ਆਹ ਵੱਖਰੀ ਨਸਲ ਦਾ ਲਸਣ ਆ, ਨਿਰੇ ਨੋਟ ਕਮਾ ਰਿਹਾ ਸਾਰਾ ਪਿੰਡ,, ਬਾਹਰਲੇ ਲੋਕ ਦਵਾਈ ਵਾਂਗ ਖਾਂਦੇ ਆ

Поділитися
Вставка
  • Опубліковано 30 вер 2024
  • #sukhjinder_lopon

КОМЕНТАРІ • 57

  • @bootadreger4540
    @bootadreger4540 10 місяців тому +3

    ਮੇਮਾਂ ਤਾ ਲਸਣ ਨਹੀਂ ਖਾਂਦੀਆਂ ਕਹਿੰਦੀਆਂ ਮੂੰਹ ਵਿੱਚੋਂ ਮੂਸਕ ਆਉਂਦਾ ਹੈ ਪਰ ਬਾਈ ਹੋਣਾ ਮਿਹਨਤ ਨੂੰ ਸਲਾਮ ਹੈ

  • @GurdevSingh-vd5ie
    @GurdevSingh-vd5ie 11 місяців тому +6

    ਵਾਕਿਆ। ਖੇਤੀ ਨੂੰ ਗਿਆਨ ਭਰਪੂਰ।ਲਗਨ ਮੈਹਨਤ ਕੀਤੀ ਜਾਏ।। ਬਹੁਤ ਵਧੀਆ।ਕਮਾਈ ਹੋ ਸਕਦੀ ਹੈ।।🎉ਕੰਣਕ ਝੋਨਾਂ।। ਮੈਹਨਤ ਸਮਾਂ ਘੱਟ ਲਗਦਾ।ਕਮਾਈ ਵੀ ਘੱਟ ਹੈ।।।ਭਿੰਨਤਾ ਵਾਲੀਆਂ ਫ਼ਸਲਾਂ।ਸਹੀ ਹਨ 🎉🎉🎉🎉

    • @Gemsstonestorenepal
      @Gemsstonestorenepal 29 днів тому

      Bhai ye nihayeti saittan aadmi he bhai,isne logoke pese khaye he,suru me isne 6 kg G1 Garlic ke 2100 Bola,bad me isne qureer ke sath 4600 bola courier ke sath Gorakhpur ke liye

  • @kalakumar4595
    @kalakumar4595 23 дні тому

    ਵੱਡੇ ਘਰਾਂ ਦੇ ਮਾਂ ਬਾਪ ਤਾਂ ਕਹਿੰਦੇ ਸਾਡੇ ਬੱਚੇ ਕੰਮ ਨਾ ਕਰਨ ਚਿੱਟੇ ਕੱਪੜੇ ਕੌਣ ਪਾਇਆ ਕਰੂ ਬਾਈ ਫਿਰਗੱਡੀਆਂ ਜਗਾਉਣ ਘੁੰਮਿਆ ਕਰੂ ਚੰਗੇ ਮੋਬਾਇਲ ਕੌਣ ਰੱਖਿਆ ਕਰੂ ਫਿਰ ਹੈ ਚੰਗੇ ਦਾਰੂ ਕੌਣ ਪਿਆ ਕਰੂ ਸ਼ਰਾਬ ਕੌਣ ਪਿਆ ਕਰੂ ਨਜ਼ਾਰੇ ਕੌਣ ਲਿਆ ਕਰੋ ਚੰਗੇਰੇ ਖੇਤੀ ਨਾਲ ਮਿੱਟੀ ਹੋਣਾ ਪੈਂਦਾ ਠੀਕ ਆ ਫਿਰ ਗਿਣਤੀ ਹੁੰਦੀ ਆ ਆਹ ਨਹੀਂ ਹੈਗਾ ਵੀ ਪੁੱਤ ਨੂੰ ਲੈ ਪੁੱਤ ਚਾਬੀ ਵੱਗ ਜਾ ਕਾਲਜ ਪੁੱਤ ਭੈਣ ਚ** ਫਿਰਦਾ ਸੜਕਾਂ ਤੇ ਪੁੱਤ ਭੈਣ ਚ** ਫਿਰਦਾ ਸੜਕਾਂ ਤੇ ਤੇ ਫੰਗਲ ਪਰੇ ਕਰਦਾਅਸੀਂ ਆਪਣੀ ਵੀਰੇ ਕੰਮ ਕਰਨ ਦੇ ਬੱਚਿਆਂ ਨੂੰ ਜਵਾਕਾਂ ਨੂੰ ਕੰਮ ਵੀ ਦੇਖੀ ਸਾਡੀ ਸ਼ਾਨ ਘਟਦੀ ਆ ਸਾਡੀ ਇਜਤ ਖਰਾਬ ਹੁੰਦੀ ਆ ਕੰਮ ਕਰਦੀ ਇੱਜਤ ਖਰਾਬ ਸਮਝਣ ਲੱਗ ਗਏ ਉਹ ਪੈਸਾ ਆਮ ਆਦਮੀ ਨਾਮ ਆ ਖਰਚੀ ਜਾ ਨੇ ਮਰਜੀ ਰਪੀਏ ਲੱਖ ਕਰ ਤੂੰ ਦੋ ਗੱਲ ਦੋ ਲੱਖ ਲੈਣ ਦੇ ਨਜ਼ਾਰੇ

