Chajj Da Vichar (2052) || ਡੇਰਾ ਮੁਖੀ ਖੇਡੂ ਹੁਣ ਆਹ ਦਾਅ

Поділитися
Вставка
  • Опубліковано 27 вер 2024

КОМЕНТАРІ • 75

  • @SiriSehajpath
    @SiriSehajpath 4 місяці тому +13

    ਤੱਤੀ ਲੋਹ ਤੇ ਬੈਠੇ ਸਤਿਗੁਰੂ ਅਰਜਨ ਦੇਵ ਪਿਆਰੇ।।
    ਤੇਰਾ ਭਾਣਾ ਮੀਠਾ ਲਾਗੇ ਮੁੱਖ ਚੋ ਪਿਆ ਵੀਚਾਰੇ🙏।

  • @SukhchainSingh-db3bm
    @SukhchainSingh-db3bm 4 місяці тому +10

    ਰੁੱਖ ਲਗਾਓ ਧਰਤੀ ਬਚਾਓ
    ਆਪਣੇ ਬਾਲਣ ਜੋਗਾ ਇਕ ਹੀ ਲਾ ਲਓ

  • @deepbrar.
    @deepbrar. 4 місяці тому +10

    ਹਮੇਂ ਇਤਬਾਰ ਨਹੀਂ ਕਿ ਅਦਾਲਤ ਅਦਲ ਕਰੇਗੀ ਹਮਾਰੇ ਸਾਥ ‬
    ‪ *ਹਮੇਂ ਮਾਲੂਮ ਕਿ ਮਿੱਟੀ ਕਾ ਪੁੱਤਲਾ ਕਾਗਜ਼ ਪਰ ਬਿੱਕਤਾ ਹੈ*

  • @jagjiwankaur3938
    @jagjiwankaur3938 4 місяці тому +2

    ਰੱਬ ਕਰੇ ਪੰਜਾਬ ਵਿਚ ਰਹਿਦੇ ਲੋਕ ਤੁਹਾਡਾ ਪਰੋਗਰਾਮ ਦੇਖਣ ਸਾਇਦ ਦਮਾਗ ਦੇ ਜਿਦਰੇ ਖੁਲ ਜਾਣ😢

  • @deepbrar.
    @deepbrar. 4 місяці тому +8

    ਕਿੰਨਾ ਬੁਰਾ ਲੱਗਦਾ ਹੈ ਜਦੋਂ ਤੁਹਾਡੇ ਨਾਲ ਕੋਈ ਝੂਠ ‬
    ‪ *ਬੋਲ ਰਿਹਾ ਹੋਵੇ ਤੇ ਸੱਚ ਦਾ ਤੁਹਾਨੂੰ ਪਤਾ ਹੋਵੇ*
    ਠੀਕ ਹੈ ਨਾ ਟਹਿਣਾ ਅੰਕਲ ਜੀ 😯

  • @deepbrar.
    @deepbrar. 4 місяці тому +9

    ਕੋਣ ਕਿਸੇ ਦੀਆਂ ਖੈਰਾਂ ਭਾਲੇ, ਬਣੇ ਆਪਣੇ ਹੀ ਜਦ ਵੈਰੀ ਨੇ
    *ਉੱਪਰੋਂ ਹਿੱਕ ਨਾਲ ਲਾਵਣ ਵਾਲੇ,ਅੰਦਰੋਂ ਅੰਦਰੀ ਸਭ ਜ਼ਹਿਰੀ ਨੇ*

  • @gurcharansinghmann1814
    @gurcharansinghmann1814 4 місяці тому +13

    ਰਾਜਸਥਾਨ ਵਿਚ ਰੁਖ ਪੁਟਣ ਤੇ ਪਾਬੰਦੀ ਐ ,ਜੁਰਮਾਨਾ ਹੁੰਦੈ ਜੀ।ਪੰਜਾਬ ਵਿਚ ਵੀ ਹੋਣਾ ਚਾਹੀਦਾ ਹੈ ਜੀ ।

