Prime Special - ਮੈਂ ਕੁੱਟ ਵੀ ਖਾਂਦਾ ਸੀ ਪਰ ਜ਼ਰੂਰ ਜਾਂਦਾ ਸੀ - ਦੇਬੀ ਮਖਸੂਸਪੁਰੀ

Поділитися
Вставка
  • Опубліковано 23 січ 2025

КОМЕНТАРІ • 233

  • @charnsingh4399
    @charnsingh4399 3 роки тому +30

    ਦੇਬੀ ਮਖਸੂਸਪੁਰੀ ਸ਼ੁਧ ਸ਼ਬਦਾਂ ਨਾਲ ਗੀਤਾਂ ਦੀ ਜੈਵਿਕ ( ਔਰਗੈਨਕ) ਖੇਤੀ ਕਰਦਾ ਹੈ। ਮੁਬਾਰਕਾਂ!

    • @indianreal110
      @indianreal110 Рік тому +2

      One of best comments, I had seen on social media..... Bahut vadhia veer ji

  • @harrydhaliwal4997
    @harrydhaliwal4997 3 роки тому +3

    ਦੇਬੀ ਮਖਸੂਸਪੁਰੀ ਸਾਬ ਦਾ ਕੋਈ ਤੋੜ ਨਹੀਂ । ਜਦੋਂ ਚੜਦੀ ਜਵਾਨੀ ਮੇਰਾ ਦਿਲ ਟੁੱਟਿਆ 2011 ਵਿਚ ਓਹਦੋਂ ਮੇਰੀ ਉਮਰ 18 ਸਾਲ ਸੀ ‌ । ਓਹਦੋਂ ਤੋਂ ਦੇਬੀ ਨੂੰ ਸੁਣਨ ਲੱਗਿਆ । ਅੱਜ ਤੇਕ ਦੇਬੀ ਉਸਤਾਦ ਹੀ ਸੁਣੀਂਦਾ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਉਸਤਾਦ ਨੂੰ

  • @jotgrewaluk7438
    @jotgrewaluk7438 2 роки тому +1

    ❣️ ਸਾਡਾ ਏ ਖੁਦਾ ਦੇਬੀ ❣️

  • @rajbadhan9609
    @rajbadhan9609 3 роки тому +30

    ਪਹਿਲਾਂ ਇਹ ਸੁਣਦੇ ਹੁੰਦੇ ਸੀ ਕਿ ਕੁਝ ਬਣਨ ਲਈ ਕੁਝ ਸਿਖਣ ਲਈ ਵਾਰਿਸ਼ ਸ਼ਾਹ। ਬਾਬਾ ਬੁੱਲ੍ਹੇ ਸ਼ਾਹ ਜਾਂ ਹੋਰ ਪੁਰਾਣੇ ਸਾਹਿਤਕਾਰ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੋ।ਪਰ ਜੇ ਮੇਰੇ ਹਿਸਾਬ ਨਾਲ ਕੁਝ ਸਿੱਖਣਾ ਹੋਵੇ ਤਾਂ ਬਾਬੂ ਸਿੰਘ ਮਾਨ ਜੀ। ਦੇਬੀ ਮਖਸੂਸਪੁਰੀ ਜੀ ਜਾ ਬੱਬੂ ਮਾਨ ਜੀ ਹੁਣਾ ਨੂੰ ਮਿਲ ਨਹੀਂ ਸਕਦੇ ਜਾਂ ਗੱਲਬਾਤ ਨਹੀਂ ਕਰ ਸਕਦੇ ਪਰ ਇਹਨਾਂ ਦੀਆਂ ਇੰਟਰਵਿਊ ਚੰਗੀ ਤਰਾਂ ਸੁਣ ਲਓ।ਬਹੁਤ ਕੁਝ ਸਿਖਣ ਨੂੰ ਮਿਲੇਗਾ ਅੱਜ ਦੇ ਸਮੇਂ ਵਿੱਚ ਇਹਨਾਂ ਨੂੰ ਬਾਬਾ ਬੋਹੜ ਦਾ ਨਾਮ ਵੀ ਇਸੇ ਕਰਕੇ ਦਿੱਤਾ ਗਿਆ ਏ।ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ ਜੀ।।ਸਤਿ ਸ੍ਰੀ ਅਕਾਲ ਜੀ।ਕੁਵੈਤ। ਹੁਸ਼ਿਆਰਪੁਰ।।।।

