ਬਰਗਾੜੀ ਗੁੜ ਵਾਲੇ ਕਹਿੰਦੇ ਅਸੀਂ ਕਦੇ ਕੈਮੀਕਲ ਨਹੀਂ ਪਾਇਆ ,ਵੇਖੋ ਸੱਚਾਈ || Bargadi gud

Поділитися
Вставка
  • Опубліковано 1 лют 2025

КОМЕНТАРІ • 67

  • @jaswindersinghdhillon9842
    @jaswindersinghdhillon9842 Рік тому +14

    ਏਹਨਾਂ ਦਾ ਬੁੜ੍ਹਾ ਬਾਹਲਾ ਹੰਕਾਰੀ ਬੰਦਾ ਐ ਯਰ ,,,,,,,,,, ਓਹਣੂੰ ਐਂ ਈ ਈ ਸਾਰੇ ਮੁਲਖ਼ ਦਾ ਗਿਆਨ ਕੱਲ੍ਹਾ ਮੈਨੂੰ ਈ ਐ ,,,,,,, ਊਣਾ ਭਾਂਡਾ ਉਛਲ ਗਿਆ

    • @baldevsidhu7719
      @baldevsidhu7719 Рік тому

      ਲੋਕਾ ਨੂ ਮੂਰਖ ਬਨਾਈ ਜਾਦਾ ਕਹਿਦਾ process organic lol ! ਨਾਲੇ ਕਹੀ ਜਾਦਾ ਭਿਡੀ ਨਹੀ ਪਾੳਦਾ ਸੋਡਾ ਪਾੳਦਾ ਜੋ man made chemical ਹੈ ਲੋਕਾ ਨੂ ਮੈਲ ਖਵਾਈ ਜਾਦਾ ! Bhindi ਨਾਲ ਮੈ ਜਿਆਦਾ ਲਹਿਦੀ ਇਸ ਨੂਘਾਟਾ ਪੈਦਾ ਲੋਕ ਜਾਣ ਖੂਹ ਚ

  • @ParamjitSingh-ok8he
    @ParamjitSingh-ok8he Рік тому +3

    ਆਮ ਤੌਰ ਏਧਰ ਸਾਰੇ ਸੱਕਰ ਬੋਲਦੇ ਹਨ ਨਾ ਕਿ ਸ਼ੱਕਰ। ਵੇਖਦੇ ਵੇਖਦੇ ਕਿਵੇਂ ਮਾਰਕੀਟਿੰਗ ਨੇ ਪੰਜਾਬੀ ਲਹਿਜਾ, ਸ਼ਬਦਾਂ ਦਾ ਹੁਲੀਆ ਬਦਲ ਦਿੱਤਾ ਹੈ।

    • @baldevsidhu7719
      @baldevsidhu7719 Рік тому

      ਮੈ ਸ਼ਕਰ ਸੁਨਿਆ ਸਕਰ ਵੀ

  • @shamshersingh895
    @shamshersingh895 Рік тому +8

    ਜਿੱਥੋਂ ਮਰਜੀ ਗੁੜ ਲੈਲੋ ਸਿਰਫ ਨਾਮ ਦਾ ਹੀਂ ਗੁੜ ਹੁੰਦੈ .ਗੁੜ ਸਿਹਤ ਲਈ ਚੰਗਾ ਹੁੰਦੈ ਏਸ ਦੀ ਆੜ ਚ ਗੁੜ ਦਾ ਰੇਟ ਖੰਡ ਨਾਲੋਂ ਦੁੱਗਣਾਂ ਕੀਤਾ ਹੋਇਅੈ .ਆਹ ਥੋੜੇ ਸਾਲ ਪਹਿਲਾਂ ਗੁੜ ਵੀ ਵਧੀਆ ਹੁੰਦਾ ਸੀ ਅਤੇ ਰੇਟ ਵੀ ਖੰਡ ਨਾਲੋਂ ਅੱਧਾ ਸੀ . ਹੌਲੀ ਹੌਲੀ ਲੋਕਾਂ ਨੂੰ ਖੰਡ ਖਾਣ ਦੇ ਨੁਕਸਾਨ ਦਾ ਪਤਾ ਲੱਗਣ ਲੱਗ ਗਿਆ ਤਾਂ ਲੋਕ ਗੁੜ ਦੇ ਮਗਰ ਪੈਗੇ

