70 ਕਿੱਲੋ ਦਿਹਾੜੀ ਦਾ ਦੁੱਧ ਦੇਣ ਵਾਲੀ ਗਾਂ ਵੀ ਹੈ ਇਸ ਫਾਰਮ ਤੇ ਆ ਨੌਜਵਾਨ ਦੀਆਂ ਗਾਵਾਂ ਸੌ ਕਿੱਲੇ ਤੋਂ ਮੂਹਰੇ ਜਾਂਦੀਆਂ

Поділитися
Вставка
  • Опубліковано 19 вер 2024

КОМЕНТАРІ • 157

  • @gurpreetsinghbadeshavlogs3940
    @gurpreetsinghbadeshavlogs3940 2 роки тому +11

    ਸੁਖਜਿੰਦਰ ਵੀਰੇ ਇਕ ਬੇਨਤੀ ਹੈ ਕਿ ਇੱਕ ਵੀਡੀਓ ਵਪਾਰੀ ਨਾਲ ਬਣਾ ਵੀ ਉਹ ਨੁਕਤੇ ਦੱਸੇ ਪਸੂ ਖਰੀਦਣ ਵੇਲੇ ਥਣ ਚਿੱਪਣ ਦੀ ਪਰਖ ਹੋਰ ਕੁੱਜ ਗੱਲਾਂ ਬਾਤਾਂ ਤਾਂ ਜੋ ਆਮ ਕਿਸਾਨ ਵੀ ਪਸੂ ਪਾਸ ਕਰਕੇ ਖਰੀਦੇ ਧੋਖੇ ਤੋਂ ਬਚੇ

  • @sukhjinderdhillon2589
    @sukhjinderdhillon2589 2 роки тому +17

    ਬਹੁਤ ਸੋਹਣਾ ਫਾਰਮ ਬਾਈ ਦਾ 👍👍👍👍👍 ਬਾਈ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ 👍👍👍👍👍

  • @sukhpaldhaliwal3540
    @sukhpaldhaliwal3540 2 роки тому +3

    ਬਾਈ ਜੀ ਬਹੁਤ ਘੈਂਟ ਹੈ ਬਾਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sonuvermahappyalamghariapr9494
    @sonuvermahappyalamghariapr9494 2 роки тому +16

    ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ

    • @GurinderBaniwichar
      @GurinderBaniwichar 10 місяців тому

      Vie ghode te kabutar sambhne sab mushkil kmm hai

  • @parghatsingh3112
    @parghatsingh3112 2 роки тому +8

    ਪਸ਼ੂ ਵੀ िਜਹੜਾ ਲॅਖ ਦਾ ਲॅਖ ਖਾਕੇ ਹੀ िਤਅਾਰ ਹੁੰਦਾ ਨਾ ਹੀ ਕੋਈ ਦੁॅਧ ਦਾ ਰੇਟ

  • @hardevhardevsingh5067
    @hardevhardevsingh5067 2 роки тому +1

    ਬਹੁਤ ਸੋਹਣੀ ਜਾਣ ਕਾਰੀ ਬਾਈ ਮੈਂ ਫਾਰਮ ਸੁਰੂ ਕਾਰਨ ਹੈ ਮੈ ਭੁੱਲਰ ਸਾਬ ਨੂ ਮਿਲ ਸਕਦਾ ਹਾਂ

  • @baltejdairyfarmmogapb6312
    @baltejdairyfarmmogapb6312 2 роки тому +1

    ਵੀਰ ਜੀ ਬਹੁਤ ਵਧੀਆ ਪਸੂ ਬਾਈ ਜੀ ਦੇ

  • @sukhmansarpanch5811
    @sukhmansarpanch5811 2 роки тому +5

    Good job 👍👍👍

  • @pamamall8274
    @pamamall8274 2 роки тому +12

    ਵੀਰ ਕੋਈ ਹੱਲ ਹੈ ਤਾ ਵੀਡੀਓ ਜਰੂਰ ਬਣਾੳ ਗਾਵਾਂ ਰਪੀਟ ਦੀ

  • @Khangura-90
    @Khangura-90 2 роки тому +11

    ਗਾਵਾ ਦਾ ਕੰਮ ਬਹੁਤ ਵਧੀਆ ਕੰਮ ਆ ਬਾਈ ਜੀ

    • @jpj903
      @jpj903 2 роки тому

      Y bimar bht hundiya Aam ghar ch inna dudh ni kadh diya.., ehna de ta personal doctor hunde aa Sara kujh dasan Nu