  • @kesarsinghghumaan1793
    @kesarsinghghumaan1793 3 роки тому +24

    ਦੇਬੀ ਭਾ ਜੀ ਅਸੀਂ ਤੁਹਾਡੇ , ਤੁਹਾਡੀ ਸਖਸ਼ੀਅਤ ਤੇ ਤੁਹਾਡੀ ਗੀਤਕਾਰੀ ਦੇ ਦੀਵਾਨੇ ਆਂ । ਰੱਬ ਲੰਬੀਆਂ ਉਮਰਾਂ ਬਖਸ਼ੇ ।🙏🙏 ਧੰਨਵਾਦ ਪ੍ਰਈਮ ਏਸ਼ੀਆ।

  • @Dosanjh84
    @Dosanjh84 3 роки тому +39

    ਗੀਤ ਬਣਾ ਦਊ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ ।
    ਬਾਈ ਦੇਬੀ ਮਖਸੂਸਪੁਰੀ ਵਰਗਾ ਮੁਕਾਮ ਗੀਤਕਾਰੀ ਚ ਵੀਤ ਬਿਨਾਂ ਕਿਸੇ ਦੇ ਹਿੱਸੇ ਨਹੀ ਆਇਆ

    • @Satnamsingh-uj5vc
      @Satnamsingh-uj5vc 3 роки тому +1

      Nice interview

    • @satnamsekhon9202
      @satnamsekhon9202 3 роки тому

      ਸਤਿ ਸ੍ਰੀ ਅਕਾਲ ਜੀ ਬਾਠ ਸਾਹਿਬ ਪਰੋਗਰਾਮ ਦਾ ਸਮਾਂ ਦਸਨਾ ਜੀ ਧੰਨਵਾਦ

  • @AmarinderSinghDhaliwal
    @AmarinderSinghDhaliwal 4 місяці тому

    ਦੇਬੀ ਬਾਈ ਜੀ ਅਸੀਂ ਨੱਬੇਵਿਆਂ ਦੇ ਸ਼ੁਰੂਆਤੀ ਸਾਲਾਂ ਤੋਂ ਤੁਹਾਨੂੰ ਸੁਣਦੇ ਆ ਰਹੇ ਆਂ ਕਦੇ ਵੀ ਲੱਗਿਆ ਈ ਨਹੀਂ ਕਿ ਯਾਰ ਇਹ ਤਾਂ ਹੁਣ ਬਹੁਤ ਸੁਣ ਲਿਆ ਅੱਕ ਗਏ ਕੁੱਝ ਨਵਾਂ ਸੁਣੀਏ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਤੇ ਆਏ ਵਾਰ ਨਵਾਂ ਹੀ ਲੱਗਦਾ।ਇਹੀ ਤੁਹਾਡੀ ਕਲਮ ਦੀ ਤਾਕਤ ਇਆ ਭਾਜੀ।

  • @vickyabab1200
    @vickyabab1200 3 роки тому +17

    ਦੇਬੀ ਮਖਸੂਸਪੁਰੀ ਜੀ, ਉਸਤਾਦ ਹਨ ਜੀ 💕💞🙏

  • @jaggiesidhu6027
    @jaggiesidhu6027 3 роки тому +27

    ਦੇਬੀ ਸਾਹਿਬ ਬਹੁਤ, ਬਹੁਤ ਕਮਾਲ ਦੀ ਹੈ ਤੁਹਾਡੀ ਕਲਮ।ਇਹ ਹੀ ਨਹੀਂ ਤੁਹਾਡੀ ਦਰਵੇਸ਼ੀ ਦਾ ਰੁਤਬਾ ਵੀ ਬਹੁਤ ਖਾਸ ਹੈ।
    ਬਾਠ ਸਾਹਿਬ ਤੁਹਾਡੇ ਸਵਾਲ ਵੀ ਰਵਾਇਤੀ ਨਹੀਂ ਸਨ, ਇੱਕ ਚੰਗਾ ਸਹਿਤਕਾਰ ਹੀ ਐਦਾ ਦੀ ਸੋਝੀ ਰੱਖ ਸਕਦੈ।

