Bhai aaj kal lever nhi mildi tw doja ge dosh tuci ap pona ta tohde kol time bhi hona chahida pehla sade bajrog char ke leonde c aovi sara din pathe nhi c ponde ga banda danger hi nhi venda rehnda bandia ch bhi uthda c
Interview krn vale munde da v boln da dhang v bahut vdhiya hai, bilkul ove hi hairan hoke, swal puch riha hai, jive viwer video dekh ke puchna chahunda hove
But ik gal hor Bai sadee ristedar ne 100 cow 🐄🐮 rakhiyaa c farm kholya loan lya but baad voch jameen bech k loan pryaa and hun donkey laa America gya vaa kree taa Bai ki kree eh taa tuhadiyaa prava Galla hi bddiyaa
Bafflo rakhni ta y ja ta shok da Kam aa fer bhout vde jigre da Kam aa harek vande nu na ta shok hunda y ji or na harek bande da jigra hi hunda so baki hi aokhi gll aa ji ma sambni sat Sri akal y ji
Eni income hai fir veer apdi jameen khud kyo nahi lyi kyoki 90 cow d amdan 90 lukh ho gyi 25 yo 30 lukh ch 1acre mull mil janda phir rent kyo bharda bai
Bai sirf gohaa hi bachdaa vaa hor kuj nhi bachdaa eh kam kar kar k chad ditee vaa 15,15 cow 🐄🐮 rakhiyaa vaa but Anjum saroya daa kehna youtubers Galla bdiyaaa sutdee vaa video's 📷📸 chalun de maree
ਡੇਅਰੀ ਫਾਰਮਿੰਗ ਕਰਨਾ ਸੌਖੀ ਗੱਲ ਨਹੀਂ ਹੈ ਸਵੇਰੇ 3-4 ਵਜੇ ਉੱਠਕੇ ਪਸ਼ੂਆਂ ਵਿੱਚ ਆਉਣਾ ਪੈਂਦਾ, ਮੂਤ ਤੇ ਗੋਹੇ ਨਾਲ ਲਿਬੜੀਆਂ ਪੂਛਾਂ ਮੂੰਹ ਤੇ ਖਾਣੀਆਂ ਪੈਂਦੀਆਂ, ਜੋ ਕਰਦੇ ਹਨ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ
😮
Hanji
😂😂😂
Te bai ji bhr v a ahi kuj a j apa apne punjab ch reh eh km kr layiye te ki madha
bhar jake 8 12 ghnte b krna pnda kam ethe 3 ghnte km kr k fr jo marji kro
