35-35 ਲੀਟਰ ਦੁੱਧ ਦਿੰਦੀਆਂ ਨੇ ਇਸ ਕਿਸਾਨ ਦੀਆਂ ਮੱਝਾਂ! ਮੱਝ ਦੇ ਨਾਂ ’ਤੇ ਰੱਖਿਆ ਹੋਇਆ ਏ ਡੇਅਰੀ ਫਾਰਮ ਦਾ ਨਾਂਅ

Поділитися
Вставка
  • Опубліковано 26 січ 2025

КОМЕНТАРІ • 107

  • @dramanvirk6014
    @dramanvirk6014 10 місяців тому +35

    ਸਰਦਾਰ ਸਾਬ੍ਹ ਇਕ ਬੇਨਤੀ ਹੈ ਪਸ਼ੂਆਂ ਦੀ ਨਸਲ ਬਾਰੇ ਜਾਣਕਾਰੀ ਰੱਖਣ ਵਾਲੇ ਰਿਪੋਰਟਰ ਨਾਲ਼ ਇੰਟਰਵਿਊ ਕਰਿਆ ਕਰੋ ਏਦਾਂ ਦੇ ਮਹਾਜਨ ਟਾਇਪ ਰਿਪੋਰਟਰ ਨਾਲ਼ ਸਵਾਦ ਨੀ ਆਉਂਦਾ ਤੁਸੀਂ ਜਦੋਂ ਕੋਈ ਕੰਮ ਦੀ ਗੱਲ ਦੱਸਣ ਲੱਗਦੇ ਹੋ ਤਾਂ ਇਹ ਅੱਗੋ ਲੱਸੀ ਜੀ ਕਰ ਦਿੰਦਾ

  • @ramadeepsinghraman3852
    @ramadeepsinghraman3852 Рік тому +40

    ਕਨੇਡਾ ਵਰਗੇ ਦੇਸ਼ ਜਿੱਥੇ ਛੇ ਸੱਤ ਮਹੀਨੇ ਬਰਫ਼ ਪੈਂਦੀ ਹੈ ਠੰਡੇ ਮੌਸਮ ਵਿੱਚ ਅਚਾਰ ਖਰਾਬ ਨਹੀਂ ਹੁੰਦਾ ਸਾਲ ਵਿੱਚ ਇੱਕ ਫਸਲ ਹੋਣ ਕਰਕੇ ਮਜਬੂਰੀ ਆ ਸਟੋਰ ਕਰਨ ਦੀ ਆਪਣੇ ਦੇਸ਼ ਵਿਚ ਤਾਂ ਪਸ਼ੂਆਂ ਦੇ ਵੀ ਸੰਗਲ ਲੱਗੇ ਆ ਭੁਖੇ ਨੂੰ ਸਭ ਖਾਣਾ ਪਾਉ ਤਾਜ਼ਾ ਚਾਰੇ ਵਰਗੀ ਤਾਂ ਕਿਥੇ ਰੀਸ ਆ ਰੁੱਤ ਰੁੱਤ ਦੇ ਮੇਲੇ ਦਿੱਤੇ ਆ ਰੱਬ ਨੇ

  • @Mogapunjab2023
    @Mogapunjab2023 Рік тому +9

    35 ਲੀਟਰ ਦੁਧ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😊😊😊😊😊😊😊😊😊😊😂😂😂😂😂😂😂😂

  • @GurdeepSingh-vb3bo
    @GurdeepSingh-vb3bo Рік тому +23

    ਸਭ ਤੋਂ ਜਿਆਦਾ ਝੂਠ ਡੈਅਰੀ ਫਾਰਮਾ ਵਾਲੇ ਬੋਲਦੇ ਨੇ ,, 25ਤੋ 27 ਲੀਟਰ ਵਾਲੀਆ ਮੱਝਾ ਦੇਖੀਆ ਨੇ ,, ਪਰ 35 35 ਲੀਟਰ ਵਾਲੀਆ ਮੱਝਾ ਪਹਿਲੀ ਵਾਰ ਦੈਖੀਆ ,, ਹੱਦੋ ਵੱਧ ਝੂਠ ਐ ,,