  • @ranjotsidhu123
    @ranjotsidhu123 2 роки тому +4

    Very nice👍👍👍

  • @parmindersingh4267
    @parmindersingh4267 Рік тому +1

    ਚੰਗੀ ਜਾਣਕਾਰੀ ਵੀਰ

  • @gursevaksingh2450
    @gursevaksingh2450 3 місяці тому

    ਬਾਈ ਜੀ ਸਿਆਲ ਚ ਇੰਨੇ ਦੁੱਧ ਦੀ ਮਾਰਕੀਟਿੰਗ ਕਿੱਥੇ ਕਰਦੇ ਹੋ
    ਸਾਡੇ ਤੇ ਸਿਆਲਾ ਚ ਕੋਈ ਦੁੱਧ ਨੂੰ ਪੁੱਛਦਾ ਹੀ ਨਹੀਂ

  • @SukhwinderSingh-tj9vv
    @SukhwinderSingh-tj9vv 2 роки тому +1

    ਬਹੁਤ ਵਧੀਆ ਬੀਰ ਜੀ

  • @sukhjohalfans
    @sukhjohalfans 2 роки тому +7

    Sira👍👍

  • @karansinghmehra6168
    @karansinghmehra6168 2 роки тому +2

    Boht vadia veer

  • @sanjaybarik759
    @sanjaybarik759 2 роки тому +3

    Very good information sir thank you.west bengal

  • @jagdeep_dc5639
    @jagdeep_dc5639 2 роки тому +7

    Love u vadde bai 🥰

  • @SukhwinderMirpuria
    @SukhwinderMirpuria 29 днів тому

    Good 👍👍👍

  • @Gotrade909
    @Gotrade909 2 роки тому

    ਅਧੂਰੀ ਜਾਣਕਾਰੀ ਟੱਕਰਾਂ ਮਾਰਨ ਵਾਲੀ ਗੱਲ

  • @sarbansandhu5658
    @sarbansandhu5658 2 роки тому +1

    Bahut bahut vadia jankari

  • @SukhjeetSingh-ey5lm
    @SukhjeetSingh-ey5lm 6 місяців тому

    very gud veer ji tuc shere jasbeer varge lagde ho

  • @JeetSingh-tj4bm
    @JeetSingh-tj4bm 5 місяців тому

    Very nice farme

  • @jugindersingh3607
    @jugindersingh3607 2 роки тому +4

    VERY nice

  • @raule_wala_bura
    @raule_wala_bura 2 роки тому +8

    Nice 👍👍

  • @manindersinghbhullar6848
    @manindersinghbhullar6848 2 роки тому +2

    Very nice information thanks

  • @gurditkhehra9664
    @gurditkhehra9664 2 роки тому +5

    Love you bro

  • @netarpalsinghchoudhary9308
    @netarpalsinghchoudhary9308 2 роки тому +4

    Very nice

  • @sksgamer2683
    @sksgamer2683 2 роки тому +7

    Well done ✅ g

  • @gurshindersingh8423
    @gurshindersingh8423 2 роки тому +3

    Nice video Veerji

  • @ਅਗਾਂਹਵਧੂਡੇਅਰੀਫਾਰਮਿੰਗ

    Very good Bhullar saab

  • @shyamdairyfarm1386
    @shyamdairyfarm1386 2 роки тому +3

    Seraa la ta bai video ty ta 🤟🤟

  • @gursimransinghdhami5773
    @gursimransinghdhami5773 2 роки тому +2

    INFORMATIVE video 👌👍👍

  • @TarsemSingh-oj6zm
    @TarsemSingh-oj6zm 11 місяців тому

    Thanks for valuable informations

  • @justkidding-toys1905
    @justkidding-toys1905 2 роки тому +1

    Boht vdia information diti 22 ji... 🙏🙏🙏

  • @Babafatehsinghakali
    @Babafatehsinghakali 2 роки тому +3

    Sukhjonder bai sirrraaa kra dende tuc ta interview ch jis tarike nal tuc gl krde ho Bht vdiya lgda usa 🇺🇸 ch Beth k dekhde everyday koi na koi interview thadi Bht vdiya lgda god bless you bai Ji ❤️🙏