  • @gurusaria9376
    @gurusaria9376 3 роки тому +5

    ਵਾਹ ਜੀ ਵਾਹ ਉਸਤਾਦ ਦੇਬੀ ਮਖਸੂਸਪੁਰੀ ਜੀ❤️❤️

  • @gurdeepgurdeep4214
    @gurdeepgurdeep4214 2 роки тому +1

    ਮੇਰਾ ਮਨਪਸੰਦ ਗੀਤਕਾਰ ਦੇਬੀ ਸਾਬ

  • @eknoorsinghofficial0100
    @eknoorsinghofficial0100 3 роки тому +1

    ਬਹੁਤ ਵਧੀਅਾ ਪ੍ਰੋਗਰਾਮ ਜੀ । ਦੇਬੀ ਭਾਜੀ ੲਿਹ ਗੱਲ ਦਿਮਾਗ ਚ ਘੁੰਮਦੀ ਰਹਿੰਦੀ ਸੀ ਜਦੋਂ ਤੁਹਾਨੂੰ ਸੁਣਦੇ ਸਾਂ ਬੲੀ ਸਟੂਡੀੳੁ ਚ ਕੰਮ ਥੋੜਾ ਢਿੱਲਾ ਜਿਹਾ ਰਹਿੰਦਾ ਤੇ ਲਾੲੀਵ ਚ ਬਹੁਤ ਵਧੀਅਾ ਹੁੰਦਾ । ਤੁਸੀਂ ਸਪੱਸ਼ਟ ਕੀਤਾ ਬਹੁਤ ਵਧੀਅਾ ਗੱਲ ਅਾ ਨਹੀ ਤਾਂ ਬਹੁਤੇ ਬੰਦੇ ਤਾਂ ਮੰਨਣ ਨੂੰ ਤਿਅਾਰ ਨਹੀ ਹੁੰਦੇ . ਕਹਿੰਦੇ ਬੱਸ ਫੱਟੇ ਚੱਕ ਦੲੀਦੇ ਅਾ । ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।

  • @hardeepsingh4144
    @hardeepsingh4144 3 роки тому +11

    ਦੇਬੀ ਬਾਈ ❤

  • @ਦਿੱਪੀਸਿੰਘਖਰੌੜ

    💐🙏 ਬਹੁਤ ਖੂਬ ਭਾਅ ਜੀ ਵਾਹਿਗੁਰੂ ਜੀ ਚਹੜਦੀ ਕਲਾ ਚ ਰੱਖੇ...

  • @jagmelbathinda7663
    @jagmelbathinda7663 3 роки тому +8

    JagmelBathinda(Dubai) ਰੂਹ ਖੁਸ਼ ਹੋ ਗਈ ਭਾਅ ਜੀ।

  • @kuldipsingh6393
    @kuldipsingh6393 3 роки тому

    ਪੰਜਾਬੀ ਮਾਂ ਬੋਲੀ ਜਿਨ੍ਹਾਂ ਪਿਆਰਾ ਤੇ ਸਦਾਬਹਾਰ ਗੀਤਕਾਰ ਤੇ ਗਾਇਕ ,,,

  • @Kaurpabla3495
    @Kaurpabla3495 3 роки тому +3

    ਬਹੁਤ ਵਧੀਆ ਗੱਲਬਾਤ ਵੀਰੋ

  • @NareshKumar-bc8xw
    @NareshKumar-bc8xw 3 роки тому +1

    ਬਹੁਤ ਵਧੀਆ ਗਾਇਕ ਦੇਬੀ ਮਖਸੂਸਪੁਰੀ ਵੀਰ ਜੀ ਦੀ💐👏🏼👏🏼🙋‍♂️
    🙏🏼🙏🏼ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖ ਦੇਬੀ ਵੀਰ ਜੀ ਤੁਹਾਡੇ ਤੇ🙏🏼🙏🏼

  • @Rupindersandhu
    @Rupindersandhu 3 роки тому

    ਦੇਬੀ ਬਾਬਾ ਜੀ 🙏

  • @boharsinghmatharu2645
    @boharsinghmatharu2645 Рік тому

    ਬਹੁਤ ਵਧੀਆ 👌 ਜੀ

  • @daljeetgill9315
    @daljeetgill9315 3 роки тому

    ਦੋ ਗੁੱਤਾਂ ਵਾਲੀਏ ਸ਼ੌਕੀਨ ਕੁੜੀਏ
    ਮੈਨੂ ਦਿਲ ਵੀ ਰਕਾਨੇ ਤੇਰੇ ਦੋ ਲਗਦੇ।
    Love you 22G live long

