ਦੇਸੀ ਗੁੜ ਬਣਾਉਣ ਵਾਲੇ ਇਸ ਕਿਸਾਨ ਨੇ ਲਖਬੀਰ ਸਿੰਘ ਨੂੰ ਦਿੱਤਾ ਨਿਓਤਾ, ਦੇਖੋ ਪੰਜਾਬ ਦਾ ਸਭ ਤੋਂ ਸਾਫ ਸੁਥਰਾ ਵੇਲਣਾ

Поділитися
Вставка
  • Опубліковано 22 сер 2024

КОМЕНТАРІ • 239

  • @rattandhaliwal
    @rattandhaliwal 8 місяців тому +76

    ਇਹੋ ਜਿਹੇ ਸਿੰਘ ਵਰਗੇ ਸਾਡੇ ਪੰਜਾਬ ਵਿੱਚ ਵਧਾਈ ਦੇ ਹੱਕਦਾਰ ਹਨ ਸਰਕਾਰਾਂ ਨੂੰ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ।

  • @lakhvirsingh-zr6mm
    @lakhvirsingh-zr6mm 8 місяців тому +49

    ਅੱਜ ਤੋ ਚਾਲੀ ਸਾਲ ਪਹਿਲਾਂ ਇਸ ਤਰਾ ਹੀ ਗੁੜ ਤਿਆਰ ਕੀਤਾ ਜਾਂਦਾ ਸੀ ਧੰਨਵਾਦ ਵੀਰ ਜੀ ਤੁਹਾਡਾ ਜੀ 🎉

  • @harkiretsingh1457
    @harkiretsingh1457 8 місяців тому +65

    ਸਿੰਘ ਸਾਹਿਬ ਨੂੰ ਦਿਲੋ ਧੰਨਵਾਦ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏

  • @Chain009
    @Chain009 8 місяців тому +38

    ਇਦਾਂ ਦੇ ਗੁਰੂ ਦੇ ਸਿੰਘਾਂ ਦੇ ਉਮਰਾਂ ਲੰਬੀਆਂ ਕਰੇ ਰੱਬ ਕਿਰਪਾ ਰੱਖੇ ਇਨਾਂ ਤੇ

  • @user-mu4be7ld5i
    @user-mu4be7ld5i 8 місяців тому +44

    ਇਹ ਤਾਂ ਹੋਈ ਨਾ ਗੱਲ | ਆਪਣੀ ਇਮਾਨਦਾਰੀ ਨੂੰ ਸਾਬਤ ਕਰਨ ਲਈ ਇਸ ਤਰ੍ਹਾਂ ਚੈਂਲੇਂਜ ਕਰੋ | ਸਾਨੂੰ ਇਸ ਵੀਰ ਤੋਂ ਸੇਧ ਲੈਣ ਦੀ ਲੋੜ ਹੈ | ਇਸ ਵਿੱਚ ਆਪਣਾ ਵੀ ਭਲਾ ਤੇ ਦੂਸਰਿਆਂ ਦਾ ਵੀ ਭਲਾ | ਇਮਾਨਦਾਰ ਲੋਕਾਂ ਦੀ ਵਾਹਿਗੁਰੂ ਵੀ ਮੱਦਦ ਕਰਦਾ ਹੈ |ਇਸਤਰਾਂ ਦੇ ਇਨਸਾਨਾਂ ਤੇ ਵਾਹਿਗੁਰੂ ਦੀ ਕ੍ਰਿਪਾ ਹੁੰਦੀ ਹੈ, ਤਾਂ ਹੀ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਂਦੇ ਹਨ |ਵਾਹਿਗੁਰੂ ਚੜ੍ਹਦੀਕਲਾ ਕਰੇ |

  • @BholaSingh-xh5sd
    @BholaSingh-xh5sd 8 місяців тому +25

    ਇਹ ਹੈ ਸਿੱਖੀ ਖੂਨ ਚ ਇਮਾਨਦਾਰੀ ਦੀ ਗੱਲ ਜੇ ਅੱਜ ਤੋਂ ਪਹਿਲਾਂ ਜੇ ਕਿਸੇ ਨੇ ਹੋਰ ਕਿਹਾ ਸੈਂਪਲ ਭਰਾਉਣ ਲਈ ਤਾਂ ਦਸਿਆ ਜਾਵੇ

  • @user-sw4kq7dv7p
    @user-sw4kq7dv7p 8 місяців тому +10

    ਬਹੁਤ ਵਧੀਆ ਜੀ। ਸਫ਼ਾਈ ਤੇ ਕੁਆਲਿਟੀ ਸਭ ਤੋਂ ਪਹਿਲਾਂ

  • @majbisikhcomwwwRAGRETE
    @majbisikhcomwwwRAGRETE 7 місяців тому +2

    ਸਰਦਾਰ ਜੀ ਤੁਸੀ ਇਕ ਨੰਬਰ ਦਾ ਗੁੜ ਦਿੰਦੇ ਤੁਹਾਡੇ ਬੋਲ ਬਾਣੀ ਤੋ ਹੀ ਪਤਾ ਲਗਦਾ ਕਿ ਪਿਉਰ ਗੁੜ ਹੈ ਬਾਬਾ ਨਾਨਕ ਭਲਾ ਕਰੇ ਪਰਿਵਾਰ ਦਾ ਪੰਜਾਬ ਨੂੰ ਚੰਗਾ ਗੁੜ ਦੇ ਰਹੇ ਹੋ

