ਆਪਾਂ ਨੂੰ ਆਏ ਲੱਗਦਾ ਸੀ ਪਰਾਲੀ ਦਾ ਕੀ ਕਰਨਗੇ,, ਕੰਪਨੀ ਵਾਲੇ ਕਹਿੰਦੇ ਇਹ ਤਾਂ ਕਰੋੜਾਂ ਦੀ ਆ,,ਬਣਦਾ ਈ ਬਾਹਲਾ ਕੁੱਝ ਆ,

Поділитися
Вставка
  • Опубліковано 1 лют 2025

КОМЕНТАРІ • 331

  • @kamaljeetsinghsingh2950
    @kamaljeetsinghsingh2950 2 роки тому +146

    ਕਿਤੇ ਪੰਜਾਬ ਦੇ ਕਿਸਾਨ ਝੋਨਾ ਬੀਜਣਾ ਛੱਡ ਕੇ ਹੋਰ ਫਸਲਾਂ ਵੱਲ ਨਾ ਜਾਣ। ਪਾਣੀ ਦੀ ਤਾਂ ਫੇਰ ਵੀ ਬਰਬਾਦੀ ਹੈ। ਪਾਣੀ ਸਾਡੇ ਵਾਸਤੇ ਸਭ ਤੋਂ ਜਰੂਰੀ ਹੈ। ਅਸੀਂ ਤਾਂ ਝੋਨਾ ਬੀਜਣਾ ਛੱਡ ਨਾ ਚਾਹੁੰਦੇ ਹਾਂ।

    • @hemi_purewal
      @hemi_purewal 2 роки тому +1

      Chd de pardhan fer bijna j enna aukha

    • @OhiSandhu
      @OhiSandhu 2 роки тому +1

      @@hemi_purewal dwa de msp

    • @hemi_purewal
      @hemi_purewal 2 роки тому +2

      @@OhiSandhu eh bhane ne sab sach tn eh a v environment nalo jyada paise pyare ne … phla kediya msp’s mildiya hundiya c odo v tn makki kpaah beejde c lok

    • @OhiSandhu
      @OhiSandhu 2 роки тому +3

      @@hemi_purewal udo crop diversification c
      Majhe ch hor fasal c doabe ch hor malwe ch hor..es lyi mull pe jnda c..kyo k baki states ch v udo ghat he kuch hunda c..
      Baki gal udo fasal vatte dukana ton samaan lai lainde c.. currency da ehna role ni aya c kisana ch..ohna da vdia sar jnda c us ton bina v

    • @gursewaksinghbrar1894
      @gursewaksinghbrar1894 2 роки тому

      RIGHT

  • @BSBrar-by2bz
    @BSBrar-by2bz 2 роки тому +171

    ਵੱਡੀ ਗੱਲ ਤਾਂ ਕਿਸਾਨ ਝੋਨੇ ਦਾ ਹੋਰ ਬਦਲ ਲੱਭ ਲੈਣ ਪਾਣੀ ਖ਼ਤਮ ਹੋ ਰਿਹਾ ਕੈਨੇਡਾ ਵਿਚ ਸਰਕਾਰ ਧਰਤੀ ਵਿੱਚੋ ਪਾਣੀ ਨਹੀਂ ਕਢਣ ਦੇਂਦੀ ਪੀਣ ਵਾਸਤੇ ਵੀ ਪਾਣੀ ਝੀਲ ਵਿੱਚੋ ਆਉਂਦਾ ਹੈ

    • @RanjeetSingh-nu5dz
      @RanjeetSingh-nu5dz 2 роки тому +5

      ਸਹੀ ਗੱਲ ਬਾਈ

    • @preetsukhsingh6370
      @preetsukhsingh6370 2 роки тому +2

      Shi kiha veere paani houga ta praali aau praali di mang ne jhona hor vdhaa dena mtlb hor sheti khatam

    • @dhindsa90000
      @dhindsa90000 2 роки тому +7

      ਨਹਿਰਾਂ ਦਾ ਪਾਣੀ ਸਰਕਾਰਾਂ ਨੂੰ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ...ਜੀਰੀ ਬੰਦ ਹੋਣ ਨਾਲ ਪੰਜਾਬ ਦੀਆਂ ਅੱਧੀਆਂ ਤੋ ਜਿਆਦਾ ਫੈਕਟਰੀਆਂ ਬੰਦ ਹੋਣਗੀਆਂ,,ਫੈਕਟਰੀ ਬੰਦ ਨੌਕਰੀ ਖਤਮ ਫਿਰ ਦੱਸੋ ਜੀਰੀ ਲਾਉਣੀ ਗਲਤ ਕਿਵੇਂ ਐ...ਹਾਂ, ਧਰਤੀ ਹੇਠਲੇ ਪਾਣੀ ਦੀ ਜਗ੍ਹਾਂ ਨਹਿਰੀ ਪਾਣੀ ਦਾ ਇਸਤੇਮਾਲ ਹੋਣਾ ਚਾਹੀਦਾ

    • @mandeepdhillon3030
      @mandeepdhillon3030 2 роки тому

      A kAm nhi krna.. Ena ne.. Save 💧💦water..

    • @surinderklair1726
      @surinderklair1726 2 роки тому +1

      Fuddu brar

  • @balvirslnghsahokesingh7446
    @balvirslnghsahokesingh7446 2 роки тому +46

    ਸੌ਼ਂਕੀ ਸਰਦਾਰ ਵੀਰ ਜੀ, ਅਸਲ ਵਿੱਚ ਪਰਾਲੀ ਉੱਪਰ ਕੋਈ ਵੀ ਸਰਕਾਰ ਗੰਭੀਰ ਹੀ ਨਹੀਂ ਹੋਈ.ਸਿਰਫ਼ ਪੈਡੀਸੀਜ਼ਨ ਵਿੱਚ ਹੀ ਰੌਲਾ ਪਾਇਆ ਜਾਂਦਾ ਸੀ. ਕਿਉਂਕਿ ਅਕਸਰ ਕਿਸੇ ਨੇ ਆਪਣੇ ਸਿਰ ਤੋਂ ਕੰਮ ਹੀ ਨਹੀਂ ਲਿਆ ਗਿਆ, ਸਿਰਫ ਇੱਕ ਦੂਜੇ ਉਪਰ ਦੋਸ਼ ਲਗਾ ਦਿੰਦੇ ਸੀ.
    ਧਨਵਾਦ ਮਿਹਰਬਾਨੀ,
    ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ ਗਈ ਹੈ ਜੀ.

    • @Aarambh_0100
      @Aarambh_0100 2 роки тому +1

      Bhai ji, march vich bs6 da phase 2 aa jana, ess naal petrol vich ethnol blending honi aa, jisnaal gana te prali boht mehnga bikna.

