Donkey story Europe 21 ਦੇ ਮੁੰਡੇ ਨੇ ਲਾਈ Europe ਦੀ Donkey

Поділитися
Вставка
  • Опубліковано 22 лис 2024

КОМЕНТАРІ • 208

  • @parveensharma458
    @parveensharma458 День тому +1

    Very good giving true information what happened with them soo sickening agent's just making money.

  • @PrinceKumar-nl5oj
    @PrinceKumar-nl5oj 3 місяці тому +14

    ਇੰਟਰਵਿਊ ਵਾਲਾ ਵੀਰ ਫਿਰ ਓਹਦੇ ਵੱਲ ਹੀ ਦੇਖੀ ਜੰਦਾ ਭਰਾਵਾ ਏਦਰ ਓਦਰ ਵੀ ਝਾਕ ਲਾ ਤੇਰੇ ਅੰਦਰ ਗਲਤ ਕੀੜਾ ਲਗਦਾ ਮੁੰਡੇ ਵੱਲ ਹੀ ਦੇਖੀ ਜੰਦਾ ਇਕਸਾਰ 😂😂😂😂

  • @KaramjeetSingh-jg9zx
    @KaramjeetSingh-jg9zx Місяць тому +1

    bhai aisi video Dekhkar Na Dil Dukh jata haiaapane Apne dil ke bare mein baat bataiye aapane apna Dukh prakat kiya hai ab ine Logon Ko samajhna chahie😢😢😢👏👏👏

  • @rajwindermaan74
    @rajwindermaan74 3 місяці тому +17

    ਫਿਰ ਤੇ ਵੀਰ ਅਲੱਗ ਅਲੱਗ ਦੇਸ਼ਾਂ ਦੀ ਪੁਲਿਸ ਤੋ ਕੁੱਟ ਖਾਣ ਹੀ ਗਏ ਸੀ। ਬਹੁਤ ਡੌਕਰਾਂ ਦੇ ਬਾਰੇ ਸੁਣਿਆ ਪਰ ਬਾਈ ਐਨੇ ਲੰਡੂ ਡੌਕਰ ਨਹੀ ਵੇਖੇ ਹੋਣੇ ਜਿਹੜੇ ਸੋਡੇ ਨਾਲ ਨਾਲ ਆਪ ਵੀ ਛਿੱਤਰ ਖਾਈਗੇ

  • @kulwinderghuman5104
    @kulwinderghuman5104 3 місяці тому +20

    ਬਾਈ ਬਹੁਤਦਾਇਕ ਕਹਾਣੀਆ ਨੇ ਡੌਕੀ ਲਾਉਣ ਵਾਲਿਆ ਪਰ ਕੋਈ ਵੀ ਵੀਰ ਏਜੰਟ ਦਾ ਨਾਮ ਨਹੀ ਦੱਸਦਾ !
    ਚੈਨਲ ਚਲਾਉਣ ਵਾਲੇ ਵੀਰਾਂ ਨੂੰ ਬੇਨਤੀ ਆ ਏਜੰਟਾਂ ਦਾ ਨਾਮ ਅਤੇ ਪਿੰਡ ਜ਼ਰੂਰ ਐਡ ਕਰਿਆ ਕਰੋ !

    • @JaswinderkaurGhumman
      @JaswinderkaurGhumman 2 місяці тому

      ਜੋ ਹੋਣਾ ਸੀ ਹੋ ਗਿਆ ਵਿਰੇ ਹੁਣ ਖੁੱਸ ਰਹੋ 😅😅😅😅😅😅😅

    • @JaswinderkaurGhumman
      @JaswinderkaurGhumman 2 місяці тому

      4 ਦਿਨ ਦੀ ਲਾਈਫ ਆ ਖੁੱਸ ਰਹੋ ਬਰ😅😅😅😅😅😅

    • @royalkennel2001
      @royalkennel2001 Місяць тому

      ​@@JaswinderkaurGhummanइन्होंने चार दिन की जिंदगी में से तीन दिन खोती(donki)दी सवारी करके कटनी है😂😂😂

  • @baljeetsinghsandhu8136
    @baljeetsinghsandhu8136 28 днів тому +2

    22 di story ta badi sad aa but menu haasa aa gaya jado 22 kehnda 18 de 18 lame pa le 19va donker 😂😂😂

  • @Sandhu_Uk47
    @Sandhu_Uk47 2 місяці тому +2

    Bai anchor Saab tuhade interview bhut nice hundia Mera vdda veera bn k hor topics te b video bnaya kr 🙏🏻🙏🏻 apna shota veer mainu Samj k please jrur Sochi bhut nice body Veere Teri ida e Chrdi KLA wich rahi Veere 🙏🏻🙏🏻❤️❤️🙏🏻🙏🏻Pair na Chddi bhut trakki krunga veer you Tera nature bhut Ghaint aa

