ਅਗੇਤੇ ਹਰੇ ਮਟਰ ਦਾ ਵਧੀਆ ਝਾੜ ਲੈਣ ਲਈ ਵਰਤੋਂ ਇਹ ਤਰੀਕਾ ਅਤੇ ਬਿਜਾਈ ਵੇਲੇ ਜਰੂਰੀ ਸਾਵਧਾਨੀਆਂ

Поділитися
Вставка
  • Опубліковано 26 гру 2024

КОМЕНТАРІ • 61

  • @BaldevSingh-zs5wo
    @BaldevSingh-zs5wo Рік тому +8

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ। ਪਿਛਲੇ ਸਾਲ ਤੁਹਾਡੀ ਸਲਾਹ ਨਾਲ ਮਟਰਾਂ ਦੀ ਫ਼ਸਲ ਬੀਜੀ ਜੀ। ਬਹੁਤ ਵਧੀਆ ਫ਼ਸਲ ਹੋਈ ਸੀ। ਬਹੁਤ ਬਹੁਤ ਧੰਨਵਾਦ ਬਾਈ ਜੀ

  • @tarsemsinghbhullar-cropnut8206

    ਬਹੁਤ ਮਿਹਰਬਾਨੀ 22 ਜੀ, ਮਟਰਾਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦੇਣ ਲਈ..ਧੰਨਵਾਦ

  • @ManjitSingh-hs8mw
    @ManjitSingh-hs8mw Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਜੀ।।

  • @jeetgill3362
    @jeetgill3362 Рік тому

    ਬਹੁਤ ਵਧੀਆ ਜੀ ਵੀਰ ਤੁਸੀ ਏਕ ਵੀਡੀਉ ਚ ਦਸਿਆ ਸੀ ਕਿ ਪੋਟਾਸ਼ ਚ ਜਿਹੜਾ chloride ਹੁੰਦਾ ਜਿਹੜਾ ਬੀਜ ਨੂੰ ਉੱਗਣ ਵੇਲੇ ਨੁਕਸਾਨ ਕਰ ਸਕਦਾ ਬੀਜ ਪਟਾਕਾ ਮਾਰ ਜਾਂਦਾ

  • @KLV-wEBrar
    @KLV-wEBrar 3 місяці тому

    ਬਹੁਤ ਬਹੁਤ ਧੰਨਵਾਦ ਜੀ

  • @amritchandi5549
    @amritchandi5549 Рік тому

    thiamethoxam 30 fs use kar skade veer ji

  • @jasdeepdhillon8773
    @jasdeepdhillon8773 Рік тому

    Bhut bhut mehrbani veer ji ..jankari dain lyi

  • @GurvinderSingh-ix2fd
    @GurvinderSingh-ix2fd Рік тому

    Veer ji tusi hamesha wadhiya salah dende ho

  • @satwinderkang6685
    @satwinderkang6685 3 місяці тому

    Pencil matar de vi jankari dyo ji

  • @HardeepSingh-dy2eb
    @HardeepSingh-dy2eb Рік тому

    Pandamethritn kehri leni a ji ik litr vali or 700 ml vali 🙏

  • @VishalSingh-nx6ud
    @VishalSingh-nx6ud Рік тому

    Bot badiya vir ji❤

  • @LakhbirSingh-ox5fr
    @LakhbirSingh-ox5fr Рік тому

    Ssa Veer ji Kurukshter Haryana. Nice information

  • @AkashdeepsinghDeep-k3z
    @AkashdeepsinghDeep-k3z 2 місяці тому

    Sulphate magnesium di sapry kar

  • @karanbirsinghgill3464
    @karanbirsinghgill3464 Рік тому

    Veerji 15 din daye mattar aa butye suk rahaye ny ki problem ho sakdi aa

  • @10sukhmapreetsinghplusonem73

    Veer rain ton bad cucumber suk rahe wa koi Hal daso acrobat complete Di sapray kiti ci vail de pate pile ho rahe wa

  • @mahenderpalsingh310
    @mahenderpalsingh310 Рік тому

    Bhi ji satsheriakal ji me haryana ch fatehabad to Sade hun tamracher 18to 30degare a Pali tear a ki mater beej deia variety Ap3 aa

  • @jogindrasingh8727
    @jogindrasingh8727 Рік тому

    Bhai Shahab jee,apne farm kee video banaye

  • @Samrathgill-h9z
    @Samrathgill-h9z Рік тому

    Npk pa sakda

  • @ਕਿਸਾਨਬਾਣੀ-ਵ9ਸ

    Pandimathline Nal Atrazine pa sakda aa

  • @HarpreetSingh-wh7cp
    @HarpreetSingh-wh7cp Рік тому

    Veerji mere pind matter bahut ght lgde ne te panchi bahut chugde ne beez nu cloro la skde je