ਵੀਰੇ ਇਟਲੀ ਵਿਚ ਮੈਂ ਇਕੱਲਾ ਹੀ 250 ਮਝਾ ਦੀ ਸਾਂਭ-ਸੰਭਾਲ ਕਰਦਾ ਸੀ । ਵੀਰ ਤੇਰੇ ਕੰਮਕਾਜ ਨੂੰ ਵੀ ਸੈਲੂਟ ,ਕਾਫੀ ਪੈਸਾ ਖਰਚ ਕੀਤਾ 🙏🙏🚩🚩
ਵੀਰੇ ਏਥੇ ਆ ਕੇ ਕਰਲਾ ਆਪਣਾਂ ਕੰਮ
ਇਟਲੀ 'ਚ ਵੀ 250 ਮੱਝਾਂ ਸੀ ਜਾਂ ਗਾਵਾਂ ਸੀਗੀਆਂ ਗਾਵਾਂ ਹੋਣੀਆਂ ਵੀਰੇ
@@EkamChaudhary-r8d ਵੀਰ ਜੀ ਇਟਲੀ ਵਿਚ ਮੱਝਾ ਦੇ ਬਹੁਤ ਡੇਅਰੀ ਫਾਰਮ ਹਨ ।ਨਾਪੋਲੀ ਜਿਲੇ ਚ ਬੱਤੀਪਾਲੀਯਾ ਸ਼ਹਿਰ ਹੈ ਉਸ ਦੇ ਆਸ ਪਾਸ ਕਾਫੀ ਮੱਝਾ ਦੇਫਾਰਮ ਹਨ ।ਸਰਚ ਕਰੋ
@@SukhdevSingh-vl9pf ਧੰਨਵਾਦ ਵੀਰ
ua-cam.com/video/zvsB6waSSMU/v-deo.htmlsi=_a57vdXl6ztv093p
ਪੰਜਾਬ ਦੀ ਜਵਾਨੀ ਕੋਲ ਟੈਲੇਟ ਹੈ ਲੇਕਿਨ ਵਿਦੇਸ਼ ਦੇ ਧੱਕਿਆਂ ਚ ਟੈਲਿਟ ਜਾਂਦਾ ਲੱਗਦਾ
Prva tu kon hunda talent compare krn alla galat gall aw hareek di mehnat aw bhave Panjaab ya Abroad mehnat hareek passe aw
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ
ਜਿਮੀਦਾਰਾ ਦੇ ਮੁੰਡੇ ਹੱਥੀਂ ਕੰਮ ਕਰਨਾ ਸੱਡਗੇ ਬਾਹਰ ਜਾਕੇ ਹੋਰਾਂ ਦੀ ਗੁਲਾਮੀ ਤਾਂ ਕਰ ਲੈਣਗੇ ਪਰ ਅਬਦਾ ਕੰਮ ਨੀ ਸਭਾਲਣਾ
ਬਹੁਤ ਵਿਧੀਆਂ ਕੰਮ ਹੈ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸੇ
ਬਾਈ ਬਹੁਤ ਵਧੀਆ ਇਨਸਾਨ ਆ ਜਗਰਾਉਂ ਮੰਡੀ ਤੇ ਮਿਲਿਆ ਸੀ ( Boota saido)
Y da number send kreo
Y kitho aa y
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
ਬਾਈ,ਜੀ, ਨੂੰ,ਦਿਲੋਂ,ਸਲੂਟ,ਸਾਰਾ,ਕੁਝ,ਮੁੱਲਦਾ,ਲੈਕੇ,ਵੀ,ਕਮਾਈ,ਕਰਦਾ
ਬਹੁਤ ਵਧਿਆ ਫਾਰਮ ਆ ਬਾਈ ਜੀ
Labour ne bda dukhi kita , veer ne rasta vikha dita , eda di video saanu hor motivate kardiya ke asi apni dairy da kam continue rkhiye
T
ਬਹੁਤ ਵਧੀਆ
ਵੀਰ ਜੀ ਇਹ ਕਿਸ ਪਿੰਡ ਕਿਸ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਐਡਰੈੱਸ ਪਤਾਂ ਤਾਂ ਦੱਸਿਆ ਹੀ ਨਹੀਂ ਜੇਕਰ ਕਿਸੇ ਨੇ ਫਾਰਮ ਦੇਖਣਾ ਹੋਵੇ ਕਿਵੇਂ ਦੇਖੇਗਾ
ਪੂਰਾ ਐਡਰੈੱਸ ਪਤਾਂ ਜ਼ਰੂਰ ਦੱਸੋ ਵੀਡੀਓ ਬਹੁਤ ਵਧੀਆਂ ਬਣਾਈ ਹੈ
Good right.
