ਸਿੱਖ ਕੌਮ ਨਾਲ ਹੋ ਰਿਹਾ ਧੋਖਾ | Punjab Siyan | Sikh History

Поділитися
Вставка
  • Опубліковано 23 сер 2024
  • Sikh History ch hukamnama da bahut wadda role reha hai
    guru hargobind singh ji ne hukamname likhne shuru kite si
    te sabh to zyada hukamname guru gobind singh ji de milde han
    guru sahiban jo apne sikhan nu khat likhde si , sangat satikar naal ohna nu hukmnama kehndi si
    par bahut hairina hoyi jad bahut mahaan itihasik gurughar ch guru gobind singh ji de naam de uppar ik nakli hukamnama rakheya mileya
    kisne likheya eh khat jisnu keha ja reha hai k eh guru sahib da hath likht hukamnama hai
    is video ch nakli hukamname di pol kholi gyi hai
    this video is to educate people about the sikh history
    and to aware about such false letters
    ths letter so called hukamnama to be claimed as wriiten by guru gobind singh ji
    is placed in a very historical gurdwara lakhnaur sahib
    we have a huge respect for gurdwaras
    how these nakli hukamnamas are placed in our guru ghars

КОМЕНТАРІ • 440

  • @NirmalSingh-bz3si
    @NirmalSingh-bz3si Місяць тому +184

    ਪੰਜਾਬ ਸਿਹਾਂ ਮੈ ਤੁਹਾਨੂੰ ਦੇਖ ਸੁਣ ਕੇ ਦਾਹੜੀ ਕੇਸ ਰੱਖੇ ਨੇ,,ਬਹੁਤ ਬਹੁਤ ਧੰਨਵਾਦ ਥੋਡਾ , ,ਤੁਹਾਨੂੰ ਵੀ ਮੁਬਾਰਕਬਾਦ ਹੋਵੇ ਦਾਹੜੀ ਕੇਸ ਰੱਖਣ ਦੀ ,,ਬਹੁਤ ਸ਼ੋਹਣੇ ਲੱਗਦੇ ਓ,,ਪਹਿਲਾਂ ਮੈਂ ਕਿਹੜੀ ਦੁਨੀਆ ਵਿਚ ਫਿਰਦਾ ਸੀ,,ਝੂਠੀ ਫੈਂ ਫੈਂ ਵਿੱਚ ਦਾਹੜੀ ਕੇਸ ਰੱਖਕੇ ਕੋਈ ਫਿਕਰ ਨਹੀ, ,,ਪਟਿਆਲੇ ਤੋਂ ਨਿਰਮਲ

    • @Jupitor6893
      @Jupitor6893 Місяць тому +17

      Nirmal Singh beta, tenu v shabaash.

    • @kamaldeepsingh3988
      @kamaldeepsingh3988 Місяць тому +15

      ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ.. 🙏🏻
      ਅਕਾਲ ਪੁਰਖੁ ਮੈਂਨੂੰ ਵੀ ਸੁਮੱਤ ਦੇਵੇ.. ਕੋਈ ਬੈਲ ਐਬ ਨੀ.. ਪਰ ਕੇਸ਼ ਦਾਹੜੇ ਤੋਂ ਸੱਖਣਾ ਹਾਂ ਹਾਲੇ... 🙏🏻

    • @balbirbhogal3859
      @balbirbhogal3859 Місяць тому +8

      ਬੌਤ ਬੌਤ ਵਧਾਇਆੰ, ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ🙏

    • @Punjabirai
      @Punjabirai Місяць тому +8

      Bahut badia kita bhaji mera v dil karda kes rakha

    • @manwindersingh910
      @manwindersingh910 Місяць тому +6

      ਬਹੁਤ ਮੁਬਾਰਕਾਂ ਸਿੰਘ ਸਾਬ੍ਹ

  • @vaarispunjabdederabassi1403
    @vaarispunjabdederabassi1403 Місяць тому +87

    ਭਾਈ ਸੱਚ ਬੋਲਣਾ, ਨੀਵਾਂ ਦਿਖਾਉਣਾ ਨਹੀਂ ਹੁੰਦਾ ਸਗੋਂ ਸ਼ਿੱਖ ਇਤਿਹਾਸ ਨਾਲ ਬੇਇਮਾਨੀ ਕਰਕੇ ਇਤਿਹਾਸ ਵਿਗਾੜਨ ਵਾਲਿਆਂ ਨੂੰ ਨੰਗਾ ਕਰਨਾ ਹਰੇਕ ਸਿੱਖ ਦਾ ਫਰਜ਼ ਹੈ। ਤੁਸੀਂ ਬਹੁਤ ਵਧੀਆ ਸੇਵਾ ਕੀਤੀ ਹੈ।
    ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ

    • @jagjeetsingh.paontasahib6106
      @jagjeetsingh.paontasahib6106 Місяць тому

      Singh sab ji aap ji da thanks sachai samne lane da

    • @user-fb8lq1kh1f
      @user-fb8lq1kh1f Місяць тому +2

      ਸਚ ਲਕੋ ਕੇ ਝੂਠ ਬੋਲਣ ਨੂੰ ਨਿੰਦਿਆ ਕਿਹਾ ਸੀ ਅਸੀ ਨਿੰਦਿਆ ਦੇ ਅਰਥ ਉਲਟੇ ਕਰਦੇ ਹੈ।

    • @sandipsinghtoor2250
      @sandipsinghtoor2250 Місяць тому

      @@vaarispunjabdederabassi1403ocL

    • @joginderkaur8015
      @joginderkaur8015 Місяць тому +2

      ਬਹੁਤ ਵਧੀਆ ਜਾਣਕਾਰੀ ਦਿੱਤੀ ਹ

  • @sirrhnishane
    @sirrhnishane Місяць тому +19

    ਡੂੰਘੀ ਪੜਤਾਲ, ਖੋਜ ਤੇ ਵਿਚਾਰ ਉਪਰੰਤ ਤਿਆਰ ਕੀਤਾ ਐਪੀਸੋਡ।ਬਹੁਤ ਹੀ ਸ਼ਲਾਘਾਯੋਗ ਕਾਰਜ। ਅਸਲ ਵਿੱਚ ਸਿੱਖਾਂ ਨੂੰ ਅਜਿਹੇ ਹੀ ਖੋਜ ਕਾਰਜ ਕਰਨ ਦਾ ਆਦੇਸ਼ ਹੈ।

  • @UdhamSingh-vv4ry
    @UdhamSingh-vv4ry Місяць тому +24

    ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦਾ ਇਸ਼ਤਰਾ ਦੀ ਜਾਣਕਾਰੀ ਦੇਣ ਲਈ ਹੁਕਮਨਾਮਾ ਸਾਹਿਬ ਤੇ ਨਹੀਂ ਸਾਡੇ ਵਰਗੇ ਆਮ ਲੋਕਾਂ ਨੂੰ ਕੀ ਪਤਾ ਸੀ ਬਹੁਤ ਵਧੀਆ ਜਾਣਕਾਰੀ ਹੈ ਜੀ ਸਤਿਗੁਰ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🙏🙏🙏❤❤❤❤

