Dulla Bhatti Kon c ? History of dulla bhatti in punjabi | Lohri wala geet story | punjab made

Поділитися
Вставка
  • Опубліковано 8 вер 2024
  • Informational Video | ਡੂੰਘੀਆਂ ਜਾਣਕਾਰੀਆਂ
    Rai Abdullah Khan Bhatti popularly known through his Punjabi moniker, Dulla or Dullah Bhatti, is a Punjabi folk hero who came from the Punjab region and led the Punjabis to a revolt against Mughal rule during the reign of the Mughal emperor Akbar.
    Dulla Bhatti Dulla Bhati Story
    Dulla Bhati Biography
    #dullabhatti #punjab #punjabmade #punjabivideo #punjabi #punjabisong
    #canada
    ਦੁੱਲਾ ਭੱਟੀ ਕੌਣ ਸੀ | ਦੁੱਲੇ ਭੱਟੀ ਦਾ ਇਤਿਹਾਸ ਕੀ ਸੀ | ਲੋਹੜੀ ਵਾਲੇ ਗੀਤ ਦੀ ਅਸਲੀ ਕਹਾਣੀ | Punjab Made
    Punjab Made instagram link
    ...
    Punjab made
    Facebook Video link
    fb.openinapp.c...
    Business Related-
    Email- contact@punjabmade.co
    Punjab Made Twitter link
    Pu...
    Kamal Lehal 👇👇 appopener.com/...
    Dulla Bhati
    Dulla Bhatti
    Dulla Bhati Story
    Dulla Bhati Biography
    Dulla Bhati full story
    Dulla Bhatti lahore
    Dulla Bhati Story book
    Dulla Bhati Biography in punjabi
    Dulla Bhati Story in punjabi
    Dulla Bhatti life
    Dulla Bhati Story Fight
    Dulla Bhati Biography Punjab
    Dulla Bhati Family
    Dulla Bhatti father
    Dulla Bhati Mother
    Dulla Bhati Wife
    Dulla Bhati Friend
    Dulla Bhati True Story
    Dulla Bhati Lohri Song
    Dulla Bhati Jung
    Dulla Bhati Jang
    Dulla Bhati Delhi King
    Dulla Bhati Akbar
    Dulla Bhati Sandalbar
    Sandalbar Bhatti

КОМЕНТАРІ • 249

  • @Dosanjh84
    @Dosanjh84 Місяць тому +32

    ਮਾਣ ਹੈ ਸਾਨੂੰ ਸਾਡੇ ਪੰਜਾਬੀ ਸ਼ੇਰ ਦੁੱਲਾ ਭੱਟੀ ਤੇ ਸਾਡੇ ਭੱਟੀ ਭਰਾਵਾਂ ਤੇ।

  • @kewalsinghbhatti1532
    @kewalsinghbhatti1532 Місяць тому +30

    ਬਾਈ ਤੇਰੀ ਵੀਡੀਓ 🎬 ਦਾ ਇੰਤਜ਼ਾਰ 💪ਬਾਈ ਸਿੱਧੂ ਮੂਸੇ ਵਾਲਾ ਦੇ ਗੀਤ ਵਾਂਗ ਰਹਿੰਦਾ । ਜਿਉਂਦੇ ਵਸਦੇ ਰਹੋ🙏🙏🙋🙋 ਬਹੁਤ ਵਧੀਆ ਜਾਣਕਾਰੀ ਦਿੰਦੇ ਹੋ 😇😇

  • @sidhu5026
    @sidhu5026 Місяць тому +8

    ਦੇਵ ਥਰੀਕੇ ਵਾਲੇ ਦੀਆਂ ਲਿਖਤਾਂ ਤੇ ਕੁਲਦੀਪ ਮਾਣਕ ਦੇ ਬੋਲਾਂ ਵਿੱਚੋਂ ਮੇਹਰੂ ਪੋਸਤੀ, ਦੁੱਲਾ ਭੱਟੀ ਅਤੇ ਮਾਤਾ ਲੱਧੀ ਬਾਰੇ ਬਹੁਤ ਸੁਣਿਆ, ਤੁਹਾਡੇ ਵੱਲੋਂ ਉਹਨਾਂ ਦੇ ਬਾਪ ਦਾਦੇ ਬਾਰੇ ਜਾਣਕਾਰੀ ਮਿਲੀ, ਸ਼ੁਕਰੀਆ ਵੱਡੇ ਭਾਈ