  • @kapilnain1747
    @kapilnain1747 Місяць тому +1

    Bai buhut vadya ha vo banda jis ke throw Russia se India aya ❤

  • @theamateurartist7139
    @theamateurartist7139 2 місяці тому +3

    very nice take interview by anchor

  • @MrInvisible-b2g
    @MrInvisible-b2g 3 місяці тому +9

    ਪੰਜਾਬੀਆਂ ਨੂੰ ਅਕਾਲ ਫਿਰ ਵੀ ਨਹੀਂ ਆਉਣੀ 😂😂😂😂

  • @kapilnain1747
    @kapilnain1747 Місяць тому +3

    Belarus 🇧🇾 army torcher bhut krte ha 😢

  • @Sangrurzone
    @Sangrurzone 3 місяці тому +48

    ਲੰਘਣ ਆਲੇ ਲੰਘ ਜਾਂਦੇ ਆ ਤੇ ਮੋਟੇ ਹੋਰੀਂ ਰਹਿ ਜਾਂਦੇ ਆ ਦੁੱਖ ਭਰੀਆਂ ਕਹਾਣੀਆਂ ਸੁਣਾਉਣ ਨੂੰ

    • @Jinpills
      @Jinpills 3 місяці тому +12

      ਤੂੰ ਬਾਈ ਲਗਦਾ ਇਹਦਾ ਪਰਸਨਲ ਜਾਣਕਾਰ ਹੈ ਜੌ ਇਸਦੇ ਵਾਪਿਸ ਆਉਣ ਤੇ ਖੁਸ਼ ਜ਼ਿਆਦਾ ਲਗਦਾ😢😢

    • @Sangrurzone
      @Sangrurzone 3 місяці тому +3

      @@Jinpills ਨਾ ਬਾਈ ਤੁਸੀਂ ਦੇਖ ਲਿਓ ਵੀ ਜੋ ਬੰਦੇ ਸੈੱਟ ਹੋ ਜਾਂਦੇ ਆ ਉਹ ਡੌਂਕੀ ਦੀਆਂ ਕਹਾਣੀਆਂ ਘੱਟ ਈ ਸੁਣਾਉਂਦੇ ਆ

    • @Jinpills
      @Jinpills 3 місяці тому

      @@Sangrurzone darling ਓਹਨਾਂ ਦਾ ਤਾਂ ਇੰਟਰਵਿਊ ਹੀ ਨੋ ਆਉਣੀ ਤਾਂ ਪਤਾ ਕਿ ਸਵਾਹ ਲੱਗਣਾ ਕੇ ਉਹੋ ਸੈੱਟ ਹੋ ਗਏ ਯਾ ਕੌਣ ਸੈੱਟ ਹੋ ਗਏ

    • @Gursaya
      @Gursaya 3 місяці тому

      Hahahah sahi aa

    • @PreetGur-dl2dw
      @PreetGur-dl2dw 3 місяці тому +3

      ​​@@Jinpillsਉਸ ਬਾਈ ਨੇ ਸਹੀ ਕਿਹਾ ,ਇੰਟਰਵਿਊ ਨੂੰ ,ਕਿਹੜਾ ਮੈਡਲ ਲੈਕੇ ਆਏ ਨੇ ਏਹੇ ,7 ਗੋਲਡ ਮੈਡਲ ਲਏ ਆ ਜਿਸਨੇ ਦੇਸ ਲਈ, ਓਹ ਮੁੰਡੇ ਦੀ ਇੰਟਰਵਿਊ ਨੀ ਲਈ ਕਿਸੇ ਪੱਤਰਕਾਰ ਨੇ ,ਓਹਨੇ 0300ਵਾਲੇ ਚੈਨਲ ਤੇ ਦੁੱਖ ਦੱਸਿਆ ਆਪਦਾ ਵਲੋਗ ਵਿੱਚ, ਓਹਦੀ ਵਾਰੀ ਪੱਤਰਕਾਰ ਕਿੱਥੇ ਸੀ ,ਕਿੰਨੇ ਆ ਨੂੰ ਕਿਹਾ ਓਸ ਨੇ ,ਤਾਹੀ ਕਹਿੰਦੇ ,ਆ ,ਘੂਸੇ ਜੰਮਣ ਕੰਧਾ ਕੰਬਣ