    • @boxer7310
      @boxer7310 Рік тому +2

      Right

    • @VirinderSingh-b2s
      @VirinderSingh-b2s 4 місяці тому

      ਵੀਰਾ ਇਹ 35 ਲੀਟਰ ਵਾਲੀਆਂ ਮੱਝਾਂ ਗੁਜਰਾਤ ਦੀ ਗਿਰ ਨਸਲ ਹੈ ਇਹ ਸੂਦੀ ਵੀ 18 ਮਹੀਨਿਆਂ ਤੋਂ ਹੈ

  • @HarpalSingh-sm3xl
    @HarpalSingh-sm3xl Рік тому +3

    Good information 👍🐃🐃🐃🐃🐄🐄🐄

  • @kundudaryform
    @kundudaryform Рік тому +9

    ਬੁਸਟਨ ਟੀਕੇ ਦਾ ਕਮਾਲ ਮੱਝ ਦਾ ਦੁਧ 37.600 ਲੀਟਰ ਗਾ ਦਾ 72 ਲੀਟਰ ਤੋਂ ਪਾਰ

  • @nirpalsingh7682
    @nirpalsingh7682 Рік тому +13

    ਬੂਸਟਨ ਲਗਾ ਕੇ ਲੈਂਦੇ ਹਨ ਐਨਾ ਦੁੱਧ ਪਰ ਖ਼ਤਰਨਾਕ ਬਹੁਤ ਐ

  • @amarinderSingh-r8y
    @amarinderSingh-r8y 2 місяці тому

    ਸੱਚੀ ਗੱਲ ਆ y ਇਹ ਵੀ ਕਿਸੇ ਕਿਸੇ ਨੂੰ ਪਤਾ y ਅਸੀਂ ਝੋਟਾ ਛੱਡਿਆ ਸੀ ਪਿੰਡ ਚ ਟਟ ਡੇਢ ਕਿਲੋ ਦੇ ਸੀ ਪਿਹਲਣ ਝੋਟੀ 19ਕਿਲੋ 700ਗ੍ਰਾਮ ਦਾ ਰਿਕਾਡ ਸੀ ਬਹੁਤ ਚੰਗਾ ਬੁੱਲ ਸੀ ਪਿੰਡ ਵਾਲ਼ੇ ਮੰਨਦੇ ਸੀ ਉਹ ਬੁੱਲ 🐂 God gift c

  • @Kalerdairyfarm
    @Kalerdairyfarm Рік тому +4

    Wah ji wah ji uncle ji good vichar hai ji aapki soch b acchi hai ji.waheguru aap pa aaise hi kirpa kerte rahe ji

    • @Badass_edit-f5n
      @Badass_edit-f5n Рік тому

      Patarkar sab tusi gal bahut kat de tuhanu pata kuj hani pasua ware

  • @kabbadilovers6256
    @kabbadilovers6256 Рік тому +11

    ਜਿਹੜਾ ਵੀ ਡਾ ਸੀਮਨ ਲੈਣ ਜਾਂਦੇ ਨੇ ਹਰੇਕ ਨੂੰ ਸਲੈਡਰ ਫੁੱਲ ਕਰ ਦਿੰਨੇ ਆ ਇੱਕ ਸ਼ਾਨ ਮਹੀਨੇ ਦੀਆ ਡੋਜਾ ਸੌ ਆ ਵਿੱਚ ਦਿਦਾ ਸੀਮਨ ਬੈਕ ਵੀਹ ਤੀਅ ਹਜ਼ਾਰ ਵੇਚ ਦਿਦੇ ਆ ਫੇਂਕ ਸੀਮਨ ਸੀਮਨ ਵਾਲਾ ਚਲਦਾ ਫਾਰਮ ਵਾਲਾ ਤਿਨ ਸਾਲ ਮੇਹਨਤ ਕਰਦਾਂ ਨਿਕਲ ਦਾ ਕੁਸ਼ ਹੋਰ ਈ ਆ ਕਿਸਾਨਾਂ ਨੂੰ ਸਾਰੇ ਪਾਸੇ ਮਾਰ ਪੈਂਦੀ ਆ ਇਸ ਕਰਕੇ ਵੇਨਤੀ ਆ ਨਸਲ ਨਾ ਖਰਾਬ ਨਾਂ ਕਰੋ ਫਾਰਮਰ ਨੂੰ ਸਹੀ ਸੀਮਨ ਨਹੀਂ ਮਿਲਦਾ ਪੈਸਾ ਮੁੱਖ ਆ ਪੰਜਾਬ ਵਿੱਚ ਕੁਸ ਵੇਈਮਾਨਾ ਕਰਕੇ ਮੋਹਰਾਂ ਵਿਚੋਂ ਪਿਸੇ ਆ,25% ਸਹੀ ਨਿਕਲ ਦੀਆ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਡੇਅਰੀ ਫਾਰਮ ਵੇਖਣ ਹੈ ਨਾਲ ਤੁਸੀਂ ਮੁੱਝ ਦੀ ਦੁੱਧ ਚੋਣਾ ਵੀਡੀਓ ਬਣਾਉਣ ਕੀ 35 ਲੀਟਰ ਦਾ ਲੱਗਾ