  • @user-dh4oo6zq8w
    @user-dh4oo6zq8w Місяць тому +12

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕਮਲ ਵੀਰੇ 👌👌👌🙏 ਅੱਜ ਪਤਾ ਲਗਿਆ , ਕੇ ਦੁੱਲਾ ਭੱਟੀ ਕੀ ਚੀਜ਼ ਸੀ, legend ਬੰਦਾ ਸੀ ਉਹ ਇੱਕ 💪💪🙂

    • @kaursim786
      @kaursim786 14 днів тому

      ਨਾਲੇ legend ਤਾਂ ਸਿੱਧੂ ਮੂਸੇਵਾਲਾ ਨੀਂ 🤔

  • @Preet_Preet37
    @Preet_Preet37 Місяць тому +17

    ਸ਼ੁਕਰ ਆ ਬਾਈ ਤੂੰ ਵੀ ਬੈਠ ਕੇ ਵੀਡੀਓ ਬਣਾ ਰਿਹਾ ਮੈਂ ਵੀ ਸੋਚਦਾ ਸੀ ਬਾਈ ਥੱਕਦਾ ਨੀ ਖੜਾ ਖੜਾ😅 ਵੀਡੀਓ ਸਿਰਾ ਹੁੰਦੀਆਂ

  • @malkeetsinghgill7039
    @malkeetsinghgill7039 Місяць тому +8

    ਅਰਜਨ ਢਿਲੋ ਨੇ ਗਾਣੇ ਸੈਦਲਬਾਰ ਵਿੱਚ ਦੁੱਲੇ ਭੱਟੀ ਬਾਰੇ ਬਿਲਕੁਲ ਸੱਚ ਬੋਲਿਆ❤

  • @SukhwinderSingh-wq5ip
    @SukhwinderSingh-wq5ip Місяць тому +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤

  • @arshdeepsingh2894
    @arshdeepsingh2894 Місяць тому +4

    ਪੰਜਾਬ ਦੇ ਜਾਏ ❤🔥

  • @singhsaab6992
    @singhsaab6992 Місяць тому +88

    ਅਸੀ ਵੀ ਭੱਟੀ ਰਾਜਪੂਤ ਹਾਂ ਵੀਰ ਮਾਣ ਹੁੰਦਾ ਦੁੱਲਾ ਭੱਟੀ ਸਾਡੀ ਬਰਾਦਰੀ ਚੋ ਸੀ ਤੇ ਸਾਡੇ ਵੱਡੇ ਪਾਕਿਸਤਾਨ ਬਾਰ ਚੇ ਸੀ।

    • @vatishsunny5244
      @vatishsunny5244 Місяць тому +12

      Te hun Sare Muslim ho gye aa... India wale Christian hon nu firde aa..
      Punjab di maadi kismat

    • @rockyrana4255
      @rockyrana4255 Місяць тому +7

      Bahi ma Hindu Bhatti Rajput hai
      Veer tera area khara hai
      20 pind hai Hindu Rajputs in india Punjab

    • @rockyrana4255
      @rockyrana4255 Місяць тому +1

      ​@@vatishsunny5244Hindu Rajput ( thakur) never accept Jesus ok
      Only few convert

    • @vatishsunny5244
      @vatishsunny5244 Місяць тому +1

      @@rockyrana4255 Good aa veer pr Punjab vich Hindu Sikh bahut Convert ho rhe aa... Tere mere jihe he reh jane Punjab vich jinha ne na tah Darr k kade Salwaar payi na te na laalach vich aa k Christian banuge...
      Proud of you
      Te proud aa apne Bajurgan te v..