  • @PeetaBrar-t5f
    @PeetaBrar-t5f 3 місяці тому +12

    ਪਹਿਲੀ ਵਾਰ ਸੁਣਿਆ ਵੀ Donker ਵੀ ਕੁੱਟੇ ਗਏ😅😂

  • @SonyMaan-s1e
    @SonyMaan-s1e Місяць тому +2

    Bhukh katni pandi aa ✌️

  • @GurdeepSingh-mm6th
    @GurdeepSingh-mm6th 3 місяці тому +5

    Russia da work Visa 50,30,80 vich lag jada te month de 80, 90 ban jada tuci 1 sal kam karo te India aa ke Europe jao 2.5 vich es tu jada pise nhi lagde Europe de Italy, Belgium Greece

    • @rambostory
      @rambostory Місяць тому

      Koun bhejda bai 2.5 lakh ch

  • @PreetGur-dl2dw
    @PreetGur-dl2dw 3 місяці тому +6

    ਡੌਕੀਆ ਨਾਲੋ ਦੁੱਬਈ ਹੀ ਚਲੇ ਜਾਇਆ ਕਰੋ ਨਾਲੇ ਘਰਦੇ ਖੁੱਸ,ਇੱਥੇ ਵੇਹਲੇ ਹੀ ਫਿਰਦੇ ਓ ,ਓਥੇ 30,,40 ਹਜ਼ਾਰ ਨਾਲ ਸਾਰ ਲਵੋ ,ਮਿੱਡਲ ਕਲਾਸ ਤੋ ,30,,40 ਹਜਾਰ ਤੇ ਨੀ ਜਾਦੇ ,ਲੱਖਾ ਰੁਪਏ ਵੱਲ ਨੂੰ ਹੀ ਭੱਜਦੇ ਆ,

  • @almjitsingh7176
    @almjitsingh7176 2 місяці тому +2

    Peyo de putta ne dona ne moh sidha nai kita😂😂😂😂😂😂

  • @palabhullarmrbhullar1855
    @palabhullarmrbhullar1855 3 місяці тому +13

    ਜਿੰਨੇ ਪੈਸੇ ਪਤੰਦਰਾ ਤੂੰ ਕੁੱਟ ਖਾਣ ਤੇ ਲਾ ਤੇ ਨਾ ਬਾਹਰ ਜਾਣ ਦੇ ਚੱਕਰ ਚ ਇੰਨੇ ਪੈਸੇ ਲਾ ਗਏ ਤਾਂ ਘਰਦਿਆਂ ਨੂੰ ਤੀਰਥ ਯਾਤਰਾ ਹੀ ਘੁਮਾ ਲਿਆਉਂਦਾ