  • @PartemSingh-cl2wg
    @PartemSingh-cl2wg 8 місяців тому +36

    Salute ਹੈ ਇਸ ਕਿਸਾਨ ਵੀਰ ਜੀ ਨੂੰ 🙏🙏

  • @quantityquit426
    @quantityquit426 8 місяців тому +8

    ਸਰਦਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ। ਗੱਲਬਾਤ ਸਭ ਠੀਕ ਹੈ। ਕਿਰਪਾ ਕਰਕੇ ਜਿਹੜੇ ਵੀ ਕਾਮੇ ਕੜਾਹੇ ਅਤੇ ਗੰਡ ਤੇ ਕੰਮ ਕਰਦੇ ਹਨ ਉਨ੍ਹਾਂ ਦੇ ਸਿਰ ਚੰਗੀ ਤਰ੍ਹਾਂ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਢੱਕੇ ਹੋਣੇ ਚਾਹੀਦੇ ਹਨ, ਸਾਫ਼ ਸੁਥਰੇ ਕਪੜੇ ਤੇ ਉਨ੍ਹਾਂ ਦੀ ਸਰੀਰਕ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ।ਨਹੁੰ ਕੱਟੇ ਹੋਣੇ ਚਾਹੀਦੇ ਹਨ, ਮੂੰਹ ਤੇ ਮਾਸਕ ਕੱਸਣਾ ਹੈ ਤਾਂ ਕਿ ਗੱਲਬਾਤ ਕਰਦਿਆਂ ਮੂੰਹ ਵਿੱਚੋਂ ਥੁੱਕ ਤੇ ਹੋਰ ਕੁੱਝ ਵੀ ਜੇ ਹੋਵੇ ਤਾਂ ਕਿ ਰਸ ਵਾਲੇ ਬਰਤਨਾਂ, ਕੜਾਹੇ ਤੇ ਖੰਡ ਵਿੱਚ ਨਾ ਪ੍ਰਵੇਸ਼ ਨਾ ਕਰ ਸਕਣ ਜੋ ਬਹੁਤ ਤੋਂ ਵੱਡੀ ਗੰਦਗੀ ਹੈ। ਸੋਡੇ ਤੇ ਹਰ ਪ੍ਰਕਾਰ ਦੇ ਰਸਾਇਣਕ ਪਦਾਰਥਾਂ ਤੋਂ ਬਿਨਾਂ ਗੁੱੜ ਬਣ ਸਕਦਾ ਹੈ ਪਰ ਮਿਹਨਤ ਜ਼ਿਆਦਾ ਕਰਨੀ ਪਵੇਗੀ। ਗੰਨੇ ਦੀ ਛਿੱਲਾਈ ਪੱਕੀ ਨਾ ਕਿ ਕੱਚੀਆਂ ਪੋਰਾਂ ਵੀ ਵਿੱਚੇ ਹੀ। ਗੰਨੇ ਦੀ ਵੱਡੇ ਚਲ੍ਹੇ ਵਿੱਚ ਧੁਲਾਈ ਕਪੜੇ ਨਾਲ ਕਰਨ ਉਪਰੰਤ ਰਸ ਨੂੰ ਚੰਗੀ ਤਰ੍ਹਾਂ ਨਾਲ਼ ਕਾੜ੍ਹ ਕੇ ਗੁੱੜ ਤਿਆਰ ਕੀਤਾ ਜਾ ਸਕਦਾ ਹੈ ਫਿਰ ਭਾਵੇਂ ਇਕ ਕਿਲੋ ਦੇ 100/ ਰੁਪਏ ਵੀ ਮੰਗੋ ਤਾਂ ਲੋਕ ਹੱਥ ਜੋੜ ਕੇ ਧੰਨਵਾਦ ਵੀ ਕਰਨਗੇ। ਇਸ ਤੋਂ ਅੱਗੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਥਿਗਲੀ ਵਿੱਚ ਜ਼ੋ ਪਿੰਡ ਕਾਹਲਵਾਂ ਦੇ ਬਿਲਕੁਲ ਸਾਹਮਣੇ ਪੈਂਦਾਂ ਹੈ ਇਕ ਗੁੱੜ ਫੈਕਟਰੀ ਜਿਸ ਦਾ ਨਾਂ ਹੈ Sidona jaggery industries . ਵਿੱਚ ਸਟੀਲ ਦੇ pans ਵਿੱਚ ਗੁੱੜ ਬਣਾਇਆ ਜਾਂਦਾ ਹੈ ਉਥੇ ਵੀ ਸਮਾਂ ਮਿਲ਼ੇ ਤੇ visit ਕਰ ਆਉਣਾ ਜੀ।ਲੋਕ ਪਰ੍ਹੇ ਤੋਂ ਪਰ੍ਹੇ।

