ਕੁੱਝ ਕੁ/ੜੀਆਂ ਕੈਨੇਡਾ ਜਾ ਕੇ ਆ ਕੁੱਝ ਕਰਦੀਆਂ ਨੇ

Поділитися
Вставка
  • Опубліковано 27 сер 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

КОМЕНТАРІ • 76

  • @parmindersingh2081
    @parmindersingh2081 4 місяці тому +6

    ਬਿਲਕੁਲ ਸਹੀ ਫਰਮਾਇਆ ਜੀ ਸਿਆਣੇ ਕਹਿੰਦੇ ਹਨ ਕਿ ਜ਼ਰ ਜ਼ੋਰੂ ਅਤੇ ਜ਼ਮੀਨ ਕਦੇ ਸੁੰਨੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਇਹ ਤਿੰਨੇ ਚੀਜ਼ਾਂ ਤਸੱਲੀ ਨਾਲ ਵਰਤਣ ਵਾਲੇ ਦੀਆਂ ਈ ਹੋ ਜਾਂਦੀਆਂ ਹਨ ਪਿਛੋਂ ਕੌਣ ਘਰ ਵਾਲੇ ਅਤੇ ਮਾਪਿਆਂ ਦੀ ਸੋਚਦਾ, ਬਾਈ ਕਿਓਂ ਪੈਸੇ ਲਾ ਕੇ ਆਪਣੀਆਂ ਤੀਵੀਂਆਂ ਬੇਗਾਨਿਆਂ ਹੱਥੀਂ ਆਪ ਭੇਜੀ ਜਾਂਦੇ ਹੋ ਜੀ

  • @KuldeepSingh-yt2fi
    @KuldeepSingh-yt2fi 5 місяців тому +18

    ਵੀਰ ਜੀ ਦੀਆਂ ਗੱਲਾਂ 101% ਸਹੀ ਹਨ, ਤੁਸੀਂ 70% ਕਹਿ ਰਹੇ ਪਰ ਨਹੀਂ ਵੀਰ ਜੀ 85 ਸ, ਸੇਮ ਜਿੱਦਾਂ ਉਧਰ ਹੁੰਦਾ ਇਧਰ ਵੀ ਤਾਂ ਓਪਨ ਹੀ ਹੋ ਗਿਆ ਇਹ ਕੰਮ, 60 ਸ ਨੇਤਾ ਧੰਦੇ ਬਣਾਈ ਹਨ ਪੈਸੇ ਖਾਤਰ ਬਹੁਤ ਕੁਝ ਹੋ ਜਾਂਦਾ

    • @jeet027
      @jeet027 5 місяців тому

      Tenu ki Than pata Es di 101% da

    • @inderjitkaur5744
      @inderjitkaur5744 Місяць тому

      J mm deàa​@@jeet027

  • @amarjitbrar6938
    @amarjitbrar6938 5 місяців тому +20

    ਭਰਾਵਾਂ ਮੈਂ ਤੇਰੀ ਫ਼ੈਨ ਹੋ ਗਈ ਹਾਂ। ਤੇਰੀ ਵੀਡੀਉ ਸੱਚ ਲੱਗਦੀ ਹੈ।

  • @hargunbrar
    @hargunbrar Місяць тому +2

    ਬੰਦਾ ਤਾ ਤੂੰ ਸਿਆਣਾ ਲੱਗਦਾ ਬਾਈ ਪਰ ਭਾਸਾ ਤੇਰੀ ਬੋਹਤ ਮਾੜੀ ਐ ਮੈਂ ਵਾ ਕਨੇਡਾ ਰਹਿਨਾ ਬਾਈ ਮੈਂ ਤਾਂ ਕੋਈ ਕੂੜੀ ਏਦਾਂ ਦੀ ਦੇਖੀ ਨਾ ਜੋ ਇਹ ਕੰਮ ਕਰਦੀ ਹੋਵੇ ਕਿਉਂ ਬਦਨਾਮ ਕਰਦੇ ਉ ਐਵੇ ਬੱਸ ਚਾਰ ਵਿਉ ਲਈ

  • @rbrar3859
    @rbrar3859 4 місяці тому +1

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @ParamvirSingh-ox1ed
    @ParamvirSingh-ox1ed 2 місяці тому +1