    • @Panjab918
      @Panjab918 2 місяці тому

      ਤੂੰ ਬਾਈ ਆਪ ਭਲਾਂ ਪਾਣੀ ਦਾ ਗਿਲਾਸ ਨਾ ਫੜਾਉਂਦਾ ਹੋਵੇ😂

  • @vickyrandhawa33
    @vickyrandhawa33 3 місяці тому +5

    Latvia, Lithuania, Poland three countries in Europe..zone

  • @binderbiroke
    @binderbiroke 3 місяці тому +17

    ਇਹ ਤਾ ਕੁੱਜ ਵੀ ਨੀ ਅਸੀ ਸਮੁੰਦਰ ਚ 2 ਰਾਤਾਂ ਇੱਕ ਦਿਨ ਰਹੇ ਨਾਲਦੇ ਪੰਜ ਮੁੰਡੇ ਮਰਗੇ ਸੀ

  • @karanbaraich2300
    @karanbaraich2300 3 місяці тому +3

    Waheguru ji

  • @NavdeepSanghera43
    @NavdeepSanghera43 3 місяці тому +3

    Wahe guru ji shuk rana kar

  • @manimaan6065
    @manimaan6065 3 місяці тому +7

    Waheguru

  • @himmatsingh5941
    @himmatsingh5941 Місяць тому +6

    ਹਣਾ ਹਣਾ ਹਨਾ 387 ਵਾਰੀ ਹਨਾ ਕਿਹਤਾ 😂😂😂

  • @TarsemmaanSingh-kv5wx
    @TarsemmaanSingh-kv5wx 3 місяці тому +3

    ਲੈ ਲੋਕ ਇਹੀ ਗੱਲ ਸੁਣ ਸੁਣ ਸੋਚੀ ਜਦੇ ਆ ਏ ਕੀ ਆ ਯਾਰ ਇਟਰਵੀਊ ਨੂ

  • @kapilnain1747
    @kapilnain1747 Місяць тому +2

    Belarus 🇧🇾 ke donkey band ha
    So please koi mt jana 🙏🏻 hath jod ke vinti ha

  • @kapilnain1747
    @kapilnain1747 Місяць тому +1

    6 month me aya india Belarus se 😢

  • @SamsungVicky
    @SamsungVicky 3 місяці тому +2

    ਬਹੁਤ ਮਹਾਨ ਕੰਮ

  • @kulwindersingh8909
    @kulwindersingh8909 3 місяці тому +4

    ਜਵਾ ਕਮਾਲ ਆ ਕਿਸੇ ਦੀ ਧੋਣ ਨੀ ਦੁਖੀ ਆਕੜੀ ਨੀ

  • @Gillsaab358
    @Gillsaab358 3 місяці тому +4

    ਅਸੀਂ ਵੀ Donkey ਲਾ ਕੇ ਪਹੁੰਚੇ ਆ ਅਮਰੀਕਾ ਪਰ ਅਸੀ ਹੁਣ ਜੇ ਆਕੇ ਚੈਨਲਾਂ ਤੇ ਪਿੱਟੀ ਜਾਈਏ ਕੋਈ ਫ਼ਾਇਦਾ ਨੀ ਉਸ ਗੱਲ ਦਾ ਵੀ ਅਸੀ ਐਨੇ ਔਖੇ ਸੀ ਜਾਂ ਭੁੱਖੇ ਥਿਆਏ ਰਹੇ ਆ । ਗਲਤ ਗੱਲ ਆ , ਅਸੀ ਆਪਣੀ ਖਾਤਰ ਆਏ ਆ ਕਿਸੇ ਦੀ ਖ਼ਾਤਰ ਨੀ ਆਏ , ਨਾਲੇ ਕਿਸੇ ਨੇ ਸਾਨੂੰ ਧੱਕੇ ਨਾਲ ਨੀ ਭੇਜਿਆ ਮਰਜੀ ਨਾਲ ਆਏ ਆ । ਇਹ ਕਿਹੜਾ LEGEL ਕੰਮ ਆ ਕਿ ਦਿੱਲੀਓਂ ਬਹਿ ਕੇ AIR INDIA ਚ ਸਿੱਧਾ SFO ਉੱਤਰ ਜਾਣਾ ਜਾਕੇ । ਇਹ ਤਾਂ ਪਤਾ ਹੀ ਆ ਵੀ 2 ਨੰਬਰ ਦਾ ਕੰਮ ਆ ਓਕੜਾ ਤਾਂ ਆਉਣਗੀਆਂ ਹੀ ਇਹ ਪਹਿਲਾਂ ਸੋਚ ਕੇ ਤੁਰਨਾ ਚਾਹੀਦਾ ।

    • @Sangrurzone
      @Sangrurzone 2 місяці тому

      @@Gillsaab358 🫡

    • @rambostory
      @rambostory Місяць тому

      Tussin bai pahunch ge tuhanu dukh bhul gia eh vichare pahuch ni ske

  • @kapilnain1747
    @kapilnain1747 Місяць тому +1

    Mne b lgye ha bai
    Latvia 3
    Lithuania 1
    10 poland 😂
    Koses kre bhut par nhi ja paya aga

    • @rambostory
      @rambostory Місяць тому

      Tu v cont.no.bhej Teri v int.hoju

  • @dalvirsingh5369
    @dalvirsingh5369 3 місяці тому +3

    2 lakh banda europe paunch janda ajj kal, janta da aaukha. Donky da tah kohi tuk nahi.

  • @supindersingh5425
    @supindersingh5425 2 місяці тому +2

    ਸਲੇ ਘਰ ਤਾਂ ਨੀ ਕੰਮ ਕਰਦੇ ਅੰਨ ਖ਼ਾ ਕੇ ਮੋਟੇ ਮੋਟੇ ਹੋਇ ਪਏ ਹਨ

    • @gurjantsingh9797
      @gurjantsingh9797 Місяць тому

      Oye loddu tu kmm di gl krda jdo mrji jehda kmm krna hoi aa jawi

  • @royaljattgill
    @royaljattgill 3 місяці тому +1

    patandro jdo europe ch hi wad gye latvia ya Lithuania ch hi kam kr lende othe kehda paisa h nahi , ajkal ta5- 5 lakh c sidha hi visa lag janda work

  • @lovedeepgill9682
    @lovedeepgill9682 3 місяці тому +1

    Ehna nu soun layi sadak hi mili si jado border tap hi gaye si

  • @deepakbajal3356
    @deepakbajal3356 3 місяці тому +5

    Interview aala bai daa sharir bada kayam vaa tusi ess chh dhyan lao bai bahut taraki karoge

  • @scourgebobby6917
    @scourgebobby6917 3 дні тому

    khedec rah hoge punjabeyo yr mehnat kro sab ho jnda

  • @sunnyverma9900
    @sunnyverma9900 2 місяці тому +1

    Reporter de kapde dekho, jive Fashion show ch aaya hunda. Dress shirt pa ke onda. Presentable look honi chahidi aa reporter di

