Prime Discussion (2774) || ਪੱਕੀ ਪ੍ਰਧਾਨਗੀ ਭਾਲਦੈ ਟਰੰਪ ਵਾਲਾ ਟੋਲਾ, ਰੁਕ ਨਹੀਂ ਰਹੇ ਦਲਿਤਾਂ'ਤੇ ਅੱਤਿਆਚਾਰ

Поділитися
Вставка
  • Опубліковано 2 лют 2025

КОМЕНТАРІ • 148

  • @paramjitsinghaulakh6781
    @paramjitsinghaulakh6781 9 днів тому +9

    ਨਵ ਜੀ ਅਤੇ ਪਨੂੰ ਸਾਹਿਬ ਜੀ ਭਾਰਤ ਦੇ ਤਿੰਨ ਦੁਸ਼ਮਣ ਇਸਨੂੰ ਅਰਾਮ ਨਾਲ ਨਹੀਂ ਰਹਿਣ ਦੇਣਗੇ। ਧਰਮ, ਜਾਤੀ ਤੇ ਭਗਵਾਨ।

    • @ranjeetSingh-hr4ko
      @ranjeetSingh-hr4ko 9 днів тому

      Hindu rashtra ya khalsa raaj ki eh kattrta nhi ya apne hi dharm nu uccha mananna Brahman aur jatt, bss do hi ,,jaattia,, ne. hi nafrat de beez boye smaj ch

    • @paramjitsinghaulakh6781
      @paramjitsinghaulakh6781 9 днів тому

      @ranjeetSingh-hr4ko ਕੁਛ ਹੱਦ ਤੁਹਾਡੀ ਗੱਲ ਸਹੀ ਹੈ। ਪਰ ਮੇਰਾ ਮੰਨਣਾ ਹੈ ਅਸੀਂ ਧਰਮਾਂ ਦੀ ਪੂਛ ਕਿਉਂ ਫੜ੍ਹੀ ਬੈਠੇ ਹਾਂ। ਅਸੀਂ ਨਾਨਕ ਦੀ ਸਿੱਧੀ ਸਾਧੀ ਸੌਚ ( ਸਭਿ ਕੋ ਮੀਤ ਹਮ ਆਪਨ ਕੀਨਾਂ, ਹਮ ਸਭ ਕੇ ਹੈਂ ਸਾਜਨ) (ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ)( ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ)
      "ਬੇਗ਼ਮ ਪੁਰਾ ਸ਼ਹਿਰ ਕਾ ਨਾਉ "
      ਧਰਮ ਧੰਦਾ ਹੈ ਨਾ ਕੇ ਚੰਗੇ ਮਨੁੱਖ ਬਣਨ ਲਈ ਉਪਰਾਲਾ।

  • @HardevSingh-ul6sq
    @HardevSingh-ul6sq 10 днів тому +8

    ਪੰਨੂੰ ਜੀ ਸਤਿ ਸ਼੍ਰੀ ਆਕਾਲ ਆਪ ਜੋਂ ਖਬਰਾਂ ਦੀ ਸਮੀਖਿਆ ਕਰਦੇ ਹੋ ਮੈਂ ਓਸ ਨੂੰ ਰੋਜ ਦੇਖਦਾ ਅਤੇ ਸੁਣਦਾ ਹਾਂ ਤੁਸੀ ਬਹੁਤ ਹੀ ਬਾਰੀਕੀ ਨਾਲ ਬਿਆਨ ਕਰਦੇ ਹੋ ਅਤੇ ਨਿਡਰ ਹੋ ਕੇ ਬਿਨਾਂ ਕਿਸੇ ਦਬਾਅ ਦੇ.......

  • @harjindersinghThind4507
    @harjindersinghThind4507 10 днів тому +10

    ਜਿਸ ਤਰ੍ਹਾਂ ਟਰੰਪ ਅਮਰੀਕਾ ਵਿੱਚ ਆਪਣੇ ਫਾਇਦੇ ਲਈ ਨਵੇਂ ਨਵੇਂ ਕਾਨੂੰਨ ਬਣਾਉਣ ਲਈ ਸੋਚ ਰਹੇ ਹਨ।
    ਠੀਕ ਇਸੇ ਤਰ੍ਹਾਂ ਮੋਦੀ ਨੇ ਭਾਜਪਾ ਦਾ ਰਾਜ ਕਾਇਮ ਰੱਖਣ ਲਈ ਨਵੇਂ ਰਾਹ ਅਪਣਾ ਰਹੇ ਹਨ 👍👍🙏🙏