  • @deepanurpuri9363
    @deepanurpuri9363 2 роки тому +1

    Bai bhut wadiea

  • @ManpreetSingh-cr8dl
    @ManpreetSingh-cr8dl 2 роки тому +6

    Nice

  • @singhgurjit3539
    @singhgurjit3539 2 роки тому +1

    Good work

  • @MianAshfaq792
    @MianAshfaq792 Рік тому +1

    Good information

  • @karansinghmehra6168
    @karansinghmehra6168 2 роки тому +2

    Bai boht vadia gala dasiya veer tuc

  • @starxbgmi475.
    @starxbgmi475. 2 роки тому +2

    Nice video

  • @pardeepsingh709
    @pardeepsingh709 2 роки тому +1

    ਫੀਡ ਦੇ ਇਕ ਬੈਗ ਵਿਚ 5 ਕਿਲੋ ਯੂਰਿਆ ਮਿਕਸ ਕਰਦੇ ਆ
    ਇਹ ਗੱਲ ਸੱਚ ਐ ਤੇ ਤਾਂ ਵੀ ਦੱਸਿਓ ਜੇ ਝੂਠ ਆ ਤੇ ਤਾਂ ਵੀ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਹੈ

  • @pamamall8274
    @pamamall8274 2 роки тому +3

    ਵੀਰ ਗਾਵਾਂ ਰਪੀਟ ਬਹੁਤ ਹੁੰਦੀਆ ਨੇ ਬਹੁਤ ਵਾਰੀ ਗਾਂਵਾ ਫਰੀ ਛੱਡਿਆ ਕੋਈ ਹੱਲ ਹੈ

    • @Khangura-90
      @Khangura-90 2 роки тому +1

      ਮਿਨਰਲ ਮਿਕਸਚਰ ਪਾਓ ਵੀਰ ਹਰ ਰੋਜ਼100 gm

    • @ammytoor4856
      @ammytoor4856 2 роки тому

      Dakh bhal nhi shi minerals dawo mtlb he nhi repeat ho jawe veer

  • @manjitsidhu3989
    @manjitsidhu3989 Рік тому

    ਸਾਡੇ ਕੋਲ 10 ਵੇ ਸੂਏ ਸੂ ਕੇ ਮਰ ਗਈ ਮਰੀ ਵੀ ਲੰਪੀ ਨਾਲ ਸੀ 25+ ਦੁੱਧ ਸੀ

  • @kendreparmeshwar6064
    @kendreparmeshwar6064 11 місяців тому +1

    👌👌

  • @deepmalhiludhiana6052
    @deepmalhiludhiana6052 2 роки тому +12

    ਸਤਿ ਸ਼੍ਰੀ ਅਕਾਲ ਜੀ...🙏

    • @gurpreetsawna3757
      @gurpreetsawna3757 2 роки тому

      Fukhash

    • @gurjantbrar201
      @gurjantbrar201 2 роки тому

      ਦੱਸ ਹਜਾਰ ਲੀਟਰ ਤੀਹ ਰ ਕਿਲੋ ਤਿੰਨ ਲੱਖ ਗੁੱਡ

  • @gurdialsingh1004
    @gurdialsingh1004 2 роки тому +4

    Gud information bro

  • @piyushchaudhary5708
    @piyushchaudhary5708 2 роки тому +2

    ਡੇਅਰੀ ਫਾਰਮ ਤੇ ਵੀਡੀਓ ਕਰੋ ਭਾਜੀ

  • @rajeetsingh1597
    @rajeetsingh1597 2 роки тому +3

    ssaji 22g feed management bare v jankari lyo

  • @bhuvindersingh9998
    @bhuvindersingh9998 2 роки тому +1

    Very good ji

  • @harbhajandeol3511
    @harbhajandeol3511 2 роки тому +1

    Lopon sahib pind jila jarror dassiaa karo

  • @happyhappy1738
    @happyhappy1738 2 роки тому +1

    Good bro

  • @gurtinderbrar6957
    @gurtinderbrar6957 2 роки тому +3

    Vre litre jade hunda 1kg te 30 gram dudh hunda 1 litre ch

  • @ghaintjatt4701
    @ghaintjatt4701 2 роки тому +1

    ਬਾਈ ਇੱਕ ਮਈ ਤੱਕ ਅਚਾਰ ਪਾਉਣ ਲਈ ਕਿਹੜੀ ਮੱਕੀ ਬੀਜੀਏ

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +2

    Good

  • @jotdhillon3987
    @jotdhillon3987 2 роки тому +2

    Bai lopo walya thanks 😊 🙏
    Bai bread wali vassia te video bno sale
    Lyi hon price v dao