  • @singh2441
    @singh2441 3 місяці тому +3

    Bai dhon nhi sidi krda 😂😂😂

  • @MandeepSingh-eg2cj
    @MandeepSingh-eg2cj 2 місяці тому +4

    ਇਹ ਬੰਦਾ ਹੀ ਲਿੱਦ ਆ 🤣🤣🤣
    ਸਿਰਫ ਇੰਟਰਵਿਊ ਦੇਣ ਲਇ ਬਚਾਰਾ ਬੇਲਾਰੂਸ ਦੇ ਬਾਰਡਰ ਤੋਂ ਵਾਪਸ ਆਯਾ 😂

  • @sunnyverma9900
    @sunnyverma9900 2 місяці тому +1

    Reporter nu formal dress up hona chahida si

  • @sunnyverma9900
    @sunnyverma9900 2 місяці тому +1

    Munda bohat Bhola vichara

  • @Harjider1
    @Harjider1 3 місяці тому +1

    8 months lge c minu par vapis ahna 1999 na manjor

  • @sanjivekumar-u2m
    @sanjivekumar-u2m 3 місяці тому +7

    sir ji 1 no ch europe aao ji india de neta te ajant 1 boli bolde ne ajant pase karke juth bolde ne te neta kursi de lyi mai europe 1 no ch 2022 ch aya c croatia ajj mai 150 lakh to uper kma reha hai

  • @rabbisingh1495
    @rabbisingh1495 20 днів тому

    Nand pur kalour mera pind ha

  • @urgentreply7401
    @urgentreply7401 3 місяці тому +8

    ਹਨ ਹਨਾ ਬੜਾ ਬੋਲਦਾ

  • @Gyandasagar-fh7tf
    @Gyandasagar-fh7tf 3 місяці тому +3

    Jaan bch gyi

    • @JassSidhu0001-zo2dw
      @JassSidhu0001-zo2dw 3 місяці тому +2

      Waheguru di kirpa nl hi muud ke aiea Bai koi aas nhi cc vapis aun di 🙏🙏

  • @SandhuFarmChandigarh
    @SandhuFarmChandigarh 3 місяці тому +2

    Pind Kehda bai da

  • @deepakmehta7399
    @deepakmehta7399 3 місяці тому +3

    ਹੁਣ ਤਾਂ ਬਹੁਤ ਔਖਾ ਹੈ।

  • @kinnuarmy
    @kinnuarmy 3 місяці тому +2

    Schanian Visa lagawo vire 20,25 Lakh ch direct Spain

  • @KuldeepSingh-l9h6g
    @KuldeepSingh-l9h6g 3 місяці тому +3

    Punjab Ch dihadi kar Lo Par😂😂😂

  • @Jinpills
    @Jinpills 3 місяці тому +5

    ਵੀਰ ਮੇਰੇ ਨਾਲ ਏਜੰਟ ਨੇ ਮਲੇਸ਼ੀਆ ਭੇਜ ਕੇ ਠੱਗੀ ਮਾਰੀ ਸੀ ਸਾਨੂੰ ਬਹੁਤ ਧੱਕੇ ਖਾਣੇ ਪਏ ਪਰ ਇਨਸਾਫ ਨੀ ਮਿਲਿਆ, ਵੀਰੇ ਕਰੋਂਗੇ ਇੰਟਰਵਿਊ?