    • @BaldevSingh-co2sq
      @BaldevSingh-co2sq 4 місяці тому

      ਅੱਛਾ ਜੀ ਪੱਕਾ ਏਦਾਂ ਹੁੰਦਾ ਹੈ

  • @sarbatdabhala1m450
    @sarbatdabhala1m450 4 місяці тому +1

    ਸਾਡੇ ਪਿੰਡ ਦੇ ਮੂਰਖ ਬੰਦੇ ਪਾਣੀ💦🚰💧 ਬਹੁਤ ਬਰਬਾਦ ਕਰ ਰਹੇ ਹਨ।।

  • @jagirsingh7381
    @jagirsingh7381 4 місяці тому +2

    ਕਮੀਨੇ ਲੋਕਾਂ ਨੇ ਹਰੇ🌳 ਰੁੱਖਾਂ ਨੂੰ ਅੱਗ 🔥ਵਿੱਚ ਸਾੜਤਾ ਸੜਕਾਂ ਕਿਨਾਰੇ

  • @ranthirsingh8886
    @ranthirsingh8886 4 місяці тому +5

    ਪੰਜਾਬ ਦੇ ਜਿੰਨੇ ਬਾਬੇ ਪੰਡਤ ਜੋ ਵੀ ਲੋਕਾਂ ਨੂੰ ਕੁੱਝ ਕਰਕਰਾ ਕੇ ਦਿੰਦੇ ਨੇ ਉਹਨਾਂ ਨੂੰ ਵੀ ਫੜਨਾ ਪਵੇਗਾ

  • @SatnamSingh-bc5zm
    @SatnamSingh-bc5zm 4 місяці тому +4

    ਸੁਭਾਅ ਵਿੱਚੋਂ ਗਰਮੀ ਕੱਢ ਦਿਓ,ਨਰਮੀ ਪਾ ਲਓ, ਗਰਮੀ ਲੱਗਣੀ ਯਕੀਨਨ ਘਟ ਜਾਵੇਗੀ।

  • @KulwantSingh-qe3eo
    @KulwantSingh-qe3eo 4 місяці тому +2

    ❤ਟਹਿਣਾ ਜੀ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @paramjitdhillon136
    @paramjitdhillon136 4 місяці тому +1

    ਦਰੱਖਤ ਵੀ ਕਨੂੰਨ ਅਧੀਨ ਹੋਣੇ ਚਾਹੀਦੇ ਆ

  • @BalkarSingh-ko2qy
    @BalkarSingh-ko2qy 4 місяці тому

    ਟਹਿਣਾ ਸਾਹਿਬ ਜੀ ਰਾਮ ਰਹੀਮ ਜੀ ਨੂੰ ਪਰੋਲ ਜਦੋਂ ਮਰਜ਼ੀ ਮਿਲ ਜਾਵੇ ਏਹ ਬਾਬਾ ਕੇਂਦਰ ਸਰਕਾਰ ਦਾਂ ਖਾਸ ਬੰਦਾ ਹੈ ਜੀ

  • @BalkarSingh-ko2qy
    @BalkarSingh-ko2qy 4 місяці тому

    ਟਹਿਣਾ ਸਾਹਿਬ ਜੀ ਆਪ ਜੀ ਮਾਲਵੇ ਵਿੱਚ ਏਕ ਅਜਾਦ ਉਮੀਦਾਰ ਕੋਲ ਗੱਡੀ ਨਹੀਂ ਹੈ ਵਿਸ਼ਵਦੀਪ ਸਿੰਘ ਕਿੱਸੇ ਦੀ ਮੰਗ ਕਿ ਕਾਰ ਵਿਚ ਪਰਚਾਰ ਕਰ ਰਹੇ ਸੀ ਫਾਜਿਲਕਾ ਤੋਂ

  • @amarjitsingh287
    @amarjitsingh287 4 місяці тому

    ਟਹਿਣਾ ਜੀ ਆਮ ਲੋਕਾਂ ਨਾਲੋਂ ਜਿਆਦਾ ਰੁੱਖ ਸਰਕਾਰ ਵੱਲੋਂ ਪੁੱਟੇ ਜਾ ਰਹੇ ਹਨ ਜੀ ਰੋਡ ਖੁੱਲ੍ਹੇ ਕਰਨ ਲਈ ਅਤੇ ਪੁੱਟੇ ਵੀ 25-30 ਸਾਲਾਂ ਦੇ ਪਲ਼ੇ ਹੋਏ ਨਵੇਂ ਲਾ ਕੇ ਪਾਲਣ ਲਈ ਮੇਟ ਹੀ ਨਹੀਂ ਹਨ ਸਰਕਾਰਾਂ ਕੋਲ

  • @punjablover83
    @punjablover83 4 місяці тому +1

    Dhuri shahr ch mera ghar 5 visswe ch hai mere 30×30 feet de choote vihde total 16 drakht ne. ajjkl 10 kille jameen ch 10 rukh nhi milde..

