Mai vi kuj Dina to bremton Canada ha bche ithe ne pr betta betti asi husband wife aye ha Dil nhi lgda Punjab Sikh to Bina bahut lok ih gla graund vich krde but Mera koi income source Punjab vich na hon krke BDA fsia mehsus krda bchi kolo pese len nu Dil nhi krda jad ke uh BDA piar krde waheguru jane
Veer ji eh such aa assi bhi Canada Oakville rehnde si 2003 di gal aa mainu bhi basement ch bahut darr lagda si some time te majnu saaf saaf ek lady dhikhdi hundi si fer jaldi assi moov ho gaye si sanu baad ch pata laga sade to pehla ek Gori rehndi si us nu bhi ek aurat dhikhdi hundi si oh bhi moov ho gaaye si
Han ji ik war mai v night payi c mere bed te ok munda beth k has riha c wat mai us nice purity hos vicj pilo pase kar k pen layi jgah ditee pen layi boll k kiha mera room andr ton lock c 2 av uthe koi nhi c
Veer ji eh koi serious matter nai .jdo asi buht jiyada tired hunde Han.asi sau rhe hundeha per sada subconscious Mind apna kam kr Rihanna hunda.is krke eda hunda.amere nal v Ada hunda c.fir me ik doctor diya is nal related videos dekhiya ta pta lga ke eh koi bhoot nai hunda. Bus nind da jor hi hunda.ae.
Bai main manda nhi gala kade v main khaina eah veham aa Ver ik rishtedar aa india Punjab 3 munde motorcycle te c last wala Munda cudail ne laah liya ohdia bhawa ch mass kad ta ik munde ne video bana li bro mare video v Haigi aa main video share v kardo