  • @lachmansaggu2797
    @lachmansaggu2797 9 днів тому +5

    ਪੰਨੂ ਸਾਹਿਬ ਇਹੋ ਜਿਹੇ ਆਦਮੀ ਤੇ ਕੇਸ ਦਰਜ਼ ਹੋਣਾ ਚਾਹੀਦਾ ਜੋ ਬੇਹੂਦਾ ਪੇਟੀਸ਼ਨ ਕੋਰਟ ਵਿੱਚ ਪਾਉਂਦਾ ਹੈ. 👏🏼👏🏼👏🏼

  • @SurjitSingh-uj2bp
    @SurjitSingh-uj2bp 10 днів тому +8

    ਗੁਰੂ ਮਹਾਰਾਜ ਦੇ ਤਖਤ ਤੇ ਬੈਠੇ ਕੋਈ ਵੀ ਇਨਸਾਨ ਹੋਵੇ ਉਸ ਦੀ ਇਜ਼ਤ ਕਰਨੀ ਪੂਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਜਿਹੜੇ ਕਿੰਤੂ ਪਰੰਤੂ ਕਰਦੇ ਹਨ ਉਨ੍ਹਾਂ ਦੀ ਬਦਕਿਸਮਤੀ ਤੋਂ ਹੋਰ ਕੀ ਕਹੀਏ ਉਨ੍ਹਾਂ ਨੂੰ ਵਾਹਿਗੁਰੂ ਆਪ ਹੀ ਦੇਖਣਗੇ।

  • @tarlochanbrar71
    @tarlochanbrar71 10 днів тому +9

    ਛੇਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸੀ ਅਕਾਲ ਤਖ਼ਤ ਸਾਹਿਬ ਦਾ ਥਾਪਿਆ ਜੱਥੇਦਾਰ ਵੱਲੋਂ ਸੁਣਾਇਆ ਗਿਆ ਹੁਕਮ ਹਰੇਕ ਸਿੱਖ ਨੂੰ ਬਹੁਤ ਹੀ ਸਤਿਕਾਰ ਨਾਲ ਮੰਨਣਾ ਪਵੇਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸ਼ਾਨ ਦੇ ਖਿਲਾਫ ਕੋਈ ਕਿੰਤੂ ਪ੍ਰੰਤੂ ਕਰਦਾ ਉਸ ਨੂੰ ਸੋਧਣ ਦਾ ਹਰੇਕ ਸਿੱਖ ਦਾ ਫਰਜ਼ ਬਣਦਾ ਕਿਉਂਕਿ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਪਾਰਲੀਮੈਂਟ ਹੈ, ਰਹਿੰਦੀ ਦੁਨੀਆਂ ਤੱਕ ਰਹੇਗੀ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ❤।

  • @User.YouTube_creaters
    @User.YouTube_creaters 10 днів тому +13

    ਗਲਤੀ ਉਸ ਇਨਸਾਨ ਤੋਂ ਹੁੰਦੀ ਹੈ ਜੋ ਕੰਮ ਕਰਦਾ ਹੈ,ਨਿਕੰਮੇ ਬੰਦੇ ਦੀ
    *ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਹੀ ਲੰਘ ਜਾਂਦੀ ਹੈ*

  • @User.YouTube_creaters
    @User.YouTube_creaters 10 днів тому +14

    ਪੂਰੀ ਦੁਨੀਆਂ ਜਿੱਤ ਸਕਦੇ ਹਾਂ ਸੰਸਕਾਰਾਂ ਨਾਲ ਤੇ
    *ਜਿੱਤਿਆ ਹੋਇਆ ਸਭ ਕੁਝ ਹਾਰ ਸਕਦੇ ਹਾਂ ਹੰਕਾਰ ਚ*

  • @nvirk3631
    @nvirk3631 10 днів тому +10

    ਬਹੁਤ ਦੁੱਖੀ ਘਟਨਾਵਾਂ ਵਾਲ਼ਾ ਦੇਸ਼ ਬਣ ਗਿਆ ਹੈ ਭਾਰਤ 😢

  • @kulwantKalra-u6r
    @kulwantKalra-u6r 10 днів тому +5

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @gurdialsingh7405
    @gurdialsingh7405 9 днів тому +5

    ਜਥੇਦਾਰ ਸਾਹਿਬਾਨ ਵਿਰੁੱਧ ਘਟੀਆ ਟਿੱਪਣੀਆਂ ਕਰਨ ਵਾਲੇ ਸਿੱਖ ਨਹੀ ਹੋ ਸਕਦੇ ਹਨ।

  • @DharmpalSingh-ky1wh
    @DharmpalSingh-ky1wh 9 днів тому +4

    ਬਹੁਤ ਵਧੀਆ ਵਿਚਾਰ ਜੀ। ਸ੍ਰੋਮਣੀ ਕਮੋਟੀ ਦੇਪ੍ਰਧਾਨ ਸਾਹਿਬ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ

  • @bahadursingh2006
    @bahadursingh2006 9 днів тому +2

    ਬਿਲਕੁਲ ਸਹੀ ਗੱਲ ਹੈ ਪੰਨੂ ਸਾਹਬ ਜੀ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਨਫਰਤ ਫੈਲਾਉਣ ਵਾਲੇ ਬ੍ਰਾਹਮਣ ਵਾਦੀ ਮੰਨੂੰ ਵਾਦੀ ਗੁੰਡੇ ਅਤੰਕੀ ਬਲਾਤਕਾਰੀ ਹਨ ਰਾਜ ਸੱਤਾ ਤੇ ਇਹ ਮੰਨੂੰ ਵਾਦੀ ਨਫਰਤੀ ਲੋਕ ਕਾਬਜ ਹੋਣ ਕਰਕੇ ਆਪਣੇ ਆਪ ਨੂੰ ਰੱਬ ਸਮਝ ਬੈਠੇ ਹਨ ਪਰ ਇਹ ਸਾਡੇ ਦੇਸ਼ ਨੂੰ ਸਭ ਤੋਂ ਵੱਧ ਲੁੱਟ ਕੇ ਕੰਗਾਲ ਕਰ ਰਹੇ ਹਨ ਇਹਨਾਂ ਨਫਰਤੀ ਭਾਜਪਾ ਨੂੰ ਭਜਾਓ ਦੇਸ਼ ਬਚਾਓ ਮੋਦੀ ਹਟਾਓ ਦੇਸ਼ ਬਚਾਓ

  • @User.YouTube_creaters
    @User.YouTube_creaters 10 днів тому +15

    ਹਰ ਚੀਜ਼ ਠੋਕਰ ਖਾ ਕੇ ਟੁੱਟ ਜਾਂਦੀ ਹੈ ਲੇਕਿਨ
    *ਕਾਮਯਾਬੀ ਠੋਕਰ ਖਾ ਕੇ ਹੀ ਮਿਲਦੀ ਹੈ ...*

  • @User.YouTube_creaters
    @User.YouTube_creaters 10 днів тому +14

    ਚੜਦੇ ਸੂਰਜ ਢਲਦੇ ਵੇਖੇ , ਬੁਝੇ ਦੀਵੇ ਬਲਦੇ ਵੇਖੇ ਹਨ
    *ਹੀਰੇ ਦਾ ਕੋਈ ਮੁੱਲ ਨਾ ਤਾਰੇ, ਖੋਟੇ ਸਿਕੇ ਚਲਦੇ ਵੇਖੇ*

    • @gurjitkaur7
      @gurjitkaur7 9 днів тому +1

      Hanji veere dekhan vali 👁️ te 🧠 chahida 👌🏻👍🏻💖🙏🏻

    • @User.YouTube_creaters
      @User.YouTube_creaters 8 днів тому +1

      @@gurjitkaur7 ਹਾਂ ਜੀ ਮੇਰੀ ਵੱਡੀ ਦੀਦੀ 😍🙏

    • @User.YouTube_creaters
      @User.YouTube_creaters 8 днів тому +1

      @@gurjitkaur7 ਸੱਚ ਕਿਹਾ ਦੀਦੀ 😍🙏

    • @gurjitkaur7
      @gurjitkaur7 8 днів тому +1

      @@User.UA-cam_creaters Dhanvad chhote Deepu Veere 💖🙏🏻

  • @narinderbhaperjhabelwali5253
    @narinderbhaperjhabelwali5253 10 днів тому +8

    ਪੰਨੂ ਸਾਹਿਬ ਜੀ ਭੱਦੀਆਂ ਟਿਪਣੀਆਂ ਆਮ ਦਰਸ਼ਕ ਨਹੀਂ ਕਰਦੇ ਸਿਰਫ਼ ਰਾਜਨੀਤਕ ਲੋਕ ਵਰਤੇ ਹਨ

  • @surjitkhosasajjanwalia9796
    @surjitkhosasajjanwalia9796 10 днів тому +5

    ਪੰਨੂੰ ਸਾਬ ਬਹੁਤ ਸਿਆਣੇ ਪੱਤਰਕਾਰ ਨੇਇਹਨਾਂ ਦੀ ਦੂਰਦਰਸ਼ਨ ਜਲੰਧਰ ਤੇ ਹਰ ਹਫ਼ਤੇ ਬਾਅਦ ਬਹੁਤ ਉਡੀਕ ਰਹਿੰਦੀ ਸੀ, ਹੁਣ ਤਾਂ ਪ੍ਰਾਇਮ ਏਸ਼ੀਆ ਨੇ ਸੁਆਦ ਲਿਆ ta