Bohat Vadia jankaari diti bai ne ❤❤❤
ਬਹੁਤ ਵਧੀਆ ਬਾਈ ਯਰ ਜਮਾਂ ਸਾਫ ਤੇ ਖਰੀ ਜੀ ਗੱਲ ਕਰਦਾ 👍👍👍
Ooosospe
@sukhvindersinghkaler6😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅598 😅😊😅😅ਓ😅😅😅😅ਓ😅😅😅😊😅😅ਔ😅😅😅😅😅😅
@sukhvindersinghkaler6598 ਐ ਤਾਂ ਇਹ ਸੀ ਕੀ ਉਸ ਓ?ਐ ਦੀ ਮੌਤ ਦਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਕੱਲ੍ਹ ਦਾ ਸੂਰਜ ਪ੍ਰੋ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਪੇਸ਼ ਕਰਨਾ ਸੀ ਓਹੋ ਹੌਂਸਲੇ ਦੀ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਓਦੋਂ ਵੀ ਇਸ ਗੱਲ ਨੂੰ ਰੌਚਿਕ ਬਣਾਇਆ ਜਾ ਸਕੇ ਅਤੇ ਲੋਕਾਂ ਵਿਚਕਾਰ ਹੋਈ ਗੱਲਬਾਤ ਤੋਂ ਪਹਿਲਾਂ ਉਹ ਤਿੰਨ ਸਾਲ ਔਔਔਓ😅 ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ😅😅
😅😅😅😅😅😅
ਓਸ ਪੁਰਸ਼ ਭਾਈ ਗੁਰਦਾਸ ਨੇ ਇਸ ਪੁਸਤਕ ਦੇ ਲੇਖਕ ਹੋਣ ਦੇ ਨਾਲ ਇੱਕ ਮੀਟਿੰਗ ਵਿਚ ਇਹ ਪੁਸਤਕ ਉਸ ਦੇ ਘਰ ਨੂੰ ਵੀ ਓ😅ਸ ਦੀ ਦੀ ਮੌਤ ਦਾ ਅਰਥ 😅😅😅😅
ਸਾਡਾ ਦੁਖਾਂਤ ਇਹ ਹੈ ਕਿ।ਅਸੀ ਹਰ ਕੰਮ ਚੋਂ ਕਿਰਤ ਨੂੰ ਕੱਢਣ ਨੂੰ ਫਿਰਦੇ ਆ।ਅਤੇ ਬਹੁਤ ਕੱਢ ਵੀ ਦਿੱਤੇ ।ਖੇਤੀ ਵਿੱਚ ਤਾਂ ਖਤਮ ਹੀ ਹੋ ਗਈ ਕਿਰਤ ।
ਵੀਰੇ ਆਪਣੇ ਕਿਰਤੀ ਵੀ ਕੋਈ 10% ਰਹਿ ਗਏ। ਇਮਾਨਦਾਰੀ ਨਾਲ ਕੋਈ ਕੰਮ ਕਰ ਕੇ ਰਾਜ਼ੀ ਨਹੀਂ।ਮੈਂ ਆਪ ਖੁਦ ਦਿਹਾੜੀ ਕਰਦੀ ਹਾਂ। ਮੈਂ ਖੁਦ ਇਹ ਗੱਲ ਨੋਟ ਕਰਦੀ ਹਾਂ। ਬਿਲਕੁਲ ਕਾਮੇ ਮਾਲਕਾਂ ਨਾਲ ਵਿਸ਼ਵਾਸ ਘਾਤ ਕਰਦੇ ਨੇ। ਇਮਾਨਦਾਰੀ ਦੀ ਕਮਾਈ ਹੀ ਫਲਦੀ ਹੈ।
@@godgift579😊
@@godgift579 ਨਹੀ ਬਾਈ ਅਸਲ ਵਿੱਚ ਇਨਸਾਨ ਨੂੰ ਮਸੀਨ ਸਮਝਿਆ ਜਾਦਾ ਹੈ ।ਜਿਆਦਾ ਕੰਮ ਅਤੇ ਮਹਿਨਤ ਘੱਟ ਹੋਵੈ
Well done bro
Bhai aaj kal lever nhi mildi tw doja ge dosh tuci ap pona ta tohde kol time bhi hona chahida pehla sade bajrog char ke leonde c aovi sara din pathe nhi c ponde ga banda danger hi nhi venda rehnda bandia ch bhi uthda c
ਪੱਤਰਕਾਰ ਪੱਟੂ ਤਾਂ ਨਾਲ ਗੋਰੀ ਵੀ ਰੱਖੀ ਫਿਰਦਾ ਇਹ ਵੀ ਸ਼ੌਂਕੀ ਐ ਪੂਰਾ ਕਮਾਲ ਈ ਕਰਤੀ ਪੱਤਰਕਾਰਾਂ ਅਸ਼ਕੇ ਜਾਈਏ ਗਭਰੂਆ ਤੇਰੇ ਐਕਸ਼ਨਾ ਤੇ . ਬਾਕੀ ਡੈਰੀ ਫਾਰਮ ਵਾਲੇ ਵੀਰ ਨੂੰ ਸਲੂਟ ਐ ਦਿਲੋ ❤✅👍✅
Sai gal aw😂
ਵੀਰ ਜੀ ਅਡਰੈਸ਼ ਕੀ
Gori matbal samjea nhi yr
@@firein8006 UA-cam ਸਟਾਟਿੰਗ ਸਕਰੀਨ ਉੱਪਰ ਗੋਰੀ ਇਸ਼ਾਰੇ ਕਰਦੀ ਦੀ ਪਿਕਚਰ ਜੋ ਲਾਈ ਹੈ ਓਹ
Hnji ranjit Singh ji subscribe for more videos
50 gawa saal ch 70 ਕਿੱਲਿਆਂ ਦੀ ਕਮਾਈ ਦਿੰਦਿਆ ਬੰਦਾ ਮਿਹਨਤੀ ਚਾਹੀਦਾ😊
Bhoot bdiya veer ji dekh ke changa lgya
BOHAT HE WADIA SETAMENT KITI HOE HAI BETA JI JEY AAPA SEHAJ TE SANJAM TE SACH TE CHALIEY TAA TRAKI MILDI HAI
Very good knowledge
ਉਹ ਵੀਰੋ ਸ਼ਾਸ਼ਰੀ ਕਾਲ ਨਹੀ? ਸਤਿ ਸ੍ਰੀ ਅਕਾਲ ਹੁੰਦੀ ਹੈ
Waheguru G.