  • @kuljeet7046
    @kuljeet7046 Рік тому

    Veer g potas kini use krni

  • @sapanpreethundal3171
    @sapanpreethundal3171 Рік тому

    Maah moongi vale khet vich matar di bijaye kar sakde ke nahi

  • @HarpreetSingh-wh7cp
    @HarpreetSingh-wh7cp Рік тому

    Thanks veerji

  • @veerpaldhillon5968
    @veerpaldhillon5968 Рік тому

    Jhona bhaut ugda ,ohde bare koi jankari

  • @jaspalsinghbuttar9457
    @jaspalsinghbuttar9457 Рік тому

    Very nice information

  • @lakhiratolia2328
    @lakhiratolia2328 Рік тому +1

    ਰਾਈਜੋਬੀਅਮ ਨਾਲ ਥੋੜਾ ਪਾਣੀ ਵੀ ਵਰਤਣਾ ਜੀ ਤਾ ਜੋ ਦਵਾਈ ਸਾਰੇ ਬੀਜ ਤੇ ਲੱਗ ਸਕੇ ਜਰੂਰ ਦੱਸੋ ਜੀ

    • @TINYHEART911
      @TINYHEART911 4 місяці тому

      ਬਾਈ ਘਰ ਵਾਸਤੇ ਸਬਜ਼ੀ ਲਈ ਬੀਜਣੇ ਆ ਥੋੜੇ ਜਗ੍ਹਾ ਚ ਫਿਰ ਵੀ ਦਵਾਈ ਲੱਗਾ ਕੇ ਬੀਜਣੇ ਆ ਦੱਸੋ ਬਾਈ ਜੀ

  • @kulwindersinghbenipal8784
    @kulwindersinghbenipal8784 Рік тому

    Sir. G. Golden Gs 10 matter. Kdo. Biji kr skde a. ..

  • @Virdicoaching
    @Virdicoaching Рік тому

    ਬਾਈ ਛਾਂ ਦੇ ਵਿੱਚ ਹੋ ਜਾਦੇ ਨੇ ਇਹੇ

  • @RajanpreetSandhu478
    @RajanpreetSandhu478 Місяць тому

    Gud ver

  • @happydrall52
    @happydrall52 Рік тому

    ਬਾਈ ਜੀ ਰਾਈਜੋਬੀਅਮ ਦਾ ਟੀਕਾ ਲਾ ਸਕਦੇ ਆ ਬੀਜ਼ ਨੂੰ ਪੀ ਏ ਯੂ ਲੁਧਿਆਣਾ ਦਾ ਬਣਿਆ ਵਾਂ

  • @DaljeetBhullar5502
    @DaljeetBhullar5502 3 місяці тому

    ਵੀਰ ਝੋਨੇ ਦੀ ਪਰਾਲੀ ਵਿੱਚ ਵਾਹ ਕੇ ਖੇਤ ਤਿਆਰ ਕਰ ਸਕਦੇ ਹਾਂ ਜੀ ਮਟਰਾਂ ਲਈ ਸੁੰਡੀ ਦੀ ਪਰੋਬਲਮ ਤਾਂ ਨਹੀ ਆਉਦੀ ਪਰਾਲੀ ਨਾਲ

  • @amriksingh351
    @amriksingh351 Рік тому

    ਵੀਰ ਅਸੀ ਘਰ ਖਾਣ ਲਈ ਮਟਰ ਬੀਜੇ ਸੀ ਤਕਰੀਬਨ ਦਸ ਕੁ ਦਿਨ ਹੋ ਗਏ ਜਮਾਅ ਬਹੁਤ ਘੱਟ ਹੋਇਆ ਕੋਈ ਵਿਰਲਾ ਟਾਵਾਂ ਬੂਟਾ ਹੀ ਨਜਰ ਆਉਂਦਾ ਹੈ ਕੀ ਕਾਰਨ ਹੈ