  • @bindrykharoud4484
    @bindrykharoud4484 11 місяців тому +3

    ਬਾਈ ਲਸਣ ਨੇ ਤਾਂ ਕੱਲ ਚੰਡੀਗੜ੍ਹ ਮੰਡੀ ਮੈਨੂੰ ਨਜ਼ਾਰੇ ਦੇ ਦਿੱਤੇ 1 ਲੱਖ ਤੀਹ ਹਜ਼ਾਰ ਦਾ ਲਸਣ ਵੇਚੀਆ ਕੱਲ ਇੱਕ ਕਿੱਲਾਂ ਲਾਈਆ ਹੋਈਆ ਸੀ 1,50000 ਦਾ ਹਾਲੇ ਹੋਰ ਵਿਕ ਜਾਉਗਾ 220ਰੁਪਏ ਕਿਲੋ ਵਿਕੀਆ ਕੱਲ ਚੰਡੀਗੜ੍ਹ ਚਿੱਟਾਂ ਦੇਸੀ ਲਾਸਣ

    • @sarbjitsingh3339
      @sarbjitsingh3339 11 місяців тому

      ਇਹ ਵਾਲਾ ਕਿਸ ਰੇਟ ਬਿਕੇਗਾ ਦੱਸਿਓ ਜਰਾ

    • @deepfacts7775
      @deepfacts7775 6 місяців тому

      Bai thoda contact

  • @KulwinderSingh-c7n
    @KulwinderSingh-c7n 3 місяці тому

    ਏਦਾ ਦੀਆ video ਬਣਾ ਕੇ ਪੇਸ਼ ਕਰਿਆ ਕਰੋ ਵੀਰ ਜੀ❤

  • @Gemsstonestorenepal
    @Gemsstonestorenepal 29 днів тому

    Bhai ye nihayeti saittan aadmi he bhai,isne logoke pese khaye he,suru me isne 6 kg G1 Garlic ke 2100 Bola,bad me isne qureer ke sath 4600 bola courier ke sath Gorakhpur ke liye

