ਬਰਗਾੜੀ ਦਾ ਮਸ਼ਹੂਰ ਗੁੜ। ਕਿਵੇਂ ਬਣਦਾ? ਨਵੇਂ ਜ਼ਮਾਨੇ ਦਾ ਘੁਲਾੜਾ । Bhupinder Singh Bargari। Ghudda Singh ।

Поділитися
Вставка
  • Опубліковано 22 сер 2024
  • #bargarigur #progressivefarmer #punjab
    ਭੁਪਿੰਦਰ ਸਿੰਘ ਬਰਗਾੜੀ ਅਧਿਆਪਕ ਹੋਣ ਦੇ ਨਾਲ ਨਾਲ
    ਅਗਾਂਹਵਧੂ ਕਿਸਾਨ ਵੀ ਹੈ।
    ਪਰਿਵਾਰਕ ਕਿੱਤੇ ਨੂੰ ਅੱਗੇ ਤੋਰਿਆ ਤੇ ਗੁੜ ਦਾ ਵੱਡਾ ਬਰੈਂਡ ਬਣਾਇਆ।
    ਗੁੜ ਕਿਵੇਂ ਬਣਦਾ? ਗੁੜ ਦੀ ਸਾਫ ਸਫਾਈ ਦਾ ਢੰਗ?
    ਕਿਵੇਂ ਪੀੜਨ ਤੋਂ ਲੱਗਕੇ ਪੈਕਿੰਗ ਤੱਕ ਦਾ ਸਫਰ।
    ਬਰਗਾੜੀ ਗੁੜ- 94634 00098

КОМЕНТАРІ • 143

  • @jagdevsingh7524
    @jagdevsingh7524 2 роки тому +13

    ਭੁਪਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਮੋੜਾ ਦਿੱਤਾ ਹੈ। ਅੱਜ ਦੀ ਨੌਜਵਾਨੀ ਲਈ ਇੱਕ ਮੀਲ ਪੱਥਰ ਹੈ, ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ। ਵਾਹਿਗੁਰੂ ਤੰਦਰੁਸਤੀਆਂ ਬਖਸ਼ਿਸ਼ ਕਰਨ।

  • @harindersinghdeep6971
    @harindersinghdeep6971 2 роки тому +6

    ਭੂਆ ਦਿਆ ਪੁੱਤਾ (ਭੁਪਿੰਦਰ ਸਿੰਘ) ਬਹੁਤ ਬਹੁਤ ਵਧਾਈਆਂ ,ਘੁੱਦੇ ਬਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ

  • @user-sw4kq7dv7p
    @user-sw4kq7dv7p 9 місяців тому +2

    ਬਹਤ ਵਧੀਅਾ ਬਾੲੀ ਭੁਪਿੰਦਰ ਸਿੰਘ ਜੀ.ਲੋਕ ਦਿਵਾਂਨੇ ਕਰਤੇ ਗੁੜ ਨੇ

  • @AmrikSingh-bd4pf
    @AmrikSingh-bd4pf 2 роки тому +9

    Ghudda ji
    SsA.
    Once again I watched your Bagarhi Gurh programme. I appreciate your simplicity, your simple but good presentation & sweetness of your spoken language & brevity in style.

  • @jaspreetsinghaulakh1424
    @jaspreetsinghaulakh1424 2 роки тому +1

    ਬਹੁਤ ਵਧੀਆ ਪ੍ਰਬੰਧ ਹੈਂ ਪੰਜਾਬ ਦੇ ਹਰ ਜ਼ਿਲ੍ਹੇ ਚੌਂ ਹੌਣਾ ਚਾਹੀਦਾ ਹੈ ਵੀਰ ਜੀ 👍👍🙏🙏

  • @asdullet
    @asdullet 2 роки тому +6

    Bhupinder Ji you deserve full appreciation. God keep blessing you

  • @baljitsingh7861
    @baljitsingh7861 2 роки тому +5

    ਬਹੁਤ ਵਧੀਆ ਅਸੀ ਵੀ ਆਪਣੇ ਘਰ ਵਰਤਣ ਲਈ ਗੁੜ ਬਣਉਦੇ ਆ

  • @KuldeepKaur-oc8cn
    @KuldeepKaur-oc8cn 10 місяців тому +1

    Tuhadi Baiti Bahut Kismat Vali Ha Jo k Tuhanu Ani Vdiya Sava Loka Ly Wahaguru Ji Nay Mouka Dita Ha