Hanji Veer g mein tuhadi sari video dekhi, eh gallan hegian ne , jehna naal hundian ne, ohi janda , baki keh dinde ne k vehm hona. Mere naal aap life ch eh hoya , mein ta din wele paranormal activity nu feel kardi rahi aa, bahut buran sama c o, mere husband ne menu bahut support kita, ta mein es cheez cho bahar nikal pai, pehlan o v nahi c mannde, kehnde c vehm aa. Tusi vishwas karoge o insaan Dunia ch hun hai ni, ohde calls tak aaunde c, ohde e number to......
Dar na rakho dar tay stress sab kam khrab kardi ha gurbani vich bhrosa rakho , bharosa big vision dinda ha bharosa new opportunity open karda ha . faith big pillow ha . Bharosay nal atma coprate kardiya hun .
Chopai saab di history chek kroo..is bani da janam qeon kita....a bani di jroorat sikh nu kinna ha....ki jroort c.... kalgidhar ne qeon janam dita is bani nu....ohna nu qeon lagga k chopai saab mere sikh day kum avega...veyakheya sehat dekho..ik ik line da arath dekho sub svaalan da jvaad ha chopai saab vich
वीरे, आप जी कह रहे हो कि बहुत समिआं (समय) तों लोग मरण तो बाद धरती विच दफन कीते गये हुंदे हन। ऐह ओह लोकां दी आत्मा या आत्मावां हो सकदीआं हन। वीरे, जरा ध्यान नाल समझन दी कोशिश करना। हरेक प्राणी नूं इक निसचित कीती होई उम्र मिलदी है। अगर किसे कारण वस किसे व्यक्ति दी आकाल मौत हो जावे तां उस दी आत्मा भटकदी रहंदी है। पर ऐह भटकन केवल बाकी रहंदी उम्र तक ही हुंदी है। वैसे भी इंसानी आत्मा नूं ज्यादा तों ज्यादा 120 साल बाद जरुर ही धर्मराज अगे पेश होना ही पैंदा है। हां ऐह जरुर हो सकदा है कि ओस बेसमेंट विच किसे दी हत्या कीती गई होवे या ना चाहुंदे होऐ किसे दी मौत होई होवेगी। विदेशी मूल दे लोग ज्यादा कर्मकांडां विच नहीं पैंदे। बेसमेंट दी सफाई करवा के बिना दसे अगे फिर किराये ते दे देंदे हन। मरे होऐ व्यक्ति दी आत्मा ओथे ही विचरदी रहंदी है। शायद, ऐही सचाई हो सकदी है। आप मेरी गल नूं सही मंनदे हो या नहीं । उतर जरुर देना जी। जी, धन्यवाद जी।