  • @SukhwinderSingh-tj9vv
    @SukhwinderSingh-tj9vv 4 місяці тому

    ਤਾਂ ਹੀ ਤਾਂ ਵੀਰ ਆਈ ਵਾਲ ਮੇਲੇ ਤੇ ਚੈਂਪੀਅਨ ਬਣਦੀਆਂ ਨੇ

  • @balrajsingh7295
    @balrajsingh7295 Рік тому +5

    ਮੂਵੀ,ਬਣਾੳੁਨ,ਵੇਲੇ,ਪिਹਲਾ,ਨਾਮ,ਪਤਾ,िਟਕਾਨਾ,ਦॅਸਨਾ,ਚਾਹੀਦਾ,ਹੈ,ਪਤਰਕਾਰ,ਸिਹਬ,ਪिਹਲਾ,ਕॅਟ,ਮਾਰ,ਮਾਰ,ਨਾ,ਪਾिੲਅਾ,ਕਰੋ,ਪिਹਲਾ,ਸਾਰਾ,ਮਾਲਕ,ਦਾ,ਨਾਮ,ਪਤਾ,ਦॅਸਕੇ,िਫਰ,ਸਾਰੀ,ਕਹਾਣੀ,ਦॅिਸਅਾ,ਕਰੋ

  • @beinghuman8198
    @beinghuman8198 Рік тому +13

    ਏ ਜਨਾਨੜੇ ਜੇ ਪਿਓ ਪੁੱਤ ਝੂਠ ਰੱਜਵਾ ਬੋਲਦੇ, ਕਿਹੜੀ ਇਹਨਾਂ ਨੇ 35 ਕਿੱਲੋ ਦੀ ਚੁਆਈ ਕਰਕੇ ਵਿਖਾਈ ਆ? ਝੋਟੇ 50-60 ਬੰਨੀ ਫਿਰਦੇ ਤੇ ਸਿਰਫ ਇਹਨਾਂ ਦੇ ਘਰ ਚੁਆਈ ਇੱਕ ਝੋਟੀ ਦੀ ਹੋਈ ਜਿਨੂੰ ਮੈਣਾ ਆਂਦੇ ਏ, ਓ ਵੀ ਪਹਿਲੇ ਸੂਏ ਪੂਰਾ ਜ਼ੋਰ ਲਾ ਕੇ 17 ਕਿੱਲੋ ਦੀ ਤੇ ਉਦੇ ਚ ਵੀ 100 ਕ ਬਹਾਨਾ ਲਾਇਆ ਸੀ ਕਿ ਏ ਹੀਟ ਚ ਆ ਬਿਮਾਰ ਆ, ਹੁਣ ਓ 3-4 ਸੂਏ ਹੋਗੀ ਦੁਬਾਰਾ 20 ਕਿੱਲੋ ਦੀ ਚੁਆਈ ਨੀ ਵਿਖਾ ਸਕੇ ਉਸਦੀ।