  • @darbarasinghbajwa3195
    @darbarasinghbajwa3195 7 днів тому

    Good infarmation

  • @mohanjitsingh2409
    @mohanjitsingh2409 11 місяців тому +7

    ਅਸੀਂ ਇਹ ਲਸਣ ਘੱਟੋ ਘੱਟ 15-20 ਸਾਲ ਪਹਿਲਾਂ ਵੀਜ ਦੇ ਸੀ

    • @sukhjindersingh1675
      @sukhjindersingh1675 11 місяців тому

      ਇਹ ਵਧੀਆ ਲਸਣ ਹੈ ਜਾਂ ਨਹੀ

    • @ਕੱਚਾਕੋਠਾਰੈਸਟੋਰੈਂਟ
      @ਕੱਚਾਕੋਠਾਰੈਸਟੋਰੈਂਟ 11 місяців тому

      Hai koi ਫਾਇਦਾ ਜੀ

    • @sarbjitsingh3339
      @sarbjitsingh3339 11 місяців тому +1

      @@sukhjindersingh1675 ਇਹ ਇੱਕ ਮੈਡੀਸਨ ਲਸਨ ਹੈ ਜੋ ਵੀ ਕਿਹਾ ਸੱਚ ਹੈ

    • @sarbjitsingh3339
      @sarbjitsingh3339 11 місяців тому +1

      @@ਕੱਚਾਕੋਠਾਰੈਸਟੋਰੈਂਟ 2oo rs ਕਿਲੋ ਬੀਜ ਮਿਲਦਾ ਹੈ ਸਾਡੇ ਕੋਲ ਹੈ ਦੂਸਰੇ ਲਸਣ ਨਾਲੋਂ ਬਹੁਤ ਫਾਇਦਾ ਹੈ ਪੱਕਾ ਰੇਟ ਹੈ

  • @rajivsingh4685
    @rajivsingh4685 11 місяців тому

    Bahut vadiya Bai. Eda di video bahut helpful hai punjab di young generation laye jo Apni Jameel vech vech Bahar ja rahe te othe farms ch labour kar rahe. Bahut vadiya.

  • @vikramjeetsingh7199
    @vikramjeetsingh7199 11 місяців тому

    Na dass Bhai jyada details wich about income phone ajauga

  • @Mann_Uk
    @Mann_Uk 11 місяців тому +2

    Gappiya da gappi gapp maare kehnda dine dikha duga taare 😂😂😂😂 2000-2200 rp killo haha 😂 m vechna ehi same le lai bai 500 nu killo bht dil kush hoju mera v ghr pea 1 saal ho geya 7-8 Quantal

    • @sukhjindersingh1675
      @sukhjindersingh1675 11 місяців тому

      Bhai ਵਧੀਆ ਲਸਣ ਹੈ ਜਾਂ ਨਹੀਂ

    • @vikasdangi3934
      @vikasdangi3934 11 місяців тому

      😂😂

    • @Mann_Uk
      @Mann_Uk 11 місяців тому

      Bhai apni zameen nhi iss type de lasan lai jado Quality nhi hou vadia fir sale kitho hona dasso yrr

    • @Dhaliwal451
      @Dhaliwal451 11 місяців тому

      Bai sach sach dasi yar k kille cho kinna ku hunda te kinne rupee kilo vikda.

    • @sukhjindersingh1675
      @sukhjindersingh1675 11 місяців тому

      @@Mann_Uk ok g

  • @rajmohamad9925
    @rajmohamad9925 11 місяців тому

    😅😅 hun kank laun lyi ta vir jameena bachia nahi sv bechtiya ihna nae jameena .udyogpatia nu .

  • @rinku6462
    @rinku6462 11 місяців тому +2

    Jameen Saadi. Beej thoda. Mehnat Saadi. Aapa dove. Chaar chaar lakh vandh lwage bol prava😮

    • @fansidhumosewala
      @fansidhumosewala 11 місяців тому

      😂😂😂 fuddu samjda eh veer lok ban v boht jaan ge pole ne chandigarh lage lage wale e tej ne bus baki lopo wale ne tan palash marni e a ehde e pese milde a ehnu k mooh ch pa k pore reej naal chati javi 😂😂

    • @rinku6462
      @rinku6462 11 місяців тому

      @@fansidhumosewala ehh lasan Delhi vich 1000 to. 2000 killo wiki. Prr odho Pakistan vich ghat ugai c. Ehh gll sach hai. Prr hun afghaan wale direct deej. Te lasan Pakistan toh le rhe ne. Eidha koi fix price ni ki ehh 1000 ya 2000 di wike. Hun June July vich ehh 250 to jyada v rate reha. Te ghatt v reha. Prr beej vechan Wale eidha beej 700 toh 1500 de vich vechde ne Delhi toh. Beej walya di hi afwaah krke jyada lehsun. India vich v lgg gya. Ehh gll sach hai. Prr ehh sabji vich eidhi warto nhi krr sakde. Jjine ehh beej tyaar kita ohh khudh kehh reha. Ehh sabji vich nhi paa sakde. Ehh sirf fast food vich. Ya kaccha khaan ly tyaar kita. Eidha khaas krr koi fyda nhi. Haa PR eidhe naal chote paida hoye beej nu vaid. Hakeem. Ya company Wale 200 to 1000 killo vich khareed de ne