ਡਰਨਾਂ ਨਹੀਂ ਚਾਹੀਦਾ ਇੰਜ ਮੇਰੀ ਲੜਕੀ ਨਾਲ ਵੀ ਹੁੰਦਾ ਸੀ ਉਹ ਡਰਦੀ ਨਹੀਂ ਵਾਹਿਗੁਰੂ ਦਾ ਨਾਮ ਜਪਣ ਲੱਗ ਪੈਂਦੀ ਹੈ ਕੁਝ ਨਹੀਂ ਹੁੰਦਾ ਉਸ ਨਾਲ ਏਦਾਂ ਹੁੰਦਾ ਕਿ
Newzercy usa m mere sath bhi hua tha.sab ye hi bolte h ki yahan pehle kabre thi.real story h
ਜਿਸਪੇ ਬੀ ਆਪ ਕੀ ਸ਼ਰਧਾ ਹੈ ਉਸਕਾ ਨਾਂਮ ਜਪੋ ਓਰ ਸੌ ਜਾਓ
Students should garbage indian passports
Panjab is already rich now
Same like usa
ਬਾਈ ਜੀ ਸਤਿ ਸ਼੍ਰੀ ਅੱਕਾਲ ਜੀ ਬਾਈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੋ ਵੀ ਮੰਨਦਾ ਤਾਂ ਇਹ ਵੀ ਸਮਜ ਜਾਵੇ ਕੇ ਬਾਣੀ ਚ ਭੂਤ ਪ੍ਰੇਤ ਦਾ ਵੀ ਜ਼ਿਕਰ ਵੀ ਕੀਤਾ ਗਿਆ ਹੈ ਇਸ ਲਈ ਸਬ ਕੁਝ ਹੈ ਬਾਈ ਜੀ ਪਰ ਇਹਨਾਂ ਤੋਂ ਆਪਣਾ ਡਰ ਖਤਮ ਕਰਨਾ ਹੈ ਤਾਂ ਬਾਣੀ ਦਾ ਜਾਪ ਹੀਂ ਹੈ ਜੋ ਸਾਡੇ ਨੇੜੇ ਕਿਸੇ ਵੀ ਏਦਾਂ ਦੀ ਚੀਜ ਆਉਣ ਨੀ ਦਿੰਦੀ ਬੇਹਿਸਾਬ ਸ਼ਕਤੀ ਹੈ ਸਾਡੇ ਗੁਰਾ ਜੀ ਦੀ ਬਾਣੀ ਵਿਚ
ਜੋ ਕੁਝ ਟੀ ਵੀ ਜਾ ਫੋਨ ਤੇ ਦੇਖਦੇ ੳੁਹੀ ਸੁਪਨੇ ਅਾੳੁਦੇ ਹਨ ।ਚੌਪੲੀ ਦਾ ਪਾਠ ਸੌਣ ਲੱਗੇ ਕਰਿਅਾ ਕਰੋ ।ਡਰ ਨੇੜੇ ਨਹੀ ਅਾਵੇਗਾ।
ਇਹ ਮਨ ਦਾ ਵਹਿਮ ਹੈ । ਮੇਰੇ ਨਾਲ ਅਜਿਹਾ ਬਹੁਤ ਵਾਰ ਹੁੰਦਾ ਹੈ ।
ਧਰਤੀ ਇਕ ਸ਼ਮਸ਼ਾਨ ਘਾਟ ਹੈ ਕੋਈ ਜਗ੍ਹਾ ਐਸੀ ਨਹੀਂ ਹੈ ਜਿਥੇ ਕੋਈ ਜੀਵ ਮਰਿਆ ਨਹੀਂ ਹੈ
Marde lok ghar ch ne bro, i have not seen any one who go graveyard and then die 😂😂. By the way, you have a noble opinion
ਵੀਰ ਚੰਗੀ ਕਹਾਣੀ ਹੈ ਪਰ ਇਹ ਕੁਦਰਤੀ ਹੈ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਅਤੇ ਦੇਰ ਰਾਤ ਤੱਕ ਜਾਗਦੇ ਹੋ ਤਾਂ ਇੱਥੇ ਇੰਨੀ ਚੁੱਪ ਹੈ ਕਿ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ।
ਤੁਸੀਂ ਆਪਣੇ ਦਰਸ਼ਕ ਵਧਾਉਣ ਲਈ ਕਾਮਯਾਬ ਓ |good
Very good vir always true people guess
ਇਹ ਗੁਰੂ ਸਾਹਿਬ ਆਪ ਹੋਣਗੇ ਦੇਖਣ ਲਈ ਆਏ ਹੋਣਗੇ ਜਿਸ ਧਰਤੀ ਲਈ ਮੇਂ ਸਾਰਾ ਸਰਬੰਸ ਕੁਰਬਾਨ ਕਰਤਾ ਉਸ ਧਰਤੀ ਨੂੰ ਕਿਹੜੇ ਕਿਹੜੇ ਛੱਡ ਕੇ ਭੱਜੇ ਹੋਏ ਹਨ ਉਨ੍ਹਾਂ ਨੂੰ ਦੁਬਾਰਾ ਪੰਜਾਬ ਚ ਜਨਮ ਨਹੀਂ ਮਿਲੇਗਾ ਵਾਹਿਗੁਰੂ ਜੀ
