦੀ
    ਮੇਰੇ ਪਿਓ ਤੋਂ 50 ਲੱਖ ਦਾ ਦਾਜ ਲਿਆ।
    ਨੂੰਹ ਨੇ ਲਾਏ ਸਹੁਰਿਆਂ ਤੇ ਇਲ+ਜ਼ਾਮ.....
    #malukatv#jaskarnsinghmaluka #cmbhagwantmaan

КОМЕНТАРІ • 693

  • @kinderkaur7426
    @kinderkaur7426 3 місяці тому +22

    Girl is right. ਉਹ ਆਪਣੀ ਜਗ੍ਹਾ ਠੀਕ ਹੈ। ਪੱਤਰਕਾਰ ਵੀ ਗਲਤ ਹੈ। ਮੁੰਡੇ ਵਾਲੇ ਗਲਤ ਹਨ।

  • @kinderkaur7426
    @kinderkaur7426 3 місяці тому +9

    ਵੀਰ ਜੀ ਤੁਸੀਂ ਦੱਸਿਆਂ ਨਹੀਂ, ਪਿੰਡ ਕਿਹੜਾ ਹੈ। ਪਿੰਡ ਦਾ ਨਾਮ ਨਹੀਂ ਦੱਸਿਆ। ਹੋਰ ਕੱਪੜਿਆਂ ਵਿੱਚ ਕੋਈ ਖਰਾਬੀ ਨਹੀਂ ਹੈ। ਅੰਕਲ ਜੀ ਅੱਜ ਕੱਲ੍ਹ ਸਾਰੇ ਇਹੋ ਹੀ ਕੱਪੜੇ ਪਾਉਂਦੇ ਹਨ। ਗੱਲ ਨੂੰ ਸਮਝੋ ।

  • @chanchalsinghsehaj1368
    @chanchalsinghsehaj1368 9 місяців тому +11

    ਬੇਸ਼ੱਕ ਨਾਟਕ ਹੈ। ਪਰ ਗੱਲ ਸਮਝਣ ਵਾਲੀ ਹੈ। ਧੰਨਵਾਦ ਮਲੂਕਾ ਟੀਮ ਦਾ।

  • @HANDIASTICCALLIGHRAPHER
    @HANDIASTICCALLIGHRAPHER 7 місяців тому +22

    ਦਾਜ ਦੇ ਲਾਲਚੀਆਂ ਨਾਲ ਇਹ ਹੀ ਹੋਣੀ ਚਾਹੀਦੀ ਹੈ ਬਹੁਤ ਵਧੀਆ ਦਾਜ ਦੇ ਭੁਖਿਆਂ ਨਾਲ ਕੁੜੀ ਨੇ ਵਧੀਆ ਕੀਤਾ

  • @gill-punjab
    @gill-punjab Місяць тому +2

    ਅਸਲੀ ਬੰਦਿਆ ਦੀ ‌ਵੀਡੀਉ ਦਿਖਾਇਆ ਕਰੋ

  • @karamjeetkaurguddi4284
    @karamjeetkaurguddi4284 7 місяців тому +4

    😂😂😂😂😂ਵਾਹਿਗੁਰੂਜੀ

  • @NirmallSingh-yu8bq
    @NirmallSingh-yu8bq 9 місяців тому +27

    ਕੁੜੀ ਦੀ ਐਕਟਿੰਗ ਬਹੁਤ ਸੋਹਣੀ ਲਗਦੀਐ

  • @user-oh2kq2vq7o
    @user-oh2kq2vq7o 8 місяців тому +6

    ਕੰਜਰਦੇ ਕਮੇਡੀਅਨ ਵਧੀਆ ਕਰ ਲੈਂਦੇ ਨੇ

  • @gurdeepbsingh1815
    @gurdeepbsingh1815 9 місяців тому +5

    ਦਾਜ ਵਿੱਚ ਕਨੇਡਾ ਵਾਲੀ ਦੇ ਜਵਾਕ ਵੀ ਆ ਗਿਆ

  • @amritpalsingh3246
    @amritpalsingh3246 8 місяців тому +11

    ਇਹ ਸਚਾਈ ਨਹੀ ਕੋਈ ਸਾਰੇ ਜਾਣੇ ਪਛਾਣ ਲੇ ਇਹ ਡਰਾਮਾ ਏ ਇਹ ਸਭ ਐਕਟਿਕ ਕਰਦੇ ਨੇ ਲੋਕਾ ਨੁ ਬੈਵਕੁਫ ਬਣਾ ਰਹੇ ਆ ਤੇ ਅਸੀ ਬਣ ਰਹੇ ਆ