  • @boharsingh7725
    @boharsingh7725 4 місяці тому +2

    ਸਤਿ ਸ਼੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @BalkarSingh-ko2qy
    @BalkarSingh-ko2qy 4 місяці тому

    ਅੱਜ ਤੁਸੀ ਗਰਮੀ ਵਿੱਚ ਮਜ਼ਦੂਰ ਜਮਾਤ ਰੇਹੜ੍ਹੀ ਫੜ੍ਹੀ ਡਿਊਟੀ ਤੇ ਤਾਇਨਾਤ ਪੁਲਸ ਮੁਲਾਜ਼ਮ ਫਿਰ ਰਾਜਸਥਾਨ ਵਿਚ ਏਨੀ ਗਰਮੀ ਵਿੱਚ ਆਪਣੀ ਭੂਮਿਕਾ ਨਿਭਾਈ ਜਾ ਰਹੇ ਹਨ ਜੀ

  • @Karmjitkaur-gk1xq
    @Karmjitkaur-gk1xq 4 місяці тому

    ਬਾਜ਼ ਵੀ ਹੁੰਦੇ ਆ ਛੱਤ ਉਪਰ ਹਰਮਨ ਜੀ ♥️👌

  • @gurwinderkaur1179
    @gurwinderkaur1179 4 місяці тому

    ਵੀਰ ਜੀ ਸਾਡੇ ਵਹਿੜੇ ਵਿੱਚ ਨਿੰਮ ਬੋਹੜ ਜਾਮਨ ਧਰੇਕਾ ਤਿੰਨ ਬੇਰੀ ਟਾਹਲੀ ਕਿੱਕਰਸਾਰੇ ਦਰੱਖਤ ਹਨ ਜੀ 🙏🏻

  • @JotKaur-k5y
    @JotKaur-k5y 4 місяці тому

    Salam aa mere bapu nu jo Ani garmi ch kam kr k ..Sanu roti den li Ani mehnt krda reha
    .hun v krda aa..❤❤

  • @gurcharansinghmann1814
    @gurcharansinghmann1814 4 місяці тому +3

    ਕਟਾ ਦਾਨ ਬਾਰੇ ਵੀ ਦਸਣਾਂ ਜੀ ❤😂

    • @kaursingh8369
      @kaursingh8369 4 місяці тому

      ਕੈਪਟਨ ਦਾ ਕੱਟਾ ਗਰਮੀ ਨਾਲ ਈ ਮਰਗਿਆ 😂😂

  • @surjitsingh8840
    @surjitsingh8840 4 місяці тому

    Tehna ji,Mai uae alain vich rehenda,aathe mai lagbhag 20 -25 jagah te dekia,road nu turn Kar dita par kise v Rukh nu nahi katia gya,dekh k bahut khusi hundi.

  • @gurpreetsinghdhaliwal807
    @gurpreetsinghdhaliwal807 4 місяці тому

    ਸਤਿ ਸ੍ਰੀ ਅਕਾਲ ਜੀ

  • @nachhattarsingh4890
    @nachhattarsingh4890 4 місяці тому

    Sat shri akal ji sawarn singh tehna and Harman thind ji good work good news

  • @judgedhillon8800
    @judgedhillon8800 4 місяці тому

    ਬਹੁਤ ਵਧੀਆ ਜੀ
    🙏🙏🙏🙏🙏

  • @malkeetLalbai-pb9lv
    @malkeetLalbai-pb9lv 4 місяці тому

    Good tahina sab

  • @VarinderSingh-he7wo
    @VarinderSingh-he7wo 4 місяці тому

    Sat sri akal Tehna ji te Harman ji. 🙏

  • @BintRai-o5p
    @BintRai-o5p 4 місяці тому

    Very Nice Tehnna bai je 👍 I'm Bint Rai JODHPUR PAKHAR ( Maur mandi )

  • @HardeepSingh-pj7tu
    @HardeepSingh-pj7tu 3 місяці тому

    ❤❤❤❤❤❤

  • @shamlalkathuria4288
    @shamlalkathuria4288 4 місяці тому

    Good akhbar wala àj da vichar

  • @DineWala-ye7rm
    @DineWala-ye7rm 4 місяці тому

    Vishavjeet fazilka rent di car te parchar kar reha Tehna sahib

  • @swarnbhullar4967
    @swarnbhullar4967 4 місяці тому

    Bahut sikhia te jankari parbhur galan vatan god bless

  • @JasveerSingh-xf1cj
    @JasveerSingh-xf1cj 4 місяці тому

    Good Sir mam I

  • @ParamjitKaur-t9u
    @ParamjitKaur-t9u 4 місяці тому

    👌👌👌👌👌👌👌👌🤣🤣🤣🤣🤣

  • @jarnailsingh9949
    @jarnailsingh9949 4 місяці тому +1

    262nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ErSukhwinderSingh
    @ErSukhwinderSingh 4 місяці тому

