ਡੇਢ ਸਾਲ ਹੋ ਗਿਆ ਹਜੇ ਕੁੜੀ ਦਾ ਇ\ਲਾਜ ਨਹੀਂ ਹੋਇਆ

Поділитися
Вставка
  • Опубліковано 27 сер 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

КОМЕНТАРІ • 42

  • @jalourSingh-bz4dj
    @jalourSingh-bz4dj 2 місяці тому +26

    ਬਾਈ ਜੀ ਲੋਕਾਂ ਨੂੰ ਬਹੁਤ ਵਧੀਆ ਸ਼ਿਕਸ਼ਾ ਹੈ ਪਰ ਜਨਾਨੀ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ ਜੀ ਵਿਗੜ ਜੇ ਕੋਈ ਰਾਜ ਨਹੀਂ ਹੈ ਤੇ ਤੁਸੀਂ ਬਹੁਤ ਸੋਹਣਾ ਲੋਕਾਂ ਨੂੰ ਅਵੇਅਰ ਕੀਤਾ ਹੈ ਤੁਹਾਡੀਆਂ ਰੋਜ ਹੀ ਸੁਣਦੇ ਆ ਵਧੀਆ ਹੁੰਦੇ ਆ

    • @GurjinderSandhu-ut6bv
      @GurjinderSandhu-ut6bv Місяць тому +1

      Q

    • @SukhchainSingh-yf9yx
      @SukhchainSingh-yf9yx 6 днів тому

      ਜਦ ਮੁੰਡਾ ਨਸ਼ਾ ਕਰਦੈ ਉਸ ਦੀ ਮੱਤ ਕਿੱਥੇ ਹੁੰਦੀ ਇਹ ਵੀ ਦੱਸਣਾ ਪਰ ਉਹ ਮੁੰਡਾ ਏ

  • @Sukhdev-ln1vy
    @Sukhdev-ln1vy 2 місяці тому +26

    ਮਾਂ ਪਿਓ ਨੂੰ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਸੀ |

  • @rbrar3859
    @rbrar3859 2 місяці тому +12

    ਵਾਹਿਗੁਰੂ ਜੀ। ਲੋਕਾਂ ਦਾ ਕੀ ਬਣੇਗਾ

  • @paramjitkaur2007
    @paramjitkaur2007 29 днів тому +1

    I will listen you story very sad ਤੈ ਮੈਨ ਬਹੁਤ ਡਰ ਲਗਦਾi i all so one sun we live in Australia my son bone in Singapore

  • @Drlally
    @Drlally 27 днів тому +1

    bura hall aa aaj de time ch
    🙏GOD Hi RAKHA BS🙏

  • @hsgill4083
    @hsgill4083 18 днів тому

    ਵੀਰ ਜੀ ਤੁਸੀਂ ਲੋਕਾਂ ਨੂੰ ਸੁਚੇਤ ਕਰਦੇ ਰਹੋ ਕੋਈ ਤਾਂ ਘਰ ਆਪ ਜੀ ਦੀ ਵੀਡੀਓ ਦੇਖ ਕੇ ਬਚ ਜਾਵੇਗਾ ਧੰਨਵਾਦ ਜੀ ਬਹੁਤ ਵਧੀਆ ਉਪਰਾਲਾ ਸਤਿ ਸ਼੍ਰੀ ਅਕਾਲ ਜੀ

  • @VickySingh-jl4mw
    @VickySingh-jl4mw 16 днів тому

    ਬਾਈ ਬਹੁਤ ਵਧੀਆ ਉਪਰਾਲਾ ਤੇਰਾ ਦੱਬੀ ਚੱਲ ਇਹੋ ਜਿਹੀਆਂ ਹੋਰ ਸਟੋਰੀਆਂ ਹੋਰ ਲਿਆ ਕੇ ਪਾ ਕਿਸੇ ਪਾਸਿਓਂ ਪਰ ਨਸ਼ਾ ਕਰ ਕੇ ਦਿੰਦੀ ਬੜੇ ਸੁਆਦ ਨਾਲ ਹੳਊ।

  • @SukhchainSingh-yf9yx
    @SukhchainSingh-yf9yx 6 днів тому

    ਪਿੰਡਾਂ ਚ ਕੈਂਪ ਲਾ ਲੋਕ ਜਾਗ ਰੂਪ ਕਰੀਏ ਪਤਾ ਲੱਗੇ ਕਮਿੰਟ ਹੀ ਕਰਦੇ ਕਿ ਸਾਥ ਦੇਂਦੇ ਨੇ ਲੋਕ

  • @babeksingh9024
    @babeksingh9024 25 днів тому

    ਵਾਹਿਗੁਰੂ ਭਲੀ ਕਰੇ ਜੀ 🙏🙏

  • @parminderpandher7964
    @parminderpandher7964 2 місяці тому +3

    Waheguru Waheguru g

  • @gagannimer7320
    @gagannimer7320 Місяць тому +4

    Tusi kalia kudia di bare hi boldeao saria iko jahia nhi ਹੁੰਦੀਆ ਮੁੰਡਿਆ bare bi dasea karo