  • @khalsfacts
    @khalsfacts 8 місяців тому +25

    ਵਾਹਿਗੁਰੂ ਆਪਣੀ ਕਿਰਪਾ ਬਣਾਈਂ ਰੱਖਣ ਇਹਨਾਂ ਪੰਜਾਬ ਦੇ ਹੀਰੇਆਂ ਤੇ 🙏

  • @Eastwestpunjabicooking
    @Eastwestpunjabicooking 8 місяців тому +16

    ਅਸੀਂ ਛੋਟੇ ਹੁੰਦੇ ਘਰ ਦੇ ਵੇਲਣੇ ਤੇ ਜਾਂਦੇ ਸਾ ਪਾਪਾ ਨਾਲ ਵੇਖਣ ਤੇ ਗਰਮ ਗਰਮ ਜਿਹੜਾ ਕੜਾਹੇ ਨਾਲ ਲੱਗ ਕੇ ਚਾਕਲੇਟ ਵਰਗਾ ਹੋਣਾ ਦੰਦਾਂ ਨੂੰ ਚਿਪਕਣਾ, ਬਹੁਤ ਸੁਵਾਦ ਲਗਦਾ ਸੀ। ਪਰ ਵੀਰੇ ਲੱਕੜੀ ਦਾ ਗੰਜ ਤੇ ਲੱਕੜੀ ਦੇ ਪੇਸ਼ੀ ਬਣਾਉਣ ਵਾਲੀਆਂ ਖੁਰਚਣੀਆਂ ਹੁੰਦੀਆਂ ਸਨ। ਤੇ ਪੇਸ਼ੀ ਛੋਟੀ ਤੇ ਉੱਪਰ ਚਮਕ ਹੁੰਦੀ ਸੀ।

  • @user-ic3cp2ng9t
    @user-ic3cp2ng9t 8 місяців тому +20

    ,ਵੀਰੇ ਜੇ ਗੁੜ ਮੰਗਵਾਉਣਾ ਹੋਵੇ ਭੇਜ ਸਕਦੇ ਹੋ

  • @gurtejsidhu2601
    @gurtejsidhu2601 8 місяців тому +8

    Xਵਾਹਿਗੁਰੂ ਤੁਹਾਡੇ ਤੇ ਮਿਹਰ ਬਣਾਈ ਰੱਖੇ

  • @sukhjitlahal2783
    @sukhjitlahal2783 8 місяців тому +3

    ਸਰਦਾਰ ਜੀ ਗੰਦਗੀ ਨਾ ਕਹੋ
    ਮੈਲ ਕਹਿ ਦਿਓ
    ਜਿਸ ਚੀਜ ਦੀ ਲੋੜ ਨਹੀ ਉਹ ਬਾਹਰ ਕੱਢਣਾ ਪੈਂਦਾ ਕਹਿ ਲਵੋ
    ਪਰ ਜਦ ਗੰਦਗੀ ਕਹਿੰਦੇ ਜਿਸ ਨੂੰ ਨਹੀ ਪਤਾ ਉਸ ਨੂੰ ਲੱਗੇਗਾ ਕਿ ਇਸ ਵਿੱਚ ਕੁਝ ਗਲਤ ਕਿਸਮ ਦਾ ਗੰਦ ਹੈ।

  • @lalisingh4258
    @lalisingh4258 8 місяців тому +5

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਜੀ ਆਪ ਜੀ ਦਾ

  • @InderjeetSingh-si4ed
    @InderjeetSingh-si4ed 7 місяців тому +1

    ਬਹੂਤ ਖੂਬ ਜੀ ,ਮੇਹਰਬਾਨੀ❤

  • @gorasabdhu5854
    @gorasabdhu5854 8 місяців тому +2

    ਅਸੀਂ ਅੱਜ ਤੋੰ 35। 40 ਸਾਲ ਪਹਿਲਾਂ ਬਣਾਉਂਦੇ ਹੁੰਦੇ ਸੀ ਲੋਹੇ ਦਾ ਕੜਾਹਾ ਅਤੇ ਜਿਸ ਵਿੱਚ ਗੁੜ ਕਡਦੇ ਹਾਂ ਉਹ ਗੰਡ ਅਤੇ ਜਿਸ ਨੂੰ ਖੁਰਪਾ ਕਹਿੰਦੇ ਹੋ ਉਹ ਲੱਕੜ ਦਾ ਘਾਂਵਾੰ ਬੋਲਦੇ ਸੀ ਅੱਜ ਕੱਲ ਲੋਕ ਸਾਰੇ ਨਾਮ ਭੁੱਲ ਗਏ ਹਨ ਜੀ

  • @balwinderpadda2311
    @balwinderpadda2311 8 місяців тому +5

    ਬਹੁਤ ਵਧੀਆ ਜੀ ਅਸੀਂ ਛੋਟੇ ਹੁੰਦੇ ਗੰਡ ਦਾ ਗੁੜ ਖਾਂਦੇ ਰਹੇ ਹਾਂ। ਉਸ ਸਮੇਂ ਗੁੜ ਬਹੁਤ ਸਵਾਦ ਹੁੰਦਾ ਸੀ।

  • @nirmalmann9347
    @nirmalmann9347 8 місяців тому +10

    Salute Dr.Lakhbir Singh Ji of Distt.Health Deptt Hoshiarpur for Dedicated Services to Humanity.This process of making GUR/Shakkar is of our Childhood days(65 years ago) and is the Best.God bless these GUR makers.

