ਇਥੇ ਹੁੰਦੇ ਆ ਪੰਜਾਬ ਦੇ ਸਭ ਤੋਂ ਮਿੱਠੇ ਮਟਰ , ਮਟਰਾਂ ਦੀ ਖੇਤੀ ਬਾਰੇ ਗੱਲਬਾਤ

Поділитися
Вставка
  • Опубліковано 13 січ 2025

КОМЕНТАРІ • 16

  • @lakhwinderSingh-iq2ws
    @lakhwinderSingh-iq2ws Рік тому +5

    ਬਾਈ ਤੇਰੀ ਜਾਣਕਾਰੀ ਅਧੂਰੀ ਬਹੁਤ ਹੁੰਦੀ ਆ ਫਾਹਾ ਨਾ ਵੱਢਿਆ ਕਰ ਵੀਡਿਉ ਦਾ
    ਜੇ ਫਸਲ ਵਾਰੇ ਵੀਡਿਉ ਬਣਾ ਰਿਹਾ ਹੁਨਾ ਨਾ ਇਹ ਪੁੱਛਦਾ ਬੀਜ ਕਿੰਨਾ ਪੈਂਦਾ ਨਾ ਇਹ ਪੁੱਛਦਾ ਝਾੜ ਕਿੰਨਾ ਨਿਕਲਦਾ ਨਾ ਇਹ ਪੁੱਛਦਾ ਵੀ ਖਰੀਦ ਦਾ ਕੌਣ ਆ ਨਾਂ ਇਹ ਪੁੱਛਦਾ ਦਿਨ ਕਿੰਨੇ ਲੈਂਦੀ ਆ ਨਾ ਇਹ ਪੁੱਛਦਾ ਔਸਤ ਕਿੱਲਾ ਕਿੰਨਾ ਦੇ ਜਾਂਦਾ
    ਜੇ ਸੰਦ ਦੀ ਵੀਡਿਉ ਬਣਾਉਣਾ ਨਾ ਓਹਦਾ ਰੇਟ ਦੱਸਦਾ ਨਾ ਸਬਸਿਡੀ ਨਾ ਪੂਰਾ ਮੁੱਲ ਨਾ ਓਹਦੀ ਵਿਸ਼ੇਸ਼ਤਾ
    ਜੇ ਟ੍ਰੈਕਟਰ ਦੀ ਵੀਡਿਉ ਬਣਾਉਣਾ ਨਾ ਓਹਦਾ ਰੇਟ ਦੱਸਦਾ ਨਾ hp ਨਾ ਖਾਸ ਗੁਣ
    ਜਿਵੇਂ digitrac ਦੀ ਵੀਡਿਉ ਬਣਾਈ ਓਹਦੇ ਵਿੱਚ ਹੋਰ information ਦਿੱਤੀ ਜਾਣੀ ਚਾਹੀਦੀ ਸੀ ਪਰ ਨਹੀਂ ਦਿੱਤੀ
    ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰ ਮੇਰਾ ਵੀਰ