  • @Billionairemind85
    @Billionairemind85 Місяць тому +26

    ਬਾਈ ਜੀ ਤੁਸੀਂ ਸੁੱਚੇ ਬੰਦੇ ਓ ❤ ਜੇੜੇ ਆਪਣੇ ਗੁਰੂ ਨੂੰ ਚੰਗੀ ਤਰਾਂ ਸਮਝ ਸਕਦਾ ਐ

  • @gagan2013
    @gagan2013 Місяць тому +55

    6 ਤੋਂ ਲੈ ਕੇ +12 ਤੱਕ ਕਿਤਾਬਾਂ ਚ ਬੱਸ ਸਾਨੂੰ ਗੁਰੂ ਸਾਹਿਬਾਨਾ ਦੇ ਜਨਮ ਜੋਤੀ ਜੋਤ ਸਮਾਉਣਾ ਦਾ ਇਤਿਹਾਸ ਪੜਾਉਂਦੇ ਰਹੇ ਕਿਸੇ ਵੀ ਕਿਤਾਬ ਚ ਉਹਨਾਂ ਦੀਆਂ ਇਤਿਹਾਸਕ ਜੰਗਾਂ ਦਾ ਜ਼ਿਕਰ ਵੀ ਵਿਸਥਾਰ ਨਾਲ ਨਹੀਂ ਕੀਤਾ , ਮਤਲਬ ਇਤਿਹਾਸ ਸਾਡੇ ਤੋਂ ਲਕੋ ਲਿਆ ਗਿਆ ਇਹ ਵੀ ਸਰਕਾਰ ਦੀ ਸਭ ਤੋਂ ਵੱਡੀ ਇੱਕ ਚਾਲ ਆ ਵੀ ਆਉਣ ਵਾਲੀ ਪੀੜੀ ਦਾ ਬ੍ਰੇਨ ਵਾਸ਼ ਕਰਨਾਂ ,ਤੇ ਦੂਜਾ ਮੁਗਲਾਂ ਦਾ ਇਤਿਹਾਸ ਸਾਨੂੰ ਪੜਾਉਂਦੇ ਰਹੇ ਇਹਨਾਂ ਤੋਂ ਕੋਈ ਪੁੱਛੇ ਵੀ ਮੁਗਲ ਸਾਡੇ ਮਾਮੇ ਲੱਗਦੇ ਸੀ ਸਾਡੇ ਗੁਰੂਆਂ ਨਾਲ ਇਹ ਵੈਰ ਵਿਰੋਧਤਾ ਕਰਦੇ ਰਹੇ ਫਿਰ ਇਹਨਾਂ ਦਾ ਇਤਿਹਾਸ ਪੜਾ ਕੇ ਸਾਨੂੰ ਕੀ ਸਿੱਖਿਆ ਦੇਣੀ ਚਾਹੁੰਦੇ ਸੀ ਅੱਜ ਵੀ ਸਕੂਲਾਂ ਚ ਬੱਚਿਆਂ ਨੂੰ ਇਹੀ ਇਤਿਹਾਸ ਪੜਾਇਆ ਜਾ ਰਿਹਾ ਤੇ ਬੱਚੇ ਮਨ ਕੇ ਸੱਚੇ ਉਹੀ ਇਤਿਹਾਸ ਨੂੰ ਪੜੀ ਜਾ ਰਹੇ , ਚਾਲਾਂ ਨੇਂ ਸਰਕਾਰ ਦੀਆਂ , ਬਾਕੀ ਇਸ ਵੀਰ ਦੀਆਂ ਵੀਡੀਓਜ਼ ਮੈਂ ਬੜੇ ਸਬਰ ਨਾਲ ਦੇਖਦਾਂ ਸੁਣਦਾਂ ਇੰਨਾ ਇਤਿਹਾਸ ਕਦੇ ਸਕੂਲਾਂ ਚ ਨਹੀਂ ਪੜਾਇਆ ਸਾਨੂੰ ਜਿੰਨਾ ਲਕੋ ਲਿਆ ਗਿਆ , ਦਿਲੋਂ ਧੰਨਵਾਦ ਵੀਰੇ ਥੋਡਾ ਜੋ ਤੁਸੀਂ ਜਾਗਰੂਕ ਕੀਤਾ ਸਣੇਂ ਦਸਤਾਵੇਜ਼ਾਂ ਦੇ , ਬਹੁਤ ਬਹੁਤ ਸ਼ੁਕਰੀਆ 😊🙏

    • @gurjeetsingh-gd1wr
      @gurjeetsingh-gd1wr Місяць тому

      ਤੁਸੀਂ ਪੰਜਾਬ ਬੋਰਡ ਦੀ ਕੋਈ ਕਿਤਾਬ ਪੜੀ ਹੈ ਕਦੇ?

    • @user-im7cc6mt2p
      @user-im7cc6mt2p Місяць тому

      Complete Sikh history according Gurmat not studied in Punjab any school and College and University

    • @user-im7cc6mt2p
      @user-im7cc6mt2p Місяць тому

      It is truth hik thapad ke

  • @HarpreetSingh-ux1ex
    @HarpreetSingh-ux1ex Місяць тому +35

    ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਅਜਿਹੇ ਜਾਅਲੀ ( ਹੁਕਮਨਾਮਾ ) ਖ਼ਤਾ ਨੂੰ ਗੁਰੂਦਵਾਰਾ ਤੋ ਹਟਾਉਣੇ ਚਾਹੀਦੇ ਹਨ ਤਾ ਜੋ ਸਿੱਖ ਸੰਗਤਾਂ ਨੂੰ ਗੁੰਮਰਾਹ ਨਾ ਹੋਣ ਧੰਨਵਾਦ ਵੀਰ ਜੀਓ ਸੱਚ ਨੂੰ ਸਾਹਮਣੇ ਲਿਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @user-yu7md4vv4c
      @user-yu7md4vv4c Місяць тому +2

      ਵੀਰ ਜੀ ਜੇ ਸ੍ਰੋਮਣੀ ਕਮੇਟੀ ਕੁੱਝ ਕਰਨ ਜੋਗੀ ਹੁੰਦੀ ਤਾਂ ਅੱਜ ਸਿੱਖੀ ਬਹੁਤ ਚੜਦੀ ਕਲਾ ਵਿੱਚ ਹੋਣੀ ਸੀ ਕੋਈ ਹੈ ਉਹਨਾਂ ਕੋਲ ਪ੍ਰਚਾਰਕ ਜਿਹੜਾ ਇਸ ਤਰਾਂ ਦੇ ਇੱਤਹਾਸਕ ਤੱਥ ਪੇਸ਼ ਕਰਦਾ ਹੈ ਪੰਜਾਬ ਸਿਆ ਦੀਆਂ ਸਾਰੀਆਂ ਵੀਡੀਉ ਦੇਖੋ ਜੀ

    • @physics77guy
      @physics77guy Місяць тому +3

      They are just interested in money and power

    • @HarpreetSingh-ux1ex
      @HarpreetSingh-ux1ex Місяць тому

      @@physics77guy ਸੱਚ ਕਿਹਾ ਪੈਸੇ ਤੇ ਦੂਜਾ ਚਮਚਾ ਗਿਰੀ

    • @zotsingh5075
      @zotsingh5075 Місяць тому +2

      ਸ਼੍ਰੋਮਣੀ ਕਮੇਟੀ ਅਨਜਾਣ ਨਹੀਂ ਇਹਨਾਂ ਨੂੰ ਸਭ ਕੁਝ ਪਤਾ ਗੁਰਦੁਆਰਿਆਂ ਜ਼ੋ ਕਰਮਕਾਂਡ ਪਖੰਡਵਾਦ ਮਨਮੱਤ ਸਭ ਕੁਝ ਇਹਨਾਂ ਦੀ ਦੇਖਰੇਖ ਵਿੱਚ ਹੀ ਹੋ ਰਿਹਾ ਹੈ

    • @HarpreetSingh-ux1ex
      @HarpreetSingh-ux1ex Місяць тому +1

      @@zotsingh5075 ਸੱਚ ਕਿਹਾ ਜੀ 🙏

  • @MajorSingh-rf1dn
    @MajorSingh-rf1dn Місяць тому +5

    ਸਿੰਘ ਭਾਈ ਸਾਹਬ ਜੀ ਆਪ ਜੀ ਨੇ ਡੂੰਘੀ ਸੋਚ ਖੋਜ ਤੁਸੀਂ ਕਰਕੇ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜਦੋਂ ਤੱਕ ਬਾਜ਼ ਦੀ ਅੱਖ ਰੱਖਣ ਵਾਲੇ ਪੰਥ ਵਿੱਚ ਸਿੰਘ ਸਿੱਖ ਮੌਜੂਦ ਹਨ ਨਕਲੀ ਹੁਕਮਨਾਂਮੇ ਦੀ ਜੋ ਪਹਿਚਾਣ ਕਰਨ ਲਈ ਤਿਆਰ ਬਰ ਤਿਆਰ ਹਨ ਗੁਰੂ ਪੰਥ ਦੂਜੇ ਨਕਲੀਆਂ ਦਾ ਜੀਣਾਂ ਹਰਨਾਮ ਹੋ ਜਾਵੇਗਾ ਗੁਰੂ ਸਾਹਿਬਾਨ ਜੀ ਬਹੁਤ ਹੀ ਤਾਕਤਵਰ ਹੈ ਸਮਾਂ ਦੂਰ ਨਹੀਂ ਜਦੋਂ ਗੁਰੂ ਘਰ ਦੇ ਦੁਸ਼ਮਣਾਂ ਦਾ ਨਾਸ਼ ਹੋ ਜਾਵੇਗਾ ਜਿੱਥੇ ਜਿੱਥੇ ਵੀ ਨਕਲੀ ਹੁਕਮਨਾਂਮੇ ਲਗਾਏ ਗਏ ਹਨ ਜਲਦੀ ਹਟਾ ਦਿੱਤੇ ਜਾਣ ਇਹ ਸਾਡੀ ਬੇਨਤੀ ਹੈ ਜੀ ਔਰ ਸੰਗਤਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਇਹ ਸਾਡਾ ਤੇ ਵਿਦਵਾਨਾਂ ਤੇ ਸਤਿਕਾਰ ਯੋਗ ਕਥਾ ਵਾਚਕ ਸਭ ਮਿਲ ਕੇ ਸੰਗਤਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।ਦਾਸ ਗਰੋਵਰ ਚਆਟਈਵਇੰਡ ਪਿੰਡ=143022