  • @babasidhu1255
    @babasidhu1255 8 місяців тому +8

    Salute hai dr. Lakhbir singh ji nu ..jis ne lokan vich jagrarty liandi

  • @prabhdyalsingh4293
    @prabhdyalsingh4293 8 місяців тому +5

    ਬਹੁਤ ਵਧੀਆ ਕੀਤਾ ਵੀਰ ਜੀ ਕਈ ਸਾਲ ਹੋ ਗਏ ਇਹੋ ਜਿਹਾ ਗੁੜ ਖਾਦੇ ਨੂੰ।

  • @bobbiecheema4833
    @bobbiecheema4833 8 місяців тому +9

    Waheguru ji.
    Salute to Sir for taking such care.
    Waheguru ji bless you manifolds. 🙏🙏

  • @premchand-sm9hm
    @premchand-sm9hm 8 місяців тому +25

    ਸਰਦਾਰ ਜੀ ਜੋ ਮਜਦੂਰ ਕੰਮ ਕਰ ਰਹੇ ਹੈ ਜੀ ਇਨਾ ਦੇ ਨਾ ਮਾਸਕ ਅਤੇ ਸਿਰ ਤੇ ਕੋਈ ਕਪੜਾ ਨਹੀ ਬਨੀਆ ਹੈ ਜੀ ਕਿਸੇ ਨੂ ਖਾਸੀ ਭੀ ਆਵੇ ਔਰ ਸਿਰ ਦੇ ਬਾਲ ਭੀ ਤਾ ਗੁੜ ਝੜ ਸਕਦੇ ਹੈ ਜੀ ਤਾ ਇਸ ਦਾ ਭੀ ਖਿਆਲ ਰਖਿਆ ਜਾਵੇ ਜੀ

    • @user-zn5gr6hk5n
      @user-zn5gr6hk5n 8 місяців тому +4

      Good sandesh

    • @manjinder1974
      @manjinder1974 8 місяців тому +1

      Mask ਵਾਲੇ ਖੰਡ ਦਾ ਬਣਾਉਂਦੇ ਨੇ
      ਇਹ ਦੇਸੀ ਤਰੀਕੇ ਨੇ

    • @manjinder1974
      @manjinder1974 8 місяців тому +1

      Mask ਵਾਲੇ ਖੰਡ ਦਾ ਬਣਾਉਂਦੇ ਨੇ
      ਇਹ ਦੇਸੀ ਤਰੀਕੇ ਨੇ

  • @jagrajsandhu8421
    @jagrajsandhu8421 8 місяців тому +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ, ਪਹਿਲਾਂ ਬਜ਼ੁਰਗ, ਭਿੰਡੀਆਂ ਦੇ ਸੁੱਕੇ ਪੌਦਿਆਂ ਦੇ ਪਾਣੀ ਨਾਲ ਗੂੜ ਵਾਲੀ ਰੋਹ /ਰਸ ਨੂੰ ਸਾਫ਼ ਕਰਨ ਲਈ ਤਿਆਰ ਕੀਤਾ ਜਾਂਦਾ ਹੈ,

  • @rajinderkaur5928
    @rajinderkaur5928 8 місяців тому +7

    Bhut vadia Dr lakvir ji nu a k hosla afjaei karni chidi kissan di

  • @Gulabsingh12345
    @Gulabsingh12345 8 місяців тому +11

    ਵਾਹਿਗੁਰੂ ਜੀ❤❤🎉🎉

  • @lakhvirsingh-zr6mm
    @lakhvirsingh-zr6mm 8 місяців тому +3

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਕੋਈ ਮਿਲਾਵਟ ਨਹੀ ਕੀਤੀ ਧੰਨਵਾਦ ਜੀ ਵੀਰ ਜੀ 🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @Truepicture24
    @Truepicture24 8 місяців тому +12

    ਨਾ ਕੈਮਰਾਮੈਨ ਨੂੰ ਚੱਜ ਆ ਫ਼ਿਲਮਾਉਣ ਦਾ ਤੇ ਨਾ ਪੱਤਰਕਾਰ ਨੂੰ ਸਵਾਲ ਪੁੱਛਣ ਦਾ

    • @oprinderkaurmaan4714
      @oprinderkaurmaan4714 8 місяців тому +1

      Lakh lanat aa tere ute ! Jo kise di Changi cheej Changi ni keh sakda

  • @Skwp1zq
    @Skwp1zq 7 місяців тому

    ਜਿਉਂਦੇ ਰਹੋ ਵੀਰ ,ਪੰਜਾਬੀਅਤ ਜ਼ਿੰਦਾਬਾਦ

  • @surjitkaur1895
    @surjitkaur1895 8 місяців тому +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ

  • @sabhimultani5996
    @sabhimultani5996 8 місяців тому +3

    Salute kissan veer ji waheguru ji Maher Karo ji

  • @sandeshkumar9978
    @sandeshkumar9978 8 місяців тому +2

    ਬਹੁਤ ਵਧੀਆ ਜੀ

  • @bahadursingh9718
    @bahadursingh9718 7 місяців тому

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਗੁੜ ਬਣਾ ਰਹੇ ਹੋ ਗੁੜ ਤਾਂ ਦੇਖਣ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਗੁੜ ਪਿਉਰ ਹੈ ਜਦੋਂ ਗੁੜ ਚਿੱਟੇ ਰੰਗ ਦਾ ਹੋਵੇ ਤਾਂ ਸਮਝਲੋ ਮਿਲਾਵਟ ਕੀਤੀ ਜਾਂਦੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @ravinderkaur-zg1ph
    @ravinderkaur-zg1ph 8 місяців тому +6

    Waheguru ji mehar karo ji veer teri ❤❤

  • @ramanbhangupunjab1498
    @ramanbhangupunjab1498 8 місяців тому +8

    Waheguru ji Maher Kary ji 🙏

  • @paramjitkaur7082
    @paramjitkaur7082 8 місяців тому +2

    Salute bhaji 🙏👍 koi vi theak nahi dinda Khan waliyan chija nahi dinda thanks ji🙏

  • @Cheemahs16
    @Cheemahs16 8 місяців тому +2

    ਹਰ ਕੋਈ ਕਹਿ ਦਿੰਦਾ ਬਈ ਅਸੀਂ ਬਹੁਤ ਸਫਾਈ ਨਾਲ ਬਣਾਉਂਦੇ ਹਨ ਪਰ ਮੈਂ ਸਿਰਫ ਇਹ ਕਹਿ ਸਕਦਾਂ ਭਈਆਂ ਨਾਲੋਂ ਵਧੀਆ ਪਰ ਓਨੀ ਸਫਾਈ ਨਹੀਂ ਹੈ ਜਿੰਨੀ ਮੈ "ਸਿੰਘਾਂ ਦਾ ਵੇਲਣਾ ਨਵਾਂਸ਼ਹਿਰ" ਦੇਖੀ ਹੈ। ਉਨ੍ਹਾਂ ਦੇ ਸਾਹਮਣੇ ਇਹ ਇਕ ਦੋ ਪ੍ਰਸੈਂਟ ਹੈ। ਇੰਨਾ ਕਹਿ ਸਕਦਾਂ ਭਈਆਂ ਦੇ ਗੰਦ ਖਾਣ ਨਾਲੋਂ ਚੰਗਾ ਹੈ।

    • @vipankaur4657
      @vipankaur4657 8 місяців тому +1

      Phone no te address bhijo pls gur munga la ge asi v 🙏

  • @RajpalSingh-jz3dj
    @RajpalSingh-jz3dj 8 місяців тому +3

    Waheguru mehar kre veer ji

  • @chahal-pbmte
    @chahal-pbmte 8 місяців тому +4

    ਫਿਲਮ ਸ਼ੁਰੂ ਕਰਨ ਵੇਲੇ ਸਾਹਮਣੇ ਵਾਲੇ ਦਾ ਨਾਂ ਤੇ ਪਿੰਡ ਸ਼ਹਿਰ ਪੁੱਛਿਆ ਜਾਂਦਾ ਹੈ।

    • @SINGHGURPREET1984
      @SINGHGURPREET1984 8 місяців тому +1

      Video de last which Dekho Rajinder Singh fatehgarh churriyan road da porra address

    • @chahal-pbmte
      @chahal-pbmte 8 місяців тому

      ​@@SINGHGURPREET1984ਲੋਕੇਸ਼ਨ ਤਾਂ ਹਾਲੇ ਵੀ ਨਹੀਂ ਦੱਸੀ।

  • @sukhbirkahlon9424
    @sukhbirkahlon9424 8 місяців тому +4

    Asli neki da kamm kr rhe ne sade bhayi sahib.🙏

  • @KuldeepDhaliwal663
    @KuldeepDhaliwal663 8 місяців тому +2

    Salute 👍👌👍👍🙏

  • @sarbjeetkaur2816
    @sarbjeetkaur2816 8 місяців тому +4

    Salute 👍👍

  • @MrSanjeevindian
    @MrSanjeevindian 8 місяців тому +8

    ਵੀਰ ਜੀ ਸਭ ਕੁਝ ਵਧੀਆ ਹੈ ਪਰ ਕੰਮ ਕਰਨ ਵਾਲੇ ਬੰਦੇ ਨੂੰ ਸਾਫ ਡਰੈੱਸ ਪਾਓ ਤੇ ਮਾਸਕ ਤੇ ਦਸਤਾਨੇ ਕੈਪ ਪਾ ਦਿਓ ਸੋਨੇ ਤੇ ਸੁਹਾਗਾ ਹੋ ਜਾਣਾ ਤੇ ਇਸਨੂੰ ਯੂਟਿਊਬ ਤੇ ਨੰਬਰ ਦੇਕੇ ਵੇਚੋ, ਤਾਹਿ ਤੁਹਾਨੂੰ ਇਸ ਸਾਫ ਸਫ਼ਾਈ ਦਾ ਮੁੱਲ ਮਿਲ ਜਾਣਾ, ਆਨਲਾਈਨ ਵੇਚੋ।

  • @blocksingh8216
    @blocksingh8216 8 місяців тому

    Very nice ਜੀ sat ਸ੍ਰੀ Akal ਜੀ Australia 🇦🇺.