Faltu bakvas na maro Guru da naam use karke
Mai vi kuj Dina to bremton Canada ha bche ithe ne pr betta betti asi husband wife aye ha Dil nhi lgda Punjab Sikh to Bina bahut lok ih gla graund vich krde but Mera koi income source Punjab vich na hon krke BDA fsia mehsus krda bchi kolo pese len nu Dil nhi krda jad ke uh BDA piar krde waheguru jane
ਕਾਕੇ ਮੂਲ ਮੰਤਰ ਦਾ ਜਾਪ ਕਰੋ
ਮਨ ਦਾ ਵਹਿਮ ਹੈ
Well done beta. God bless both of you. 😊
Veer ji eh such aa assi bhi Canada Oakville rehnde si 2003 di gal aa mainu bhi basement ch bahut darr lagda si some time te majnu saaf saaf ek lady dhikhdi hundi si fer jaldi assi moov ho gaye si sanu baad ch pata laga sade to pehla ek Gori rehndi si us nu bhi ek aurat dhikhdi hundi si oh bhi moov ho gaaye si
ਕਿਸੇ ਗਲ ਤੋ ਨਾ ਡਰੋ ਇਥੇ ਕੁਝ ਨਹੀ ਵੱਧ ਤੋ ਵੱਧ ਪਾਠ ਕਰੋ
Sir, it is purely nothing but BAHAM of mind.
ਇਹ ਚੀਜ਼ਾਂ ਹੁੰਦੀਆ ਹਨ ਪਰ ਤੰਗ ਓਹਨਾ ਨੂੰ ਕਰਦੀਆ ਹਨ।ਜੋਂ ਪਰਮਾਤਮਾ ਨੂੰ ਯਾਦ ਨਹੀਂ ਕਰਦੇ।ਜੋਂ ਪਰਮਾਤਮਾ ਨੂੰ ਯਾਦ ਕਰਦੇ ਹਨ ਓਹਨਾ ਨੂੰ ਤਾਂ ਕਦੇ ਸੁਪਨੇ ਵਿੱਚ ਵੀ ਦਿਖਾਈ ਨਹੀਂ ਦਿੰਦੀਆਂ।
ਬੇਟਾ ਡਰਨ ਦੀ ਲੋੜ ਨਹੀ ਤਕਰੀਬਨ ਜਦੋ ਇਕ ਦਮ ਥਕੇ ਹੋ ਗਾੜੀ ਨੀ
ਦ ਆਵੇ ਤਾ ਸੁਪਨਾ ਆਵੇ ਤਾਇਹ ਸਭ ਕੁਧ ਹੁੰਦਾ।।
ਨਾ ਡਰਾ ਭਰਾਵਾਂ ਬੱਚਿਆਂ ਨੂੰ ਇਹੋ ਜਿਹਾ ਕੁਝ ਵੀ ਨਹੀਂ ਬੱਚਿਆਂ ਇਕੱਲੀਆਂ ਰਹਿੰਦੀਆਂ ਨੇ ਅਸੀਂ ਵੀ ਕਨੇਡਾ ਵਿੱਚ ਹੀ ਹਾਂ ਅਸੀਂ ਤਾਂ ਕੁਝ ਵੀ ਨਹੀਂ ਦੇਖਿਆ 😅😅😅😅😅
ਇੱਹ ਮੇਰੇ ਨਾਲ ਵੀ ਬਹੁਤ ਵਾਰੀ ਹੋਈਆ ਬੇਟਾ ਸੱਚ ਹੈ ਮੈ ਸੱਭ ਨੂੰ ਦਸਦੀ ਵੀ ਹਾ ਸਟੋਰੀ ਦੀ ਤਰਾ ਜਿੰਦਗ ਵਿੱਚ ਜਿਨੀ ਵੇਰ ਵੀ ਹੋਈਆ ਸਭ ਮੈਨੂੰ ਯਾਦ ਹੈ 100% ਸੱਚ ਹੈ
Good vlog
sab kujh hunda he darna ni chahida
ਬੱਚੇ ਮਾਪਿਆਂ ਕੋਲੋਂ ਜਦੋਂ ਜਾ ਕੇ ਇਕੱਲੇ ਰਹਿੰਦੇ ਨੇ ਤਾਂ ਇਹੋ ਜੀਆ ਗੱਲਾਂ ਦਿਮਾਗ ਵਿੱਚ ਆ ਜਾਂਦੀਆਂ ਨੇ ਇਸ ਲਈ ਵਾਹਿਗੁਰੂ ਜੀ ਦਾ ਸਿਮਰਨ ਕਰੋ ਧਿਆਨ ਨੂੰ ਭਟਕਣ ਨਾ ਦੇਵੋ ਇਹ ਆਮ ਗਲ ਹੈ
