ਬੰਪਰ ਝਾੜ ਲੈਣ ਲਈ ਮਟਰਾਂ ਦੀ ਤਿਆਰੀ ਕਿਸ ਤਰੀਕੇ ਨਾਲ ਕਰੀਏ ਪੰਜਾਬ ਵਿੱਚ ਮਟਰਾਂ ਦੀ ਖੇਤੀ ਕਿਵੇਂ ਕਰੀਏ

Поділитися
Вставка
  • Опубліковано 25 гру 2024

КОМЕНТАРІ • 45

  • @nirankarjitsinghrandhawa9256
    @nirankarjitsinghrandhawa9256 9 днів тому

    Suprr information veerji

  • @HarwinderSingh-h1q
    @HarwinderSingh-h1q 2 місяці тому +1

    ਧੰਨਵਾਦ ਵੀਰ ਜੀ

  • @harjitaujla1582
    @harjitaujla1582 2 місяці тому +2

    Sar tusi bahut vadia samja rahe ho

  • @JaspalSingh-if4ki
    @JaspalSingh-if4ki 2 місяці тому

    ਬਹੁਤ ਵਧੀਆ ਜੀ

  • @HarpreetSingh-ng6hs
    @HarpreetSingh-ng6hs 2 місяці тому

    Thanx veer g

  • @gurjantsandhu97
    @gurjantsandhu97 2 місяці тому +1

    ਵੀਰ ਜੀ ਅਸੀਂ ਮਟਰਾਂ ਤੋਂ ਬਾਅਦ ਪਿਆਜ਼ ਲਾਉਣਾ, ਪਿਆਜ ਵਾਸਤੇ ਵਧੀਆ ਬੀਜ ਕਿਹੜਾ ਰਹੇਗਾ ਜਿਸ ਦੀ ਕੁਵਾਲਟੀ ਵਧੀਆ ਆਵੇ ਤੇ ਮੰਡੀ ਚੰਗਾ ਰੇਟ ਮਿਲ ਸਕੇ
    (ਜ਼ਿਲ੍ਹਾ ਮਾਨਸਾ)

  • @ra-xw8qb
    @ra-xw8qb Місяць тому

    ਨਵੰਬਰ ਦੇ ਲਾਸਟ ਵਿੱਚ ਵੀਰੇ ਮਟਰ ਲਗਾ ਸਕਦੇ ਆ

  • @gurpreetnanglan373
    @gurpreetnanglan373 2 місяці тому

    1november nu la sakde a?

  • @sahibbal4399
    @sahibbal4399 Місяць тому

    Sundi lyi emamectim pa skda

    • @that_man8977
      @that_man8977 Місяць тому

      Coragin best aa long time tak assar kardi aa

  • @manindersinghkhalsa8462
    @manindersinghkhalsa8462 2 місяці тому

    ਸਤਿ ਸ੍ਰੀ ਆਕਾਲ ਜੀ ਪਹਿਲੀ ਸਪਰੇਅ ਕਦੋਂ ਤੇ ਕਿਨੇ ਦਿਨਾਂ ਬਾਅਦ ਕਰਨੀ ਬਿਜਾਈ 1oct di hoi ji ਪਾਣੀ 2oct ਲਾਇਆ ਜੀ

  • @SaintSandhu-g1v
    @SaintSandhu-g1v 2 місяці тому

    Veer ji Ap3 patel gold laya a 16.16.16
    2 boriya lagiya 2 super payiya thale saata maar k
    Aje v mater nikal rahe ne pani laga dita 10 din baad dubara
    Baad vich urea paa dewa
    Baad vich growth wali sapre karda