    • @amarajitproductions3902
      @amarajitproductions3902 2 роки тому +2

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @harjitsinghtoor5452
      @harjitsinghtoor5452 Рік тому +2

      ਮੱਕੀ ਦਾ ਟਾਂਡਿਆਂ ਦਾ ਪਰਾਲ਼ ਵੀ ਤਾਂ ਫਿਰ ਵਿਕਣਾ ਚਾਹੀਦਾ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕੀਤੀ ਜਾਵੇ ਪਾਣੀ ਦੀ ਬਚਤ ਹੋਵੇਗੀ

  • @ajmersingh3905
    @ajmersingh3905 2 роки тому +34

    ਵੀਰੋ ਪਰਾਲੀ ਸੰਭਾਲਣ ਦੀ ਬਜਾਏ ਝੋਨਾ ਬੰਦ ਕਰੋ ਪਾਣੀ ਬਚਾਓ

  • @virlgaming5821
    @virlgaming5821 2 роки тому +7

    ਮਾਨ ਸਾਬ ਨੇ ਬਹੁਤ ਵਧੀਆ ਕੰਮ ਕੀਤਾ ਇਸ ਤੋ ਪਤਾ ਚੱਲਦਾ ਜਿਨਾ ਕੰਮ ਪਿਛਲੀਆਂ ਸਰਕਾਰਾ ਨੇ 10 ਸਾਲ ਵਿੱਚ ਕੀਤਾ ਉਨਾ ਮਾਨ ਸਾਬ ਨੇ 5,7 ਮਹੀਨੇ ਵਿੱਚ ਕਰ ਵਿਖਾ ਦਿੱਤਾ

  • @Ursmeharsingh
    @Ursmeharsingh 2 роки тому +16

    ਬੱਕਰੇ ਦੀ ਬਲੀ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾ ਖਵਾਇਆ ਪਲਾਇਆ ਜਾਂਦਾ ਪੂਰੀ ਖਾਤਰਦਾਰੀ ਹੁੰਦੀ ਹੈ ਇਹ ਵੀ ਉਹੀ ਹੈ।

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @Shagan_singh515
    @Shagan_singh515 2 роки тому +7

    ਮੁੱਕਦੀ ਗਲ ਝੋਨੇ ਦਾ ਬਦਲ ਫਸਲ ਨਹੀਂ ਦੇਣੀ
    ਪੰਜਾਬ ਦਾ ਪਾਣੀ ਖਤਮ ਕਰ ਕੇ ਹਟਨਾ
    ਸਰਕਾਰ ਕਸਕਸ ਦੀ ਖੇਤੀ ਬੀਜਣ ਦੇਵੇ ਮਹਿੰਗੀ ਫਸਲ ਹੈ ਖਰਚਾ ਤੇ ਪਾਣੀ ਵੀ ਘਟ ਲਗਦਾ

  • @dilbagpannu7799
    @dilbagpannu7799 2 роки тому +3

    ਬਹੁਤ ਸਾਰਥਿਕ ਇੰਨਟਰਵਿਊ ਹੈ । ਜਾਣਕਾਰੀ ਦੇਣ ਲਈ ਬਹੁਤ ਧੰਨਵਾਦ । ਮੰਨ ਬਹੁਤ ਖੁਸ਼ ਹੋਇਆ । ਅਸੀਂ ਵੀ ਇਸ ਕੰਮ ਬਾਰੇ ਸੋਚ ਸਕਦੇ ਹਾਂ । ਧੰਨਵਾਦ ਜੀ । ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ।

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @walejatt-uh2tq
    @walejatt-uh2tq 2 роки тому +44

    ਸੁਖਜਿੰਦਰ ਵੀਰੇ ਵਿਡੀਓ ਦੇਖ ਕੇ ਸੁਆਦ ਆ ਗਿਆ। ਵਿਡੀਉ ਇੱਕ ਮਿੰਟ ਦੀ ਵੀ ਸਕਿਪ ਨੀ ਕਰੀ।ਸਾਰੀ ਧਿਆਨ ਨਾਲ ਦੇਖ ਕੇ ਸੁਣੀਂ ਆ।👍👍👍👍

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @kahlonchakrala
      @kahlonchakrala Рік тому

      ਏ ਬਿਲਕੁਲ ਗਲਤ ਕੰਮ ਆ ਆਪਣੇ ਖੇਤ ਬੰਜਰ ਹੋ ਜਾਣਗੇ ਜੀ ਪਰਾਲੀ ਖੇਤ ਵਿੱਚ ਹੀ ਵਾਹੋ ਤਾ ਕੀ ਖੇਤਾ ਵਿਚ organic carbon di ਕਮੀ ਪੂਰੀ ਹੁੰਦੀ ਆ ਜੀ ਪੰਜਾਬ ਨੂੰ ਨਾ ਉਜਾੜੋ

  • @dilbagpannu7799
    @dilbagpannu7799 2 роки тому +6

    ਐਹੋ ਜਿਹੀ ਜਾਣਕਾਰੀ ਕਿਸੇ ਨੇ ਮਹੀਆ ਨਹੀਂ ਕਰਵਾਈ ।
    ਬਹੁਤੇ ਚੈਨਲ ਤਾਂ ਪਿੱਟ ਸਿਆਪਾ ਰਾਜਨੀਤਿਕ ਪਾਰਟੀਆਂ ਦਾ ਹੀ ਕਰਦੇ ਰਹਿੰਦੇ ਨੇ । ਸਰਕਾਰ ਦੇ ਚੰਗੇ ਕੰਮਾਂ ਬਾਰੇ ਵੀ ਜਾਣਕਾਰੀ ਨਹੀਂ ਦਿੰਦੇ । ਬੱਸ ਸਰਕਾਰ ਦੀ ਉਣਤਾਈ ਹੀ ਦਰਸਾਈ ਜਾਣਗੇ ।