    • @Punjabvlogale
      @Punjabvlogale  3 місяці тому +1

      Hnji krda gay sanu cll kro

    • @Jinpills
      @Jinpills 3 місяці тому

      @@Punjabvlogale ਨੰਬਰ ਵੀਰੇ

    • @Sandhu_Uk47
      @Sandhu_Uk47 2 місяці тому +1

      @@Punjabvlogale kro help bro es veer Di

    • @Punjabvlogale
      @Punjabvlogale  2 місяці тому +1

      @@Sandhu_Uk47 veere sanu phone krlo interview krla gay

    • @Sandhu_Uk47
      @Sandhu_Uk47 2 місяці тому +1

      @@Punjabvlogale vere Malaysia 🇲🇾 wale veer Di interview kro Meri ni 🙏🏻🙏🏻❤️❤️🙏🏻🙏🏻

  • @GurdeepSingh-ps2ow
    @GurdeepSingh-ps2ow 2 місяці тому +1

    ਪੰਦਰਾਂ ਮਿੰਟ ਦੀ ਗੱਲ ਨੂੰ ਇਕ ਘੰਟਾ ਹਨਾ ਹਨਾਂ ਕਰ ਕੇ ਹੀ ਟਾਈਮ ਲੰਗਾ ਦਿੱਤਾ

  • @DilpreetSingh-up9rz
    @DilpreetSingh-up9rz 3 місяці тому +1

    ਅਰਬ ਵਿੱਚ ਜਾਓ ਵਰਕ ਪਰਮਿਟ ਤੇ

    • @JagdeepChahal-mu2zm
      @JagdeepChahal-mu2zm 3 місяці тому

      ਵੀਰੇ ਮੈਨੂੰ ਵੀ ਏਜੰਟ ਨੇ ਸਾਊਦੀ ਵਿੱਚ ਫਸਾਇਆ ਚੰਗੀ ਕੰਪਨੀ ਕਹਿ ਕੇ ਭੇਜਿਆ ਵੀਰ😢😢 ਨਾ ਕੋਈ ਤਨਖਾਹ ਮੈਨੂੰ 4 ਮਹੀਨੇ ਹੋਂ ਗਏ ਨਾ ਆਈ ਡੀ ਕਾਰਡ ਬਣਿਆ ਨਾ ਵੀਰ ਪਿੰਡ ਮੁੜ ਸਕਦਾ

    • @DilpreetSingh-up9rz
      @DilpreetSingh-up9rz 3 місяці тому +1

      @@JagdeepChahal-mu2zm compny ਬਦਲ ਲਾਅ ਵੀਰ ਵੀਜਾ ਕਿਹੜਾ

  • @himachallovers5184
    @himachallovers5184 2 місяці тому +1

    Langan ale lang gay tare hathi to ni lngya jana 😂😂

  • @yudhveersingh197
    @yudhveersingh197 3 місяці тому +2

    Hlo y g ma v interview dena y ma malesia ch jail ch la k ayea 3 month agent dhokhe nal bhej dinde ne v othe ja k permit lagg ju

    • @Punjabvlogale
      @Punjabvlogale  3 місяці тому

      Video vich dite number te clll krlo ji

  • @rabbisingh1495
    @rabbisingh1495 20 днів тому

    22g ma vdanky lai c ma dubay sarbiaackdonia greece turky bahut. Mara c 22g

  • @Sssandhu-fw8wn
    @Sssandhu-fw8wn 3 місяці тому +2

    Veer kehre jaga to ho,

    • @Punjabvlogale
      @Punjabvlogale  3 місяці тому

      @@Sssandhu-fw8wn Ghagga distt Patiala

    • @SonuSingh-dp6nt
      @SonuSingh-dp6nt 3 місяці тому

      Veer ja jna europ USA reach apna kol

  • @HarwinderRai-e5l
    @HarwinderRai-e5l 3 місяці тому +2

    Kaiti. Vahg. Mota. Aji. Naka

  • @MandeepSaran-qu6fj
    @MandeepSaran-qu6fj 2 місяці тому +1

    9 gante ch 70 kilometer padal tor k gye padal c ja car ch oh v jangal ch apania storeia na bahia karo langan nu ta 10 sal de baby lange jande aa sach bol lya karo

  • @rabbidhillon6682
    @rabbidhillon6682 3 місяці тому +1

    😢😢😢

  • @SonuSingh-dp6nt
    @SonuSingh-dp6nt 3 місяці тому +1

    Europe da reach ik nuber ch available apna kol koi advance nahi rech ta

  • @nowarynowary8209
    @nowarynowary8209 2 місяці тому +2

    Mai sara Europe ghumia bro sohna bahut aa Europe tuhanu kithe lai firi gya donker

    • @Sangrurzone
      @Sangrurzone 2 місяці тому +1

      @@nowarynowary8209 😂😂😂

  • @sonuhayer786
    @sonuhayer786 3 місяці тому +1

    Mote da khana ni poora hunda hona na es ton bhukh seh hoyi honi asi v gaye aa

    • @Punjabvlogale
      @Punjabvlogale  3 місяці тому

      @@sonuhayer786 thouda khera pind a

    • @sonuhayer786
      @sonuhayer786 2 місяці тому

      @@Punjabvlogale chahal kalan

    • @Punjabvlogale
      @Punjabvlogale  2 місяці тому

      @@sonuhayer786 tuc b donkey lyi a?

  • @AmandeepButtar-d3m
    @AmandeepButtar-d3m 3 місяці тому +2

    Vy Panjab ta Panjab a athe koe Kam kar lo

  • @SonuSingh-dp6nt
    @SonuSingh-dp6nt 3 місяці тому

    Veer Europe reach apna kol ik nuber ch

  • @nowarynowary8209
    @nowarynowary8209 2 місяці тому

    22 mai europe aa meri interview krega

  • @LallygillGill
    @LallygillGill 3 місяці тому +1

    Bro ma v Europe tuo aaa a msg me same story

  • @harjinder.s.cheema6757
    @harjinder.s.cheema6757 3 місяці тому +2

    ਇਸ ਦੇ ਨਾਲ ਦੇ ਸਾਰੇ ਸੈਟ ਹੋ ਗ ਨੇ ਬੈਲਾਰੂਸ ਚਾ ਜਗਲ ਨਹੀਂ ਬਰਫ਼ ਹੈ

    • @Sangrurzone
      @Sangrurzone 3 місяці тому +1

      😂😂😂

    • @sidhugaming334
      @sidhugaming334 3 місяці тому +5

      Bai tusi es munde de naal c ?