  • @googleuser747
    @googleuser747 Місяць тому +23

    ਵੀਰ ਜੀ,ਧੰਨਵਾਦ ਤੁਹਾਡਾ ਇਸ ਜਾਣਕਾਰੀ ਲਈ ਜੀ!ਤੁਸੀਂ ਇਸ ਫਰਜੀ ਹੁਕਮਨਾਮੇ ਦੀ ਸੱਚਾਈ ਦੱਸ ਕੇ ਸਿੱਖ ਧਰਮ ਲਈ ਬੜਾ ਵੱਡਾ ਕੰਮ ਕੀਤਾ ਹੈ ਵੀਰ ਜੀ!ਅਤੇ ਜੋ ਤੁਸੀਂ ਖਾਸ ਨੁਕਤੇ ਦੱਸੇ ਹਨ ਜੀ ਗੁਰੂ ਸਾਹਿਬਾਨਾਂ ਦੇ ਅਸਲੀ ਅਤੇ ਨਕਲੀ ਹੁਕਮਨਾਮੇਆ ਦੀ ਪਹਿਚਾਣ ਕਰ ਸਕੇ ਸੰਗਤ ਅਤੇ ਮੇਰੇ ਵਰਗੇ ਆਮ ਸਿੱਖ ਜੋ ਇਨੀ ਵਿਸਤਾਰ ਵਿੱਚ ਇਹਨਾਂ ਨੁਕਤਿਆਂ ਵਾਰੇ ਨਹੀਂ ਜਾਣਦੇ ਵੀਰ ਜੀ!ਸੱਚ ਮੁੱਚ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਹੈ ਤੁਹਾਡੇ ਤੇ ਜੀ ਜੋ ਤੁਸੀਂ ਇਹੋ ਜਿਹੀ ਸੇਵਾ ਕਰ ਰਹੇ ਹੋ ਵੀਰ ਜੀ!ਤੁਹਾਡੇ ਸਿੱਖ ਪੰਥੵ ਲਈ ਇਸ ਕੀਤੇ ਕੰਮ ਨੂੰ ਹਮੇਸ਼ਾਂ ਸਿੱਖ ਪੰਥੵ ਯਾਦ ਰੱਖੇਗਾ ਵੀਰ ਜੀ!ਇਸ ਤਰ੍ਹਾਂ ਦੀ ਸੇਵਾ ਤੁਸੀਂ ਕਰਦੇ ਰਹਿਣਾ ਜੀ ਅਤੇ ਜਿਸ ਆਮ ਸਿੱਖ ਨੂੰ ਇਹ ਸਭ ਬਰੀਕੀਆ ਦਾ ਨਹੀਂ ਪਤਾ ਉਸ ਨੂੰ ਸੁਚੇਤ ਕਰਦੇ ਰਹਿਣਾ ਜੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਤੁਹਾਡੇ ਸਾਰੇ ਪਰਿਵਾਰ ਅਤੇ ਤੁਹਾਡੇ ਤੇ ਅਤੇ ਤੁਹਾਡੀ ਸਾਰੀ ਟੀਮ ਅਤੇ ਉਹਨਾਂ ਦੇ ਪਰਿਵਾਰਾਂ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਤੇ ਤੁਹਾਡੇ ਸਦਾ ਅੱਗ ਸੰਗ ਸਹਾਈ ਹੋਣ ਜੀ!ਵੀਰ ਜੀ ਇਹ ਕੰਮ ਵੈਸੇ ਤਾਂ ਸਾਡੀਆਂ ਪੰਥੵਕ ਸੰਸਥਾਵਾਂ ਦਾ ਹੈ ਜੀ! ਪਰ ਜਿਸ ਸੂਝਵਾਨ ਸਿੱਖ ਨੂੰ ਜੋ ਵੀ ਜਾਣਕਾਰੀ ਹੈ ਉਸ ਨੂੰ ਆਪਣੇ ਸਿੱਖ ਭੈਣ ਭਰਾਵਾ ਨਾਲ ਸਾਂਝੀ ਕਰਨੀ ਚਾਹੀਦੀ ਹੈ ਜੀ!ਇਸ ਕਰਕੇ ਵੀਰ ਜੀ ਤੁਹਾਡਾ ਫਿਰ ਤੋ ਸਾਡੇ ਪੂਰੇ ਪਰਿਵਾਰ ਸਮੇਤ ਤਿਹ ਦਿੱਲ ਤੋ ਨਿਮਰਤਾ ਸਹਿਤ ਧੰਨਵਾਦ ਕਰਦੇ ਹਾਂ ਵੀਰ ਜੀ।

    • @user-wi8qv7ue5v
      @user-wi8qv7ue5v Місяць тому

      ਸਾਡੀ। ਸ੍ਰੋਮਣੀ ਕਮੇਟੀ ਨੂੰ। ਕੋਈ ਫ਼ਰਕ ਨਹੀਂ ਪੈਂਦਾ ਕਿਉਂ ਕਿ ਪਰਧਾਨ। ਸਾਹਬ। ਨੂੰ ਕੁਝ ਵੀ ਪਤਾ ਨਹੀਂ ਹੈ ਹੁਕਮਨਾਮੇ ਸਾਹਿਬ। ਦੇ। ਬਾਰੇ

    • @googleuser747
      @googleuser747 Місяць тому

      ਉਹ ਭਰਾਵਾਂ ਪੰਜਾਬੀ ਪਹਿਲਾਂ ਲਿਖਣੀ ਸਿਖ ਮੇਰਾ ਵੀਰ! ਕਾਪੀ ਪੇਸਟ ਕਰਦਾ ਇਸ ਦਾ ਮਤਲਬ ਤੂੰ ਕੋਈ ਪੰਜਾਬੀ ਨਹੀਂ ਹੈ!ਤੇ ਜੇਕਰ ਪੰਜਾਬੀ ਨਹੀਂ ਹੈ! ਫਿਰ ਪੱਕਾ ਤੂੰ ਭੇਡ ਹੋਣਾ! ਅਤੇ ਸਿੱਖ ਕੌਮ ਦੇ ਮਸਲਿਆਂ ਵਿੱਚ ਸਰਕਾਰੀ ਭੇਡਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਜੀ।

  • @rabdibaat
    @rabdibaat Місяць тому +23

    ਵਾਹਿਗੁਰੂ ਜੀ 🙏 🙏 ਅਗਰ ਆਪ ਜੀ ਪਾਸ ਇਹ ਜਾਣਕਾਰੀ ਹੈ ਜੀ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਰਹਿੰਦੀ ਆਯੂ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ ਸੀ ਇਸ ਵਾਰੇ ਮਿਹਰਬਾਨੀ ਸਦਕਾ ਪੁਸ਼ਟੀ ਕਰਨੀ ਜੀ ,ਬਹੁਤ ਬਹੁਤ ਧੰਨਵਾਦ ਸਹਿਤ ਜੀ 🙏 🙏

    • @sandeepsingh-po4fi
      @sandeepsingh-po4fi Місяць тому

      ਹਾਂ ਜੀ ਮੈਂ ਵੀ ਇਹੀ ਪੜ੍ਹਿਆ ਹੈ .... ਪਰ ਇਸ ਬਾਰੇ ਪੂਰੀ ਤਰਾ ਸਪੱਸ਼ਟ ਨੀ ....ਪਰ ਕਈ ਸਰੋਤਾ ਵਿਚ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਨੇ 6 ਸਾਲ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਸੀ ਮੈ ਦੇਖਿਆ ਕਿ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਤੋਂ ਜੋਤੀ ਜੋਤ ਸਮਾਉਣ ਤਕ 6 ਸਾਲ ਦਾ ਹੀ ਸਮਾ ਬੰਦਾ ਹੈ