Interview krn vale munde da v boln da dhang v bahut vdhiya hai, bilkul ove hi hairan hoke, swal puch riha hai, jive viwer video dekh ke puchna chahunda hove
ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਅੱਜਕਲ ਤਾਂ ਜਿਆਦਾਤਰ ਨਿੰਦਿਆ ਹੀ ਜਾਂਦਾ ਪੰਜਾਬ ਚ ਕੰਮ ਕਰਨ ਵਾਲਿਆਂ ਨੂੰ🙏♥️♥️♥️subscribe plz
@@dharampreetbajwa nhi nhi...... bahut vdhiya jankari ditti , best lgga
Sir dairy farmer bhai ka number mil sakta h@@dharampreetbajwa
ਬਹੁਤ, ਵਧੀਆ,ਫਾਰਮ
ਬਹੁਤ ਹੀ ਵਧੀਆ ਤਰੀਕਾ ਕੰਮ ਕਰਨ ਦਾ ਬਾਈ ਜੀ ਦਾ 🐄🐄👌
Down to earth bnda hanish bai
Sara kush ok hai bai da par income di gall te jiyada ho gya j eni income aa fer hun tak 5 kile apde hone chahide c
15 kille a vr 22 kol par oh pind to kaafi door a
Bai g Mera cattle feed da Kum hai jyadater farma to feed d payment ni dity jandi 80 percent farm fail hai
ਫੇਲ ਗਾਮਾ ਵਾਲੇ ਫਾਰਮ ਹੀ ਮੱਝਾਂ ਵਾਲਾ ਕੋਈ ਨਹੀਂ
Great information….keep it up 👍
Bhut wadiya video veer g🎉
Bahot vadiya bai ghaint farm
ਜਾਣਕਾਰੀ ਤਾਂ ਬਹੁਤ ਵਧੀਆ ਸੀ ਬਾਈ ਜੀ,ਪ੍ਰੰਤੂ ਅਡਰੈੱਸ ਨੀ ਦੱਸਿਆ ਵੀ ਕਿਹੜੇ ਪਿੰਡ ਹੈ ਇਹ ਫਾਰਮ।
ਨਾਭਾ ਰੋਡ ਚੋਧਰੀਮਾਜਰਾ
@@sitarkhan8395 ਧੰਨਵਾਦ ਬਾਈ ਜੀ
Send me Ur pH no paji
@@sitarkhan8395😂boo
Very good information brother
Waheguru ji 🙏 ❤
Very nice work
Siraaaa 👌 Hanesh Veera
Bhut vdia video bai de farm di bhut khushi hoyi dekhke
Avdi photo hi dikhayi jane a farm da ta kuz dikhayia ni
Good video Sir
Super video sr ji
Very good sar thanks
Very nice diary farm bai ji God bless you ❤❤❤
Very good
bahut hi vadiya.