True bhaji it’s very true u feel here
Eh bilkul normal hai , eh cheeza har jagah ne kise nu nazar aundiya kise nu nahi ,, its normal
Han ji ik war mai v night payi c mere bed te ok munda beth k has riha c wat mai us nice purity hos vicj pilo pase kar k pen layi jgah ditee pen layi boll k kiha mera room andr ton lock c 2 av uthe koi nhi c
Mare nal ve houya c 30 sal pahlo basement de Wich Malton ustuo baad aj Tek mainu dar lagda
ਵੀਰੇ ਸੁਖਮ ਹਨ ਹੁੰਦੀਆਂ ਨੇ
ਵੀਰ ਜੀ ਇਹ ਦਿਮਾਗ ਦਾ ਵਹਿਮ ਨਹੀਂ ਹੈ , ਕੁੜੀ ਨੇ ਬਿਲਕੁਲ ਸਚੀ Story ਸੁਨਾਯਿਏ ਹੈ . ਇਹੋ ਜਿਹੀ ਹੈਪੇਨਿੰਗ ਮੇਰੇ ਨਾਲ ਹੋ ਚੁੱਕੀ ਹੈ . ਮੇਰੀ ਉਮਰ ਇਸ ਵੇਲੇ 70 ਸਾਲ ਦੀ ਹੈ , ਮੈਂ ਇਕ ਆਦਮੀ ਹੂ . ਤੇ ਮੈਂ ਜ੍ਰਮਨੀ ਵਿਚ ਰਹਿੰਦਾ ਹੈ . ਸੰਨ 1980 ਦੀ ਗੱਲ ਹੈ . ਮੈਂ ਇਕੱਲਾ ਹੀ ਰਹਿੰਦਾ ਹੈ . ਊਨਾ ਦੀਨਾ ਵਿਚ Smartfon ਨਹੀਂ ਹੁੰਦੇ ਸੀ . Mobile ਫੋn ਵੀ ਨਹੀਂ ਚਲੇ ਸੀ . Landline ਵੀ ਕਿਸੇ ਕਿਸੇ ਕੋਲ ਸੀ . ਇਕ
ਰਾਤ ਮੈਂ ਆਪਣੇ ਕਮਰੇ ਵਿਚ ਸੁਤਾ ਪਿਆ ਸੀ , ਕੇ ਅਚਾਨਕ ਹੀ ਮੇਰੇ ਨਾਲ ਆਣਕੇ ਕੋਈ ਸੋਂ ਗਿਆ , ਮੈਂ ਇਕ Side ਨੂੰ ਮੂੰਹ ਕਰਕੇ ਸੁਤਾ ਪਿਆ ਸੀ ਰਾਤ ਦੇ ਇਕ ---ਦੋ ਵਜੇ ਦਾ TIme ਸੀ . ਅਚਾਨਕ ਹੀ ਮਹਿਸੂਸ ਹੂਆ ਕੇ ਮੇਰੇ ਨਾਲ SIde ਤੇ ਕੋਈ ਲੰਮਾ ਪੈ ਗਿਆ . ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤੋ . ਮੇਰੇ ਕਮਰੇ ਦੇ ਜਿੰਦੇ ਵਗੈਰਾ ਸਾਰੇ ਲੱਗੇ ਹੁੰਦੇ ਸੰਨ . ਜਦ ਇਹ ਗੱਲ ਵਾਰ ਵਾਰ ਰੇਪੀਟ ਹੋਣ ਲੱਗ ਪੇਯੀ , ਮੈਂ ਬਹੁਤ ਡੱਰ ਗਿਆ . ਜੋ ਵੀ ਸੀ ਉਹ ਦਿਸਦਾ ਨਹੀਂ , ਪ੍ਰ੍ਰ ਉਸਦੀ ਹਰਕਤਾਂ ਆਮ ਪਤਾ ਲਗਦੀਆਂ ਸੰਨ . ਰਾਤ ਨੂੰ ਨੀਦ ਬਹੁਤ ਖਰਾਬ ਕਰਦਾ ਸੀ . ਉਪਰੋਂ ਰਜਾਈ ਵੀ ਖਿੱਚਦਾ ਸੀ . ਇਹ ਸਚੀ ਗਲ ਹੈ . ਜੋ ਕੁਜ ਮੇਰੇ ਨਾਲ ਹੁੰਦਾ ਰਿਹਾ Story ਬਹੁਤ ਲੰਬੀ ਹੈ U -TUBE ਦੇ ਕੇਯੀ Page ਭਰ ਜਾਣਗੇ . ਅਖੀਰ ਤੇ ਇਹੀ ਕਹਾਂਗਾ , ਕੁੜੀ ਨੇ ਜੋ ਕੁਜ ਦੱਸਿਆ, ਸਹੀ ਗੱਲ ਦੱਸੀ ਹੈ ,mobilefon ਜਾ Smartfon ਬੈਗਾਰਾਂ ਦੀ ਕੋਈ ਚੱਕਰ ਨਹੀਂ ਹੈ .