  • @gurmeetkaur9876
    @gurmeetkaur9876 2 роки тому +7

    ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆ ਬਸ ਸਬਰ ਰੱਖਿਓ 5ਸਾਲ ਤਕ

  • @kulvinderhappy8671
    @kulvinderhappy8671 2 роки тому +22

    A lot of negative points ਬਹੁਤ ਨੇਂ ਪਰ ਬਹੁਤ ਸਵਾਲਾਂ ਦੇ ਜਵਾਬ ਮਿਲ ਗਏ । ਥੋੜੀਆਂ ਦੇ ਬਾਕੀ ਰਹਿ ਗਏ ਉਹ ਸਮੇਂ ਨਾਲ ਮਿਲ ਜਾਣਗੇ ਮੈਂਨੂੰ ਇਹ ਹੀ ਹਿੰਮਤ ਚੰਗੀ ਲੱਗੀ ਤੁਸੀਂ ਇਹਨਾਂ ਉਲਝਣਾਂ ਭਰੇ ਤਾਣੇ ਨੂੰ ਹੱਥ ਪਾਇਆ ਹੈ ਕਾਮਯਾਬੀ ਮਿਲੂਗੀ ਜਾਂ ਕਹਿ ਲਵੋ ਕਾਮਜਾਬੀ ਇਹਨਾਂ ਨੂੰ ਹੱਰ ਹਾਲ ਦਿਵਾਉਣੀ ਹੈ ਭਾਵੇਂ ਚਾਰ ਦਿਨ ਪੈਸੇ ਲੈਟ ਮਿਲ਼ਣ ਉਦਾਂ ਵੀ ਗੰਨਾਂ ਮਿਲ਼ਹਾਂਊ ਆਲੀਆਂ ਪਰਚੀਆਂ ਸਾਂਭ ਕੇ ਬੈਠੇ ਹਾਂ ਇਕ ਦਾਵ ਇਹ ਨਾਂ ਦਾ ਸਹੀ ਜੇਕਰ ਪੇਪਰ ਵੱਰਕ ਸਹੀ ਆ ਮਿਲ ਕੇ ਕੰਮ ਕਰਨ ਵਿੱਚ ਹੱਰਜ ਨਹੀਂ ਪਰ ਲਿਖ਼ਤ ਨੂੰ ਪਹਿਲ ਤੇ ਹੀ ਰੱਖੋਂ ਬੇ ਰੋਜ਼ਗਾਰ ਹਾਂ ਇਸ ਲਈ
    ਰੋਜ਼ਗਾਰ ਦੇ ਚੱੜਦੇ ਸੂਰਜ ਨੂੰ ਸਲਾਮ 🖊️🖊️

    • @Aarambh_0100
      @Aarambh_0100 2 роки тому

      Bhai ji BS6 da phase 2 aa rya march vich jis naal ethnol blending honi aa petrol vich, so prali te ganna te aiwe he bik jaane aa.

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @Aarambh_0100
      @Aarambh_0100 2 роки тому

      @@amarajitproductions3902 chona v sadi fasl hai, pr ehh sirf ohna area lae hai jithey nehra da pani behnda c, saanu geographic location de hissab naal fasla apnaauniya chahedea, naa k koi 2-3 fasla nu saare punjab vich thop dena.

  • @AmrikSingh-fi1mn
    @AmrikSingh-fi1mn 2 роки тому +34

    ਸਾਰੀ ਟੀਮ ਅਤੇ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ।

  • @sukhbirsingh7732
    @sukhbirsingh7732 2 роки тому +35

    ਪੰਜਾਬ ਵਰਗੀ ਕੋਈ ਦੂਜੀ ਧਰਤੀ ਨੀ ਹੇਗੀ sansar ਤੇ

    • @preetsukhsingh6370
      @preetsukhsingh6370 2 роки тому

      Ese lyi ehnu barbaad kita ja riha jhona te msp de de k ta jo duniaa da sabh to pure te saaf dharti hethla paani khatam kita ja ske

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @ekamjotsingh8568
    @ekamjotsingh8568 2 роки тому +18

    ਸ਼ੌਂਕੀ ਸਰਦਾਰ ਬਹੁਤ ਵਧੀਆ ਇੰਟਰਵਿਊ ਕੀਤੀ ਤੇ ਸੱਚ ਦੱਸੀਆ

  • @pardeepbsnlmusic4112
    @pardeepbsnlmusic4112 Рік тому +6

    ਕਿਸਾਨਾਂ ਨੂੰ ਕੋਈ ਕਮਾਂਈ ਨਹੀਂ ਹੋਈ। ਲੋਕਾਂ ਤੋਂ ਪਰਾਲੀ ਚੱਕਣ ਦਾ 1000 ਰੁਪਏ ਖੇਤ ਦਾ ਲੈਂਦੇ।

  • @ekamjotsingh8568
    @ekamjotsingh8568 2 роки тому +4

    ਕੀਤਾ ਬਹੁਤ ਵਧੀਆ ਹੁਣ ਪਾਣੀ ਧਰਤੀ ਦਾ ਹੇਠਾ ਜਾ ਰਿਹਾ ਇਸ ਬਾਰੇ ਵੀ ਕੁੱਝ ਸੋਚੋ ਬਾਈ ਜੀ

  • @ekamjotsingh8568
    @ekamjotsingh8568 2 роки тому +7

    ਬਹੁਤ ਵਧੀਆ ਇਨਸਾਨ ਤੇ ਗੱਲਾ ਕਿਸਾਨਾਂ ਲਈ ਬਹੁਤ ਵਧੀਆ ਸੋਚਦੇ ਹਨ ਹੁਣ ਸਾਇਦ ਕਿਸਾਨ ਤਰੱਕੀ ਵੱਲ ਜਾਣਗੇ ਬਾਈ ਜੀ ਪਟਿਆਲਾ ਜ਼ਿਲ੍ਹੇ ਵਿੱਚ ਵੀ ਆਉ

  • @virkpreet9083
    @virkpreet9083 2 роки тому +3

    ਬਹੁਤ ਵਧੀਆ ਇੰਟਰਵਿਊ ਵਿੱਚ ਦਸਿਆ ਹੈ

  • @nonovlog8762
    @nonovlog8762 Рік тому

    Sardar baba ji bot wadia ji , bahut v

  • @balwindersinghgill440
    @balwindersinghgill440 2 роки тому +14

    ਬਹੁਤ ਵਦੀਆ ਗੱਲ ਆ ਬਾਈ ਜੀ👍👍👍🙏

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @GurmeetSingh-vy1hv
    @GurmeetSingh-vy1hv 2 роки тому +14

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਪੰਜਾਬ ਸਰਕਾਰ ਤੇ

  • @baldevsingh8255
    @baldevsingh8255 2 роки тому +5

    ਸਰਕਾਰ ਜੀਰਾ ਖੰਡ ਮਿੱਲ ਨੂੰ ਇਹ ਪਰਾਲੀ ਦਾ ਪ੍ਰੋਜੈਕਟ ਵਿੱਚ ਬਦਲ ਦੇਣਾ ਚਾਹੀਦਾ ਹੈ।

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @mandeepdhillon3030
      @mandeepdhillon3030 2 роки тому

      Afeem di kheti kro.. Dfa kro paddy nu

  • @pardeeppassi8385
    @pardeeppassi8385 2 роки тому +1

    ਜਿਹੜੀ ਗੱਲ ਕੇਜਰੀਵਾਲ ਕਹਿੰਦਾ ਸੀ .ਉਹ ਸਹੀ ਨਿਕਲੀ .ਭਗਵੰਤ ਮਾਨ ਵੀ ਕਹਿੰਦਾ ਸੀ ਕਿ ਪਰਾਲੀ ਸਾਭਣ ਵਾਸਤੇ ਫੈਕਟਰੁਆਂ ਲਾ ਰਹੇ ਹਾਂ.