Starting vich name te pind jrurr puche aha kro g
Veer Teri kile wali gall bilkul thik lagi
ਜਰਮਨ ਵਿੱਚ ੩੦੦ ਗਾਵਾਂ ਇਕੱਲਾ ਬੰਦਾ ਸਾਵਦਾ
Good information veer
Salute again and again
ਬਾਈ ਦਾ
Good infromation
But ik gal hor Bai sadee ristedar ne 100 cow 🐄🐮 rakhiyaa c farm kholya loan lya but baad voch jameen bech k loan pryaa and hun donkey laa America gya vaa kree taa Bai ki kree eh taa tuhadiyaa prava Galla hi bddiyaa
Good job 👍
Bhut Vadia ❤
Nice Wark veer ji
Very nice
Bafflo rakhni ta y ja ta shok da Kam aa fer bhout vde jigre da Kam aa harek vande nu na ta shok hunda y ji or na harek bande da jigra hi hunda so baki hi aokhi gll aa ji ma sambni sat Sri akal y ji
Very exilent information
ਕੋਈ ਸ਼ੱਕ ਨਹੀਂ ਪੰਜਾਬੀ ਹਰ ਕੰਮ ਚ ਅੱਗੇ ਆ ਬਹੁਤ ਮੇਹਨਤੀ ਆ tallent ਬਹੁਤ ਆ ਪਰ ਜਿਹੜੀ canada amrica ਵਾਲੀ toilet ਦਿਮਾਗ ਚ ਆ ਗਈ ਉਸ ਨੇ ਡੋਬ ਦਿੱਤਾ ਸਾਨੂੰ
Salute Bai ji
Very nyc
Great information
Good job bro
Good
Gawan daa dudh ki rees kru ji majhh de dudh di majhh da dudh tan majhh daa E hunda
apni jga dono sahi ne y majj v ni krdi gaa di
Goodjob.bro
Good veer g
Hanish khan best wishes veer
Good kissan
ਇੱਕ ਗਾਂ ਤੋਂ ਕਿੱਲੇ ਜਿੰਨੀ ਆਮਦਨ ਕਹਿ ਕੇ ਸੱਭ ਤੋਂ ਵੱਡੀ ਗੱਪ ਮਾਰਨ ਦਾ ਰਿਕਾਰਡ ਗਿਨੀਜ਼ ਬੁੱਕ ਵਿੱਚ ਤੁਹਾਡੇ ਨਾਮ ਤੇ ਦਰਜ਼ ਹੋਣਾ ਚਾਹੀਦਾ ਹੈ
ਜੇਕਰ ਚੰਗੀ ਗਾਂ ਰੱਖੀ ਹੈ ਤਾਂ ਉਹ ਇਕ ਕਿਲੇ ਜਿਨੇਂ ਆਮਦਨ ਦੇ ਸਕਦੀ ਹੈ ਵੀਰ ਜੀ
Hundi aa ..sahi gal aa bai di
ਬਾਈ ਅਸੀਂ ਚੰਡੀਗੜ੍ਹ ਤੋਂ ਹਾਂ ਅਸੀਂ ਸ਼ੁਰੂ ਤੋਂ ਘਰ ਵਿੱਚ ਮੱਝਾਂ ਤੇ ਗਾਵਾਂ ਰੱਖੀਆਂ ਹਨ ਤੇ ਸਾਨੂੰ ਦੁੱਧ ਵੀ ਚੰਗਾ ਮੁੱਲ ਮਿਲਦਾ ਰਿਹਾ ਹੈ ਤੇ ਹੁਣ ਜਮੀਨਾਂ ਐਕਵਾਇਰ ਹੋਣ ਕਾਰਨ ਤੇ ਦੂਜਾ ਪਿੰਡ ਨਗਰ ਨਿਗਮ ਵਿੱਚ ਆਉਣ ਕਾਰਨ ਦੁੱਧ ਦਾ ਕੰਮ ਛਡਿਆ ਹੈ ਸੋ ਸਾਨੂੰ ਸਾਰਾ ਪਤਾ ਹੈ ਕਿ ਦੁੱਧ ਦੇ ਕੰਮ ਵਿੱਚ ਕਿੰਨਾ ਕੁ ਪੈਸਾ ਬੱਚਦਾ ਹੈ
1971 ਤੋਂ ਲੇ ਕੇ ਹਾਲੇ ਤੱਕ ਵੀ ਜ਼ਮੀਨ ਲੀਜ਼ ਤੇ ਇ ਆ ਊ ਗੱਲ ਆ ਇਕ?