    • @WariseSingh
      @WariseSingh Місяць тому

      O ehne kyu dasna kyuki eh aap munda ..puchn wala hove ethe dudh dhota ha khera ha sare mtlbi koi ghat nhi tu view len de chaker a Nava drama shuru kita la k mick jeha

    • @jashandeepsingh7527
      @jashandeepsingh7527 Місяць тому +1

      ​@@WariseSinghvadea seaneya sarea vedeo dekh

    • @jashandeepsingh7527
      @jashandeepsingh7527 Місяць тому

      Pehla walia vedeo dekho

    • @WariseSingh
      @WariseSingh Місяць тому

      @@jashandeepsingh7527 koi bro o b dkh Lau Mei..tsi kitho ho

    • @jashandeepsingh7527
      @jashandeepsingh7527 Місяць тому

      @@WariseSingh rajiana to bagha purana de kol tusi

  • @nishansohi7367
    @nishansohi7367 Місяць тому +1

    ਉ ਭਰਾਵਾਂ ਏਨੀਆ ਖਬਰੀ ਕਿਥੋਂ ਲਈ ਅਉਨਾ

  • @dilpreetkaur118
    @dilpreetkaur118 Місяць тому

    thanks Veer gg

  • @kirnadhot2217
    @kirnadhot2217 2 місяці тому +3

    Veer ji asi v fse hai sade nl v mude wale ne thokha kita hai mudr de phila bhar vivh ho c

  • @jodinderwahan6766
    @jodinderwahan6766 2 місяці тому

    O h my god never heard this kind story before.thanks for letting people know 😂

  • @RaiDidargharia
    @RaiDidargharia 2 місяці тому +2

    Y ji baki ta tc sera syqna o bt y ji mnu eh lagda v kidi nu maa bapp ne bhjan nalo apna kol rakh k ohda ilaj karonda y

  • @sonnysingh859
    @sonnysingh859 2 місяці тому +10

    ਪੈਸੇ ਵਾਲੇ ਘਰ ਦੀ ਕੁੜੀ ਅਤੇ ਚਡੀਗੜ ਤੋ ਬਚੋ

    • @luckysidhu1952
      @luckysidhu1952 Місяць тому

      101% SAHI KEHA TUSI SADE VE 2. RISHTEDARA NAL CHD DIA KUREA DE RISHTE HO VIAH TOO BAAD PATA LAGEA ke. ADICT NE

  • @TARUBALETIAUK
    @TARUBALETIAUK 2 місяці тому +2

    Good. Advice

  • @user-xp2hh8wz2n
    @user-xp2hh8wz2n Місяць тому

    ਇਹਨੀ ਜਮੀਨ ਵਾਲੀ ਟਰਨਮਾਡੋਲ ਖਾਉ ਠੀਕ ਆ ਵੀਰ ਚਲਾ ਦੇ ਉਹਵੀ ਮਾ ਪਿਉ ਦੀ ਸਹਮਤੀ ਹੋਵੋ ਅਫੀਮ ਖਾਉਗੀ ਵੀਰ ਜੀ

  • @TARUBALETIAUK
    @TARUBALETIAUK 2 місяці тому +2

    Thanks

  • @satgursingh7121
    @satgursingh7121 13 днів тому

    ਬਾਈ ਕੰਨ ਖੋਲ ਖਬਰ ਲੂ ਕੰਡੇ ਖੜੇ ਹੋ ਗੇ

  • @user-tl1ue3lp8t
    @user-tl1ue3lp8t 2 місяці тому +1

    Switzerland vich ik kuri da same problem sie fir country out depot nal talak vi ho gia hun ghar na ghtt dhake kadi firdi he ajj kal Purtugal vich he👞👞👞

  • @Gurlabpreet
    @Gurlabpreet 2 місяці тому

    Hun dasso kithon Tak pta Karie munde kudi da rista karde time jado ma baap hi shara dende ne

  • @kukoosingh7285
    @kukoosingh7285 27 днів тому

    May be this fabricated story just to get likes don't believe

  • @kirnadhot2217
    @kirnadhot2217 2 місяці тому

    Ma bap sara family rly ho c baccha v c sady kudi di life khrab kr di mude waliaa ne ma bap mude de glt cum vich sath deda c

  • @user-yy9zm4fe1w
    @user-yy9zm4fe1w 2 місяці тому

    Bakwass nakar hrek mic le ke reporter ban jaanda

    • @rippyji2658
      @rippyji2658 27 днів тому

      Teri keyo bound fatti aaaaa😂😂😂😂 tu v neshi aaaa ke

  • @user-Ma543
    @user-Ma543 2 місяці тому +1

    Bas kar hor na pa saara pata hai pinda da haal