  • @surjitsingh6142
    @surjitsingh6142 3 роки тому +23

    ਦੇਬੀ ਮਖਸੂਸਪੁਰੀ ਸਾਬ ਕਿਆ ਬਾਤ ਹੈ 👍

  • @lovepreetkaursandhu4376
    @lovepreetkaursandhu4376 3 роки тому +4

    Debi bhaji parmatma ਤੁਹਾਨੂੰ tandrusti ਦੇਵੇ 🙏🙏🙏🙏

  • @harbhajansinghchahal5066
    @harbhajansinghchahal5066 3 роки тому

    ਬਾਠ ਸਾਬ੍ਹ ਜੀ ਅੱਜ ਤੱਕ ਦਾ ਸਭ ਤੋਂ ਉੱਤਮ ਪ੍ਰੋਗਰਾਮ ਪੇਸ਼ ਕੀਤਾ ਹੈ ਜੀ, ਤੁਸੀਂ ਸਵਾਲ ਵੀ ਬਾ-ਕਮਾਲ ਪੁੱਛੇ ਤੇ ਦੇਬੀ ਵੀਰ ਨੇ ਜਵਾਬ ਵੀ ਨਿਰਪੱਖ ਤੌਰ ਤੇ ਦਿੱਤੇ,, ਦਿਲੋਂ ਸਲਾਮ ਐ ਦੋਵੇਂ ਵੀਰਾਂ ਨੂੰ,, ਧੰਨਵਾਦ ਜੀ ਵੱਡਮੁੱਲੀ ਜਾਣਕਾਰੀ ਲਈ

  • @ਚਮਕਦੀਪਸਿੰਘਹਰਿਆਓ-ਫ5ਦ

    ਤੇਰੀ ਯਾਦ ਜਿਹੀ ਸਾਹਮਣੇ ਕਿਤਾਬ ਹੁੰਦੀ ਐ
    ਤੇਰੇ ਰੰਗ ਜਿਹੀ ਹੱਥਾਂ ਚ ਸ਼ਰਾਬ ਹੁੰਦੀ ਐ
    ਦਿਨ ਸਾਡਾ ਕੱਲਿਆ ਦਾ ਕੱਟ ਜਾਂਦਾ ਐ
    ਰਾਤ ਲੰਘਦੀ ਐ ਕਿੰਨਿਆ ਸਹਾਰਿਆ ਦੇ ਨਾਲ
    ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ
    ਤੇਰੀ ਥਾਵੇਂ ਗੱਲਾਂ ਕਰੀਂ ਦੀਆਂ ਤਾਰਿਆਂ ਦੇ ਨਾਲ
    ਚਮਕਦੀਪ ਸਿੰਘ ਹਰਿਆਓ (ਚੱਠੇ ਸੇਖਵਾਂ ਸੰਗਰੂਰ)
    ਅਵਤਾਰ ਸਿੰਘ ਚੱਠੇ ਸੇਖਵਾਂ ਸੰਗਰੂਰ

  • @AmandeepSingh-lc6jl
    @AmandeepSingh-lc6jl 3 роки тому +1

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

  • @rajeevduggal1871
    @rajeevduggal1871 3 роки тому

    ਅਸੀਂ ਤੁਹਾਨੂੰ ਬਚਪਨ ਤੋਂ ਸੁਣਿਆ
    ਤੇ ਆਪਣੇ ਆਪ ਵਿਚ ਬਹੁਤ ਗਾਇਆ
    🙏🙏

  • @royalrsp6037
    @royalrsp6037 3 роки тому +21

    Pinda Gill (Seattle, usa) >>>>>>>debi is my class fellow from 1class to matric class. Very nice person.👍👍

  • @charnsingh4399
    @charnsingh4399 3 роки тому +10

    ਦੇਬੀ ਭਾ, ਹੇਠਲੀ ਤੁਕਬੰਦੀ ਦੀ ਮੁਰੰਮਤ ਕਰਕੇ ਮੋੜਨ ਦੀ ਮਿਹਰਬਾਨੀ ਕਰੀਂ।
    " ਸਿਰ ਨੀਵਾਂ ਕਰਕੇ ਦੇਖਿਆ, ਔਗੁਣਾ ਦੇ ਝਾੜ ਲੱਗੇ ਨੇ।
    ਨੀਝ ਲਾਕੇ ਦੇਖਿਆ ਸਾਹਮਣੇ , ਫੁੱਲਾਂ ਦੇ ਬਾਗ ਲੱਗੇ ਨੇ।
    ਹਵਾ ਵਿੱਚ ਘੁਲ਼ੀ ਮਹਿਕ ਨੇ , ਖ਼ਬਰ ਦਿੱਤੀ ਤੇਰੇ ਆਣ ਦੀ,
    ਬੂਹਾ ਖੋਲ੍ਹਕੇ ਮੈਂ ਦੇਖਿਆ , ਦੇਹੁੜੀ ਨੂੰ ਅੱਜ ਭਾਗ ਲੱਗੇ ਨੇ।"