  • @jeetgill3362
    @jeetgill3362 Рік тому

    Sprint ਲਈ ਸੀ ਪਿਛਲੀ ਵਾਰ ਜਿਵੇਂ ਤੁਸੀ ਕਿਹਾ ਬਹੁਤ ਵਧੀਆ ਰਿਜਲਟ ਰਿਹਾ

  • @HarjeetSingh-fn1kz
    @HarjeetSingh-fn1kz Рік тому

    Good veer ji

  • @jagmeetsingh8107
    @jagmeetsingh8107 Рік тому

    Good bro number chadian ji sode

  • @harmandeep508
    @harmandeep508 Рік тому

    Veer spray vali video v pado

  • @kahlonchakrala
    @kahlonchakrala Рік тому

    Very good 👍

  • @malkitbal4943
    @malkitbal4943 Рік тому

    Rajbiom da name daso fagicide sprint la de ge ji

  • @malkitbal4943
    @malkitbal4943 Рік тому

    Sprint da nal hor kedi laii

  • @randevsaab7839
    @randevsaab7839 Рік тому

    Sprint kini dose pauni kilo beej piche

  • @pawandeepsingh9814
    @pawandeepsingh9814 2 місяці тому

    Aapna no dio ji

  • @KulwinderSingh-xg9ie
    @KulwinderSingh-xg9ie Рік тому

    ਸਰ ਪੰਜਾਬ 89 ਮਟਰ ਹੁਣ ਬੀਜ ਸਕਦੇ ਆ???

  • @ManjeetKaur-jv9ur
    @ManjeetKaur-jv9ur Рік тому

    ਵੀਰੇ ਲਸਣ ਬੀਜਣਾ ਘਾਹ ਬਹੁਤ ਹੂੰਦਾ ਘਾਹ ਖਤਮ ਨੀ ਹੁੰਦਾ

  • @zimidar12
    @zimidar12 Рік тому

    2 kille cho 1 knal tha ghat a 120 killo seed bahot a

  • @kulwindersinghruby1426
    @kulwindersinghruby1426 Рік тому

    ਭਾਜੀ ਤੋਰੀਆ ਵਾਲੇ ਖੇਤਾਂ ਵਿੱਚ ਕੀ ਹੋ ਜਾਂਦਾ ਹੈ, ਤੋਰੀਆ ਬੀਜਿਆ ਸੀ ਹੋਇਆ ਨਹੀਂ, ਗਰਮੀ ਜ਼ਿਆਦਾ ਸੀ, ਰੇਤਾ ਵਾਲਾ ਖੇਤ ਆ ਪਹਿਲਾਂ ਉਸ ਖੇਤ ਵਿੱਚ ਚੁੰਕਦਰ ਸੀ ਤੇ ਬਾਅਦ ਵਿੱਚ ਜ਼ਮੀਨ ਖਾਲੀ ਤੇ ਤੋਰੀਆ ਬੀਜਿਆ ਸੀ, ਕੀ ਕਰਨਾ ਚਾਹੀਦਾ ਹੈ ਜੀ, ਇੱਕ ਖੇਤ ਵਿੱਚ ਤਾਂਦਲਾ ਹੈ ਤੇ ਮਾੜਾ ਮੋਟਾ ਤੋਰੀਆ ਹੈ

  • @balkarsidhu9451
    @balkarsidhu9451 Рік тому

    ਬਾਈ ਜੀ ਤੇਰੇ ਨੰਬਰ ਕਿੰਨਾ

  • @mohindersingh8289
    @mohindersingh8289 Рік тому

    ਬਾਸਰਦਾਰ ਮੀਂਹ ਨਾਲ ਮਟਰ ਬਾਹਰ ਆ ਗਏ - ਇਲਾਜ ਦੱਸੋ ਜੀ ?

    • @modernagriculture567
      @modernagriculture567  Рік тому

      ਵੀਰ ਜੀ ਜੜਾਂ ਵਧਾਉਣ ਲਈ ਹਿਊਮਿਕ ਐਸਿਡ ਨਾਲ ਐਚਡੀ ਮਾਈਕੋ ਰਾਈਜਾ ਦੀ ਸਪਰੇ ਕਰ ਦੋ ਜੜਾਂ ਡੂੰਘੀਆਂ ਚੱਲੀਆਂ ਜਾਣਗੀਆਂ ਫੇਰ ਕੋਈ ਸਮੱਸਿਆ ਨਹੀਂ ਆਉਂਦੀ

  • @GurpreetSingh-xr7hh
    @GurpreetSingh-xr7hh Рік тому

    🙏🙏🙏🙏🙏👍👍👍👍👍

  • @chanchalsingh1666
    @chanchalsingh1666 Рік тому

    Fest. Sorry. Kery. Kerea

  • @toorjatt2404
    @toorjatt2404 Рік тому

    70 kilo beej jyada ni hogya baii 25 to 30 kilo beej dsde aw shop alhh