  • @OfficialJasSingh
    @OfficialJasSingh 10 місяців тому +2

    ਮਾਸਟਰ ਜੀ ਦਾ ਗੁੜ ਬਹੂਤ ਵਧੀਆ ਹੈ ਜੀ।

  • @inderjitsinghsohi1112
    @inderjitsinghsohi1112 2 роки тому +4

    Boht vadia amritpal veere, bargari veer di gall bat sun ke rooh khush ho gi 🙏

  • @thewarrior679
    @thewarrior679 2 роки тому +9

    ਬਾਈ ਘੁੱਦਾ ਤੇ ਭੁਪਿੰਦਰ ਬਾਈ ਬਹੁਤ ਵਧੀਆ ਜੀ। ਰੱਜੀ ਰੂਹ ਆਲੇ ਬੰਦੇ

  • @sarbjeetbuttar5212
    @sarbjeetbuttar5212 2 роки тому +5

    ਬਹੁਤ ਵਧੀਆ ਬਰਗਾੜੀ ਸਾਹਿਬ

  • @DilbagSibiaShow
    @DilbagSibiaShow 2 роки тому +3

    ਬਹੁਤ ਵਧੀਆ
    ਹਮੇਸ਼ਾ ਦੀ ਤਰ੍ਹਾਂ ਵਧੀਆ ਪ੍ਰੋਗਰਾਮ

  • @kuljitsingh5432
    @kuljitsingh5432 2 роки тому +4

    ਬਹੁਤ ਬਹੁਤ ਮੁਬਾਰਕਾਂ ਮਾਸਟਰ ਜੀ

  • @prabhdhillon9115
    @prabhdhillon9115 2 роки тому +3

    ਘੈਂਟ ਆ ਬੰਦਾ ਬਾਈ ਭੁਪਿੰਦਰ

  • @ss-pm6oj
    @ss-pm6oj 2 роки тому +1

    ਬਾਈ ਤੇਰੇ ਚੈਨਲ ਦਾ ਲੋਗੋ ਪੰਜਾਬੀ ਚ ਦੇਖ ਕੇ ਬੜੀ ਖੁਸ਼ੀ ਹੋਈ। ਚੜ੍ਹਦੀ ਕਲ਼ਾ !

  • @kulwindersingh7497
    @kulwindersingh7497 Рік тому +3

    ਬਹੁਤ ਵਧੀਆ ਉਪਰਾਲਾ, ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਈ ਨੂੰ. ਇਕ ਸਵਾਲ, ਕਿ ਤੁਸੀਂ online delivery ਵੀ ਕਰਦੇ ਹੋ ਗੁੜ ਦੀ ਇੰਡੀਆ ਚ? ਜੇ ਘਰ ਬੈਠ ਕੇ ਮੰਗਵਾਉਣਾ ਹੋਵੇ ਤਾਂ ਕਿਵੇਂ ਮੰਗਵਾ ਸਕਦੇ ਹਾਂ 🙏