  • @HarinderSingh-lj3hr
    @HarinderSingh-lj3hr 7 місяців тому

    Very good ji

  • @gurwindersingh-im6or
    @gurwindersingh-im6or 8 місяців тому +1

    Waheguru waheguru ji

  • @sonucommunication7900
    @sonucommunication7900 8 місяців тому +1

    ਪਰਵਾਸੀਆਂ ਨੂੰ ਕਿਸੇ ਦੀ ਸਿਹਤ ਦਾ ਕੋਈ ਖਿਆਲ ਨਹੀਂ

  • @SatnamSingh-zk4ce
    @SatnamSingh-zk4ce 8 місяців тому +1

    V good salute a

  • @sukhisidhu9361
    @sukhisidhu9361 8 місяців тому +2

    waha guru ji

  • @nirmaljitsingh1826
    @nirmaljitsingh1826 7 місяців тому

    Wadhia Ji

  • @satnamkaur9618
    @satnamkaur9618 8 місяців тому

    Waheguru ji very nice video ji 🌹🙏🌹 waheguru ji chadikala ch raken Ji rara sihb to Ji

  • @sukhdevraj9681
    @sukhdevraj9681 8 місяців тому

    Very beautiful video.salute ji

  • @gurveenhundal6883
    @gurveenhundal6883 8 місяців тому +1

    Good❤ job ji👍

  • @GurmeetsinghMeet-wp7td
    @GurmeetsinghMeet-wp7td 8 місяців тому +3

    Good👍👍👍

  • @hargobindsingh5406
    @hargobindsingh5406 8 місяців тому +1

    Bhut vadhia h ghur

  • @kulwinderkaur5428
    @kulwinderkaur5428 8 місяців тому +1

    Very nice.

  • @gurwinderbirsingh3681
    @gurwinderbirsingh3681 8 місяців тому +1

    Very good veer ji

  • @sukhjitgill1511
    @sukhjitgill1511 8 місяців тому +1

    Bhout vadiya

  • @peplosboutique4983
    @peplosboutique4983 8 місяців тому +1

    Good 👍 thank

  • @jpsingh515
    @jpsingh515 7 місяців тому +2

    ਕੀ ਸਾਰੇ ਪੰਜਾਬ ਵਿੱਚ DHO ਦੀ ਸਿਰਫ ਇਕ ਹੀ ਪੋਸਟ ਹੈ ਬਾਕੀ ਜ਼ਿਲ੍ਹਿਆਂ ਵਿੱਚ DHO ਨਹੀਂ ਹਨ ?

  • @rachhpalsingh2810
    @rachhpalsingh2810 8 місяців тому

    Salute kisaan veer g

  • @MRMKhalsa
    @MRMKhalsa 8 місяців тому

    ਧੰਨਵਾਦ ਜੀ ਬਹੁਤ ਵਧੀਆ ਜੀ ਤੁਹਾਡਾ ਗੁਣ ਕਿੱਥੋਂ ਆਪਾਂ ਅਲੱਗ ਹੁੰਦਾ ਜੀ ਸਾਨੂੰ ਜਾਣਕਾਰੀ ਦਿਓ

  • @mandeepchima3512
    @mandeepchima3512 8 місяців тому

    Bahut badhiya ji

  • @ramparkash3103
    @ramparkash3103 8 місяців тому +1

    God bless you

  • @rajwantkaursran7777
    @rajwantkaursran7777 8 місяців тому

    Bilkul sahi tarike nal hi hea 🙏🙏

  • @user-es8bs9md6p
    @user-es8bs9md6p 8 місяців тому +2

    Congratulations ❤

  • @AshokKumar-nd6ep
    @AshokKumar-nd6ep 8 місяців тому +1

    Good👍❤

  • @sukhjitsingh1079
    @sukhjitsingh1079 8 місяців тому +1

    Very good

  • @DPSAAB
    @DPSAAB 8 місяців тому +2

    ਪਤਰਕਾਰ ਨੇ ਕਈ ਵੇਲਣੇ ਵਾਲਿਆ ਤੋ ਇਹ ਸੇਮ ਸਵਾਲ ਪੁੱਛੇ ਨੇ, ਪਰ ਅੱਜ ਤੱਕ ਸਹੀ ਜੁਆਬ ਨਹੀ ਮਿਲਿਆ, ਸਾਡੇ ਵੇਲਣੇ ਤੇ ਆਵੇ ਤੇ ਸਾਰੇ ਜੁਆਬ ਦੇਵਾਂਗੇ। PAU ਤੋ ਟਰੇਨਿੰਗ ਲੈ ਕੇ ਕੁਦਰਤੀ ਵਿਧੀ ਨਾਲ ਗੁੜ ਬਣਾਉਂਦੇ ਹਾ। ਪਰ ਅਸੀ ਐਂਡ ਕਰਨ ਦੇ ਪੈਸੇ ਨਹੀ ਦੇਣੇ, ਕਿਉਂਕਿ ਆਪਾ ਇੰਨੀ ਕਮਾਈ ਨਹੀ ਕਰਦੇ।