    • @beinghuman8198
      @beinghuman8198 Рік тому +2

      @@1ladhar256 ਹਾਂਜੀ…. ਝੂਠ ਬੋਲਣਾ ਬੁਰੀ ਗੱਲ ਹੈ, ਤੁਸੀਂ ਵੀ ਛੱਡ ਦਵੋ ਝੂਠ ਬੋਲਣਾ।

  • @Jasnoorkaurdairy
    @Jasnoorkaurdairy 5 місяців тому +6

    ਧਨੌਲੇ ਤਾਂ 22 ਕਿਲੋ ਵਾਲੀ ਟਰੈਕਟਰ ਜਿੱਤੀ ਸੀ ਓਹਦੋਂ ਏ ਕਿੱਥੇ ਸੀ

  • @95924
    @95924 Рік тому +6

    Pher ta 2 .3 majha e bahut ne eho jihia 🐃🐂 vedio jroor payo 35 ltr dudh chon di bhai saab ji

  • @surkhmandermaanmaan3935
    @surkhmandermaanmaan3935 4 місяці тому +1

    30, ਲੀਟਰ ਦੁੱਧ ਦਿੰਦੀ ਕੈਮੀਕਲ ਨਾਲ ਸਹੀ ਖੁਰਾਕ ਨਾਲ ਨਹੀਂ ਦਿੰਦੀਆਂ

  • @ajaibsingh9858
    @ajaibsingh9858 Рік тому +1

    ਆਪਦਾ ਪਤਾ ਜਰੂਰ ਦਸੋ ਇਹ ਫਾਰਮ ਹੈ ਕਿੱਥੇ ਜਰੂਰ ਦਸਣਾ ਪੱਤਰਕਾਰ ਸਾਹਬ

    • @jagseerbrar1302
      @jagseerbrar1302 4 місяці тому

      ਵੈਰੋਕੇ ਪਿੰਡ ਨਜ਼ਦੀਕ ਜਲਾਲਾਬਾਦ ਬਹੁਤ ਵਧੀਆਂ ਪਸ਼ੂ ਹਨ ਇਹਨਾ ਕੋਲ

  • @HarjinderSINGH-mx1qq
    @HarjinderSINGH-mx1qq Рік тому +7

    ਬਾਬਾ ਕਿਉਂ ਝੂਠ ਦੀਆਂ ਪੰਡਾਂ ਬੰਨ੍ਹੀ ਜਾਂਨਾਂ 35 ਕਿਲੋ ਦੁੱਧ ਕੋਈ ਮੱਝ ਨਹੀਂ ਦੇਂਦੀ ਤੁਹਾਡਾ ਝੂਠ ਸੁਣ ਸੁਣ ਕੇ ਡੇਅਰੀ ਫਾਰਮ ਵਾਲਿਓ ਵਿਚਾਰੇ ਗ਼ਰੀਬ ਲੋਕ ਬੈਂਕਾਂ ਤੋਂ ਲੋਨ ਲੈ ਲੈ ਕੇ ਡੇਅਰੀ ਫਾਰਮ ਖੋਲ੍ਹੇ ਹਨ ਪਰ ਉਹ ਫਸ ਜਾਂਦੇ ਹਨ ਮੁਨਾਫ਼ਾ ਹੁੰਦਾ ਨਹੀਂ ਕਰਜਾ ਸਿਰ ਤੇ ਚੜ੍ਹ ਜਾਂਦਾ ਰੱਬ ਦਾ ਵਾਸਤਾ ਭਰਾਵੋ ਝੂਠ ਘੱਟ ਬੋਲਿਆ ਕਰੋ

  • @agamorganicfarm7290
    @agamorganicfarm7290 Рік тому +23

    Sardar ji gapp thodi hisab di marro । 35, 35 liter di majh। Tusi jera crora da seman vaich dita ajj Tak kisey 20 , 30 jhotia da live milking v karwao ।