  • @Premdeepmann
    @Premdeepmann 2 роки тому +4

    ਵਧੀਆ ਜਾਣਕਾਰੀ❤️

  • @jijajino1
    @jijajino1 2 роки тому +3

    ਮੈਂ ਘੱਟ ਹੀ ਕਿਸੇ ਪੰਜਾਬੀ youtuber ਬਾਰੇ ਚੰਗਾ ਬੋਲਦਾ ਕਿਓਂ ਕਿ ਜਾਦਾ ਤਰ ਫੁੱਦੂ ਕੰਟੇੰਟ ਲੈ ਕੇ ਆਂਦੇ ਨੇ ਤੇਰਾ ਬਾਈ ਕੰਟੇੰਟ ਵੀ ਬਹੁਤ ਵਧੀਆ ਤੇ ਬਾਈ ਜੀ ਦਾ ਕਮ ਵੀ ਬਹੁਤ ਸ਼ਾਨਦਾਰ . ਮੈਨੂੰ ਆਰਗੈਨਿਕ ਕਮ ਚ ਲੱਗੇ ਆਪਣੇ ਪੰਜਾਬੀ ਭਰਾ ਬੜੇ ਚੰਗੇ ਲੱਗਦੇ ਨੇ. ਇਕ ਕੰਮ ਹੋਰ ਕਰ ਲੋ ਬਾਈ ਜੀ ਜਿਥੇ ਗੂੜ੍ਹ ਬੰਦਾ ਹੈ ਓਥੇ ਅੰਦਰ ਲਈ ਚੱਪਲ ਵੱਖਰੀ ਰੱਖੋ ਜੇੜ੍ਹੀ ਸਿਰਫ ਅੰਦਰ ਹੀ ਪਾਈ ਜਾਵੇ ਬਾਹਰ ਵਾਲੀ ਚੱਪਲ ਅੰਦਰ ਨਾ ਜਾਵੇ . ਮੈਂ ਆਵਾ ਗਾ ਤੁਹਾਨੂੰ ਮਿਲਣ ਲਈ ਜਰੂਰ

  • @sarajmanes4505
    @sarajmanes4505 2 роки тому +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਘੁੱਦਾ ਸਿੰਘ ਬਾਈ ਜੀ ਨੇ ਇਕ ਸਿਹਤਮੰਦ ਜੀਵਨ ਜਿਉਣ ਦੀ ਸ਼ੁੱਧ ਚੀਜ਼ ਗੁੜ ਦੀ ਵੀਡੀਓ ਪਾ ਕੇ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏❤❤👍👍👌👌👏👏

  • @jaspreetsinghaulakh1424
    @jaspreetsinghaulakh1424 2 роки тому +1

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ 👍👍🙏🙏

  • @NirmalSingh-wk2dr
    @NirmalSingh-wk2dr 2 роки тому +2

    Veer tuhada km dekh dil khush hogya tusi proof krta b apa nu bahrliya countries ch jan di jaroorrt hi ni j apa eda de km diya kosis kriye

  • @manpreetatwal6270
    @manpreetatwal6270 Рік тому +1

    Waheguru ji 🙏🏻🙏🏻🙏🏻 love you sidhu mosewala forever 😘😘😘

  • @harpreetsivia9067
    @harpreetsivia9067 2 роки тому +1

    Bhut sone kam... silver bartan use ho rhe jis vch laddyfinger pai a... packing room ch jutti bhr luni chidi a

  • @raavistudio6828
    @raavistudio6828 2 роки тому +1

    Bahut khoob master ji

  • @gurwantsandhu2699
    @gurwantsandhu2699 2 роки тому +2

    ਬਹੁਤ ਵਧੀਆ ਜੀ

  • @gurdeepsinghbhullar3033
    @gurdeepsinghbhullar3033 2 роки тому +1

    Bahut Wadhia Bai g . Bai Ghudda g Dhanwad g Thanks.

  • @TarsemSingh-cn6cn
    @TarsemSingh-cn6cn 2 роки тому

    ਬਹੁਤ ਵਧੀਆ ਵੀਰ 👍ਬਹੁਤ ਵਧੀਆ ਉਪਰਾਲਾ

  • @GurpreetSingh-in2ib
    @GurpreetSingh-in2ib 2 роки тому +1

    Bhupinder g good job

  • @JaswinderSingh-lq6zj
    @JaswinderSingh-lq6zj 2 роки тому +2

    Ghaint galbat bro.

  • @jagdevsingh7524
    @jagdevsingh7524 2 роки тому

    ਬਹੁਤ ਵਧੀਆ ਗੁੜ ਹੈ ਜੀ। ਅਸੀਂ ਘਰ ਵਿੱਚ ਵਰਤਦੇ ਹਾਂ।

  • @preetpalsingh5624
    @preetpalsingh5624 2 роки тому

    Bai g m sikandr bai di khani sun k hi badlya m bhut shrab pinda c sikandr bai mera fevret hero h