    • @jotsekhon4114
      @jotsekhon4114 8 місяців тому

      Purane babe kithon training lainde san

    • @DPSAAB
      @DPSAAB 8 місяців тому

      @@jotsekhon4114 ਤਜਰਬੇ ਤੋਂ

    • @satnamji__waheguriji
      @satnamji__waheguriji 8 місяців тому

      ਵੀਰ ਜੀ ਤੁਸੀਂ ਗੁੜ ਬਾਹਰ ਵੀ ਭੇਜ ਸਕਦੇ ਹੋ

    • @DPSAAB
      @DPSAAB 8 місяців тому

      @@satnamji__waheguriji ਵੀਰ ਜੀ ਸਾਨੂੰ ਬਾਹਰ ਭੇਜਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੁਸੀਂ ਦੱਸਦੋ ਕਿਵੇ ਭੇਜੀ ਦਾ

    • @ramanpreet5227
      @ramanpreet5227 8 місяців тому

      ​@@DPSAABਕਿਹੜਾ area ਹੈ ਤੁਹਾਡਾ ਵੀਰ ਜੀ

  • @artandcraftwithdeep7529
    @artandcraftwithdeep7529 8 місяців тому +1

    ਸਾਡੇ ਵਡੇਰੇ ਵੀ ਏਸੇ ਤਰਾਂ ਹੀ ਬਣੌਦੇ ਹੁੰਦੇ ਸਨ ਸਾਡੇ ਘਰ ਹਾਲੇ ਵੀ ਘਲਾੜੀ ਸਾਂਭ ਕੇ ਰੱਖੀ ਹੋਈ ਹੈ ।

  • @surinderpalsingh485
    @surinderpalsingh485 8 місяців тому

    Great g❤

  • @user-um1pk6hq8l
    @user-um1pk6hq8l 8 місяців тому +1

    ❤ good ❤❤❤❤❤❤ good ❤❤❤❤❤❤

  • @tsimar204
    @tsimar204 8 місяців тому +1

    Goood 👍👍👍👍👍👍

  • @JaswantSingh-ew7ft
    @JaswantSingh-ew7ft 8 місяців тому +2

    Mitha soda hi best hai gud laye , very good veer

    • @SINGHGURPREET1984
      @SINGHGURPREET1984 8 місяців тому +1

      Nahi bhindi bilkul sahi hai soda chemical hai

    • @JaswantSingh-ew7ft
      @JaswantSingh-ew7ft 8 місяців тому

      Bhindi UP di technique hai, Punjab di nahi, soda alkaline hai, cancer v nahi hon dinda

  • @hardeepsinghsingh7016
    @hardeepsinghsingh7016 8 місяців тому

    Very nice 💯

  • @ramparkash3103
    @ramparkash3103 8 місяців тому +1

    Very nice

  • @vanshdeepsingh9438
    @vanshdeepsingh9438 7 місяців тому

    ਭਿੰਡੀ ਵਾਲਾ ਵੀ ਠੀਕ ਹੈ ਮਿਠਾ ਸੋਡਾ ਵੀ ਠੀਕ ਹੈ

  • @BalwinderSingh-zq1uy
    @BalwinderSingh-zq1uy 8 місяців тому

    This is the correct method of Producing pure organic Gur,We have using bhindi plant,s extract

  • @DavinderSingh-ji2wj
    @DavinderSingh-ji2wj 8 місяців тому

    ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ 🙏🏻🙏🏻🙏🏻 ਏਨਾ ਦਾ ਮੋਬਾਈਲ ਨੋ. ਜਰੂਰ ਦਿਓ ਜੀ

  • @preetgill8358
    @preetgill8358 8 місяців тому +3

    Veer g hora da gurh bahut vdia hunda asi v ehna kolo gurh la k jane a 👌👌

    • @pinderlehal
      @pinderlehal 8 місяців тому

      Kithe aah eh location

    • @GurnamSingh-wk5fe
      @GurnamSingh-wk5fe 8 місяців тому +2

      ਆਹ ਹੁੰਦੀ ਇਮਾਨਦਾਰ ਬੰਦਿਆ ਦੀਗੱਲ।ਵੀਰ ਜੀ ਬਹੁਤ ਖੁਲ ਦਿਲ ਇਨਸਾਨ।ਇਹਨਾਂ ਦੀ ਪਰਮਾਤਮਾ ਉਮਰ ਲੰਮੀ ਕਰੇ।ਇਹੋ ਜਿਹੇ ਲੋਕ ਏਸ ਦੁਨੀਆ ਵਿੱਚ ਬਹੁਤ ਘੱਟ ਹਨ।ਇਹਨਾਂ ਦੇ ਬੱਚੇ ਬਹੁਤ ਚੰਗੇ ਨਿਕਲਣ ਗੇ।ਇਮਾਨਦਾਰੀ ਦਾ ਫਲ ਜਰੂਰ ਮਿਲੋ ਗਾ ਜੀ।।।।