    Only BJP

  • @manjitkaurdhillon1874
    @manjitkaurdhillon1874 4 місяці тому

    , 🙏🙏🙏🙏🙏🌳🌳🌳🌳🌳

  • @drvarunkumar8636
    @drvarunkumar8636 4 місяці тому

    Neetu 22 jindabad

  • @shyamshukla2791
    @shyamshukla2791 4 місяці тому

    Haaa

  • @SukhdeepChahal-i1q
    @SukhdeepChahal-i1q 4 місяці тому

    Harman tu aapni Puli bare kinne sawal keete hn,,,te kosnu nu sawal keete

  • @shyamshukla2791
    @shyamshukla2791 4 місяці тому

    Can't lafe

  • @deepbrar.
    @deepbrar. 4 місяці тому +21

    ਅਕਲ ਦਾ ਹਨੇਰਾ,
    *ਮੋਮਬੱਤੀਆਂ ਨਾਲ ਦੂਰ ਨਹੀਂ ਹੁੰਦਾ*

  • @daljitsingh7980
    @daljitsingh7980 4 місяці тому +2

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SuchasinghSandhu-y3z
    @SuchasinghSandhu-y3z 4 місяці тому

    My favorite program g

  • @shyamshukla2791
    @shyamshukla2791 4 місяці тому

    Very nice programme

  • @ramandeepsingh4310
    @ramandeepsingh4310 4 місяці тому

    Good

  • @jagdishkaur9755
    @jagdishkaur9755 4 місяці тому +14

    ਬਹੁਤੀ ਗਰਮੀ ਵਿਚ ਇਸੇ ਮਹੀਨੇ ਤੱਤੀ ਤਵੀ ਤੇ ਬੈਠੇ ਪੰਜਵੇਂ ਗੁਰੂ ਨੂੰ ਯਾਦ ਕਰ ਲਿਆ ਕਰੋ। ਗਰਮੀ ਘੱਟ ਮਹਿਸੂਸ ਹੋਵੇਗੀ ।

    • @NishaBhardwaj-jj6cf
      @NishaBhardwaj-jj6cf 4 місяці тому

      F I am going 😮😅😅😅

    • @yadwindersingh8894
      @yadwindersingh8894 4 місяці тому

      ਰੁੱਖ ਨਾਂ ਲਾਇਓ, ਵਾਤਾਵਰਣ ਸੰਭਾਲਣ ਬਾਰੇ ਨਾਂ ਸੋਚਿਓ, ਗਲੋਬਲ ਵਾਰਮਿੰਗ ਦਾ ਫਿਕਰ ਨਾਂ ਕਰਿਓ...
      ਐਂ ਈ ਸਰ ਜਾਊ !

  • @ranthirsingh8886
    @ranthirsingh8886 4 місяці тому +4

    ਰੁੱਖਾ ਨੂੰ ਵੱਢਣ ਵਾਲੇ ਤਾਂ ਜਮੀਨਾ ਵਾਲੇ ਹੀ ਨੇ ਜਿਸ ਕੋਲ ਘਰ ਦੋ ਮਰਲਿਆ ਵਿਚ ਹੈ ਉਹ ਹੁਣ ਕਿਸੇ ਦੀ ਪੈਲੀ ਵਿੱਚ ਲਾ ਆਉਣ