    • @rabdibaat
      @rabdibaat Місяць тому

      @@sandeepsingh-po4fi hanji

  • @RupinderKhalsa
    @RupinderKhalsa Місяць тому +10

    ਵਾਹਿਗੁਰੂ ਜੀ ਤੁਸੀ ਬਹੁਤ ਹੀ ਖਾਸ ਤੇ ਅਹਿਮ ਜਾਣਕਾਰੀ ਦਿੰਦੇ ਹੋ ਅਸੀ ਨਾਭੇ ਤੋਂ ਤੁਹਾਡੀ ਵੀਡਿਓ ਦੇਖ ਰਹੇ ਹਾਂ 🙏

  • @BalwinderSingh-ug2mf
    @BalwinderSingh-ug2mf Місяць тому +8

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ

  • @dharmindersingh5939
    @dharmindersingh5939 Місяць тому +8

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡੀ ਮਿਹਨਤ ਸਦਕਾ ਸੱਚ ਸਾਹਮਣੇ ਲਿਆਉਣ ਲਈ ।। 🙏

  • @gurlalb459
    @gurlalb459 Місяць тому +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @dgpsingh6704
    @dgpsingh6704 Місяць тому +4

    ਪੰਜਾਬ ਸਿਆਂ, ਨਿੱਕੇ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਓ। ਇਸੇ ਤਰ੍ਹਾਂ ਬਹੁਤ ਸਾਰੀਆਂ ਲਿਖਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਦੱਸ ਕੇ ਲੋਕਾਂ ਤੋਂ ਮੱਥੇ ਟਿਕਾਉਣ ਅਤੇ ਉਹਨਾਂ ਲਿਖਤਾਂ ਦੇ ਅੱਗੇ ਗੋਲਕਾਂ ਰੱਖ ਕੇ ਮਾਇਆ ਪਵਾਈ ਜਾ ਰਹੀ ਹੈ। ਸਿੱਖ ਸੰਗਤਾਂ ਵੀ ਸ਼ਰਧਾ ਵੱਸ ਉਹਨਾਂ ਪਖੰਡੀਆਂ ਦੀਆਂ ਜੇਬਾਂ ਭਰੀ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇੱਕ ਪੱਤਰ ਜਿਸ ਤੇ ਮੂਲ ਮੰਤਰ ਲਿਖਿਆ ਹੈ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੱਥ ਲਿਖਤ ਦੱਸਿਆ ਜਾ ਰਿਹਾ ਹੈ। ਇਹੇ ਫੋਟੋ ਕਾਪੀ ਸੁਨਹਿਰੀ ਪੇਜ਼ ਤੇ ਕਰਵਾਈ ਹੋਈ ਹੈ। (ਜਦੋਂ ਕਿ ਉਕਤ ਮੂਲ ਮੰਤਰ ਦੀ ਲਿਖਤ ਵਿਚ ਬਹੁਤ ਸਾਰੀਆਂ ਗਲਤੀਆਂ ਹਨ। ਗੁਰੂ ਸਾਹਿਬ ਜੇ ਸਿੱਖਾਂ ਨੂੰ ਸ਼ੁਧ ਬਾਣੀ ਪੜ੍ਹਨ ਤੇ ਲਿਖਣ ਦਾ ਅਦੇਸ਼ ਕਰਦੇ ਹਨ ਤਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਅਸ਼ੁਧ ਲਿਖ ਸਕਦੇ ਹਨ?
    (ਇਹੇ ਕਾਪੀ ਗੁਰਦੁਆਰਾ ਸ਼ਹੀਦ ਬੁਰਜ, ਨੇੜੇ ਗੁਰਦੁਆਰਾ ਗੜ੍ਹੀ ਸਾਹਿਬ, ਚਮਕੌਰ ਸਾਹਿਬ ਦੇ ਵਿੱਚ ਰੱਖੀ ਹੋਈ ਹੈ )

  • @bahadursingh9718
    @bahadursingh9718 Місяць тому +8

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦੇਂਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ ਸਿੱਖ਼ੀ ਇਤਿਹਾਸ ਬਹੁਤ ਹੀ ਡੂੱਗਾ ਇਤਿਹਾਸ ਹੈ ਧੰਨਵਾਦ

  • @kamalkaran2165
    @kamalkaran2165 Місяць тому +5

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ, 99% ਪ੍ਰਚਾਰਕਾਂ ਨੂੰ ਵੀ ਇਸ ਬਾਰੇ ਨਹੀ ਪਤਾ ਹੋਣਾ, ਚਿਮਟੇ ਖੜਕਾਉਣ ਤੇ ਢੋਲਕੀਆਂ ਕੁੱਟਣ ਵਾਲੇ ਬਾਬੇ ਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਹੋਵੇਗਾ, ਜੋ ਮੈਚਿੰਗ ਅਤੇ ਸਟਾਈਲਿਸ਼ ਚੋਲੇ ਦਸਤਾਰਾਂ ਬਾਰੇ 😅ਚੰਗੀ ਜਾਣਕਾਰੀ ਰੱਖਦਾ ਹੈ

  • @SukhpalsidhuSidhu123-gc8jo
    @SukhpalsidhuSidhu123-gc8jo Місяць тому +2

    ਸਿੱਖ ਇਤਿਹਾਸ ਦੀਆ ਬਹੁਤ ਹੀ ਵੱਡ ਮੁੱਲੀਆ ਪੁਰਾਤਨ ਇਤਿਹਾਸਕ ਗਿਆਨ ਆਮ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਪੰਜਾਬ ਸੁਣਿਆ ਚੈਨਲ ਰਾਹੀਂ ਸੰਸਾਰ ਤੱਕ ਪਹੁੰਚਾ ਰਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹੀ ਕਲਾ ਬਖ਼ਸ਼ੇ 💝ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਕੋਟ ਗੁਰੂ। ਬਠਿੰਡਾ

  • @RanjitSingh-it5cc
    @RanjitSingh-it5cc Місяць тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਅਸੀਂ ਅਬੋਹਰ ਤੋਂ ਦੇਖ ਸੁਣ ਰਹੇ ਹਾਂ ਜੀ।

  • @GurjeetSingh-ux4dx
    @GurjeetSingh-ux4dx Місяць тому +3

    ਬਹੁਤ ਹੀ ਉੱਤਮ ਸੇਵਾ ਕਰਨ ਲਈ ਭਾਈ ਸਾਹਿਬ ਜੀ ਦਾ ਦਿਲੋ ਧੰਨਵਾਦ ਜੋ ਤੁਸੀਂ ਵਡਮੁੱਲਾ ਗਿਆਨ ਦੇਦੇ ਹੋ ਬਹੁਤ ਮੇਹਨਤ ਕਰਦੇ ਹੋ‌ ਅਸੀਂ ਪਟਿਆਲਾ ਤੋਂ

  • @dharmindersingh1523
    @dharmindersingh1523 Місяць тому +8

    ਬਹੁਤ ਵੱਡੀ ਜਾਣਕਾਰੀ ਦਿੱਤੀ ਵੀਰ ਤੁਸੀ ਹੁਣ ਅਸੀ ਇਸ ਤੇ ਜਰੂਰ ਗੌਰ ਕਰਿਆ ਕਰਾਗੇ 🙏

  • @user-wu2yn4oc5u
    @user-wu2yn4oc5u Місяць тому +9

    Menu tuc rab naal jor dita thankuu waheguru ji 🙏🙏🙏

  • @Jupitor6893
    @Jupitor6893 Місяць тому +7

    ਬਹੁਤ ਮਿਹਨਤ ਕੀਤੀ ਹੈ ਖੋਜ ਕਰਨ ਲਈ।

  • @gurindersingh498
    @gurindersingh498 Місяць тому +13

    Paji tusi bhot hi changi traa history dssde hoo...
    Bhot bhot shukriya thoda...
    Waheguru Mehar krnn...