    • @Jinpills
      @Jinpills 3 місяці тому

      😂😂😂😂😂😂

  • @HPHRPB
    @HPHRPB 3 місяці тому +1

    Maal kga kha k paseena te aaunda hi ae.aede vich kedi khraab gall aa.

    • @JassSidhu0001-zo2dw
      @JassSidhu0001-zo2dw 3 місяці тому

      Bai ji garmi hi bht cc koi maal ni khaiea veer akke dop test

    • @HPHRPB
      @HPHRPB 3 місяці тому

      @@JassSidhu0001-zo2dw great.

  • @vijaymehta2765
    @vijaymehta2765 3 місяці тому

    Aineya vedio aa rayia dhonki di tashdad diya lok hje bi ne hat de.naale kutt khande aa naale paise khrab kar de aa naal maa baap nu preshan kar de aa.

    • @kannav29
      @kannav29 3 місяці тому

      Ena turna c ede nalon turkey hemkunt sahib hi jaa onda nale agent nu paise dite kutt khaan de

  • @nowarynowary8209
    @nowarynowary8209 2 місяці тому

    Meri vi donky dukh bhari c par kut ni khadi kise to

  • @bholabrar346
    @bholabrar346 3 місяці тому +1

    Jina chir ajent doonkar da name ni dasde srotea nu eh tuhadi natki khani hi japdi aah

  • @carmelchurch9291
    @carmelchurch9291 3 місяці тому

    Work permit te jao beta

  • @MontyBrar-mu4ek
    @MontyBrar-mu4ek 3 місяці тому

    Bhra Latvia te Lithuania dono USSR matlab Russia da part se te eh russia toon alag hoye se te Latvia te Lithuania dono he countries russia de Belarus nu apne dushman mande ah te eh eda jive india te Pakistan da border cross karna fer bhra kutt ta paine he se

  • @KoitanHouga
    @KoitanHouga 3 місяці тому

    Gant

  • @pawannagra2771
    @pawannagra2771 3 місяці тому

    same bhra mere nal be edda he hoyea aa 🥺🥺

  • @tajbirsingh7440
    @tajbirsingh7440 3 місяці тому

    Eh sab sun k v jo nai hatde ohna nu sharm aoni chaudi apne ghar apne maa pyo nu dukhi krde aa naal aap kutt khande aa

    • @ANKUS3333
      @ANKUS3333 2 місяці тому

      भाई कुछ बंदे साले इन्हे डांगर hunde n ki jehde ek duje dekh के भेड़ चाल kr लेते हैं

  • @damanpreetsingh851
    @damanpreetsingh851 3 місяці тому

    22 jinna europe jaana dsso sidha visa taa Schengen visa

    • @rndhwa
      @rndhwa 3 місяці тому

      Nuber?

  • @tajbirsingh7440
    @tajbirsingh7440 3 місяці тому +1

    Mainu ta darr lagda eh sab sun k pr lok darde ni yr firr v jaan mushkil ch pa k kyo krde eh sab

    • @nav8472
      @nav8472 3 місяці тому +1

      ਮੋਟਾ ਕੰਬਲ਼ ਉਤੇ ਲੈਕੇ ਸੌਂ ਜਾ ਕਿਤੇ ਫ਼ੜ ਕੇ ਨਾ ਲੈ ਜਾਣ

    • @Sangrurzone
      @Sangrurzone 3 місяці тому

      @@nav8472😂😂

    • @Jinpills
      @Jinpills 3 місяці тому

      ​@@nav8472😂😂😂😂

    • @Sangrurzone
      @Sangrurzone 3 місяці тому

      @@nav8472😂😂😂

  • @Ddaaadddy
    @Ddaaadddy 3 місяці тому

    Juthi story kyu laginjandi a kyu k donker kde v rasta nhi bhul skda ohna da tn roj da he kam hunda yr menu lgda fudu bbna reha bs veiws lene ne scripted lg rhi a

    • @AMARJITSINGH-m3g
      @AMARJITSINGH-m3g 3 місяці тому

      Veer ji roj ik raste ni ja hunda 😅 me v donki lake aya c

    • @JassSidhu0001-zo2dw
      @JassSidhu0001-zo2dw 3 місяці тому

      Donkey lakke aa bai tainu appe pata lagju ki rasta kidr di janda

  • @jashanpreetsingh6564
    @jashanpreetsingh6564 3 місяці тому +1

    Sala bniya khan pin da saliya jan hath te la k Jani paindi a londa sala sanu push kiwe poncha a usa pr aj malk na sab kuj de ta aukha kt k e saukha hunda bnda

    • @opindersingh-nc3uf
      @opindersingh-nc3uf 3 місяці тому +1

      Bai ho sakda tusi bhuhat aukha phunch kitti u s a tak par teri thinking (soch)very low 😢sehi ni kita es tara.....