    • @baldevsidhu7719
      @baldevsidhu7719 Рік тому

      ਭਿਡੀ ਕਿੳ ਨ੍ਹੀ ਪਾੳਦੇ

    • @GurdeepSingh-zp4qx
      @GurdeepSingh-zp4qx 11 місяців тому

      ਹੁਣ ਖਰਚ ਬਹੁਤ ਆਉਂਦਾ ਵਾਈ

  • @mastansingh417
    @mastansingh417 Рік тому +6

    ਭਾਜੀ ਸੋਲਰ AC ਤੇ ਵੀਡੀਓ ਬਣਾ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇ ਗਾ

  • @jagdeeppanag5396
    @jagdeeppanag5396 3 дні тому

    13:36 eve mari janda i am a drop out of nutrition science diploma, gurh ch 20% glucose te 20% fructose aa, baki 60% sucrose aa jo digestion velle glucose te fructose hi ban janda, this whole process takes time iss layi gurh di energy slowly release hundi hai which makes it complex carb te sugar simple carb aa, maida simple carb aa te kanak da sanne susad atta complex carb aa, glucose & fructose both are energy fuel j na use kitta dono problem krnge glucose diabetes fructose fatty liver, so jo tusi khana khao i recommend complex carb par high intensity excersise jruri hai atleast 1.5 hour/week

  • @RanjitSingh-gn5gf
    @RanjitSingh-gn5gf Рік тому +12

    ਮਸਾਲਾ ਸਿਰਫ ਮਿੱਠਾ ਸੋਡਾ ਹੀ ਲੱਗਦਾ

  • @harindersingh950
    @harindersingh950 Рік тому +10

    ਮੈਲ ਬਲਦੇਵ ਨੀ ਛੱਡਦਾ ਉਹ ਲੈ ਜਾਂਦਾ 😂😂

  • @harjindersinghsajjan8363
    @harjindersinghsajjan8363 Рік тому +3

    Very interesting video 🙏

  • @gurdeepkaur3837
    @gurdeepkaur3837 Рік тому +1

    ਗੁੜ ਦਾ ਰੰਗ ਕਦੋ ਇੱਦਾਂ ਦਾ ਹੁੰਦਾ ਸੀ ਬਚਪਨ ਵਿੱਚ ਪਹਿਲਾਂ ਕਦੇ ਇਹ ਰੰਗ ਨੀ ਦੇਖਿਆ ਸੀ ਗੁੜ ਦਾ

  • @gurtejsinghdhillon8527
    @gurtejsinghdhillon8527 Рік тому +1

    Very Nice Ji 👍

  • @gurmitbrar6254
    @gurmitbrar6254 Рік тому +6

    ਰੇਟ ਬਹੁਤ ਹੀ ਜ਼ਿਆਦਾ 50ਰੁਪੈ ਠੀਕ ਹੈ 75 ਤਾਂ ਬਹੁਤ ਨਾਜਾਇਜ਼ ਹੈ

    • @dhesithevillagers9278
      @dhesithevillagers9278 Рік тому +3

      ਬਾਈ ਕਿੱਥੇ ਤੁਰੇ ਫਿਰਦੇ ਤੁਸੀ ਸੁੱਧ ਗੁੜ ਬਣਾਉਣ ਵਿੱਚ 50 55 ਰੁਪਏ ਖਰਚਾ ਆ ਰਿਹਾ
      ਸਾਡੇ ਦੁਆਬੇ ਵਿੱਚ 90 ਰੁਪਏ ਮਿਲ ਰਿਹਾ

    • @samrapreet2638
      @samrapreet2638 Рік тому +1

      ​@@dhesithevillagers9278 ਅਸੀਂ 80 ਰੁਪਏ ਵੇਚਦੇ ਆ ਪਰ ਅਸੀਂ ਗਾਰੰਟੀ ਦਿੰਦੇ ਹਾਂ ਨਹੀਂ ਪਸੰਦ ਆਵੇਗਾ ਤਾਂ ਪੈਸੇ ਵੀ ਵਾਪਸ