  • @JaswinderKaur-df7ps
    @JaswinderKaur-df7ps 2 роки тому +7

    Very good work God bless all of you team 🙏 👍

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @RashpalSingh-gv2fg
      @RashpalSingh-gv2fg Рік тому +1

      V good jankari.....

  • @gaddiloverspb
    @gaddiloverspb 2 роки тому +5

    22 ਜੀ ਤੁਹਾਡੇ ਏਸ ਉਪਰਾਲੇ ਨਾਲ ਗਰੀਬ ਵਰਗ ਨੂੰ ਰੋਜ਼ਗਾਰ ਮਿਲੂੰਗਾ ਕਿੰਨੀ ਕੁ ਤਨਖਾਹ ਦੀ ਆਸ ਹੈ ਪੜੇ ਹੋਏ ਤੇ ਅਨਪੜ੍ਹ ਵਾਸਤੇ

  • @sidhumusicsm8056
    @sidhumusicsm8056 2 роки тому +5

    ਬਹੁਤ ਖੂਬਸੂਰਤ ਵੀਡੀਓ ਜੀ⚘️⚘️⚘️⚘️

  • @RanbirsinghSweety-is8hk
    @RanbirsinghSweety-is8hk Рік тому

    A very touching and good work done may god bless u all

  • @sukhpalsingh6393
    @sukhpalsingh6393 Рік тому

    ਮੰਜਲ ਵਲ ਵਧਦੇ ਕਦਮ ।ਸਲਾਹੁਣਯੋਗ ਯੋਗ ਉਪਰਾਲਾ। ਪੁੰਨ ਨਾਲ ਫਲੀਆਂ।ਵਾਹਿਗੁਰੂ

  • @eurospin731
    @eurospin731 2 роки тому +3

    ਪਰਾਲੀ ਸਾੜਨ ਦਾ ਬਦਲ ਤਾਂ ਲੱਭ ਲਿਆ ਪਰ ਵੱਡਾ ਕੰਮ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਬਚਾਇਆ ਜਾਵੇ ? 🤔

    • @Lal_singh1
      @Lal_singh1 Рік тому

      ਨਹਿਰੀ ਪਾਣੀ ਨਾਲ, ਜੋ ਨਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤੇ ਨਾ ਕਿਸਾਨ ਵਰਤ ਕੇ ਰਾਜੀ ਹਨ।

  • @jagjitsingh1078
    @jagjitsingh1078 2 роки тому +80

    ਜੇ ਕਰ ਪਰਾਲੀ 500 ਨੂੰ ਕੁਇੰਟਲ ਹੋ ਗਈ ਤਾਂ ਜ਼ਮੀਨ ਦਾ ਠੇਕਾ ਵੀਹ ਹਜ਼ਾਰ ਰੁਪੈ ਹੋਰ ਵਧ ਜਾਣਾ

    • @vikramlahoria6114
      @vikramlahoria6114 2 роки тому +2

      ਜਵਾਂ ਸਹੀ ਗੱਲ ਆ ਬਾਈ

    • @gurlalboxer4889
      @gurlalboxer4889 2 роки тому +1

      Bhai ratia haryana 84000 nu hoyga

    • @TheVikramjit8
      @TheVikramjit8 2 роки тому

      @@gurlalboxer4889 ਏਨੀ ਤੇਜੀ ਦੀ ਪਰਾਲੀ ਵਜਹ ਜਾਂ ਕੋਈ ਹੋਰ ਕਾਰਨ !!

    • @respectfarmer4128
      @respectfarmer4128 2 роки тому +7

      ਉਹ ਤਾਂ ਬਾਈ ਫੇਰ ਲੋਕਾਂ ਦੀ ਗਲਤੀ ਆ ਇੱਕ ਦੂਜੇ ਦੇ ਉਤੋਂ ਦੀ ਹੋ ਕੇ ਰੇਟ ਲਾਉਂਦੇ ਆ

    • @tiwananz1759
      @tiwananz1759 2 роки тому +6

      Fer ki ho gya. Apni zameen di amdan jyada hoju. Na lvo theke te. Apni ghar di kheti kro. J kol zameen nhi fer hor kam krlo.

  • @reerpazi9935
    @reerpazi9935 2 роки тому +11

    ਵੀਰੋ ਸਾਡੀ ਨੋਜਵਾਨੀ ਬਚ ਜਾੳਊ

  • @jasjitsinghsingh3070
    @jasjitsinghsingh3070 Рік тому

    ਸਭ ਤੋਂ ਵੱਧ ਪਲਾਸਟਿਕ ਦਾ ਪ੍ਰਦੂਸ਼ਣ ਹੈ

  • @gurmelsingh1040
    @gurmelsingh1040 2 роки тому +1

    Waho kmal ho gyA sochda har aadmi punjabi see per jisne action lia wadhaee us noo mili ae

  • @kanwaljitgrewal2196
    @kanwaljitgrewal2196 8 місяців тому

    Very good that is Punjab future

  • @nanaksarjuiceamritsarwale6904
    @nanaksarjuiceamritsarwale6904 2 роки тому +3

    Waheguru ji ka Khalsa
    waheguru ji ki fateh 🙏🌹

  • @arjunsinghvirk605
    @arjunsinghvirk605 2 роки тому +24

    ਇਹ ਦਿਮਾਗ਼ ਦੇ ਵਿੱਚ ਬਹੁਤ ਕੁੱਝ ਭਰਿਆਂ ਹੋਏਆ ਜੱਟੋ ਹਿੱਮਤ ਮਾਰ ਕੇ ਕੱਢਲੋ ਤੇ ਆਪ ਸੂਖੀ ਤੇ ਸੰਸਾਰ ਸੂਖੀ

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @AmritMann-iy8kh
    @AmritMann-iy8kh Рік тому