  • @ManjitKaur-ph3ue
    @ManjitKaur-ph3ue 9 днів тому +8

    ਛੋੜੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ॥

    • @ranjeetSingh-hr4ko
      @ranjeetSingh-hr4ko 9 днів тому

      Aithe punjab haryana ch,, shri sahab,, pake vi aurat ,,khay,, khandia ki sarre iko jihe te nhi

  • @SukhwinderSingh-ir1rd
    @SukhwinderSingh-ir1rd 9 днів тому +3

    ਜਥੇਦਾਰ ਸਾਹਿਬਾਨ ਆਪਣਿਆ ਅਹੁੱਦਿਆਂ ਦਾ ਸਤਿਕਾਰ ਆਪ ਈ ਘਟਾ ਰਹੇ ਨੇ ਪਿਛਲੇ ਕਾਫੀ ਸਾਲਾ ਤੋ
    ਲੋਕਾ ਜਾ ਸੰਗਤਾ ਦਾ ਕੋਈ ਗੁਨਾਹ ਨਹੀ ਏ
    ਸੰਗਤ ਚਾਹੁੰਦੀ ਏ ਕਿ ਜਥੇਦਾਰ ਸਾਹਿਬਾਨ ਹਰ ਫੈਸਲਾ ਗੁਰਮੱਤ ਅਨੁਸਾਰ ਕਰਨ
    ਜਦ ਜਥੇਦਾਰ ਸਾਹਿਬਾਨ ਗੁਰਮੱਤ ਤੋ ਆਸੇ ਪਾਸੇ ਜਾ ਕਿ ਫੈਸਲੇ ਲੈਦੈ ਨੇ ਤਾ ਫਿਰ ਸੰਗਤ ਮਾਯੂਸ ਹੋ ਕਿ ਛਿੱਤਰ ਮਾਰਨ ਤਕ ਵੀ ਜਾਦੀ ਏ

  • @ਜਬਲੀਆਂਸੁਣੋ
    @ਜਬਲੀਆਂਸੁਣੋ 9 днів тому +2

    ਪੱਨੂ ਸਾਬ ਨਵਜੀਤ ਸਿੰਘ ਸਤਿ ਸ੍ਰੀ ਅਕਾਲ 🎉🎉❤

  • @narinderbhaperjhabelwali5253
    @narinderbhaperjhabelwali5253 10 днів тому +33

    ਨਵਜੀਤ ਜੀ ਅਤੇ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @gianchamdal537
    @gianchamdal537 9 днів тому +4

    Punnu Sahib andNavjeet ji,S.S.Akal. Appreciate you.

  • @kuldeepsingh-xh6jv
    @kuldeepsingh-xh6jv 10 днів тому +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @baldevjassar8059
    @baldevjassar8059 9 днів тому +8

    *🙏❣️ਅੱਜ ਦਾ ਵਿਚਾਰ❣️🙏*
    *ਨੀਅਤ ਸਾਫ਼ ਕਰ ਲਵੋ! ਜ਼ਿੰਦਗੀ ਦੇ ਬਹੁਤ ਸਾਰੇ ਬੋਝ ਹਲਕੇ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @jagtarkhaira979
    @jagtarkhaira979 9 днів тому +5

    ਸਮਾਂ ਸਭ ਕੁੱਝ ਸਾਫ ਕਰਦੂ ਵੇਖਦੇ ਰਹੋ

  • @kuldeepsinghgillgill-m8k
    @kuldeepsinghgillgill-m8k 10 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ਸਾਰੇ ਵੀਰਾਂ ਨੂੰ ਜੀ

  • @devindersingh3631
    @devindersingh3631 10 днів тому +1

    ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ

  • @gurjantsingh7964
    @gurjantsingh7964 10 днів тому +3

    ਪੰਨੂੰ ਸਾਹਿਬ, ਨਵਜੀਤ ਜੀ, ਸਮੁੱਚੀ ਪ੍ਰਾਇਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਆਕਾਲ।