  • @karnalkaur4402
    @karnalkaur4402 9 місяців тому +6

    100 💯 ਸਹੀ ਹੈ ❤❤

  • @sarabjeetkaur114
    @sarabjeetkaur114 9 місяців тому +5

    ਇਸ ਦੀਆਂ ਵੀਡੀਓ ਫੇਕ ਹੁੰਦੀ ਹੈ ।

  • @GurtejSingh-cc4hp
    @GurtejSingh-cc4hp 9 місяців тому +5

    ਮੈਨੂੰ ਤਾਂ ਇਸ ਚੋਂ ਕੋਈ ਸਚਾਈ ਨੀਂ ਲਗਦੀ ਇਹ ਤਾਂ ਬਣਾਈ ਐ ਸਟੋਰੀ

  • @razygrewal2520
    @razygrewal2520 9 місяців тому +2

    ਇਹੋ ਜਿਹੇ ਪੱਤਰਕਾਰ ਨੂੰ ਸੁਣਨਾ ਬੰਦ ਕੋਈ ਖ਼ਬਰ ਤਾਂ ਦੇਣੀ ਨਹੀਂ

  • @jasatwal1996
    @jasatwal1996 9 місяців тому +23

    ਲਾਹਨਤ ਲਾਹਨਤ ਮੁੰਡੇ ਵਾਿਲ

  • @ShamsherSingh-jo2zi
    @ShamsherSingh-jo2zi 9 місяців тому +7

    ਬਾਈ ਜੀ ਮੀਟ ਤਾਂ ਵੀਹ ਤਰਾਂ ਤੋਂ ਵੱਧ ਵੀ ਹੁੰਦਾ,

  • @ramandeep-lf8db
    @ramandeep-lf8db 9 місяців тому +4

    ਮੈਰਿਜ ਬਿਊਰੋ ਵਾਲੇ ਵਿਚੋਲਿਆਂ 'ਤੇ ਵੀ ਬਣਾਓ

  • @amarjeetgill2679
    @amarjeetgill2679 8 місяців тому +9

    Kapil Sharma show of punjab😂

  • @satnamsinghmehra4866
    @satnamsinghmehra4866 9 місяців тому +2

    Lakh Lahnat Munde De RupeWatan WaliaDe

  • @amarindertiwana3327
    @amarindertiwana3327 9 місяців тому +5

    Siraaaaaa😂😂😂😂😂😊😊😊😊😊

  • @user-hl2oo4gm3f
    @user-hl2oo4gm3f 8 місяців тому +5

    ਇਹ ਸਭ ਪਾਸਪੋਰਟ ਵਾਲੇ🎉ਹਨ

    • @user-os2gq6cw9k
      @user-os2gq6cw9k 6 місяців тому

      Bilkul eh ek team AA kudi repoter di bhen aa

  • @kewalsingh1626
    @kewalsingh1626 9 місяців тому +2

    Gallan bahut vadiya karde ne

  • @AdmiringBakedBread-fm1ow
    @AdmiringBakedBread-fm1ow 16 днів тому

    You are right girl

  • @giyansingh4405
    @giyansingh4405 5 місяців тому +4

    ਮੁੰਡੇ ਵਾਲੇ ਬਹੁਤ ਗ਼ਲਤ ਹੈ ਪੈਸੇ ਕਿਉਂ ਲਈ ਇਨ੍ਹਾਂ ਦੇ ਘਰ ਕੁੱਝ ਨਹੀਂ ਸੀ10ਕਇਲਏ ਜ਼ਮੀਨ ਹੈ ਇਹ ਭੁੱਖੇ ਸੀ

  • @JaspalSingh-lc2eq
    @JaspalSingh-lc2eq 9 місяців тому +10

    ਮਲੂਕਾ ਸਾਹਿਬ ਲੰਮਟਿੰਗਰ ਪਾਸਪੋਰਟ ਵਾਲੀ ਕੁੜੀ ਦੀ ਐਕਟਿੰਗ ਬਹੁਤ ਵਧੀਆ

  • @lakhwinderkaur9171
    @lakhwinderkaur9171 9 місяців тому +32

    ਲੱਖ ਲਾਹਨਤ ਤੁਹਾਡੇ ਬਲੋਕ ਦੇ

    • @jotkaur2597
      @jotkaur2597 9 місяців тому +1

      Sis ji pass port vali kurdi aw

  • @bestphotographybytarsembra2633
    @bestphotographybytarsembra2633 8 місяців тому +2