    • @dhesithevillagers9278
      @dhesithevillagers9278 Рік тому +1

      @@samrapreet2638 good bro bhut vafia kam krde ho
      Jekar shud hai ta tuc 90 v lagao koi chahkar nhi

    • @samrapreet2638
      @samrapreet2638 Рік тому +1

      @@dhesithevillagers9278 hji veere doabe de bhogpur vich aa apna Velna 80 rupey gud 90 rupey shakkar 20 saal toh gud bnon da kam krde mithe sodhe toh ilava hor koi ਕੈਮੀਕਲ nhi vartde

    • @jagvirsingh4587
      @jagvirsingh4587 Рік тому +1

      ​@@samrapreet2638 kehra aria vir

  • @gurlalsinghjawanda7699
    @gurlalsinghjawanda7699 Рік тому

    ਬਹੁਤ ਵਧੀਆ ਜੀ 🙏

  • @jagjit9064
    @jagjit9064 Рік тому +5

    ਗੁੜ ਦਾ ਰੇਟ ਬਹੁਤ ਜਿਆਦਾ ਹੈ

  • @dsppannu6644
    @dsppannu6644 Рік тому +3

    Good luck dear

  • @dineshchoudharydcpodvr9
    @dineshchoudharydcpodvr9 Рік тому +1

    Nice information

  • @neeruverma4359
    @neeruverma4359 Рік тому

    Good job

  • @gurvirsingh8617
    @gurvirsingh8617 11 місяців тому

    bai a ta dassa ni ki gur store kive karna a

  • @STCvlogs7959
    @STCvlogs7959 Рік тому +1

    ❤❤❤❤❤ KOMAL SIDHU From MOGA Punjab ❤❤❤❤❤

  • @modansingh5189
    @modansingh5189 Рік тому

    ਰੇਟ ਬਹੁਤ ਜ਼ਿਆਦਾ ਹੈ 🙏

  • @BhupinderSingh-hh4ku
    @BhupinderSingh-hh4ku Рік тому

    ਬਾਈ ਜੀ noise filter ਕਿੱਥੇ ਵਰਤਿਆ ਜਾਂਦਾ ਹੈ ਜੀ ਜਰੂਰ ਦੱਸੋ ਜੀ 🙏🏼🙏🏼🙏🏼🙏🏼

  • @garrybajwa6989
    @garrybajwa6989 Рік тому +1

    Sab to vadia hada gurdaspur area da gur hunda aa, chaa ch paa k bhave sara din rini javo, je fat jave tan fir kehna, asi tan aap ghar bthera gur kadya aa

  • @harbajsingh2199
    @harbajsingh2199 Рік тому

    Very nice khard da adress daso

  • @brarbunty
    @brarbunty Рік тому +4

    ਮਲਕੇ ਗੁੜ ਪੰਜਗਰਾਈਂ ਵਾਲੇ ਚਾਹ ਨਹੀਂ ਫਁਟ ਦੀ ਗਾਰੰਟੀ ਦੇਂਦੇ

  • @balvindarkur9803
    @balvindarkur9803 Рік тому

    Gudd da ki rate h ji te kittho milega ji

  • @harwindersinghsingh4932
    @harwindersinghsingh4932 Рік тому +5

    ਗੁੜ ਦਾ ਰੇਟ ਬਹੁਤ ਬਹੁਤ ਹੀ ਜਿਆਦਾ ਹੈ, ਆਮ ਆਦਮੀ ਤੁਹਾਡੇ ਤੋਂ ਗੁੜ ਦਾ ਸਵਾਦ ਵੀ ਨਹੀਂ ਚੱਕ ਸਕਦਾ।

    • @samrapreet2638
      @samrapreet2638 Рік тому

      ਬਾਈ ਜੀ ਅਸੀਂ ਗੁੜ 80 ਰੁ ਵੇਚਦੇ ਆ ਪਰ ਅਸੀਂ ਗਾਰੰਟੀ ਦਿੰਦੇ ਹਾਂ ਨਾ ਪਸੰਦ ਆਵੇਗਾ ਤਾਂ ਵਾਪਸ ਕਰੋ