  • @tejinderchawla2239
    @tejinderchawla2239 9 днів тому +3

    Nice to lisent today program

  • @JagtarGill-u1z
    @JagtarGill-u1z 10 днів тому +3

    Very good punnu Shihab and navjeet ji thanks

  • @BhupinderSingh-yg8cg
    @BhupinderSingh-yg8cg 10 днів тому +2

    ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।।

  • @HardevSingh-ol9ru
    @HardevSingh-ol9ru 10 днів тому +6

    ਅਕਾਲਤਖਤਉਚਾਤੇਸੁਚਾਅਕਾਲਦਾਤਖਤਹੈ।ਇਸਤੇਟਿਪਣੀਨਹੀਕਰਨੀਚਾਹੀਦੀ।ਅਤੇਜਥੇਦਾਰਸਾਹਿਬਦਾਸਤਿਕਾਰਕਰਨਾਸਾਡਾਹਰ।ਸਿਖਦਾਫਰਜਹੈ।ਹਰਦੇਵਸਿੰਘ।ਛੀਨਾ।ਝਬਾਲ।

    • @harjindersinghThind4507
      @harjindersinghThind4507 10 днів тому +2

      ਵੀਰ ਜੀ ਆਪ ਨੂੰ ਬੇਨਤੀ ਹੈ ਕਿ ਲਿਖਦੇ ਸਮੇਂ ਸਪੇਸ ਛੱਡ ਕੇ ਲਿਖਿਆ ਕਰੋ। 🙏🙏

  • @PargatsinghPargatBir
    @PargatsinghPargatBir 9 днів тому +3

    ਪਰ ਪੰਜਾਬ ਵਾਲੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕੇ ਜਾਤੀਵਾਦ ਹੈ ਜਦੋ ਗੁਰੂ ਗ੍ਰੰਥ ਸਾਹਿਬ ਨਹੀਂ ਦਿੰਦੇ ਜਦੋ ਗੁਰੂ ਘਰ ਵਖ ਬਣਾਉਣੈ ਪੈਣ ਜਾ ਬਾਟੇ ਵਖ ਹੋਣ

  • @Karmjitkaur-gk1xq
    @Karmjitkaur-gk1xq 10 днів тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌

    • @BhupinderSingh-yg8cg
      @BhupinderSingh-yg8cg 10 днів тому +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

    • @Karmjitkaur-gk1xq
      @Karmjitkaur-gk1xq 10 днів тому +2

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ 🙏🏼🎉🎉

    • @harwinderkaur9040
      @harwinderkaur9040 9 днів тому

      Karmjit kaur chahal bhen ji 🙏

    • @Karmjitkaur-gk1xq
      @Karmjitkaur-gk1xq 9 днів тому

      @harwinderkaur9040 Harwinder kaur bhen ji satshri akal ji

  • @surinderchopra5565
    @surinderchopra5565 4 дні тому

    Red salute comrade Pannu ji or navneet ji nu

  • @charanjitsingh4437
    @charanjitsingh4437 10 днів тому +3

    ❤ਸਤਿ ਸ੍ਰੀ ਅਕਾਲ ਵੀਰ ਜੀ❤

  • @gurjaipalsingh2463
    @gurjaipalsingh2463 9 днів тому +2

    Ssa pannu sab both of you ji

  • @paramjitsinghrai4982
    @paramjitsinghrai4982 9 днів тому

    ਬਹੁਤ ਵਧੀਆ ਵਿਚਾਰ ਜੀ,

  • @NirbhaiSingh-b8f
    @NirbhaiSingh-b8f 8 днів тому

    ਪੰਨੂ ਸਾਹਿਬ ਜੀ ਔਰਤਾਂ ਬਾਰੇ ਜੋਂ ਕਰਵਾ ਚੌਥ ਪਾਜ਼ ਉਧੇੜੇ ਹਨ ਬਾ ਕਮਾਲ ਹੈ। ਪ੍ਰੋਫੈਸਰ ਮਰਹੂਮ ਮੋਹਨ ਸਿੰਘ ਦੀ ਕਵਿਤਾ ਸੁਣਾ ਕੇ ਪਖੰਡੀ ਧਰਮਾਂ ਦੇ ਠੇਕੇਦਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿੰਨੇ ਵੀ ਪਟੀਸ਼ਨ ਪਾਈ ਹੈ ਓਹ ਆਪਣੀਆਂ ਧੀਆਂ ਭੈਣਾਂ ਤੇ ਲਾਗੂ ਕਰੇਗਾ। ਸ਼ਰਮ ਆਉਣੀ ਚਾਹੀਦੀ ਹੈ। ਨਿਰਭੈ ਸਿੰਘ ਫਤਿਹਗੜ੍ਹ ਸਾਹਿਬ 🙏