  • @satpalsingh210
    @satpalsingh210 3 роки тому +9

    ਬਹੁਤ ਵਧੀਆ ਪਰੋਗਰਾਮ ਜੀ

  • @kuldipbajwa8385
    @kuldipbajwa8385 3 роки тому

    ਬਹੁਤ ਵਧੀਆ ਗੀਤਕਾਰ ਦੇਬੀ ਮਖਸੂਸਪੁਰੀ

  • @sarbjitsandhu2531
    @sarbjitsandhu2531 3 роки тому

    ਵਾਹ ਜੀ ਵਾਹ ਦੇਬੀ ਜੀ ਬਹੁਤ ਵਧੀਆ ਲੇਖਕ ਤੇ ਕਲਾਕਾਰ ਨੇ। ਮੈ ਲਾਭ ਹੀਰੇ ਦੇ ਪਿੰਡ ਅਚਾਨਕ ਤੋਂ ਹਾਂ ਜਿਲ੍ਹਾ ਮਾਨਸਾ ਲਾਭ ਹੀਰਾ ਜੀ ਜਾਦਾ ਬੁਜਰਗਾ ਕੋਲ ਹੀ ਜ਼ਿਆਦਾ ਮੈਨੂੰ ਬੈਠਦੇ ਸੀ।

  • @salamatsahota3851
    @salamatsahota3851 3 роки тому

    ਬਹੁਤ ਵਧੀਆ ਪ੍ਰੋਗਰਾਮ ਜੀ
    ਸਾਨੂੰ ਮਾਣ ਹੈ ਕਿ ਅਸੀਂ ਨਾ ਪੱਖੀ ਗੀਤਕਾਰੀ ਨਹੀਂ ਸੁਣਦੇ 🙏🙏🙏🙏🙏

  • @bhupindersingh7215
    @bhupindersingh7215 10 місяців тому

    ਉਸਤਾਦ ਜੀ

  • @amritbains7610
    @amritbains7610 Рік тому

    Tere raha wich khda-khda rukh ho giya
    Teri photo wangu DEBI hun chup ho giya...
    Debi's best lyrics+Rana's perfect voice= great songs

  • @manjitnirman1586
    @manjitnirman1586 3 роки тому +6

    Thanks for Debi bai di interview lyi
    Thanks Bath bai ji
    Love you Debi bai

  • @gopiacharwl9040
    @gopiacharwl9040 3 роки тому

    ਧੰਨਵਾਦ ਜੀ

  • @kuldippurba2485
    @kuldippurba2485 3 роки тому

    ਦੇਬੀ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਕਸ਼ੇ।ਤੁਹਾਨੂੰ ਪਰਮਾਤਮਾ ਤੁਹਾਡੇ ਗਾਣਿਆਂ ਦੀ ਤਰ੍ਹਾ ਲੰਬੀ ਉਮਰ ਬਕਸ਼ੇ।

  • @amnindergillgill5493
    @amnindergillgill5493 3 роки тому

    ਬਹੁਤ ਵਧੀਆ ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @JotPb31
    @JotPb31 3 роки тому +1

    ਕੋਈ ਕਸਰ ਨੀ ਰਹੀ ਪ੍ਰੋਗਰਾਮ ਵਿਚ ਲੰਬੀ ਉਮਰ ਬਖਸ਼ਣ ਦੇਬੀ ਜੀ ਨੂੰ ਤੇ ਬਾਠ ਜੀ ਨੂੰ ਇਸ ਪ੍ਰੋਗਰਾਮ ਸਭ ਜਾਣਿਆ ਵਧੀਆ ਲੱਗਿਆ ਪਰ ਇਕ ਬੇਨਤੀ ਆ ਕਿ ਜਦੋ ਵੀ ਤੁਸੀ ਪ੍ਰੋਗਰਾਮ ਕਰਦੇ ਹੋ ਤਾ ਇਸ਼ਤਿਹਾਰ ਸ਼ੁਰੂ ਵਿਚ ਲਾ ਦਿਆ ਕਰੋ ਪੰਜ ਮਿੰਟ ਤੱਕ ਭਾਵੇ ਪਰ ਜਦੋ ਲਹਿਰ ਬਣੀ ਹੁੰਦੀ ਆ ਬੜਾ ਔਖਾ ਲਗਦਾ ਗਿਲਾ ਨੀ ਕਿਉਕਿ ਸੁਆਦ ਖਰਾਬ ਹੁੰਦਾ ਅਸੀ ਕਿਹਾ ਮੈਂਬਰਸ਼ਿਪ ਲਈ ਆ ਕਮਾਈ ਜਰੂਰੀ ਆ ਪਰ ਲਹਿਰ ਨਾ ਟੁੱਟਣ ਦਵੋਂ, ਧੰਨਵਾਦ ਜੀ