  • @davindersinghdev3776
    @davindersinghdev3776 Місяць тому +5

    Satnam ji 🙏🏻 shree waheguru ji 🙏🏻 mehar karna sab te ji 🙏🏻 satnam ji 🙏🏻, watching video from New York

  • @user-fb8lq1kh1f
    @user-fb8lq1kh1f Місяць тому +6

    ਗੁਰਬਾਣੀ ਸਬਦੁ ਗੁਰੂ ਨੂੰ ਪੜ੍ਹਨ ਤੇ ਵੀਚਾਰਨ ਤੇ ਮੈਨੂੰ ਵੀ ਐਸਾ ਜਾਪਿਆ ਕਿ ਬਾਣੀ ਅਨੁਸਾਰ ਕਈ ਗਲਾਂ ਮੇਲ ਨਹੀ ਖਾਂਦੀਆ
    ਤਾਂ ਦਸਮ ਪਿਤਾ ਦੀ ਲਿਖਤ ਹੋ ਨਹੀ ਸਕਦੀ ਛੰਕਾਂ ਤੇ ਸੀ।ਅਜ ਤੁਸੀ ਖੋਜ ਭਰਪੂਰ ਜਾਣਕਾਰੀ ਦੇ ਰਹੇ ਹੋ।ਜੋ ਸਾਡੀ ਸੁਰਤਿ ਵਿਚ ਨਹੀ ਸੀ।ਪੰਰਤੂ ਗੁਰਬਾਣੀ ਅਨੁਸਾਰ ਸਾਰੀਆ ਗਲਾਂ ਉਲਟ ਹਨ।

    • @user-fb8lq1kh1f
      @user-fb8lq1kh1f Місяць тому

      ਸਾਰੀਆਂ ਭਾਵ ਬਹੁਤ ਸਾਰੀਆਂ

    • @pindersandhu3061
      @pindersandhu3061 Місяць тому +1

      ਵੀਰ ਜੀ,ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਧਨਵਾਦ। ਪ੍ਰਬੰਧਕ ਇਹ ਨਕਲੀ ਹੁਕਮਨਾਮਾ ਕਿਉਂ ਹਟਾਉਣਗੇ ਉਹਨਾ ਨੂੰ ਇਸ ਦਸਤਾਵੇਜ ਅੱਗੇ ਮੱਥਾ ਟੇਕਣ ਵਾਲਿਆਂ ਤੋਂ ਕਮਾਈ ਹੁੰਦੀ ਹੈ ।

  • @5911fullpower
    @5911fullpower Місяць тому +6

    ਧੰਨਵਾਦ ਜੀ ਸੱਚ ਦਿਖੋਣ ਲਈ

  • @IqbalSingh-nd8gm
    @IqbalSingh-nd8gm Місяць тому +3

    ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਸਿੱਖੀ ਇਤਿਹਾਸ ਸੱਚੀ ਜਾਣਕਾਰੀ ਦੇਣ ਲਈ ❤🙏🏻🙏🏻

  • @parameeaneja
    @parameeaneja Місяць тому +1

    ਭਾਈ ਸਾਹਿਬ ਜੀ ਤੁਹਾਡੇ ਉੱਪਰ ਗੁਰੁ ਸਾਹਿਬ ਜੀ ਦੀ ਕਿਰਪਾ ਹੋਈ ਹੈ ਦੇਖ ਕੇ ਬਹੁਤ ਵਧੀਆ ਲੱਗਾ
    ਤੁਸੀਂ ਹਰੇਕ ਵੀਡਿਓ ਬਹੁਤ ਵਧੀਆ ਮਿਹਨਤ ਨਾਲ ਤਿਆਰ ਕਰਦੇ ਹੋ ਅਤੇ ਅਸੀਂ ਓਨੇ ਹੀ ਸਤਿਕਾਰ ਨਾਲ ਤੁਹਾਡੀ ਵੀਡਿਓ ਦੇਖਦੇ ਹਾਂ ਇਤਹਾਸ ਪੜ ਸੁਣ ਕੇ ਬੱਚਿਆਂ ਦਾ ਸਿੱਖੀ ਪ੍ਰਤੀ ਪਿਆਰ ਵੀ ਵੱਧ ਰਿਹਾਂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਲਗਾਤਾਰ ਸੇਵਾ ਕਰਦੇ ਰਹੇਨਾ
    ਪਰਮਜੀਤ ਸਿੰਘ ਫ਼ਾਜ਼ਿਲਕਾ (ਅਰਨੀਵਾਲਾ)ਤੋਂ

  • @HarwinderSingh-wj3fv
    @HarwinderSingh-wj3fv Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜਿਵੇਂ ਕਿ ਬਾਕੀ ਕੋਈ ਵੀ ਇਤਿਹਾਸਕਾਰ ਇੱਕ ਦੂਜੇ ਤੇ ਤੁਮ ਤਾਂ ਲਾਉਂਦੇ ਨੇ ਤੁਸੀਂ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਤੁਸੀਂ ਇਤਿਹਾਸ ਦੱਸਦੇ ਜੇ ਤੇ ਅੱਗੇ ਵਧੀ ਜਾਂਦੇ ਜੇ ਪਰਮਾਤਮਾ ਮਿਹਰ ਕਰਨ ਮੈਂ ਦੁਬਈ ਤੋਂ ਦੇਖ ਰਿਹਾ🙏

  • @jagseersingh8084
    @jagseersingh8084 24 дні тому

    ਬਹੁਤ ਹੀ ਵਧੀਆ ਤੇ ਜ਼ਿੰਦਗੀ ਚ ਕੰਮ ਆਉਣ ਵਾਲੇ ਨੁਕਤੇ ਸਾਂਝੇ ਕੀਤੇ ਹਨ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬੁ ਜੀ ਕ੍ਰਿਪਾ ਕਰਨ ਇਹ ਨਕਲੀ ਪਣ ਤੇ ਮਨਮਤਿ ਖਤਮ ਹੋ ਜਾਵੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
    ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ

  • @inderjit1900
    @inderjit1900 Місяць тому +2

    ਵੀਰ ਪੰਜਾਬ ਸਿਆਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ 🌹🙏🌹

  • @GurjeetKaur-is1uw
    @GurjeetKaur-is1uw Місяць тому +2

    ਬਹੁਤ ਬਹੁਤ ਧੰਨਵਾਦ ਵੀਰ ਜੀ
    ਸੱਚ ਸਾਹਮਣੇ ਲਿਆਉਣ ਲਈ 🙏🙏
    ਵਾਹਿਗੁਰੂ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏

  • @HarjitSingh-uy1fc
    @HarjitSingh-uy1fc Місяць тому +8

    ਫਤਿਹ ਵੀਰ ਜੀ 🙏🏻 ਦੋਹਾ ਕ਼ਤਰ

  • @glitterglassify3682
    @glitterglassify3682 Місяць тому

    ਤੁਹਾਡਾ ਪੂਰਨ ਸਰੂਪ ਤੇ ਕੀਤੀ ਸੇਵਾ ਹੋਰਨਾਂ ਵਾਸਤੇ ਰੋਲ ਮਾਡਲ ਹੈ ਤੇ ਵੱਡੀ ਖੋਜ ਭਰਪੂਰ ਸੇਵਾ ਹੈ।

  • @taranjitkaur8859
    @taranjitkaur8859 Місяць тому +1

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸੱਚ ਸਾਹਮਣੇ ਲਿਆਉਣ ਲਈ ਪਰਮਾਤਮਾ ਮਿਹਰ ਕਰੇ
    ਝੂਠ ਬਾਰੇ ਦਸ ਕੇ ਲੋਕਾਂ ਨੂੰ ਗੁਮਰਾਹ ਕਰਨਾ ਬਹੁਤ
    ਮਾੜੀ ਗੱਲ ਹੈ
    🙏🙏🙏🙏

  • @BaljeetSingh-qx4bu
    @BaljeetSingh-qx4bu Місяць тому +6

    ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ

  • @arvindersingh6712
    @arvindersingh6712 Місяць тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @bikermaan5805
    @bikermaan5805 Місяць тому +2

    ਵਾਹ ਮੇਰੇ ਮਾਲਕਾਂ ਤੇਰੀ ਧਰਤੀ ਤੇ ਹਰ ਤਰ੍ਹਾਂ ਦੇ ਮਨੁੱਖ ਰਹਦੇ ਨੇ ਉਹ ਵੀ ਨੇਂ ਜੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮੰਨਦੇ ਪਤਾ ਨਹੀਂ ਮੱਤ ਕੇਸੀਂ ਹੋ ਗਈ ਵਾਹਿਗੁਰੂ ਜੀ ਮੇਹਰ ਕਰਨ ਮੱਤ ਉਚੀ ਤੇ ਸੁੱਚੀ ਹੋਵੇ

  • @GurmeetSingh-vu4fv
    @GurmeetSingh-vu4fv Місяць тому +6

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏

  • @MrGurjinder88
    @MrGurjinder88 Місяць тому +6

    ਸ੍ਰੀ ਮੁਕਤਸਰ ਸਾਹਿਬ

  • @AmbalaXYZ
    @AmbalaXYZ Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਪਟਿਆਲਾ ਤੋਂ, ੲਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸੇਵਾ ਕਰ ਰਹੇ ਹੋ, ਹੋ ਸਕੇ ਤੇ ਇਹ ਗੱਲ ਸ੍ਰੋਮਣੀ ਕਮੇਟੀ ਹਰਿਅਣਾ ਤਕ ਪਹੁੰਚਾਉਣ ਦੀ ਕ੍ਰਿਪਾ ਕਰੋ ਜੀ