y leez wala topic ta main video ch hi dsia tusi dekhna thik ni samjia
Very good bro
Eni income hai fir veer apdi jameen khud kyo nahi lyi kyoki 90 cow d amdan 90 lukh ho gyi 25 yo 30 lukh ch 1acre mull mil janda phir rent kyo bharda bai
ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਅਤੇ ਬੋਲਿਆ ਕਰੋ ਪੰਜਾਬੀਓ ਆਪਣੀ ਮਾਂ ਹੀ ਸਕੀ ਮਾਂ ਹੁੰਦੀ ਏ ਇਗਲੈਂਡ ਵਾਲੀ ਤਾਂ ਮਤਰੇਈ ਮਾਂ ਏ
Good hard work karda ho
Best bro
ਵੀਡੀਓ ਸ਼ੁਰੂ ਕਰਨ ਤੋਂ ਪਹਿਲਾ ,ਜਗਾਹ ਦਸਣੀ ਜਰੂਰੀ ਹੈ।
Right ❤️
Bhar d hisab nl kita kam veer ne
Good job bro 👌
God job bai
15 ਗਾਂਵ 15 ਲੱਖ ਰੁਪਏ ਨੈਟ profit 🎉🎉🎉🎉🎉🎉
Nice farm
Dairy farm dia sb subsidy mildi tanu veer ?????
Wheguru mehar kre
bada kaint
ਵੀਰੇ ਬਹੁਤ ਵਧੀਆ ਪਰ ਪੂਰੀ ਵੀਡਿਓ ਨਹੀ ਦਿਖਾਈ ਨਾ ਗੋਹਾ ਨਾ ਮਿਲਕਿੰਗ
Coming soon subscribe ….
Bht wdia
Good vg
ਬਾਈ ਇੱਕ ਸਾਲ ਵਿਚ ਇੱਕ ਗਾਂ ਇੱਕ ਕਿੱਲੇ ਦਾ ਆਚਾਰ ਖਾ ਜਾਦੀ ਆ ਜਾ ਦੋ ਗਾਵਾ ਖਾਦੀਆ
ਤਿੰਨ ਪਸ਼ੂ ਇੱਕ ਏਕੜ ਖਾਂ ਜਾਂਦੇ ਹਨ
ਦੋ ਪਸ਼ੂ ਇਕ ਕਿਲੇ ਦਾ ਅਚਾਰ ਖਾ ਜਾਂਦੇ ਨੇ 20 ਕਿਲੋ ਹਰ ਰੋਜ ਦਾ
Buhat wadia bro
ਜ਼ੀਰੋ
INFORMATION OF LABOUR IS GOOD BUT BUSINESS DATA IS NOT FAIR.
Bai sirf gohaa hi bachdaa vaa hor kuj nhi bachdaa eh kam kar kar k chad ditee vaa 15,15 cow 🐄🐮 rakhiyaa vaa but Anjum saroya daa kehna youtubers Galla bdiyaaa sutdee vaa video's 📷📸 chalun de maree
Vere dudh ki rate lgdha rha dudh kis nu paunde rhe
ਅਡਰਿਸ ਦੱਸੋ ਬਾਈ ਤੋ ਵੱਛੀਆ ਪੁਛੀਏ
nabha ji
Good right.
@@hanishkhan5850y g num dso thoda bhut jaruri knowledge leni aa
Sira 🔥
Nice work
ਬਾਈ ਦੇ ਪਿੰਡ ਦਾ ਨਾਮ ਤੇ ਮੋਬਾਇਲ ਨੰਬਰ ਕਿੰਨਾ ਹੈ ਦੱਸੋ ਜੀ
Good right👍.
Good 👍 job
Good 22 ji
Good gl bat
ਇਹ ਫ਼ਾਰਮ ਕਿਹੜੇ ਪਿੰਡ ਸ਼ਹਿਰ ਵਿਚ ਹੈ ਜੀ
Y kitho aa y krhda pind aa