  • @SupreetKhatkar
    @SupreetKhatkar 9 днів тому +6

    ਪੰਨੂ ਸਾਹਬ ਦੇ ਵਿਚਾਰ ਬਹੁਤ ਉਚੇ ਹਨ

    • @jarmangill4004
      @jarmangill4004 9 днів тому

      Vichar ta vdya par sarkar pakhi galla krda ajjkal

  • @BoharDhillon-hw3uc
    @BoharDhillon-hw3uc 10 днів тому +2

    Very Very good jop Sar ji
    🙏🙏🙏🙏🙏

  • @BoharSingh-f4j
    @BoharSingh-f4j 10 днів тому +5

    PannuSabyour,great,jathedar,Kom,De,Mahan,ne ,sare,Sankar,ji

  • @racpalsinghsamra778
    @racpalsinghsamra778 10 днів тому +2

    Sat shri akaal ji

  • @SukwinderSingh-e3i
    @SukwinderSingh-e3i 9 днів тому +1

    Very good news ji

  • @trilochansinghrehsi9354
    @trilochansinghrehsi9354 10 днів тому +1

    ਵਧੀਆ ਸੁਝਾਵ ਹੈ ਜੀ

  • @JR-rl3my
    @JR-rl3my 9 днів тому +2

    Pannu sahib aapne jo scst bare jo kahabahut hee sikhaya dayak aap jaisa nirpakh nhi ho sakta

  • @AmarjitSingh-zg9vm
    @AmarjitSingh-zg9vm День тому

    ਵੀਰ ਜੀ ਅਸਾਨੀ ਨੂੰ ਮੋਦੀ ਸਾਬ ਨੇ ਅਹਮਦਾਬਾਦ ਦੇ ਬਰਾਬਰ ਦਾਦੂਸਰਾ ਸਹਿਰ ਬਨਾਉਣ ਲਈ ਇਕ ਕਿਲਾ ਇਕ ਰੁਪੱਈਏ ਦੇ ਹਿਸਾਬ ਨਾਲ ਸਾਰੀ ਜ਼ਮੀਨ ਦੇ ਦਿੱਤੀ ਹੈ।

  • @paulj4030
    @paulj4030 8 днів тому +1

    Mr Pannu is The most experienced and most respected journalist not Only in India but whole of the world,God bless him for ever

  • @BittuChambal-vl4hr
    @BittuChambal-vl4hr 10 днів тому +3

    Good job sir ji 👍👍👍👍

  • @tejpalpannu2293
    @tejpalpannu2293 9 днів тому +1

    Waheguru ji 🙏 🙏 🙏 🙏 🙏

  • @HarmanSingh-ys5or
    @HarmanSingh-ys5or 10 днів тому +1

    VVGood

  • @ajaibsinghpanesarCanada
    @ajaibsinghpanesarCanada 10 днів тому +1

    S S A 🙏🙏 Navjit ji and Pannu Sahib ji

  • @balwindersinghpawar5024
    @balwindersinghpawar5024 10 днів тому +1

    ਸਤਿ ਸ਼੍ਰੀ ਆਕਾਲ ਜੀ

  • @KirpalsinghGrewal
    @KirpalsinghGrewal 10 днів тому +1

    SatShriAkalji

  • @gurcharnsingh-n2p
    @gurcharnsingh-n2p 10 днів тому +2

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @LakhasinghSingh-r7y
    @LakhasinghSingh-r7y 9 днів тому +1

    Very good news bro 🙏🙏🙏🙏🙏🙏

  • @bhupindergill6629
    @bhupindergill6629 10 днів тому +1

    ਸਤਿ ਸ੍ਰੀ ਆਕਾਲ ਜੀ

  • @ParmjeetKaur-o1e
    @ParmjeetKaur-o1e 10 днів тому

    ❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤ 15:58

  • @reshamlalbittu3948
    @reshamlalbittu3948 10 днів тому

    Sat shiri Aakal to all prime Asia team members

  • @VarinderSingh-he7wo
    @VarinderSingh-he7wo 10 днів тому +1

    Sat sri akal Pannu Sahib te Navjeet ji 🙏

  • @RoopGill-b4q
    @RoopGill-b4q 9 днів тому +1

    Good job

  • @SukhcharanjitsinghDhanja-ym6ue
    @SukhcharanjitsinghDhanja-ym6ue 10 днів тому +1