  • @hirakangsingh383
    @hirakangsingh383 Рік тому +2

    jandila guru area vich bhoth km jab aa

  • @HarnekMandair-km1iw
    @HarnekMandair-km1iw Рік тому +2

    ਵੀਰੇ ਕਿਉਂ ਅਧੂਰੀ ਜਾਣਕਾਰੀ ਦੇ ਰਹੇ ਹੋ ਮਟਰ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਬਹੁਤ ਹੁੰਦਾ ਕੁਝ ਜਲੰਧਰ ਏਰੀਆ ਵਿੱਚ ਵੀ ਹੁੰਦਾ 140₹kg ਬੀਜ ਹੈ ਅਗੇਤੇ 60kg ਬੀਜ ਪੈ ਜਾਂਦਾ ਮੌਸਮ ਅਨੁਸਾਰ 25september ਸ਼ੁਰੂ ਹੋ ਜਾਂਦਾ ਅਕਤੂਬਰ 10ਤੱਕ ਲੱਗ ਜਾਂਦਾ ਪਰ ਰਿਸਕੀ ਫ਼ਸਲ ਹੈ ਜੇ ਬੀਜਣ ਤੋਂ ਪਹਿਲਾਂ ਮੀਹ ਪੈ ਜਾਵੇ ਤਾਂ ਫਸਲ ਲੇਟ ਬੀਜ ਹੁੰਦੀ ਹੈ ਫਿਰ ਰੇਟ 25-30₹ਤੇ ਆ ਜਾਂਦਾ ਅਗਰ ਬੀਜਣ ਤੋਂ ਵਾਦ ਮੀਹ ਪੈ ਜਾਵੇ ਫਿਰ ਖਪੜ ਬਣ ਜਾਂਦਾ ਮਟਰ ਦੇ ਬੂਟੇ ਘੱਟ ਜਾਂਦੇ ਸੋ ਝਾੜ ਘੱਟ ਜਾਂਦਾ ਬਹੁਤ ਘੱਟ ਕਿਸਾਨ ਹੁੰਦੇ 60+ਰੇਟ ਪਹਿਲੀ ਤੁੜਾਈ ਦਾ ਲੈਣ ਵਾਲੇ, ਆਮ ਕਿਸਾਨਾਂ ਨੂੰ ਓਸਤਾਨ 45₹ਨੇੜੇ ਮਿਲਦਾ ਪਹਿਲੀ ਤੁੜਾਈ ਦਾ ਦੂਜੀ ਤੁੜਾਈਨੂੰ ਆਮ ਤੋਰ ਤੇ 25₹ਤੱਕ ਆ ਜਾਂਦਾ ਬਾਕੀ ਇਸ ਸਾਲ ਦੇਖਦੇ ਕੀ ਰੇਟ ਮਿਲਦਾ ਦੋ ਮਹੀਨੇ ਵਿੱਚ ਰੋਜ ਖੇਤ ਚੱਕਰ ਮਾਰਨਾ ਪੈਂਦਾ ਫਸਲ ਬਹੁਤ ਧਿਆਨ ਮੰਗਦੀ ਹੈ ਢੋਲੀ ਪਿੱਠ ਤੇ ਹੀ ਰਹਿੰਦੀ ਹੈ ਕਦੀ ਬਾਇਓ ਕਦੀ npk ਅਲੱਗ ਅਲੱਗ ਫਾਲਾਕੇ ਤੇ ਅਲੱਗ fungiside insectiside ਇਹ ਬੜੀ ਸਾਂਭਦਾਨੀ ਬਾਲੀ ਫਸਲ ਹੈ ਅਗਰ ਸਭ ਕੁਝ ਠੀਕ ਰਹਿੰਦਾ ਤਾਂ ਮੁਨਾਫ਼ਾ ਦੇ ਦਿੰਦੀ ਹੈ, ਕਈ ਵਾਰ ਰਗੜਾ ਵੀ ਲੱਗ ਜਾਂਦਾ ਹੈ

  • @rajakhosa1313
    @rajakhosa1313 Рік тому +1

    Good bai

  • @hirakangsingh383
    @hirakangsingh383 Рік тому

    garmi jda hundi 25 sep ta 80 kg bej ja 5 oct nu 65 kg bej 2 bori dap ta

  • @raionionfarmvilldhakkonmah8046

    ਅੰਕਲ ਜੀ 2 ਤੁਰਾਈਆਂ ਤੋਂ ਵੱਧ ਕੌਣ ਤੋੜਦਾ

  • @asgrotyrewheels
    @asgrotyrewheels Рік тому +1

    Y mitha matar ta kade hi milde aa apne area ch

  • @paramjitsingh2461
    @paramjitsingh2461 3 місяці тому

    ਫੋਨ ਘਰੋਂ ਆ ਗਿਆ ਲੱਗਦਾ ,, ਵੀਰ ਗੱਲ ਕਰਦਾ ਕਰਦਾ ਹੀ ਭੁੱਲ ਗਿਆ ਫੋਨ ਨੰਬਰ ਦੇਖਕੇ।

  • @inderjitsingh8092
    @inderjitsingh8092 Рік тому

    65 din di fasal aa 99% AP3 verity lagdi idher 2 tudaiyan hunddiyan. Paani ghat lagda ehna nu jiyada paani nal khrab ho jaande

  • @raionionfarmvilldhakkonmah8046

    ਅੰਕਲ ਦੇ ਮਟਰ ਤਾਂ ਬੀਜ ਦੇ ਈ ਪੈਸੇ ਪੂਰੇ ਕਰੂ

  • @hirakangsingh383
    @hirakangsingh383 Рік тому

    25 sep tu start aa 80 kg bej

  • @hirakangsingh383
    @hirakangsingh383 Рік тому

    matar bhoth madaa oh gal nhi bhnai