  • @satpalparjapatisatpal5453
    @satpalparjapatisatpal5453 Рік тому +3

    ਇਹ ਬੰਦਾ ਮੈਨੂੰ ਅਨਪੜ੍ਹ ਲੱਗਦਾ ਹੈ ਜਿਸ ਨੇ ਮੱਝ ਦਾ ਨਾਮ ਮਾਤਾ ਦੇ ਨਾਂ ਤੇ ਰੱਖਿਆ ਹੋਇਆ ਹੈ

  • @ਦੇਗਤੇਗਫਤਹਿਪੰਥਕੀਜੀਤ

    ਸਿੱਦਕ ਡੇਅਰੀ ਫਾਰਮਿੰਗ ਚੈਨਲ ਦੇ ਜਗਜੀਤ ਸਿੰਘ ਨਾਲ ਇੰਟਰਵਿਊ ਕਰੋ

  • @jassandhu3516
    @jassandhu3516 Рік тому +8

    Rabb to daro gappio 😅😅😅

  • @jassrandhawa4865
    @jassrandhawa4865 Рік тому +25

    😂😂😂 ਝੂਠ ਮੁਕਾ ਦੇਣਾ ਏਨਾ ਨਿ

    • @jpj903
      @jpj903 Рік тому

      Tainu Lun da pta

    • @jassrandhawa4865
      @jassrandhawa4865 Рік тому

      @@jpj903 ਫੁਦੀ ਦਿਆ ਤੇਰੇ ਪਿਉ ਕੋਲ ਵੀ 20 ਮੱਝਾਂ ਨਿ ਤੂੰ ਭੈਣ ਦੇਣ ਕਿਉੰ ਆਇਆ ਮੈਨੂੰ

    • @khandairyfarmramgarh9650
      @khandairyfarmramgarh9650 Рік тому

      Yes

  • @Sillystar123
    @Sillystar123 5 місяців тому +1

    ਟੱਟੇ ਤਾ ਇਹਨਾ‌ ਦੇ ਸੋਟੇ ਸੋਟੇ ਨੇ ਕੱਟੀਆਂ ਦੇ ਚੱਡੇ ਕਿਥੋਂ ਹੋਣਗੇ 😂😂😂😂😂

    • @amarinderSingh-r8y
      @amarinderSingh-r8y 2 місяці тому

      ਸੱਚੀ ਗੱਲ ਆ y ਇਹ ਵੀ ਕਿਸੇ ਕਿਸੇ ਨੂੰ ਪਤਾ y ਅਸੀਂ ਝੋਟਾ ਛੱਡਿਆ ਸੀ ਪਿੰਡ ਚ ਟਟ ਡੇਢ ਕਿਲੋ ਦੇ ਸੀ ਪਿਹਲਣ ਝੋਟੀ 19ਕਿਲੋ 700ਗ੍ਰਾਮ ਦਾ ਰਿਕਾਡ ਸੀ ਬਹੁਤ ਚੰਗਾ ਬੁੱਲ ਸੀ ਪਿੰਡ ਵਾਲ਼ੇ ਮੰਨਦੇ ਸੀ

  • @gulzarsinghdandiwal8805
    @gulzarsinghdandiwal8805 Рік тому +2

    Patrakaar di knowledge📚📚

    • @jeetsingh3172
      @jeetsingh3172 Рік тому +2

      Patrkar nu tattu di knowledge a ohnu eh tan pta nhi ki jafrabadi bull Gujarat di breed a 😂😂😂😂

  • @BalwinderSingh-un5ys
    @BalwinderSingh-un5ys Рік тому

    Same thinking sir

  • @Amanbrar5728
    @Amanbrar5728 Рік тому +13

    ਜਿਹੜੇ ਮੇਲੇ ਬਾਦਲ ਸਰਕਾਰ ਲਵਾਗੀ, ਹੁਣ ਦੁਬਾਰਾ ਨੀ ਲਗਦੇ

    • @simarinder2377
      @simarinder2377 Рік тому

      Pdfa dekhya ?

    • @Amanbrar5728
      @Amanbrar5728 Рік тому

      @@simarinder2377 Pdfe ਕਿਹੜਾ ਸਰਕਾਰ ਲਵਾਓਂਦੀ ਅਾ ?