    ਵਧੀਆ ਕਮ

  • @kulwantsinghsandhu1490
    @kulwantsinghsandhu1490 2 роки тому

    Jio aam aadmi party jindabad dhanyawad parali da masla he kavain muku

  • @ramadeepsinghraman3852
    @ramadeepsinghraman3852 2 роки тому +16

    Wahe guru ji

  • @millionaireboy1786
    @millionaireboy1786 Рік тому

    ਸ਼ੌਕੀ ਸਰਦਾਰ ਜਿਦਾਂ ਦਾ ਨਾਮ ਔਦਾ ਦਾ ਕੰਮ ਮੈਂ ਵੀਰ ਹੋਰ ਵੀ ਬਹੁਤ ਲੋਕਾਂ ਦੀਆਂ interview ਆ ਦੇਖਦਾ ਪਰ ਜਿਹੜਾ ਸਵਾਦ ਤੁਹਾਡੀ interview ਦੇਖ ਕੇ ਆਉਂਦਾ ਓ ਕਿਸੇ ਹੋਰ ਦੀ interview ਦੇਖ ਨੀ ਆਉਦਾ ਤੁਹਾਡਾ ਜਿਹੜਾ ਬੋਲਣ ਦਾ ਤਰੀਕਾ ਓ ਇਕ ਵੱਖਰਾ ਈ ਆ ਬੱਸ ਮੈਨੂੰ ਏਦਾਂ ਕੇ ਲੋ ਵੀ ਮੈਨੂੰ ਬੱਸ ਕਹਿਣਾ ਨੀ ਆਉਂਦਾ ਪਤਾ ਈ ਨੀ ਲਗਦਾ ਕਦੋ interview ਖਤਮ ਹੋ ਜਾਂਦੀ ਆ ਏਦਾਂ ਲਗਦਾ ਵੀ ਹੋਰ ਵੱਡੀ ਹੋਣੀ ਚਾਹੀਦੀ ਸੀ ਯਰ ਬੱਸ ਮੈ ਤਾਂ ਅਰਦਾਸ ਈ ਕਰ ਸਕਦਾ ਵੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਖੁਸ਼ ਰੱਖਣ
    ਧੰਨਵਾਦ ਜੀ ਤੁਹਾਡਾ ਆਪਣਾ ਫ਼ਤਹਿ ਸਿੰਘ PB 23

  • @amarajitproductions3902
    @amarajitproductions3902 2 роки тому +8

    ਰੁਕੋ 🛑ਰੁਕੋ 🛑ਰੁਕੋ 🛑ਭਾਜੀ🚧, ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @ashokbhadu79rb54
    @ashokbhadu79rb54 2 роки тому +3

    Aaj bhai Punjab ki tarki dekh bahut khuse huei h

  • @SatnamSingh-ol9ql
    @SatnamSingh-ol9ql Рік тому +6

    ਪਾਣੀ ਬਚਾਓ, ਪੰਜਾਬ ਬਚਾਓ, ਜੀਵਨ ਬਚਾਓ

    • @jasjitsinghsingh3070
      @jasjitsinghsingh3070 Рік тому

      ਪਾਣੀ ਸ਼ਹਿਰਾਂ ਵਿੱਚ ਜ਼ਿਆਦਾ ਥੱਲੇ ਜਾ ਰਿਹਾ ਪਿੰਡਾਂ ਵਿੱਚ ਘੱਟ ਕਿਉਂ ਕਿ ਅਬਾਦੀ ਤੇ ਫੈਕਟਰੀਆਂ ਬਹੁਤ ਤਬਾਹੀ ਮਚਾ ਰਹੀਆਂ ਹਨ

  • @gamezindagidi7185
    @gamezindagidi7185 2 роки тому +3

    ਬਹੁਤ ਡੂੰਘੇ ਵਿਚਾਰ ਦਿੱਤੇ ਰੋਜ਼ਗਾਰ ਮਿਲੂ ਸਭ ਨੂੰ

  • @simranrandhawa9037
    @simranrandhawa9037 2 роки тому +1

    Bahut vadhia uprala g

  • @GurpreetSingh-wn8hx
    @GurpreetSingh-wn8hx 2 роки тому +11

    ਮੇਰੇ ਵੀਰੋ ਝੋਨੇ ਨਾ ਲਗਾਉਣ ਵਾਸਤੇ ਵੀ ਧਰਨਾ ਲਗਾਓ ਜੀ ।ਨਹੀ ਤਾਂ 15।20 ਸਾਲ ਬਾਅਦ ਪਾਣੀ ਨਹੀ ਮਿਲਣਾ।ਜੇਹੜੇ ਝੋਨਾ ਲੱਗਾ ਰਹੇ ਨੇ ਅੱਪਣੇ ਬੱਚੇ ਬਾਹਰ ਭੱਜੇ ਜਾ ਰਹੇ ਨੇ ਪਰ ਬਾਕੀ ਲੋਕਾ ਨੇ ਤਾਂ ਰਹਿਣਾ ਪੰਜਾਬ ਚ।

  • @Techwithstudents
    @Techwithstudents 2 роки тому +3

    ਸਰਦਾਰ ਜੀ ਪਾਣੀ ਬਾਰੇ ਵੀ ਸੋਚੋ

  • @chahalamn1699
    @chahalamn1699 Рік тому +3

    500 ਫੁੱਟ ਤੇ ਬੋਰ ਲੱਗ ਰਹੇ ਨੇ ਪੰਜਾਬ ਦੇ ਝੌਨੇ ਦੀ ਫਸਲ ਬਦਲਕੇ ਕਿਸੇ ਹੋਰ ਫਸਲ ਤੇ ਰੇਟ ਦੇਣ

  • @jagdeepnatt9425
    @jagdeepnatt9425 2 роки тому +4

    ਬਹੁਤ ਵਧੀਆ ਉਪਰਾਲਾ

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @jaswinderjassa2637
    @jaswinderjassa2637 2 роки тому +4

    ਅੱਤ ਕਰਾਤੀ , ਤਾਰੀਫ਼ ਲਈ ਲਵਜ ਨਹੀਂ

  • @sandhuboys799
    @sandhuboys799 2 роки тому +1

    Very nice good 👌👍👍👍

  • @ksarao5046
    @ksarao5046 Рік тому +2

    ਪਰਾਲੀ ਦਾ ਹੱਲ ਤਾਂ ਹੋਜੂ ਪਾਣੀ ਦਾ ਹੱਲ ਵੀ ਦੱਸੋ ਬਾਈ ਪੰਜਾਬ ਰਾਜਸਥਾਨ ਬਣਦਾ ਜਾ ਰਿਹੈ

  • @souravjawa1328
    @souravjawa1328 Рік тому +1

    Good work for all people health ❤❤🙏🙏

  • @amardeepsinghbhattikala189
    @amardeepsinghbhattikala189 2 роки тому +4

    Sat shri akal ji sarian nu gla sun ke lagda v hun kuz ho sakda panjab vich

  • @Charanjit4
    @Charanjit4 Рік тому

    Boht vadhia blaara baee white kurta Pjama wala
    I’m sure he becomes very good kom da sewadar in future 🙏🙏