    Nice story. Nic message

  • @SherSingh-wz9kz
    @SherSingh-wz9kz 8 місяців тому +1

    ਪੱਤਰਕਾਰ ਡਰਾਮੇ ਹੀ ਦਿਖਾਉਂਦਾ ਹੈ ਕੋਈ ਸੱਚੀ ਕਹਾਣੀ ਨਹੀਂ

  • @parpreetsekhon5620
    @parpreetsekhon5620 9 місяців тому +5

    AA v ik variety e aa patrkaar...... JOCKER 😂😂

  • @GurnamSingh-wk5fe
    @GurnamSingh-wk5fe 9 місяців тому +28

    ਜੇ ਦਾਜ ਹੀ ਲੈ ਲਿਆ ਤਾ ਫਿਰ ਕੁੜੀ ਕੰਮ ਕਿਉ ਕਰੂ।।ਕੁਝ ਸਰਮ ਕਰੋ ਦਾਜ ਕਿਉ ਲੈਂਦੇ ਹੋ।।ਬੇਸ਼ੱਕ ਕੰਮ ਆਉਂਦਾ ਵੀ ਹੋਵੇ ਕਿਉ ਕਰੁ

  • @gurwinderbrar189
    @gurwinderbrar189 9 місяців тому +2

    Patarkar ta sirra karnda comedy da🤭😀😅👌

  • @rekharajput8140
    @rekharajput8140 9 місяців тому +4

    Nice comedy 😂

  • @SatguruWaheguruji.
    @SatguruWaheguruji. 9 місяців тому +31

    ਮੁੰਡਾ ਆਪ ਕੰਮ ਕਰੇ ਕਿਉਕਿ ਪੈਸੇ ਲੲਏ ਨੇ ਕੁੜੀ ਨਹੀ ਕਰੂ ਕੰਮ ਕੁੜੀ ਸਹੀ ਹੈ

  • @AvtarSingh-pw7fv
    @AvtarSingh-pw7fv 9 місяців тому +21

    ਆਪਣੇ ਬਲੌਗ ਰਾਹੀਂ ਤੁਸੀਂ ਹਰ ਵਾਰ ਨਵਾਂ ਤੇ ਲੋਕਾਂ ਨੂੰ ਸੇਧ ਦੇਣ ਸੁਨੇਹਾ ਦਿੰਦੇ ਹੋ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ

  • @hardevsingh4443
    @hardevsingh4443 9 місяців тому +18

    ਬਾਈ ਜੀ ਦਾਜ ਵਾਲੀ ਗੱਲ ਬਿਲਕੁਲ ਸੱਚੀ ਹੈ ਕਿਲੇ ਮਗਰ ਇਕ ਤੋਂ ਦੋ ਲੱਖ ਤੱਕ ਮੰਗਦੇ ਹਨ

  • @HarjinderSingh-cz7pg
    @HarjinderSingh-cz7pg 9 місяців тому +5

    Pattarkar Saab Punjab de hor bi bahut mudde han,Jis tra Punjab kinna Pani di mar heth aageya,Kommi insaf morcha,Bandi Singha di insaf di bi gall karni chahida, Dhanwad ji

  • @ParamjeetKour-wh1tx
    @ParamjeetKour-wh1tx 9 місяців тому +8

    ਸ਼ਰਮ ਕਰੋ ਲੋਕੋ ਦਾਜ ਮੰਗਣ ਵਾਲਿਆਂ ਨੂੰ ਪੈਸੇ ਵੀ ਚਾਹੀਦਾ ਤੇ ਨੌਕਰਾਣੀ ਵੀ ਬਹੁਤ ਵਧੀਆ ਬੇਟਾ ਨਾ
    ਇਨ੍ਹਾਂ ਲੋਕਾਂ ਨਾਲ ਇਦਾ ਹੋਣੀ ਚਾਹੀਦੀ ਹੈ

  • @ssmusicproduction5686
    @ssmusicproduction5686 9 місяців тому +8

    ਤੁਹਾਨੂੰ ਵਿਆਹ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ

  • @swarankaur5801
    @swarankaur5801 9 місяців тому +6

    ਮਿਲਖਾ ਸਿੰਘ ਜੀ ਤੁਸੀਂ ਵਿਡੀਓ ਹੀ ਬਣਾਉਣ ਲੱਗ ਜਾਓ ਪੱਤਰ ਕਾਰੀ ਛੱਡ ਦਿਓ ਮੈਂ ਮੈਕਸ ਚੱਕੀ ਫਿਰੀ ਜਾਨੇਓ

  • @JaswantSingh-lk5qf
    @JaswantSingh-lk5qf 9 місяців тому +10

    ਦੋਨੋਂ ਧਿਰਾਂ ਘੱਟ ਨਹੀਂ ਦਾਜ਼ ਲੈਣਾ ਦੇਣਾ ਬੇਸ਼ਰਮਾਂ ਦਾ ਕੰਮ ਪਰ ਘਰ ਦਾ ਕੰਮ ਕਰਨ ਨਾਲ ਔਰਤ ਦੀ ਇੱਜ਼ਤ ਵੱਧਦੀ ਐ