    Sat Shri akal ji 🙏

  • @ajaibsinghpanesarCanada
    @ajaibsinghpanesarCanada 10 днів тому +1

    S S A 🙏🙏🙏🙏🙏🙏🙏🙏🙏 to all members present in program

  • @RamSingh-zp3zc
    @RamSingh-zp3zc 10 днів тому +2

    🎉🎉

  • @JaspalSingh-kz8lp
    @JaspalSingh-kz8lp 9 днів тому +2

    SSA punnu ji jaspal bullowal jall

  • @aninderpalsingh284
    @aninderpalsingh284 9 днів тому +1

    🙏good

  • @inderjitsingh6303
    @inderjitsingh6303 9 днів тому +1

    Pannu Sahib
    &
    Navjeet ji
    Sat Sri Akal
    Great views

  • @narinderjeetsingh3994
    @narinderjeetsingh3994 10 днів тому +1

    Sat Sri akaal to all 🙏🎈🍀🌺

  • @HariSingh-sx3vq
    @HariSingh-sx3vq 10 днів тому +2

    🙏🙏

  • @suchasingh2663
    @suchasingh2663 9 днів тому

    Sat Shri Akal Pannu Saab g and Navneet g

  • @kuldeepsinghgillgill-m8k
    @kuldeepsinghgillgill-m8k 10 днів тому +1

    ❤❤❤❤❤

  • @sharmatenthouse1848
    @sharmatenthouse1848 9 днів тому

    Navjit Jatinder Pannu g sat shri akal

  • @pbx26
    @pbx26 9 днів тому +2

    Panu sahib jee Aruta da dard smjhde ho but badhea

  • @mohinderjhajj3315
    @mohinderjhajj3315 10 днів тому +1

  • @jagjitsingh627
    @jagjitsingh627 10 днів тому +1

    Pannu sahib g,navjeet g,sat shri akal g,jagjit randhawa mimsa dhuri

  • @gssehgalsingh3241
    @gssehgalsingh3241 10 днів тому

    Sat Shri Akaal respected Pannu Sahib ji and Navjeet ji 🙏🙏🙏🙏🙏

  • @nachhattarsingh4890
    @nachhattarsingh4890 10 днів тому

    Sat shri akal ji pannu shaib and navjeet ji good work good news

  • @GurdeepSingh-ru4jm
    @GurdeepSingh-ru4jm 10 днів тому +1

    Pannu sab great Sir,

  • @V.K.Luthra
    @V.K.Luthra 10 днів тому

    Sat shri akal Pannu Sir ji te Navjeet Veer ji

  • @boharsingh7725
    @boharsingh7725 10 днів тому +1

    ✅✅✅ 🙏🙏🙏🙏🙏

  • @darbarasingh6553
    @darbarasingh6553 9 днів тому

    🙏🙏👍🏻👍🏻

  • @JR-rl3my
    @JR-rl3my 9 днів тому +1

    Pannu sahib sv

  • @Naseemahmed619
    @Naseemahmed619 10 днів тому +2

    Mera mobail aur sim khrab rha Kuch din AJ thek hogya ❤❤❤❤❤❤❤❤❤❤❤❤❤❤❤❤❤❤❤

  • @mewadhaliwalmewasingh6732
    @mewadhaliwalmewasingh6732 9 днів тому

    ਪੁਨੂੰ ਜੀ ਜਥੇਦਾਰ ਸਹਿਬ ਬਾਰੇ ਬੁਹਤ ਵਧੀਆ ਸਮਝਾਇਆ।ਪਰ ਸਾਡੇ ਚੈਨਲ ਤੇ ਨਾਂ ਕਰੋ ਕਿਸੇ ਹੋਰ ਚੈਨਲ ਤੇ ਗੱਲਤ ਟਿਪਣੀਆਂ ਕਰੋ ਇਹ ਕਹਿਣਾਂ ਵੀ ਠੀਕ ਨਹੀਂ।

  • @SinghLakhbir-g4x
    @SinghLakhbir-g4x 9 днів тому +3

    ਪੰਨੂ ਸਾਹਿਬ ਜੀ ਕੇਜਰੀਵਾਲ ਨੂੰ ਪੁੱਛ ਲਓ ਕਿੰਨੀ ਕੁ ਸਕੋਰਟੀ ਲੈਣੀ ਪੰਜਾਬ ਪੁਲਿਸ ਦੀ ਮੈਂ ਕਹਿੰਦਾ ਤੁਸੀਂ ਕੋਈ ਬੰਦੇ ਬੁੰਦੇ ਭੇਸ ਆਪਣੇ ਬਥੇਰੇ ਪੈਸੇ ਲੇਲੇ ਦੀ ਆਮ ਪਾਰਟੀ ਵੱਲੋਂ ਧਾੜ ਤੋ ਉਮੀਦ ਨਹੀਂ ਹੈਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਬੋਲੋ ਹੁੰਦਾ ਮੇਰਾ ਅਗਰ ਕਰਤਾ ਅਕਾਲੀਆਂ ਕਾਂਗਰਸ ਆਮ ਨੂੰ ਇਹ ਤੇ ਕਹਿੰਦਾ ਇਨਸਾਫ ਦੋਵਾਂ ਗੁਰੂ ਦਾ ਕਿਉਂ ਨਹੀਂ ਪੁੱਛਦੇ ਲੋ ਸਵਾਲ ਇਹ ਤੇ ਕਹਿੰਦੇ ਚਿੱਟੇ ਵੱਲੋਂ ਫੜ ਕੇ ਨਹੀਂ ਪਤਾ ਸਵਾਲ ਨਾ ਕੋ