  • @DarshanSingh-vz5bl
    @DarshanSingh-vz5bl Місяць тому

    ਪੰਜਾਬ ਸਿਆਂ ਆਪ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਸਿੱਖੀ ਸਰੂਪ ਧਾਰਨ ਕੀਤਾ ।ਧੰਨਵਾਦ ਸਾਹਿਤ। uk

  • @jattforce3989
    @jattforce3989 Місяць тому +7

    ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਸਤਾਨ ਸੁਣ ਕੇ ਨਾ ਕੋਈ ਵੀ ਹੋਵੇ ਦੂਰੀ ਕੰਡੇ ਪੱਕੇ ਖੜੇ ਹੋ ਜਾਂਦੇ ਆ ਜੀ ਧੰਨ ਬਾਜਾਂ ਵਾਲਾ ਮਾਹੀ ਮੇਰਾ

  • @KulwinderSingh-sn3ny
    @KulwinderSingh-sn3ny Місяць тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ayurvedaastro2578
    @ayurvedaastro2578 Місяць тому

    ਭਾਈ ਸਾਹਿਬ ਬਹੁਤ ਹੀ ਅਦਭੁਤ ਤੇ ਸਾਰੀ ਸਿੱਖ ਕੌਮ ਲਈ ਵਿਚਾਰ ਕਰਨ ਯੋਗ ਮੁੱਦਾ ਸਾਹਮਣੇ ਪੇਸ਼ ਕੀਤਾ ਹੈ। ਸੱਚੇ ਪਾਤਸ਼ਾਹ ਦਸਮ ਗੁਰੂਆਂ ਦੀਆਂ ਹੱਥ ਲਿਖਤਾਂ ਨੂੰ ਹੂਬਹੂ ਸੰਗਤ ਸਾਹਮਣੇ ਪੇਸ਼ ਕਰਨ ਅਤੇ ਸੱਚ ਨਾਲ ਜਾਣਕਾਰ ਕਰਵਾਉਣਾ ਬਹੁਤ ਹੀ ਵੱਡੀ ਅਤੇ ਮਹਾਨ ਸੇਵਾ ਹੈ । ਇਸ ਪ੍ਰਕਾਰ ਕੀਤੀ ਗਈ ਤੁਹਾਡੀ ਸੇਵਾ ਸਾਧ ਸੰਗਤ ਅਤੇ ਵਾਹਿਗੁਰੂ ਦੀ ਸੇਵਾ ਦੇ ਸਮਾਨ ਹੈ। ਵਾਹਿਗੁਰੂ ਜੀ ਤੁਹਾਡੇ ਤੇ ਸਦੈਵ ਮੇਹਰ ਭਰਿਆ ਹੱਥ ਬਣਾਈ ਰੱਖਣ ਅਤੇ ਤੁਹਾਨੂੰ ਹੋਰ ਵੱਧ ਚੜ੍ਹ ਕੇ ਬਲ ਬਖਸ਼ਣ।🙏🙏

  • @educator97
    @educator97 Місяць тому +2

    ਧੰਨ ਵਾਹਿਗੁਰੂ ਜੀ
    ਸਤਿਗੁਰੂ ਜੀ ਆਪ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਇਸ ਦਸਤਾਵੇਜ਼ ਨੂੰ ਸੰਭਾਲ ਰੱਖੋ ਤਾਂ ਜੋ ਇਸ ਨੂੰ ਅਵਸਥਾ ਵਾਲੇ ਸਿੱਖ ਇਸ ਦਸਤਾਵੇਜ਼ ਦੀ ਜਾਂਚ ਕਰਨ ਅਤੇ ਦਸਤਾਵੇਜ਼ ਨੂੰ ਇਸ ਦੇ ਵਾਜਬ ਦਿੱਖ ਪਰ ਜਾਣੂ ਕਰਵੋਣ

  • @sandhusahibjatt1313
    @sandhusahibjatt1313 Місяць тому +2

    ਵੀਰ ਤੁਸੀ ਗੁਰੂ ਦਾ ਇਤਿਹਾਸ ਖੋਜ ਖੋਜ ਕੇ ਸਾਡੇ ਅੱਗੇ ਲੈਕੇ ਆਦੇਂ ਹੋ ਧੰਨਵਾਦ ਤੁਹਾਡਾ ਜੀ । ਇਤਿਹਾਸਿਕ ਗੁਰੂਦੁਆਰਾ ਚਕਰ ਵਿੱਚ ਇੱਕ ਹੀ ਹੈ।

  • @onkarsahota1677
    @onkarsahota1677 Місяць тому +3

    ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਪੀਰ ਦੱਸਕੇ ਸਿੱਖਾਂ ਤੋਂ ਵਾਝਾਂ ਕਿਤਾ ਜਾ ਰਿਹਾ ਹੈ ਸਿੱਖਾਂ ਨੂੰ ਚੰਡਾਲ ਚਾਣਕਿਆ ਮਨੂਵਾਦੀ ਤੇ ਬਾਜ ਅੱਖ ਰੱਖਣ ਦੀ ਲੋੜ ਹੈ

  • @ManjeetSingh-oq6jw
    @ManjeetSingh-oq6jw Місяць тому +2

    ਬਹੁਤ ਵਧੀਆ ਭਾਈ ਸਾਹਿਬ ਜੀ ਸਾਡੇ ਬਿਲਕੁਲ ਨੇੜੇ ਹੈ ਇਹ ਅਸਥਾਨ ਅਸੀਂ ਜਰੂਰ ਜਾ ਕੇ ਆਵਾਂਗੇ ਧੰਨਵਾਦ ਜੀ

  • @KuldeepSingh-dr4we
    @KuldeepSingh-dr4we 22 дні тому

    ਵਾਹ ਵੀਰੇਆ ਬੜੀ ਵੱਡੀ ਖੋਜ ਹੈ ਇਹ ਤੁਹਾਡੀ ਤੇ ਸਾਡੇ ਗੁਰੂ ਸਾਹਿਬਾਂ ਜੀ ਦੇ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਦੇ ਮੂਹ ਤੇ ਚਪੇੜ ਵੀ ਐ,ਵੀਰੇ ਅਸੀਂ ਦਮਦਮੀ ਟਕਸਾਲ ਮਹਿਤੇ ਤੋਂ ਆਂ

  • @jogasingh91
    @jogasingh91 Місяць тому +7

    Waheguru Waheguru

  • @Jupitor6893
    @Jupitor6893 Місяць тому +15

    ਜੋ ਖੋਜ sgpc ਨੂੰ ਕਰਨੀ ਚਾਹੀਦੀ ਸੀ ਉਹ ਖੋਜ ਇਹ ਮਿਹਨਤੀ ਸ਼ਰਧਾਲੂ ਵੀਰ ਕਰ ਰਿਹਾ ਹੈ। waheguru Ji chardi kala bakshan 🙏

  • @lakhveersingh844
    @lakhveersingh844 Місяць тому +4

    Bhut mehnat krda veer tu bhut vadiyaa gall aw

  • @deeshadhaliwal0786
    @deeshadhaliwal0786 Місяць тому +5

    Waheguru ji ka khalsa waheguru ji ki Fateh

  • @KaranSingh-ld7dx
    @KaranSingh-ld7dx Місяць тому +3

    ਬਾਈ ਜੀ ਇਸ ਹੁਕਮ ਨਾਵੇਂ ਦੀ ਲਖਾਇ ਕਿਸੇ ਹੋਰ ਹੁਕਮਨਾਮੇ ਦੇ ਨਾਲ ਮਲਾਈ ਜਾਵੇ ❤

  • @gurpindersinghwaraich2865
    @gurpindersinghwaraich2865 Місяць тому +5

    Bahut sunder ❤ asi karnal to

  • @harjeetsingh6428
    @harjeetsingh6428 Місяць тому +2

    ਤੁਸੀਂ ਇਹ ਵਿਡੀਓ ਬਣਾ ਕੇ ਸੰਗਤ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸੁਚੇਤ ਕਿਸ ਤਰ੍ਹਾਂ ਰਹਿਣਾ ਹੈ ਆਪਜੀ ਦਾ ਬਹੁਤ-੨ ਧੰਨਵਾਦ ਜੀ 🙏🙏🙏🙏🙏