Je vaar vaar eh chij Hove ta basment badal den
ਵੀਰ ਜੀ ਮੈਂ newzealand c mano jeen na ਦਬ ਲਿਆ c mano sab kug dic rahey c par ma bol nahey sakhi
Tusi dove jane lokan nu veham vich paunde ho waheguru ji da nam len do
It's truth
I SEEN THESE THING S WITH MY EYE S
Subconscious mind and half sleep
ਬਾਈ ਸਾਧ ਪਾਖੰਡੀ ਔਰਤ ਰੰਡੀ ਲੁੱਟ ਕੇ ਖਾ ਜਾਂਦੇ ਨੇ ਬੰਦੇ ਨੂੰ ਇਨਾ ਤੋ ਬਚੋ ਜਿਨਾ ਬਚਿਆ ਜਾਦਾ ਹੈ❤
Good
I feel same Waheguru ji
ਵੀਡੀਓ ਨਹੀ ਦੇਖੀ ਹੁੰਦੀ ਇਹ। ਤਾ ਸੌਣ ਤੋ। ੳਸ ਦੀ। ਉਡੀਕ ਸੀ ਇਹ ਸੋਚ ਕਿ ਨੀਦ ਆ ਗਈ ਇਹ ਤਾ ਸੁਪਨਾ ਹੀ ਸੀ ਹੁਦਾ ਇਸ ਤਰ ਬਹੁਤ ਵਾਰ ਹਕੀਕਤ ਹੀ ਲਗਦੀ ਹੈ ਜਦ ਕਿ ਹੁੰਦੀ ਨਹੀ
It is a fear in the mind, some time it gets worse like chrisetfernia,
ਜਦੋਂ ਤੋਂ ਦੁਨੀਆ ਬਣੀ ਆ ਜਿਊਦਿਆਂ ਨਾਲੋ ਮਰੇ ਜਿਆਦਾ ਨੇ ਜੇ ਏਦਾਂ ਦਾ ਕੁੱਝ ਹੋਵੇ ਤਾਂ ਫਿਰ ਓਹੋ ਤੋਹਾਨੂੰ ਖੜੇ ਵੀ ਨਾ ਹੋਣ ਦੇਣ. .ਸੱਭ tohada ਵੈਹਮ ਏ ਵਾਹਿਗੁਰੂ ਜੀ ਨੂੰ ਹਮੇਸ਼ਾ ਯਾਦ ਰਖੋ ਏਦਾਂ ਦਾ ਕੁਝ ਨਹੀਂ ਹੈਗਾ ....
Waheguru ji da jaap karo 🙏
Veer ji eh koi serious matter nai .jdo asi buht jiyada tired hunde
Han.asi sau rhe hundeha per sada subconscious Mind apna kam kr Rihanna hunda.is krke eda hunda.amere nal v Ada hunda c.fir me ik doctor diya is nal related videos dekhiya ta pta lga ke eh koi bhoot nai hunda. Bus nind da jor hi hunda.ae.
ਬਾਈ ਇਹ ਵਹਮ ਨਹੀ ਡਰਾਇਵਰ ਸੜਕਾ ਉਪਰ ਰਹਿੰਦੇ ਨੇ ਉਨਾ ਨੂੰ ਰਾਹ ਵਿਚ ਸੋ ਚੀਜਾ ਮਿਲਦਿਆਂ ਨੇ ਜਿਨਾ ਦਾ ਬੰਦੇ ਉਪਰ ਦਿੱਲ ਆ ਜਾਦਾ ਹੈ ਉਹ ਉਸੇ ਭੇਸ ਵਿੱਚ ਨਾਲ ਬੈਠ ਜਾਂਦੇ ਨੇ ਸਾਵੇ ਬੰਦੇ ਨੂੰ ਚੀਜ ਦਿਖਾਈ ਨਹੀਂ ਦੇਦੀ ਬੰਦਾ ਜਿੱਸ ਨੂੰ ਵੱਧ ਪਿਆਰ ਕਰਦਾ ਹੋਵੇ ਉਸ ਨੂੰ ਆਪਣਾ ਬਣਾਉਣ ਲਈ ਮੋਕਾ ਭਾਲਦੇ ਰਹਿੰਦੇ ਨੇ ਜੇ ਬੰਦਾ ਪਾਠ ਪੂਜਾ ਕਰਨ ਵਾਲਾ ਹੋਵੇ ਉਸ ਨੂੰ ਦੂਰੋਂ ਹੀ ਦਿਖੂ ਲਵੇ ਨਹੀ ਆਉਦੀ ਮੇਂ ਹਜਾਰਾ ਭੂਤ ਦੇਖੇ ਨੇ ਸੜਕਾ ਉਪਰ ਰਾਤ ਨੂੰ 2,ਵਜੇ ਤੋਂ ਬਾਅਦ ਗੱਲਾਂ ਵੀ ਕੀਤੀਆਂ ਮੇਨੂੰ ਰੋਟੀ ਤੱਕ ਲਿਆ ਕੇ ਖੁਆਈ ਭੂਤਾ ਨੇ ਪਰ ਪਾਠ ਕਰਨ ਵਾਲੇ ਦਾ ਵਾਲ ਵੀ ਵੀਗਾ ਨਹੀਂ ਕਰ ਸਕਦੇ
हां जी वीर जी ए जीजा जीते जवान मौतहुई होवे फिर भी वाहेगुरू वाहेगुरू वाहेगुरू जाप करो मनजीतकौर लुधियाना