    • @Jinpills
      @Jinpills 3 місяці тому

      ​@opindersingh-nc3ਸੱਚ ਕਿਹਾ ਵੀਰੇ ਤੁਸੀਂ❤

  • @KarmjitDhir-zd8un
    @KarmjitDhir-zd8un 3 місяці тому

    J yrr donki loni apne ch b himat chahidi ma b donki la k aiya 10 din ch ponch geya c italy baki jine pese ghat oni tangi

  • @BaljeetSaggu-tm3rg
    @BaljeetSaggu-tm3rg 3 місяці тому

    Great

  • @sukhrode1277
    @sukhrode1277 Місяць тому

    Kismat hi maadi c veer paise la ke kutt hi khaan gaye tusi te

  • @Ranjit_._Singh
    @Ranjit_._Singh 3 місяці тому +1

    ਆਹ ਤੀ ਗਾ ਤੀ ਗਾ ਕੀ ਹੁੰਦਾ ਸੀ ਗਾ ਹੁੰਦਾ ਆ 😂😂ਕਿਸ ਤਰਾ ਦੀ ਬੋਲੀ ਬੋਲਦੇ ਨੇ ਮਾਲ ਵੇ ਵਾਲੇ ਸਾਡੀ ਮਾਝੇ ਦੀ ਬੋਲੀ ਸਭ ਤੋਂ ਪਿਆਰੀ ਆ ਕਿਉ ਕਿ ਏਹ ਸਾਡੇ ਗੁਰੂ ਸਾਹਿਬਾਨ ਜੀ ਦੀ ਬੋਲੀ ਆ ❤

    • @Punjabvlogale
      @Punjabvlogale  3 місяці тому +10

      @@Ranjit_._Singh ਵੀਰੇ ਹਰ ਇਲਾਕੇ ਦੀ ਬੋਲੀ ਪਿਆਰੀ ਹੀ ਹੁੰਦੀ ਆ

    • @AmritSingh-mq6pc
      @AmritSingh-mq6pc 3 місяці тому +1

      ਥੋਡੀ ਬੋਲੀ ਤਾਂ ਵੈਸੇ ਇ ਨੀ ਕੋਈ ਸਮਝ ਸਕਦਾ ਥੋੜ੍ਹੇ ਤਿਕਨੇ ਥੋਡੀ ਬੋਲੀ ਤਾਂ 22 ਸਾਨੂੰ ਨੀ ਸਮਝ ਲੱਗਦੀ ਬਾਹਰ ਵਾਲੇ ਨੂੰ ਤਾਂ ਕਿ ਆਉਣੀ ਸਮਝ

    • @Ddaaadddy
      @Ddaaadddy 3 місяці тому +1

      Bai tuhade wrge majha malwa piche lad de reh jan gai odro hindua ne sikhi khtm kr deni a so apas ch na lado majha di boli vdia malwa di bekar a ehe bht he choti te bekar soch a bai so apas ch
      Mil k rho malwa v panjab ch a te majha v

    • @Sangrurzone
      @Sangrurzone 3 місяці тому +3

      ਡਏ ਡਏ ਕਰਨਡਏ ਜਾਣਡਏ ਛਿੱਤਰ ਖਾਣਡਏ😂

    • @Jinpills
      @Jinpills 3 місяці тому

      😂😂😂😂😂😂😂​@@Sangrurzone

  • @kamal15096
    @kamal15096 2 місяці тому

    Hello bro please is munde da number dao please help chide aa isde

  • @Jattlifevlogz99
    @Jattlifevlogz99 3 місяці тому

    Prava 12 lakh ch tah tu oda v uk a jana c bina ielts kite to

  • @giiljagmohansinghgill2194
    @giiljagmohansinghgill2194 3 місяці тому

    Waheguru ji

  • @duacreations1471
    @duacreations1471 3 місяці тому

    Waheguru

  • @sukhwindersinghthind1956
    @sukhwindersinghthind1956 3 місяці тому

    😢😢😢

  • @arash_dps
    @arash_dps 3 місяці тому

    😢

  • @Rjamazing2.O
    @Rjamazing2.O 3 місяці тому

    😢😢😢