    • @rockyrana4255
      @rockyrana4255 Місяць тому +3

      @@vatishsunny5244 veer tundi gal sahi hai par Rajput ( thakur )big landlord in punjab for example in mukerian

  • @Dosanjh84
    @Dosanjh84 Місяць тому +9

    ਲੋਕ ਨਾਇਕ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਡਾਕੂ ਤਾਂ ਉਹ ਨਹੀਂ ਸੀ ਮਤਲਬ ਨਾਂ ਉਹ ਡਾਕੂ ਸੀ ਨਾਂ ਲੋਕ ਨਾਇਕ ਦੁੱਲਾ ਇੱਕ ਸੂਰਮਾ ਸੀ।

  • @navsukhsanghera8694
    @navsukhsanghera8694 Місяць тому +4

    ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ🇨🇦🇨🇦

  • @ajuparjapat6908
    @ajuparjapat6908 Місяць тому +15

    ਬਹੁਤ ਵਧੀਆ ਜਾਣਕਾਰੀ ਵੀਰ 💯💯

  • @ਡੀਮਨਮੁੰਡਾ
    @ਡੀਮਨਮੁੰਡਾ Місяць тому +7

    ਆਵਾਜ਼ ਬਹੁਤ ਘੱਟ ਆ ਰਹੀ ਵੀਰ ਇਸ ਵਾਰ

  • @kulwindersinghbains260
    @kulwindersinghbains260 Місяць тому +7

    ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ.... ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ਼ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਂਵਿਆਂ ਹੈ।

  • @jagmohansingh6813
    @jagmohansingh6813 Місяць тому +7

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਵੀਰੇ ਤੁਹਾਡੀ ਸਿਹਤ ਠੀਕ ਨਹੀਂ ਲੱਗ ਰਹੀ ਸੀ ਵੀਡਿਓ ਚ । Take care God bless you

  • @kulwindersinghbains260
    @kulwindersinghbains260 Місяць тому +5

    ਦੁੱਲਾ ਅਲਬੇਲੇ ਸੁਭਾਅ ਦਾ ਮਾਲਕ ਸੀ...... ਖੁੱਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ।

  • @ikramrana7224
    @ikramrana7224 22 дні тому +1

    Punjab da sher putt
    Dulla bhatti
    Proud Punjabi rajput

  • @baldevjassar8059
    @baldevjassar8059 Місяць тому +2

    *🙏❣️ਅੱਜ ਦਾ ਵਿਚਾਰ❣️🙏*
    *ਪੱਥਰ ਚ ਇੱਕ ਕਮੀ ਹੁੰਦੀ ਹੈ,ਉਹ ਪਿਘਲਦਾ ਨਹੀ!ਪਰ ਉਸ ਦੀ ਇੱਕ ਖੂਬੀ ਵੀ ਹੁੰਦੀ ਹੈ,ਉਹ ਕਦੇ ਬਦਲਦਾ ਵੀ ਨਹੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @PARGAT__SIDHU
    @PARGAT__SIDHU Місяць тому +5