    ਬਹੁਤ ਵਧੀਆ ਗੱਲਾਂ ਕੀਤੀਆ ਬਾਈ ਜੀ

  • @JasvirSingh-yo7cu
    @JasvirSingh-yo7cu 2 місяці тому +1

    22 g nall hoo gya lagda tahe aaj dil de padass kad reha

  • @jobansingh7124
    @jobansingh7124 4 місяці тому +2

    Very good

  • @yadsinghsingh3667
    @yadsinghsingh3667 5 місяців тому +6

    Good

  • @PartapSingh-em4eg
    @PartapSingh-em4eg 2 місяці тому +1

    ਬਹੁਤ ਸਹੀ 22.ਜੀ ਗੱਲ ਆ

  • @majorsingh4407
    @majorsingh4407 4 місяці тому +1

    You are right very fine decision kabel a tarif

  • @northerninsecticides2335
    @northerninsecticides2335 5 місяців тому +5

    100% shi.....

  • @user-js7zf9sz1i
    @user-js7zf9sz1i Місяць тому

    💯 yes 😂😂

  • @surindersingh-tj2vb
    @surindersingh-tj2vb 5 місяців тому +3

    Sachi. Gal. Aaa. By. Good. ❤❤❤❤

  • @user-bh3xi7ek4p
    @user-bh3xi7ek4p 4 місяці тому

    SIR I AM AGREED WITH YOU 1000 % . TRUTH TRUTH AND ONLY TRUTH .

  • @manjitkaurpelia3506
    @manjitkaurpelia3506 5 місяців тому +2

    Waheguru ji waheguru ji

  • @gurpreetsinghrai6014
    @gurpreetsinghrai6014 2 місяці тому

    ਬਹੁਤ ਹੀ ਵਧੀਆ ਯਾਰ

  • @manidhaliwal2404
    @manidhaliwal2404 5 місяців тому +3

    ਪਤਾ ਸਾਨੂੰ ਇਸ ਦੁਨੀਆਂ ਵਿੱਚ ਕੲਈ ਕੁੜੀਆਂ ਗਲਤ ਨੇ ਪਰ ਕੲਈ ਮੁੰਡੇ ਵੀ ਗ਼ਲਤ ਨੇ

  • @manjindersinghsidhu1275
    @manjindersinghsidhu1275 Місяць тому +4

    ਬੋਲੀ ਗਲਤ ਨਾ ਬੋਲਿਆ ਕਰੋ ਸਮਝ ਵੈਸੇ ਵੀ ਲੋਕ ਜਾਂਦੇ ਆ

  • @sukhwantgillgill6674
    @sukhwantgillgill6674 5 місяців тому +1

    Thanks bro sirrrr22 💖💖💖 love you 22 💪💪💪💪💪💪💪💪

  • @user-vu9qg8gq8n
    @user-vu9qg8gq8n Місяць тому

    ਬਾਈ ਜੀ U.K ਵਿੱਚ ਵੀ ਬਹੁਤ ਸਕੂਟਰ ਅਤੇ ਸਕੂਟਰੀਆ ਪਹੁੰਚ ਚੁਕੇ ਨੇ ।

  • @Jassa-np1sy
    @Jassa-np1sy 2 місяці тому

    Very,nice,all,right

  • @jatindermann8616
    @jatindermann8616 5 місяців тому +1

    Ble ble
    Thnxs virji

  • @harpalsinghsingh3758
    @harpalsinghsingh3758 5 місяців тому +1

    Very nice video ji

  • @Gurlabpreet
    @Gurlabpreet 3 місяці тому

    Tuhaadi gal shi hai bai

  • @user-zs9eh4pz3r
    @user-zs9eh4pz3r 5 місяців тому

    Sahi gaal vr g

  • @parmgill7267
    @parmgill7267 5 місяців тому +1

    Absolutely true bai😅

  • @baldevkaur1161
    @baldevkaur1161 2 місяці тому

    You're very right there is many.girl are.doing so bad they're having deffrent man and man are same gundey 5/6 man and 5.6 girl every night's playing very bad games