  • @prof.kuldeepsinghhappydhad5939
    @prof.kuldeepsinghhappydhad5939 3 роки тому +6

    Love with respect Baba ji May God bless you Baba ji ❤️

  • @ਸੱਚੀਗੱਲਬਾਤ
    @ਸੱਚੀਗੱਲਬਾਤ 3 роки тому

    ਜਿੱਥੇ ਪੈਰ ਨਈ ਧਰ ਸੱਕਦੇ ਤੂੰ ਐਸੀ ਥਾਂ ਹੋ ਗਈ,,
    ਮੈ ਜਿੱਮੇਵਾਰ ਪਿਉ ਤੂੰ ਵੀ ਇੱਕ ਮਾਂ ਹੋ ਗਈ!!

  • @gunomajrapreet
    @gunomajrapreet 3 роки тому

    ਨਈਂ ਰੀਸਾਂ🙏🙏🙏🙏

  • @manjitpal1156
    @manjitpal1156 3 роки тому +1

    GREAT
    Debi sab
    Prime Asia zindabad

  • @thevaluesworld6285
    @thevaluesworld6285 3 роки тому +1

    ਬਾਠ ਸਾਬ ਦੇਬੀ ਭਾਜੀ ਨੂ ਦੇਖ ਸੁਣ ਕੇ ਰੂਹ ਖੁੱਸ਼ ਹੋ ਗਈ ਤੁਹਾਡਾ ਬਹੁਤ ਧੰਨਵਾਦ ਚੜਦੀਕਲਾ ਵਿੱਚ ਰਹੋ 🌿🙏👍🪔ਦੀਵਾ ਜਗਦਾ ਰਹੇ …

  • @jasmeetmanes4797
    @jasmeetmanes4797 3 роки тому

    Sira Baath Saab👌

  • @amirchand5552
    @amirchand5552 3 роки тому

    ਦੇਬੀ ਮਖਸੂਸਪੁਰੀ ਦੀ ਸ਼ਾਇਰੀ ਤੇ ਅਵਾਜ਼ ਦੋਵੇਂ ਕਮਾਲ ਦੀਆਂ ਹਨ । ਪੰਜਾਬੀ ਜ਼ਬਾਨ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਲਈ ਦੇਥੀ ਅਤੇ ਬਾਠ ਸਾਹਿਬ ਦੋਨਾਂ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ।

  • @kuldipsidhu9294
    @kuldipsidhu9294 3 роки тому

    ਮੇਰਾ ਪਹਿਲਾ ਪਸੰਦੀ ਦਾ ਗੀਤ ਕਾਰ ਤੇ ਗਾਇਕ ਦੇਬੀ ਮਖਸੂਸਪੁਰੀ

  • @veet_Badshahpuri
    @veet_Badshahpuri 3 роки тому +2

    ਦੇਬੀ ਮਖਸੂਸਪੁਰੀ 🙏🙏🙏💕💖💖💗💗💖💖💕💕💕

  • @rajannahar4470
    @rajannahar4470 3 роки тому +3

    ਦੇਬੀ ਮਖ਼ਸੂਸਪੁਰੀ 😘😘

  • @kulvirchahalchahal2409
    @kulvirchahalchahal2409 3 роки тому +1

    Bohut sunya y debi nu

  • @sukhwantbrar5066
    @sukhwantbrar5066 3 роки тому

    ਦੇਬੀ ਮਖਸੂਸਪੁਰੀ ਪੰਜਾਬ ਦਾ ਤੇ ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਹੈ ਅਜਿਹੇ ਆਦਮੀ ਤੋ ਗੀਤਾਂ ਦੇ ਨਾਲ ਨਾਲ ਗੱਲਾ ਵੀ ਸੁਣਨ ਵਾਲੀਆ ਤੇ ਉਹਨਾਂ ਨੂੰ ਜਿੰਦਗੀ ਚ ਹਮੇਸ਼ਾ ਕੰਮ ਆਉਦੀਆ ਜਿਉਂਦਾ ਰਹੇ ਵੀਰ ਦੇਬੀ

