ਮੁੰਡੇ ਦੀ ਮਾਂ ਕਰਦੀ ਸੀ ਫੁੱਫੜ ਨਾਲ ਆ ਕੰਮ

Поділитися
Вставка
  • Опубліковано 8 кві 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

КОМЕНТАРІ • 59

  • @virsasingh6859
    @virsasingh6859 2 місяці тому +15

    ਜਿਸ ਵੀਰ ਨਾਲ ਏਦਾ ਹੋਈ ਹੈ ਉਹ ਵੀਰ ਬਹੁਤ ਹੀ ਨੇਕ ਇਨਸਾਨ ਹੈ ਬਾਕੀ ਸਭ ਕਿਸਮਤ ਦੀਆ ਖੇਡਾ ਨੇ ਮੈ ਫਿਰ ਵੀ ਆਪਣੇ ਵੀਰ ਨੂੰ ਸਾਬਾਸ ਦੇਨਾ ਹਾ

  • @parmindersingh2081
    @parmindersingh2081 2 місяці тому +4

    ਕਲਯੁੱਗ ਹੈ ਵੀਰ ਹੁਣ ਜ਼ਿਆਦਾਤਰ ਲੋਕ ਰਿਸ਼ਤਿਆਂ ਦਾ ਕੋਈ ਸਨਮਾਨ ਨਹੀਂ ਕਰਦੇ ਹਨ ਜੀ ਇਨ੍ਹਾਂ ਕੰਜਰਾਂ ਨੂੰ ਨਹੀਂ ਦਿੱਸਦਾ ਕੇ ਸਾਡੇ ਨਜਾਇਜ਼ ਸਬੰਧਾਂ ਦਾ ਬੱਚਿਆਂ ਤੇ ਗ਼ਲਤ ਅਸਰ ਪਵੇਗਾ ਜੀ 😢

  • @jaswinderkaur2680
    @jaswinderkaur2680 2 місяці тому +7

    ਵੀਰ ਫੋਜੀ ਹੋਵੇਗਾ

  • @KulwinderSingh-dc6be
    @KulwinderSingh-dc6be 2 місяці тому +1

    Very very imotional and heartouch story bro it istruth

  • @gorasamra-er5mk
    @gorasamra-er5mk 3 місяці тому +14

    ਵੀਰ ਦੁਨੀਆਂ ਦਾ ਇਮਾਨ ਹਿੱਲ ਗਿਆ

  • @gurfatehgarcha8568
    @gurfatehgarcha8568 Місяць тому +1

  • @punjabidecenthulk784
    @punjabidecenthulk784 2 місяці тому +2

    ਫੌਜ ਚ ਸੀ ਮੁੰਡੇ ਦਾ father 😮

  • @avtarsinghsandhu9338
    @avtarsinghsandhu9338 2 місяці тому +7

    ਔਰਤ ਦੇ ਦੋ ਰੂਪ ਹਨ, ਅਗਰ ਔਰਤ ਸਮਝਦਾਰੀ ਤੋਂ ਕੰਮ ਲਵੇ ਇਸ ਨਾਲ ਦੀ ਕੋਈ ਦੇਵਤਾ ਨਹੀਂ ਆ, ਥਿੜਕ ਜਾਏ ਲਾਹਨਤ ਬਹੁਤ ਵੱਡੀ ਹੈ ਜੀ।