  • @harjitsingh7787
    @harjitsingh7787 2 роки тому +4

    ਬਹੁਤ ਵਧੀਆ ਬਾਈ ਜੀ

  • @kksandhu3838
    @kksandhu3838 2 роки тому +2

    Bahut vadia soch

  • @quantityquit426
    @quantityquit426 Рік тому +6

    ਬੇਟਾ ਜੀ ਕੰਮ ਤਾਂ ਤੁਸੀਂ ਠੀਕ ਕਰ ਰਹੇ ਹੋ ਪਰ ਤੁਹਾਡੀਆਂ ਹਿੱਲਜੁੱਲੀ ਹਰਕਤਾਂ ਸੂਝਵਾਨ ਐਂਕਰ ਵਾਲੀਆਂ ਨਹੀਂ ਜਾਪਦੀਆਂ ਮਾਸਟਰ ਜੀ ਹੱਥ ਜੋੜ ਕੇ ਫ਼ਤਹਿ ਗ਼ਜ਼ਾਉਂਦੇ ਨੇ ਪਰ ਆਪ ਲੱਕ ਤੇ ਹੱਥ ਕੇ ਖੜ੍ਹੇ ਦਿਖਾ ਦੇ ਰਹੇ ਐਂ ਜੀ।ਧਿਆਨ ਨਾਲ ਦੇਖੋ ਕਿਸ ਤਰ੍ਹਾਂ ਲੱਗਦਾ ਏ।

  • @dharampal3864
    @dharampal3864 2 роки тому

    ਬਹੁਤ ਵਧੀਆ ਉਪਰਾਲਾ ਬਰਗਾੜੀ ਸਾਹਿਬ ਦਾ, ਘੁਦਾ ਸਿੰਘ ਬਹੁਤ ਵਧੀਆ ਵਲੋਗ, ਬਰਗਾੜੀ ਭਿੰਡੀ ਬਾਰੇ ਦੱਸਣਾ ਇਹ ਭਿੰਡੀ ਕਿਹੜੀ ਹੈ। ਧੰਨਵਾਦ ਜੀ।

  • @avtarkaur2065
    @avtarkaur2065 10 місяців тому +1

    We buy some gur only month ago is very good 👍🏻 👌

  • @gurwantsingh5068
    @gurwantsingh5068 Рік тому

    Good job Master Saab & Ghudda bro 👍👍

  • @harpalkaur4530
    @harpalkaur4530 9 місяців тому +1

    Good

  • @sukhmaan4896
    @sukhmaan4896 2 роки тому +2

    ਅੱਤ ਕਰਤੀ ਘੁੱਦਾ ਵੀਰ

  • @pritamsingh5
    @pritamsingh5 2 роки тому +1

    Great Bai g

  • @ArjunSingh-mj2gt
    @ArjunSingh-mj2gt 2 роки тому +3

    Bahut vadiya vlog amrit veer ji👍🙏 best wishes veer ji hona nu🙏 waheguru ji chardi kalaan bakshan🙏

  • @sukhwaveseducationforall8698
    @sukhwaveseducationforall8698 2 роки тому +2

    Bhaut wadhiya Bai👍

  • @jasmersinghjassbrar3673
    @jasmersinghjassbrar3673 2 роки тому +2

    ਹਾਂ ਬਾਈ Ghudda ਅਜ ਕੱਲ ਕੀ ਬਣਦਾ ਹੈ ਘਰ ਰਹਿ ਕੇ |ਆਪਣੀਆਂ ਲਿਖ਼ਤਾਂ ਬਾਰੇ ਚਾਨਣਾ ਪਾਉਣਾ.

  • @satnamsinghpurba9584
    @satnamsinghpurba9584 Рік тому

    Bhut vadia video laga ji god bless both of you 🙏🏽

  • @JaspreetjassiDeo-ov7jp
    @JaspreetjassiDeo-ov7jp 3 місяці тому

    Good man honest

  • @gurdialsingh3131
    @gurdialsingh3131 2 роки тому +1

    Khulke gal kiti bai ji thik hai bai ji aadmi sapasht hi hona hi chahida ji thanks veer ji