  • @kukubrar6555
    @kukubrar6555 3 роки тому +3

    Bhot sohna program

  • @RanjitSingh-cj2wv
    @RanjitSingh-cj2wv 3 роки тому +2

    ਬੱਚਿਆਂ ਦੇ ਖੂਨ ਦਾ ਰੰਗ ਕੈਸਾ ਇਹ ਗਾੜਾ ਕਿੰਨਾ ਹੁੰਦਾ ਇਹਦੀ ਲੱਜ਼ਤ ਕੇਸੀ ਹੁੰਦੀ ਏ ਜ਼ਰਾ ਪੁੱਛ

  • @kamalpreet43
    @kamalpreet43 3 роки тому +2

    Sad songs da ustad bda takda positive aura lai firda. Boht vdia interview 👌🏻👌🏻

  • @bobbysahota1059
    @bobbysahota1059 3 роки тому

    Real legend Debi Makhsoospuri..

  • @sumitganger5227
    @sumitganger5227 3 роки тому

    Kamal Debi makhsoospuri saab

  • @arvinderjosan6419
    @arvinderjosan6419 3 роки тому

    ਦੇਬੀ ਸਾਬ👌🏻👌🏻

  • @rupinderjitsingh4339
    @rupinderjitsingh4339 3 роки тому +2

    Debi +Babbu =Legend 💪

  • @NarinderSingh-ti4sq
    @NarinderSingh-ti4sq 3 роки тому +6

    Bahut sohna programme. Both you are """GEM""" God bless

  • @KuldeepSingh-cl8de
    @KuldeepSingh-cl8de 3 роки тому +2

    good je badia c je gal bat

  • @ਗੋਪੀਖੀਰਾਂਵਾਲੀ-ਚ1ਠ

    "ਦੇਬੀ", ❤❤😍😍😍

  • @SabiVarinderPal
    @SabiVarinderPal 3 роки тому

    ਦੇਬੀ ਬਾਈ ਇੱਕ ਹੀਰਾ ਹੈ ਪੰਜਾਬੀ ਇੰਡਸਟਰੀਜ ਦਾ 👍🏻

  • @dhillonji7174
    @dhillonji7174 3 роки тому +8

    ਦੇਬੀ ਸਾਬ ਦੀ ਮੌਜੂਦਾ ਭਾਰਤ ਦੇ ਹਲਾਤਾਂ ਨੂੰ ਬਿਆਨ ਕਰਦੀ ਰਚਨਾ " ਮੇਰਾ ਭਰਾਤ ਮਹਾਨ" ਲਾਜਵਾਬ ਰਚਨਾ ਹੈ

  • @darbaar3398
    @darbaar3398 2 роки тому

    Wah Ji Wah ❤️

  • @JaswantSingh-rh6km
    @JaswantSingh-rh6km 2 роки тому

    ਸ਼ੁਕਰੀਆ ਬਾਠ ਸਾਹਿਬ,
    ਇੱਕ ਮਹਾਨ ਹਸਤੀ ਨੂੰ ਮਿਲਾਉਣ ਵਾਸਤੇ।
    ਦੇਬੀ ਮਖਸੂਸਪੁਰੀ ਜੀ।

  • @tejindersingh9474
    @tejindersingh9474 3 роки тому +7

    Amazingly beautiful programs 🙏🙏no words

  • @lalirandhawa3374
    @lalirandhawa3374 3 роки тому

    ❤❤❤💞💞ਅਸਤਾਦ ਆਲ ਟਾਈਮ ਫੇਵਰਿਟ

  • @bittitalwandisabo5343
    @bittitalwandisabo5343 Рік тому

    ਜੀਓ ਦੇਬੀ ਜੀ

  • @mohinderjitdhaliwal4000
    @mohinderjitdhaliwal4000 3 роки тому +1

    Debi, great singer and writer. Love you chote veer.