    Att 22 ji ❤️❤️❤️

  • @karandeepmangat4476
    @karandeepmangat4476 4 дні тому +1

    Nice ji bro

  • @pandherji6773
    @pandherji6773 9 днів тому

    The great hero of our history dulla bhatti g

  • @salmanbhatti9064
    @salmanbhatti9064 14 днів тому +1

    King Bhatti rajpoot ❤dulla bhatti rajpoot ❤❤

  • @bhattijatt9541
    @bhattijatt9541 27 днів тому +1

    Aa video sirra c

  • @ohijatt644
    @ohijatt644 Місяць тому +5

    Sat sri akal punjab made family

  • @sandhusaab3603
    @sandhusaab3603 Місяць тому +3

    👍🏻 Awesome 👍🏻 bro 👍🏻 good 👍🏻👍🏻👍🏻👍🏻👍🏻👍🏻👍🏻👍🏻

  • @kamalDosanjh302
    @kamalDosanjh302 Місяць тому +4

    Pehla channel aw youtube te jhde te 1 v hater hni ❤ love uh jnn❤🎉

  • @Theinsighter2
    @Theinsighter2 Місяць тому +1

    Great brother,

  • @manjitsingh6186
    @manjitsingh6186 Місяць тому +3

    ਸੱਚ ਕਹਿਆ ਕੀ ਕੲ ਜੰਗਾ ਕੇਵਲ ਜਿੱਤਣ ਲਈ ਹੀ ਨਹੀਂ ਲੜੀਆਂ ਜਾਂਦੀਆਂ ਇਹ ਦੱਸਣ ਲਈ ਵੀ ਲੜੀਆਂ ਜਾਂਦੀਆਂ ਹਨ ਕੀ ਅਸੀਂ ਜਿੰਦਾ ਹਾਂ ਤੇ ਗੇਰਤ ਅਣਖ਼ ਕਾਇਮ ਹੈ

  • @jatt_huddi_ala
    @jatt_huddi_ala 24 дні тому

    Bhut hi kaint c ❤️

  • @i-cf5
    @i-cf5 Місяць тому +1

    ਬਹੁਤ ਵਧੀਆ ਵੀਰ 👌👌 movie ਬਣ ਨੀ ਚਾਹੀਦੀ ਆ ਦੁੱਲੇ ਭੱਟੀ ਦੀ ਲਾਈਫ ਉੱਪਰ ਵੀ

  • @bhupindersingh1596
    @bhupindersingh1596 Місяць тому +5

    V good bro jyonda rehh veer new update den lai ❤

  • @kanwalchahal1678
    @kanwalchahal1678 Місяць тому +4

    Good bai 🎉

  • @jashanpreetsingh1210
    @jashanpreetsingh1210 Місяць тому +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @bikramsingh5167
    @bikramsingh5167 Місяць тому +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @labbisarwara3832
    @labbisarwara3832 Місяць тому +3