  • @Jarnailsingh-lh2ce
    @Jarnailsingh-lh2ce 3 місяці тому +4

    ਕਿਸੇ ਦਾ ਕਿੰਨਾ ਵੀ ਵੱਡਾ ਦੁੱਖ ਹੋਵੇ, ਜ਼ਿਆਦਾ ਤਰ ਲੋਕਾਂ ਦਾ ਮਜ਼ਾਕ ਤੇ ਸੁਆਦ ਬਣ ਜਾਂਦਾ,ਪਰ ਮਾਂ ਜਾਂ ਬਾਪ ਜਿੰਨਾ ਮਰਜ਼ੀ ਬੱਚਿਆਂ ਨੂੰ ਦੁੱਖੀ ਕਰ ਦੇਣ, ਹੁੰਦਾ ਤਾਂ ਅਜਿਹੇ ਕੇਸ ਭਾਵੇਂ ਹਜ਼ਾਰਾਂ ਮਗਰ ਇੱਕ ਅੱਧਾ ਹੀ ਹੈ, ਜਾਂ ਕੋਈ ਬੱਚਾ ਹਜ਼ਾਰਾਂ ਮਗਰ ਇੱਕ ਅੱਧਾ ਜੋ ਮਾਂ ਬਾਪ ਨਾਲ ਗਲਤ ਕਰਦਾ ਜਾ ਸੇਵਾ ਕਰਨੋਂ ਖੁੰਝ ਜਾਂਦਾ, ਸਾਡਾ ਸਮਾਜ ਉਨਾਂ ਤੇ ਹੀ ਵਿਦਵਾਨ ਪੁਣੇ ਘੋਟਣੇ ਸ਼ੁਰੂ ਕਰ ਦਿੰਦੇ, ਇਹ ਮਾਂ ਦੀ ਸੇਵਾ ਨਹੀਂ ਕਰਦਾ, ਉਹ ਬਾਪ ਦੀ ਸੇਵਾ ਨਹੀਂ ਕਰਦਾ,ਕਹਿਣ ਦਾ ਮਤਲਬ ਜੇ ਨਹੀਂ ਕਰਦਾ, ਉਹਦੇ ਪਿੱਛੇ ਕੋਈ ਤਾਂ ਗੱਲ ਹੁੰਦੀ ਏ, ਇਸੇ ਤਰ੍ਹਾਂ ਭਾਵੇਂ ਬਾਲ ਮੰਨ ਤੇ ਜੋ ਝਰੀਟਾਂ ਹੋਣ,ਉਹ ਨਹੀਂ ਮਿਟਦੀਆਂ, ਸੋ ਬੱਚਿਆਂ ਦੀ ਸਥਿਤੀ ਨੂੰ ਸਮਾਜ, ਕਨੂੰਨ ਤੇ ਅਦਾਲਤਾਂ ਨੂੰ ਵੀ ਸਮਝਣਾ ਚਾਹੀਦਾ ਹੈ,

  • @GurmailBadesha
    @GurmailBadesha 3 місяці тому +13

    ਵੀਰ‌ ਮਸੂਮ ਪੁੱਤ ਦਾ ਫਾਇਦਾ ਉਠਾ ਕੇ ਮਾਂ ਨੇ ਉੱਲੂ ਜਾਰੀ ਰੱਖਿਆ ਮਾਂ ਦਾ ਸੋਧਾ ਪਹਿਲਾਂ ਹੀ ਲਾਉਣਾਂ ਜਾਇਜ਼ ਸੀ

  • @satpalbrar1012
    @satpalbrar1012 3 місяці тому +13

    ਬਾਈ ਉਹਨਾਂ ਦੋਹਾਂ ਨੂੰ ਕਰਕੇ ਇਕੱਠੇ ਤੇ ਵੱਢ ਕੇ ਧਾਵਾ ਨਹਿਰ ਚ ਸੁੱਟ ਦਿੰਦਾ ਦੋਹਾਂ ਨੂੰ

  • @diljeetkaursidhu9118
    @diljeetkaursidhu9118 3 місяці тому +5

    ਵਾਹਿਗੁਰੁਜੀ

  • @GurjantSingh-ug2vf
    @GurjantSingh-ug2vf 3 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ

  • @sukhjindersingh3614
    @sukhjindersingh3614 3 місяці тому +16

    ਭੂਆ ਨਾਲ.ਗੱਲ ਕਰਕੇ ਫੁੱਫੜ ਦੀ ਧੋਣ ਕੁਟਵਾ ਦਿੰਦਾ

  • @harpalbrar5912
    @harpalbrar5912 3 місяці тому +2

    Story. Ok bi ji thanks

  • @ranbirkaur9705
    @ranbirkaur9705 3 місяці тому +2

    Waheguru ji 🙏

  • @kk-ql5xt
    @kk-ql5xt 3 місяці тому +1

    bhut dukh bhri stori aa baki tusi veer ji bhut vdia stori suna ke loka nu sikhea vi ditti ho sakda kise da Ghar khrab hon to Bach je eho jehi dard bhri stori Sunan to baad waheguru mehar karn sarea te