  • @jatindersingh1809
    @jatindersingh1809 2 роки тому +8

    ਪੰਜਾਬ ਦਾ ਝੋਨਾ ਬੰਦ ਹੋਣਾ ਚਾਹੀਦਾ ਪਾਣੀ ਤੇ ਆਖਰੀ ਸਾਹ ਤੇ ਝੋਨਾ ਬੰਦ ਕਰੋ

    • @manjeeta5559
      @manjeeta5559 2 роки тому

      Shi gal aw y gal ta Pani nu bchaun Di aw

    • @expertsukhop2849
      @expertsukhop2849 Рік тому

      bhut aa paani hun paalo apn🎉 ghra ch

    • @expertsukhop2849
      @expertsukhop2849 Рік тому

      tu deyga paise kisaana nu hor kaahdi kheti kriye aa jnde a agyani

  • @kahlonchakrala
    @kahlonchakrala Рік тому

    ਏ ਬਿਲਕੁਲ ਗਲਤ ਕੰਮ ਆ ਆਪਣੇ ਖੇਤ ਬੰਜਰ ਹੋ ਜਾਣਗੇ ਜੀ ਪਰਾਲੀ ਖੇਤ ਵਿੱਚ ਹੀ ਵਾਹੋ ਤਾ ਕੀ ਖੇਤਾ ਵਿਚ organic carbon di ਕਮੀ ਪੂਰੀ ਹੁੰਦੀ ਆ ਜੀ ਪੰਜਾਬ ਨੂੰ ਨਾ ਉਜਾੜੋ

  • @Vicky-pr4ym
    @Vicky-pr4ym 2 роки тому +1

    ਬਹੁਤ ਵਧੀਆ ਜੀ

  • @BSBrar-by2bz
    @BSBrar-by2bz 2 роки тому +16

    ਮੈਂ ਕੈਨੇਡਾ ਰਹਿੰਦਾ ਹਾਂ ਮੇਰੀ ਸਕੀਮ ਹੈ ਪੰਜਾਬ ਵਿਚ ਟਰੈਕਟਰ ਤੇ ਬੇਲਰ ਲੈਣ ਦੀ ਮੈਂ 15 ਕੁ ਲੱਖ ਤੋਂ ਵੱਧ ਜੇਬ ਵਿੱਚੋ ਲਾ ਸਕਦਾ ਜੇ ਹੋਰ ਵੱਧ ਪੈਸੇ ਵੀ ਲਾਉਣਾ ਪਿਆ ਤਾਂ ਕੋਈ ਗੱਲ ਨਹੀਂ ਲਾ ਦੇਵਾਂਗੇ ਜੇ ਕੋਈ ਵੀਰ ਇਸ ਮਾਮਲੇ ਵਿਚ ਮੈਨੂੰ ਹੋਰ ਜਾਣਕਾਰੀ ਦੇ ਸਕਦਾ ਤਾਂ ਮੇਹਰਬਾਨੀ ਹੋਵੇਗੀ

    • @happysinghmann3149
      @happysinghmann3149 2 роки тому

      Hlo

    • @amarajitproductions3902
      @amarajitproductions3902 2 роки тому +3

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

    • @inderjeetdhillon1875
      @inderjeetdhillon1875 2 роки тому

      Sade pinda vich baler hale bahut ghat ne es li sade pinda vic baler paun da good start hovega

  • @gursahibsinghsandhu4346
    @gursahibsinghsandhu4346 2 роки тому +8

    ਪਾਣੀ ਦਾ ਕੀ ਬਣੂ ਪਾਣੀ ਤਾ ਪਹਿਲਾ ਡੂੰਘਾਈ ਵਿਚ ਚਲਾ ਗਿਆ ਝੋਨੇ ਲਈ ਪਾਣੀ ਚਾਹੀਦਾ

  • @SonaSingh-fc5yq
    @SonaSingh-fc5yq Рік тому +1

    Sir good job

  • @messomusix
    @messomusix 2 роки тому +1

    ਝੌਨੇ ਦੇ ਮੁਕਾਬਲੇ ਬਲ ਕੀ ਇਹਤੋਂ ਵੱਧ ਮਾਰਜਨ ਦੇਣ ਵਾਲੀਆਂ ਹੋਰ ਬਹੁਤ ਫ਼ਸਲਾਂ ਨੇ ਪਰ ਇਹ ਲੋਕ ਕਦੇ ਨਹੀਂ ਦੱਸਣਗੇ ਇਹ ਪਰਾਲੀ ਪਲਿਊਸ਼ਨ ਦਾ ਆਲਟਰਨੇਟ ਬਣਾ ਸਕਦੇ ਨੇ ਪਰ ਪਾਣੀ ਦਾ ਅਲਟਰਨੇਟ ਕਿਸੇ ਹੋਰ ਗ੍ਰਹਿ ਬਲ ਕਿ ਹੋਰ ਗਲੈਕਸੀ ਤੇ ਵੀ ਲੱਭਿਆ ਲੱਭ ਨਹੀਂ ਸਕਦਾ।
    ਭਾਵ ਕਿਸਾਨ ਨੂੰ ਆਪ ਮੁਹਾਰੇ ਸੋਚਣਾ ਪਊ ਤੇ ਪਰਾਲੀ ਦਾ ਨਹੀਂ ਸਗੋਂ ਝੋਨੇ ਦੀ ਫ਼ਸਲ ਦਾ ਅਲਟਰਨੇਟਿਵ ਲੱਭਣਾ ਪਊ ਜੋ ਕਿ ਪੰਜਾਬ ਦੀ ਧਰਤੀ ਵਿੱਚ ਸੱਭ ਤੋਂ ਵੱਧ ਉਪਜਾਊ,ਲਾਭਕਾਰੀ ਤੇ ਪਾਣੀ ਬਚਾਊ ਹੋਵੇਗਾ ਤੇ ਹੈ।
    ਬਾਕੀ ਹੌਲੀ ਹੌਲੀ ਜਾਗਰੂਕ ਹੋ ਰਹੇ ਨੇ ਪੰਜਾਬ ਪੱਖੀ ਲੋਕ।

  • @ASHRAFALI-fc2cp
    @ASHRAFALI-fc2cp 5 місяців тому

    100 % sahi gal hai

  • @jatindersingh-kh1eq
    @jatindersingh-kh1eq 2 роки тому

    Bohat sohna project a 👌👌

  • @satvindersinghsaini9020
    @satvindersinghsaini9020 2 роки тому +1

    Very good👍👍👍👍

  • @gurtejnarain9374
    @gurtejnarain9374 Рік тому +1

    ਜਿਹੜੇ ਖੇਤਾਂ ਵਿੱਚੋਂ ਪਰਾਲ਼ੀ ਚੁੱਕੀ ਜਾਂਦੀ ਹੈ ਉਸ ਖੇਤ ਵਿੱਚ ਅੱਗਲੀਆਂ ਫਸਲਾਂ ਦੇ ਝਾੜ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਜੀ

  • @SurjeetsinghdhillonDhill-vr5mo

    ਕੁੱਲ ਮਿਲਾ ਕੇ ਪਰਾਲੀ ਬਾਰੇ ਹੀ ਸੋਚਿਆ ਹੈ, ਪਾਣੀ ਬਾਰੇ ਕੁੱਝ ਨਹੀਂ ਸੋਚਿਆ ਗਿਆ ਜਦੋਂ ਪਾਣੀ ਹੀ ਨਾ ਹੋਇਆ ਪਰਾਲੀ ਕਿੱਥੋਂ ਆਊ, ਪਹਿਲਾਂ ਪਾਣੀ ਬਾਰੇ ਸੋਚੋ।

  • @factar708
    @factar708 Рік тому

    22 ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਤੇ ਕਰ ਰਿਹੈ ਹੋ ਪਰ
    ਇਕ ਦਿਨ ਇਦਾ ਦਾ ਵੀ ਆਉਣਾ ਜਦੋਂ ਖੇਤ ਵਿੱਚ ਕਣਕ ਦੀ ਫ਼ਸਲ ਨਹੀਂ ਹੋਵੇਗੀ ਕਿਉ ਕਿ ਜਿਹੜੀ ਪਰਾਲੀ ਖੇਤ ਦੇ ਵਿਚ ਖਤਮ ਹੋਣੀ ਚਾਹੀਦੀ ਸੀ ਉਹ ਖੇਤ ਵਿੱਚੋ ਬਹਾਰ ਜਾ ਰਹੀ ਹੈ ਤੁਸੀ ਇਹ ਸਮਜ ਲਓ ਜਮੀਨ ਬੰਜਰ ਹੋਣ ਦੇ ਕਿਨਾਰੇ ਖੜ ਗਈ ਹੈ ਜੇ ਤੁਸੀ 5 ਸਾਲ ਵੀ ਖੇਤ ਵਿੱਚੋ ਪਰਾਲੀ ਬਹਾਰ ਸੁੱਟਦੇ ਰਹੇ ਤਾਂ ਖੁਦ ਜ਼ਮੀਨ ਨੂੰ ਖਤਮ ਹੁੰਦੇ ਦੇਖੋ ਗੇ

  • @ekamjotsingh8568
    @ekamjotsingh8568 2 роки тому +1

    ਸੰਤ ਸਿਚੇਵਾਲ ਨਹੀ ਸੱਪ ਸਿਚੇਵਾਲ ਹੈ ਜੋ ਜ਼ੀਰਾ ਫੈਕਟਰੀ ਨੂੰ ਸਹੀ ਕਹਿੰਦਾ ਸੀ

    • @manjitsinghdhanota6063
      @manjitsinghdhanota6063 Рік тому

      ਸੰਤ ਤੇ ਸਿਆਸਤ ਦਾ ਮੇਲ ਹੀ ਨਹੀਂ ਹੈ।
      ਸੰਤ ਦਾ ਮਾਰਗ ਸੱਚ ਧਰਮ ਤੇ ਰੱਬ ਦਾ ਮਾਰਗ ਹੈ।
      ਸਿਆਸਤ ਦਾ ਮਾਰਗ ਝੂਠ ਫਰੇਬ ਠੱਗੀ ਲੁੱਟ ਦਾ ਮਾਰਗ ਹੈ।

  • @Arianmashi
    @Arianmashi 2 роки тому +8

    ਮਸ਼ੀਨਾਂ ਪਹਿਲਾਂ ਹੀ ਬਹੁਤ ਦੁਆ ਦਿੱਤੀਆਂ ਗੰਢਾਂ ਰੁਲ ਰਹੀਆਂ ਹਨ

  • @mjsg8476
    @mjsg8476 2 роки тому +1

    Good alternative to save everything like environment, agriculture, and generating employment also.

  • @sarbansandhu5658
    @sarbansandhu5658 2 роки тому +1

    Bahut vadia uprala

  • @jaswantsingh-rk6fm
    @jaswantsingh-rk6fm Рік тому

    Veer ji phle naalo bahut frk hai phalo chona pussa 44 te eho je hor beej lami time lende c te hun new beej 115 din vich tiyar ho jande ne te 40 50 din pani v bach jande parali v vik jande jimmedaar v kuch te paise v 2 mahine phalo a jande waheguru ji mehar kre sb te

  • @preetsingh1799
    @preetsingh1799 2 роки тому +1

    ਝੋਨੇ ਨੇ ਪੰਜਾਬ ਦਾ ਪਾਣੀ ਖਤਮ ਕਰ ਦੇਣਾ

  • @mandeepdhillon3030
    @mandeepdhillon3030 2 роки тому +1

    Gal sun nu vadiya lgdii..

  • @JagtarSingh-dp8lf
    @JagtarSingh-dp8lf 2 роки тому +2

    Siraaa lat video d y ji ❤❤

  • @tarinder
    @tarinder 2 роки тому +4

    The big question is that water 💧 💧 Punjab is running out of water.

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @Feratora
    @Feratora 2 роки тому +3

    Sarkaara business man loka dy pakh vich aa aam kisaan da galh ghutt diya sarkaara praali nu khet vich agg laao taa pollution factory vich agg lggy taa koi pollution nai galh sochan waali aa

  • @jaspal9149
    @jaspal9149 Рік тому +1

    Good luck

  • @pammadhaliwal5366
    @pammadhaliwal5366 2 роки тому

    VERY GOOD SHARMA G

  • @lovedeepkumar9226
    @lovedeepkumar9226 2 роки тому +4

    ਹੁਣ ਧਰਤੀ ਹੇਠਲੇ ਪਾਣੀ ਦੀ ਵਾਰੀ

  • @harmamdeepkhaira
    @harmamdeepkhaira Рік тому

    ਜਮੀਨ ਦੇ ਤਤ ਵੀ ਸੁਰੱਖਿਅਤ ਰਹਿੰਦੇ

  • @jattadijaan3309
    @jattadijaan3309 Рік тому +1

    Sade pind 2800 kila rkba 800 jhona te 2000 cotton di kheti hundi a lgatar 2 saal narma (cotton) nu gulabi sundi aun krke khatm krta hun 200,300 kila msa narme da baki 2500 kila jhona hogya ik do saal tak 2800 kila ho jna sarkara koi hal ni kr rhia

  • @jatinderpalsingh795
    @jatinderpalsingh795 2 роки тому +1

    O a dso sadya combines harvaster. Ta lagga S M S jo112000 govt de rate ta lagge a ohna da k kareya zwe da dyeya kbarya nu za rakh laye samd k?????