  • @GurmeetSingh-vu4fv
    @GurmeetSingh-vu4fv Місяць тому +4

    ਸਿੰਘ ਸਾਹਿਬ ਜੀ
    ਵਾਹਿਗੁਰੂ ਜੀ ਕਾ
    ਖਾਲਸਾ ਸੵੀ ਵਾਹਿਗੁਰੂ ਜੀ
    ਕੀ ਫਤਿਹ 🙏🙏🙏🙏🙏

  • @user-xg7ct4mi9j
    @user-xg7ct4mi9j Місяць тому +3

    ਵਾਹਿਗੁਰੂ ਜੀ ਸਿੱਖ ਕੌਮ ਹੀ ਜਾਲੀਆਂ ਦੀ ਹੈ। ਇਥੇ ਤਾ ਦੁਸ਼ਟ ਅਤਿਅਚਾਰੀ ਲੋਕਾ ਦੇ ਰੱਖੇ ਨੋਕਰ ਹਾਈਬ੍ਰਿਡ ਜਾਲੀ ਪੰਜ ਪਿਆਰੇ ਨਕਲੀ ਅਮ੍ਰਿਤ ਛਕੋਦੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ।

  • @InderBtw
    @InderBtw Місяць тому +3

    Are you doing Great work Bhai shaib Ji 🙏🙏🙏🙏🙏

  • @RajKumar-dp2nx
    @RajKumar-dp2nx Місяць тому +4

    ਪਾਜੀ ਅਸੀਂ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸ ਵਾਰੇ ਵੀ ਜਾਣਨਾ ਚਾਹਦੇ ਆ
    ਕ੍ਰਿਪਾ ਕਰਕੇ ਕੁੱਝ ਇਸ ਇਤਿਹਾਸ ਤੇ ਵੀ ਚਾਨਣਾ ਪਾਓ
    ਅਸੀਂ ਤੁਹਾਡੀ ਵੀਡਿਓ ਦੇ ਉਡੀਕ ਚਾ ਰਹਾ ਗੇ

  • @gamingjattfatehveerdhaliwa1692
    @gamingjattfatehveerdhaliwa1692 Місяць тому +5

    Am watching from Brampton

  • @KaranBhullar-pg9si
    @KaranBhullar-pg9si Місяць тому +1

    ਧੰਨਵਾਦ ਜੀ ਬਹੁਤ ਕੀਮਤੀ ਜਾਣਕਾਰੀ ਜੀ

  • @user-js7zf9sz1i
    @user-js7zf9sz1i Місяць тому +3

    Waheguru ji

  • @VkrmRandhawa
    @VkrmRandhawa Місяць тому +11

    ਜਦੋ ਤੱਕ ਸਿੱਖ ਗੁਲਾਮ ਨੇ ਮਨੂੰਵਾਦ ਸਾਨੂੰ ਏਵੇ ਹੀ ਪਰੇਸਾਨ ਕਰੇਗਾ 🙏

    • @rajanya157
      @rajanya157 Місяць тому +1

      अतुल्य ईश्वर को छोड़ किसी कब्रजड़पोथीजीवितमृतकगुरु को कभी मत पूजो वेदनिन्दकनास्तिक आर्यद्रोहिन् स्वपक्षक्षयकारक। धर्माधर्म धर्मसम्प्रदाय सज्जनदुर्जन आस्तिकनास्तिक अच्छेबुरे अपनेपराए मित्रशत्रु स्वदेशीयविदेशीय स्वधर्मिविधर्मी मेँ अन्तर करना सीखो अन्यथा सत्यप्राप्ति असम्भव है।।

  • @dharmindersingh5939
    @dharmindersingh5939 Місяць тому +8

    ਭਾਈ ਸਾਹਿਬ ਜੀ ਇਹ ਸਿਰਫ਼ ਸਿਰੋਂ ਮੁਨੀ ਕਮੇਟੀ ਦਾ ਹੀ ਫ਼ਲਸਫ਼ਾ ਹੈ ।।

  • @glitterglassify3682
    @glitterglassify3682 Місяць тому

    ਨਕਲੀ ਹੁਕਮਨਾਮੇ, ਨਕਲੀ ਪੁਰਾਤਨ ਹਸਤ ਲਿਖ਼ਤ ਪੁਸਤਕਾਂ ਨਿਕਲ ਕੇ ਆ ਰਹੀਆਂ ਜਿਸਨੂੰ ਕਦੇ ਸੁਣਿਆ ਜਾਣਿਆ ਨਹੀਂ ਕਿਸੇ, ਪਰ ਦੱਸੀਆਂ ਜਾ ਰਹੀਆਂ ਹੁਣੇ ਲੱਭੀਆਂ ਮੁਸ਼ਕਲਾਂ ਨਾਲ। ਦਸਮ ਪਾਤਸ਼ਾਹ ਦੇ ਨਾਮ ਤੇ ਬੜੀ ਵੱਡੀ ਠਗੀਆਂ ਹੋ ਰਹੀਆਂ। ਦੇਸ਼ ਵਿੱਚ ਸਰਸੰਘ ਦੇ ਏਜੰਟ ਗੈਰ ਸਿੱਖ, ਨਕਲੀ ਸਿੱਖ, ਨਾਮਧਾਰੀ ਧਿਰ ਵਿੱਚ ਵੱੜੇ ਨਕਲੀ ਦੱਲੇ ਤੇ ਸਿੱਖੀ ਨੂੰ ਕੁੰਡਲਨੀ ਯੋਗ ਵਜੋਂ ਫੈਲਾਉਣ ਵਾਲੇ ਵਿਦੇਸ਼ੀ ਧਿਰੇ ਸਿਖ ਧਰਮ ਇੰਟਰਨੈਸ਼ਨਲ ਦੇ ਸਹਿਯੋਗ ਦਾ ਵੱਡਾ ਨੈਟਵਰਕ ਅੰਜਾਮ ਦੇ ਰਿਹੈ ।

  • @balwindersinghgrewal5931
    @balwindersinghgrewal5931 Місяць тому +4

    ਵੀਰ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਇੱਕ ਭਾਜਪਾ ਦੇ ਨੁਮਾਇੰਦਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਸਰੂਪ ਦਾ ਨਕਲੀ ਸਰੂਪ ਭੇਂਟ ਕੀਤਾ ਗਿਆ ਹੈ ਜਿਸ ਦਾ ਬਿਨਾਂ ਵਿਚਾਰਿਆਂ ਪ੍ਰਕਾਸ਼ ਕਰ ਦਿੱਤਾ ਗਿਆ ਸੀ ਪਰ ਰੌਲਾ ਪੈਣ ਤੇ ਹਟਾ ਦਿੱਤਾ ਗਿਆ ਹੈ ਅਜੇ ਸਾਂਭ ਕੇ ਰੱਖਿਆ ਹੋਇਆ ਹੈ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੀ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ

  • @balkarchauhan
    @balkarchauhan Місяць тому +2

    ਵੀਰ ਜੀ ਸਿੱਖ ਕੌਮ ਸੰਗਤ ਨੂੰ ਸੱਚ ਦਾਂ ਰਾਹ ਨਹੀਂ ਦਿਖਾ ਰਹੀ ਇਸ ਲਈ ਸਾਨੂੰ ਆਪਣਾ ਇਤੀਹਾਸ ਆਪ ਪੜ੍ਹਣਾ ਚਾਹੀਦਾ ਹੈ ਕਿ ਆਪਾਂ ਗ਼ਲਤ ਦਿਸ਼ਾ ਵੱਲ ਨਾਂ ਜਾਈਏ

  • @reshamsingh7958
    @reshamsingh7958 Місяць тому +5

    Chogawan distt Jalandhar pb.