  • @jagroopdhanjal6921
    @jagroopdhanjal6921 2 місяці тому +3

    Very Sad

  • @paramjitmalhi6543
    @paramjitmalhi6543 2 місяці тому

    Hurt touching story a ,Waheguru pribar te meaher karni ji ❤

  • @GurnamSingh-hc6hx
    @GurnamSingh-hc6hx 3 місяці тому +2

    Wheguru.ji

  • @avneetjagera5769
    @avneetjagera5769 Місяць тому

    😢😢😢😢😢😢

  • @sukhwantgillgill6674
    @sukhwantgillgill6674 3 місяці тому +1

    Thanks bro 💖💖

  • @yashpreesingh126
    @yashpreesingh126 3 місяці тому +1

    Waheguru ji

  • @ShankarSingh-zs2ed
    @ShankarSingh-zs2ed 2 місяці тому

    Very Nice

  • @baljinderkaur21
    @baljinderkaur21 3 місяці тому +1

    😮🙏

  • @user-rv3is6ci6t
    @user-rv3is6ci6t 2 місяці тому

    Dna bcha lu yeh hun kise zawak naal eda hoya 😢

  • @baljeetbajwa4574
    @baljeetbajwa4574 3 місяці тому +2

    Waheguru loka nu samjna chahida a hawas de chkr ajj v kyi lok bchya di life barbaad kr rhe ne

  • @user-sn8ym1cj1k
    @user-sn8ym1cj1k 2 місяці тому +2

    ਬਾਈ ਜੀ ਦੋਵੇਂ ਪਿਉ ਪੁੱਤ ਗਾਡੂ ਸੀ ਉਹ ਇਸ ਕਰਕੇ ਕੀ ਦੋਵੇਂ ਪਿਉ ਪੁੱਤ ਨੰਸੇ ਤੇ ਲੰਗਗੇ ਨਾ ਕੀ ਫੁਫੜ ਦਾ ਕੰਡਾ ਨਾ ਕੱਢ ਸਕੇ ਇਸ ਕਰਕੇ ਪਿਉ ਪੁੱਤ ਗਾਡੂ ਸੀ

  • @BaljeetSingh-fr3by
    @BaljeetSingh-fr3by 2 місяці тому

    🙏🙏

  • @ravinderkaur3905
    @ravinderkaur3905 2 місяці тому

    Bap beti da rista ik hunda he te maa put da rista ik hunda he ik maa nu kde vi apne putr to kde vi eda di gl ja riste bare kde vi kuch nhi chupna chida jo ki bad vich apni mata bare loka to sunna pwe bhut mjburia hundia hn is ly kde vi kuch sach nhi luko ke rkhna chida jo ki kisi maa da end mara hove

  • @jaswinderkumar5741
    @jaswinderkumar5741 2 місяці тому

    Bht hi dukh daik story c veere di but kise da koi kasoor nhi haiga kalyug aa y g

  • @inderjit2759
    @inderjit2759 2 місяці тому

    Mere naal vi aida hoea meri khani bi same hai

  • @bakhshishsingh6955
    @bakhshishsingh6955 2 місяці тому

    😅😮😮

  • @sultansingh9719
    @sultansingh9719 2 місяці тому

    😢😢

  • @Raju-uu1gw
    @Raju-uu1gw 3 місяці тому +5

    ਸ਼ੌਮਣੀ ਕਮੇਟੀ ਕੰਮ ਕਰਦਾ ਹੋਊਗਾ

  • @GurinderSingh-uz5sb
    @GurinderSingh-uz5sb 2 місяці тому

    Veer maa sarpanch ha mohali toh maa aapni samj mutabik eh koi tere nal nahi hoi aah gal tah bahut dekhi ha kalyug ha jo karda oh bharda jarur ha tusi tenson nahi karni veer maa tere nal ha

  • @rbrar3859
    @rbrar3859 3 місяці тому +9

    ਫੁੱਫੜ ਕੰਜਰ ਬਣ ਗਿਆ

  • @JaswinderKaur-qw1zs
    @JaswinderKaur-qw1zs 3 місяці тому

    Waheguru ji duneadari khatam aa ijaat di lorry nhi

  • @luckysidhu1952
    @luckysidhu1952 2 місяці тому

    BOHAT CASE NE PUTT AAJ KAL EHO JEHEY PAR KOE HRAMJADA KISE DA RISHTEDAR NA HOWEY JEHRA KLANK LAG GEA OHNU LOHNA NA MUMKIN HAI

  • @faze_jeff4067
    @faze_jeff4067 2 місяці тому

    Veer Mai Ik Ehjehi Maa Nu Janda..Nabha Rehndi Hai..Putt Os Da 15 Saal Da Hai..Putt Nu V Patta Hai Ki Meri Maa Ki Kr Rahi Hai…Pr Os Maa Nu Koi Sharm Nahi Hai.