    • @GurjitSingh-cq7gr
      @GurjitSingh-cq7gr Рік тому +1

      ​@@samrapreet2638 ਕਿਹੜੀ ਜਗ੍ਹਾ ਤੋਂ

    • @samrapreet2638
      @samrapreet2638 Рік тому

      @@GurjitSingh-cq7gr bhogpur ch pind aa veer

    • @samrapreet2638
      @samrapreet2638 Рік тому

      @@GurjitSingh-cq7gr Jalandhar ch

    • @khushdeep9741
      @khushdeep9741 Рік тому +1

      ​@@samrapreet2638 mobile no. Dus Bai

  • @ਗੁਰਦੀਪਸਰੋਏ

    ਨਹਿਰ ਦੇ ਪਾਣੀ ਦੀ ਚਾਹ ਜੇਕਰ ਗੁੜ ਦੀ ਬਣਾਈਏ ਤਾਂ ਵੀ ਫਟ ਜਾਂਦੀ ਹੈ

  • @kuldeepsidhu1149
    @kuldeepsidhu1149 Рік тому +1

    👌❤️🙏

  • @gsgrewal1271
    @gsgrewal1271 Рік тому +1

    Enu up ch dulha kende aa

  • @amrjeetsingh1328
    @amrjeetsingh1328 Рік тому +1

    ਕਿਹੜੇ ਨਾਮ ਨਾਲ ਗੁੜ ਵੇਚਦੇ ਹਨ
    ਕੋਈ ਬਰਾਂਡ?

  • @GurdeepSingh-kx9ot
    @GurdeepSingh-kx9ot Рік тому +1

    Rate plane gud da shi rkhya ae ਬੲਈ

  • @Rockeylove
    @Rockeylove Рік тому

    Address

  • @inderjitsingh893
    @inderjitsingh893 Рік тому

    Hlo veer g 🙏 🙏

  • @Punjabibitcoin
    @Punjabibitcoin Рік тому

    Bai natural di aad ch rate bht jada chkkya hoya saare hi gud walya ne

  • @ManpreetSingh-gk6sq
    @ManpreetSingh-gk6sq Рік тому

    90 ਰੁਪੲੇ ਵੀ ਲੈਦੇ ਲੋਕ😢

  • @realpunjabi7205
    @realpunjabi7205 Рік тому

    Gurr kadi vi white ni hunda kadi vi bazar da gurr na lavo veero bach jaoo eh na thagaa toh

  • @Sach_sidhu
    @Sach_sidhu Рік тому

    Brand name ki aa y

  • @paulgill7222
    @paulgill7222 Рік тому +1

    ਇੰਨੀ ਬੁੱਲ ਸ਼ਿਟ ਸਾਲੇ ਇਹ ਮਾਰਦੇ ਕ ਮੇਨੂ ਸੁਣ ਕ ਚਿਤ ਕਰਦਾ ਸਿਰ ਪਾੜ ਦਿਆ ! ਪੁਰੀਣੇ ਨਾ ਤਰੀਕੇ ਰਹੇ ਨਾ ਪੁਰਾਣੇ ਗੰਨੇ

    • @rajansingh-lw3iu
      @rajansingh-lw3iu 3 дні тому

      ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਕਿਰਪਾ ਕਰਕੇ ਸਾਡਾ ਵੀ ਗਿਆਨ ਵਧਾਓ 🙏

  • @swarnsingh4306
    @swarnsingh4306 Рік тому

    Pehla Mithe Sode Nal Saf Karde San

  • @RajinderSingh-pe5yb
    @RajinderSingh-pe5yb 17 днів тому

    ਇਹ ਗੁੜ ਬਣਾਉਣ ਵਾਲੇ 100% ਝੁਠ ਬੋਲਦੇ ਹਨ

    • @rajansingh-lw3iu
      @rajansingh-lw3iu 3 дні тому

      ਕਿਹੜਾ ਕਿਹੜਾ ਝੂਠ ਬੋਲਿਆ ਇਹਨਾਂ ਨੇ। ਦੱਸੋ please 🙏

  • @varinderchahal6061
    @varinderchahal6061 Рік тому +2

    Ih Bai fuddu gur ya

  • @realpunjabi7205
    @realpunjabi7205 Рік тому

    Nakli fake gurr aaa eh