  • @AmarjeetSingh-xl2dy
    @AmarjeetSingh-xl2dy 5 місяців тому

    Good 101%👍

  • @rajanpreetsinghrajanpreets794
    @rajanpreetsinghrajanpreets794 Місяць тому

    ਬਾਈ ਜੀ ਮਾਂ ਅਤੇ ਬਾਪੂ ਨੂੰ ਨੂੰ ਹੀ ਸਿਰਫ਼ ਪੈਸਾ ਚਾਹੀਦਾ ਹਨ ਇਜ਼ਤ ਨਹੀਂ

  • @user-jt3mc8hl1i
    @user-jt3mc8hl1i 4 місяці тому

    Good 👍

  • @ranjodhbrar-go6nt
    @ranjodhbrar-go6nt 5 місяців тому +2

    Right 💯💯💯💯💯💯💯💯💯💯💯

  • @RajwinderKaur-ft9rh
    @RajwinderKaur-ft9rh 5 місяців тому

    Both vadai ji

  • @sukhwantgillgill6674
    @sukhwantgillgill6674 5 місяців тому +1

    ❤❤❤❤❤❤❤❤❤❤

  • @user-js7zf9sz1i
    @user-js7zf9sz1i Місяць тому

    😂😂

  • @rajeshgarg2970
    @rajeshgarg2970 5 місяців тому

    💯🔥🔥

  • @mankiratgillgill6993
    @mankiratgillgill6993 5 місяців тому

    Right

  • @ParamvirSingh-ox1ed
    @ParamvirSingh-ox1ed 2 місяці тому

    95%

  • @amandeepchahal74
    @amandeepchahal74 10 днів тому

    Hhhhhhhhhhhh

  • @cloudiagillis4695
    @cloudiagillis4695 9 днів тому

    ਤੂੰ ਠੇਕਾ ਲਿਆ Character certificate vandan da
    Tu ਆਪਣੇ ਘਰ ਨੂੰ ਸਾਂਭ
    ਬਹੁਤ ਚੱਬ ਚੱਬ ਗੱਲਾਂ ਕਰਦਾ ਲੋਕਾਂ ਦੇ ਦੁਖਾ ਦੀਆਂ ਇਹ ਪਤਾ ਨੀ ਹੁੰਦਾ ਕੀਹਦੀ ਜਿੰਦਗੀ ਨੇ ਕਿਧਰ ਨੂੰ ਮੋੜ ਕਟ ਜਾਣਾ

  • @americanstorm1158
    @americanstorm1158 5 місяців тому

    ਕਨੈਡਾ ਜਾਣਾ ਹੀ ਪੳਉ ਮਜਾ ਕਰਨ

  • @AmandeepSingh-lh9nz
    @AmandeepSingh-lh9nz 5 місяців тому +4

    Puri video nahi de khan nu dil kita aaj . Kuch v theek nahi laga

  • @punjabtv2097
    @punjabtv2097 5 місяців тому

    Rab kre mharaj meri ik benti hr sun lye tainu ik dhii dye,fr tu kise di nu boln lgya hzar vri soche,eh gyan kitho aya guru Nanak ne ki sikhaya si,apa bnde ho k change aw?apa nu ghr ali tn virgin chahidi a pr kise di ijjat nl khedn lgya asi mard hunde a ,soch badlo bnde vi bhut madde ne te kudia syania vi bhut ne main koi gyani nhi pr mere vi dhii a ik te asi eho jhe gyan de anty aw

  • @inder2282
    @inder2282 5 місяців тому +2

    Life bhot shoti aa a gal da pata o du lag da jado health d koi v prblm oundi hai j v karn karo but soch lo maja kug time da saja mushkil hundi aa fer so rab nu yaad karo yar sex only dimag d game hai so dimag nu kabi vich rakho bus sab ok hai

  • @jaspreetdhillonnona7930
    @jaspreetdhillonnona7930 20 днів тому

    Kyon bhej de aa vaade aye stanrd de

  • @AmandeepKaur-jc8kb
    @AmandeepKaur-jc8kb 5 місяців тому

    🎉🎉🎉🎉❤❤❤❤❤

  • @ksandhu5732
    @ksandhu5732 4 місяці тому

    😂😂😂😂

  • @jeet027
    @jeet027 5 місяців тому +1

    Gal Ek Passad na kari, Ki Gherwale V Wafadari Nibaunde ya sahi kam tey jande ya ki jhuth nahi bolde ki Khabe /Saje Jahakh (Muh )Nahi marde !!!!!