  • @SardarGagandeepSingh
    @SardarGagandeepSingh 6 місяців тому

    1 Litter ਦੁਧ=1030g ਦੁਧ ਹੁੰਦਾ ਹੈ ਜੀ

  • @sartajsingh8406
    @sartajsingh8406 2 роки тому +4

    Good interview 👍

  • @kawaljeet5341
    @kawaljeet5341 2 роки тому +1

    ਵੀਰੇ ਇੰਟਰਵਿਊ ਤਾਂ ਵਧੀਆ ਲੈਂਦੇਂ।
    ਪਰ ਇਹ ਗੱਲ ਵੀ ਠੋਕ ਵਜਾ ਕੇ ਪੱਲੇ ਬੰਨ੍ਹ ਲਵੋ ਕਿ ਲੀਟਰ ਤੇ ਕਿਲੋ ਵਿੱਚ ਫਰਕ ਚਿਕਨਿਆਂ ਚੀਜ਼ਾਂ ਜਿਵੇਂ ਤੇਲ ਘਿਓ ਆਦਿ ਤੇ ਪੈਟਰੋਲੀਅਮ ਵਸਤਾਂ ਜਾਂ ਫਿਰ ਨਿਗੱਰ ਸਮਾਨ ਵਿੱਚ ਹੁੰਦੇ। ਪਾਣੀ ਜਾਂ ਦੁੱਧ ਵਰਗਿਆਂ ਹੋਰ ਤਰਲ ਪਦਾਰਥਾਂ ਦੀ ਮਿਕਦਾਰ ਲੀਟਰ ਤੇ ਵਜਨ ਗਰਾਮ ਬਰਾਬਰ ਹੀ ਹੁੰਦੇ ਹਨ।

  • @singhgopal9430
    @singhgopal9430 2 роки тому +4

    Nice bro 👌👌👌

  • @harnoordairyfarmpunjab824
    @harnoordairyfarmpunjab824 2 роки тому +5

    👌👌👌👌

  • @jaspreetsinghjass1966
    @jaspreetsinghjass1966 2 роки тому +2

    Bai baffalo di vedio paiyo vadia jaankari wali

  • @baljindersinghdhillon4128
    @baljindersinghdhillon4128 2 роки тому +2

    Ghaint

  • @harmeetsingh7998
    @harmeetsingh7998 2 роки тому +2

    Bai male calfs da ki krde o

  • @puranebeli1896
    @puranebeli1896 2 роки тому +1

    Idde farm da drone naal scene Lena chahida

  • @gurwinderkaur8661
    @gurwinderkaur8661 2 роки тому +1

    adidass 👍

  • @rajasarosh6632
    @rajasarosh6632 2 роки тому

    Nice video and informative information

  • @randhawacattlefarm2854
    @randhawacattlefarm2854 2 роки тому +2

    Jma sahi gal bai di mandi toh bacho

  • @veerbhansingh9710
    @veerbhansingh9710 Рік тому

    Nice bro

  • @shamshersingh843
    @shamshersingh843 2 роки тому +2

    Sir bull calf milju

  • @lakhvirsingh8476
    @lakhvirsingh8476 2 роки тому +6

    ਬਾਈ ਰੇਟ ਨੀ ਮਿਲਦਾ ਦੁੱਧ ਦਾ

  • @gajinderpalsingh6721
    @gajinderpalsingh6721 2 роки тому +1

    Baai ji Inna da fat kina aaunda h

  • @hardeepsinghjoshan7833
    @hardeepsinghjoshan7833 2 роки тому +2

    Eh Jhi aa vedio wekh k kam suru kita c profit ta hai par dubara gaban nhi ho rhi aa ik de ta seven war tika bhrwa lea v te baki v two war bhrwa lia khali aa sarina

  • @gurleendairyfarmrajasthan8384
    @gurleendairyfarmrajasthan8384 2 роки тому

    Hanumangarh Rajasthan

  • @anilmahey7727
    @anilmahey7727 2 роки тому +1

    Bai ji porus di v new video paiyio pls pls

  • @tanjotdhillon3825
    @tanjotdhillon3825 2 роки тому +2

    👌👌👌👌👌👌

  • @sukhwindersingh9766
    @sukhwindersingh9766 2 роки тому

    Bai g next time ah jroor push leyoo v PDFA de normal te sexel seman da rate ki ki a....

