ਭਿੰਡੀ ਦੀ ਬਿਜਾਈ ਕਦੋ ਅਤੇ ਕਿਵੇ ਕਰੀਏ ਸੱਭ ਤੋ ਵੱਧ ਝਾੜ ਦੇਣ ਵਾਲੀਆਂ ਵਰੈਇਟੀਆਂ ਕਿਹੜੀਆਂ ਹਨ

Поділитися
Вставка
  • Опубліковано 28 сер 2024
  • ਅਗੇਤੀ ਭਿੰਡੀ ਦੀ ਬਿਜਾਈ ਕਦੋ ਅਤੇ ਕਿਵੇ ਕਰੀਏ ਸੱਭ ਤੋ ਵੱਧ ਝਾੜ ਦੇਣ ਵਾਲੀਆਂ ਵਰੈਇਟੀਆਂ ਕਿਹੜੀਆਂ ਹਨ

КОМЕНТАРІ • 32

  • @jassiwander7701
    @jassiwander7701 4 місяці тому

    ਬਾਈ ਹੁਣ ਅਪ੍ਰੈਲ 10 ਤੱਕ ਕੁਵੇਰੀ ਤੇ Vnr ਲਾ ਸਕਦੇ ਆ ਕੁਵੇਰੀ ਦਾ ਤਾਂ ਪਤਾ ਨਹੀਂ ਪਰ ਮੈਂ ਵੇਖਿਆ vnr ਭਿੰਡੀ ਬੀਜ ਕਈ ਨਾਂਮ ਨਾਲ ਆਉਦੇ ਹਨ ਉਹਨਾਂ ਵਿਚੋਂ ਕੋਈ ਇਕ ਵਧੀਆ ਝਾੜ ਦੇਣ ਵਾਲੇ ਬੀਜ ਬਾਰੇ ਜਾਣਕਾਰੀ ਦਿਉ ਧੰਨਵਾਦ

  • @SatnamSingh-ti6up
    @SatnamSingh-ti6up 2 роки тому +3

    ਵੀਰ ਜੀ ਸਤਿ ਸ੍ਰੀ ਆਕਾਲ ਜੀ ,ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਪਰ ਵੀਡਿਉ ਥੋੜ੍ਹੀ ਛੋਟੀ ਰੱਖਣ ਦੇ ਯਤਨ ਵਿੱਚ ਲਾਸ੍ਟ ਦੇ ਇੱਕ ਦੋ ਪੁਆਇੰਟ ਕਟੇ ਗਏ,ਇਸ ਦਾ ਵੀ ਧਿਆਨ ਰਖਿਆ ਜਾਵੇ। ਵੈਸੇ ਵੀਡਿਉ ਵਿੱਚ ਪੇਸ਼ ਕੀਤੀ ਜਾਣਕਾਰੀ ਕਾਫੀ ਫਾਇਦੇਮੰਦ ਸਾਬਿਤ ਹੋਣ ਵਾਲੀ ਸੀ। ਧੰਨਵਾਦ।