  • @kanwarbirsingh1159
    @kanwarbirsingh1159 10 днів тому

    🌹

  • @RAMESHKUMAR-wm9ze
    @RAMESHKUMAR-wm9ze 10 днів тому +1

    Pannu sahib Dan Singh wala pind di news bare vi dasuo ji ki banaya ji

  • @sonnyputt6463
    @sonnyputt6463 10 днів тому +2

    Pannu Saab da pind Sade pind ton 5 km te hai sakhira pind

    • @harbhajansingh4281
      @harbhajansingh4281 9 днів тому

      Sakhira pind ne ik heera paida keeta jo 70 saal to vadh samay diyan khabra dasde han.

  • @joginderpauljinder7118
    @joginderpauljinder7118 10 днів тому +2

    करवाचौथ वाली याचिका को हिन्दू राष्ट्र के साथ जोड़ कर देखा जाना चाहिए ।

  • @ShamsherSingh-r3p
    @ShamsherSingh-r3p 10 днів тому

    Panu Singh and Avneet Singh SSA ji

  • @devhero4207
    @devhero4207 10 днів тому +3

    11:30 American people love Trump and he’s doing great work for USA 🙌

  • @rajinderraonta7309
    @rajinderraonta7309 9 днів тому

    She has long way to go should get married again socity should stand by her

  • @bhinderdhaliwal
    @bhinderdhaliwal 9 днів тому +1

    Sanu. Nhe. Chayda. Ehoja ramraj.

  • @Bajwasukhwindersingh84
    @Bajwasukhwindersingh84 10 днів тому

    Mony Bajwa

  • @ManpreetSingh-xi5rg
    @ManpreetSingh-xi5rg 9 днів тому +1

    Sc da india ch rehna bhut aukha aaa ek traa da narak hi aaa

    • @ranjeetSingh-hr4ko
      @ranjeetSingh-hr4ko 9 днів тому

      Jaa prra ji tenu rokya kinne chad jaa india

    • @ManpreetSingh-xi5rg
      @ManpreetSingh-xi5rg 9 днів тому

      @ranjeetSingh-hr4ko Tu pejde USA ja australia🇦🇺

    • @ranjeetSingh-hr4ko
      @ranjeetSingh-hr4ko 9 днів тому

      @@ManpreetSingh-xi5rg ट्रंप बैठा अमेरिका ते, ते ट्रुडो सिंह हुन पंजाबियa नू pucchda नहीं, तेनु मेरा prra पाकिस्तान या अफगानिस्तान पेज देना पासपोर्ट दे

    • @ManpreetSingh-xi5rg
      @ManpreetSingh-xi5rg 9 днів тому

      @@ranjeetSingh-hr4ko 😂

  • @TheKumardeep
    @TheKumardeep 9 днів тому

    Aaje lok kehnde ki reservation khatam Kero.raab na kere j idha ho gya ta sanu ta Baki cast balya ne ta jeen ni dena

  • @amrit5379
    @amrit5379 9 днів тому

    Pannu saab kyon biased news karde ho

  • @sewasinghbhatti5438
    @sewasinghbhatti5438 10 днів тому

    ਬਾਈ ਪੰਨੂ ਜੀ ਝੂਠੇ ਨੂੰ ਤੁਸੀਂ ਸੱਚਾ ਨਾ ਕਿਹਾ ਕਰੋ

  • @RajeshSharma-d6n
    @RajeshSharma-d6n 10 днів тому +1

    Panu sahiv ji tusi modi ji ta pake virodhi ho ji

    • @harbhajansingh4281
      @harbhajansingh4281 9 днів тому

      Modi kehda changa kam kar riha hai?

    • @RajeshSharma-d6n
      @RajeshSharma-d6n 9 днів тому

      @harbhajansingh4281 zo aap no changa n. Lage khskar punjabi tahi aaz Punjab di report dekho vevsite te 18th no matlab last te hun zado centr nal takrav hi rakhna bus fer virodh hi karna nale dharne

    • @RajeshSharma-d6n
      @RajeshSharma-d6n 9 днів тому

      Third term ta peon lagna bi aukha hai uh ta fer pm ne ki Sare lok no akal kug ta hai ji

  • @ravishersingh1296
    @ravishersingh1296 10 днів тому +1

    ਸਤਿ ਸ੍ਰੀ ਅਕਾਲ ji