ਮਨ ਦਾ ਵਹਿਮ ਹੈ ਮੇਰੇ ਨਾਲ ਵੀ ਇਹ ਹੋਇਆ ਜਦੋ ਮੇਰਾ ਦੋਹਤਾ ਕਹਿੰਦਾ ਕੋਈ ਉਪਰ ਗਿਆ। ਜਦੋ ਦੇਖਿਆ ਕੁਝ ਨਹੀ ਸੀ। ਹਰਮੇਲ ਸਿੰਘ ਕੋਕਰੀ
ਇਹ ਕੋਈ ਮੰਨ ਦਾ ਵਹਿਮ ਨਹੀਂ ਹੈ ,ਇਹੋ ਜਿਹੀ HAPENING ਮੇਰੇ ਨਾਲ ਹੋ ਚੁੱਕੀ ਹੈ . ਉਸ ਵੇਲੇ ਮੈਂ 24 -25 ਸਾਲ ਦਾ ਸੀ ਹੁਣ 70 ਸਾਲ ਦਾ ਹੈ .
Eh sabh hunda , mere naal bohat vaar hoya .....
ਡੇਲੀ ਦੀ ਰੁਟੀਨ ਹੋਣ ਕਰਕੇ ਉਵੇਂ ਹੀ ਲੱਗਣ ਲੱਗ ਜਾਂਦਾ ਅਧੇ ਸੁਤੇ ਪਏ ਨੂੰ ੳਉਸੇ ਤਰ੍ਹਾਂ ਲੱਗਦਾ
ਸੁਪਨੇ ਵਿੱਚ ਵੀ ਇਸ ਤਰ੍ਹਾਂ ਲਗਦਾ ਹੈ
Path kri Jaan darn na
Eh mere naal italy vich kai vaar hoa si
Its called hallucinations.....mind plays multiple roles nowadays
ਮਾਨਸਿਕ ਰੋਗ
She got dream
😢
Bai main manda nhi gala kade v main khaina eah veham aa
Ver ik rishtedar aa india Punjab
3 munde motorcycle te c last wala Munda cudail ne laah liya ohdia bhawa ch mass kad ta ik munde ne video bana li bro mare video v Haigi aa main video share v kardo
Insta te bhej do bai
I think the couple in the basement should change the lock because there isn't anything like ghost, ghost are not proven by science.
Hanji Veer g mein tuhadi sari video dekhi, eh gallan hegian ne , jehna naal hundian ne, ohi janda , baki keh dinde ne k vehm hona. Mere naal aap life ch eh hoya , mein ta din wele paranormal activity nu feel kardi rahi aa, bahut buran sama c o, mere husband ne menu bahut support kita, ta mein es cheez cho bahar nikal pai, pehlan o v nahi c mannde, kehnde c vehm aa. Tusi vishwas karoge o insaan Dunia ch hun hai ni, ohde calls tak aaunde c, ohde e number to......
Wahrguru 🙏🏻 bhene tusi poori gal dsoge sanu insta te msg kr k ?
Dar na rakho dar tay stress sab kam khrab kardi ha gurbani vich bhrosa rakho , bharosa big vision dinda ha bharosa new opportunity open karda ha . faith big pillow ha . Bharosay nal atma coprate kardiya hun .