  • @Rajtutomazara
    @Rajtutomazara 4 місяці тому

    ਟਹਿਣਾ ਸਾਹਿਬ ਜਿੱਨੀ ਮਰਜ਼ੀ ਕੋਸ਼ਿਸ਼ ਕਰ ਲਓ .. :) ਤੁਹਾਨੂੰ ਤੁਹਾਡਾ CEO ਕੋਈ ਗੱਡੀ ਲੈ ਕੇ ਦੇਣਗੇ .. ਭੁੱਲ ਜਾਓ … ਜਿੰਨਾ ਚਿਰ ਤੁਸੀਂ ਗੱਗੇ ਦੇ ਪੈਰ ਵਿੱਚ ਦੋ ਬਿੰਦਿਆਂ ਲਾਉਣੀਆਂ ਨਹੀਂ ਛੱਡੋਗੇ, ਤੁਹਾਨੂੰ ਗੱਡੀ ਤਾਂ ਕੀ ਤੁਹਾਨੂੰ ਨਵਾਂ ਮੋਟਰਸਾਈ ਭੀ ਨਹੀਂ ਮਿਲੂਗਾ … ਥੋੜ੍ਹਾ ਫਲਸਫਾ ਪੜ੍ਹਿਆ ਕਰੋ , ਹਰਮਨ ਕੋਲ਼ੋਂ ਕੁੱਝ ਸਿੱਖੋ ਫ਼ਿਰ ਕੁੱਝ ਸੋਚਿਆ ਜਾ ਸਕਦਾ … 😅

  • @manjotkaur3229
    @manjotkaur3229 4 місяці тому

    Harman ji pl tusi camera thoda jeha down side put kar laya Karo ji please voice is very sharp thuda thx

  • @BalkarSingh-ko2qy
    @BalkarSingh-ko2qy 4 місяці тому

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @BalkarSingh-ko2qy
    @BalkarSingh-ko2qy 4 місяці тому

    ਟਹਿਣਾ ਸਾਹਿਬ ਜੀ ਏਹ ਜੋਂ ਲੀਡਰ ਅੱਜ ਸਾਡੇ ਬਚੇ ਨਾਲ ਪਿਆਰ ਨਾਲ ਗੱਲ ਕਰਦੇ ਹਨ 5ਸਾਲ ਫਿਰ ਕੀ ਹੋਵੇਗਾ ਨਸ਼ੇ ਦੇ ਮੁੱਦੇ ਯਾਦ ਕਰਵਾਉਣੇ ਚਾਹੀਦੇ ਹਨ ਜੀ

  • @kirankaur4504
    @kirankaur4504 4 місяці тому

    ਸਤਿ ਸ੍ਰੀ ਅਕਾਲ ਜੀ 🙏🙏

  • @ManjitSingh-ey5gv
    @ManjitSingh-ey5gv 4 місяці тому +1

    ਸਤਿ ਸ੍ਰੀ ਆਕਾਲ ਜੀ

  • @drpal3725
    @drpal3725 4 місяці тому

    ਬੀਬੀ ਹਰਮਨ ਥਿੰਦ ਵਾਕਿਆ ਹੀ ਗਰਮੀ ਵਿੱਚ ਬਾਕੀਆਂ ਨੂੰ ਚਿੜਾਅ ਰਹੇ ਹਨ।

  • @ginderkaur6274
    @ginderkaur6274 4 місяці тому

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ

  • @jasbirbhangu2390
    @jasbirbhangu2390 4 місяці тому

    Very nice 👍

  • @ranjodhsingh7314
    @ranjodhsingh7314 4 місяці тому

    Tahina thind ji kissana noo v Alert kar dea Karo jadon waddhan noo agg laounde ne taan darena nahiran te Vanaspati bahut sarr Jaandi hai ji

  • @ParamjeetKaur-wd4qc
    @ParamjeetKaur-wd4qc 4 місяці тому

    ❤🎉ਧੰਨਵਾਦ ਜੀ

  • @Gurbhejsing..
    @Gurbhejsing.. 4 місяці тому

    ਸਤਿ ਸ੍ਰੀ ਆਕਾਲ ਜੀ

  • @JaspreetKaur-zd7nr
    @JaspreetKaur-zd7nr 4 місяці тому

    thanks you sir ohna loka nu spot light den lyi jehre aes mosm ch v avdiya jimevariya poori krde ne

  • @jagtargill-rc4gy
    @jagtargill-rc4gy 4 місяці тому

    V very good thaiana shiab and Harman thind ji thinks

  • @kulwinderbharta5971
    @kulwinderbharta5971 4 місяці тому

    ❤❤❤

  • @Karmjitkaur-gk1xq
    @Karmjitkaur-gk1xq 4 місяці тому

    ਸਾਡੇ ਘਰ ਤਾਂ 28-05 ਨੂੰ 49 ਡਿਗਰੀ ਸੀ ਟਹਿਣਾ ਸਾਹਬ ਖੇਤਾਂ ਚ ਘਰ ਚਾਰੇ ਪਾਸੇ ਧੁੱਪ ਉਪਰੋਂ ਪਁਕਾ