    Love❤ from rajpura❤

  • @Rajdeepsinghbhatti-x9c
    @Rajdeepsinghbhatti-x9c 26 днів тому

    Good voice ha veerji😊

  • @ParamjitSingh13517
    @ParamjitSingh13517 29 днів тому

    Nice 💐🌷🌹💕🙏

  • @manjitsingh-hi5vt
    @manjitsingh-hi5vt Місяць тому

    Kedar aa ajj kal kamal singh ji tusi

  • @veerpalkaur2237
    @veerpalkaur2237 Місяць тому +3

  • @JaswinderSingh-ki3po
    @JaswinderSingh-ki3po 29 днів тому

    Nice ji❤❤❤

  • @MansaAaleSapp
    @MansaAaleSapp Місяць тому +2

    Koi Starting Background Music Dassdo Please Yt

  • @techmanpb
    @techmanpb Місяць тому +4

    ਰਾਜਪੂਤਾਂ ਦੀ ਕਹਾਣੀ ਚਲੀ ਸਦਿਓ ਪੁਰਾਣੀ।❤❤

  • @luckygrewal4994
    @luckygrewal4994 Місяць тому +1

    Tus jalde video le ke Aya karo Brother bhuht wait rede a thude ❤❤❤❤❤❤❤❤❤❤❤❤

  • @KashkalyanTehna
    @KashkalyanTehna Місяць тому +3

    Bai ji aap di awaj sab do vadd motivation aa

  • @GurvinderSingh-gk3kv
    @GurvinderSingh-gk3kv Місяць тому +1

    Bapu dulla bhatti jindabaad

  • @GurtejSingh-jg8fm
    @GurtejSingh-jg8fm Місяць тому

    Bhut ghaint vrr... Rabb thonu traki bkshe❤

  • @Harman3769
    @Harman3769 Місяць тому +1

    ਸਾਨੂੰ ਵੀ ਮਾਨ ਹੈ ਦੁੱਲਾ ਭੱਟੀ ਤੇ

  • @kimmidhir3241
    @kimmidhir3241 Місяць тому +1

    ਮਸਾਲੇਦਾਰ ਵੀਡਿਓ... 🌸

  • @vikramsidhani1133
    @vikramsidhani1133 Місяць тому

    भाई मज्जा आ जाता है आपकी वीडियो देख कर ।और इंतजार रहता है आपकी वीडियो का।

  • @mayankchoudhary4939
    @mayankchoudhary4939 Місяць тому

    Boht vadeya explain kita Veere 👍👍

  • @sardarangadsingh2411
    @sardarangadsingh2411 27 днів тому

    💯

  • @luckygrewal4994
    @luckygrewal4994 Місяць тому +1

    God bless you bro ❤❤❤❤❤❤❤❤❤❤❤❤❤❤❤❤❤❤❤❤❤❤❤

  • @Vaheguru_g
    @Vaheguru_g Місяць тому

    Buityfull knowledge

  • @user-cj5cc1xw2k
    @user-cj5cc1xw2k Місяць тому +1

    ਦੁੱਲਾ ਲੋਕ ਨਾਇਕ ਏ

  • @JaspreetSingh-dv3eh
    @JaspreetSingh-dv3eh Місяць тому

    Bahut wadia video

  • @minipanjabitaly-vk4kh
    @minipanjabitaly-vk4kh Місяць тому

    ❤❤ very interesting story ✅💯💯🙏

  • @yaaddhillon1822
    @yaaddhillon1822 Місяць тому

    ❤❤

  • @bhatti.radium
    @bhatti.radium Місяць тому

    Ashi v bhatti aa❤❤❤😊😊😊

  • @user-lx3hm5sv3p
    @user-lx3hm5sv3p Місяць тому +1

    ਵਾਹਿਗੁਰੂ ਜੀ ❤

  • @mehakpreetsingh6873
    @mehakpreetsingh6873 20 днів тому

    ਦੁਲਿਆ ਵਾਰਿਸ ਏਂ ਤੂੰ ਦੇਸ਼ ਪੰਜਾਬ ਦਾ

  • @YuviSethi
    @YuviSethi Місяць тому +3

    22g new world calendar 📅 te video bnao🙏🙏👈

  • @luckygrewal4994
    @luckygrewal4994 Місяць тому +1

    ❤❤❤❤❤ very nice video bro ❤❤❤❤❤❤❤❤❤❤❤❤❤❤❤❤❤❤

  • @kulwindermannmaansaab9746
    @kulwindermannmaansaab9746 Місяць тому

    goosebumps ❤

  • @sahilgodara752
    @sahilgodara752 Місяць тому +1

    Best wishes for your channel brother

  • @sarbjitsingh7753
    @sarbjitsingh7753 Місяць тому +1

    ਮਹਾਨ ਜਰਨੈਲ ਦੁੱਲਾ ਭੱਟੀ ❤️‍🔥

  • @sukhankishor7766
    @sukhankishor7766 Місяць тому

    🔥🔥🔥🔥💯💯💯

  • @dilbahadurrana6860
    @dilbahadurrana6860 Місяць тому +1

    Sada goti bhai c dhula bhatti 47 ton pela sade 360 pind c patiala nabha morinda ambala panckula vich hon 50 55 pind rai gaye ne baki pakistan chle ge