By basment de viich rooha ne
Chopai saab di history chek kroo..is bani da janam qeon kita....a bani di jroorat sikh nu kinna ha....ki jroort c.... kalgidhar ne qeon janam dita is bani nu....ohna nu qeon lagga k chopai saab mere sikh day kum avega...veyakheya sehat dekho..ik ik line da arath dekho sub svaalan da jvaad ha chopai saab vich
गुरु गोबिंद सिंह साहब आप आए होंगे कि उसने सारा सर्विस वार्ता गुरुजी जरूर फेरीपौधे ने बम ना करना
वीरे, आप जी कह रहे हो कि बहुत समिआं (समय) तों लोग मरण तो बाद धरती विच दफन कीते गये हुंदे हन। ऐह ओह लोकां दी आत्मा या आत्मावां हो सकदीआं हन। वीरे, जरा ध्यान नाल समझन दी कोशिश करना। हरेक प्राणी नूं इक निसचित कीती होई उम्र मिलदी है। अगर किसे कारण वस किसे व्यक्ति दी आकाल मौत हो जावे तां उस दी आत्मा भटकदी रहंदी है। पर ऐह भटकन केवल बाकी रहंदी उम्र तक ही हुंदी है। वैसे भी इंसानी आत्मा नूं ज्यादा तों ज्यादा 120 साल बाद जरुर ही धर्मराज अगे पेश होना ही पैंदा है। हां ऐह जरुर हो सकदा है कि ओस बेसमेंट विच किसे दी हत्या कीती गई होवे या ना चाहुंदे होऐ किसे दी मौत होई होवेगी। विदेशी मूल दे लोग ज्यादा कर्मकांडां विच नहीं पैंदे। बेसमेंट दी सफाई करवा के बिना दसे अगे फिर किराये ते दे देंदे हन। मरे होऐ व्यक्ति दी आत्मा ओथे ही विचरदी रहंदी है। शायद, ऐही सचाई हो सकदी है। आप मेरी गल नूं सही मंनदे हो या नहीं । उतर जरुर देना जी। जी, धन्यवाद जी।
Kam ton that ke aayi honi.gahri need ch honi aa. Ohda vaham si
Eh 💯💯💯💯💯 sachi gal aa ji, mere naal ek incident 2018 vich hoiya c Brampton ch…. Bhoot pareit hunde ne Gurbani ch vi likhiya 🙏
Sab kuz hunda atmaa hundee jadaa sab konsal mind da 😂😂
Brawa supna aya hou onnu. Chk k story bna dinne oh 😂
Kurhi sach bol rahi hai
Billkul tuhadey man da beham. Hor kuj nhi.
Bahar eh cheeza zyada ne.
ਇਹ ਸਾਰਾ ਸੁਪਨਾ ਹੈ
ਬਕਵਾਸ ਨਾ ਕਰ
Students should garbage indian passports
Panjab is already rich now
Same like usa
Suppna aaeya howega
ਦਿਮਾਗ ਆਪ ਹੀ ਸਭ ਕੁਝ ਬਣਾ ਲੈਂਦਾ ਹੈ । ਹੋਰ ਕੁਝ ਨਹੀਂ ਹੁੰਦਾ
Je story real aa fer bai tusi eh irritating music kyo laya bacjground ch? Views aap lain nu nakli stories banauni shuru kr ti bai tusi vi?
Story di reality da music nal koi connection ni
😂😂😂 fake
Indian
Eh man da bahen ea eadan kyi bar handa ea
Sikh ton uper sikhi ha rehet ha mareyada ha..Guru ta hega he..no Darr no khof moj kroo
ਮੇਰੇ ਨਾਲ ਵੀ ੲੈ ਸੇ ਤਰਾ ਹੁੰਦਾ ਪਾਠ ਕਰੋ
Sup a aayeya howega
Crap…..just to gather viewers 😂. People are not stupid guys!!!
Vahm nhi sapna c
Have no any idea
Ih taan bhulekha hi hai jaan supna
I have a story
Insta te message kro please
Bakbas
Ehna dona prawaan nu koi kaam nai..kuch vi maan ghadan..oh kudi di interview lawo jedey naal eh hoya..kuch vi
Story zooth mooth zh whiam
Backwash bescientific
Pagal bna rhe h😂
chajj da kam karlo koi!!
Veer kehde chakra ch paye yaar tusi. Kam di gal gharo . Falto kahaniyan chu nhi kush nikalna. DISLIKE TO THIS VIDEO
Dimag da veham
Tusi dove jane canada vich pahunch ke vee anpararan walian lokan nal gallan krde ho