  • @amangrewal47
    @amangrewal47 2 роки тому +8

    Ethanol fuel vਬਣ ਸਕਦਾ ਪਰਾਲੀ ਤੋ ਜੋ petrol ch mix hunda

    • @Aarambh_0100
      @Aarambh_0100 2 роки тому +1

      Ohi hona, march toh badh ethnol blending lae private companiya ne prali te ganna he lwna.

    • @amarajitproductions3902
      @amarajitproductions3902 2 роки тому

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @BikramSingh-pn5qw
    @BikramSingh-pn5qw 2 роки тому +13

    ਬਾਈ ਪਰਾਲੀ ਝੋਨੇ ਤੋ ਬਣਦੀ ਤੇ ਝੋਨਾ ਪਾਣੀ ਨਾਲ..
    ਪਾਣੀ ਦਾ ਕੀ ਬਣੂ , ਇਕ ਸਾਇਡ ਅਸੀਂ ਝੋਨੇ ਦਾ ਬਦਲ ਮੰਗਦੇ ਅਾ

    • @amarajitproductions3902
      @amarajitproductions3902 2 роки тому +1

      ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌

  • @hemi_purewal
    @hemi_purewal 2 роки тому +1

    Good job veero😊

  • @makhansingh3002
    @makhansingh3002 2 роки тому +1

    ਸਾਡੇ ਗੁਆਂਢ ਪਿੰਡ ਲੱਗੀ‌‌ ਆ ਫੈਕਟਰੀ ਪਿੰਡ ਗੁਲਾਬੇ ਵਾਲਾਂ ਵਿੱਚ ਬਹੁਤ ਪੁਰਾਣੀ ਫੈਕਟਰੀ ਆ ਗੱਢਾ‌ ਦੀ

  • @Sharanpreet.Singh.02
    @Sharanpreet.Singh.02 Рік тому +2

    ਕੰਮ ਕਿਸੇ ਬਾਹਮਣ ਦਾ ਸੀ ਇਸ ਕਰਕੇ ਦੋ ਘੰਟਿਆਂ ਦੇ ਅੰਦਰ email ਦਾ ਜਵਾਬ ਆ ਜਾਂਦਾ ਸੀ ਜੇ ਕਿਤੇ ਇਹੋ ਕੰਮ ਕਿਸੇ ਸਿੱਖ ਕਾਰੋਬਾਰੀ ਦਾ ਹੁੰਦਾ ਤਾਂ ਗੱਲ ਧਰਨਿਆਂ ਤੇ ਜਾ ਕੇ ਨਿੱਬੜਨੀ ਸੀ ,,
    ਕੌੜਾ ਜ਼ਰੂਰ ਪਰ ਸੱਚ ਏ .

  • @rajasarosh6632
    @rajasarosh6632 Рік тому

    Amazing story Very interesting informative and mind blowing project ❤ 🇵🇰 nice video

  • @Beant-cheema
    @Beant-cheema 2 роки тому +5

    2000 kon ਦਿੰਦਾ ਕਰਾਏ ਦਾ ਮੇ 10 ਟ੍ਰੈਕ ਦੇ ਦਿਨਾਂ ਆ ,, ਕੋਈ ਨਹੀਂ 1200 ਤੋ ਜਿਆਦਾ ਦਿੰਦਾ ਹੈਗਾ

  • @prabhsingh1057
    @prabhsingh1057 2 роки тому +4

    ਝੋਨਾ ਛੱਡਣ ਦੀ ਗੱਲ ਕਰੋ

  • @gurinderdeepsinghbhangu3651
    @gurinderdeepsinghbhangu3651 2 роки тому

    Bhut vadia c video❤❤

  • @maninanar8841
    @maninanar8841 2 роки тому

    One simple question to these expert , Did they conduct and environment pollution survey by the national agency of India .

  • @lakhwindersingh660
    @lakhwindersingh660 Рік тому

    Bai ji eh video dekh ke svad aa gya . M ena nal judna cahna va . Te m is time govt. Job te vi h .jdo en bai job chad skde h te apa te retdment le skde ha . Menu koi apna ontect no de deo pls.

  • @joghysingh3654
    @joghysingh3654 Рік тому

    Prali v ni labhni te jmeen vicho pani v ni labhna,eh swal v puchna c malka nu, jive eh prali Kathi krn lagge ne. pani labhna ni 2 -4 Salla tak

  • @veer1045ww
    @veer1045ww 2 роки тому +1

    Jehde kol kuj hou ohe ikathe kru saday barga2 kilea ala kitho ਇਕੱਠੇ ਕਰਲੂ jehde ਕੋਲ tracktor b ਨਹੀਂ amey ke faida

  • @deepdeep78600
    @deepdeep78600 2 роки тому +7

    ਵੀਰ ਤੁਸੀਂ ਮੁਨਾਫ਼ਾ ਦੇਖ ਰਹੇ ਓ ਪਰ ਇਸ ਫੈਕਟਰੀ ਨਾਲ ਜ਼ਮੀਨ ਹੇਠਲਾ ਪਾਣੀ ਖਰਾਬ ਹੋਣਾ ਓਹਦਾ ਪਤਾ 4 ਜਾ 5 ਸਾਲ ਬਾਅਦ ਲੱਗੂ ਪੀਣ ਯੋਗ ਪਾਣੀ ਵੀ ਨੀ ਮਿਲਣਾ ਮੇਰੇ ਪਿੰਡ ਵੀ ਲੱਗੀ ਆ ਇਹ ਫੈਕਟਰੀ । 25 ਬੋਰ ਕੀਤੇ ਆ ਇਹਨਾਂ ਨੇ ਪਾਣੀ ਜ਼ਮੀਨ ਚ ਛੱਡਣ ਲਈ

    • @pargatsngh984
      @pargatsngh984 2 роки тому +2

      Bora da ki km ....prali vich🤔

    • @deepdeep78600
      @deepdeep78600 2 роки тому

      @@pargatsngh984 veer prali wash krde a chamical nd Pani nal fr oh Pani niche janda bor ch

    • @singhjagdev1451
      @singhjagdev1451 Рік тому

      ਕਿਸਾਨ ਯੂਨੀਅਨ ਨੂੰ ਸੂਚਿਤ ਕਰੋ ਜੀ

    • @deepdeep78600
      @deepdeep78600 Рік тому

      @@singhjagdev1451 koi fyda ni veer sade pind da Sarpanch paise kha gya factory allia to

  • @factar708
    @factar708 Рік тому

    ਜਿਹੜੀ ਪਰਾਲੀ ਜਾ ਸਵਾਹ ਖੇਤ ਨੂੰ ਨਾ ਮਿਲੀ ਤਾਂ ਮੁੱਲ ਲੈਕੇ ਸਵਾਹ ਪਾਓਗੇ ਖੇਤ ਵਿਚ ਕਣਕ ਨਹੀਂ ਹੋਣੀ ਸਮਜ ਜਾਓ 22