  • @laddisingh8196
    @laddisingh8196 9 місяців тому +1

    Bhai shai gal ha tari

  • @gurwinderlally1551
    @gurwinderlally1551 8 місяців тому +2

    U need to go Punjabi film industry,you are a good director your film must be super hit please try

  • @amritpalsingh3246
    @amritpalsingh3246 8 місяців тому +12

    ਜਿਹੜੀ ਬੁੜੀ ਪਾਸਪੋਰਟ ਨਹੀ ਮੋੜਦੀ ਸੀ ਲਕੌ ਲਿਆ ਸੀ ਇਹ ਉਹ ਐਕਟਰ ਨੇ ਪਛਾਣੋ ਜੀ

    • @Studyonly-sb1jq
      @Studyonly-sb1jq 7 місяців тому

      Eh acting krde a saare chhanel te??

    • @roohkhan5508
      @roohkhan5508 7 місяців тому

      Hr vedieo ch ehi kudi hundi

  • @sukhmansidhu6261
    @sukhmansidhu6261 9 місяців тому +7

    Acting baht vadia ha

  • @gursewakdhillon2621
    @gursewakdhillon2621 9 місяців тому +2

    Verry good

  • @maninderjitsinghlehal5731
    @maninderjitsinghlehal5731 7 місяців тому +2

    ਕਹਿੰਦੇ ਜੀ ਸਾਡਾ ਤਾਂ ਬਾਬੇ ਦਾ ਨਾਂ ਲਿਆ ਹੈ ਬਾਬਾ ਕੀ ਕਹਿੰਦਾ ਕੇ ਦਾਜ਼ ਮੰਗੋ ਕਿਹੜੇ ਬਾਬੇ ਦਾ ਨਾਂ ਲਿਆ ਹੈ ਵੀਰੇ ਪਬਲਿਕ ਨੂੰ ਵੀ ਤਾਂ ਦੱਸੋ ਐਸੇ ਮਹਾਂਪੁਰਖਾਂ ਬਾਰੇ ਵੀ ਕਿਹੜੇ ਬਾਬੇ ਨੇ ਓਹ

  • @SukhwinderSingh-nk4wn
    @SukhwinderSingh-nk4wn 9 місяців тому +6

    ਇਸ ਚੈਨਲ ਕੋਲ ਇਸ ਤਰਾਂ ਦੇ ਕੈਸ ਹੀ ਮਿਲਦੇ

  • @jraj2665
    @jraj2665 5 місяців тому

    बहुत सुंदर प्रस्तुति

  • @gurmailbenipal918
    @gurmailbenipal918 9 місяців тому +14

    ਬਾਈ ਬਹੁਤ ਵਧੀਆ ਮੁੱਦੇ ਚੁੱਕਦਾ ਮਲੂਕਾ ਬਾਈ

  • @get_merch
    @get_merch 9 місяців тому +21

    ਕਨੇਡਾ ਵੱਲੀ ਕੂੜੀ ਮੋਟੀ ਕਿਊ ਹੋ ਗਈ ਬੱਚਾ ਹੋਣ ਵੱਲਾ ਹੈ 😂😂😂😂😂😂😂😂😂😂🤣

  • @jindersingh8730
    @jindersingh8730 8 місяців тому +1

    Vah kya baat hai yaar
    Kuchh to logon ko sikhane ko milaga

  • @sukhdeepsingh4643
    @sukhdeepsingh4643 9 місяців тому +2

    Nice comedy

  • @jeetajagjeetsingh9418
    @jeetajagjeetsingh9418 9 місяців тому +4

    ਮੁੰਡਾ ਵੇਚਿਆ ਤਾਂ ਰੋਨੇ ਕਿਉਂ ਹੁਣ ਝੱਲੋ

  • @Sandhu_arts_22
    @Sandhu_arts_22 9 місяців тому +3

    ਮੁੰਡੇ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ, ਇਹਨਾਂ ਨੇ ਮੁੰਡਾ ਕਿਉਂ ਵੇਚਿਆ 😊