  • @kamalpreetsingh7805
    @kamalpreetsingh7805 Місяць тому +3

    ਇਹ ਸਭ ਚੀਜਾਂ ਨਾਲੋਂ ਨਾਲ ਸਥਾਪਿਤ ਕਰਨ ਦੀ ਲੋੜ ਹੈ, ਤੇ ਜਿੰਨੇ ਵੀ ਬੰਦੇ ਇਸ ਚ ਆਪਣੇ ਰਲੇ ਹੋਏ ਨੇ, ਓਨਾ ਨੂੰ ਬਾਹਰ ਕੱਢਣ ਦੀ ਲੋੜ h

  • @user-on3fo3wi5q
    @user-on3fo3wi5q Місяць тому +1

    ਬਹੁਤ ਵਧੀਆ ਉਪਰਾਲਾ ਵੀਰ, ਹੁਣ ਤੁਸੀਂ Physical apperance of ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਜਾਣਕਾਰੀ ਦਿਉ ਜੀ

  • @user-qv8st7qd4o
    @user-qv8st7qd4o Місяць тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਹੁਣ ਕਿਰਪਾ ਕਰਕੇ ਇਹ ਨਾ ਨਕਲ਼ੀ ਲਿਖਾਰੀਆ ਨੂੰ ਸਿੱਖ ਸੰਗਤਾਂ ਅੱਗੇ ਨਸ਼ਰ ਕਰਨ ਲਈ ਖੋਜ ਕਰੋ ਵੀਰ ਜੀ

  • @tarlochansinghdupalpuri9096
    @tarlochansinghdupalpuri9096 Місяць тому +1

    ਬਹੁਤ ਧੰਨਵਾਦ ਵੀਰ ਤੁਹਾਡਾ ! ਹਕੀਕਤ ਦੱਸ ਰਹੇ ਹੋ ਤੁਸੀਂ

  • @Romana_bathinde_wala
    @Romana_bathinde_wala 28 днів тому

    ਇਸ ਪੱਤਰ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਹ ਜਿੱਥੇ ਵੀ ਸੁਸ਼ੋਭਿਤ ਕੀਤਾ ਗਿਆ ਹੈ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਭਾਈ ਸਾਹਿਬ ਨੇ ਸੱਚ ਸਾਹਮਣੇ ਲਿਆਂਦਾ ਹੈ ਉਹ ਵੀ ਸਬੂਤਾਂ ਸਮੇਤ ਬਾਕੀ ਫਰਜ਼ ਸਮੁੱਚੀ ਸਿੱਖ ਕੌਮ ਦਾ ਹੈ ਇਸ ਸੱਚ ਦਾ ਸਾਥ ਦੇਣ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ❤

  • @JaswinderSingh-tk9dv
    @JaswinderSingh-tk9dv Місяць тому +1

    ਬੜੀ ਸੋਹਣੀ ਸੇਵਾ ਲਾਈ ਹੋਈ ਆ ਮਹਾਰਾਜ ਨੇ ਵੀਰ ਨੂੰ

  • @karanurapar6941
    @karanurapar6941 Місяць тому +1

    ਬਹੁਤ ਬਹੁਤ ਵਧੀਆ ਸੇਵਾ ਤੁਹਾਡੀ ਵੀਰ ਜੀ ਪਿੰਡ ਉੜਾਪੜ ਜਿਲਾ ਨਵਾ ਸ਼ਹੀਰ

  • @harwindersinghsonigg1622
    @harwindersinghsonigg1622 Місяць тому

    ਵਾਹਿਗੁਰੂ ਜੀ ਸੱਚ ਦਾ ਹੋਕਾ ਦੇਣਾ ਫਰਜ਼ ਹੈ ਧੰਨਵਾਦ ਵੀਰ ਜੀ

  • @balbirkaur8022
    @balbirkaur8022 Місяць тому +1

    ਜਾਣਕਾਰੀ ਦੇਣ ਲਈ ਧੰਨਵਾਦ

  • @Harmindersinghhayer-ze9dw
    @Harmindersinghhayer-ze9dw Місяць тому +4

    ਵਾਹਿਗੁਰੂ ਜੀ ਕੋਕਰੀ ਹੇਰ ( ਮੋਗਾ)🙏🙏🙏🙏🙏

  • @jaswinderkaur1907
    @jaswinderkaur1907 Місяць тому +1

    Bahut bahut bahut bahut,mehnat kiti tuc betaji 🙏🙏🙏🙏🙏

  • @GurpreetSingh-im7nv
    @GurpreetSingh-im7nv Місяць тому

    ਬਾਈ ਜੀ ਇੱਕ ਬੇਨਤੀ ਆ ਕਿ ਹੱਥ ਜੋੜ ਕੇ
    ਜੇ ਹੋ ਸਕੇ ਤਾਂ ਤੁਸੀਂ ਸਿੱਖ ਇਤਹਾਸ ਤੇ ਇੱਕ ਕਿਤਾਬ ਲਿਖੋ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਇਤਹਾਸ ਤੋਂ ਜਾਣੂ ਕਰਵਾਉਣਾ ਜਰੂਰੀ ਹੈ ਨਹੀਂ ਤਾਂ ਪਤਾ ਨਹੀਂ ਕਿਵੇਂ ਸਾਡੇ ਇਤਹਾਸ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਪੇਸ਼ ਕੀਤਾ ਜਾਊਗਾ ਤੇ ਰਹੀ ਗੱਲ ਸੋਸ਼ਲ ਮੀਡੀਆ ਦੀ ਇਸ ਤੇ ਤਾਂ ਬਾਈ ਜੋ ਲੋਕ ਆਪਣਾ ਇਤਹਾਸ ਖਤਮ ਕਰਨਾ ਚਾਹੁੰਦੇ ਆ ਉਹ ਜਦੋਂ ਮਰਜ਼ੀ ਕੋਈ ਕਾਰਵਾਈ ਕਰ ਕੇ ਜਾਂ ਅਸਿੱਧੇ ਤਰੀਕੇ ਨਾਲ ਕੋਈ ਸਾਈਬਰ ਅਟੈਕ ਕਰ ਸਕਦੇ ਆ। ਪਰ ਇਹ ਅਣਮੁੱਲੀ ਜਾਣਕਾਰੀ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਆ।

  • @SatnamSingh-ll7wq
    @SatnamSingh-ll7wq Місяць тому +3

    🙏🙏🙏🙏🙏

  • @kashishjassal4376
    @kashishjassal4376 Місяць тому +2

    ❤Waheguru ji 🙏 ❤

  • @GurshamberSingh-qn9mt
    @GurshamberSingh-qn9mt Місяць тому +2

    ਵਾਹਿਗੁਰੂ ਜੀ

  • @SanjeevKumar-ur3pl
    @SanjeevKumar-ur3pl Місяць тому +2

    ❤❤waheguru ji❤❤🙏🙏

  • @farmarfarming3846
    @farmarfarming3846 Місяць тому +1

    ਹੁਸ਼ਿਆਰਪੁਰ ਪੰਜਾਬ ਤੋਂ ਕਾਫੀ ਸਮੇਂ ਤੋਂ ਜੁੜੇ ਹੋਏ ਹਾਂ

  • @angrejsinghshergill8548
    @angrejsinghshergill8548 Місяць тому +4

    ਅਪਣਾ ਫੋਨ ਨੰਬਰ send ਕਰਿਓ ਜੀ..ਏਹ gurudwara ਸਾਹਿਬ ਸਾਡੇ ਨੇੜੇ ਹੀ ਹੈ...

  • @gurmailsingh6095
    @gurmailsingh6095 Місяць тому +1

    ਵਾਹਿਗੁਰੂ ਮਿਹਰ ਕਰਨ ਚੜਦੀ ਕਲਾ ਵਿੱਚ ਰਹੋ

  • @savjitsingh8947
    @savjitsingh8947 Місяць тому +2

    ਬਹੁਤ ਬਹੁਤ ਧੰਨਵਾਦ ਵੀਰ ਜੀ

  • @user-iy2xz8zv7s
    @user-iy2xz8zv7s Місяць тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @JaspalSingh-hb8em
    @JaspalSingh-hb8em Місяць тому +3

    Jaspal Singh, Mohali

  • @baljindersingh-sf8gb
    @baljindersingh-sf8gb Місяць тому +3

    Wahaguru ji patiala

  • @gurpreet3622
    @gurpreet3622 Місяць тому +2

    Sat shri akal ji

  • @GurjitSingh-ib6vb
    @GurjitSingh-ib6vb Місяць тому +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏 🌹🌺🌺🌺🌺🌺🌺🌺🌺

  • @SatnamSingh-yt9fs
    @SatnamSingh-yt9fs Місяць тому +1

    ਸਤਿਨਾਮੁ ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਕਿਰਪਾ ਕਰੋ

  • @AnmolSingh-xb9rs
    @AnmolSingh-xb9rs Місяць тому

    Kamal hai paaji tusi bhot vadia te samjhdari naal sada itehaas dasde ho 🙏🙏. Waheguru tuhanu hor shakti de 🙏🙏

  • @rajvindersingh7728
    @rajvindersingh7728 Місяць тому +3

    🙏🙏🙏🙏🙏🙏🙏

  • @JaswinderSingh-ki3po
    @JaswinderSingh-ki3po Місяць тому +3

    ❤❤ pind Gharuan