  • @nagarsingh4409
    @nagarsingh4409 2 роки тому

    ਬਹੁਤ ਹੀ ਵਦੀਆ ਵਾਈ ਜੀ
    ਵਾਈ ਜੀ ਗੁਲਾਬੀ ਬੈਂਗਣੀ ਦੀ ਪਨੀਰੀ ਮਿਲਜੂ ਗੀ

  • @gurvindergill111
    @gurvindergill111 2 роки тому

    ਬਹੁਤ ਵਧੀਆ ਜਾਣਕਾਰੀ

  • @akhtarali9854
    @akhtarali9854 2 роки тому +1

    Very good information about okra sowing thank you

  • @GurjantSingh-kw8xw
    @GurjantSingh-kw8xw 2 роки тому

    ਸਤਿ ਸਰੀ ਅਕਾਲ ਜੀ ਵੀਰ ਜੀ ਬਹੁਤ ਬਹਤ ਧੰਨਵਾਦ ਜੀ

  • @HardeepSingh-be8od
    @HardeepSingh-be8od 6 місяців тому

    ਵਾਹਿਗੁਰੂ ਕਿਰਪਾ ਕਰੈ 🙏🙏

  • @gillbaljit7842
    @gillbaljit7842 2 роки тому

    Waheguru ji ka khalsa waheguru ji ki phatai ji

  • @Kaur.8089
    @Kaur.8089 Рік тому

    ਗੁਡ

  • @gillbaljit7842
    @gillbaljit7842 2 роки тому

    Thanks veer ji

  • @BhupinderSingh-if9gb
    @BhupinderSingh-if9gb 6 місяців тому

    Thank you

  • @RajwinderSingh-mg9lh
    @RajwinderSingh-mg9lh 7 місяців тому

    Nice 👍

  • @harjitsingh1084
    @harjitsingh1084 2 роки тому

    Thenk you je

  • @sukhichehal2115
    @sukhichehal2115 2 роки тому

    Nice veer G ❤️❤️

  • @lovepreetsangha6629
    @lovepreetsangha6629 2 роки тому

    ਵੀਰ ਜੀ ਮੈਂ ਸਰੋਂ ਤੋਂ ਬਾਅਦ ਮੂੰਗੀ ਦੀ ਫਸਲ ਲਾਉਣੀ ਆ ਬਿਜਣ ਸਮੇਂ ਕਿਹੜਾ ਬੀਜ ਕਿਹੜੀਆ ਖਾਦਾ ਦਵਾਈਆ ਦੀ ਲੋੜ ਆ ਵੀਰ ਜਰੂਰ ਦਸਣਾ 🙏🙏

  • @umedsihag4612
    @umedsihag4612 2 роки тому

    Butyful

  • @dilbagsinghsarwara205
    @dilbagsinghsarwara205 2 роки тому

    Adwanta ਦੀ ਰਾਧਿਕਾ ਸਭਤੋਂ ਬੈਸਟ ਆ

  • @singhongardening6608
    @singhongardening6608 2 роки тому

    Onkar seeds di OS 7001 f1 hybrid bhindi kive hai hi

  • @sidhumoosewalajatt1894
    @sidhumoosewalajatt1894 2 роки тому

    ਹਾਈਬ੍ਰਿਡ ਬੀਜਾਂ ਵਾਰੇ ਦੱਸਿਓ ਜੀ ਧੰਨਵਾਦ ਹੋਵੇਗਾ ਜੀ

  • @dalersinghsandhu1361
    @dalersinghsandhu1361 Рік тому

    ਦਿਲਾ ਘਾਹ ਦਾ ਕੀ ਹੱਲ a ਭਿੰਡੀ ਵਿਚ ਦੱਸਿਓ

  • @kulwindersidhu6360
    @kulwindersidhu6360 2 роки тому

    Oh.
    22asi ta hun hibred bhindi karati agro di biji aa

  • @kamlebabe
    @kamlebabe Рік тому

    ਭਿੰਡੀ ਦਾ ਕਨਾਲ ਚ ਕਿੰਨਾ ਬੀਜ਼ ਪਏਗਾ ਵੀਰ ਜੀ

  • @tarsemsingh1341
    @tarsemsingh1341 2 роки тому

    Namdari sonam
    Mhyco 077
    Bai tuhade pahle pani to bad tudai kine din te shuru hundi h

  • @kamlebabe
    @kamlebabe Рік тому

    ਨਾਲੇ ਤੋਰੀ ਦਾ ਬੀਜ ਕਿੰਨਾਂ ਪਊ ਕਨਾਲ ਚ ਜੀ ਬਾਈ

  • @AmarjitSingh-eo8gc
    @AmarjitSingh-eo8gc 2 роки тому

    Kaveri and bnr

  • @hardeepsinghhappy9413
    @hardeepsinghhappy9413 2 роки тому

    7109 ਭਿੰਡੀ ਕਿਵੇਂ

  • @sukhcharnramanapilibanga1174
    @sukhcharnramanapilibanga1174 2 роки тому +1

    770 no. kime hai ji ? mai ta 770 layi hai

  • @RohitS709
    @RohitS709 2 роки тому

    Apna mobile no. do

  • @jagtar9311
    @jagtar9311 2 роки тому +1

    Thanks veer ji