    • @SINGHGURPREET1984
      @SINGHGURPREET1984 8 місяців тому +1

      Preet gill ji tuhada pind kihra hai Baki gur di patt which bhindi paoo soda chemical hai

    • @GurnamSingh-wk5fe
      @GurnamSingh-wk5fe 8 місяців тому

      @@SINGHGURPREET1984 soda pet saf Karn lae ja ulti aundi Hove ta band karn lae porane ved ihi dinde c Koe Mari gal nhi Tusi Dr sawinder Kaur di interview dekh Lavo Aj tak Puri dunia vich es da koe v side effect nhi milia jiEs nal uric acid v ghatda h ji.

  • @vipanpuri5073
    @vipanpuri5073 8 місяців тому +1

    Good for health even beat the cancer

  • @paramjitkaur6791
    @paramjitkaur6791 8 місяців тому

    Waheguru ji

  • @user-st9xq3nw3r
    @user-st9xq3nw3r 8 місяців тому

    ਬਹੁਤ ਵਧੀਆ ਤਰੀਕਾ.ਇਕ ਹੋਰ ਕੰਮ ਕਰੋ.ਸਟਾਫ ਦੇ ਸਿਰ ਵੀ ਕਵਰ ਕਰਾਉ ਤਾਂ ਕੀ ਕੋਈ ਵਾਲ ਨਾ ਗੁੜ ਵਿੱਚ ਗਿਰ ਜਾਵੇ.

  • @luckygrewal4421
    @luckygrewal4421 8 місяців тому

    Great

  • @SushilSharma-ee6sj
    @SushilSharma-ee6sj 8 місяців тому

    Good 👍

  • @CanadaKD
    @CanadaKD 8 місяців тому

    Good job

  • @narinderkour7847
    @narinderkour7847 8 місяців тому +1

    👌🙏🙏🙏🙏🙏🙏

  • @sonucommunication7900
    @sonucommunication7900 8 місяців тому +4

    ਪੰਜਾਬੀਆ ਤੋਂ ਹੈ ਸਮਾਨ ਲੈਕੇ ਖਾਇਆ ਕਰੋ

  • @user-if4xs4mx9q
    @user-if4xs4mx9q 8 місяців тому +4

    Baaki thik aa Ena nu benti aa Jo majdoor Ena De Kam karde aa oo ser takkan

    • @kawalpreetkaur3610
      @kawalpreetkaur3610 8 місяців тому

      ase v khadaa vear ji hona da guar👌👌👌👌👌👍👍💞

    • @luckygrewal4421
      @luckygrewal4421 8 місяців тому

      Bilkul ji punjabi hone

    • @luckygrewal4421
      @luckygrewal4421 8 місяців тому

      ​@@kawalpreetkaur3610kithe hai ji eh

  • @colraghbirsingh8007
    @colraghbirsingh8007 8 місяців тому +1

    Can we get through courier by online payment

  • @gurdeepkang6889
    @gurdeepkang6889 8 місяців тому +2

    ਵੀਰ ਜੀ ਗੁੜ ਤਾ ਮਿੱਠੇ ਸੋਡੇ ਨਾਲ ਹੀ ਬਣਦਾ।

  • @satwinderkaur9763
    @satwinderkaur9763 8 місяців тому +4

    Veer g Mohali bhej sakde ho

  • @LakhvirSingh-vf4eg
    @LakhvirSingh-vf4eg 8 місяців тому

    Good❤

  • @dilbagsingh9479
    @dilbagsingh9479 8 місяців тому

    Ma Enna da gur khada bahut vadia gur a ma apni life bahut gur bnaia c badia treeka a

  • @sukhbirkahlon9424
    @sukhbirkahlon9424 8 місяців тому +1

    Change sujhaa v note krke ohna vall jroor dhyaan dyo g

  • @Suneha_uk
    @Suneha_uk 8 місяців тому +1

    ਪਿੰਡ ਦਾ ਨਾਮ ਤੇ ਸੰਪਰਕ ਨੰਬਰ ਦੀ ਸਾਂਝ ਪਾਉ।

  • @user-sj2hw3lh2w
    @user-sj2hw3lh2w 8 місяців тому +2

    ❤❤👌🙏🙏

  • @pinderdhaliwal8392
    @pinderdhaliwal8392 8 місяців тому +1

    Kis jagah toh mil sakda hai? Please banao. Thank you.

  • @ANI-ie2lo
    @ANI-ie2lo 7 місяців тому

    Jaldi pat chak Li taki jyda quantity bne..soda bi nuksaan denda