  • @pawankumarkumar1628
    @pawankumarkumar1628 Рік тому

    Very nice

  • @punjabilivekustihub
    @punjabilivekustihub 4 місяці тому

    Good👍👍👍👍👍 pl s

  • @jugrajsinghsidhu1551
    @jugrajsinghsidhu1551 Рік тому +2

    ਇੱਕ ਪਾਸੇ ਸੱਚ ਬੋਲ ਕੇ ਸੰਧੂ ਸਾਂਭ ਨੇ ਨਾਲ ਹੀ ਵੀਡੀਓ ਵਿੱਚ ਬਹੁਤ ਝੂਠ ਬੋਲਿਆ ਹੈ ਇਨ ਬੀਰਡਇੰਗ ਵਾਰੇ ਪਹਿਲਾਂ ਸੱਚ ਬੋਲਿਆ ਗਿਆ ਇਹ ਗੱਲ ਵੀ ਸੱਚੀ ਵੀ ਹੈ ਜਦੋਂ ਤੁਸੀਂ ਕਿਸੇ ਨਸਲ ਦੇ ਜਾਨਵਰ ਨੂੰ ਉਸ ਦੀ ਧੀ ਪੋਤੀ ਤੋ ਕਰਾਉਸ ਕਰਾਉਂਦੇ ਹੋ ਉਹ ਨਸਲ ਤੋ ਨਸਲ ਤਾ ਪੈਦਾ ਹੋ ਜਾਂਦੀ ਹੈ ਪਰ ਉਹ ਨਸਲ ਸੁਸਤ ਪੈਦਾ ਹੁੰਦੀ ਹੈ ਜੋ ਅੱਗੇ ਜਾਕੇ ਦੁੱਧ ਨਹੀ ਦਿੰਦੀ ਹੈ ਇਸ ਕਰਕੇ ਜੇ ਨਸਲ ਸੁਧਾਰ ਕਰਨੀ ਹੈ ਤਾਂ ਇਸ ਗੱਲ ਉਪਰ ਧਿਆਨ ਦੇਉ ਹੁਣ ਸੰਧੂ ਸਾਹਿਬ ਨੇ ਕਿਹਾ ਅਸੀਂ ਸੀਮਨ ਤਿਆਰ ਕਰਕੇ ਦਿੰਦੇ ਹਾਂ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾ ਸੀਮਨ ਉਸ ਦੇ ਰਿਸ਼ਤੇ ਵਿੱਚ ਨਾ ਲੱਗੇ ਜੋ ਸਾਫ਼ ਝੂਠ ਹੈ ਜਦੋ ਉਸ ਸੀਮਨ ਦੇ ਟੀਕੇ ਬਣਾ ਕੇ ਸਾਰੇ ਦੇਸ਼ ਵਿੱਚ ਭੇਜੇ ਜਾਣ ਗਾਏ ਅੱਗੇ ਕੋਣ ਧਿਆਨ ਰੱਖੇ ਗਾ ਉਸ ਝੋਟੇ ਦਾ ਵੀਰਜ਼ ਉਸ ਦੀ ਧੀ ਜਾ ਪੋਤੀ ਤੇ ਨਹੀ ਵਰਤਿਆ ਜਾਵੇਗਾ ਇਸ ਗੱਲ ਦਾ ਧਿਆਨ ਸਿਰਫ ਆਵਦੇ ਫਾਰਮ ਉਪਰ ਨਸਲ ਪੈਦਾ ਕਰਨ ਲਈ ਰੱਖਿਆ ਜਾ ਸਕਦਾ ਹੈ ਬਿਜਨੈਸ ਵਿਚ ਇਸ ਗੱਲ ਦੀ ਕੋਈ ਤਸੱਲੀ ਨਹੀਂ ਹੈ ਦੂਜਾ ਸਵਾਲ ਮੇਰਾ ਸੰਧੂ ਸਾਂਭ ਨੂੰ ਇਹ ਹੈ ਇਹ ਸਵਾਲ ਇਸ ਵੀਰ ਪੱਤਰਕਾਰ ਸਾਹਿਬ ਨੂੰ ਵੀ ਹੈ ਵੀਡੀਓ ਵਿੱਚ ਨਾ ਸਾਰੇ ਝੋਟੇ ਦੀ ਨਸਲ ਅਤੇ ਨਾ ਸਾਰੀਆਂ ਮੱਝਾਂ ਦੀ ਨਸਲ ਦੱਸੀ ਗਈ ਹੈ ਇੱਕ ਮੱਝ ਕੱਦ ਕਾਠ ਦੀ ਲੰਬੀ ਜ਼ਰੂਰ ਸੀ ਪਰ ਵੇਖਣ ਤੋ ਮੂਰਾ ਨਸਲ ਦੀ ਲੱਗਦੀ ਨਹੀ ਸੀ ਸੋ ਦੋਸਤੋ ਸਾਡੇ ਪੰਜਾਬ ਵਿੱਚ ਮੱਝਾ ਵਿੱਚ ਨੀਲੀ ਰਾਵੀ ਅਤੇ ਮੂਹਰਾ ਨਸਲ ਦੇ ਪਸੂ ਜ਼ਿਆਦਾ ਦੁੱਧ ਦਿੰਦੇ ਹਨ ਹਾ ਇਹ ਮੰਨਦੇ ਸਾਹੀਵਾਲ ਅਤੇ ਐਚ ਐਫ ਦੋਵੇਂ ਬੁੱਲਾ ਦੀ ਨਸਲ ਦੱਸੀ ਵੀ ਗਈ ਹੈ ਵੀਡੀਓ ਵਿੱਚ ਨਸਲ ਇੰਨਾ ਦੋਵੇਂ ਬੁੱਲਾ ਦੀ ਵੇਖਣ ਨੂੰ ਸਹੀ ਵੀ ਲੱਗਦੀ ਸੀ ਸੋ ਦੋਸਤੋ ਵੀਡੀਓ ਨੂੰ ਕਿਸੇ ਮਹਿਰ ਨੂੰ ਵੇਖਾਕੇ ਸੀਮਨ ਲਾਏਉ ਅਤੇ ਸਾਡੇ ਪੰਜਾਬੀ ਲੋਕ ਯਕੀਨ ਬਹੁਤ ਛੇਤੀ ਕਰਦੇ ਹਨ