  • @charanjeetsandhu1669
    @charanjeetsandhu1669 5 місяців тому +2

    ਖਿੱਚ ਕੇ ਰੱਖ ਕੰਮ ਨੂੰ। ਕਲੂਨੇ ਲੜਾਈ ਚੱਲ

  • @jasveersingh9105
    @jasveersingh9105 5 місяців тому

    ਜਾਹ ਯਾਰ ਨੱਕ ਵਿੱਚ ਦੀ ਪਾਣੀ ਕੱਢਤਾ 😂😂😂

  • @harkiratsingh847
    @harkiratsingh847 5 місяців тому +1

    Both vadia ji

  • @kiranpreet5317
    @kiranpreet5317 10 днів тому

    Aaj tuhade behaviour toh eh video changi ni lagi

  • @BalwinderBhullar-oq4de
    @BalwinderBhullar-oq4de 5 місяців тому

    ਇਕ ਵੀਡੀਓ ਵਿੱਚ ਜਨਮ ਦਿਨ ਤੇ ਕੇਕ ਕਟਣ ਵੇਲੇ ਜਫੇ ਲਗਦੇ ਨੇ ਤੇ ਕਹਿੰਦੀ ਇਹ ਤਾ ਕੈਨੇਡਾ ਵਿੱਚ ਨੋਰਮਲ ਹੈ ਸ਼ਰਮ ਨਹੀ ਆਉਦੀ ਚਵਲ ਜਨਾਨੀ ਨੂੰ

  • @punjabiludhiana332
    @punjabiludhiana332 2 місяці тому

    ਤੇਰੇ ਵਰਗੇ 7/8 ਚੈਨਲਾ ਵਾਲੇ ਆ ਜਿਹੜੇ ਰੋਜ਼ ਕਹਾਣੀਆਂ ਸੁਣਾਉਂਦੇ ਆ ਆਪਣੀਆਂ । ਕਿਓ ਲੋਕਾ ਨੂੰ ਆਪਣੀਆਂ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਹੋ । 😂😂

  • @user-ef1wk6ck6q
    @user-ef1wk6ck6q 5 місяців тому +1

    Oona da dasoo

  • @ranobadhan5052
    @ranobadhan5052 5 місяців тому +2

    Koi hor v kmm krda tu,kudiyan nu kde changa bolda kde mada,apna kmm kreya kr,Asli sikhniya lipstic bindiyan nhi lgandiyan,simple life wadhiya hundi aa

  • @AmandeepSingh-lh9nz
    @AmandeepSingh-lh9nz 5 місяців тому +2

    Es acting nal lag reha tusi chupe mare han lole pop de. Karda aaj eda he ho tusi theek nahi eda karna . Banda jache v tahi chaga lagda .

  • @AmandeepSingh-lh9nz
    @AmandeepSingh-lh9nz 5 місяців тому +4

    Jada acting chagi nahi lagi Tohadi aaj kuch jada hi ho geya.

  • @user-cb8uc3wq5l
    @user-cb8uc3wq5l 5 місяців тому

    110 parsent sayi a jana nai chahida

  • @user-ef1wk6ck6q
    @user-ef1wk6ck6q 5 місяців тому +1

    Jeede husband aadae kardae ne

  • @punjabiludhiana332
    @punjabiludhiana332 2 місяці тому

    ਆਹ ਜਿਹੜੇ ਨਵੇਂ ਸੋਸ਼ਲ ਮੀਡੀਆ ਦੇ ਕਹਾਣੀਕਾਰ ਆ ।ਸਾਰੇ ਕੁੜੀਆਂ ਦੀ ਹੀ ਕਿਓ ਕਹਾਣੀਆਂ ਸੁਣਾਉਂਦੇ ਆ ।ਕੁੜੀਆਂ ਨਾਲੋ ਮੁੰਡੇ ਜ਼ਿਆਦਾ ਖ਼ਰਾਬ ਆ । ਕਦੇ ਕਿਸੇ ਕਹਾਣੀਕਾਰ ਨੇ ਮੁੰਡਿਆਂ ਦੀਆਂ ਕਹਾਣੀਆਂ ਨੀ ਸੁਣਾਉਂਦੇ 😂😂😂😂

    • @DilbagbhullerBhuller
      @DilbagbhullerBhuller 20 днів тому

      Je kudia sahi ho gyi a mundya dii ta kii himat a kudi vall jhak v jan

  • @user-jk8bg9uj1m
    @user-jk8bg9uj1m 4 місяці тому

    😂😂🎉

  • @harjindersinghdhillondhill9350
    @harjindersinghdhillondhill9350 5 місяців тому +3

    ਲੋੜ੍ਹੀ ਵਿੱਚ ਗੁੜ ਵੰਡੀ ਦਾ

  • @balkaransingh4486
    @balkaransingh4486 5 місяців тому +2

    Good

  • @jobansingh7124
    @jobansingh7124 4 місяці тому

    Very good

  • @user-wl4wy8zc8x
    @user-wl4wy8zc8x 5 місяців тому +1

    Good