  • @sandhugjatt
    @sandhugjatt 2 роки тому

    ਬਹੁਤ ਵਧੀਆ ਕੰਮ ਰਿਹਾ ਬਾਈ

  • @jaideepchouhan5758
    @jaideepchouhan5758 2 роки тому +2

    Superb bhaiya

  • @jassrao6024
    @jassrao6024 2 роки тому

    ਚੜਦੀ ਕਲਾ ✊👌

  • @maninder_terrace_farming
    @maninder_terrace_farming 8 місяців тому

    Very nice veer ji

  • @jugnusidhu4912
    @jugnusidhu4912 2 роки тому +2

    22 salam tenu

  • @indo-canadianswinebreeders2780
    @indo-canadianswinebreeders2780 2 роки тому +2

    Good job 👍

  • @jeethanda230
    @jeethanda230 8 місяців тому

    Very good y ji🙏

  • @sukhdarshan3477
    @sukhdarshan3477 2 роки тому +1

    Bahut vdia g

  • @pindbvocalforlocalfarmer2624
    @pindbvocalforlocalfarmer2624 2 роки тому

    ਬਹੁਤ ਵਧੀਆ ਬਾਈ

  • @gurmitkaursahota3984
    @gurmitkaursahota3984 2 роки тому

    Very nice 👍 very good job 👏 thanks 🙏 for sharing

  • @kuljitsinghsekhon2014
    @kuljitsinghsekhon2014 2 роки тому +2

    ਬਹੁਤ ਖ਼ੂਬ ਵੀਰ

  • @jaswinderpaldhaliwal3412
    @jaswinderpaldhaliwal3412 2 роки тому +1

    Very nice brother 🇨🇦🇨🇦🇨🇦

  • @jimysngh7560
    @jimysngh7560 2 роки тому

    Punjab di kissani vaaste master g example ho

  • @balwindersinghbrar5963
    @balwindersinghbrar5963 9 місяців тому +1

    ਤੁਹਾਡੀ ਦੁਕਾਨ ਅਤੇ ਕਾਰਖ਼ਾਨਾ (ਕੁਲ੍ਹਾੜਾ) ਬਰਗਾੜੀ ਤੋਂ ਕੋਟਕਪੂਰਾ ਵਾਲ਼ੇ ਪਾਸੇ ਹੈ ਜਾਂ ਬਾਜਾਖਾਨਾ ਵੱਲ? ਤੇ ਕਿੰਨੀ ਦੂਰੀ ‘ਤੇ ਹੈ?ਦੱਸਣਾ ਚਾਹੀਦਾ ਸੀ।

  • @himmatpanjab
    @himmatpanjab 2 роки тому +3

    ਸਕੂਲੀ ਟੀਚਰ ਤਾਂ ਮੌਜ ਕਰਦਾ ਵੀ

  • @mizzsandhuunknown
    @mizzsandhuunknown 2 роки тому +1

    Bargarhi bai you are doing a great job. Very good effort.. can we order your products in other parts of punjab?

  • @harpalsingh2627
    @harpalsingh2627 2 роки тому

    Bhut wadia veere

  • @gurpreetsingh-lf5sl
    @gurpreetsingh-lf5sl 10 місяців тому +1

    Keda killo ha ji

  • @jagdevdhaliwal7256
    @jagdevdhaliwal7256 2 роки тому

    Old method very good very good thinking

  • @Ramgarhiasingh-mg7pj
    @Ramgarhiasingh-mg7pj 2 роки тому +3

    ਬਾਈ ਘੁੱਦੇ ਤੇਰਾ ਨਾਂ ਲੈ ਕੇ ਗੁੜ ਲਈ ਓਨਾ ਆਪਾਂ ਉਦਾਰ ਤੇ

  • @SatnamSingh-vh9yx
    @SatnamSingh-vh9yx 2 роки тому +1

    ਤਿੰਨ ਚਾਰ ਕੜਾਹਿਆਂ ਵਾਲਿਆਂ ਦਾ ਗੁੜ ਸਹੀ ਨਹੀਂ ਹੈ ਤਜਰਬੇ ਦੇ ਤੌਰ ਤੇ ਤਿੰਨ ਚਾਰ ਮਹੀਨੇ ਗੁੜ ਰਖ ਕੇ ਵੇਖਣ ਤੇ ਸਭ ਕਲੀਅਰੂ ਹੋ ਜਾਵੇਗਾ ਮੈਂ ਆਪਣੇ ਲੋੜ ਲੲੀ ਗੁੜ ਤਿਆਰ ਕਰਦਾ ਹਾਂ ਦੋ ਸਾਲ ਤੱਕ ਖਰਾ੍ਬ ਨਹੀ ਹੁੰਦਾ ਪਰ ਇਸ ਦਾ ਗੁੜ ਤਿੰਨ ਮਹੀਨੇ ਰਖਣ ਨਾਲ ਸਭ ਸਾਫ ਹੰ ਜਾਵੇਗਾ