  • @Nekkahaniyan-k9w
    @Nekkahaniyan-k9w 8 днів тому

    Thanks for 999 M subscribers

  • @khehrafarmingchannel855
    @khehrafarmingchannel855 Рік тому +2

    Main ehna de bulls de seman use kre ne bekaar result a, sikander da v krya te dara da v, veer bull di v ktti haigi dekho hun oh ki krdi, kul mila k 0 result lga menu te 👎

  • @DhaliwalDairyfarm6866
    @DhaliwalDairyfarm6866 Рік тому

    Top farm

  • @HaripalDhillon-i5q
    @HaripalDhillon-i5q 13 днів тому

    20 ਕਿਲੇ ਚੱਕ ਤੇ ਨਸਲ ਦੇ

  • @satnamsingh-wj1lp
    @satnamsingh-wj1lp 5 місяців тому

    Bai kharar area apna 🙏semen milda hi na original sadde, verka da semen lgda jmi bekaar a

  • @SatnamSingh-su3kq
    @SatnamSingh-su3kq Рік тому

    Very good

  • @gurvirsingh4086
    @gurvirsingh4086 Рік тому +2

    Modi di first timer choti ny 16 liter Dita sady animal doctor sab kol asi bi next time Modi di hi Ai krma gy

  • @jaswantsaini4754
    @jaswantsaini4754 Рік тому +2

    ਨਕਲੀ ਦੁੱਧ ਕਿੰਨਾ ਮਿਲਾਉਂਦੇ ਹੋ?

  • @SandeepSingh-gz2sr
    @SandeepSingh-gz2sr 5 місяців тому

    Buhat wadia bai

  • @hollywoodstar8792
    @hollywoodstar8792 Рік тому +6

    Lakshmi dairy farm da pura India Vich Naam A

  • @babbukaoni
    @babbukaoni Рік тому +4

    Harek mele te raula paunde c eh

  • @prof.kuldeepsinghhappydhad5939

    Nice ❤

  • @GurmeetGuri-fl6mw
    @GurmeetGuri-fl6mw 4 місяці тому

    Lakshmi walia nu Pusho. Ki 33 kilo to up ta record Aj Tak ni bania eh Kitho a gi 35 kg wla