  • @user-ce8kv1xk6c
    @user-ce8kv1xk6c 3 місяці тому

    Mnkart kanei

  • @bhupinderchhokar8969
    @bhupinderchhokar8969 3 місяці тому

    SABHOG SANSAR CH SHAKTI SHALI HAI ..KOI WRONG NAHI KITA .. DIIL SE DILL MILLE ANAD PRAPAT KITA JIO

  • @user-ls2te1yw2b
    @user-ls2te1yw2b 2 місяці тому

    Punjab,nark

  • @pardeeppassi8385
    @pardeeppassi8385 3 місяці тому

    िਕਸੇ ਦੀ ਮਜਬੂਰੀ ਦੁਨੀਅਾਂ ਨਹੀ ਸਮਝਦੀ. िਜਹੜੀ ਔਰਤ ਦਾ ਬੰਦਾ ਅॅਠ ਮਹੀਨੇ ਘਰ ਨਹੀ ਅੳੁਦਾ .ੳੁਹਦੇ ਅੋਦਰ ਬਲਦੀ ਅॅਗ िਕਵੇ. ਸ਼ਾਂਤ ਹੋੳੁ.ਲੂਣਾ ਦੀ ਜਵਾਨੀ ਨੂੰ ਅਣਗੌिਲਅਾਂ ਕਰਕੇ ਸਮਾਜ ਨੇ ੳੁਹਨੂੰ ਦੋਸ਼ੀ ਕਰਾਰ िਦਤਾ ਸੀ.ਪਰ ਦੋਸ਼ੀ ਬੁॅਢਾ ਸਲਵਾਨ ਸੀ

  • @avtarsinghtiwana7593
    @avtarsinghtiwana7593 3 місяці тому +4

    ਯਾਰ ਇਹ ਕਿਹੜੀ ਸੂਰਮਿਆਂ ਵਾਲੀ ਕਹਾਣੀ ਏ ਜਿਹੜੀ ਆਪਣੇ ਆਪ ਨੂੰ ਮਰਦ ਅਖਵਾਉਣ ਵਾਲੇ ਪੁੱਤ ਨੇ ਬਾਈ ਨੂੰ ਬਹੁਤ ਜ਼ੋਰ ਦੇ ਕੇ ਯੂ ਟਿਊਬ ਉੱਤੇ ਪਵਾਈ ਏ ।ਐਨਾਂ ਕੁਛ ਦੇਖ ਦਿਖਾ ਕੇ ਲੋਕਾਂ ਤੋਂ ਮਜ਼ਾਕ ਕਰਵਾਉਣ ਜੋਗਾ ਸੀ ਵੱਡਾ ਮਾਂ ਦੀ ਸੂਰਮਾ ਪੁੱਤ । ਮਾਂ ਨੇ ਤਾਂ ਮਰਨਾ ਹੀ ਸੀ ਜੇਲ੍ਹ ਵੀ ਜਾ ਆਇਆ ਕਿਉ ਨਾ ਐਨਾ ਕੁਛ ਹੋਣ ਦੇ ਬਾਵਜੁਦ ਵੀ ਫੁੱਫੜ ਹਰਾਮ ਦਾ ਫੇਰ ਛੱਡ ਦਿੱਤਾ ਸਵਾਦ ਤਾਂ ਸੀ ਦੋਵਾਂ ਇਕੱਠਿਆਂ ਨੂੰ ਗੱਡੀ ਚਾੜ੍ਹ ਦਿੰਦਾ ਅਣਖ ਆਬਰੂ ਨਾਮ ਦੀ ਕੋਈ ਚੀਜ਼ ਹੁੰਦੀ ਘੂਸਿਆ

  • @bhindersinghkirpalke3821
    @bhindersinghkirpalke3821 3 місяці тому +2

    Apne hath nal Dona nu marda
    Fir galh banni c

  • @BaljinderSingh-kr3ng
    @BaljinderSingh-kr3ng 2 місяці тому

    Fake story all the time

  • @AXBLACKSHADOW._.
    @AXBLACKSHADOW._. 3 місяці тому

    Veer ji number de diya jo apna meri story same hei hai main v story share karni hai

  • @jashandeepsingh7527
    @jashandeepsingh7527 3 місяці тому +2

    Ver Tera number mil sakda 😢

  • @harsharancheema.com7783
    @harsharancheema.com7783 2 місяці тому

    Community services all relatives should help this boy to live mentally healthy life.

  • @kaurjatti2585
    @kaurjatti2585 3 місяці тому +1

    Waheguru ji 🙏🏻🙏🏻

  • @vattanpreetghuman2214
    @vattanpreetghuman2214 2 місяці тому

    Waheguru ji 🙏🙏