    • @sarbjitsingh3339
      @sarbjitsingh3339 11 місяців тому +1

      @@rinku6462 ਭਾਜੀ ਪਾਕਿਸਤਾਨ ਚ ਤਾਂ ਰੇਟ ਬਹੁਤ ਜਿਆਦਾ ਮੰਗਦੇ ਨੇ ਉਥੇ ਤਾਂ ਬੀਜ ਬਹੁਤ ਜਿਆਦਾ ਬਜਾਈ ਹੁੰਦੀ ਹੈ ਈਰਾਨ ਵਾਲੇ ਇੱਕ ਵਾਰ ਲੈ ਕੇ ਬਸ ਇੰਡੀਆ ਤੋਂ ਹੀ

    • @sarbjitsingh3339
      @sarbjitsingh3339 11 місяців тому +1

      3 ਲੱਖ ਦਾ ਬੀਜ ਪਾ ਦਵੇ ਤੁਹਾਡੇ ਵਾਹ ਜੀ ਵਾਹ ਜਮੀਨ ਠੇਕੇ ਤੇ ਨਾ ਲੈਓ

    • @rinku6462
      @rinku6462 11 місяців тому

      @@sarbjitsingh3339 ki tuci 1000 rupee killo Sade toh khareed lwo GE hnji dso

  • @jaswindersingh-uo5sd
    @jaswindersingh-uo5sd 11 місяців тому +1

    Sb jhut h saini majra ta omax bn gya new Chandigarh

    • @Pindawale637
      @Pindawale637 11 місяців тому

      Bay pind aa jo

    • @sarbjitsingh3339
      @sarbjitsingh3339 11 місяців тому

      ਉਹ ਭਰਾਵਾਂ ਪਿੰਡ ਪਿੱਛੇ ਦਿਖਦਾ ਨਹੀਂ ਤੈਨੂੰ ਫੈਕਟਰੀਆਂ ਬਿਲਡਿੰਗ

  • @sarbjitsingh3339
    @sarbjitsingh3339 10 місяців тому +2

    ਸਾਡੇ ਕੋਲ ਹੈ ਲਸਣ ਕਿਸੇ ਨੂੰ ਚਾਹੀਦਾ ਬੀਜ ਲਈ200 ਰੁਪਏ ਕਿਲੋ ਜਾ ਫਿਰ ਨੀਚੇ ਵਾਲੀ ਗੋਲੀ ਮੈਡੀਸਨ 600 ਰੁਪਏ ਕਿਲੋ ਨੀਅਰ ਨਵਾਂ ਸ਼ਹਿਰ

  • @indiaindian1181
    @indiaindian1181 11 місяців тому

    Lasan te app bemrya kat da eni kitho koi bemryi lag ju

  • @SukhwinderSingh-qd6fs
    @SukhwinderSingh-qd6fs 10 місяців тому

    ਬਹੁਤ ਵਧੀਆ

  • @mintumalwa7164
    @mintumalwa7164 Місяць тому

    Nice

  • @Parv11788
    @Parv11788 11 місяців тому

    pan de tang kisaan ki ki beje

  • @LuckyChoudhary-df2et
    @LuckyChoudhary-df2et 11 місяців тому

    Jo huda gunkari badbu lasan di dandi da

  • @GurjinderSingh-n1o
    @GurjinderSingh-n1o 10 місяців тому

    Seed add only

  • @Bhangujatt3191
    @Bhangujatt3191 11 місяців тому

    Bilkul sahi a

  • @vivekroy9006
    @vivekroy9006 11 місяців тому

    Very nice

  • @AmrikaSingh-i3c
    @AmrikaSingh-i3c 3 місяці тому

    Mere to liya ja 200 kg contact me

  • @ParamjitSingh-x1m
    @ParamjitSingh-x1m 11 місяців тому

    Very nice brother

  • @MalkeetSingh-de4zj
    @MalkeetSingh-de4zj 11 місяців тому

    ❤❤❤❤❤

  • @karanpreet5539
    @karanpreet5539 11 місяців тому

    Very nice

  • @gurpiargrewal9298
    @gurpiargrewal9298 11 місяців тому

    Nice

  • @MalkeetSingh-de4zj
    @MalkeetSingh-de4zj 11 місяців тому

    ❤❤❤❤❤

  • @Pindawale637
    @Pindawale637 11 місяців тому

    Good job