  • @Platform_agri_information
    @Platform_agri_information 2 місяці тому

    First spray or khad da tm please dseoo first tm lye aisi

  • @bakhsisingh9160
    @bakhsisingh9160 2 місяці тому

    ਬਾਈ ਜੀ ਪਹਿਲਾਂ ਵਿਜਾਈ ਦਿਆ ਕਿਸਮਾਂ ਦੇ ਨਾਲ ਨਾਲ ਡੇਟਾ ਜਰੂਰੀ ਦੱਸਣਾ

  • @sahibvirsingh461
    @sahibvirsingh461 Місяць тому

    ਮਟਰ ਦੀ ਕਿਹੜੀ ਵਰਾਇਟੀ ਵਧੀਆ ਝਾੜ ਦਿੰਦੀ ਹੈ ਜੀ

  • @RamanKumar-e9r5l
    @RamanKumar-e9r5l 2 місяці тому

    Veer g sade matar ch jawi bhut hundi duje pani te badh plz dasyo koi dwai

    • @Geja
      @Geja 2 місяці тому

      Tarnado sepchail Matera vaste ondi 950 di kile di aa rs 700ku ch pendi aa

  • @BlindersBitesOfficial
    @BlindersBitesOfficial 2 місяці тому +1

    ਪਾਜੀ AP 3 ਬੀਜ ਦੀ ਬਿਜਾਈ ਕਦੋਂ ਤੋ ਸ਼ੁਰੂ ਵਾ ਨਾਲੇ ਇਸ ਦੀ ਰੇਟ ਕਿੰਨਾ ਵਾ। ਜ਼ਰੂਰ ਦਸਿਓ।

  • @Karan.usa89669
    @Karan.usa89669 2 місяці тому +1

    ਬਾਈ ਜੀ 27 ਦਿਨ ਦੇ ਮਟਰ ਹੋ ਗਏ ਆ ਤੇ ਤੇ ਹਰੇਕ ਬੂੱਟੇ ਤੇ ਇੱਕ ਇੱਕ ਫੁੱਲ ਆ ਗਏ ਕੀ ਕਰੀਏ ਤੇ ਬੂੱਟੇ ਪੀਲੇ ਹੋਣ ਲੱਗ ਪਏ ਬਾਈ ਜੀ ਦਸਿਓ jrur

  • @satwinderkang6685
    @satwinderkang6685 2 місяці тому

    Paji gs 10 kdo shuru hou ga lgna

  • @tarsemsinghanupgarh1483
    @tarsemsinghanupgarh1483 2 місяці тому

    Bhaji aaj bijayi kri aa ji sade kachra bhot ugg da kedi sApreh kriye

  • @amanbrar4368
    @amanbrar4368 2 місяці тому

    ਵੀਰ ਪੌਲੀਸਲਫੇਟ ਮਿਲਦਾ ਨਹੀਂ ਏਰੀਆ ਬਾਘਾਪੁਰਾਣਾ ਕੋਟਕਪੂਰਾ

  • @sarbjitsingh3282
    @sarbjitsingh3282 2 місяці тому

    ਵੀਰ ਜੀ t s p 46 % ਮਿਲ ਰਹੀ ਹੈ ਇਹ ਵਰਤ ਸਕਦੇ ਨਾਲ ਕਲਸੀਅਮ ਵੀ ਪਾ ਸਕਦੇ ਹਾ

  • @debuttube9790
    @debuttube9790 2 місяці тому

    Bro 27 September matar vij dite c , halki barsih ho gye c , hun Tak nikle ni ,Pani v lga dita

    • @modernagriculture567
      @modernagriculture567  2 місяці тому

      muskil hai ji

    • @debuttube9790
      @debuttube9790 2 місяці тому

      @@modernagriculture567 koi solution waise Pani phla 30 sep nu lggaya c

    • @singhsandeep1483
      @singhsandeep1483 2 місяці тому

      25 October mater d bijai da sahi time hai jdo raata nu thand hon lgg j samjo matar beej du.27 September nu ta temperature buhat c full humas c jam hi nhi skda 5 tu 7 dina ch j na Jame mater da beej vich hi gal jnda

    • @singhsandeep1483
      @singhsandeep1483 2 місяці тому

      Bhaji sada hoshiarpur area mater d kheti li mashoor aa sade jdo mater jam pye Badh ch khad kdi nhi laindey kyo k es nal mater vadan lgg jnde but jdo first tudai kr li phir urea die da ty jina mater nu ghat pani lge uni jaldi tudai hundi eh tajarba sada 25 saal da es var 15 kille a 25 aloo dy