    • @amritpalsingh3246
      @amritpalsingh3246 8 місяців тому

      ਪਛਾਣੋ ਇਹ ਐਕਟਰ ਨੇ ਇਹ ਐਕਟਿਗ ਕਰਦੇ ਨੇ

    • @uni124
      @uni124 8 місяців тому

      Hm shi gl.eda de mundya te kaarwai honi chidi aa...pr eh shoot aa sirf

  • @veershahji3056
    @veershahji3056 22 дні тому

    Vadia drama vekhn lai
    Maluka tv

  • @balwinderkumar993
    @balwinderkumar993 2 місяці тому

    ਸਾਰੀਆਂ ਖਬਰਾਂ ਵਿੱਚ ਇੱਕ ਹੀ ਕੁੜੀ

  • @user-sm2cv8ui9h
    @user-sm2cv8ui9h 26 днів тому

    Nice ji

  • @arvindpanwar4177
    @arvindpanwar4177 9 місяців тому +9

    Nice comedy 😂😂

  • @MalkeetsinghMaan-ti2tz
    @MalkeetsinghMaan-ti2tz 3 місяці тому

    ਪਤਰਕਾਰ ਸਾਬ ਕਿਉਂ ਲੋਕੋ ਨੂੰ ਪਾਗਲ ਬਨਾਈ ਜਾਦਾ ਹੈ

  • @maninderjitsinghlehal5731
    @maninderjitsinghlehal5731 7 місяців тому +1

    ਓਏ ਸ਼ਰਮ ਕਰੋ ਮੁੰਡੇ ਵਾਲੇ ਵੀ ਤੇ ਕੁੜੀ ਵਾਲੇ ਵੀ

  • @jeetarora3059
    @jeetarora3059 9 місяців тому +10

    ਕੁੜੀ ਵਾਲਿਆਂ ਨੇ ਮੁੰਡਾ ਮੁੱਲ ਖਰੀਦਿਆ,50ਲੱਖ ਦਿਤਾ, ਕੁੜੀ ਕੰਮ ਕਿਉ ਕਰੇਗੀ

  • @gurshabadsingh2914
    @gurshabadsingh2914 9 місяців тому +2

    ਇਸ ਚੈਨਲ ਵਾਲਿਆਂ ਨੂੰ ਇਕੋ ਇਹ ਕੁੜੀ ਮਿਲੀ ਆ ਕੈਰੇਕਟਰ ਲਈ

  • @user-zr8sx6sj8y
    @user-zr8sx6sj8y Місяць тому

    3:05

  • @BaljitKaur-yx8gh
    @BaljitKaur-yx8gh 9 місяців тому

    Hasse tathe valiyan video h ponde a vadhiya👌👌👌👌👌👌👌👌💯💯💯💯💯💯💯

  • @SukhmanderSingh-uy3xc
    @SukhmanderSingh-uy3xc 9 місяців тому +7

    Kam ta kismat wala no milta. 🎉🎉🎉❤❤❤

  • @surindersahota8410
    @surindersahota8410 9 місяців тому +22

    ਵੀਰ ਜੇ ਤੁਸੀ ਪੈਸੇ ਦਿੱਤੇ ਤਾਂ ਫੇਰ ਓੁਹ ਪੈਸੇ ਫ਼ਜ਼ੂਲ ਖੱਰਚ ਮੇਕਅੱਪ ਤੇ ਥੋੜੋ ਖੱਰਚਾ ਕਰਨਾ ਜੇ ਤੁਹਾਡੀ ਤਾਂ ਪੈਸੇ ਖ਼ਰਚਾ ਕਰਦੀ ਤੇ ਸੋਹਰਿਆ ਨੂੰ ਕੀ ਮਿਲਦਾ ਪਰ

  • @Amritpalsingh-ri5hv
    @Amritpalsingh-ri5hv 7 місяців тому +3

    ehh ta passport wale hi person aa 😂😂

  • @hemraj8684
    @hemraj8684 9 місяців тому +22

    ਬਾਈ ਜੀ ਜਦੋਂ 50 ਲੱਖ ਲੀਆ ਸੀ ਤਾਂ ਨਹੀਂ ਦਿਖਾਈ ਦਿੱਤਾ ਤੁਹਾਡੇ ਹੱਥ ਟੁਟੇ ਨੇ ਖੁਦ ਕਮਾਉ 10ਕਿਲੇ ਨਾਲ ਜਾਣੇ ਆ

  • @KamalKamal-gz2gh
    @KamalKamal-gz2gh 9 місяців тому +1

    So nyc

  • @KamaljeetKaur-gx1dy
    @KamaljeetKaur-gx1dy 9 місяців тому +3

    Comedy 😂😂

  • @gurveerbrar4197
    @gurveerbrar4197 5 місяців тому

    ਬੁਹਤ। ਵਿਦਿਾਆ। ਦਾਜ। ਮਿਲਦਾ। ਜਾ। ਕੰਮ। ਪੈਸੇ। ਵਿਖ। ਲਵੋ। ਕੰਮ। ਤੋ। ਕੀ। ਲੈਣਾ। ਦਾਜ। ਦੇ। ਲੋਬੀ