  • @boharsingh7725
    @boharsingh7725 3 роки тому

    ਵਾਹ ਜੀ ਵਾਹ ਵਧੀਆ ਬਾਈਁ ਜੀ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @prof.kuldeepsinghhappydhad5939
    @prof.kuldeepsinghhappydhad5939 3 роки тому +1

    Great job veer Ji love with respect veer Ji love you Baba ji

  • @kuldeepjoshi4258
    @kuldeepjoshi4258 3 роки тому +1

    Debi makhsoospuri legend punjabi song ✍ parmatma meher kare veer te

  • @parmarsaab2022
    @parmarsaab2022 3 роки тому

    ਬਚਪਨ ਤੋਂ ਸੁਣਦਾ ਦੇਬੀ ਭਾਜੀ ਨੂੰ , ਬਹੁਤ ਵਧੀਆ ਸ਼ਖਸੀਅਤ ਨੇ 👍

  • @navichhahar995
    @navichhahar995 2 роки тому

    Debi❤❤❤❤❤❤

  • @SandeepSingh-qi7jk
    @SandeepSingh-qi7jk Рік тому

    Khus rahe Debi Bai 👍👍👍

  • @kumarvaran759
    @kumarvaran759 3 роки тому

    God bless you debi makhsoospuri ji

  • @parminderkumar8052
    @parminderkumar8052 3 роки тому +1

    ਇੰਤਜਾਰ ਬੇਸ਼ਬਰੀ ਨਾਲ

  • @rajaji4780
    @rajaji4780 2 роки тому +1

    "Debi naalon sare rishte todan waliye ni
    tere naa naal dunia menu kyon bulaundi a"

  • @jaswantsingh-vg5ir
    @jaswantsingh-vg5ir 3 роки тому +2

    Salaam a g Debi saab d kalm te gayaki nu 🙏🙏

  • @pavitarsingh389
    @pavitarsingh389 3 роки тому +1

    Debi super lyricst of Punjabi music industry ❤️😘🙏

  • @jattmoadrecords
    @jattmoadrecords 3 роки тому

    Waaahhh thnksss aw ehde lyi spcly

  • @RAma47ify
    @RAma47ify 3 роки тому +1

    Love u Debi ustaad ji
    Jiunde vasde raho

  • @jassbedi8393
    @jassbedi8393 3 роки тому

    ਦੇਬੀ ❤ ਇੱਕ ਅੰਬਰ ਜਿੱੜਾ ਨਾਮ

  • @harjeet16cheema
    @harjeet16cheema 3 роки тому

    Debi 👏🏻👏🏻👏🏻

  • @dilrajkaur1143
    @dilrajkaur1143 3 роки тому

    Waheguru tuhanu tarakki bakhshe.

  • @mukhtiarsingh5840
    @mukhtiarsingh5840 3 роки тому +1

    Thanks Brothers both are great

  • @munishpal5648
    @munishpal5648 3 роки тому

    ਦੇਬੀ ਦੇ ਨਾਲ ਤੇਰਾ ਰਿਸ਼ਤਾ ਦਫ਼ਨ ਹੈ ਜਿਹੜੀ ਥਾਂ........
    ਐਵੇਂ ਕਮਲੇ ਓਸ ਕਬਰ ਨੂੰ ਪੁੱਟੀ ਜਾਂਦੇ ਨੇ....👌👌👌👌

  • @RajinderSingh-sd5ew
    @RajinderSingh-sd5ew 3 роки тому

    Debi makhsoospuri Very good
    👍

  • @rajpalsingh9149
    @rajpalsingh9149 3 роки тому +2

    Very.good g

  • @SukhwinderSingh-mv7rd
    @SukhwinderSingh-mv7rd 3 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhdeepbrar3080
    @sukhdeepbrar3080 3 роки тому

    😍 Debi bai bhut sara pyar te respect 🙏🙏

  • @kuldeepSingh-nh8up
    @kuldeepSingh-nh8up 3 роки тому

    GurdevSinghDebiNiceSingerAndLyric-ParmveerSinghBath-GoodPerformence

  • @sarabpalboparai2431
    @sarabpalboparai2431 3 роки тому +2

    Social media is big stage for modern age, keep it up

  • @brarvlogs5531
    @brarvlogs5531 3 роки тому

    Ustad ji ❤️💗❤️💗❤️

  • @PardeepKumar-vc2kb
    @PardeepKumar-vc2kb 3 роки тому +1

    Love debi 💓💖💖💖💖💓

  • @buttachahal8420
    @buttachahal8420 3 роки тому

    We proud of you we proud of self because we are close friends

  • @rohitsallan342
    @rohitsallan342 3 роки тому

    ਬਾ ਕਮਾਲ ਆਰਟਿਸਟ ਦੇਬੀ ਮਖਸੂਸਪੁਰੀ 🙏💐

  • @vickygrewal1112
    @vickygrewal1112 3 роки тому +1

    ❤️💯✅

  • @deepdeep8482
    @deepdeep8482 3 роки тому +1

    very nice
    love baba ji