  • @kulwindersingh4401
    @kulwindersingh4401 Місяць тому

    Sohna kam aa veer tera. Keep doing it.❤

  • @kulwantsinghmararr7443
    @kulwantsinghmararr7443 26 днів тому

    😍😍😍😍😍😍😍

  • @GurmeetSingh-vu4fv
    @GurmeetSingh-vu4fv Місяць тому +1

    ਦੁੱਲਾ ਭੱਟੀ ਇੱਕ ਗਰੀਬਾਂ ਦਾ ਮਸੀਹਾ ਹੁੰਦਾ ਸੀ 🙏🙏

  • @varindersingh6978
    @varindersingh6978 Місяць тому

    Bhut vadia video bro

  • @mahaveersingh8209
    @mahaveersingh8209 Місяць тому +3

    Love u bro kive o

  • @user-bc5xt4eh3e
    @user-bc5xt4eh3e Місяць тому

    GOOD INFORMATION SIR 👍

  • @gurpreet114
    @gurpreet114 Місяць тому

    ਵੀਰ ਜੀ ਬਹੁਤ ਵਧੀਆ ਵੀਡੀਓ ਹੈ

  • @angrejsingh5347
    @angrejsingh5347 Місяць тому

    ❤ nice video bro ❤️

  • @kamal5382
    @kamal5382 Місяць тому

    Dulla Bhatti great legend of punjab ❤❤

  • @brandedspal8977
    @brandedspal8977 Місяць тому

    Really nice video inspired❤❤❤❤❤

  • @user-fz3hl1fb8b
    @user-fz3hl1fb8b Місяць тому

    Sera, sera, sera , sera , sera Sera lata bai

  • @user-pl1tn8yh5j
    @user-pl1tn8yh5j Місяць тому

    ਬਹੁਤ ਵਧੀਆ ਵੀਰ❤

  • @Singhgoldii
    @Singhgoldii Місяць тому

    🙏

  • @meetinder12
    @meetinder12 Місяць тому

    Nice info

  • @vickymaan4601
    @vickymaan4601 Місяць тому +1

    🙌🏻

  • @bhupinder955
    @bhupinder955 Місяць тому

    🔥🔥🔥🔥🙏❤️

  • @leonjatinder
    @leonjatinder Місяць тому

    Amazing 🙌🏻

  • @SatnamSingh-yk2cr
    @SatnamSingh-yk2cr Місяць тому

    Nice 🎉🎉🎉🎉

  • @CheneykeFitness
    @CheneykeFitness Місяць тому

    Dulla Bhatti great legend of Punjab 🇵🇰❤

  • @MansaAaleSapp
    @MansaAaleSapp Місяць тому +1

    Veere Starting Music Please 🙏🏻

  • @iqbalsingh4656
    @iqbalsingh4656 Місяць тому

    Boh informative video bnai vere❤

  • @Sandeep__singh.007
    @Sandeep__singh.007 Місяць тому +1

    VEER BAHUT KHUSHI HUNDI HAI TUHADI VIDEO VEKH K GOD JOB VER G❤

  • @2153Annu.
    @2153Annu. Місяць тому

    bohat vadia....👍👍👍

  • @romeogill3599
    @romeogill3599 Місяць тому

    Bhut vadiya bai ❤❤❤

  • @SUKHA-Khai-shergarh
    @SUKHA-Khai-shergarh Місяць тому +1

    *❤❤Bhai ji ose vele kede guru sahibaan si jrur dsyo❤❤*

  • @PUNJAB.U.S.A
    @PUNJAB.U.S.A Місяць тому +7

    ਵੀਰੇ ਛੇਤੀ ਵਡੀਉ ਲੈ ਕੇ ਆਇਆ ਕਰ ਤੀਜੇ ਚੋਥੇ ਦਿਨ ਬਾਦ ਵੀਡੀਉ ਪਾ ਦਿਤੀ ਕਰ ਜ਼ਰੂਰ ਬਹੁਤ ਜਾਦਾ ਇਂਤ੍ਜ਼ਾਰ੍ ਰਹਿਦਾ ਹੈ

  • @kothiwalamohna2100
    @kothiwalamohna2100 Місяць тому +1

    Rang rete a rajput dulla Bhatti

  • @singga5679
    @singga5679 Місяць тому +1

    Veer ji hari singh nalwa te video binno

  • @luckygrewal4994
    @luckygrewal4994 Місяць тому

    Koka video brother ❤❤❤❤❤❤❤❤❤❤❤❤❤

  • @ramankumar8410
    @ramankumar8410 Місяць тому +1

    Punjab made pajii ik video hair loss ta banao pajii bhut problem aaj kal de munda vich mera loss ho rahe va

  • @parwindersingh2329
    @parwindersingh2329 Місяць тому

    Motivation punjab one video Sam bahadur veer

  • @FactMinded
    @FactMinded Місяць тому

    Good Information Brother ❤

  • @user-cn3lv2tl6c
    @user-cn3lv2tl6c 28 днів тому +1

    ਵੀਰ ਜੀ ਰਸੂਲ ਹਮਜਾਤੋਜ ਤੇ ਇੱਕ ਵੀਡੀਓਬਣਾਇੳ