  • @josansahab8628
    @josansahab8628 Рік тому +3

    Modi Sikandar top

  • @HarpalSingh-uv9ko
    @HarpalSingh-uv9ko Рік тому

    Nice

  • @indiaindian1181
    @indiaindian1181 Рік тому

    Mere kol ve katti hegi a Modi de bhi g

  • @DaljitSingh-tq8bp
    @DaljitSingh-tq8bp Рік тому

    Magh daa cross HF naal hoya hona 35 litre ta didiyan

  • @sonysamra629
    @sonysamra629 Рік тому +2

    🙏💎💎👌👍

  • @lukysidhu6536
    @lukysidhu6536 Рік тому +1

    SEMEN DI VE FACTORE HUNDI AA PEHLI WARI BABU JI TOO SUNEA

  • @Originals.1
    @Originals.1 Рік тому +8

    Anchor nu knowledge bahut aa dairy di..😂😂

  • @gurdeepcanada9282
    @gurdeepcanada9282 Рік тому +5

    ਵੀਰ ਨੰਕ ਵਿੱਚ ਦੀ ਰੱਸੀ ਨਾ ਪਾਉਣ ਜੀ

    • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
      @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Рік тому +2

      ਵਾਹਿਗੁਰੂ ਜੀ ਨੱਕ ਵਿੱਚ ਰੱਸੀ ਨਾ ਪਾਈ ਤੇ ਫੇਰ ਇਸਨੂੰ ਕਿਸਤਰਾ ਫੜਾ ਜੋ ਝੱਟਾ ਹੁੰਦਾ ਜੇ ਉਹਨਾਂ ਫੜਨ ਬੁਹਤ ਔਖਾ ਜੇ

    • @SwaranJeet-xz3yl
      @SwaranJeet-xz3yl 5 місяців тому +1

      ਵੀਰ ਜੀ ਨੱਕ ਵਿੱਚ ਰੱਸੀ ਪਾ ਕੇ ਰੱਖਣੀ ਪੈਂਦੀ ਹੈ ਨਹੀਂ ਤੇ ਇਹ ਕਾਬੂ ਨਹੀਂ ਆਉਂਦੇ 1 ਇਕ ਦੂਸਰੇ ਡੰਗਰ ਨੂੰ ਸੱਟ ਲਾ ਦਿੰਦੇ ਆ

    • @luckysidhu1952
      @luckysidhu1952 5 місяців тому

      Mental keh Reha Hai ke seemann deFactory Dekhao

  • @jaggisinghchandi98
    @jaggisinghchandi98 6 місяців тому

    Reporter bala he chawal aa vich he tok dina galat gal aa

  • @jattbande7597
    @jattbande7597 Рік тому +4

    ਕਹਿਣ ਨੂੰ 50 ਕਿੱਲੋ ਕਹਿ ਲਵੋ

  • @lukysidhu6536
    @lukysidhu6536 Рік тому

    BECHARA FACTOREY DA KAHI GEA SANDHU BAI NU PAR BAI NE ANCHOR DI WISH PURI NAHI KITI KISSE DIN OFF THE CAMRA DIKHA DEO

  • @JgtarSandhu-h1g
    @JgtarSandhu-h1g 4 місяці тому

    रिश्ते नही करदे सी पर सारे पिंड दा एक सांड सी

  • @HarinderSingh-ce8xr
    @HarinderSingh-ce8xr Рік тому +1

    Katti ta panchati bull di aa

  • @KulwinderSingh-qs9po
    @KulwinderSingh-qs9po 4 місяці тому

    😂😂😂😂😂😂😂😂😂😂😂

  • @MandeepSingh-by5qm
    @MandeepSingh-by5qm Рік тому +2

    Fake

  • @mannboparai3522
    @mannboparai3522 Рік тому

    Gup maarde yr

  • @majhaallbreeding9986
    @majhaallbreeding9986 Рік тому

    Shreu umra bull modi tu dahda ji

  • @Kishanfeedcanter4545
    @Kishanfeedcanter4545 Рік тому

    Bhai ji number to d dete

  • @kaursingh127
    @kaursingh127 4 місяці тому

    Live milk kadke dikha 35 kilo

  • @dfgFfgg-kj5rf
    @dfgFfgg-kj5rf Рік тому +8

    35. ਲੀਟਰ ਵਾਲਾ ਤਾ ਝੂਠ ਜਾਦਾ ਹੋ ਗਿਆ

  • @kaursingh127
    @kaursingh127 4 місяці тому

    Yuraj bull vi india da bull hai

  • @BalwinderSingh-un5ys
    @BalwinderSingh-un5ys Рік тому

    Same thinking sir