    • @jatindersinghsingh9787
      @jatindersinghsingh9787 2 роки тому

      Veer ji tuhada Mobile no chahida kadayee vale ਮਸਲੇ ਤੇ ਗੱਲ ਕਰਨੀ ਅ ਕਿਨੇ ਕਢਾਇਆ ਤੇ ਵਧੀਆ ਗੁੜ ਬਣਦਾ ਵਾਂ ਜਰੂਰ ਦਸਿਓ

    • @chahal-pbmte
      @chahal-pbmte 10 місяців тому

      ਤੁਹਾਡਾ ਫੋਨ ਜਾਂ ਪਿੰਡ ਦਾ ਨਾਂ ਦੱਸੋ। ਘਰ ਵਾਸਤੇ ਗੁੜ ਲਿਆਉਣਾ ਹੈ।

    • @chahal-pbmte
      @chahal-pbmte 10 місяців тому

      ਤੁਹਾਡਾ ਫੋਨ ਜਾਂ ਪਿੰਡ ਦਾ ਨਾਂ ਦੱਸੋ। ਘਰ ਵਾਸਤੇ ਗੁੜ ਲਿਆਉਣਾ ਹੈ।

  • @gurbajsingh5718
    @gurbajsingh5718 Рік тому +2

    Rate kinna y gud da

  • @gurcharansingh3986
    @gurcharansingh3986 2 роки тому

    Bhupinder veer tusi kise v top Bekri ton jeada safaee apne Ghularh te rakhi hoe aa jis da koe mukabla nhi . Ik veer da comment rahi sujhao aa k Production Unit ch je koe bahr ton Vekhan aave tan us nu andr jaan lae apne kol ton Chapel da intjam kr devo . Ene Sohne Production house nu vekh sb dian expectations kujh jeada honian SUBHAVAK hi lagdian ne . Es nu tuhade parsnsk alochna na samjhan . Main chahunda han k tusi Apne HIMMTI sathian nu naal lai k co-operative society Registered krva k Apne is niji krobar ton alg ik Farm kaym kro jis naal Punjab de 8 mahine Vehle rhn vale Nojawana nu VEHLEPN ton MUKTI te AMDANI dona di prapti da RAAH mil jave . Thanks .