  • @amanbhullar6488
    @amanbhullar6488 9 місяців тому +1

    Gooo

  • @harjinderkaur6326
    @harjinderkaur6326 Місяць тому

    Sar ji eh story sach aa ji

  • @HarbhajanSingh-cx8mi
    @HarbhajanSingh-cx8mi 3 місяці тому

    ❤🎉 very very nice

  • @HarjinderSingh-ul2sc
    @HarjinderSingh-ul2sc 9 місяців тому +4

    ਸਹੀ ਗੱਲ ਆ ਮਲੂਕਾ ਪੱਤਰਕਾਰ ਦੀ ਵਿਚੋਲਾ ਚਮਚਾ ਚੱਕਮਾਂ ਚੁੱਲਾ ਦੋਵਾਂ ਪਾਸੇ ਆ ਜਿਹੜਾ ਬੰਦਾ ਦੋਵਾਂ ਪਾਸੇ ਚੱਲਦਾ ਹੋਵੇ ਉਹਦੇ ਵਿਚ ਕੱਡਣ ਪਾਉਣ ਨੂੰ ਕੱਖ ਨੀ ਹੁੰਦਾ, ਪਿੰਡਾਂ ਵਿਚ ਦੋਵੇਂ ਪਾਸੇ ਚੱਲਣ ਵਾਲੇ ਬੰਦੇ ਨੂੰ ਚੁਗਲਖੋਰ ਕਹਿੰਦੇ ਆ ਇਹ ਵਿਚੋਲਾ ਚਮਚਾ ਘਰ ਪੱਟਕੇ ਸਾਹ ਲ ਊ

  • @jaswant5395
    @jaswant5395 Місяць тому

    ਉਹ ਜਾਗੱਰਾ ਆਪਣੇ ਬਸ ਦੀ ਗੱਲ ਨਹੀ ਰਹੀ ਉਏ ਚਲੱ

  • @diljeetsingh83
    @diljeetsingh83 8 місяців тому +6

    ਬੇਟਾ ਕੰਮ ਦਾ ਡੱਕਾ ਨਾ ਤੋੜੀ ਵਿਆਹ ਤੇ ਖਰਚਾ ਬਹੁਤ ਹੋਇਆ

  • @gurjantsinghrairaisaab4640
    @gurjantsinghrairaisaab4640 8 місяців тому +3

    22 ਜੀ ਝੂਠੀਆਂ ਵੀਡੀਓ ਨਾਂ ਬਣਾਓ ਸਮਾਜ ਵਿਚ ਗ਼ਲਤ ਸੰਦੇਸ਼ ਜਾਂਦਾ ਤੇਰੀ ਵੀਡੀਉ ਦਾ ਰਿਅਲਟੀ ਦਿਖਾਇਆ ਕਰੋ

  • @sayamlal4314
    @sayamlal4314 9 місяців тому +2

    ਕੁੜੀ ਦਾ ਪਿਉ ਤਾਂ ਮੈਨੂੰ ਅਮਲੀ ਲੱਗਦਾ

  • @sayamlal4314
    @sayamlal4314 5 місяців тому

    ,ਰਖਨ ‌ਦਾ ਕੇਈਫੇਦਾ ਨਹੀਂ ਸਿਰ ਤੇ ਚੁੰਨੀ ਨਹੀਂ ਲੈਂਦੀ ਸਾਹੳਉਰਾਕੋਲ ਖੜਾਂ

  • @parwinderkaurkang9734
    @parwinderkaurkang9734 9 місяців тому +1

    👍

  • @kesarsingh1549
    @kesarsingh1549 9 місяців тому +1

    ਦਾਜ ਦੇ ਲੋਭੀਆਂ ਦਾ ਹਾਲ ਇਹੋ ਜਿਹਾ ਹੁੰਦਾ ਹੈ । ਕੁੜੀ ਵਾਲੇ। ਠੀਕ ਹਨ ।
    ਮਾਡਰਨ ਕੁੜੀ ਹੈ ,ਇਹ ਸਾਲੇ ਪੁਰਾਣੇ
    ਜ਼ਮਾਨੇ ਦੇ ਅਣਪੜ੍ਹ ਲਾਣਾ ਹੈ । 50
    ਲੱਖ ਰੁਪਏ ਵਿਆਹ ਉੱਤੇ ਖਰਚ ਕਰਵਾ
    ਲਿਆ ਹੈ ।