  • @SukhwinderSingh-zp2pn
    @SukhwinderSingh-zp2pn 2 роки тому +1

    ਵੀਰ ਜੀ ਵੱਛੀਆ ਮਿਲ ਸਕਦੀ ਆ

  • @narayanprasad5717
    @narayanprasad5717 2 роки тому +1

    New animal purchase karke subsidy hasal karni chahiye

  • @harmeetsingh7998
    @harmeetsingh7998 2 роки тому +1

    Bai Male calfs da ki krde ho

  • @shergillgurjant3673
    @shergillgurjant3673 2 роки тому

    Dasya ta hai nai ki pona chahida kida krni chahidi koi jaankari ta mili nai veer ji

  • @PrabjotSinghSran-t3e
    @PrabjotSinghSran-t3e 6 місяців тому

    Location farm di

  • @RajKumar-qo3gy
    @RajKumar-qo3gy 2 роки тому +2

    Bhullar veer star ne area de

  • @karamjeetmaan4917
    @karamjeetmaan4917 2 роки тому +1

    ਵੀਰ ਪੰਜਾਬ ਚੋਂ ਸਾਹੀਵਾਲ ਗਾਂ ਕਿੱਥੋਂ ਮਿਲ ਸਕਦੀ ਆ

  • @dhanveersingh5428
    @dhanveersingh5428 2 роки тому

    ਇਹਨਾਂ ਨੂੰ ਸਰਕਾਰ ਮਦਦ ਦਿੰਦੀ ਹੈ। ਜਿਨ੍ਹਾਂ ਦੀ ਜਮੀਨ ਵੀਕ ਗਈ ਉਨ੍ਹਾਂ ਨੂੰ ਪਾਗਲ ਕਹਿ ਰਹੇ ਹੋ।

  • @AvtarNirman
    @AvtarNirman 8 місяців тому

    ❤❤

  • @exploretheworldwithtwofrin5910
    @exploretheworldwithtwofrin5910 2 роки тому

    Kihdi gaa ek lakh de vikdi 22 kihnda 20 gawan vechiya te 20 25 lakh aa giya

  • @SurjitSingh-qw7ok
    @SurjitSingh-qw7ok 2 роки тому +1

    Bachea Nu Dudh Kina Pilonde Ne Vir Ji

  • @AmitKumar-co1jv
    @AmitKumar-co1jv 2 роки тому +3

    Veer Ji ehna de farm te reaptet percentage kitni Hai

  • @gillmoterchananwal4365
    @gillmoterchananwal4365 2 роки тому +5

    👍👍👍👍👍

  • @HappySidhu-ul7ct
    @HappySidhu-ul7ct 2 роки тому +1

    👌👍

  • @sandeepkaushal1118
    @sandeepkaushal1118 2 роки тому

    Hor teak Hain lopon kya alya

  • @nileshbhondve8519
    @nileshbhondve8519 2 роки тому

    Shonki bhai muje bhullar farm se cow mil sakte he

  • @malkitsingh444
    @malkitsingh444 2 роки тому

    Veer g koi bachha v da denne ho 10 kah din da

  • @gurindersingh9619
    @gurindersingh9619 2 роки тому +2

    🙏

  • @AmitKumar-co1jv
    @AmitKumar-co1jv 2 роки тому

    Genetic problem reaproduction system

  • @gillmanjot6927
    @gillmanjot6927 2 роки тому +2

    Thik a bai lopo walea 👍

  • @golabhaati340
    @golabhaati340 2 роки тому

    Bhai jila keda lagda h

  • @gurnishansinghbal999
    @gurnishansinghbal999 2 роки тому

    Abs da Seeman kahrra use karda veer g