  • @amandeepsinghbenipal9207
    @amandeepsinghbenipal9207 2 роки тому

    Superb 👍 veer g 🌷

  • @sikanderjitdhaliwal2078
    @sikanderjitdhaliwal2078 5 місяців тому

    ਕਨੇਡਾ ਟਰਾਟੋ ਕਿਹੜੇ ਸਟੋਰ ਵਿੱਚੋ ਮਿਲ ਸਕਦਾ । ਗੁੜ ਬਹੁਤ ਮਿਲਾਵਟ ਵਾਲਾ ਮਿਲ ਰਿਹਾ ਹੈ

  • @laddimalhi1603
    @laddimalhi1603 2 роки тому

    Good work bai g

  • @GurwinderSingh-vt8nr
    @GurwinderSingh-vt8nr Рік тому +1

    Labor.nu.kistrana.paise.dinde.o.ji

  • @babbughudda4203
    @babbughudda4203 2 роки тому +3

    🙏🙏👌

  • @harbhajanmalhi7269
    @harbhajanmalhi7269 2 роки тому

    Very good

  • @dpksandhu
    @dpksandhu 2 роки тому +2

    Main parminder palli guru ki dhab da brother an

  • @JagtarSingh-xz4xx
    @JagtarSingh-xz4xx 2 роки тому

    Super

  • @maninder_terrace_farming
    @maninder_terrace_farming 8 місяців тому

    Veer ji ludhiana delivery kar do ga

  • @BalwinderKaur-qu9ls
    @BalwinderKaur-qu9ls 2 роки тому +1

    Kaka u should become generalist anchor

  • @GurpreetSingh-pm3oy
    @GurpreetSingh-pm3oy 2 роки тому +2

    👍👍

  • @sjeetkor5505
    @sjeetkor5505 2 роки тому +1

    🙏🏼

  • @sunilkapoor9468
    @sunilkapoor9468 2 роки тому +1

    Gudda ji tusi es de add na karo bilkul v theek nahi gurh

  • @cyclingandtravelingheera2968
    @cyclingandtravelingheera2968 2 роки тому +1

    ਗੱਲਬਾਤ ਘੁੱਦਾ ਸ਼ਿਆਂ।

  • @khalsariderssriamritsar2630
    @khalsariderssriamritsar2630 2 роки тому +2

    👍🏻👍🏻👍🏻👌👌👌

  • @sukhbeersingh9852
    @sukhbeersingh9852 2 роки тому +1

    ਵਾਡੀਉ ਵੱਡੀ ਬਣਾਉਣ ਸੀ

  • @AshaRani-ov6xp
    @AshaRani-ov6xp 8 місяців тому

    ਫੋਨ ਨੂੰ ਪੇਜੋ

  • @ramandeepkaur6826
    @ramandeepkaur6826 2 роки тому +1

    💪💪👌👌👌

  • @karama709
    @karama709 2 роки тому

    Bargadi beadbi mudde da ki banea veer Bhupinder ?

  • @mylovelybtscollextion1234
    @mylovelybtscollextion1234 Рік тому +1

    Address of your store

  • @peplosboutique4983
    @peplosboutique4983 9 місяців тому

    Bot vadia

  • @diamondinterlocktilepaverb1341
    @diamondinterlocktilepaverb1341 2 роки тому +2

    ਖੇਲ ਤੋਂ ਕੜਾਹੇ ਤੱਕ ਪਾਈਪ ਸਾਫ਼ ਕਿਵੇਂ ਕਰਦੇ ਨੇ ਹਰ ਰੋਜ?

    • @Bhupinderbrg
      @Bhupinderbrg 2 роки тому +5

      ਏਅਰ blower naal

    • @sarajmanes4505
      @sarajmanes4505 2 роки тому +1

      @@Bhupinderbrg Sat Shri Akal Bai Ji You Are Great Man

  • @100babbu
    @100babbu 2 роки тому +2

    Yy ghudde bargari da no. Mill skda yy de help chidi cc...??

  • @braronhunt9742
    @braronhunt9742 2 роки тому +2

    Sade thodi door e a bai bargari

  • @GurvinderSingh75
    @GurvinderSingh75 2 роки тому

    Packing vele gloves vi poine chahide va.

  • @Sandeep-nh8yq
    @Sandeep-nh8yq Рік тому

    Vire desi khand v milju???

  • @davindersekhon8646
    @davindersekhon8646 2 роки тому

    Bai g Ki Tusi USA nu shipping kar sakde ho ?

  • @navjotsingh-oh7fs
    @navjotsingh-oh7fs 2 роки тому +2

    Ludhiane ch mill sakda ji ea gur ??

    • @harmeetrai5962
      @harmeetrai5962 2 роки тому

      Hanji

    • @harmeetrai5962
      @harmeetrai5962 2 роки тому +1

      Sidwan nehar te pind a ajnoud othe tuhanu Wadia gud milu ga nera doraha babe saheed ajnoud

    • @navjotsingh-oh7fs
      @navjotsingh-oh7fs 2 роки тому +1

      @@harmeetrai5962 shop aa othe ?

    • @harmeetrai5962
      @harmeetrai5962 2 роки тому +1

      @@navjotsingh-oh7fs othe v khuladi da gud banda vere mai pta krke da dea gi ajkal baona start kr dinde a

    • @navjotsingh-oh7fs
      @navjotsingh-oh7fs 2 роки тому +1

      @@harmeetrai5962 thanks alot for your kind information ...

  • @panjabirockstar7614
    @panjabirockstar7614 2 роки тому +2

    Rajstan PDP

  • @harkiratkaur6705
    @harkiratkaur6705 2 роки тому

    Kehri jaga hai ji...adress plz