    • @debuttube9790
      @debuttube9790 2 місяці тому

      @@singhsandeep1483 ok paji thik aa ,mai v hoshiarpur to he aa ,

  • @JagtarSingh-yq4dg
    @JagtarSingh-yq4dg 2 місяці тому

    Veer ji pb89 kina beej pauna October 17 18 nu ja syngenta mucio kina beej

  • @KulwinderSingh-xg9ie
    @KulwinderSingh-xg9ie 2 місяці тому

    ਪੰਜਾਬ 89 ਮਟਰ ਹੁਣ ਬੀਜ ਸਕਦੇ ਆ ਬਾਈ??

    • @modernagriculture567
      @modernagriculture567  2 місяці тому

      8 din bad

    • @Universal47
      @Universal47 27 днів тому

      Y ਖੰਡੀ ਤੇ ਗੁਲੀ ਡੰਡਾ 2 ਪਾਣੀ ਤੋ ਬਾਅਦ ਅੱਗੇ ਮੱਕੀ ਬਿਜਣੀ ਆ​@@modernagriculture567

  • @rajinderkaursangra8717
    @rajinderkaursangra8717 2 місяці тому

    Bai yrr garmi barre b jrur dasso ki kini ki tarik tak beej sakde aw.. kyuki agate matar da hi rate milda aw

    • @diljitkandola879
      @diljitkandola879 2 місяці тому

      ਬੀਜ ਦਿਓ ਜਦੋ ਮਰਜੀ,, ਮਹੀਨਾਂ ਹੋ ਗਿਆ ਲਾਏ ਨੂੰ

  • @jaspalsingh-nk1sf
    @jaspalsingh-nk1sf 2 місяці тому

    M no send kr o g m matar laone n gal krni h

  • @diljitkandola879
    @diljitkandola879 2 місяці тому

    ਬਾਈ ਜੀ 32 ਦਿਨ ਦਾ ਮਟਰ ਹੋ ਗਿਆ, ਫੁੱਲ ਨਿਕਲ ਪਏ ਨੇ,, ਹੁਣ ਕੋਈ ਸਪਰੇ ਕਰਨੀ ਚਾਹੀਦੀ ਹੈ ਜਾ ਨਹੀਂ ,, ਬਿਜਾਈ ਵੇਲੇ 1 ਬੈਗ dap ਪਾਇਆ,, ਤੇ 28 ਦਿਨ ਤੇ 1 ਬੈਗ ਯੂਰੀਆ, 1 fungicide ਤੇ ਸੁੰਡੀ ਵਾਲੀ ਸਪਰੇ ਕੀਤੀ

    • @MadeinPanjab1699
      @MadeinPanjab1699 2 місяці тому

      ਵੀਰੇ ਬਾਈ ਨੇ ਦੱਸਿਆ ਧਿਆਨ ਨਾਲ਼ ਦੁਬਾਰਾ ਸੁਣੋ ਕੇ ਜਦੋਂ ਪੰਜ ਪਰਸੈਂਟ ਫੁੱਲ ਨਿਕਲ਼ ਪੈਣ ਤਾਂ 0:52:34 ya 0:49:32 ਦੀ ਨਾਲ਼ ipl 5g ਦਵਾਈ ਪਾ ਕੇ ਸਪਰੇਅ ਕਰਨੀ ਤੇ ਆਖ਼ਰੀ ਸਪਰੇਅ ਦਾਣਾ ਭਰਨ ਵੇਲੇ ਕਰਨੀ

    • @diljitkandola879
      @diljitkandola879 2 місяці тому

      @@MadeinPanjab1699 ਬਾਈ ਮੈਂ ਵੀ ਆਹੀ ਪੁੱਛਿਆ ਕਿ ਸਾਰੇ ਫੁੱਲ ਨਿਕਲ ਗਏ, ਹੁਣ ਵੀ ਕੋਈ ਸਪਰੇ ਕਰਨੀ ਚਾਹੀਦੀ ਜਾ ਨਹੀਂ