  • @inderjeet4132
    @inderjeet4132 9 місяців тому

    Eh ਨਾਟਕ ਕਰਦਾ।

  • @kabalsingh6725
    @kabalsingh6725 9 місяців тому +1

    ਮੁੰਡੇ ਵਾਲੇ. ਲਾਲਚੀ. ਹੈ. ਜਾਰ. ਵੋਚਲਾਂ. ਹੀਂ. ਗ਼ਲਤ. ਹੈ. ਰਿਸ਼ਤਾ. ਗ਼ਲਤ. ਕਰਾ. ਤਾ

  • @kuldeepsinghsidhu4800
    @kuldeepsinghsidhu4800 9 місяців тому +4

    ਬਰਾਤੀਆਂ ਨੂੰ ਨਾਹ ਕੇ ਜਾਣਾ ਚਾਹੀਦਾ

  • @diljeetsingh83
    @diljeetsingh83 8 місяців тому +6

    20 ਕਿਲੋ ਸਾਰਾ ਮੀਟ ਬਣਾਇਆ ਹੋਉ

  • @satpalparjapatisatpal5453
    @satpalparjapatisatpal5453 9 місяців тому +7

    ਪੱਤਰਕਾਰਤਾ ਕਰ ਰਹੇ ਹੋ ਕਿ ਡਰਾਮੇਬਾਜ਼ੀ😂

  • @salimmohammad9019
    @salimmohammad9019 6 місяців тому

    ਦਾਜ ਦੇ ਲਾਲਚੀਆਂ ਨੇ ਆਪਣੇ ਲਈ ਆਪ ਖੂਹ ਪੁੱਟਿਆ ਤੇ ਡਿੱਗੇ ਆਪ ਹੀ

  • @maninderjitsinghlehal5731
    @maninderjitsinghlehal5731 7 місяців тому +2

    ਪਹਿਲਾਂ ਤਾਂ ਇਹਨਾਂ ਮੁੰਡੇ ਵਾਲਿਆਂ ਨੂੰ ਕੋਈ ਪੁੱਛੇ ਤੁਸੀਂ ਦਾਜ ਲੈਣ ਵੇਲੇ ਤਾਂ ਮੂੰਹ ਪਾੜ ਕੇ ਦਾਜ ਮੰਗਿਆ ਉਸ ਟਾਈਮ ਪੈਸਾ ਆਉਂਦਿਆਂ ਹੋਇਆਂ ਦੇਖ ਕੇ ਕਹੀ ਗਏ ਬਈ ਕੁੜੀ ਨੂੰ ਕੋਈ ਲੋੜ ਨਹੀਂ ਕੰਮ ਕਰਨ ਦੀ ਇਹ ਨਾਂ ਸੋਚਿਆ ਕਿ ਜਿਹੜੇ ਏਨਾ ਦਾਜ ਲੇ ਕੇ ਵਿਆਹ ਕਰਵਾ ਰਹੇ ਹੋ ਉਹ ਕੁੜੀ ਤੁਹਾਡਾ ਕਿੰਨਾ ਕੁ ਆਦਰ ਸਤਿਕਾਰ ਕਰੇਗੀ ਹੁਣ ਬੜੀਆਂ ਚੀਕਾਂ ਮਾਰਨ ਲੱਗੇ ਨੇ ਆਹ ਮੁੰਡੇ ਦਾ ਪਿਓ ਸਿਰ ਤੇ ਦਸਤਾਰ ਸਜਾਈ ਹੋਈ ਹੈ ਇਸ ਦਸਤਾਰ ਦਾ ਈ ਮਾਣ ਰੱਖ ਲੈਂਦਾ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਲੋਕਾਂ ਨੂੰ ਆਪਣੇ ਆਪ ਨੂੰ ਸਰਦਾਰ ਕਹਾਉਂਦੇਉ ਸ਼ਰਮ ਕਰੋ ਇਸ ਤਰ੍ਹਾਂ ਬਦਨਾਮ ਨਾ ਕਰੋ ਸਰਦਾਰੀ ਨੂੰ ਦੂਜੇ ਪਾਸੇ ਉਹ ਬੰਦਾ ਕੁੜੀ ਦਾ ਪਿਉ ਜੈ ਕੁੜੀ ਨੂੰ ਚੰਗਾ ਪੜਾਇਆ ਹੈ,ਤੇ ਜੈ ਉਸਨੂੰ ਚੰਗੇ ਗੁਣ ਚੰਗੇ ਸੰਸਕਾਰ ਦਿੱਤੇ ਨੇ ਤਾਂ ਫਿਰ ਦਾਜ ਦੇ ਲਾਲਚੀਆਂ ਨੂੰ ਕੁੜੀ ਤੋਰਨ ਦੀ ਕੀ ਲੋੜ ਹੈ ਜਿੱਥੇ ਜਾ ਕੇ ਪਤਾ ਹੈ ਕਿ ਉਸਨੇ ਖੁਸ਼ ਨਹੀਂ ਰਹਿਣਾ ਉਹ ਬੰਦਾ ਕਹਿੰਦਾ ਪਿਆ ਕੇ ਮੈਂ ਕੁੜੀ ਨੂੰ ਚੰਗਾ ਪੜਾਇਆ ਹੈ ਪਰ ਉਸਦੀ ਬੋਲ਼ੀ ਤੋਂ ਜਾਂ ਉਸਦੇ ਵਿਹਾਰ ਤੋਂ ਸੁਭਾਅ ਤੋਂ ਇਹੋ ਜਿਹੀ ਕੋਈ ਗੱਲ ਨਹੀਂ ਲੱਗਦੀ ਮੇਰੇ ਵਿਚਾਰ ਵਿੱਚ ਇਹਨਾਂ ਦੋਵਾਂ ਪਿਓਵਾਂ ਨੂੰ ਪਾ ਕੇ ਮੁਧੇ ਛਿਤਰੌਲ ਕਰਨੀ ਚਾਹੀਦੀ ਹੈ ਇਹਨਾਂ ਦੋਵਾਂ ਨੇ ਕੀ ਸੰਸਕਾਰ ਦਿੱਤੇ ਨੇ ਆਪਣੇ ਬੱਚਿਆਂ ਨੂੰ ਤੇ ਅਗਾਂਹ ਇਹ ਦੋਵੇਂ ਮੁੰਡਾ ਕੁੜੀ ਕੀ ਸੰਸਕਾਰ ਦੇਣਗੇ ਆਪਣੇ ਬੱਚਿਆਂ ਨੂੰ ਹੇ ਵਾਹਿਗੁਰੂ ਜੀ ਮਿਹਰ ਕਰਿਓ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ

  • @manojKumar-zu8em
    @manojKumar-zu8em 13 днів тому

    Bhout oukha kesh h

  • @charanjitsingh-jp4pu
    @charanjitsingh-jp4pu 4 місяці тому

    Verry funny interview

  • @ajmersinghsidhu9504
    @ajmersinghsidhu9504 Місяць тому

    ਮਸੂਮ.ਜਾੀਵਾਂ.ਦੀ.ਹिਤਅਾ.ਕਰਵਾੲੀ.ਹਲੇ.ਤਾਂ.ਕੀੜੇ.ਪੈਣਗੇ

  • @FaraattaTv
    @FaraattaTv 9 місяців тому +1

    Jap naam Jap Naam 😂 OMG 😱

  • @user-hl2oo4gm3f
    @user-hl2oo4gm3f 8 місяців тому +1

    ਇਹ ਪਾਸਪੋਰਟ ਵਾਲੀ🎉ਕੁੜੀ🎉ਆ

  • @harvinderpappu1661
    @harvinderpappu1661 9 місяців тому

    ਮੁੰਡੇ ਵਾਲੇ ਗਲਤ ਹਨ

  • @HarpreetKaur-lr3dx
    @HarpreetKaur-lr3dx 9 місяців тому +8

    ਇਹ ਤਾਂ ਓਹੀ ਜੋੜੀ ਆ ਜੋ ਕਹਿ ਰਹੇ ਸੀ ਭੈਣ ਭਰਾ ਨੇ ਵਿਆਹ ਕਰਵਾਏਆ ਸੇਮ ਮੁੰਡਾ ਕੁੜੀ ਨੇ ਪਤਰਕਾਰ ਨਾਲ਼ ਮਿਲ ਕਿ ਸਭ ਨਾਟਕ ਕਰਦੇ ਨੇ ਇਹ ਸਭ ਮਿਲੇ ਹੋਏ ਨੇ

  • @hardevsingh-ze3cu
    @hardevsingh-ze3cu 9 місяців тому +1

    ਦੋਵੇ ਘਰ ਵਾਲੇ ਦੱਲੇ ਹਨ ਕੁੱਤੇ ਹਨ ਸਾਰੀਆਂ ਨਵੀਆਂ ਗੱਲਾਂ ਹਨ

  • @tarlochandass7017
    @tarlochandass7017 9 місяців тому +4

    😂😂😂😂😂ਮਾਲਕਣ ਹੈ,ਘਰ ਦੀ।

  • @iqbalsingh4431
    @iqbalsingh4431 9 місяців тому +3

    Kuri di bahut yada juban chaldi

  • @hardevsingh3399
    @hardevsingh3399 9 місяців тому +1

    ਕੰਜਰੋ ਕਿੰਨਾ ਪਾਪ ਕੀਤਾ ਕਿਥੇ ਭਰੋਂਗੇ